Source :- BBC PUNJABI
ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹੋਏ ਹਮਲਿਆ ਂ ਤੋ ਂ ਬਾਅਦ ਕ ੀ ਹਨ ਉਥੋ ਂ ਦ ੇ ਹਾਲਾਤ

ਤਸਵੀਰ ਸਰੋਤ, Getty Images
3 ਘੰਟ ੇ ਪਹਿਲਾ ਂ
ਮੰਗਲਵਾਰ ਨੂ ੰ ਦੇਰ ਰਾਤ ਇੱਕ ਬਿਆਨ ਵਿੱਚ ਪਾਕਿਸਤਾਨ ੀ ਫੌਜ ਦ ੇ ਬੁਲਾਰ ੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਼ ਚੌਧਰ ੀ ਨ ੇ ਦੱਸਿਆ ਹ ੈ ਕ ਿ ਭਾਰਤ ਨ ੇ ਪਾਕਿਸਤਾਨ ਦ ੇ ਪੰਜਾਬ ਪ੍ਰਾਂਤ ਵਿੱਚ ਅਹਿਮਦਪੁਰ ਸ਼ਰਕੀਆ, ਮੁਰੀਦਕੇ, ਸਿਆਲਕੋਟ ਅਤ ੇ ਸ਼ੱਕਰਗੜ੍ਹ ਜਦਕ ਿ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕੋਟਲ ੀ ਅਤ ੇ ਮਜ਼ੱਫ਼ਰਾਬਾਦ ਨੂ ੰ ਨਿਸ਼ਾਨ ਾ ਬਣਾਇਆ ਹੈ।
ਭਾਰਤ ਵੱਲੋਂ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹੋਏ ਹਮਲਿਆ ਂ ਤੋ ਂ ਬਾਅਦ ਕ ੀ ਹਨ ਉਥੋ ਂ ਦ ੇ ਹਾਲਾਤ।
ਦੇਖ ੋ ਬੀਬੀਸ ੀ ਉਰਦ ੂ ਦ ੇ ਪੱਤਰਕਾਰ ਫ਼ਰਹਤ ਜਾਵੇਦ ਦ ੀ ਮੁਜ਼ੱਫਰਾਬਾਦ ਤੋ ਂ ਗਰਾਉਂਡ ਰਿਪੋਰਟ।
ਐਡਿਟ: ਰਾਜਨ ਪਪਨੇਜਾ
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI