Home ਰਾਸ਼ਟਰੀ ਖ਼ਬਰਾਂ ਪੰਜਾਬ ੀ ਮੂਲ ਦ ਾ ਬੱਲੇਬਾਜ ਼ ਯੁਵਰਾਜ ਸਮਰਾ, ਜਿਸ ਦ ਾ...

ਪੰਜਾਬ ੀ ਮੂਲ ਦ ਾ ਬੱਲੇਬਾਜ ਼ ਯੁਵਰਾਜ ਸਮਰਾ, ਜਿਸ ਦ ਾ ਸੁਪਨ ਾ ਬੁਮਰਾਹ ਦ ੇ ਸਾਹਮਣ ੇ ਖੇਡਣ ਾ ਹੈ, ਉਸ ਦ ੀ ਇੰਨ ੀ ਚਰਚ ਾ ਕਿਉ ਂ ਹ ੋ ਰਹ ੀ ਹ ੈ

3
0

Source :- BBC PUNJABI

ਯੁਵਰਾਜ ਸਮਰਾ

ਤਸਵੀਰ ਸਰੋਤ, Getty Images

19 ਫ਼ਰਵਰ ੀ 2026, 11: 30 IST

ਪੜ੍ਹਨ ਦ ਾ ਸਮਾਂ: 5 ਮਿੰਟ

ਯੁਵਰਾਜ ਸਮਰਾ, ਜਿਨ੍ਹਾ ਂ ਦ ਾ ਨਾਂਅ ਉਨ੍ਹਾ ਂ ਦ ੇ ਪਿਤ ਾ ਨ ੇ ਸਾਬਕ ਾ ਭਾਰਤ ੀ ਕ੍ਰਿਕਟਰ ਯੁਵਰਾਜ ਸਿੰਘ ‘ ਤ ੇ ਰੱਖਿਆ, ਦ ੀ ਚਰਚ ਾ ਅੱਜ ਹਰ ਪਾਸ ੇ ਹੈ।

ਪੰਜਾਬ ੀ ਪਰਿਵਾਰ ਨਾਲ ਸਬੰਧ ਰੱਖਣ ਵਾਲ ੇ ਇਹ ਕੈਨੇਡੀਅਨ ਬੱਲੇਬਾਜ ਼ ਟੀ-20 ਵਰਲਡ ਕੱਪ ਦ ੇ ਇਤਿਹਾਸ ‘ ਚ ਸੈਂਕੜ ਾ ਲਗਾਉਣ ਵਾਲ ੇ ਸਭ ਤੋ ਂ ਘੱਟ ਉਮਰ ਦ ੇ ਬੱਲੇਬਾਜ ਼ ਬਣ ਗਏ ਹਨ।

ਮਹਿਜ ਼ 19 ਸਾਲ 141 ਦਿਨਾ ਂ ਦ ੀ ਉਮਰ ‘ ਚ ਯੁਵਰਾਜ ਸਮਰ ਾ ਨ ੇ ਨਿਊਜ਼ੀਲੈਂਡ ਖ਼ਿਲਾਫ ਼ ਸੈਂਚੁਰ ੀ ਲਗ ਾ ਇਤਿਰਾਸ ਰਚ ਦਿੱਤ ਾ ਹੈ । ਅਜਿਹ ਾ ਕਰਕ ੇ ਉਨ੍ਹਾ ਂ ਨ ੇ ਪਾਕਿਸਤਾਨ ਦ ੇ ਅਹਿਮਦ ਸ਼ਹਿਜ਼ਾਦ ਦ ਾ ਰਿਕਾਰਡ ਤੋੜਿਆ ਜਿਨ੍ਹਾ ਂ ਨ ੇ 22 ਸਾਲ 127 ਦਿਨਾ ਂ ਦ ੀ ਉਮਰ ‘ ਚ ਸਾਲ 2014 ‘ ਚ ਬੰਗਲਾਦੇਸ਼ ਖ਼ਿਲਾਫ ਼ ਸੈਂਕੜ ਾ ਜੜਿਆ ਸੀ।

ਚੇੱਨਈ ਦ ੇ ਮੈਦਾਨ ‘ ਤ ੇ ਯੁਵਰਾਜ ਦ ੀ ਸ਼ਾਨਦਾਰ ਪਾਰ ੀ ਬਦੌਲਤ ਕੈਨੇਡ ਾ ਦ ੀ ਟੀਮ ਨ ੇ ਨਿਊਜ਼ੀਲੈਂਡ ਨੂ ੰ 4 ਵਿਕਟਾ ਂ ਦ ੇ ਨੁਕਸਾਨ ‘ ਤ ੇ 174 ਦੌਰਾ ਂ ਦ ਾ ਟੀਚ ਾ ਦਿੱਤ ਾ ਸ ੀ ਜਿਸ ਨੂ ੰ ਕੀਵੀਆ ਂ ਨ ੇ 15.1 ਓਵਰਾ ਂ ‘ ਚ ਸਿਰਫ ਼ 2 ਵਿਕਟਾ ਂ ਗੁਆ ਕ ੇ ਹਾਸਲ ਕਰ ਲਿਆ।

ਹਾਲਾਂਕ ਿ ਯੁਵਰਾਜ ਸਮਰ ਾ ਦ ੀ ਤੂਫ਼ਾਨ ੀ ਪਾਰ ੀ ਕੈਨੇਡ ਾ ਨੂ ੰ ਮੈਚ ਤਾ ਂ ਨਹੀ ਂ ਜਿਤ ਾ ਸਕ ੀ ਪਰ ਉਨ੍ਹਾ ਂ ਦ ਾ ਸ਼ਾਨਦਾਰ ਪ੍ਰਦਰਸ਼ਨ ਚਰਚ ਾ ਦ ਾ ਵਿਸ਼ ਾ ਜ਼ਰੂਰ ਬਣ ਗਿਆ ਹੈ।

ਕ੍ਰਿਕਟ ਕੈਨੇਡ ਾ ਨੂ ੰ ਦਿੱਤ ੇ ਇੱਕ ਇੰਟਰਵਿਊ ‘ ਚ ਯੁਵਰਾਜ ਸਮਰ ਾ ਨ ੇ ਕਿਹ ਾ ਸੀ,” ਮੈ ਂ ਟੀ-20 ਵਰਲਡ ਕੱਪ ਸਿਰਫ ਼ ਨਾਂਅ ਲਈ ਨਹੀ ਂ ਖੇਡਣ ਾ ਚਾਹੁੰਦਾ । ਮੈ ਂ ਚਾਹੁੰਦ ਾ ਹਾ ਂ ਕ ਿ ਅਜਿਹ ੀ ਪਾਰ ੀ ਖੇਡਾ ਂ ਕ ਿ ਦੁਨੀਆ ਯਾਦ ਰੱਖੇ । ਟੀ-20 ਵਰਲਡ ਕੱਪ ਮੇਰ ੇ ਲਈ ਬਹੁਤ ਵੱਡ ਾ ਮੰਚ ਹ ੈ ਅਤ ੇ ਮੈ ਂ ਚਾਹੁੰਦ ਾ ਹਾ ਂ ਕ ਿ ਇੱਥ ੇ ਖੇਡੀਆ ਂ ਪਾਰੀਆ ਂ ਜ਼ਰੀਏ ਮੇਰ ੇ ਲਈ ਅੱਗ ੇ ਹੋਰ ਦਰਵਾਜ਼ ੇ ਖੁੱਲ੍ਹਣ ।”

ਯੁਵਰਾਜ ਸਮਰ ਾ ਦੱਸਦ ੇ ਹਨ ਕ ਿ ਕ੍ਰਿਕਟ ਦ ਾ ਸ਼ੌਕ ਉਨ੍ਹਾ ਂ ਨੂ ੰ ਆਪਣ ੇ ਪਿਤ ਾ ਸਦਕ ਾ ਪਿਆ । ਉਨ੍ਹਾ ਂ ਦ ੇ ਪਿਤ ਾ ਬਲਜੀਤ ਸਮਰ ਾ ਖ਼ੁਦ ਵ ੀ ਕ੍ਰਿਕਟ ਖੇਡਦ ੇ ਰਹ ੇ ਹਨ ਅਤ ੇ ਇਸ ੇ ਕਰਕ ੇ ਉਨ੍ਹਾ ਂ ਆਪਣ ੇ ਪੁੱਤਰ ਦ ਾ ਨਾਂਅ ਸਾਬਕ ਾ ਭਾਰਤ ੀ ਕ੍ਰਿਕਟਰ ਯੁਵਰਾਜ ਸਿੰਘ ਦ ੇ ਨਾਂਅ ‘ ਤ ੇ ਰੱਖਿਆ । ਪਿਤ ਾ ਸ਼ੁਰ ੂ ਤੋ ਂ ਹ ੀ ਚਾਹੁੰਦ ੇ ਸਨ ਕ ਿ ਉਨ੍ਹਾ ਂ ਦ ਾ ਬੇਟ ਾ ਯੁਵਰਾਜ ਵਾਂਗ ਖੇਡੇ।

ਯੁਵਰਾਜ ਸਮਰਾ

ਤਸਵੀਰ ਸਰੋਤ, Getty Images

‘ ਆਪਣ ੀ ਖੇਡ ਖੇਡਣ ਾ ਚਾਹੁੰਦ ਾ ਹਾ ਂ ‘

ਹਾਲਾਂਕ ਿ ਯੁਵਰਾਜ ਕਹਿੰਦ ੇ ਹਨ,” ਮੈ ਂ ਕ੍ਰਿਕਟ ਦ ੀ ਦੁਨੀਆ ‘ ਚ ਆਪਣ ੀ ਵੱਖਰ ੀ ਛਾਪ ਛੱਡਣ ਾ ਚਾਹੁੰਦ ਾ ਹਾਂ । ਮੈ ਂ ਕਿਸ ੇ ਹੋਰ ਖਿਡਾਰ ੀ ਦ ੀ ਨਕਲ ਨਹੀ ਂ ਕਰਨ ਾ ਚਾਹੁੰਦਾ । ਮੈ ਂ ਆਪਣ ੀ ਤਰ੍ਹਾ ਂ ਦ ੀ ਖੇਡ ਖੇਡਣ ਾ ਚਾਹੁੰਦ ਾ ਹਾਂ ।”

ਅੰਤਰਰਾਸ਼ਟਰ ੀ ਕ੍ਰਿਕਟ ਕੌਂਸਲ ( ਆਈਸੀਸੀ ) ਦ ੀ ਵੈੱਬਸਾਈਟ ‘ ਤ ੇ ਦਿੱਤ ੀ ਜਾਣਕਾਰ ੀ ਮੁਤਾਬਕ ਯੁਵਰਾਜ ਟੀ-20 ਵਿਸ਼ਵ ਕੱਪ ਦ ੇ ਇਤਿਹਾਸ ‘ ਚ ਸੈਂਕੜ ਾ ਲਗਾਉਣ ਵਾਲ ੇ ਸਭ ਤੋ ਂ ਘੱਟ ਉਮਰ ਦ ੇ ਅਤ ੇ ਇਸ ਫਾਰਮੈਟ ‘ ਚ ਤੀਜ ੇ ਸਭ ਤੋ ਂ ਘੱਟ ਉਮਰ ਦ ੇ ਬੱਲੇਬਾਜ ਼ ਬਣ ਗਏ ਹਨ।

ਨਿਊਜ਼ੀਲੈਂਡ ਖ਼ਿਲਾਫ ਼ ਉਨ੍ਹਾ ਂ ਮਹਿਜ ਼ 65 ਗੇਂਦਾ ਂ ‘ ਚ 110 ਦੌੜਾ ਂ ਦ ੀ ਪਾਰ ੀ ਖੇਡੀ, ਜਿਸ ਵਿੱਚ 6 ਛੱਕ ੇ ਅਤ ੇ 11 ਚੌਕ ੇ ਸ਼ਾਮਲ ਸਨ । ਇਹ ਯੁਵਰਾਜ ਸਮਰ ਾ ਦ ੀ ਪਹਿਲ ੀ ਅੰਤਰਰਾਸ਼ਟਰ ੀ ਸੈਂਚੁਰ ੀ ਹੈ।

ਯੁਵਰਾਜ ਸਮਰ ਾ ਦ ੇ ਹੁਣ ਤੱਕ ਦ ੇ ਕ੍ਰਿਕਟ ਕਰੀਅਰ ‘ ਤ ੇ ਨਜ਼ਰ ਮਾਰੀਏ ਤਾ ਂ ਉਨ੍ਹਾ ਂ ਨ ੇ ਟੀ-20 ਫਾਰਮੈਟ ‘ ਚ 19 ਮੈਚ ਖੇਡ ੇ ਹਨ, ਜਿੱਥ ੇ ਉਨ੍ਹਾ ਂ 569 ਦੌੜਾ ਂ ਬਣਾਈਆ ਂ ਅਤ ੇ ਉਨ੍ਹਾ ਂ ਦ ਾ ਸਭ ਤੋ ਂ ਵੱਧ ਸਕੋਰ 110 ਰਿਹਾ । ਇੱਕ ਰੋਜ਼ ਾ ( ਵਨ ਡੇਅ ) ਫਾਰਮੈਟ ਵਿੱਚ ਸਮਰ ਾ ਨ ੇ 8 ਮੈਚਾ ਂ ‘ ਚ 172 ਦੌੜਾ ਂ ਬਣਾਈਆ ਂ ਅਤ ੇ ਉਨ੍ਹਾ ਂ ਦ ਾ ਸਭ ਤੋ ਂ ਵੱਧ ਸਕੋਰ 53 ਦੌੜਾ ਂ ਰਿਹਾ।

29 ਸਤੰਬਰ 2006 ਨੂ ੰ ਬਰੈਂਪਟਨ, ਓਨਟਾਰੀਓ ( ਕੈਨੇਡਾ ) ਵਿੱਚ ਜਨਮ ੇ ਯੁਵਰਾਜ ਸਮਰ ਾ ਨੂ ੰ ਕ੍ਰਿਕਟ ਦ ਾ ਸ਼ੌਕ ਬਚਪਨ ਤੋ ਂ ਹ ੀ ਸੀ।

ਯੁਵਰਾਜ ਸਮਰਾ

ਯੁਵਰਾਜ ਆਪਣ ੇ ਕ੍ਰਿਕਟ ਕਰੀਅਰ ਦ ਾ ਸਿਹਰ ਾ ਆਪਣ ੇ ਮਾਪਿਆ ਂ ਸਿਰ ਬੰਨ੍ਹਦ ੇ ਹਨ । ਉਨ੍ਹਾ ਂ ਦ ੇ ਪਿਤ ਾ ਬਲਜੀਤ ਸਮਰ ਾ ਕੈਨੇਡ ਾ ਵਿੱਚ ਰੈਸਟੋਰੈਂਟ ਦ ੇ ਕਾਰੋਬਾਰ ਨਾਲ ਜੁੜ ੇ ਹਨ, ਪਰ ਇਸ ਦ ੇ ਬਾਵਜੂਦ ਉਹ ਆਪਣ ਾ ਜ਼ਿਆਦਾਤਰ ਸਮਾ ਂ ਯੁਵਰਾਜ ਨੂ ੰ ਦਿੰਦ ੇ ਹਨ।

ਯੁਵਰਾਜ ਦੱਸਦ ੇ ਹਨ ਕ ਿ ਉਨ੍ਹਾ ਂ ਦ ੀ ਮਾਤ ਾ ਹੋਸ਼ਿਆਰ ਸਮਰ ਾ ਨ ੇ ਉਨ੍ਹਾ ਂ ਦ ੀ ਖ਼ਾਤਰ ਕਾਫ਼ ੀ ਸਮਾ ਂ ਪਹਿਲਾ ਂ ਨੌਕਰ ੀ ਛੱਡ ਦਿੱਤ ੀ ਸੀ । ਅਭਿਆਸ ਲਈ ਲ ੈ ਕ ੇ ਜਾਣ ਤੋ ਂ ਲ ੈ ਕ ੇ ਵਾਪਸ ਲਿਆਉਣ ਤੱਕ, ਘੰਟਿਆ ਂ ਤੱਕ ਸਟੇਡੀਅਮ ‘ ਚ ਬੈਠ ਕ ੇ ਮੈਚ ਦੇਖਣ ਾ ਅਤ ੇ ਖੇਡ ਸੁਧਾਰਨ ਲਈ ਸੁਝਾਅ ਦੇਣਾ, ਬਚਪਨ ਤੋ ਂ ਹ ੀ ਮਾਤਾ-ਪਿਤ ਾ ਨ ੇ ਆਪਣ ਾ ਪੂਰ ਾ ਸਮਾ ਂ ਉਨ੍ਹਾ ਂ ਨੂ ੰ ਸਮਰਪਿਤ ਕੀਤ ਾ ਹੈ।

ਬੀਬੀਸ ੀ ਸਪੋਰਟਸ ਦ ੀ ਰਿਪੋਰਟ ਮੁਤਾਬਕ ਯੁਵਰਾਜ ਸਮਰ ਾ ਨ ੇ ਕਿਹਾ,” ਵਿਸ਼ਵ ਕੱਪ ਵਿੱਚ ਸਭ ਤੋ ਂ ਘੱਟ ਉਮਰ ਦ ੇ ਖਿਡਾਰ ੀ ਵਜੋ ਂ ਇਹ ਮੁਕਾਮ ਹਾਸਲ ਕਰਨ ਾ ਮੇਰ ੇ ਲਈ ਸੁਪਨ ਾ ਸੱਚ ਹੋਣ ਵਰਗ ਾ ਹੈ ।”

ਕੈਨੇਡ ਾ ਕ੍ਰਿਕਟ ਨੂ ੰ ਦਿੱਤ ੇ ਇਕ ਇੰਟਰਵਿਊ ਵਿੱਚ ਯੁਵਰਾਜ ਦ ੇ ਪਿਤ ਾ ਨ ੇ ਕਿਹਾ,” ਮੈ ਂ ਯੁਵ ੀ ਦ ਾ ਹਰ ਮੈਚ ਬਰੀਕ ੀ ਨਾਲ ਦੇਖਦ ਾ ਹਾਂ । ਜਦੋ ਂ ਕਦ ੇ ਉਹ ਚੰਗ ਾ ਪ੍ਰਦਰਸ਼ਨ ਨਹੀ ਂ ਕਰਦ ਾ ਤਾ ਂ ਉਸ ਨਾਲ ਬੈਠ ਕ ੇ ਖੇਡ ਬਾਰ ੇ ਵਿਚਾਰ ਕਰਦ ਾ ਹਾਂ । ਉਹ ਧਿਆਨ ਨਾਲ ਸੁਣਨ ਵਾਲ ਾ ਹੈ । ਮੇਰ ੇ ਵੱਲੋ ਂ ਦਿੱਤ ੇ ਸੁਝਾਅ ਗੌਰ ਨਾਲ ਸੁਣਦ ਾ ਹ ੈ ਅਤ ੇ ਜਦੋ ਂ ਵ ੀ ਉਹ ਵਧੀਆ ਪਾਰ ੀ ਖੇਡਦ ਾ ਹ ੈ ਤਾ ਂ ਸਾਡ ਾ ਦਿਲ ਖੁਸ਼ ਹ ੋ ਜਾਂਦ ਾ ਹੈ । ਅਸੀ ਂ ਬਹੁਤ ਮਾਣ ਮਹਿਸੂਸ ਕਰਦ ੇ ਹਾਂ ।”

ਯੁਵਰਾਜ ਸਮਰਾ

ਤਸਵੀਰ ਸਰੋਤ, Getty Images

ਮਾਪਿਆ ਦ ਾ ਸਾਥ

ਯੁਵਰਾਜ ਦੱਸਦ ੇ ਹਨ ਕ ਿ ਉਨ੍ਹਾ ਂ ਦ ੇ ਮਾਪਿਆ ਂ ਕਦ ੇ ਪੜ੍ਹਾਈ ਨੂ ੰ ਲੈਕ ੇ ਉਨ੍ਹਾ ਂ ‘ ਤ ੇ ਬੋਝ ਨਹੀ ਂ ਪਾਇਆ।

ਉਹ ਕਹਿੰਦ ੇ ਹਨ,” ਮੈ ਂ ਸਿਰਫ ਼ 70 ਫੀਸਦ ੀ ਅੰਕ ਲਿਆਉਣ ਦ ਾ ਟੀਚ ਾ ਰੱਖਦ ਾ ਸੀ । ਮਾਪ ੇ ਵ ੀ ਚਾਹੁੰਦ ੇ ਸਨ ਕ ਿ ਮੈ ਂ ਸਿਰਫ ਼ ਪਾਸ ਹੋਣ ਵੱਲ ਧਿਆਨ ਦੇਵਾ ਂ ਅਤ ੇ ਆਪਣ ਾ ਪੂਰ ਾ ਧਿਆਨ ਮੈਚ ਪ੍ਰੈਕਟਿਸ ‘ ਤ ੇ ਰੱਖਾਂ । ਇਸ ਕਰਕ ੇ ਮੈ ਂ ਪੜ੍ਹਾਈ ਦ ਾ ਵੱਧ ਦਬਾਅ ਨਹੀ ਂ ਲਿਆ ਅਤ ੇ ਪੂਰ ਾ ਧਿਆਨ ਆਪਣ ੀ ਖੇਡ ਨੂ ੰ ਹੋਰ ਬਿਹਤਰ ਬਣਾਉਣ ‘ ਤ ੇ ਲ ਾ ਸਕਿਆ ।”

ਖੇਡ ‘ ਚ ਆਉਣ ਵਾਲ ੇ ਉਤਾਰ-ਚੜ੍ਹਾਅ ਬਾਰ ੇ ਗੱਲ ਕਰਦ ੇ ਹੋਏ ਯੁਵਰਾਜ ਕਹਿੰਦ ੇ ਹਨ,” ਮੈ ਂ ਕਦ ੇ ਨਕਾਰਾਤਮਕ ਨਹੀ ਂ ਸੋਚਦਾ । ਹਮੇਸ਼ ਾ ਸਕਾਰਾਤਮਕ ਸੋਚਦ ਾ ਹਾ ਂ ਅਤ ੇ ਕਦ ੇ ਆਪਣ ੇ ਉੱਤ ੇ ਸ਼ੱਕ ਨਹੀ ਂ ਕਰਦਾ । ਜ ੇ ਕਦ ੇ ਚੰਗ ਾ ਪ੍ਰਦਰਸ਼ਨ ਨ ਾ ਹ ੋ ਰਿਹ ਾ ਹੋਵ ੇ ਤਾ ਂ ਆਪਣ ੇ ਪਿਤ ਾ ਜਾ ਂ ਸੀਨੀਅਰ ਖਿਡਾਰੀਆ ਂ ਤੋ ਂ ਸਲਾਹ ਲੈਂਦ ਾ ਹਾ ਂ ਕ ਿ ਮੈਨੂ ੰ ਕ ੀ ਕਰਨ ਾ ਚਾਹੀਦ ਾ ਹ ੈ ਤਾ ਂ ਜ ੋ ਦੁਬਾਰ ਾ ਫਾਰਮ ਵਿੱਚ ਆ ਸਕਾਂ । ਉਨ੍ਹਾ ਂ ਦ ੀ ਸਲਾਹ ਮੈਨੂ ੰ ਬਹੁਤ ਮਦਦ ਕਰਦ ੀ ਹੈ ।”

ਭਾਰਤ ੀ ਗੇਂਦਬਾਜ਼ਾ ਂ ਬਾਰ ੇ ਪੁੱਛ ੇ ਸਵਾਲ ਦ ੇ ਜਵਾਬ ‘ ਚ ਸਮਰ ਾ ਕਹਿੰਦ ੇ ਹਨ,” ਮੈ ਂ ਭਾਰਤ ੀ ਗੇਂਦਬਾਜ ਼ ਜਸਪ੍ਰੀਤ ਬੁਮਰਾਹ ਦ ਾ ਵੱਡ ਾ ਪ੍ਰਸ਼ੰਸਕ ਹਾਂ । ਉਹ ਦੁਨੀਆ ਦ ੇ ਬਿਹਤਰੀਨ ਗੇਂਦਬਾਜ਼ਾ ਂ ‘ ਚੋ ਂ ਇੱਕ ਹਨ ਅਤ ੇ ਮੈ ਂ ਉਨ੍ਹਾ ਂ ਨੂ ੰ ਪਿਚ ‘ ਤ ੇ ਫੇਸ ਕਰਨ ਾ ਚਾਹੁੰਦ ਾ ਹਾਂ ।”

ਯੁਵਰਾਜ ਦ ੇ ਪਿਤ ਾ ਬਲਜੀਤ ਸਮਰ ਾ ਚਾਹੁੰਦ ੇ ਹਨ ਕ ਿ ਉਹ ਕ੍ਰਿਕਟ ਦ ੇ ਤਿੰਨ ੇ ਫਾਰਮੈਟ ਖੇਡ ੇ ਹਨ । ਅਜ ੇ ਸਿਰਫ ਼ ਟੀ-20 ਅਤ ੇ 50 ਫਾਰਮੈਟ ‘ ਚ ਖੇਡਣ ਦ ਾ ਮੌਕ ਾ ਮਿਲਿਆ । ਉਹ ਚਾਹੁੰਦ ੇ ਹਨ ਕ ਿ ਯੁਵਰਾਜ ਸਿਰਫ ਕੈਨੇਡੀਅਨ ਕ੍ਰਿਕਟ ਟੀਮ ਤੱਕ ਹ ੀ ਸੀਮਤ ਨ ਾ ਰਹ ੇ ਅਤ ੇ ਬਾਕੀਆ ਂ ਲੀਗਜ ਼ ‘ ਚ ਵ ੀ ਖੇਡੇ।

ਉਹ ਚਾਹੁੰਦ ੇ ਹਨ ਕ ਿ ਇੱਕ ਦਿਨ ਉਨ੍ਹਾ ਂ ਦ ਾ ਬੇਟ ਾ ਆਈਪੀਐੱਲ ਖੇਡੇ । ਬਲਜੀਤ ਸਮਰ ਾ ਕਹਿੰਦ ੇ ਹਨ,” ਬੇਸ਼ੱਕ ਅਸੀ ਂ ਪੰਜਾਬ ਤੋ ਂ ਹਾ ਂ ਪਰ ਮੈ ਂ ਚਾਹੁੰਦ ਾ ਹ ੈ ਕ ਿ ਯੁਵਰਾਜ ਮੁੰਬਈ ਇੰਡੀਅਨਜ ਼ ਵੱਲੋ ਂ ਆਈਪੀਐੱਲ ਦ ੇ ਮੈਦਾਨ ‘ ਚ ਉਤਰੇ । ਮੇਰ ੀ ਦਿਲ ੀ ਇੱਛ ਾ ਹ ੈ ਕ ਿ ਮੈ ਂ ਉਸ ਨੂ ੰ ਮੁੰਬਈ ਇੰਡੀਅਨਜ ਼ ਦ ੀ ਜਰਸ ੀ ‘ ਚ ਦੇਖਾਂ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI