Home ਰਾਸ਼ਟਰੀ ਖ਼ਬਰਾਂ ਪੰਜਾਬ ਦੀਆ ਂ ਕਿਹੜੀਆ ਂ ਥਾਵਾ ਂ &#039, ਤ ੇ ਹੋਵੇਗ ੀ...

ਪੰਜਾਬ ਦੀਆ ਂ ਕਿਹੜੀਆ ਂ ਥਾਵਾ ਂ &#039, ਤ ੇ ਹੋਵੇਗ ੀ ਮੌਕ ਡ੍ਰਿਲ, ਹਵਾਈ ਹਮਲ ੇ ਦ ੇ ਸਾਇਰਨ ਤੋ ਂ ਲ ੈ ਕ ੇ ਬਿਜਲ ੀ ਬੰਦ ਹੋਣ ਲਈ ਰਹ ੋ ਤਿਆਰ

4
0

Source :- BBC PUNJABI

ਦੇਸ਼ ਦੇ ਅਹਿਮ ਸਥਾਨਾਂ 'ਤੇ ਮੌਕ ਡ੍ਰਿਲ ਕੀਤੇ ਜਾਂਦੇ ਹਨ (ਫ਼ਾਈਲ ਫੋਟੋ)

ਤਸਵੀਰ ਸਰੋਤ, Getty Images

6 ਮਈ 2025, 12: 48 Sind

ਅਪਡੇਟ 3 ਘੰਟ ੇ ਪਹਿਲਾ ਂ

ਭਾਰਤ ਸਰਕਾਰ ਦ ੇ ਗ੍ਰਹ ਿ ਮੰਤਰਾਲ ੇ ਨ ੇ ਸਾਰ ੇ ਸੂਬਿਆ ਂ ਅਤ ੇ ਕੇਂਦਰ ਸ਼ਾਸਤ ਪ੍ਰਦੇਸ਼ਾ ਂ ਨੂ ੰ 7 ਮਈ ਨੂ ੰ ਮੌਕ ਡ੍ਰਿਲ ਕਰਨ ਦ ੇ ਨਿਰਦੇਸ ਼ ਦਿੱਤ ੇ ਹਨ । ਪਹਿਲਗਾਮ ਵਿੱਚ ਹੋਏ ਹਮਲ ੇ ਤੋ ਂ ਬਾਅਦ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਲਗਾਤਾਰ ਵਧ ਰਹ ੇ ਤਣਾਅ ਦ ੇ ਵਿਚਾਲ ੇ ਇਸ ਨੂ ੰ ਕਾਫ਼ ੀ ਅਹਿਮ ਮੰਨਿਆ ਜ ਾ ਰਿਹ ਾ ਹੈ।

ਬੀਬੀਸ ੀ ਕੋਲ ਗ੍ਰਹ ਿ ਮੰਤਰਾਲ ੇ ਦ ੇ ਜਨਰਲ ਫਾਇਰ ਸਰਵਿਸ, ਸਿਵਲ ਡਿਫੈਂਸ ਅਤ ੇ ਹੋਮ ਗਾਰਡ ਅਤ ੇ ਸਿਵਲ ਡਿਫੈਂਸ ਡਾਇਰੈਕਟੋਰੇਟ ਜਨਰਲ ਨੂ ੰ 5 ਮਈ ਨੂ ੰ ਭੇਜ ੇ ਗਏ ਨਿਰਦੇਸ਼ਾ ਂ ਦ ੀ ਇੱਕ ਕਾਪ ੀ ਹੈ । ਇਹ ਨਿਰਦੇਸ ਼ ਸਾਰ ੇ ਸੂਬਿਆ ਂ ਅਤ ੇ ਕੇਂਦਰ ਸ਼ਾਸਤ ਪ੍ਰਦੇਸ਼ਾ ਂ ਦ ੇ ਮੁੱਖ ਸਕੱਤਰਾ ਂ ਨੂ ੰ ਭੇਜ ੇ ਗਏ ਹਨ।

ਇਸ ਵਿੱਚ, ਸਰਕਾਰ ਨ ੇ ਦੇਸ ਼ ਭਰ ਦ ੇ 244 ਸੂਚੀਬੱਧ ਸਿਵਲ ਡਿਫੈਂਸ ਜ਼ਿਲ੍ਹਿਆ ਂ ਵਿੱਚ ਸਿਵਲ ਡਿਫੈਂਸ ਦ ਾ ਅਭਿਆਸ ਅਤ ੇ ਰਿਹਰਸਲ ਕਰਨ ਦ ੇ ਨਿਰਦੇਸ ਼ ਦਿੱਤ ੇ ਹਨ।

ਸਿਵਲ ਡਿਫੈਂਸ ਕਾਨੂੰਨਾ ਂ ਮੁਤਾਬਕ, ਗ੍ਰਹ ਿ ਮੰਤਰਾਲ ੇ ਕੋਲ ਸੂਬਿਆ ਂ ਨੂ ੰ ਅਜਿਹ ੇ ਮੌਕ ਡ੍ਰਿਲ ਕਰਵਾਉਣ ਲਈ ਨਿਰਦੇਸ ਼ ਜਾਰ ੀ ਕਰਨ ਦ ਾ ਅਧਿਕਾਰ ਹੈ।

ਮੌਕ ਡ੍ਰਿਲ ਵਿੱਚ ਕ ੀ ਹੋਵੇਗਾ?

ਪਹਿਲਗਾਮ

ਤਸਵੀਰ ਸਰੋਤ, ANI

ਦਰਅਸਲ, ਮੌਕ ਡ੍ਰਿਲ ਵਿੱਚ, ਇਹ ਦੇਖਿਆ ਜਾਂਦ ਾ ਹ ੈ ਕ ਿ ਲੋਕ ਐਮਰਜੈਂਸ ੀ ਸਥਿਤ ੀ ਵਿੱਚ ਕਿਵੇ ਂ ਪ੍ਰਤੀਕਿਰਿਆ ਕਰਦ ੇ ਹਨ । ਇਸ ਲਈ ਚੁਣ ੇ ਹੋਏ ਲੋਕਾ ਂ ਅਤ ੇ ਵਲੰਟੀਅਰਾ ਂ ਨੂ ੰ ਸਿਖਲਾਈ ਵ ੀ ਦਿੱਤ ੀ ਜਾਂਦ ੀ ਹੈ।

ਆਮ ਤੌਰ ‘ ਤ ੇ ਹਮਲੇ, ਦੁਰਘਟਨ ਾ ਜਾ ਂ ਅੱਗ ਵਰਗ ੀ ਐਮਰਜੈਂਸ ੀ ਸਥਿਤ ੀ ਦ ੀ ਤਿਆਰ ੀ ਦ ੇ ਪੱਧਰ ਨੂ ੰ ਜਾਣਨ ਲਈ ਮੌਕ ਡ੍ਰਿਲ ਕੀਤ ੇ ਜਾਂਦ ੇ ਹਨ।

ਗ੍ਰਹ ਿ ਮੰਤਰਾਲ ੇ ਦ ੇ ਪੱਤਰ ਮੁਤਾਬਕ, 7 ਮਈ ਨੂ ੰ ਹੋਣ ਵਾਲ ਾ ਮੌਕ ਡ੍ਰਿਲ ਸ਼ਹਿਰਾ ਂ ਤੋ ਂ ਪੇਂਡ ੂ ਪੱਧਰ ਤੱਕ ਕੀਤ ਾ ਜਾਵੇਗਾ।

ਇਸ ਬਾਰ ੇ ਚੰਡੀਗੜ੍ਹ ਦ ੇ ਡੀਸ ੀ ਨਿਸ਼ਾਂਤ ਯਾਦਵ ਨ ੇ ਇੱਕ ਬ੍ਰੀਫਿੰਗ ਦੌਰਾਨ ਜਾਣਕਾਰ ੀ ਸਾਂਝ ੀ ਕੀਤੀ।

ਡੀਸੀ ਨਿਸ਼ਾਂਤ ਯਾਦਵ

ਉਨ੍ਹਾ ਂ ਨ ੇ ਕਿਹਾ,” ਇਸ ਮੌਕ ਡ੍ਰਿਲ ਦ ਾ ਮਕਸਦ ਹ ੈ ਕ ਿ ਜ ੋ ਸਾਡ ੇ ਵਲੰਟੀਅਰ ਹਨ, ਐੱਨਸੀਸੀ, ਐੱਨਐੱਸਐਸ ਅਤ ੇ ਹੋਰ ਲੋਕਾ ਂ ਨੂ ੰ ਜਾਗਰੂਕ ਰੱਖਣ ਦ ੇ ਜੇਕਰ ਕਿਸ ੇ ਵ ੀ ਤਰ੍ਹਾ ਂ ਦ ੇ ਹਾਲਾਤ ਬਣਦ ੇ ਹਨ ਤਾ ਂ ਉਹ ਉਸ ਨਾਲ ਨਜਿੱਠਣਗੇ ।”

” ਬੁੱਧਵਾਰ ਚਾਰ ਵਜ ੇ ਅਸੀ ਂ ਦ ੋ ਥਾਵਾ ਂ ʼਤ ੇ ਮੌਕ ਡ੍ਰਿਲ ਕਰਾਂਗੇ, ਜਿਸ ਵਿੱਚ ਡਿਸਾਜਟਰ ਵਾਲ ੇ ਹਾਲਾਤ ਦਿਖਾਏ ਜਾਣਗੇ, ਭਾਵੇ ਂ ਉਹ ਅੱਗ ਲੱਗਣ ਵਾਲ ੀ ਘਟਨ ਾ ਹੋਵੇ, ਭਾਵੇ ਂ ਇਮਾਰਤ ਡਿੱਗਣ ਵਾਲੀ, ਅਜਿਹ ੇ ਹਾਲਾਤ ਦ ਾ ਦਿਖਾਵ ਾ ਕਰ ਕ ੇ ਸਾਡੀਆ ਂ ਸੰਸਥਾਵਾਂ, ਵਲੰਟੀਅਰਾ ਂ ਦ ੀ ਪ੍ਰਕਿਰਿਆ ਕ ੀ ਹੋਵੇਗੀ, ਇਹ ਦਰਸਾਇਆ ਜਾਵੇਗਾ ।”

” 7.30 ਵਜ ੇ ਏਅਰ ਰੇਡ ਵਾਰਨਿੰਗ ਸਿਸਟਮ ਯਾਨ ਿ ਸਾਇਰਨ ਵੱਜੇਗਾ । 7.30 ਤੋ ਂ 7.40 ਤੱਕ ਵੱਜਦ ਾ ਰਹੇਗਾ । ਇਸ ਦੌਰਾਨ ਮੇਰ ੀ ਸਾਰਿਆ ਂ ਨੂ ੰ ਅਪੀਲ ਹ ੈ ਕ ਿ ਸਾਰ ੇ ਲੋਕ ਆਪਣ ੇ ਘਰਾ ਂ ਵਿੱਚ ਰਹਿਣ ਅਤ ੇ ਲਾਈਟਾ ਂ ਬੰਦ ਰੱਖਣ ।”

ਉਨ੍ਹਾ ਂ ਨ ੇ ਅੱਗ ੇ ਦੱਸਿਆ ਕ ਿ ਜੇਕਰ ਲੋਕ ਬਾਹਰ ਹਨ ਤਾ ਂ ਉਹ ਆਪਣੀਆ ਂ ਗੱਡੀਆ ਂ ਸਾਈਡ ʼਤ ੇ ਲਗ ਾ ਕ ੇ ਆਪਣ ੀ ਗੱਡੀਆ ਂ ਦ ੀ ਲਾਈਟਾ ਂ 10 ਮਿੰਟਾ ਂ ਲਈ ਬੰਦ ਰੱਖਣ।

ਉਨ੍ਹਾ ਂ ਨ ੇ ਅਪੀਲ ਕੀਤ ੀ ਇਹ ਸਿਰਫ ਼ ਇੱਕ 10 ਮਿੰਟ ਦ ੀ ਮੌਕ ਡ੍ਰਿਲ ਹ ੈ ਪਰ ਉਸ ਤੋ ਂ ਬਾਅਦ ਹਾਲਾਤ ਆਮ ਹ ੋ ਜਾਣਗ ੇ ਅਤ ੇ ਇਸ ਨਾਲ ਡਰਨ ਦ ੀ ਲੋੜ ਨਹੀ ਂ ਹੈ।

ਮੌਕ ਡ੍ਰਿਲ

ਇਸ ਮੌਕ ਡ੍ਰਿਲ ਵਿੱਚ ਕਈ ਤਰ੍ਹਾ ਂ ਦ ੇ ਅਭਿਆਸ ਕੀਤ ੇ ਜਾਣਗੇ । ਇਨ੍ਹਾ ਂ ਵਿੱਚ ਇਹ ਪਤ ਾ ਲਾਉਣ ਾ ਕ ਿ ਹਵਾਈ ਹਮਲ ੇ ਦੀਆ ਂ ਚੇਤਾਵਨੀਆ ਂ ਕਿੰਨੀਆ ਂ ਪ੍ਰਭਾਵਸ਼ਾਲ ੀ ਹਨ, ਕੰਟਰੋਲ ਰੂਮ ਦ ੇ ਕੰਮਕਾਜ ਦ ਾ ਨਿਰੀਖਣ ਕਰਨ ਾ ਅਤ ੇ ਆਮ ਲੋਕਾ ਂ ਅਤ ੇ ਵਿਦਿਆਰਥੀਆ ਂ ਨੂ ੰ ਹਮਲਿਆ ਂ ਦੌਰਾਨ ਕੰਮ ਕਰਨ ਦ ੇ ਤਰੀਕ ੇ ਬਾਰ ੇ ਸਿਖਲਾਈ ਦੇਣ ਾ ਸ਼ਾਮਲ ਹੈ।

ਇਸ ਸਮੇ ਂ ਦੌਰਾਨ, ਲੋਕਾ ਂ ਨੂ ੰ ਆਪਣ ੇ ਘਰਾ ਂ ਜਾ ਂ ਸੰਸਥਾਵਾ ਂ ਦੀਆ ਂ ਸਾਰੀਆ ਂ ਲਾਈਟਾ ਂ ਕੁਝ ਸਮੇ ਂ ਲਈ ਪੂਰ ੀ ਤਰ੍ਹਾ ਂ ਬੰਦ ਰੱਖਣ ਦ ੀ ਹਦਾਇਤ ਕੀਤ ੀ ਜ ਾ ਸਕਦ ੀ ਹੈ।

ਇਸ ਮੌਕ ਡ੍ਰਿਲ ਵਿੱਚ ਇਹ ਵ ੀ ਦੇਖਿਆ ਜ ਾ ਸਕਦ ਾ ਹ ੈ ਕ ਿ ਜੇਕਰ ਬਿਜਲ ੀ ਪੂਰ ੀ ਤਰ੍ਹਾ ਂ ਬੰਦ ਹ ੋ ਜਾਂਦ ੀ ਹ ੈ ਤਾ ਂ ਕਿਹੜ ੇ ਉਪਾਅ ਕੀਤ ੇ ਜ ਾ ਸਕਦ ੇ ਹਨ।

ਇਸ ਤੋ ਂ ਇਲਾਵਾ, ਇਸ ਵਿੱਚ ਐਮਰਜੈਂਸ ੀ ਸਥਿਤੀਆ ਂ ਵਿੱਚ ਸਿਵਲ ਡਿਫੈਂਸ ਪ੍ਰਤੀਕਿਰਿਆ, ਕਿਸ ੇ ਖਾਸ ਜਗ੍ਹ ਾ ਤੋ ਂ ਲੋਕਾ ਂ ਨੂ ੰ ਸੁਰੱਖਿਅਤ ਕੱਢਣ ਲਈ ਸਿਖਲਾਈ ਆਦ ਿ ਵ ੀ ਸ਼ਾਮਲ ਹਨ।

ਇਸ ਨਿਰਦੇਸ ਼ ਮੁਤਾਬਕ, ਮੌਕ ਡਰਿੱਲ ਵਿੱਚ ਜ਼ਿਲ੍ਹ ਾ ਕੰਟਰੋਲਰ, ਜ਼ਿਲ੍ਹ ੇ ਦ ੇ ਵੱਖ-ਵੱਖ ਅਧਿਕਾਰੀਆਂ, ਸਿਵਲ ਡਿਫੈਂਸ ਵਲੰਟੀਅਰਾਂ, ਹੋਮ ਗਾਰਡ, ਐੱਨਸੀਸੀ, ਰਾਸ਼ਟਰ ੀ ਸੇਵ ਾ ਯੋਜਨ ਾ ( ਐੱਨਐੱਸਐੱਸ ) ਵਲੰਟੀਅਰਾਂ, ਨਹਿਰ ੂ ਯੁਵ ਾ ਕੇਂਦਰ ਸੰਗਠਨ ਅਤ ੇ ਸਕੂਲ-ਕਾਲਜ ਦ ੇ ਵਿਦਿਆਰਥੀਆ ਂ ਦ ੀ ਭਾਗੀਦਾਰ ੀ ਦ ੀ ਉਮੀਦ ਹੈ।

ਭਾਰਤ ਅਤ ੇ ਪਾਕਿਸਤਾਨ ਵਿਚਕਾਰ ਵਧਦ ਾ ਤਣਾਅ

ਮੌਕ ਡ੍ਰਿਲ

ਤਸਵੀਰ ਸਰੋਤ, ANI

ਪਹਿਲਗਾਮ ਹਮਲ ੇ ਵਿੱਚ 26 ਲੋਕਾ ਂ ਦ ੀ ਮੌਤ ਤੋ ਂ ਬਾਅਦ, ਭਾਰਤ ਅਤ ੇ ਪਾਕਿਸਤਾਨ ਵਿਚਕਾਰ ਤਣਾਅ ਆਪਣ ੇ ਸਿਖਰ ‘ ਤ ੇ ਹ ੈ ਅਤ ੇ ਇਸ ਦੌਰਾਨ, ਦੋਵਾ ਂ ਦੇਸ਼ਾ ਂ ਦ ੇ ਸਿਆਸਤਦਾਨਾ ਂ ਦ ੇ ਬਿਆਨ ਲਗਾਤਾਰ ਆ ਰਹ ੇ ਹਨ।

ਭਾਰਤ ਦ ੇ ਰੱਖਿਆ ਮੰਤਰ ੀ ਰਾਜਨਾਥ ਸਿੰਘ ਨ ੇ ਐਤਵਾਰ ਸ਼ਾਮ ਨੂ ੰ ਕਿਹ ਾ ਕਿ,” ਇਹ ਉਨ੍ਹਾ ਂ ਦ ੀ ਜ਼ਿੰਮੇਵਾਰ ੀ ਹ ੈ ਕ ਿ ਉਹ ਫ਼ੌਜ ਨਾਲ ਮਿਲ ਕ ੇ ਦੇਸ ਼ ਵਿਰੁੱਧ ਅੱਖਾ ਂ ਚੁੱਕਣ ਵਾਲਿਆ ਂ ਨੂ ੰ ਢੁੱਕਵਾ ਂ ਜਵਾਬ ਦੇਣ ।”

ਇਸ ਦ ੇ ਨਾਲ ਹੀ, ਰੱਖਿਆ ਮੰਤਰ ੀ ਨ ੇ ਬਿਨਾ ਂ ਕੋਈ ਸੰਕੇਤ ਦਿੱਤੇ, ਇੱਕ ਪ੍ਰੋਗਰਾਮ ਵਿੱਚ ਮੌਜੂਦ ਦਰਸ਼ਕਾ ਂ ਨੂ ੰ ਇਹ ਵ ੀ ਕਿਹ ਾ ਕ ਿ ‘ ਤੁਸੀ ਂ ਜ ੋ ਚਾਹੋਗ ੇ ਉਹ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਦ ੀ ਅਗਵਾਈ ਵਿੱਚ ਹੋਵੇਗਾ । ‘

ਮੌਕ ਡ੍ਰਿਲ
ਇਹ ਵ ੀ ਪੜ੍ਹੋ-

ਰਾਜਨਾਥ ਸਿੰਘ ਨ ੇ ਐਤਵਾਰ ਸ਼ਾਮ ਨੂ ੰ ਦਿੱਲ ੀ ਵਿੱਚ ਸਨਾਤਨ ਸੰਸਕ੍ਰਿਤ ੀ ਜਾਗਰਣ ਮਹੋਤਸਵ ਪ੍ਰੋਗਰਾਮ ਵਿੱਚ ਸੰਬੋਧਨ ਕੀਤ ਾ ਸੀ । ਇਸ ਦੌਰਾਨ, ਉਨ੍ਹਾ ਂ ਨ ੇ ਨ ਾ ਤਾ ਂ ਪਹਿਲਗਾਮ ਹਮਲ ੇ ਦ ਾ ਜ਼ਿਕਰ ਕੀਤ ਾ ਅਤ ੇ ਨ ਾ ਹ ੀ ਪਾਕਿਸਤਾਨ ਦਾ, ਪਰ ਬਹੁਤ ਸਾਰੀਆ ਂ ਗੱਲਾ ਂ ਸੰਕੇਤਕ ਤੌਰ ‘ ਤ ੇ ਕਹੀਆਂ।

ਪਾਕਿਸਤਾਨ ਦ ੇ ਰੱਖਿਆ ਮੰਤਰ ੀ ਸਣ ੇ ਕਈ ਸਿਆਸਤਦਾਨ ਭਾਰਤ ਵੱਲੋ ਂ ਫੌਜ ੀ ਕਾਰਵਾਈ ਦ ਾ ਖਦਸ਼ ਾ ਪ੍ਰਗਟ ਕਰ ਰਹ ੇ ਹਨ । ਭਾਰਤ ਵਿੱਚ ਵ ੀ ਅਜਿਹ ੇ ਬਿਆਨ ਲਗਾਤਾਰ ਆ ਰਹ ੇ ਹਨ ਜਿਨ੍ਹਾ ਂ ਵਿੱਚ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਦ ੀ ਮੰਗ ਕੀਤ ੀ ਜ ਾ ਰਹ ੀ ਹੈ।

ਪਿਛਲ ੇ ਹਫ਼ਤੇ, ਪਾਕਿਸਤਾਨ ਦ ੇ ਰੱਖਿਆ ਮੰਤਰ ੀ ਖਵਾਜ ਾ ਆਸਿਫ ਼ ਨ ੇ ਇੱਕ ਨਿੱਜ ੀ ਨਿਊਜ ਼ ਚੈਨਲ ਨੂ ੰ ਦਿੱਤ ੇ ਇੰਟਰਵਿਊ ਵਿੱਚ ਕਿਹ ਾ ਸ ੀ ਕ ਿ ਜੇਕਰ ਭਾਰਤ ‘ ਪਾਕਿਸਤਾਨ ਦ ੇ ਪਾਣ ੀ ਨੂ ੰ ਰੋਕਣ ਜਾ ਂ ਦਿਸ਼ ਾ ਬਦਲਣ ਲਈ ਕੋਈ ਢਾਂਚ ਾ ਜਾ ਂ ਉਸਾਰ ੀ ਕਰਦ ਾ ਹੈ, ਤਾ ਂ ਉਹ ਇਸਨੂ ੰ ਤਬਾਹ ਕਰ ਦਿੱਤ ਾ ਜਾਵੇਗਾ । ‘

ਇਸ ਤੋ ਂ ਪਹਿਲਾਂ, ਪਾਕਿਸਤਾਨ ਕਸ਼ਮੀਰ ਵਿੱਚ ਐੱਲਓਸ ੀ ਨਾਲ ਲੱਗਦ ੇ ਇਲਾਕਿਆ ਂ ਵਿੱਚ ਕਈ ਮਦਰੱਸ ੇ ਵ ੀ ਖਾਲ ੀ ਕਰ ਚੁੱਕ ਾ ਹੈ।

ਹੁਣ ਤੱਕ ਚੁੱਕ ੇ ਗਏ ਕਦਮ

ਅਮਿਤ ਸ਼ਾਹ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਕਸ਼ਮੀਰ ਦ ੇ ਪਹਿਲਗਾਮ ਵਿੱਚ 22 ਅਪ੍ਰੈਲ ਨੂ ੰ ਹੋਏ ਹਮਲ ੇ ਵਿੱਚ 26 ਲੋਕਾ ਂ ਦ ੀ ਮੌਤ ਤੋ ਂ ਬਾਅਦ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧਦ ਾ ਜ ਾ ਰਿਹ ਾ ਹੈ।

ਪਹਿਲਗਾਮ ਹਮਲ ੇ ਤੋ ਂ ਬਾਅਦ, ਭਾਰਤ ਨ ੇ ਪਾਕਿਸਤਾਨ ਵਿਰੁੱਧ ਕਈ ਫੈਸਲ ੇ ਲਏ ਹਨ । ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨ ਤੋ ਂ ਇਲਾਵਾ, ਭਾਰਤ ਨ ੇ ਪਾਕਿਸਤਾਨ ਤੋ ਂ ਹਰ ਤਰ੍ਹਾ ਂ ਦ ੇ ਦਰਾਮਦ ‘ ਤ ੇ ਪੂਰ ੀ ਤਰ੍ਹਾ ਂ ਪਾਬੰਦ ੀ ਲਗ ਾ ਦਿੱਤ ੀ ਹੈ।

ਇਸ ਦ ੇ ਨਾਲ ਹੀ, ਡਾਇਰੈਕਟੋਰੇਟ ਜਨਰਲ ਆਫ ਼ ਸ਼ਿਪਿੰਗ ਨ ੇ ਇੱਕ ਹੁਕਮ ਜਾਰ ੀ ਕੀਤ ਾ ਹ ੈ ਜਿਸ ਵਿੱਚ ਕਿਹ ਾ ਗਿਆ ਹ ੈ ਕ ਿ ਪਾਕਿਸਤਾਨ ੀ ਜਹਾਜ਼ਾ ਂ ਨੂ ੰ ਭਾਰਤ ੀ ਬੰਦਰਗਾਹਾ ਂ ਵਿੱਚ ਦਾਖਲ ਹੋਣ ਦ ੀ ਇਜਾਜ਼ਤ ਨਹੀ ਂ ਦਿੱਤ ੀ ਜਾਵੇਗੀ।

ਵਿਦੇਸ਼ ੀ ਵਪਾਰ ਡਾਇਰੈਕਟੋਰੇਟ ਜਨਰਲ ( ਡੀਜੀਐੱਫ਼ਟੀ ) ਨ ੇ 2 ਮਈ ਨੂ ੰ ਇੱਕ ਨੋਟੀਫਿਕੇਸ਼ਨ ਜਾਰ ੀ ਕੀਤਾ, ਜਿਸ ਵਿੱਚ ਕਿਹ ਾ ਗਿਆ ਸੀ,” ਅਗਲ ੇ ਹੁਕਮਾ ਂ ਤੱਕ ਪਾਕਿਸਤਾਨ ਤੋ ਂ ਹਰ ਤਰ੍ਹਾ ਂ ਦ ੇ ਸਿੱਧ ੇ ਅਤ ੇ ਅਸਿੱਧ ੇ ਦਰਾਮਦ ‘ ਤ ੇ ਤੁਰੰਤ ਪ੍ਰਭਾਵ ਨਾਲ ਪਾਬੰਦ ੀ ਲਗਾਉਣ ਦ ਾ ਫ਼ੈਸਲ ਾ ਕੀਤ ਾ ਗਿਆ ਹੈ ।”

ਇਸ ਦ ੇ ਜਵਾਬ ਵਿੱਚ ਪਾਕਿਸਤਾਨ ਨ ੇ ਵ ੀ ਭਾਰਤ ਵਿਰੁੱਧ ਕਈ ਕਦਮ ਚੁੱਕ ੇ ਹਨ।

ਪਾਕਿਸਤਾਨ ਨ ੇ ਭਾਰਤ ਦ ੀ ਮਲਕੀਅਤ ਵਾਲੀਆ ਂ ਜਾ ਂ ਉਨ੍ਹਾ ਂ ਦੁਆਰ ਾ ਸੰਚਾਲਿਤ ਸਾਰੀਆ ਂ ਏਅਰਲਾਈਨਾ ਂ ਲਈ ਆਪਣ ਾ ਹਵਾਈ ਖੇਤਰ ਬੰਦ ਕਰ ਦਿੱਤ ਾ ਹੈ।

ਨਾਲ ਹੀ, ਵਾਹਗ ਾ ਸਰਹੱਦ ਵ ੀ ਬੰਦ ਕਰ ਦਿੱਤ ੀ ਗਈ ਹੈ।

ਪਾਕਿਸਤਾਨ ਨ ੇ ਸਿੱਖ ਸ਼ਰਧਾਲੂਆ ਂ ਨੂ ੰ ਛੱਡ ਕੇ, ਸਾਰਕ ਵੀਜ਼ ਾ ਛੋਟ ਪ੍ਰੋਗਰਾਮ ਤਹਿਤ ਸਾਰ ੇ ਭਾਰਤ ੀ ਨਾਗਰਿਕਾ ਂ ਨੂ ੰ ਦਿੱਤ ੇ ਗਏ ਸਾਰ ੇ ਵੀਜ਼ ੇ ਮੁਅੱਤਲ ਕਰ ਦਿੱਤ ੇ ਹਨ ਅਤ ੇ ਕਿਹ ਾ ਹ ੈ ਕ ਿ ਇਨ੍ਹਾ ਂ ਨੂ ੰ ਰੱਦ ਮੰਨਿਆ ਜਾਣ ਾ ਚਾਹੀਦ ਾ ਹੈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI