Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਇਮਾਦ ਖ਼ਾਲਿਕ
- ਰੋਲ, ਬੀਬੀਸੀ ਉਰਦੂ, ਇਸਲਾਮਾਬਾਦ
-
9 ਮਈ 2025, 10: 24 Sind
ਤੁਸੀ ਂ ਇਜ਼ਰਾਈਲ ਦ ੇ ਮਸ਼ਹੂਰ ਏਅਰ ਡਿਫੈਂਸ ਸਿਸਟਮ ‘ ਆਇਰਨ ਡੋਮ ‘ ਜਾ ਂ ‘ ਡੇਵਿਡਜ ਼ ਸਲਿੰਗ ‘ ਬਾਰ ੇ ਜਾਣਦ ੇ ਹੋਵੋਗੇ, ਜਿਸਨੂ ੰ ਇੱਕ ਉੱਨਤ ਮਿਜ਼ਾਈਲ ਸ਼ੀਲਡ ਕਿਹ ਾ ਜਾਂਦ ਾ ਹੈ।
ਭਾਵੇ ਂ ਇਹ ਈਰਾਨ ਵੱਲੋ ਂ ਮਿਜ਼ਾਈਲ ਹਮਲ ਾ ਹੋਵੇ, ਹਮਾਸ ਦੁਆਰ ਾ ਦਾਗ ੇ ਗਏ ਰਾਕੇਟ ਹੋਣ ਜਾ ਂ ਹੂਤ ੀ ਬਾਗ਼ੀਆ ਂ ਦ ੇ ਡ੍ਰੋਨ ਹੋਣ, ਜਿਵੇ ਂ ਹ ੀ ਉਹ ਇਜ਼ਰਾਈਲ ੀ ਹਵਾਈ ਖੇਤਰ ਵਿੱਚ ਦਾਖ਼ਲ ਹੁੰਦ ੇ ਹਨ, ਉਨ੍ਹਾ ਂ ਨੂ ੰ ਇਨ੍ਹਾ ਂ ਸਵੈਚਾਲਿਤ ਰੱਖਿਆ ਪ੍ਰਣਾਲੀਆ ਂ ਦ ੀ ਮਦਦ ਨਾਲ ਹਵ ਾ ਵਿੱਚ ਹ ੀ ਤਬਾਹ ਕਰ ਦਿੱਤ ਾ ਜਾਂਦ ਾ ਹੈ।
ਜੰਗ ਦ ੀ ਸਥਿਤ ੀ ਵਿੱਚ, ਕਿਸ ੇ ਵ ੀ ਦੇਸ ਼ ਦ ੀ ਹਵਾਈ ਰੱਖਿਆ ਪ੍ਰਣਾਲ ੀ ਬਹੁਤ ਮਹੱਤਵਪੂਰਨ ਹੁੰਦ ੀ ਹੈ।
ਰੱਖਿਆ ਪ੍ਰਣਾਲ ੀ ਵਿੱਚ ਐਂਟੀ-ਮਿਜ਼ਾਈਲ ਸਿਸਟਮ ਦ ੇ ਨਾਲ-ਨਾਲ ਰਡਾਰ ਅਤ ੇ ਹੋਰ ਉਪਕਰਣ ਵ ੀ ਸ਼ਾਮਲ ਹਨ, ਜ ੋ ਹਮਲਾਵਰ ਜਹਾਜ਼ਾ ਂ ਦ ਾ ਪਤ ਾ ਲਗਾਉਂਦ ੇ ਹਨ ਅਤ ੇ ਉਨ੍ਹਾ ਂ ʼਤ ੇ ਨਜ਼ਰ ਰੱਖਦ ੇ ਹਨ।

ਤਸਵੀਰ ਸਰੋਤ, Getty Images
ਭਾਰਤ ਨ ੇ 6 ਮਈ ਅਤ ੇ 7 ਮਈ ਦ ੀ ਦਰਮਿਆਨ ੀ ਰਾਤ ਨੂ ੰ ʻਆਪ੍ਰੇਸ਼ਨ ਸਿੰਦੂਰʼ ਦ ੇ ਤਹਿਤ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾ ਂ ʼਤ ੇ ਹਮਲ ੇ ਕੀਤੇ । ਭਾਰਤ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਦ ਾ ਨਿਸ਼ਾਨ ਾ ʻਅੱਤਵਾਦ ੀ ਟਿਕਾਣੇʼ ਸਨ।
ਭਾਰਤ ਦ ਾ ਇਹ ਵ ੀ ਕਹਿਣ ਾ ਹ ੈ ਕ ਿ ਇਹ ਕਾਰਵਾਈ ਪਹਿਲਗਾਮ ਵਿੱਚ 26 ਸੈਲਾਨੀਆ ਂ ਦ ੇ ਕਤਲ ਲਈ ਜ਼ਿੰਮੇਵਾਰ ਲੋਕਾ ਂ ਦ ੇ ਖ਼ਿਲਾਫ ਼ ਕੀਤ ੀ ਗਈ ਸੀ।
ਪਾਕਿਸਤਾਨ ਦ ੀ ਫੌਜ ਮੁਤਾਬਕ, 6 ਮਈ ਦ ੀ ਰਾਤ 1: 05 ਵਜ ੇ ਤੋ ਂ 1: 30 ਵਜ ੇ ਤੱਕ ਚੱਲ ੇ ਇਸ ਆਪਰ੍ਰੇਸ਼ਨ ਦੌਰਾਨ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਮਸਜਿਦਾ ਂ ਅਤ ੇ ਨਾਗਰਿਕਾ ਂ ਨੂ ੰ ਨਿਸ਼ਾਨ ਾ ਬਣਾਇਆ ਗਿਆ।
ਜਦਕ ਿ ਭਾਰਤ ਨ ੇ ਕਿਹ ਾ ਹ ੈ ਕ ਿ ਉਸ ਨ ੇ ਕੇਵਲ ʻਅੱਤਵਾਦ ੀ ਢਾਂਚੇʼ ਨੂ ੰ ਨਿਸ਼ਾਨ ਾ ਬਣਾਇਆ ਹੈ।
ਭਾਰਤ ਨ ੇ ਇਹ ਸਪੱਸਟ ਨਹੀ ਂ ਕੀਤ ਾ ਕ ਿ ਹਮਲਿਆ ਂ ਵਿੱਚ ਕਿਸ ਤਰ੍ਹਾ ਂ ਦ ੇ ਹਥਿਆਰ ਵਰਤ ੇ ਗਏ ਸਨ, ਪਰ ਪਾਕਿਸਤਾਨ ੀ ਫੌਜ ਦ ੇ ਬੁਲਾਰ ੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰ ੀ ਨ ੇ ਕਿਹ ਾ ਕ ਿ ਭਾਰਤ ਨ ੇ ਛ ੇ ਥਾਵਾ ਂ ‘ ਤ ੇ ਵੱਖ-ਵੱਖ ਹਥਿਆਰਾ ਂ ਦ ੀ ਵਰਤੋ ਂ ਕਰ ਕ ੇ ਕੁੱਲ 24 ਹਮਲ ੇ ਕੀਤੇ।
ਪਾਕਿਸਤਾਨ ੀ ਫੌਜ ਦ ੇ ਬੁਲਾਰ ੇ ਨ ੇ ਇਹ ਵ ੀ ਦਾਅਵ ਾ ਕੀਤ ਾ ਕ ਿ ਭਾਰਤ ਦ ੇ ਮਿਜ਼ਾਈਲ ਹਮਲਿਆ ਂ ਦ ੇ ਜਵਾਬ ਵਿੱਚ, ਪਾਕਿਸਤਾਨ ਨ ੇ ਭਾਰਤ ੀ ਹਵਾਈ ਸੈਨ ਾ ਦ ੇ ਪੰਜ ਲੜਾਕ ੂ ਜਹਾਜ਼ਾ ਂ ਅਤ ੇ ਇੱਕ ਡ੍ਰੋਨ ਨੂ ੰ ਡੇਗ ਦਿੱਤਾ।
ਭਾਰਤ ਨ ੇ ਇਸ ਦਾਅਵ ੇ ʼਤ ੇ ਕੋਈ ਪ੍ਰਤੀਕਿਰਿਆ ਨਹੀ ਂ ਦਿੱਤ ੀ ਹੈ । ਬੀਬੀਸ ੀ ਇਨ੍ਹਾ ਂ ਦਾਅਵਿਆ ਂ ਦ ੀ ਸੁਤੰਤਰ ਤੌਰ ‘ ਤ ੇ ਪੁਸ਼ਟ ੀ ਨਹੀ ਂ ਕਰਦ ਾ ਹੈ।
ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ


ਹੁਣ ਤੱਕ ਦ ਾ ਮੁੱਖ ਘਟਨਾਕ੍ਰਮ
- ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹਮਲ ੇ ਤੋ ਂ ਦ ੋ ਹਫ਼ਤਿਆ ਂ ਬਾਅਦ, ਭਾਰਤ ਨ ੇ 6-7 ਮਈ ਦ ੀ ਦਰਮਿਆਨ ੀ ਰਾਤ ਨੂ ੰ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲ ੇ ਕੀਤੇ।
- ਭਾਰਤ ਨ ੇ ਇਨ੍ਹਾ ਂ ਹਮਲਿਆ ਂ ਨੂ ੰ ‘ ਆਪ੍ਰੇਸ਼ਨ ਸਿੰਦੂਰ ‘ ਦ ਾ ਨਾਮ ਦਿੱਤ ਾ ਹੈ।
- ਪਾਕਿਸਤਾਨ ੀ ਫੌਜ ਦ ੇ ਬੁਲਾਰ ੇ ਨ ੇ ਦੱਸਿਆ ਕ ਿ ਹੁਣ ਤੱਕ ਹਮਲ ੇ ਵਿੱਚ 31 ਲੋਕਾ ਂ ਦ ੀ ਮੌਤ ਹੋਈ ਹ ੈ ਜਦਕ ਿ 57 ਲੋਕ ਜ਼ਖਮ ੀ ਹੋਏ ਹਨ । ਇਸ ਉੱਪਰ ਭਾਰਤ ਦ ੀ ਹਾਲ ੇ ਤੱਕ ਕੋਈ ਪ੍ਰਤੀਕਿਰਿਆ ਨਹੀ ਂ ਆਈ ਹੈ।
- ਭਾਰਤ ੀ ਫੌਜ ਦ ੇ ਉੱਚ ਅਧਿਕਾਰ ੀ ਨ ੇ ਬੀਬੀਸ ੀ ਕੋਲ ਪੁਸ਼ਟ ੀ ਕੀਤ ੀ ਹ ੈ ਕ ਿ ਸਰਹੱਦ ਉੱਤ ੇ ਪੁੰਛ ਇਲਾਕ ੇ ਵਿੱਚ ਹੋਈ ਪਾਕਿਸਤਾਨ ੀ ਗੋਲੀਬਾਰ ੀ ਵਿੱਚ ਮਰਨ ਵਾਲਿਆ ਂ ਦ ੀ ਗਿਣਤ ੀ 15 ਹ ੋ ਗਈ ਹ ੈ ਅਤ ੇ 43 ਲੋਕ ਜ਼ਖ਼ਮ ੀ ਹਨ।
- ਸੁਰੱਖਿਆ ਦ ੇ ਮੱਦੇਨਜ਼ਰ ਭਾਰਤ ਦ ੇ ਵੱਖ-ਵੱਖ ਸੂਬਿਆ ਂ ਵਿੱਚ ਬਲੈਕਆਊਟ ਕਰਕ ੇ ਮੌਕ ਡ੍ਰਿਲ ਕਰਵਾਈ ਗਈ।
- ਅੰਮ੍ਰਿਤਸਰ ਦ ੇ ਵਸਨੀਕਾ ਂ ਨ ੇ ਦੇਰ ਰਾਤ ਧਮਾਕ ੇ ਦੀਆ ਂ ਅਵਾਜ਼ਾ ਂ ਸੁਣੀਆਂ । ਪ੍ਰਸ਼ਾਸਨ ਨ ੇ ਕਿਹ ਾ ਕ ਿ ਬਲੈਕਆਊਟ ਡ੍ਰਿਲ ਨੂ ੰ ਦੁਬਾਰ ਾ ਸ਼ੁਰ ੂ ਕੀਤ ਾ ਗਿਆ।
- ਕੇਂਦਰ ਸਰਕਾਰ ਨ ੇ ਆਲ ਪਾਰਟ ੀ ਮੀਟਿੰਗ ਬੁਲਾਈ । ਵਿਰੋਧ ੀ ਪਾਰਟੀਆ ਂ ਨ ੇ ਸਰਕਾਰ ਨਾਲ ਖੜ੍ਹਨ ਦ ੀ ਗੱਲ ਆਖੀ।
- ਅਮਰੀਕ ਾ ਨ ੇ ਕਿਹ ਾ ਕ ਿ ਉਹ ਭਾਰਤ ਅਤ ੇ ਪਾਕਿਸਤਾਨ ਦ ੀ ਸਥਿਤ ੀ ‘ ਤ ੇ ਨੇੜਿਓ ਂ ਨਜ਼ਰ ਰੱਖ ਰਹ ੇ ਹਨ।
- ਜ਼ਿਲ੍ਹ ਾ ਗੁਰਦਾਸਪੁਰ ਦ ੇ ਸਿੱਖਿਆ ਅਦਾਰ ੇ 9 ਮਈ ਤੱਕ ਬੰਦ ਰਹਿਣਗੇ । ਗੁਰਦਾਸਪੁਰ ਵਿੱਚ ਅਗਲ ੇ ਹੁਕਮਾ ਂ ਤੱਕ ਰਾਤ 9 ਵਜ ੇ ਤੋ ਂ ਸਵੇਰ ੇ 5 ਵਜ ੇ ਤੱਕ ਪੂਰਨ ਬਲੈਕਆਊਟ ਦ ੇ ਆਦੇਸ਼ ਜਾਰੀ
- ਯੂਕ ੇ ਦ ੀ ਸੰਸਦ ਵਿੱਚ ਭਾਰਤ-ਪਾਕਿਸਤਾਨ ਟਕਰਾਅ ‘ ਤ ੇ ਹੋਈ ਚਰਚਾ।

ਮਿਜ਼ਾਈਲ ਡਿੱਗਣ ਦ ੀ ਘਟਨ ਾ ਪਹਿਲ ੀ ਨਹੀ ਂ ਹ ੈ
ਅਜਿਹ ਾ ਪਹਿਲ ੀ ਵਾਰ ਨਹੀ ਂ ਹ ੈ ਜਦੋ ਂ ਭਾਰਤ ਦ ੀ ਕੋਈ ਮਿਜ਼ਾਈਲ ਪਾਕਿਸਤਾਨ ੀ ਧਰਤ ੀ ‘ ਤ ੇ ਡਿੱਗ ੀ ਹੋਵੇ।
ਮਾਰਚ 2022 ਵਿੱਚ, ਭਾਰਤ ਦ ੀ ਬ੍ਰਹਮੋਸ ਮਿਜ਼ਾਈਲ ਪਾਕਿਸਤਾਨ ਦ ੇ ਪੰਜਾਬ ਸੂਬ ੇ ਵਿੱਚ ਮੀਆ ਂ ਚੰਨ ੂ ਸ਼ਹਿਰ ਦ ੇ ਨੇੜ ੇ ਡਿੱਗ ੀ ਸੀ । ਹਾਲਾਂਕਿ, ਕੋਈ ਜਾਨ ੀ ਨੁਕਸਾਨ ਨਹੀ ਂ ਹੋਇਆ।
ਹਾਲਾਂਕਿ, ਭਾਰਤ ਨ ੇ ਇਸ ਘਟਨ ਾ ਦ ੇ ਸਬੰਧ ਵਿੱਚ ਇੱਕ ਬਿਆਨ ਵਿੱਚ ਕਿਹ ਾ ਸ ੀ ਕ ਿ ਮਿਜ਼ਾਈਲ ਗ਼ਲਤ ੀ ਨਾਲ ਪਾਕਿਸਤਾਨ ਵੱਲ ਦਾਗ਼ ੀ ਗਈ ਸੀ।
ਪਾਕਿਸਤਾਨ ੀ ਫੌਜ ਦ ੇ ਇੰਟਰ-ਸਰਵਿਸਿਜ ਼ ਪਬਲਿਕ ਰਿਲੇਸ਼ਨਜ ਼ ( ਆਈਐੱਸਪੀਆਰ ) ਦ ੇ ਡਾਇਰੈਕਟਰ ਜਨਰਲ ਬਾਬਰ ਇਫ਼ਤਿਖ਼ਾਰ ਨ ੇ ਮੀਡੀਆ ਨੂ ੰ ਵਿਸਥਾਰ ਵਿੱਚ ਜਾਣਕਾਰ ੀ ਦਿੰਦ ੇ ਹੋਏ ਕਿਹ ਾ ਸ ੀ ਕ ਿ ਪਾਕਿਸਤਾਨ ੀ ਖੇਤਰ ਵਿੱਚ ਦਾਖ਼ਲ ਹੋਈ ‘ ਭਾਰਤ ੀ ਮਿਜ਼ਾਈਲ ‘ ਇੱਕ ਸਤ੍ਹ ਾ ਤੋ ਂ ਸਤ੍ਹ ਾ ‘ ਤ ੇ ਮਾਰ ਕਰਨ ਵਾਲ ੀ ਸੁਪਰਸੋਨਿਕ ਮਿਜ਼ਾਈਲ ਸੀ।
ਉਸ ਸਮੇਂ, ਪਾਕਿਸਤਾਨ ਨ ੇ ਦਾਅਵ ਾ ਕੀਤ ਾ ਸ ੀ ਕ ਿ ਸ਼ੁਰੂਆਤ ੀ ਜਾਂਚ ਤੋ ਂ ਪਤ ਾ ਲੱਗ ਾ ਹ ੈ ਕ ਿ ਇਹ ਮਿਜ਼ਾਈਲ ਇੱਕ ਸੁਪਰਸੋਨਿਕ ਕਰੂਜ ਼ ਮਿਜ਼ਾਈਲ ਸੀ, ਜ ੋ ਆਵਾਜ ਼ ਦ ੀ ਗਤ ੀ ਤੋ ਂ ਤਿੰਨ ਗੁਣ ਾ ਤੇਜ ਼ ਰਫ਼ਤਾਰ ਨਾਲ ਯਾਤਰ ਾ ਕਰਨ ਦ ੇ ਸਮਰੱਥ ਸੀ।
ਇਹ ਵ ੀ ਦਾਅਵ ਾ ਕੀਤ ਾ ਗਿਆ ਸ ੀ ਕ ਿ ਇਹ ਮਿਜ਼ਾਈਲ ਤਿੰਨ ਮਿੰਟ 44 ਸਕਿੰਟਾ ਂ ਤੱਕ ਪਾਕਿਸਤਾਨ ੀ ਸਰਹੱਦ ਦ ੇ ਅੰਦਰ ਰਹੀ । ਇਸ ਤੋ ਂ ਬਾਅਦ ਇਹ ਪਾਕਿਸਤਾਨ ੀ ਸਰਹੱਦ ਦ ੇ 124 ਕਿਲੋਮੀਟਰ ਅੰਦਰ ਤੱਕ ਤਬਾਹ ਹ ੋ ਗਿਆ।
ਪਾਕਿਸਤਾਨ ੀ ਫੌਜ ਸੂਤਰਾ ਂ ਨ ੇ ਇਹ ਵ ੀ ਦਾਅਵ ਾ ਕੀਤ ਾ ਸ ੀ ਕ ਿ ਪਾਕਿਸਤਾਨ ਦ ੇ ਏਅਰ ਡਿਫੈਂਸ ਸਿਸਟਮ ਨ ਭਾਰਤ ੀ ਸ਼ਹਿਰ ਸਿਰਸ ਾ ਤੋ ਂ ਮਿਜ਼ਾਈਲ ਦ ੇ ਪਰੀਖਣ ਤੋ ਂ ਬਾਅਦ ਹ ੀ ਇਸ ਦ ੀ ਨਿਗਰਾਨ ੀ ਸ਼ੁਰ ੂ ਕਰ ਦਿੱਤ ੀ ਸੀ।
ਇਸ ਦ ੀ ਪੂਰ ੀ ਉਡਾਣ ਦੌਰਾਨ ਲਗਾਤਾਰ ਨਿਗਰਾਨ ੀ ਕੀਤ ੀ ਗਈ ਗਈ।

ਤਸਵੀਰ ਸਰੋਤ, Getty Images
ਬਾਲਾਕੋਟ ਤੋ ਂ ਬਾਅਦ, ਦੋਵਾ ਂ ਦੇਸ਼ਾ ਂ ਨ ੇ ਰੱਖਿਆ ਖਰੀਦਦਾਰ ੀ ਵਧਾਈ
2019 ਤੋ ਂ ਬਾਅਦ ਦੋਵਾ ਂ ਦੇਸ਼ਾ ਂ ਨ ੇ ਆਪਣ ੇ ਨਵੇ ਂ ਰੱਖਿਆ ਉਪਕਰਣ ਖਰੀਦ ੇ ਹਨ । ਉਦਾਹਰਣ ਵਜੋਂ, ਭਾਰਤ ੀ ਹਵਾਈ ਫੌਜ ਕੋਲ ਹੁਣ ਫਰਾਂਸ ਦ ੇ ਬਣ ੇ 36 ਰਾਫੇਲ ਲੜਾਕ ੂ ਜਹਾਜ ਼ ਹਨ।
ਪਾਕਿਸਤਾਨ ੀ ਫੌਜ ਦ ਾ ਦਾਅਵ ਾ ਹ ੈ ਕ ਿ ਉਸ ਨ ੇ ਭਾਰਤ ਦ ੇ ਤਾਜ਼ ਾ ਹਮਲ ੇ ਦ ੇ ਬਦਲ ਾ ਲੈਂਦਿਆ ਂ ਦ ੋ ਰਾਫੇਲ ਜਹਾਜ਼ਾ ਂ ਨੂ ੰ ਮਾਰ ਸੁੱਟਿਆ ਹੈ, ਪਰ ਭਾਰਤ ਨ ੇ ਇਸ ‘ ਤ ੇ ਕੋਈ ਪ੍ਰਤੀਕਿਰਿਆ ਨਹੀ ਂ ਦਿੱਤ ੀ ਹੈ।
ਇਸ ਦੌਰਾਨ, ਲੰਡਨ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ ਼ ਦ ੇ ਅਨੁਸਾਰ, ਇਸ ੇ ਸਮੇ ਂ ਦੌਰਾਨ ਪਾਕਿਸਤਾਨ ਨ ੇ ਚੀਨ ਤੋ ਂ ਘੱਟੋ-ਘੱਟ 20 ਆਧੁਨਿਕ ਜੇ-10 ਲੜਾਕ ੂ ਜਹਾਜ ਼ ਹਾਸਿਲ ਕੀਤ ੇ ਹਨ, ਜ ੋ ਪੀਐੱਲ-15 ਮਿਜ਼ਾਈਲਾ ਂ ਨਾਲ ਲੈਸ ਹਨ।
ਜਿੱਥੋ ਂ ਤੱਕ ਹਵਾਈ ਰੱਖਿਆ ਦ ਾ ਸਵਾਲ ਹੈ, 2019 ਤੋ ਂ ਬਾਅਦ, ਭਾਰਤ ਨ ੇ ਰੂਸੀ ਐੱਸ-400 ਐਂਟੀ-ਏਅਰਕ੍ਰਾਫਟ ਮਿਜ਼ਾਈਲ ਸਿਸਟਮ ਹਾਸਿਲ ਕਰ ਲਿਆ ਸੀ, ਜਦੋ ਂ ਕ ਿ ਪਾਕਿਸਤਾਨ ਨੂ ੰ ਚੀਨ ਤੋ ਂ ਐੱਚਕਿਊ-9 ਏਅਰ ਡਿਫੈਂਸ ਸਿਸਟਮ ਹਾਸਿਲ ਹੋਇਆ ਹੈ।
ਰੇਡੀਓ ਪਾਕਿਸਤਾਨ ਮੁਤਾਬਕ, ਪਾਕਿਸਤਾਨ ਹਵਾਈ ਫੌਜ ਨ ੇ ਹਾਲ ਹ ੀ ਵਿੱਚ ਇੱਕ ਬਿਆਨ ਵਿੱਚ ਕਿਹ ਾ ਹ ੈ ਕ ਿ ਉਸ ਦ ੀ ਹਵਾਈ ਰੱਖਿਆ ਸਮਰੱਥ ਾ ਵਿੱਚ ʻਐਡਵਾਂਸਡ ਏਰੀਅਲ ਪਲੇਟਫਾਰਮਸ, ਉੱਚ ਤੋ ਂ ਮੱਧ ਉੱਚਾਈ ਵਾਲ ਾ ਏਅਰ ਡਿਫੈਂਸ ਸਿਸਟਮ, ਅਨਮੈਨਡ ਕੌਂਬੈਟ ਏਰੀਅਲ ਵ੍ਹੀਕਲ ਸ਼ਾਮਲ ਹੈ।
ਇਸ ਤੋ ਂ ਇਲਾਵ ਾ ਉਸ ਦ ੇ ਕੋਲ ਸਪੇਸ, ਸਾਈਬਰ ਅਤ ੇ ਇਲੈਕਟ੍ਰਾਨਿਕ ਵਾਰਫੇਅਰ ਦ ੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਿਤ ਸਿਸਟਮਜ ਼ ਵ ੀ ਹਨ।
ਪਰ ਭਾਰਤ ਦ ੇ ਪਾਕਿਸਤਾਨ ‘ ਤ ੇ ਹਮਲ ੇ ਤੋ ਂ ਬਾਅਦ, ਕੁਝ ਮਹੱਤਵਪੂਰਨ ਸਵਾਲ ਉੱਠ ੇ ਹਨ।
ਕ ੀ ਪਾਕਿਸਤਾਨ ਦ ੀ ਹਵਾਈ ਰੱਖਿਆ ਪ੍ਰਣਾਲ ੀ ਭਾਰਤ ਤੋ ਂ ਆਉਣ ਵਾਲੀਆ ਂ ਮਿਜ਼ਾਈਲਾ ਂ ਨੂ ੰ ਕਾਫ਼ ੀ ਹੱਦ ਤੱਕ ਰੋਕਣ ਦ ੇ ਸਮਰੱਥ ਹਨ? ਅਤ ੇ ਪਾਕਿਸਤਾਨ ਭਾਰਤ ਤੋ ਂ ਆ ਰਹੀਆ ਂ ਮਿਜ਼ਾਈਲਾ ਂ ਨੂ ੰ ਹਵ ਾ ਵਿੱਚ ਕਿਉ ਂ ਨਸ਼ਟ ਨਹੀ ਂ ਕਰ ਸਕਿਆ?

ਤਸਵੀਰ ਸਰੋਤ, Getty Images
ਕ ੀ ਪਾਕਿਸਤਾਨ ਦ ਾ ਹਵਾਈ ਰੱਖਿਆ ਸਿਸਟਮ ਮਿਜ਼ਾਈਲ ਨੂ ੰ ਰੋਕ ਸਕਦ ਾ ਹੈ?
ਪਾਕਿਸਤਾਨ ੀ ਹਵਾਈ ਸੈਨ ਾ ਦ ੇ ਸਾਬਕ ਾ ਵਾਈਸ ਏਅਰ ਮਾਰਸ਼ਲ ਇਕਰਾਮੁੱਲ੍ਹ ਾ ਭੱਟ ੀ ਨ ੇ ਬੀਬੀਸ ੀ ਉਰਦ ੂ ਨੂ ੰ ਦੱਸਿਆ ਕ ਿ ਪਾਕਿਸਤਾਨ ਦ ੀ ਹਵਾਈ ਰੱਖਿਆ ਪ੍ਰਣਾਲ ੀ ਛੋਟ ੀ ਦੂਰੀ, ਦਰਮਿਆਨ ੀ ਦੂਰ ੀ ਅਤ ੇ ਲੰਬ ੀ ਦੂਰ ੀ ਦੀਆ ਂ ਸਤ੍ਹ ਾ ਤੋ ਂ ਸਤ੍ਹ ਾ ਤੱਕ ਮਾਰ ਕਰਨ ਵਾਲੀਆ ਂ ਕਰੂਜ ਼ ਅਤ ੇ ਬੈਲਿਸਟਿਕ ਮਿਜ਼ਾਈਲਾ ਂ ਨੂ ੰ ਰੋਕਣ ਦ ੀ ਸਮਰੱਥ ਾ ਰੱਖਦ ੀ ਹੈ।
ਉਨ੍ਹਾ ਂ ਕਿਹ ਾ ਕ ਿ ਪਾਕਿਸਤਾਨ ਨ ੇ ਆਪਣ ੇ ਰੱਖਿਆ ਪ੍ਰਣਾਲ ੀ ਵਿੱਚ ਕਈ ਮਿਜ਼ਾਈਲ ਪ੍ਰਣਾਲੀਆ ਂ ਨੂ ੰ ਸ਼ਾਮਲ ਕੀਤ ਾ ਹੈ, ਜਿਸ ਵਿੱਚ ਚੀਨ ਵਿੱਚ ਬਣਿਆ ਐੱਚਕਿਊ-16 ਐੱਫਈ ਰੱਖਿਆ ਪ੍ਰਣਾਲ ੀ ਵ ੀ ਸ਼ਾਮਲ ਹੈ, ਜ ੋ ਪਾਕਿਸਤਾਨ ਨੂ ੰ ਇੱਕ ਆਧੁਨਿਕ ਰੱਖਿਆ ਮਿਜ਼ਾਈਲ ਪ੍ਰਣਾਲ ੀ ਸਮਰੱਥ ਾ ਪ੍ਰਦਾਨ ਕਰਦ ੀ ਹ ੈ ਅਤ ੇ ਸਤ੍ਹ ਾ ਤੋ ਂ ਸਤ੍ਹ ਾ ‘ ਤ ੇ ਮਾਰ ਕਰਨ ਵਾਲੀਆ ਂ ਮਿਜ਼ਾਈਲਾਂ, ਕਰੂਜ ਼ ਮਿਜ਼ਾਈਲਾ ਂ ਅਤ ੇ ਜੰਗ ੀ ਜਹਾਜ਼ਾ ਂ ਦ ੇ ਵਿਰੁੱਧ ਪ੍ਰਭਾਵਸ਼ਾਲ ੀ ਹੈ।
ਹਾਲਾਂਕਿ, ਜਦੋ ਂ ਹਵ ਾ ਤੋ ਂ ਜ਼ਮੀਨ ‘ ਤ ੇ ਮਾਰ ਕਰਨ ਵਾਲੀਆ ਂ ਮਿਜ਼ਾਈਲਾ ਂ ਨੂ ੰ ਰੋਕਣ ਦ ੀ ਗੱਲ ਆਉਂਦ ੀ ਹੈ, ਤਾ ਂ ਅਜਿਹ ੀ ਕੋਈ ਰੱਖਿਆ ਪ੍ਰਣਾਲ ੀ ਮੌਜੂਦ ਨਹੀ ਂ ਹੈ।
ਹਾਲਾਂਕਿ, ਇਹ ਪਤ ਾ ਨਹੀ ਂ ਹ ੈ ਕ ਿ ਭਾਰਤ ਨ ੇ ਮਿਜ਼ਾਈਲਾ ਂ ਹਵ ਾ ਤੋ ਂ ਦਾਗ਼ੀਆ ਂ ਸਨ ਜਾ ਂ ਜ਼ਮੀਨ ਤੋਂ।
ਸਾਬਕ ਾ ਏਅਰ ਕਮੋਡੋਰ ਆਦਿਲ ਸੁਲਤਾਨ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਦੁਨੀਆ ਂ ਵਿੱਚ ਅਜ ੇ ਤੱਕ ਅਜਿਹ ੀ ਕੋਈ ਪ੍ਰਣਾਲ ੀ ਨਹੀ ਂ ਬਣ ੀ ਹੈ, ਜ ੋ ਫੁਲਪਰੂਫ ਸੁਰੱਖਿਆ ਮੁਹੱਈਆ ਂ ਕਰਵਾਉਂਦ ੀ ਹੋਵੇ, ਖ਼ਾਸ ਕਰ ਕ ੇ ਅਜਿਹ ੇ ਹਾਲਾਤ ਵਿੱਚ ਜਦੋ ਂ ਪਾਕਿਸਤਾਨ ਅਤ ੇ ਭਾਰਤ ਵਰਗ ੇ ਦੇਸ਼ਾਂ, ਜਿਨ੍ਹਾ ਂ ਦੀਆ ਂ ਸੀਮਾਵਾ ਂ ਆਪਸ ਵਿੱਚ ਮਿਲਦੀਆ ਂ ਹਨ ਅਤ ੇ ਕੁਝ ਥਾਵਾ ਂ ʼਤ ੇ ਉਹ ਦੂਰ ੀ ਕੁਝ ਮੀਟਰ ਹ ੀ ਹੈ।
ਉਨ੍ਹਾ ਂ ਕਿਹ ਾ ਕ ਿ ਹਵ ਾ ਤੋ ਂ ਜ਼ਮੀਨ ਤੱਕ ਮਾਰ ਕਰਨ ਵਾਲ ੇ ਮਿਜ਼ਾਈਲ ਹਮਲਿਆ ਂ ਨੂ ੰ 100 ਫੀਸਦ ਰੋਕਣ ਾ ਅਸੰਭਵ ਹੈ।
ਉਨ੍ਹਾ ਂ ਨ ੇ ਦੱਸਿਆ ਕ ਿ ਕਿਸ ੇ ਵ ੀ ਸਮੇ ਂ ਵੱਖ-ਵੱਖ ਦਿਸ਼ਾਵਾ ਂ ਤੋ ਂ ਆਉਣ ਵਾਲੀਆ ਂ ਮਿਜ਼ਾਈਲਾ ਂ ਨੂ ੰ ਰੋਕਣ ਲਈ ਕਿਸ ੇ ਵ ੀ ਡਿਫੈਂਸ ਸਿਸਟਮ ਦ ੀ ਸਮਰੱਥ ਾ ਦ ੀ ਇੱਕ ਸੀਮ ਾ ਹੁੰਦ ੀ ਹੈ।
ਉਨ੍ਹਾ ਂ ਕਿਹ ਾ ਕ ਿ ਭਾਵੇ ਂ ਇਹ ਆਧੁਨਿਕ ਰੱਖਿਆ ਪ੍ਰਣਾਲੀਆ ਂ ਬਹੁਤ ਪ੍ਰਭਾਵਸ਼ਾਲ ੀ ਹਨ, ਪਰ 2, 500 ਕਿਲੋਮੀਟਰ ਤੋ ਂ ਵੱਧ ਲੰਬ ੀ ਪੂਰਬ ੀ ਸਰਹੱਦ ‘ ਤ ੇ ਅਜਿਹ ੀ ਰੱਖਿਆ ਪ੍ਰਣਾਲ ੀ ਸਥਾਪਤ ਕਰਨ ਾ ਸੰਭਵ ਨਹੀ ਂ ਹੈ, ਜਿਸ ਨਾਲ ਇਹ 100 ਫੀਸਦ ਯਕੀਨ ੀ ਹ ੋ ਜਾਂਦ ਾ ਹ ੈ ਕ ਿ ਕੋਈ ਵ ੀ ਮਿਜ਼ਾਈਲ ਉੱਥ ੇ ਦਾਖ਼ਲ ਨ ਾ ਹ ੋ ਸਕੇ।
ਆਦਿਲ ਸੁਲਤਾਨ ਦ ੇ ਅਨੁਸਾਰ, ਅਜਿਹ ਾ ਕਰਨ ਲਈ ਅਰਬਾ ਂ ਡਾਲਰ ਦ ੀ ਲੋੜ ਪਵੇਗ ੀ ਅਤ ੇ ਸਰਹੱਦਾ ਂ ਦ ੇ ਨੇੜ ੇ ਹੋਣ ਕਾਰਨ ਇਹ ਬਹੁਤ ਪ੍ਰਭਾਵਸ਼ਾਲ ੀ ਨਹੀ ਂ ਹੋਵੇਗਾ।

ਤਸਵੀਰ ਸਰੋਤ, Getty Images
ਹਵ ਾ ਤੋ ਂ ਸਤ੍ਹ ਾ ‘ ਤ ੇ ਮਾਰ ਕਰਨ ਵਾਲੀਆ ਂ ਮਿਜ਼ਾਈਲਾ ਂ ਨੂ ੰ ਰੋਕਣ ਾ ਕਿਉ ਂ ਮੁਸ਼ਕਲ ਹੈ?
ਇਕਰਾਮੁੱਲ੍ਹ ਾ ਭੱਟ ੀ ਨ ੇ ਕਿਹ ਾ ਕ ਿ ਭਾਰਤ ਨ ੇ ਇਹ ਮਿਜ਼ਾਈਲਾ ਂ ਸ਼ਾਇਦ ਹਵ ਾ ਤੋ ਂ ਜ਼ਮੀਨ ‘ ਤ ੇ ਦਾਗ਼ੀਆ ਂ ਹ ੋ ਸਕਦੀਆ ਂ ਹਨ ਅਤ ੇ ਜੇਕਰ ਅਸੀ ਂ ਹਵ ਾ ਤੋ ਂ ਜ਼ਮੀਨ ‘ ਤ ੇ ਮਾਰ ਕਰਨ ਵਾਲੀਆ ਂ ਮਿਜ਼ਾਈਲਾ ਂ ਦ ੀ ਗੱਲ ਕਰੀਏ ਤਾ ਂ ਇਹ ਅੱਜਕੱਲ੍ਹ ਬਹੁਤ ਆਧੁਨਿਕ ਹ ੋ ਗਈਆ ਂ ਹਨ।
ਉਨ੍ਹਾ ਂ ਨ ੇ ਦੱਸਿਆ,” ਉਨ੍ਹਾ ਂ ਦ ੀ ਗਤ ੀ ਬਹੁਤ ਤੇਜ ਼ ਹ ੋ ਗਈ ਹੈ, ਮੈਕ 3 (3, 675 ਕਿਲੋਮੀਟਰ/ਘੰਟਾ ) ਤੋ ਂ ਲ ੈ ਕ ੇ ਮੈਕ 9 ( 11, 025 ਕਿਲੋਮੀਟਰ/ਘੰਟਾ ) ਤੱਕ ਅਤ ੇ ਅਮਰੀਕਾ, ਰੂਸ ਜਾ ਂ ਚੀਨ ਸਮੇਤ ਕਿਸ ੇ ਵ ੀ ਦੇਸ ਼ ਕੋਲ ਅਜਿਹ ੀ ਤੇਜ ਼ ਰਫ਼ਤਾਰ ਵਾਲ ੀ ਮਿਜ਼ਾਈਲ ਨੂ ੰ ਰੋਕਣ ਦ ੀ ਸਮਰੱਥ ਾ ਨਹੀ ਂ ਹੈ ।”
ਇਕਰਾਮੁੱਲ੍ਹ ਾ ਭੱਟ ੀ ਨ ੇ ਕਿਹ ਾ ਕ ਿ ਹਵ ਾ ਤੋ ਂ ਦਾਗ਼ੀਆ ਂ ਜਾਣ ਵਾਲੀਆ ਂ ਮਿਜ਼ਾਈਲਾ ਂ ਨੂ ੰ ਰੋਕਣ ਵਿੱਚ ਇੱਕ ਹੋਰ ਮੁਸ਼ਕਲ ਇਹ ਹ ੈ ਕ ਿ ਉਨ੍ਹਾ ਂ ਦ ੀ ਉਡਾਣ ਦ ੀ ਮਿਆਦ ਬਹੁਤ ਘੱਟ ਹੁੰਦ ੀ ਹ ੈ ਅਤ ੇ ਤੁਹਾਡ ੇ ਕੋਲ ਪ੍ਰਤੀਕਿਰਿਆ ਕਰਨ ਲਈ ਬਹੁਤ ਸੀਮਤ ਸਮਾ ਂ ਹੁੰਦ ਾ ਹੈ, ਜਦਕ ਿ ਇਸਦ ੇ ਉਲਟ ਜ਼ਮੀਨ ਤੋ ਂ ਜ਼ਮੀਨ ‘ ਤ ੇ ਮਾਰ ਕਰਨ ਵਾਲੀਆ ਂ ਮਿਜ਼ਾਈਲਾ ਂ ਨੂ ੰ ਰੋਕਿਆ ਜ ਾ ਸਕਦ ਾ ਹ ੈ ਕਿਉਂਕ ਿ ਉਨ੍ਹਾ ਂ ਦ ੀ ਉਡਾਣ ਦ ੀ ਮਿਆਦ ਲੰਬ ੀ ਹੁੰਦ ੀ ਹੈ।
ਪਾਕਿਸਤਾਨ ਹਵਾਈ ਫੌਜ ਦ ੇ ਸਾਬਕ ਾ ਕਮੋਡੋਰ ਆਦਿਲ ਸੁਲਤਾਨ ਨ ੇ ਕਿਹ ਾ ਹ ੈ ਕ ਿ ਦੁਨੀਆ ਂ ਦ ੀ ਕੋਈ ਵ ੀ ਰੱਖਿਆ ਪ੍ਰਣਾਲ ੀ ਭੂਗੌਲਿਕ ਤੌਰ ʼਤ ੇ ਜੁੜ ੇ ਵਿਰੋਧ ੀ ਦੇਸ਼ਾ ਂ ਤੋ ਂ 100 ਫੀਸਦ ਹਮਲਿਆ ਂ ਨੂ ੰ ਨਹੀ ਂ ਰੋਕ ਸਕਦੀ।
ਹਾਲਾਂਕਿ, ਉਨ੍ਹਾ ਂ ਨ ੇ ਕਿਹ ਾ ਕ ਿ ਇਸ ਨਾਲ ਨੁਕਸਾਨ ਘੱਟ ਹ ੋ ਸਕਦ ਾ ਹੈ । ਆਦਿਲ ਸੁਲਤਾਨ ਨ ੇ ਕਿਹ ਾ ਕ ਿ ਅਜਿਹ ੀ ਰੱਖਿਆ ਪ੍ਰਣਾਲ ੀ ਵਿੱਚ, ਇਹ ਜਾਣਨ ਾ ਵ ੀ ਜ਼ਰੂਰ ੀ ਹ ੈ ਕ ਿ ਹਮਲ ਾ ਕਿਹ ੋ ਜਿਹ ਾ ਹੁੰਦ ਾ ਹੈ।
ਜੇਕਰ ਇੱਕ ੋ ਸਮੇ ਂ ਵੱਖ-ਵੱਖ ਦਿਸ਼ਾਵਾ ਂ ਤੋ ਂ ਹਵ ਾ ਤੋ ਂ ਜ਼ਮੀਨ ‘ ਤ ੇ ਮਾਰ ਕਰਨ ਵਾਲੀਆ ਂ ਮਿਜ਼ਾਈਲਾ ਂ ਦਾਗ਼ੀਆ ਂ ਜਾਂਦੀਆ ਂ ਹਨ, ਤਾ ਂ ਰਾਡਾਰ ‘ ਤ ੇ ਉਨ੍ਹਾ ਂ ਦ ੀ ਪਛਾਣ ਕਰਨ ਾ ਅਤ ੇ ਤੁਰੰਤ ਜਵਾਬ ਦੇਣ ਾ ਥੋੜ੍ਹ ਾ ਮੁਸ਼ਕਲ ਹ ੋ ਜਾਂਦ ਾ ਹੈ।
ਜਦਕ ਿ ਜੇਕਰ ਅਸੀ ਂ ਸਤ੍ਹ ਾ ਤੋ ਂ ਸਤ੍ਹ ਾ ‘ ਤ ੇ ਮਾਰ ਕਰਨ ਵਾਲੀਆ ਂ ਮਿਜ਼ਾਈਲਾ ਂ ਜਾ ਂ ਕਰੂਜ ਼ ਮਿਜ਼ਾਈਲਾ ਂ ਬਾਰ ੇ ਗੱਲ ਕਰੀਏ, ਤਾ ਂ ਉਨ੍ਹਾ ਂ ਦ ੀ ਤੈਨਾਤ ੀ ਦ ਾ ਪਤ ਾ ਹੁੰਦ ਾ ਹ ੈ ਅਤ ੇ ਤੁਸੀ ਂ ਉਨ੍ਹਾ ਂ ‘ ਤ ੇ ਨਜ਼ਰ ਰੱਖ ਸਕਦ ੇ ਹੋ।
ਏਅਰ ਕਮੋਡੋਰ ਆਦਿਲ ਸੁਲਤਾਨ ਨ ੇ ਕਿਹ ਾ ਕ ਿ ਲੜਾਕ ੂ ਜਹਾਜ਼ਾ ਂ ਨਾਲ ਹਵਾਈ ਲੜਾਈ ਦ ੀ ਸਥਿਤ ੀ ਬਹੁਤ ਵੱਖਰ ੀ ਹੈ।
ਉਨ੍ਹਾ ਂ ਨ ੇ ਦੱਸਿਆ,” ਜ਼ਮੀਨ ਤੋ ਂ ਹਵ ਾ ਜਾ ਂ ਜ਼ਮੀਨ ਤੋ ਂ ਜ਼ਮੀਨ ‘ ਤ ੇ ਮਾਰ ਕਰਨ ਵਾਲ ੇ ਰੱਖਿਆ ਪ੍ਰਣਾਲ ੀ ਵਿੱਚ, ਤੁਸੀ ਂ ਇਨ੍ਹਾ ਂ ਮਿਜ਼ਾਈਲਾ ਂ ਦੀਆ ਂ ਸਮਰੱਥਾਵਾਂ, ਉਨ੍ਹਾ ਂ ਦ ੇ ਸੰਭਾਵਿਤ ਲਾਂਚ ਸਥਾਨਾ ਂ ਅਤ ੇ ਸੰਭਾਵਿਤ ਰਸਤਿਆ ਂ ਬਾਰ ੇ ਪਤ ਾ ਹੁੰਦ ਾ ਹੈ ।”
” ਪਰ ਹਵਾਈ ਯੁੱਧ ਵਿੱਚ, ਸਾਨੂ ੰ ਨਹੀ ਂ ਪਤ ਾ ਕ ਿ ਕਿੱਥੋ ਂ ਕ ੀ ਦਾਗ਼ਿਆ ਜ ਾ ਸਕਦ ਾ ਹ ੈ ਅਤ ੇ ਤੁਹਾਨੂ ੰ ਹਰ ਪਾਸਿਓ ਂ ਆਪਣ ੀ ਰੱਖਿਆ ਕਰਨ ੀ ਪੈਂਦ ੀ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI