Home ਰਾਸ਼ਟਰੀ ਖ਼ਬਰਾਂ ਨਾਸ਼ਤ ਾ ਕਰਨ ਦ ਾ ਸਹ ੀ ਤਰੀਕ ਾ ਕ ੀ ਹ...

ਨਾਸ਼ਤ ਾ ਕਰਨ ਦ ਾ ਸਹ ੀ ਤਰੀਕ ਾ ਕ ੀ ਹ ੈ ਤ ੇ ਕ ੀ ਖਾਧ ਾ ਜਾਵ ੇ ਜਿਸ ਨਾਲ ਸਿਹਤ ਨੂ ੰ ਫਾਇਦ ਾ ਹੋਵ ੇ

3
0

Source :- BBC PUNJABI

ਨਾਸ਼ਤਾ

ਤਸਵੀਰ ਸਰੋਤ, Getty Images

ਬ੍ਰੇਕਫਾਸਟ ਜਾ ਂ ਨਾਸ਼ਤ ੇ ਵਿੱਚ ਸੀਰੀਅਲਜ਼ ਜਾ ਂ ਅਨਾਜ ਖਾਣ ਾ ਇੱਕ ਚੰਗ ਾ ਬਦਲ ਹ ੋ ਸਕਦ ਾ ਹ ੈ ਕਿਉਂਕ ਿ ਇਹ ਫਾਈਬਰ ਅਤ ੇ ਵਿਟਾਮਿਨ ਦ ੇ ਚੰਗ ੇ ਸਰੋਤ ਹਨ।

ਸਾਨੂ ੰ ਅਕਸਰ ਦੱਸਿਆ ਜਾਂਦ ਾ ਹ ੈ ਕ ਿ ਸਾਡ ੇ ਦਿਨ ਭਰ ਦ ੇ ਖਾਣ ੇ ਵਿੱਚ ਨਾਸ਼ਤ ੇ ਦ ੀ ਕਿੰਨ ੀ ਅਹਿਮ ਭੂਮਿਕ ਾ ਹੈ । ਜੇਕਰ ਸਵੇਰ ੇ ਚੰਗ ਾ ਨਾਸ਼ਤ ਾ ਕੀਤ ਾ ਜਾਵੇ, ਤਾ ਂ ਤੁਹਾਡ ੇ ਸਰੀਰ ਵਿੱਚ ਦਿਨ ਭਰ ਦੀਆ ਂ ਮੁਸ਼ਕਲ ਸਥਿਤੀਆ ਂ ਦ ਾ ਸਾਹਮਣ ਾ ਕਰਨ ਲਈ ਊਰਜ ਾ ਬਣ ੀ ਰਹਿੰਦ ੀ ਹੈ।

ਫਿਰ ਵੀ, ਇਹ ਫੈਸਲ ਾ ਕਰਨ ਾ ਮੁਸ਼ਕਲ ਹ ੈ ਕ ਿ ਨਾਸ਼ਤ ੇ ਵਿੱਚ ਕ ੀ ਖਾਣ ਾ ਹ ੈ ਜਾ ਂ ਬੱਚਿਆ ਂ ਨੂ ੰ ਨਾਸ਼ਤ ੇ ਵਿੱਚ ਕ ੀ ਦੇਣ ਾ ਹੈ।

ਜੇਕਰ ਤੁਸੀਂ, ਅਮਰੀਕ ਾ ਦੀ 53 ਫੀਸਦ ੀ ਆਬਾਦ ੀ ਵਾਂਗ ਹਰ ਹਫ਼ਤ ੇ ਨਾਸ਼ਤ ੇ ਵਿੱਚ ਅਨਾਜ ਖਾਣ ਦ ਾ ਫੈਸਲ ਾ ਕਰਦ ੇ ਹੋ, ਤਾ ਂ ਤੁਹਾਡ ੇ ਕੋਲ ਬਹੁਤ ਸਾਰ ੇ ਬਦਲ ਹਨ।

ਓਟਸ, ਮੂਸਲ ੀ ਅਤ ੇ ਕੌਰਨ ਫਲੇਕਸ ਵਰਗ ੇ ਸਿਹਤਮੰਦ ਬਦਲ ਸਾਨੂ ੰ ਲੋੜੀਂਦ ੇ ਪੌਸ਼ਟਿਕ ਤੱਤ ਪ੍ਰਦਾਨ ਕਰਦ ੇ ਹਨ । ਅਜਿਹ ੇ ਬਦਲਾ ਂ ਨੂ ੰ ਅੰਗਰੇਜ਼ ੀ ਵਿੱਚ ਸੀਰੀਅਲਜ਼ ਕਿਹ ਾ ਜਾਂਦ ਾ ਹੈ । ਪਰ ਕੁਝ ਵਿਗਿਆਨ ੀ ਚੇਤਾਵਨ ੀ ਦਿੰਦ ੇ ਹਨ ਕ ਿ ਇਹ ਅਲਟਰਾ-ਪ੍ਰੋਸੈਸਡ ਖਾਣ ੇ ਹਨ ਅਤ ੇ ਇਹ ਸਾਡ ੇ ਲਈ ਚੰਗ ੇ ਨਹੀ ਂ ਹਨ।

ਤਾ ਂ ਇਸ ਮਾਮਲ ੇ ਦ ੀ ਹਕੀਕਤ ਕ ੀ ਹ ੈ ਅਤ ੇ ਜੇਕਰ ਸਾਨੂ ੰ ਨਾਸ਼ਤ ੇ ਵਿੱਚ ਸੀਰੀਅਲਜ਼ ਖਾਣ ੇ ਪੈਣ, ਤਾ ਂ ਇਹ ਕਿਸ ਕਿਸਮ ਦ ੇ ਹੋਣ ੇ ਚਾਹੀਦ ੇ ਹਨ?

ਅਜਿਹ ੇ ਭੋਜਨ ਵਿੱਚ ਹੁੰਦ ੇ ਹਨ ਬਹੁਤ ਅਹਿਮ ਤੱਤ

ਨਾਸ਼ਤਾ

ਤਸਵੀਰ ਸਰੋਤ, Getty Images

ਆਓ, ਸਭ ਤੋ ਂ ਪਹਿਲਾ ਂ ਤੱਥਾ ਂ ਬਾਰ ੇ ਗੱਲ ਕਰ ਲਈਏ।

ਸੀਰੀਅਲਜ਼ ਭਾਵ ਅਨਾਜ ਵਿੱਚ ਕਣਕ, ਚੌਲ, ਜਵੀ, ਜੌ ਂ ਅਤ ੇ ਮੱਕ ੀ ਸ਼ਾਮਲ ਹਨ । ਹਰ ਅਨਾਜ ਵਿੱਚ ਤਿੰਨ ਮੁੱਖ ਕੰਪਾਊਂਡ ਹੁੰਦ ੇ ਹਨ।

ਅਨਾਜ ਦ ੀ ਬਾਹਰ ੀ ਪਰਤ ਵਿੱਚ ਫਾਈਬਰ, ਵਿਟਾਮਿਨ ਬ ੀ ਅਤ ੇ ਖਣਿਜ ਹੁੰਦ ੇ ਹਨ।

ਇਸ ਤੋ ਂ ਬਾਅਦ, ਅਨਾਜ ਵਿੱਚ ਸਟਾਰਚ ਅਤ ੇ ਪ੍ਰੋਟੀਨ ਹੁੰਦ ੇ ਹਨ, ਜ ੋ ਪੌਦ ੇ ਦ ੇ ਭਰੂਣ ਦ ੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕ ਾ ਨਿਭਾਉਂਦ ੇ ਹਨ ਅਤ ੇ ਅੰਤ ਵਿੱਚ ਭਰੂਣ ਵਿੱਚ ਭਰਪੂਰ ਮਾਤਰ ਾ ਵਿੱਚ ਤੇਲ, ਵਿਟਾਮਿਨ ਅਤ ੇ ਖਣਿਜ ਹੁੰਦ ੇ ਹਨ।

ਅਨਾਜ ਨੂ ੰ ਨਾਸ਼ਤ ੇ ਵਿੱਚ ਬਦਲਣ ਦ ਾ ਵਿਚਾਰ ਸਭ ਤੋ ਂ ਪਹਿਲਾ ਂ ਅਮਰੀਕ ੀ ਡਾਕਟਰ ਜੌਨ ਹਾਰਵ ੇ ਦ ੇ ਜ਼ਹਿਨ ਵਿੱਚ ਆਇਆ ਸੀ।

ਉਸ ਸਮੇ ਂ ਉਹ ਬੈਟਲ ਕਰੀਕ ਸੈਨੇਟੋਰੀਅਮ ਦ ੇ ਸੁਪਰੀਟੇਂਡੈਂਟ ਸਨ । ਮਰੀਜ਼ਾ ਂ ਦ ੀ ਖੁਰਾਕ ਵਿੱਚ ਸੁਧਾਰ ਲਈ, ਜੌਨ ਹਾਰਵ ੇ ਨ ੇ ਕੁਝ ਕਿਸਮਾ ਂ ਦ ੇ ਖਾਣ ੇ ਦ ੀ ਖੋਜ ਕੀਤੀ । ਇਸ ਵਿੱਚ ਗ੍ਰੈਨੋਲ ਾ ਅਤ ੇ ਕੌਰਨ ਫਲੇਕਸ ਸ਼ਾਮਲ ਸਨ।

ਹੁਣ ਇਹ ਸਾਰ ੇ ਬਾਜ਼ਾਰ ਵਿੱਚ ਲਗਭਗ ਹਰ ਜਗ੍ਹ ਾ ਉਪਲੱਬਧ ਹਨ ਅਤ ੇ ਉਨ੍ਹਾ ਂ ਦ ੇ ਬਹੁਤ ਸਾਰ ੇ ਜੈਨੇਰਿਕ ਵਰਜ਼ਨ ਮੌਜੂਦ ਹਨ।

ਨਾਸ਼ਤ ੇ ਵਿੱਚ ਖਾਇਆ ਜਾਣ ਵਾਲ ਾ ਅਨਾਜ ਉਦਯੋਗਿਕ ਉਤਪਾਦਨ ਦ ਾ ਵ ੀ ਹਿੱਸ ਾ ਬਣ ਗਿਆ ਹੈ । ਕਟਾਈ ਤੋ ਂ ਬਾਅਦ, ਇਹ ਅਨਾਜ ਪੈਕ ਕੀਤ ੇ ਜਾਣ ਤੋ ਂ ਪਹਿਲਾ ਂ ਕਈ ਤਰ੍ਹਾ ਂ ਦ ੇ ਪ੍ਰੋਸੈਸ ‘ ਚੋ ਂ ਦ ੀ ਲੰਘਦ ਾ ਹ ੈ ਅਤ ੇ ਫਿਰ ਇਸ ਨੂ ੰ ਸੁਪਰਮਾਰਕੀਟਾ ਂ ਵਿੱਚ ਭੇਜ ਦਿੱਤ ਾ ਜਾਂਦ ਾ ਹੈ।

ਅਨਾਜ

ਤਸਵੀਰ ਸਰੋਤ, Getty Images

ਕੁਝ ਅਨਾਜ ਸਾਬਤ ( ਮੋਟੇ ) ਹੁੰਦ ੇ ਹਨ, ਜਦਕ ਿ ਕੁਝ ਦ ੀ ਬਾਹਰ ੀ ਪਰਤ ਹਟ ਾ ਦਿੱਤ ੀ ਜਾਂਦ ੀ ਹੈ । ਕੁਝ ਅਨਾਜ ਅਜਿਹ ੇ ਵ ੀ ਹੁੰਦ ੇ ਹਨ ਜਿਨ੍ਹਾ ਂ ਨੂ ੰ ਹੋਰ ਪ੍ਰਕਿਰਿਆ ਵਿੱਚੋ ਂ ਲੰਘਣ ਾ ਪੈਂਦ ਾ ਹ ੈ ਅਤ ੇ ਉਨ੍ਹਾ ਂ ਨੂ ੰ ਆਟ ੇ ਦ ੇ ਰੂਪ ‘ ਚ ਵਿੱਚ ਪੀਸਿਆ ਜਾਂਦ ਾ ਹੈ।

ਅੰਤਿਮ ਰੂਪ ‘ ਚ ਜ ੋ ਉਤਪਾਦ ਤਿਆਰ ਹੁੰਦ ਾ ਹੈ, ਉਸ ਵਿੱਚ ਨਮਕ, ਖੰਡ, ਵਿਟਾਮਿਨ ਜਾ ਂ ਖਣਿਜ ਵਰਗ ੇ ਹੋਰ ਤੱਤ ਮਿਲਾਏ ਜਾਂਦ ੇ ਹਨ।

ਫਿਰ ਉਨ੍ਹਾ ਂ ਨੂ ੰ ਪਕਾਇਆ ਜਾਂਦ ਾ ਹ ੈ ਅਤ ੇ ਫਲੇਕਸ ਜਾ ਂ ਹੋਰ ਰੂਪਾ ਂ ਵਿੱਚ ਬਦਲ ਦਿੱਤ ਾ ਜਾਂਦ ਾ ਹੈ । ਇਸ ਤੋ ਂ ਬਾਅਦ, ਇਨ੍ਹਾ ਂ ਨੂ ੰ ਬੇਕ ਜਾ ਂ ਟੋਸਟ ਕੀਤ ਾ ਜਾਂਦ ਾ ਹੈ।

ਕਿਉਂਕ ਿ ਅਨਾਜ ਵਿਟਾਮਿਨ ਅਤ ੇ ਖਣਿਜਾ ਂ ਨਾਲ ਭਰਪੂਰ ਹੁੰਦ ੇ ਹਨ, ਇਸ ਲਈ ਉਨ੍ਹਾ ਂ ਨੂ ੰ ਸਾਰ ੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਕਾਫ਼ ੀ ਮੰਨਿਆ ਜਾਂਦ ਾ ਹੈ।

ਇਹ ਗੱਲ ਉਨ੍ਹਾ ਂ ਲੋਕਾ ਂ ਲਈ ਵ ੀ ਸਹ ੀ ਹੈ, ਜਿਨ੍ਹਾ ਂ ਦ ੀ ਖੁਰਾਕ ਸੀਮਤ ਹੁੰਦ ੀ ਹ ੈ ਅਤ ੇ ਜਿਨ੍ਹਾ ਂ ਨੂ ੰ ਭੋਜਨ ਤੋ ਂ ਓਨ ੇ ਵਿਟਾਮਿਨ ਨਹੀ ਂ ਮਿਲ ਪਾਉਂਦੇ, ਜਿੰਨ ੇ ਉਨ੍ਹਾ ਂ ਦ ੇ ਸਰੀਰ ਨੂ ੰ ਚਾਹੀਦ ੇ ਹਨ।

ਮਿਸਾਲ ਵਜੋਂ, ਸ਼ਾਕਾਹਾਰ ੀ ਜਾ ਂ ਵੀਗਨ ਡਾਈਟ ਵਿੱਚ ਵਿਟਾਮਿਨ ਬੀ12 ਦ ੀ ਘਾਟ ਹੁੰਦ ੀ ਹੈ । ਜ ੋ ਲੋਕ ਦੁੱਧ ਨਹੀ ਂ ਪੀਂਦੇ, ਉਨ੍ਹਾ ਂ ਨੂ ੰ ਉਚਿਤ ਮਾਤਰ ਾ ਵਿੱਚ ਕੈਲਸ਼ੀਅਮ ਅਤ ੇ ਵਿਟਾਮਿਨ ਡ ੀ ਨਹੀ ਂ ਮਿਲਦਾ।

ਖਾਣਾ

ਤਸਵੀਰ ਸਰੋਤ, Getty Images

ਜਿਵੇਂ-ਜਿਵੇ ਂ ਸਾਡ ੀ ਉਮਰ ਵਧਦ ੀ ਜਾਂਦ ੀ ਹੈ, ਕੁਝ ਪੌਸ਼ਟਿਕ ਤੱਤਾ ਂ ਨੂ ੰ ਜਜ਼ਬ ਕਰਨ ਦ ੀ ਸਾਡ ੀ ਸਮਰੱਥ ਾ ਵ ੀ ਕਮਜ਼ੋਰ ਹ ੋ ਜਾਂਦ ੀ ਹੈ, ਜਿਸ ਨਾਲ ਕੁਪੋਸ਼ਣ ਦ ਾ ਜੋਖਮ ਵਧ ਸਕਦ ਾ ਹੈ।

ਇਸ ਦ ੇ ਨਾਲ ਹੀ, ਗਰਭਵਤ ੀ ਔਰਤਾ ਂ ਅਤ ੇ ਬੱਚਿਆ ਂ ਨੂ ੰ ਵ ੀ ਪੌਸ਼ਟਿਕ ਤੱਤਾ ਂ ਦ ੀ ਘਾਟ ਦ ਾ ਵਧੇਰ ੇ ਜੋਖਮ ਰਹਿੰਦ ਾ ਹੈ।

ਖੋਜ ਦਰਸਾਉਂਦ ੀ ਹ ੈ ਕ ਿ ਨਾਸ਼ਤ ੇ ਵਿੱਚ ਇਸ ਕਿਸਮ ਦ ੇ ਅਨਾਜ ਖਾਣ ਦ ੇ ਕੁਝ ਫਾਇਦ ੇ ਹੁੰਦ ੇ ਹਨ।

ਅਮਰੀਕ ਾ ਵਿੱਚ ਕੀਤ ੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕ ਿ ਵਾਧ ੂ ਪੌਸ਼ਟਿਕ ਤੱਤਾ ਂ ਨਾਲ ਭਰਪੂਰ ( ਫੋਰਟੀਫਾਈਡ ) ਖਾਣ ੇ ਤੋ ਂ ਬਿਨਾਂ, ਬੱਚਿਆ ਂ ਅਤ ੇ ਕਿਸ਼ੋਰਾ ਂ ਦ ੇ ਇੱਕ ਵੱਡ ੇ ਹਿੱਸ ੇ ਨੂ ੰ ਕਾਫ਼ ੀ ਪੌਸ਼ਟਿਕ ਤੱਤ ਨਹੀ ਂ ਮਿਲਣਗੇ।

ਮਿਸ਼ਰਤ ਅਨਾਜਾ ਂ ਵਾਲ ੇ ਨਾਸ਼ਤ ੇ ਵਿੱਚ ਫਾਈਬਰ ਦ ੀ ਭਰਪੂਰ ਮਾਤਰ ਾ ਹੁੰਦ ੀ ਹੈ । ਇਹ ਇੱਕ ਅਜਿਹ ਾ ਪੌਸ਼ਟਿਕ ਤੱਤ ਹ ੈ ਜ ੋ ਸਾਡ ੇ ਪੇਟ ਵਿੱਚ ਚੰਗ ੇ ਬੈਕਟੀਰੀਆ ਨੂ ੰ ਵਧਾਉਂਦ ਾ ਹੈ । 90 ਫੀਸਦ ੀ ਲੋਕਾ ਂ ਵਿੱਚ ਇਸਦ ੀ ਘਾਟ ਰਹਿੰਦ ੀ ਹੈ।

ਕਿਸ ਕਿਸਮ ਦ ੇ ਅਨਾਜ ਵਿੱਚ ਸ਼ੂਗਰ ਦ ੀ ਮਾਤਰ ਾ ਜ਼ਿਆਦ ਾ ਹੁੰਦ ੀ ਹ ੈ

ਖਾਣਾ

ਤਸਵੀਰ ਸਰੋਤ, Getty Images

ਕਿੰਗਜ ਼ ਕਾਲਜ ਲੰਡਨ ਵਿੱਚ ਪੋਸ਼ਣ ਦ ੇ ਪ੍ਰੋਫੈਸਰ ਸਾਰਾਹ ਬੇਰ ੀ ਕਹਿੰਦ ੇ ਹਨ,” ਫੋਰਟੀਫਾਈਡ ਅਨਾਜ ਕੁਝ ਵਿਟਾਮਿਨਾ ਂ ਅਤ ੇ ਖਣਿਜਾ ਂ ਦ ੀ ਪੂਰਤ ੀ ਵਿੱਚ ਲਾਭਦਾਇਕ ਯੋਗਦਾਨ ਪ ਾ ਸਕਦ ੇ ਹਨ ।”

ਬੇਰ ੀ ਉਦਾਹਰਣ ਦਿੰਦ ੇ ਹਨ ਕ ਿ ਬ੍ਰਿਟੇਨ ਵਿੱਚ, 11 ਤੋ ਂ 18 ਸਾਲ ਦ ੀ ਉਮਰ ਦੀਆ ਂ ਲਗਭਗ 50 ਫੀਸਦ ਕੁੜੀਆ ਂ ਵਿੱਚ ਆਇਰਨ ਦ ੀ ਕਮ ੀ ਹੁੰਦ ੀ ਹੈ । ਜਦਕ ਿ ਅਮਰੀਕ ਾ ਵਿੱਚ, 14 ਫੀਸਦ ੀ ਬਾਲਗਾ ਂ ਵਿੱਚ ਆਇਰਨ ਦ ੀ ਕਮ ੀ ਹੈ।

ਉਹ ਕਹਿੰਦ ੇ ਹਨ,” ਪਰ ਧਿਆਨ ਰੱਖਣ ਦ ੀ ਲੋੜ ਹੁੰਦ ੀ ਹੈ । ਕੁਝ ਅਨਾਜਾ ਂ ਵਿੱਚ ਸ਼ੱਕਰ ਜ਼ਿਆਦ ਾ ਹੁੰਦ ੀ ਹ ੈ ਅਤ ੇ ਫਾਈਬਰ ਘੱਟ ਹੁੰਦ ਾ ਹੈ । ਫਲ ਅਤ ੇ ਸਬਜ਼ੀਆ ਂ ਵ ੀ ਵਿਟਾਮਿਨ ਅਤ ੇ ਖਣਿਜ ਪ੍ਰਾਪਤ ਕਰਨ ਲਈ ਇੱਕ ਵਧੀਆ ਵਿਕਲਪ ਹ ੋ ਸਕਦ ੇ ਹਨ ।”

ਇਹ ਵ ੀ ਪੜ੍ਹੋ-

ਬ੍ਰਿਟਿਸ ਼ ਹਾਰਟ ਫਾਊਂਡੇਸ਼ਨ ਦ ੀ ਇੱਕ ਖੋਜ ਦ ੇ ਅਨੁਸਾਰ, 30 ਗ੍ਰਾਮ ਕੌਰਨ ਫਲੇਕਸ ਵਿੱਚ ਲਗਭਗ 11 ਗ੍ਰਾਮ ਸ਼ੂਗਰ ਹੁੰਦ ੀ ਹੈ।

ਇੱਕ ਸਮੇ ਂ ਬਹੁਤ ਜ਼ਿਆਦ ਾ ਸ਼ੂਗਰ ਖਾਣ ਨਾਲ ਬਲੱਡ ਸ਼ੂਗਰ ਵਿੱਚ ਵਾਧ ਾ ਹ ੋ ਸਕਦ ਾ ਹੈ । ਇਸ ਨਾਲ ਕੁਝ ਸਮੇ ਂ ਬਾਅਦ ਸ਼ੂਗਰ ਜਾ ਂ ਦਿਲ ਨਾਲ ਸਬੰਧਤ ਬਿਮਾਰੀਆ ਂ ਦ ਾ ਖ਼ਤਰ ਾ ਵਧ ਜਾਂਦ ਾ ਹੈ।

ਬੇਰ ੀ ਕਹਿੰਦ ੇ ਹਨ ਕ ਿ ਅਜਿਹ ੇ ਅਨਾਜ ਸਾਡ ੀ ਸਿਹਤ ‘ ਤ ੇ ਬੁਰ ਾ ਪ੍ਰਭਾਵ ਪ ਾ ਸਕਦ ੇ ਹਨ । ਪਰ ਉਹ ਇਹ ਵ ੀ ਕਹਿੰਦ ੇ ਹਨ ਕ ਿ ਇਸ ਬਾਰ ੇ ਅਜ ੇ ਜ਼ਿਆਦ ਾ ਜਾਣਕਾਰ ੀ ਉਪਲੱਬਧ ਨਹੀ ਂ ਹੈ।

ਸਿਹਤ ‘ ਤ ੇ ਇਸਦ ਾ ਕਿਸ ਤਰ੍ਹਾ ਂ ਦ ਾ ਪ੍ਰਭਾਵ ਪੈਂਦ ਾ ਹੈ?

ਖਾਣਾ

ਤਸਵੀਰ ਸਰੋਤ, Getty Images

ਹਾਲਾਂਕਿ, ਹਰ ਕੋਈ ਇਸ ਨਾਲ ਸਹਿਮਤ ਨਹੀ ਂ ਹੈ।

ਕੁਝ ਮਾਹਰਾ ਂ ਦ ਾ ਮੰਨਣ ਾ ਹ ੈ ਕ ਿ ਸਾਰ ੇ ਅਲਟਰਾ-ਪ੍ਰੋਸੈਸਡ ਖਾਣ ੇ ਨੁਕਸਾਨਦੇਹ ਨਹੀ ਂ ਹੁੰਦੇ । ਨਾਲ ਹੀ, ਨਾਸ਼ਤ ੇ ਵਿੱਚ ਖਾਧ ੇ ਜਾਣ ਵਾਲ ੇ ਸਾਰ ੇ ਕਿਸਮ ਦ ੇ ਅਨਾਜ ਇੱਕੋ-ਜਿਹ ੇ ਨਹੀ ਂ ਹੁੰਦੇ।

ਪ੍ਰੋਫੈਸਰ ਸਾਰ ਾ ਬੇਰ ੀ ਮੂਸਲ ੀ ਨੂ ੰ ਇੱਕ ਸਿਹਤਮੰਦ ਵਿਕਲਪ ਮੰਨਦ ੇ ਸਨ । ਉਹ ਕਹਿੰਦ ੇ ਹਨ ਕ ਿ ਜੇਕਰ ਤੁਸੀ ਂ ਪ੍ਰੋਟੀਨ ਅਤ ੇ ਕਾਰਬੋਹਾਈਡਰੇਟ ਨਾਲ ਭਰਪੂਰ ਨਾਸ਼ਤ ਾ ਕਰਦ ੇ ਹੋ, ਤਾ ਂ ਇਹ ਊਰਜ ਾ ਦਿੰਦ ਾ ਹ ੈ ਅਤ ੇ ਤੁਹਾਨੂ ੰ ਜਲਦ ੀ ਭੁੱਖ ਨਹੀ ਂ ਲੱਗਦੀ।

ਅਮਰੀਕ ਾ ਵਿੱਚ ਨਾਸ਼ਤ ੇ ਵਿੱਚ ਓਟਸ ਬਹੁਤ ਮਸ਼ਹੂਰ ਹਨ । ਲਗਭਗ 5 ਲੱਖ ਲੋਕਾ ਂ ਨੂ ੰ ਸ਼ਾਮਲ ਕਰਨ ਵਾਲ ੀ ਇੱਕ ਖੋਜ ਨ ੇ ਸਿਹਤ ‘ ਤ ੇ ਇਸਦ ੇ ਪ੍ਰਭਾਵਾ ਂ ਬਾਰ ੇ ਦੱਸਿਆ ਹੈ।

ਖੋਜ ਤੋ ਂ ਪਤ ਾ ਲੱਗਦ ਾ ਹ ੈ ਕ ਿ ਜਿਨ੍ਹਾ ਂ ਲੋਕਾ ਂ ਨ ੇ ਜ਼ਿਆਦ ਾ ਓਟਸ ਦ ਾ ਸੇਵਨ ਕੀਤਾ, ਉਨ੍ਹਾ ਂ ਨੂ ੰ ਘੱਟ ਸੇਵਨ ਕਰਨ ਵਾਲਿਆ ਂ ਦ ੇ ਮੁਕਾਬਲ ੇ ਸ਼ੂਗਰ-2 ਹੋਣ ਦ ਾ ਜੋਖਮ 22 ਫੀਸਦ ੀ ਘੱਟ ਸੀ।

ਓਟਸ ਤੋ ਂ ਲਾਭ ਦੇਣ ਕਰਨ ਵਾਲ ਾ ਸਭ ਤੋ ਂ ਮਹੱਤਵਪੂਰਨ ਕਾਰਕ ਫਾਈਬਰ ਹੈ । ਕਈ ਖੋਜਾ ਂ ਵਿੱਚ ਪਾਇਆ ਗਿਆ ਹ ੈ ਕ ਿ ਬੀਟ ਾ ਗਲੂਕੇਨ ਕੋਲੈਸਟ੍ਰੋਲ ਦ ੇ ਪੱਧਰ ਨੂ ੰ ਘੱਟ ਕਰਦ ਾ ਹੈ, ਖਾਸ ਕਰਕ ੇ ਲਿਪੋਪ੍ਰੋਟੀਨ ( ਐਲਡੀਐਲ ), ਜ ੋ ਕ ਿ ਦਿਲ ਦ ੀ ਬਿਮਾਰ ੀ ਨਾਲ ਜੁੜਿਆ ਮਾੜ ਾ ਕੋਲੈਸਟ੍ਰੋਲ ਹੈ।

ਬਾਰੀਕ ਪੀਸ ੇ ਹੋਏ ਜਵ ੀ ਤੋ ਂ ਬਣ ੇ ਕਈ ਕਿਸਮਾ ਂ ਦ ੇ ਓਟਸ ਦ ੇ ਅਜਿਹ ੇ ਫਾਇਦ ੇ ਨਹੀ ਂ ਦੇਖਣ ਨੂ ੰ ਮਿਲ ੇ ਹਨ।

ਖਾਣਾ

ਓਟਸ ਦ ੇ ਆਟ ੇ ਤੋ ਂ ਬਣ ੇ ਓਟਸ ਜਲਦ ੀ ਹਜ਼ਮ ਹ ੋ ਜਾਂਦ ੇ ਹਨ ਅਤ ੇ ਬਹੁਤ ਘੱਟ ਸਮੇ ਂ ਵਿੱਚ ਸਰੀਰ ਵਿੱਚ ਜ਼ਿਆਦ ਾ ਸ਼ੂਗਰ ਛੱਡਦ ੇ ਹਨ, ਜਿਸਦ ਾ ਸਿੱਧ ਾ ਅਸਰ ਬਲੱਡ ਸਰਕੂਲੇਸ਼ਨ ‘ ਤ ੇ ਪੈਂਦ ਾ ਹੈ।

ਇੱਕ ਕਲੀਨਿਕਲ ਟ੍ਰਾਇਲ ਵਿੱਚ, ਵਲੰਟੀਅਰਾ ਂ ਨੂ ੰ ਇੱਕ ਦਿਨ ਰੋਲਡ ਓਟਸ ਅਤ ੇ ਅਗਲ ੇ ਦਿਨ ਇੰਸਟੇਂਟ ਬਾਰੀਕ ਪੀਸ ੇ ਹੋਏ ਓਟਸ ਖਾਣ ਲਈ ਕਿਹ ਾ ਗਿਆ।

ਇਹ ਪਾਇਆ ਗਿਆ ਕ ਿ ਓਟਸ ਵਿੱਚ ਫਾਈਬਰ, ਪ੍ਰੋਟੀਨ, ਚਰਬ ੀ ਅਤ ੇ ਕਾਰਬੋਹਾਈਡਰੇਟ ਦ ੀ ਇੱਕ ੋ ਜਿਹ ੀ ਮਾਤਰ ਾ ਦ ੇ ਬਾਵਜੂਦ, ਬਾਰੀਕ ਪੀਸ ੇ ਹੋਏ ਓਟਸ ਖਾਣ ਵਾਲਿਆ ਂ ਵਿੱਚ ਬਲੱਡ ਸ਼ੂਗਰ ਦ ਾ ਪੱਧਰ ਜ਼ਿਆਦ ਾ ਵਧ ਗਿਆ।

ਜੇਕਰ ਨਾਸ਼ਤ ੇ ਵਿੱਚ ਵਰਤ ੇ ਜਾਣ ਵਾਲ ੇ ਅਨਾਜ ਦ ੀ ਉੱਪਰਲ ੀ ਸਤਹ ਨੂ ੰ ਹਟ ਾ ਦਿੱਤ ਾ ਜਾਵੇ, ਤਾ ਂ ਇਸਦ ੇ ਫਾਇਦ ੇ ਵ ੀ ਘਟ ਜਾਂਦ ੇ ਹਨ।

ਖਾਣਾ

ਤਸਵੀਰ ਸਰੋਤ, Getty Images

ਅਧਿਐਨਾ ਂ ਤੋ ਂ ਪਤ ਾ ਚੱਲਿਆ ਹ ੈ ਕ ਿ ਸਾਬਤ ਅਨਾਜ ਖਾਣ ਵਾਲਿਆ ਂ ਵਿੱਚ ਕੈਂਸਰ ਅਤ ੇ ਟਾਈਪ-2 ਸ਼ੂਗਰ ਵਰਗੀਆ ਂ ਬਿਮਾਰੀਆ ਂ ਦ ਾ ਖ਼ਤਰ ਾ ਘਟ ਜਾਂਦ ਾ ਹੈ।

ਪਰ ਜੇਕਰ ਅਨਾਜ ਨੂ ੰ ਰਿਫਾਈਨ ਕਰ ਦਿੱਤ ਾ ਜਾਵ ੇ ਤਾ ਂ ਇਸਦ ੇ ਸਿਹਤ ਲਾਭ ਵ ੀ ਘਟ ਜਾਂਦ ੇ ਹਨ।

ਇਟਲ ੀ ਦ ੀ ਪਾਵਿਆ ਯੂਨੀਵਰਸਿਟ ੀ ਵਿੱਚ ਪੋਸ਼ਣ ਵਿਗਿਆਨ ੀ ਰਿਕਾਰਡ ੋ ਕੈਵਲਾਂਜ਼ ਾ ਕਹਿੰਦ ੇ ਹਨ,” ਸਾਬਤ ਅਨਾਜ ਲਾਭਦਾਇਕ ਹੁੰਦ ੇ ਹਨ ਕਿਉਂਕ ਿ ਉਹ ਫਾਈਬਰ ਨਾਲ ਭਰਪੂਰ ਹੁੰਦ ੇ ਹਨ ।”

ਉਹ ਫਾਈਬਰ ਦ ੇ ਇੱਕ ਮਹੱਤਵਪੂਰਨ ਗੁਣ ਬਾਰ ੇ ਗੱਲ ਕਰਦ ੇ ਹੋਏ ਕਹਿੰਦ ੇ ਹਨ ਕ ਿ ਇਸ ਨਾਲ ਖਾਣ ਾ ਹੌਲੀ-ਹੌਲ ੀ ਹਜ਼ਮ ਹੁੰਦ ਾ ਅਤ ੇ ਗਲੂਕੋਜ ਼ ਕੰਟਰੋਲ ਵਿੱਚ ਰਹਿੰਦ ਾ ਹੈ।

ਪਰ ਜੇਕਰ ਤੁਸੀ ਂ ਫਾਈਬਰ ਨੂ ੰ ਹਟ ਾ ਦਿੱਤ ਾ ਤਾ ਂ ਗਲੂਕੋਜ ਼ ਤੇਜ਼ ੀ ਨਾਲ ਬਣਦ ਾ ਹੈ।

ਸਵਾਲ ਇਹ ਹ ੈ ਕ ਿ ਕ ੀ ਨਾਸ਼ਤ ੇ ਵਿੱਚ ਅਨਾਜ ਖਾਣ ਾ ਸਾਡ ੇ ਲਈ ਚੰਗ ਾ ਹ ੈ ਜਾ ਂ ਮਾੜਾ?

ਜਵਾਬ ਇਹ ਹ ੈ ਕ ਿ ਇਹ ਪੂਰ ੀ ਤਰ੍ਹਾ ਂ ਇਸ ਗੱਲ ‘ ਤ ੇ ਨਿਰਭਰ ਕਰਦ ਾ ਹ ੈ ਕ ਿ ਤੁਸੀ ਂ ਕਿਸ ਤਰ੍ਹਾ ਂ ਦ ਾ ਅਨਾਜ ਖ ਾ ਰਹ ੇ ਹੋ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI