Home ਰਾਸ਼ਟਰੀ ਖ਼ਬਰਾਂ ਤੇਲ ਦੁਨੀਆ &#039, ਚ ਪਹਿਲ ੀ ਵਾਰ ਕਦੋ ਂ ਨਿਕਲਿਆ ਸੀ, ਕਦੋ...

ਤੇਲ ਦੁਨੀਆ &#039, ਚ ਪਹਿਲ ੀ ਵਾਰ ਕਦੋ ਂ ਨਿਕਲਿਆ ਸੀ, ਕਦੋ ਂ ਪਤ ਾ ਲੱਗ ੀ ਤੇਲ ਦ ੀ ਤਾਕਤ, ਜਾਣ ੋ ਤੇਲ ਦ ਾ ਇਤਿਹਾਸ

11
0

Source :- BBC PUNJABI

ਦੁਨੀਆ ’ਚ ਅਮਰੀਕੀ ਨਾਗਰਿਕ ਐਡਵਿਨ ਡ੍ਰੇਕ ਨੇ ਪਹਿਲੀ ਵਾਰ ਕਾਮਯਾਬੀ ਨਾਲ 1859 ’ਚ ਤੇਲ ਕੱਢਿਆ ਸੀ

ਤਸਵੀਰ ਸਰੋਤ, EPA

ਸਾਲ ਸ ੀ 1859 ਅਤ ੇ ਤਾਰੀਖ ਸ ੀ 27 ਅਗਸਤ, ਅਮਰੀਕ ੀ ਵਪਾਰ ੀ ਐਡਵਿਨ ਡ੍ਰੇਕ ਨੂ ੰ ਇੱਕ ਸੁਨੇਹ ਾ ਮਿਲਿਆ ਜਿਸਨੂ ੰ ਪੜ੍ਹ ਕ ੇ ਉਹ ਗੁੱਸ ੇ ‘ ਚ ਆ ਗਏ । ਸੁਨੇਹ ੇ ਵਿੱਚ ਲਿਖਿਆ ਸੀ,” ਆਪਣ ਾ ਕਰਜ਼ ਾ ਚੁਕਾਓ, ਹਾਰ ਮੰਨ ੋ ਅਤ ੇ ਘਰ ਵਾਪਸ ਜਾਓ ।”

ਡ੍ਰੇਕ” ਰੌਕ ਆਇਲ” ਦ ੀ ਖੋਜ ਕਰ ਰਹ ੇ ਸਨ । ਇਹ ਇੱਕ ਤਰ੍ਹਾ ਂ ਦ ਾ ਭੂਰ ੇ ਰੰਗ ਦ ਾ ਕੱਚ ਾ ਤੇਲ ਹੁੰਦ ਾ ਹੈ । ਪੱਛਮ ੀ ਪੈਨਸਿਲਵੇਨੀਆ ਦ ੀ ਜ਼ਮੀਨ ‘ ਤ ੇ ਇਸ ਤੇਲ ਦ ੇ ਬੁਲਬੁਲ ੇ ਵੇਖ ੇ ਗਏ ਸਨ।

ਡ੍ਰੇਕ ਦ ਾ ਇਰਾਦ ਾ ਇਸ” ਰੌਕ ਆਇਲ” ਤੋ ਂ ਕੈਰੋਸੀਨ ( ਮਿੱਟ ੀ ਦ ਾ ਤੇਲ ) ਕੱਢਣ ਦ ਾ ਸ ੀ ਤਾ ਂ ਜ ੋ ਲੈਂਪ ਬਾਲ ੇ ਜ ਾ ਸਕਣ।

ਉਸ ਜ਼ਮਾਨ ੇ ਵਿੱਚ ਲੈਂਪ ਬਾਲਣ ਲਈ ਵ੍ਹੇਲ ਤੋ ਂ ਕੱਢਿਆ ਜਾਣ ਵਾਲ ੇ ਤੇਲ ਦ ਾ ਇਸਤੇਮਾਲ ਹੁੰਦ ਾ ਸ ੀ ਅਤ ੇ ਇਹ ਹੌਲੀ-ਹੌਲ ੀ ਮਹਿੰਗ ਾ ਹੁੰਦ ਾ ਜ ਾ ਰਿਹ ਾ ਸੀ।

ਹਾਲਾਂਕ ਿ ਸੁਨੇਹ ਾ ਮਿਲਣ ਤੋ ਂ ਕੁਝ ਸਮਾ ਂ ਪਹਿਲਾ ਂ ਹ ੀ ਇੱਕ ਖੁਦਾਈ ਦੌਰਾਨ ਤੇਲ ਮਿਲ ਗਿਆ ਅਤ ੇ ਜਦੋ ਂ ਇਹ ਤੇਲ ਬਾਹਰ ਨਿਕਲਿਆ ਸ ੀ ਤਾ ਂ ਇਸ ਦ ਾ ਦਬਾਅ ਕੁਝ ਇਸ ਕਦਰ ਸ ੀ ਕ ਿ ਜ਼ਮੀਨ ਤੋ ਂ 21 ਮੀਟਰ ਦ ੀ ਉਚਾਈ ਤੱਕ ਇਸਦ ਾ ਫੁਹਾਰ ਾ ਪਹੁੰਚ ਗਿਆ।

ਇਸ ਘਟਨ ਾ ਨ ੇ ਵ੍ਹੇਲ ਮੱਛੀਆ ਂ ਦ ੀ ਜ਼ਿੰਦਗ ੀ ਬਚ ਾ ਲਈ ਅਤ ੇ ਦੁਨੀਆ ਬਦਲਣ ਦ ੀ ਸ਼ੁਰੂਆਤ ਹ ੋ ਗਈ।

ਤੇਲ ਦ ੀ ਖੋਜ ਤੋ ਂ ਸਾਲ ਬਾਅਦ

ਤੇਲ ਦੀਆਂ ਕੀਮਤਾਂ ਦਾ ਅਸਰ ਪੂਰੀ ਦੁਨੀਆ ਦੀ ਅਰਥਵਿਵਸਥਾ ’ਤੇ ਹੁੰਦਾ

ਤਸਵੀਰ ਸਰੋਤ, AFP via Getty Images

ਡ੍ਰੇਕ ਨੂ ੰ ਜਿਸ ਥਾ ਂ ‘ ਤ ੇ ਇਹ ਤੇਲ ਮਿਲਿਆ ਸੀ, ਉਸ ਤੋ ਂ ਕੁਝ ਕਿਲੋਮੀਟਰ ਦੱਖਣ ‘ ਚ ਜ ੋ ਘਟਨਾਵਾ ਂ ਹੋਈਆਂ, ਉਸ ਨਾਲ ਬਾਅਦ ਦ ੇ ਸਾਲਾ ਂ ਵਿੱਚ ਇਹ ਸੰਕੇਤ ਮਿਲ ੇ ਕ ਿ ਆਉਣ ਵਾਲ ੇ ਕੱਲ੍ਹ ‘ ਚ ਕ ੀ ਹੋਣ ਵਾਲ ਾ ਸੀ।

ਨਿਊਯਾਰਕ ਟਾਈਮਜ ਼ ਦ ੀ ਇੱਕ ਰਿਪੋਰਟ ਮੁਤਾਬਕ 1864 ‘ ਚ ਪੈਨਸਿਲਵੇਨੀਆ ਦ ੇ ਪਿਟਹੋਲ ਸਿਟ ੀ ਵਿੱਚ ਜਦੋ ਂ ਤੇਲ ਦ ੀ ਖੋਜ ਹੋਈ ਸ ੀ ਉਦੋ ਂ ਉੱਥ ੇ ਦਰਜਨਾ ਂ ਮੀਲ ਦ ੇ ਦਾਇਰ ੇ ‘ ਚ 50 ਲੋਕ ਵ ੀ ਨਹੀ ਂ ਰਹਿੰਦ ੇ ਸਨ।

ਪਰ ਤੇਲ ਦ ੀ ਖੋਜ ਦ ੇ ਸਾਲ ਭਰ ਅੰਦਰ ਹ ੀ ਪਿਟਹੋਲ ਸ਼ਹਿਰ ‘ ਚ 10 ਹਜ਼ਾਰ ਲੋਕ ਰਹਿਣ ਲੱਗੇ, 50 ਹੋਟਲ, ਦੇਸ਼ ਦ ੇ ਸਭ ਤੋ ਂ ਮਸਰੂਫ ਼ ਡਾਕਘਰਾ ਂ ‘ ਚ ਇੱਕ ਪੋਸਟ ਆਫਿਸ, ਦ ੋ ਟੈਲੀਗ੍ਰਾਮ ਸੈਂਟਰ ਅਤ ੇ ਵੈਸ਼ਿਆਘਰ ਖੁੱਲ੍ਹ ਗਏ।

ਬਦਲ ੇ ਹਾਲਾਤਾ ਂ ਦੌਰਾਨ ਉੱਥ ੇ ਕੁਝ ਲੋਕ ਰਈਸ ਹ ੋ ਗਏ ਪਰ ਪਿਟਹੋਲ ਸ਼ਹਿਰ ਇੱਕ ਅਸਲ ਅਰਥਵਿਵਸਥ ਾ ਦੀਆ ਂ ਦੂਜੀਆ ਂ ਜ਼ਰੂਰ ੀ ਸ਼ਰਤਾ ਂ ਪੂਰੀਆ ਂ ਨਹੀ ਂ ਕਰਦ ਾ ਸੀ । ਨਤੀਜ ਾ ਇਹ ਹੋਇਆ ਕ ਿ ਪਿਟਹੋਲ ਦ ੀ ਚਮਕ ਸਾਲ ਦ ੇ ਅੰਦਰ ਹ ੀ ਫਿੱਕ ੀ ਪ ੈ ਗਈ।

ਪਿਟਹੋਲ ਦ ੀ ਤੇਲ ‘ ਤ ੇ ਨਿਰਭਰ ਅਰਥਵਿਵਸਥ ਾ ਜ਼ੋਰ ਨਹੀ ਂ ਫੜ੍ਹ ਪਾਈ ਪਰ ਤੇਲ ਲਈ ਸਾਡ ੀ ਪਿਆਸ ਵੱਧਦ ੀ ਅਤ ੇ ਵੱਧਦ ੀ ਹ ੀ ਚਲ ੀ ਗਈ।

ਦੁਨੀਆ ਦ ੀ ਊਰਜ ਾ ਜ਼ਰੂਰਤ

1909 ’ਚ ਐਂਗਲੋ-ਫਰੈਂਚ ਤੇਲ ਕੰਪਨੀ ਦੇ ਇੱਕ ਖੇਤਰ ’ਚ ਹੜਤਾਲ ਹੋਈ ਸੀ

ਤਸਵੀਰ ਸਰੋਤ, AFP via Getty Images

ਹੁਣ ਤਾ ਂ ਹਾਲਾਤ ਅਜਿਹ ੇ ਬਣ ਗਏ ਹਨ ਕ ਿ ਇਹ ਕਿਹ ਾ ਜ ਾ ਸਕਦ ਾ ਹ ੈ ਕ ਿ ਦੁਨੀਆ ਦ ੀ ਅਰਥ ਵਿਵਸਥ ਾ ਤੇਲ ‘ ਤ ੇ ਟਿਕ ੀ ਹੋਈ ਹ ੈ ਅਤ ੇ ਇਹ ਦੁਨੀਆ ਦ ੀ ਊਰਜ ਾ ਲੋੜ ਦ ੀ ਇੱਕ ਤਿਹਾਈ ਮੰਗ ਪੂਰ ੀ ਕਰਦ ਾ ਹੈ।

ਇਹ ਕੋਲ ੇ ਨਾਲੋ ਂ ਵੱਧ ਹ ੈ ਅਤ ੇ ਪਰਮਾਣੂ, ਪਨਬਿਜਲ ੀ ਅਤ ੇ ਹੋਰ ਗੈਰ-ਰਵਾਇਤ ੀ ਊਰਜ ਾ ਸਰੋਤਾ ਂ ਦ ੀ ਸਾਂਝ ੀ ਸਮਰੱਥ ਾ ਦ ਾ ਦੁੱਗਣ ਾ ਹੈ।

ਤੇਲ ਅਤ ੇ ਗੈਸ ਬਿਜਲ ੀ ਦ ੀ ਸਾਡ ੀ ਲੋੜ ਦ ੀ ਇੱਕ ਚੌਥਾਈ ਮੰਗ ਨੂ ੰ ਪੂਰ ੀ ਕਰਦ ਾ ਹੈ । ਇੰਨ ਾ ਹ ੀ ਨਹੀ ਂ ਇਹ ਪਲਾਸਟਿਕ ਸੈਕਟਰ ਲਈ ਕੱਚ ਾ ਮਾਲ ਵ ੀ ਮੁਹੱਈਆ ਕਰਵਾਉਂਦ ਾ ਹੈ।

ਇਸ ਤੋ ਂ ਇਲਾਵ ਾ ਟਰਾਂਸਪੋਰਟ ਖੇਤਰ ਵ ੀ ਸੀ । ਐਡਵਿਨ ਡ੍ਰੇਕ ਨੂ ੰ ਇਹ ਲੱਗ ਾ ਸ ੀ ਕ ਿ ਗੈਸੋਲੀਨ ਕੌਣ ਖਰੀਦੇਗ ਾ ਪਰ ਕੰਬਸਚਨ ਇੰਜਨ ਨ ੇ ਉਨ੍ਹਾ ਂ ਦ ੇ ਇਸ ਸਵਾਲ ਦ ਾ ਜਵਾਬ ਦ ੇ ਦਿੱਤਾ।

ਕਾਰ ਤੋ ਂ ਟਰੱਕ, ਮਾਲਵਾਹਕ ਜਹਾਜ ਼ ਤੋ ਂ ਲੈਕ ੇ ਜੈੱਟ ਜਹਾਜ ਼ ਤੱਕ, ਤੇਲ ਹ ੀ ਹ ੈ ਜ ੋ ਸਾਡ ੀ ਦੁਨੀਆ ਚਲ ਾ ਰਿਹ ਾ ਹੈ।

ਇਸ ਵਿੱਚ ਕੋਈ ਹੈਰਾਨ ੀ ਵਾਲ ੀ ਗੱਲ ਨਹੀ ਂ ਕ ਿ ਇਹ ਤੇਲ ਦ ੀ ਕੀਮਤ ਹ ੀ ਹ ੈ ਜ ੋ ਸੰਭਾਵ ੀ ਤੌਰ ‘ ਤ ੇ ਦੁਨੀਆ ਦ ੀ ਸਭ ਤੋ ਂ ਮਹੱਤਵਪੂਰਨ ਕੀਮਤ ਹੈ।

ਸਾਲ 1973 ‘ ਚ ਜਦੋ ਂ ਕੁਝ ਅਰਬ ਮੁਲਕਾ ਂ ਨ ੇ ਕੁਝ ਅਮੀਰ ਦੇਸ਼ਾ ਂ ਨੂ ੰ ਤੇਲ ਦ ੀ ਵਿਕਰ ੀ ‘ ਤ ੇ ਰੋਕ ਲਗਾਉਣ ਦ ਾ ਐਲਾਨ ਕੀਤ ਾ ਸ ੀ ਤਾ ਂ ਉਸ ਸਮੇ ਂ ਮਹਿਜ ਼ ਛ ੇ ਮਹੀਨਿਆ ਂ ਦ ੇ ਅੰਦਰ ਹ ੀ ਤੇਲ ਦ ੀ ਕੀਮਤ ਤਿੰਨ ਡਾਲਰ ਪ੍ਰਤ ੀ ਬੈਰਲ ਤੋ ਂ 12 ਡਾਲਰ ਤੱਕ ਪਹੁੰਚ ਗਈ ਸੀ।

ਇਸ ਘਟਨ ਾ ਤੋ ਂ ਬਾਅਦ ਦੁਨੀਆ ਭਰ ‘ ਚ ਆਰਥਿਕ ਸੁਸਤ ੀ ਦ ਾ ਮਾਹੌਲ ਦੇਖਿਆ ਗਿਆ । ਸਾਲ 1978, 1990 ਅਤ ੇ 2001 ਵਿੱਚ ਤੇਲ ਦੀਆ ਂ ਕੀਮਤਾ ਂ ਵਧਣ ਤੋ ਂ ਬਾਅਦ ਅਮਰੀਕ ਾ ਵਿੱਚ ਮੰਦ ੀ ਆ ਗਈ ਸੀ।

ਕੁਝ ਅਰਥ ਸ਼ਾਸਤਰ ੀ ਤਾ ਂ ਇਹ ਵ ੀ ਮੰਨਦ ੇ ਹਨ ਕ ਿ ਤੇਲ ਦੀਆ ਂ ਕੀਮਤਾ ਂ ‘ ਚ ਰਿਕਾਰਡ ਵਾਧ ਾ ਹ ੀ ਸਾਲ 2008 ਦ ੀ ਗਲੋਬਲ ਮੰਦ ੀ ਦ ੀ ਵਜ੍ਹ ਾ ਸ ੀ ਹਾਲਾਂਕ ਿ ਇਸ ਵਾਸਤ ੇ ਬੈਂਕਿੰਗ ਸੰਕਟ ਨੂ ੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਜਿਵੇਂ-ਜਿਵੇ ਂ ਤੇਲ ਦ ੀ ਕੀਮਤ ਵੱਧਦ ੀ ਹੈ, ਅਰਥਵਿਵਸਥਾਵਾ ਂ ਵ ੀ ਉਸ ੇ ਰਾਹ ਨੂ ੰ ਅਪਣਾਉਂਦੀਆ ਂ ਹਨ।

ਪਰ ਇਹ ਸਵਾਲ ਉੱਠਦ ਾ ਹ ੈ ਕ ਿ ਅਸੀ ਂ ਤੇਲ ‘ ਤ ੇ ਇਸ ਕਦਰ ਨਿਰਭਰ ਕਿਉ ਂ ਹ ੋ ਗਏ । ਤੇਲ ਦ ੇ ਇਤਿਹਾਸ ‘ ਤ ੇ ਡੇਨੀਅਲ ਯੇਰਗਿਨ ਦ ੀ ਕਿਤਾਬ ‘ ਦ ਿ ਪ੍ਰਾਈਜ ਼ ‘ ਦ ੀ ਸ਼ੁਰੂਆਤ ਵਿੰਸਟਨ ਚਰਚਿਲ ਦ ੀ ਇੱਕ ਦੁਚਿੱਤ ੀ ਤੋ ਂ ਹੁੰਦ ੀ ਹੈ।

1911 ‘ ਚ ਚਰਚਿਲ ਨੂ ੰ ਰੋਇਲ ਨੇਵ ੀ ( ਯੁਨਾਈਟੇੱਡ ਕਿੰਗਡਮ ਦ ੀ ਸ਼ਾਹ ੀ ਜਲ ਸੈਨਾ ) ਦ ਾ ਮੁਖ ੀ ਨਿਯੁਕਤ ਕੀਤ ਾ ਗਿਆ ਸੀ।

ਇਹ ਸ਼ੁਰੂਆਤ ੀ ਉਨ੍ਹਾ ਂ ਕੁਝ ਫੈਸਲਿਆ ਂ ‘ ਚੋ ਂ ਇੱਕ ਸ ੀ ਜਿਸ ਤੋ ਂ ਇਹ ਪਤ ਾ ਲੱਗਣ ਾ ਸ ੀ ਕ ਿ ਕ ੀ ਬ੍ਰਿਟਿਸ਼ ਸਾਮਰਾਜ ਵੇਲਸ਼ ਕੋਲੇ, ਸੁਰੱਖਿਅਤ ਮੂਲ ਜਾ ਂ ਦੂਰ ਸਥਿਰ ਫਾਰਸ ( ਮੌਜੂਦ ਾ ਈਰਾਨ ) ਦ ੇ ਤੇਲ ਨਾਲ ਚੱਲਣ ਵਾਲ ੇ ਨਵੇ ਂ ਜੰਗ ੀ ਬੇੜਿਆ ਂ ਨਾਲ ਤੇਜ਼ ੀ ਨਾਲ ਹ ੋ ਰਹ ੇ ਜਰਮਨ ੀ ਦ ੇ ਵਿਸਥਾਰ ਦ ੀ ਚੁਣੌਤ ੀ ਦ ਾ ਸਾਹਮਣ ਾ ਕਰੇਗ ਾ ਜਾ ਂ ਨਹੀਂ।

ਅਜਿਹ ੇ ਅਸੁਰੱਖਿਅਤ ਸਰੋਤ ‘ ਤ ੇ ਕੋਈ ਕਿਉ ਂ ਭਰੋਸ ਾ ਕਰੇਗਾ? ਕਿਉਂਕ ਿ ਤੇਲ ਵਾਲ ੇ ਜੰਗ ੀ ਬੇੜ ੇ ਜਲਦ ੀ ‘ ਚ ਬਣਾਏ ਗਏ ਸਨ ਅਤ ੇ ਬਾਲਣ ਨਾਲ ਚੱਲਣ ਕਾਰਨ ਇਸ ‘ ਚ ਘੱਟ ਲੋਕਾ ਂ ਦ ੀ ਵ ੀ ਲੋੜ ਹੁੰਦ ੀ ਸੀ । ਨਾਲ ਹ ੀ ਜੰਗ ੀ ਬੇੜ ੇ ‘ ਚ ਹਥਿਆਰ ਅਤ ੇ ਗੋਲਾ-ਬਾਰੂਦ ਰੱਖਣ ਲਈ ਵੱਧ ਸਮਰੱਥ ਾ ਸੀ।

ਤੇਲ, ਕੋਲ ੇ ਤੋ ਂ ਬਿਹਤਰ ਬਾਲਣ ਸੀ

ਸਾਊਦੀ ਅਰਬ ਧਰਤੀ ’ਤੇ ਸਭ ਤੋਂ ਅਮੀਰ ਮੁਲਕਾਂ ’ਚੋਂ ਇੱਕ ਹੈ

ਤਸਵੀਰ ਸਰੋਤ, News

ਅਪ੍ਰੈਲ 1912 ਵਿੱਚ ਚਰਚਿਲ ਨ ੇ ਇਸ ੇ ਤਰਕ ਨੂ ੰ ਤਰਜੀਹ ਦਿੱਤ ੀ ਕ ਿ ਤੇਲ ‘ ਤ ੇ ਸਾਡ ੀ ਨਿਰਭਰਤ ਾ ਹ ੈ ਅਤ ੇ ਉਦੋ ਂ ਤੋ ਂ ਵਿਸ਼ਵ ਰਾਜਨੀਤ ੀ ਦ ੀ ਨੁਹਾਰ ਬਦਲੀ।

ਚਰਚਿਲ ਦ ੇ ਫੈਸਲ ੇ ਤੋ ਂ ਬਾਅਦ, ਬ੍ਰਿਟਿਸ਼ ਟ੍ਰੇਜਰ ੀ ਨ ੇ ਬੀਪ ੀ ( ਮੂਲ ਰੂਪ ਨਾਲ ਬ੍ਰਿਟਿਸ਼ ਪੈਟਰੋਲੀਅਮ ) ਦ ੇ ਪੂਰਬ ੀ ਐਂਗਲੋ-ਫਾਰਸ ੀ ਆਇਲ ਕੰਪਨ ੀ ‘ ਚ ਬਹੁਮਤ ਹਿੱਸੇਦਾਰ ੀ ਖਰੀਦੀ।

1951 ‘ ਚ ਈਰਾਨ ਸਰਕਾਰ ਨ ੇ ਤੇਲ ਕੰਪਨ ੀ ਦ ਾ ਰਾਸ਼ਟਰੀਕਰਨ ਕੀਤਾ । ਅੰਗ੍ਰੇਜ਼ਾ ਂ ਨ ੇ ਵਿਰੋਧ ਕੀਤ ਾ” ਇਹ ਸਾਡ ੀ ਕੰਪਨ ੀ ਹ ੈ” ਈਰਾਨੀਆ ਂ ਨ ੇ ਜਵਾਬ ਦਿੱਤ ਾ” ਇਹ ਸਾਡ ਾ ਤੇਲ ਹ ੈ”

ਬਾਅਦ ‘ ਚ ਦਹਾਕਿਆ ਂ ਦੌਰਾਨ ਪੂਰ ੀ ਦੁਨੀਆ ‘ ਚ ਇਸ ਤਰਕ ਨੂ ੰ ਦੁਹਰਾਇਆ ਗਿਆ।

ਤੇਲ ਦ ੇ ਖੇਤਰ ‘ ਚ ਕੁਝ ਮੁਲਕਾ ਂ ਨ ੇ ਬਹੁਤ ਚੰਗ ਾ ਕੀਤਾ । ਸਾਊਦ ੀ ਅਰਬ ਧਰਤ ੀ ‘ ਤ ੇ ਸਭ ਤੋ ਂ ਅਮੀਰ ਮੁਲਕਾ ਂ ‘ ਚੋ ਂ ਇੱਕ ਹ ੈ ਅਤ ੇ ਇਸ ਪਿੱਛ ੇ ਵੱਡ ੇ ਤੇਲ ਭੰਡਾਰਨ ਦ ਾ ਧੰਨਵਾਦ ਕਰਨ ਾ ਬਣਦ ਾ ਹੈ।

ਇਸ ਦ ੀ ਸਰਕਾਰ ੀ ਤੇਲ ਕੰਪਨੀ, ਸਾਊਦ ੀ ਅਰਾਮਕੋ, ਐੱਪਲ, ਗੂਗਲ ਜਾ ਂ ਐਮਾਜ਼ੋਨ ਤੋ ਂ ਵ ੀ ਵੱਧ ਕੀਮਤ ਦ ੀ ਹੈ।

ਸਾਊਦ ੀ ਅਰਾਮਕੋ, ਦੁਨੀਆ ਦ ੀ ਸਭ ਤੋ ਂ ਮੁਨਾਫ ੇ ਵਾਲ ੀ ਤੇਲ ਕੰਪਨ ੀ ਹ ੈ ਜਿਸ ਨੂ ੰ ਹਾਲ ਹ ੀ ‘ ਚ” ਡ੍ਰੋਨ” ਹਮਲਿਆ ਂ ਨਾਲ ਨਿਸ਼ਾਨ ਾ ਬਣਾਇਆ ਗਿਆ ਸੀ । ( ਇਸ ਘਟਨ ਾ ਨਾਲ ਤੇਲ ਦੀਆ ਂ ਕੀਮਤਾ ਂ ਅਸਮਾਨ ਛੂਹ ਸਕਦੀਆ ਂ ਹਨ )

ਫਿਰ ਵ ੀ ਕੋਈ ਵ ੀ ਦੇਸ ਼ ਜਾਪਾਨ ਜਾ ਂ ਜਰਮਨ ੀ ਵਾਂਗ ਸਾਊਦ ੀ ਅਰਬ ਦ ੀ ਆਧੁਨਿਕ ਅਰਥਵਿਵਸਥ ਾ ਨੂ ੰ ਲੈਕ ੇ ਗੁੰਮਰਾਹ ਨਹੀ ਂ ਹੋਵੇਗਾ । ਸ਼ਾਇਦ ਇਹ ਇੱਕ ਵੱਡ ੇ ਪੈਮਾਨ ੇ ‘ ਤ ੇ ਪਿਟਹੋਲ ਸ਼ਹਿਰ ਵਰਗ ਾ ਹ ੀ ਹੈ।

ਹੋਰਨਾ ਂ ਥਾਂਵਾ ਂ ‘ ਤ ੇ ਈਰਾਕ ਤੋ ਂ ਈਰਾਨ ਅਤ ੇ ਵੈਨੇਜ਼ੂਏਲ ਾ ਤੋ ਂ ਨਾਈਜੀਰੀਆ ਤੱਕ, ਕੁਝ ਤੇਲ ਸਮਰੱਥ ਮੁਲਕਾ ਂ ਨ ੇ ਇਸ ਖੋਜ ਲਈ ਧੰਨਵਾਦ ਕੀਤ ਾ ਸੀ । ਅਰਥਸ਼ਾਸਤਰ ੀ ਇਸਨੂ ੰ” ਤੇਲ ਸ਼ਰਾਪ” ਕਹਿੰਦ ੇ ਹਨ।

ਇਸ ‘ ਤ ੇ 1960 ਦ ੇ ਦਹਾਕ ੇ ਦ ੀ ਸ਼ੁਰੂਆਤ ‘ ਚ ਵੈਨੇਜ਼ੂਏਲ ਾ ਦ ੇ ਪੈਟਰੋਲੀਅਮ ਮੰਤਰ ੀ ਜੁਆਨ ਪਾਬਲ ੋ ਪੇਰੇਜ ਼ ਅਲਫੋਂਜ ੋ ਦ ਾ ਹੋਰ ਵ ੀ ਵਿਸਥਾਰਿਤ ਵਰਣਨ ਸੀ । ਉਨ੍ਹਾ ਂ ਨ ੇ 1975 ‘ ਚ ਇਸਨੂ ੰ” ਇਹ ਸ਼ੈਤਾਨ ਦ ਾ ਮਲਮੂਤਰ ਹ ੈ” ਕਰਾਰ ਦਿੱਤ ਾ ਅਤ ੇ ਕਿਹ ਾ ਕ ਿ” ਅਸੀ ਂ ਸ਼ੈਤਾਨ ਦ ੇ ਮਲਮੂਤਰ ‘ ਚ ਡੁੱਬ ਰਹ ੇ ਹਾਂ ।”

ਤੇਲ ਦ ੀ ਬਹੁਤ ਸਮੱਸਿਆ ਕਿਉ ਂ ਹੈ?

 ਤੇਲ ਬਰਾਮਦ ਕਿਸੇ ਮੁਲਕ ਨੂੰ ਮਜ਼ਬੂਤ ਅਰਥਵਿਵਸਥਾ ਵੱਲ ਲਿਜਾਉਂਦਾ

ਤਸਵੀਰ ਸਰੋਤ, Getty Images

ਇਸਦ ੀ ਬਰਾਮਦ ਕਰਨ ਨਾਲ ਤੁਹਾਡ ੀ ਮੁਦਰ ਾ ਦ ਾ ਮੁੱਲ ਵਧ ਜਾਂਦ ਾ ਹ ੈ ਜ ੋ ਉਸ ਦੇਸ਼ ‘ ਚ ਉਤਪਾਦਨ ਕਰਨ ਲਈ ਤੇਲ ਤੋ ਂ ਇਲਾਵ ਾ ਹਰ ਚੀਜ ਼ ਨੂ ੰ ਮਹਿੰਗ ਾ ਬਣ ਾ ਸਕਦ ਾ ਹੈ।

ਇਸ ਦ ਾ ਮਤਲਬ ਹ ੈ ਕ ਿ ਮੈਨੂਫੈਕਚਰਿੰਗ ਜਾ ਂ ਜਟਿਲ ਸੇਵ ਾ ਉਦਯੋਗਾ ਂ ਨੂ ੰ ਵਿਕਸਿਤ ਕਰਨ ਾ ਮੁਸ਼ਕਿਲ ਹ ੋ ਸਕਦ ਾ ਹੈ।

ਇਤਿਹਾਸਕ ਰੂਪ ਨਾਲ, ਕਈ ਸਿਆਸ ੀ ਲੀਡਰਾ ਂ ਨ ੇ ਆਪਣ ੇ ਅਤ ੇ ਆਪਣ ੇ ਸਹਿਯੋਗੀਆ ਂ ਲਈ ਆਪਣ ੇ ਦੇਸ਼ ਦ ੇ ਤੇਲ ਦ ਾ ਏਕਾਧਿਕਾਰ ਕਰਨ ਦ ੀ ਕੋਸ਼ਿਸ਼ ਕੀਤ ੀ ਹੈ । ਤਾਨਾਸ਼ਾਹ ੀ ਕੋਈ ਅਸਧਾਰਣ ਗੱਲ ਨਹੀ ਂ ਹੈ । ਪੈਸ ਾ ਕੁਝ ਚੀਜ਼ਾ ਂ ਲਈ ਹ ੈ ਪਰ ਇਸ ਨਾਲ ਅਰਥਵਿਵਸਥ ਾ ਕਮਜ਼ੋਰ ਹ ੋ ਜਾਂਦ ੀ ਹੈ।

ਇਹ ੀ ਕਾਰਨ ਹ ੈ ਕ ਿ ਅਸੀ ਂ ਤੇਲ ਦ ੇ ਬਦਲ ੇ ਕੁਝ ਹੋਰ ਚੀਜ ਼ ਦ ਾ ਇਸਤੇਮਾਲ ਕਰਨ ਦ ੀ ਉਮੀਦ ਕਰਦ ੇ ਹਾਂ । ਜਲਵਾਯ ੂ ਪਰਿਵਰਤਨ ਸਪੱਸ਼ਟ ਤੌਰ ‘ ਤ ੇ ਇੱਕ ਹੋਰ ਸਮੱਸਿਆ ਹੈ।

ਬੈਟਰੀਆਂ ਨੂੰ ਟਿਕਾਣੇ ਲਗਾਉਣਾ ਵੱਡੀ ਚੁਣੌਤੀ ਹੈ

ਤਸਵੀਰ ਸਰੋਤ, Getty Images

ਪਰ ਤੇਲ ਹੁਣ ਤੱਕ ਬੈਟਰ ੀ ਦ ਾ ਥਾ ਂ ਘੇਰ ੀ ਬੈਠਿਆ । ਅਜਿਹ ਾ ਇਸ ਲਈ ਕਿਉਂਕ ਿ ਚਲਦੀਆ ਂ ਮਸ਼ੀਨਾ ਂ ਲਈ ਉਸਦ ਾ ਆਪਣ ਾ ਖੁਦ ਦ ਾ ਊਰਜ ਾ ਸਰੋਤ ਬਿਹਤਰ ਹੋਣ ਾ ਚਾਹੀਦ ਾ ਹੈ।

ਇੱਕ ਕਿਲੋਗ੍ਰਾਮ ਗੈਸੋਲੀਨ ‘ ਚ ਉਨ ੀ ਹ ੀ ਮਾਤਰ ਾ ‘ ਚ ਊਰਜ ਾ ਹੁੰਦ ੀ ਹ ੈ ਜਿੰਨ ੀ 60 ਕਿਲੋਗ੍ਰਾਮ ਬੈਟਰ ੀ ‘ ਚ ਹੁੰਦ ੀ ਹ ੈ ਅਤ ੇ ਵਰਤੋ ਂ ਤੋ ਂ ਬਾਅਦ ਗਾਇਬ ਹੋਣ ਦ ੀ ਸੁਵਿਧਾਜਨਕ ਖਾਸੀਅਤ ਹੁੰਦ ੀ ਹੈ । ਮੰਦਭਾਗ ਾ ਹ ੈ ਕ ਿ ਖਾਲ ੀ ਬੈਟਰੀਆ ਂ ਪੂਰ ੀ ਤਰ੍ਹਾ ਂ ਭਾਰੀਆ ਂ ਹੁੰਦੀਆ ਂ ਹਨ।

ਇਲੈਕਟ੍ਰਿਕ ਕਾਰਾ ਂ ਆਖਿਰਕਾਰ ਟੁੱਟਣ ਲੱਗਦੀਆ ਂ ਹਨ । ਇਲੈਕਟ੍ਰਿਕ ਜੰਬ ੋ ਪਲੇਨ ਇੱਕ ਹੋਰ ਗੰਭੀਰ ਚੁਣੌਤ ੀ ਬਣ ਗਏ ਹਨ।

ਇੱਕ ਸਮਾ ਂ ਸ ੀ ਜਦੋ ਂ ਅਜਿਹ ਾ ਲੱਗਦ ਾ ਸ ੀ ਕ ਿ ਤੇਲ ਦ ੀ ਕੀਮਤ ਬੇਕਾਬ ੂ ਹ ੋ ਜਾਵੇਗੀ । ਇਸਨੂ ੰ” ਪੀਕ ਆਇਲ” ਕਿਹ ਾ ਜਾਂਦ ਾ ਸੀ । ਇਸਨ ੇ ਤੇਜ਼ ੀ ਨਾਲ ਕੀਮਤ ਵਧਾਉਣ ਦ ਾ ਕੰਮ ਕੀਤ ਾ ਅਤ ੇ ਸਾਨੂ ੰ ਸਵੱਛ ਅਤ ੇ ਨਵੀਨਕਰਨ ੀ ਅਰਥਵਿਵਸਥ ਾ ਵੱਲ ਵੱਧਣ ਲਈ ਪ੍ਰੇਰਿਆ।

ਪਰ ਅਸਲ ‘ ਚ ਅੱਜ ਤੇਲ ਦ ੇ ਜਿੰਨ ੇ ਭੰਡਾਰ ਹਨ ਉਸ ਦ ੀ ਤੁਲਨ ਾ ‘ ਚ ਖਪਤ ਬਹੁਤ ਵੱਧ ਹੈ।

ਇਹ ਹਾਈਡ੍ਰੋਲਿਕ ਫਰੈਕਚਰਿੰਗ ਜਾ ਂ” ਫ੍ਰੈਕਿੰਗ” ਦ ੇ ਤੇਜ਼ ੀ ਨਾਲ ਵਿਕਾਸ ਦ ੇ ਹਿੱਸ ੇ ਕਾਰਨ ਹੈ । ਇਹ ਇੱਕ ਅਜਿਹ ੀ ਵਿਵਾਦਪੂਰਨ ਪ੍ਰਕਿਰਿਆ ਹ ੈ ਜਿਸ ‘ ਚ ਤੇਲ ਅਤ ੇ ਗੈਸ ਨੂ ੰ ਛੱਡਣ ਲਈ ਪਾਣੀ, ਰੇਤ ਅਤ ੇ ਰਸਾਇਨਾ ਂ ਨੂ ੰ ਉੱਚ ਦਬਾਅ ‘ ਚ ਜ਼ਮੀਨ ਦ ੇ ਹੇਠਾ ਂ ਪੰਪ ਕੀਤ ਾ ਜਾਂਦ ਾ ਹੈ।

ਅਜਿਹ ਾ ਲੱਗਦ ਾ ਹ ੈ ਕ ਿ ਅਸੀ ਂ ਅਜ ੇ ਵ ੀ” ਸ਼ੈਤਾਨ ਦ ੇ ਮਲਮੂਤਰ” ‘ ਚ ਡੁੱਬ ਰਹ ੇ ਹਨ ਅਤ ੇ ਕੁਝ ਸਮੇ ਂ ਤੱਕ ਇਹ ਇੰਝ ਹ ੀ ਜਾਰ ੀ ਰਹ ਿ ਸਕਦ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

( ਬੀਬੀਸ ੀ ਪੰਜਾਬ ੀ ਨਾਲ FACEBOOK, INSTAGRAM, TWITTER, WhatsApp ਅਤ ੇ YouTube ‘ ਤ ੇ ਜੁੜੋ। )

source : BBC PUNJABI