Source :- BBC PUNJABI

ਤਸਵੀਰ ਸਰੋਤ, Getty Images
ਚੇਤਾਵਨੀ: ਕਹਾਣ ੀ ਦ ੇ ਕੁਝ ਵੇਰਵ ੇ ਤੁਹਾਨੂ ੰ ਪਰੇਸ਼ਾਨ ਕਰ ਸਕਦ ੇ ਹਨ।
ਕਰਨਾਟਕ ਦ ੇ ਬੇਲਗਾਵ ੀ ਜ਼ਿਲ੍ਹ ੇ ਵਿੱਚ ਇੱਕ ਔਰਤ ਦ ੀ ਮੌਤ ਦ ੇ ਮਾਮਲ ੇ ਵਿੱਚ, ਪੁਲਿਸ ਨ ੇ ਉਸ ਦ ੇ ਸੱਸ-ਸਹੁਰ ੇ ਅਤ ੇ ਪਤ ੀ ਨੂ ੰ ਗ੍ਰਿਫ਼ਤਾਰ ਕਰ ਲਿਆ ਹੈ । ਇਲਜ਼ਾਮ ਹ ੈ ਕ ਿ ਬੱਚ ਾ ਨ ਾ ਹੋਣ ਕਾਰਨ ਸਹੁਰਿਆ ਂ ਨ ੇ ਔਰਤ ਦ ਾ ਬੇਰਹਿਮ ੀ ਨਾਲ ਕਤਲ ਕਰ ਦਿੱਤਾ । ਇਸ ਮਾਮਲ ੇ ਵਿੱਚ ਪਤ ੀ ਦ ੀ ਭੂਮਿਕ ਾ ਦ ੀ ਵ ੀ ਜਾਂਚ ਕੀਤ ੀ ਜ ਾ ਰਹ ੀ ਹੈ।
ਪਰ ਇਸ ਅਪਰਾਧ ਨੂ ੰ ਅੰਜਾਮ ਦੇਣ ਲਈ ਵਰਤ ੇ ਗਏ ਤਰੀਕ ੇ ਨ ੇ ਮਹਿਲ ਾ ਕਾਰਕੁਨਾ ਂ ਅਤ ੇ ਪੁਲਿਸ ਅਧਿਕਾਰੀਆ ਂ ਨੂ ੰ ਵ ੀ ਹੈਰਾਨ ਕਰ ਦਿੱਤ ਾ ਹੈ।
ਇਲਜ਼ਾਮ ਹ ੈ ਕ ਿ ਸ਼ਨੀਵਾਰ ਨੂ ੰ 34 ਸਾਲ ਾ ਰੇਣੂਕ ਾ ਸੰਤੋਸ ਼ ਹੋਨਾਕੰਡ ੇ ਨੂ ੰ ਉਸ ਦ ੀ ਸੱਸ ਜਯੰਤ ੀ ਹੋਨਾਕੰਡ ੇ ਅਤ ੇ ਸਹੁਰ ੇ ਕਮਾਨ ਾ ਹੋਨਾਕੰਡ ੇ ਨ ੇ ਮੋਟਰਸਾਈਕਲ ‘ ਤ ੇ ਆਪਣ ੇ ਨਾਲ ਲ ੈ ਕ ੇ ਜਾਣ ਲਈ ਬੁਲਾਇਆ।
ਮਾਮਲ ੇ ਵਿੱਚ, ਸ਼ੁਰ ੂ ਵਿੱਚ ਇਹ ਮੰਨਿਆ ਜ ਾ ਰਿਹ ਾ ਸ ੀ ਕ ਿ ਰੇਣੂਕ ਾ ਦ ੀ ਮੌਤ ਅਥਣ ੀ ਤਾਲੁਕ ਾ ਦ ੇ ਨੇੜ ੇ ਮਾਲਬਾੜ ੀ ਪਿੰਡ ਵਿੱਚ ਇੱਕ ਮੋਟਰਸਾਈਕਲ ਹਾਦਸ ੇ ਕਾਰਨ ਹੋਈ ਸੀ । ਇਹ ਜਗ੍ਹ ਾ ਮਹਾਰਾਸ਼ਟਰ ਦ ੇ ਸਾਂਗਲ ੀ ਜ਼ਿਲ੍ਹ ੇ ਤੋ ਂ ਲਗਭਗ ਦ ੋ ਘੰਟ ੇ ਦ ੀ ਦੂਰ ੀ ‘ ਤ ੇ ਹੈ।
ਪਰ ਸ਼ੁਰੂਆਤ ੀ ਪੁਲਿਸ ਜਾਂਚ ਤੋ ਂ ਪਤ ਾ ਲੱਗ ਾ ਹ ੈ ਕ ਿ ਰੇਣੂਕ ਾ ਨੂ ੰ ਉਸ ਦ ੇ ਸਹੁਰਿਆ ਂ ਨ ੇ ਮੋਟਰਸਾਈਕਲ ਤੋ ਂ ਧੱਕ ਾ ਦ ੇ ਦਿੱਤ ਾ ਸੀ । ਜਦੋ ਂ ਉਹ ਡਿੱਗ ਪਈ, ਤਾ ਂ ਉਸ ਦ ੇ ਸਿਰ ‘ ਤ ੇ ਪੱਥਰ ਨਾਲ ਵਾਰ ਕੀਤ ਾ ਗਿਆ ਅਤ ੇ ਉਸ ਦ ੀ ਸਾੜ ੀ ਨਾਲ ਉਸ ਦ ਾ ਗਲ ਾ ਘੁੱਟ ਦਿੱਤ ਾ ਗਿਆ।
ਅਜਿਹ ਾ ਇਸ ਲਈ ਕੀਤ ਾ ਗਿਆ ਸ ੀ ਤਾ ਂ ਜ ੋ ਇਸ ਨੂ ੰ ਸੜਕ ਹਾਦਸ ੇ ਵਰਗ ਾ ਦਿਖਾਇਆ ਜ ਾ ਸਕੇ।
ਇਨ੍ਹਾ ਂ ਦੋਵਾ ਂ ਬਜ਼ੁਰਗਾ ਂ ਦ ੀ ਉਮਰ 64 ਅਤ ੇ 62 ਸਾਲ ਹੈ । ਇਸ ਤੋ ਂ ਬਾਅਦ, ਬਜ਼ੁਰਗ ਜੋੜ ੇ ਨ ੇ ਰੇਣੂਕ ਾ ਦ ੀ ਸਾੜ ੀ ਮੋਟਰਸਾਈਕਲ ਦ ੇ ਪਿਛਲ ੇ ਪਹੀਏ ਨਾਲ ਬੰਨ੍ਹ ਦਿੱਤ ੀ ਅਤ ੇ ਉਸ ਨੂ ੰ ਲਗਭਗ 120 ਫੁੱਟ ਤੱਕ ਘਸੀਟਿਆ।

ਤਸਵੀਰ ਸਰੋਤ, Getty Images
ਪਤ ੀ ਦ ੀ ਕ ੀ ਭੂਮਿਕ ਾ ਸੀ?
ਬੇਲਗਾਵ ੀ ਪੁਲਿਸ ਦ ੇ ਐੱਸਪ ੀ ਭੀਮਸ਼ੰਕਰ ਗੁਲੇਦ ਨ ੇ ਬੀਬੀਸ ੀ ਹਿੰਦ ੀ ਨੂ ੰ ਦੱਸਿਆ,” ਕਤਲ ਦ ੇ ਮਾਮਲ ੇ ਵਿੱਚ ਬਜ਼ੁਰਗ ਜੋੜ ੇ ਨੂ ੰ ਗ੍ਰਿਫ਼ਤਾਰ ਕਰ ਲਿਆ ਗਿਆ ਹ ੈ ਅਤ ੇ ਰੇਣੂਕ ਾ ਦ ੇ ਪਤ ੀ ਸੰਤੋਸ ਼ ਹੋਨਕਾਂਡ ੇ ਨੂ ੰ ਵ ੀ ਹਿਰਾਸਤ ਵਿੱਚ ਲ ੈ ਲਿਆ ਗਿਆ ਹੈ । ਹਾਲਾਂਕਿ, ਉਹ ਅਪਰਾਧ ਵਾਲ ੀ ਥਾ ਂ ‘ ਤ ੇ ਮੌਜੂਦ ਨਹੀ ਂ ਸੀ ।”
ਐੱਸਪ ੀ ਗੁਲੇਦ ਨ ੇ ਕਿਹਾ,” ਆਪਣ ੀ ਪਤਨ ੀ ਦ ੇ ਕਤਲ ਦ ੀ ਸਾਜ਼ਿਸ ਼ ਵਿੱਚ ਉਸ ਦ ੀ ( ਸੰਤੋਸ ਼ ਹੋਨਾਕਾਂਡੇ ) ਭੂਮਿਕ ਾ ਦ ੀ ਜਾਂਚ ਕੀਤ ੀ ਜ ਾ ਰਹ ੀ ਹੈ । ਉਸ ਨੂ ੰ ਦਾਜ ਮਨਾਹ ੀ ਐਕਟ ਦ ੇ ਤਹਿਤ ਗ੍ਰਿਫ਼ਤਾਰ ਕੀਤ ਾ ਗਿਆ ਹੈ ।”
” ਸੰਤੋਸ ਼ ਨ ੇ ਆਪਣ ੀ ਪਤਨ ੀ ਦ ੇ ਪਰਿਵਾਰ ਤੋ ਂ ਦਾਜ ਵਜੋ ਂ ਪੰਜ ਲੱਖ ਰੁਪਏ ਦ ੀ ਮੰਗ ਕੀਤ ੀ ਸ ੀ ਅਤ ੇ ਇਸ ਵਿੱਚੋਂ, ਉਸ ਨੂ ੰ ਪਿਛਲ ੇ ਮਹੀਨ ੇ ਹ ੀ ਪੰਜਾਹ ਹਜ਼ਾਰ ਰੁਪਏ ਮਿਲ ੇ ਸਨ ।”
ਅਧਿਕਾਰ ੀ ਨ ੇ ਦੱਸਿਆ ਕ ਿ ਸੰਤੋਸ ਼ ਪੁਣ ੇ ਸਥਿਤ ਇੱਕ ਸਾਫਟਵੇਅਰ ਕੰਪਨ ੀ ਵਿੱਚ ਕੰਮ ਕਰਦ ਾ ਹੈ । ਅਧਿਕਾਰੀਆ ਂ ਨ ੇ ਕਿਹਾ,” ਅਜਿਹ ਾ ਨਹੀ ਂ ਸ ੀ ਕ ਿ ਉਹ ( ਔਰਤ ) ਘੱਟ ਪੜ੍ਹੀ-ਲਿਖ ੀ ਸੀ । ਉਸਦ ੀ ਪਤਨ ੀ ਬੀਐੱਮਐੱਸ ਦ ੀ ਡਿਗਰ ੀ ਵਾਲ ੀ ਡਾਕਟਰ ਸੀ ।”
ਐੱਸਪ ੀ ਨ ੇ ਕਿਹ ਾ ਕ ਿ ਔਰਤ ਦ ਾ ਕਤਲ ਇਸ ਲਈ ਕੀਤ ਾ ਗਿਆ ਕਿਉਂਕ ਿ ਉਸ ਦ ੇ ਕੋਈ ਬੱਚ ੇ ਨਹੀ ਂ ਸਨ।

ਹਿੰਸ ਾ ਦ ਾ ਘਿਨਾਉਣ ਾ ਰੂਪ
ਮਹਿਲ ਾ ਕਾਰਕੁਨਾ ਂ ਦ ਾ ਕਹਿਣ ਾ ਹ ੈ ਕ ਿ ਪਿਛਲ ੇ ਕੁਝ ਸਾਲਾ ਂ ਵਿੱਚ ਔਰਤਾ ਂ ਵਿਰੁੱਧ ਹ ੋ ਰਹ ੀ ਹਿੰਸ ਾ ਦ ਾ ਤਰੀਕ ਾ ਬਦਲ ਗਿਆ ਹੈ।
ਉਨ੍ਹਾ ਂ ਅਨੁਸਾਰ, ਰੇਣੂਕ ਾ ਦ ੇ ਮਾਮਲ ੇ ਅਤ ੇ ਕੁਝ ਹੋਰ ਹਾਲੀਆ ਮਾਮਲਿਆ ਂ ਵਿੱਚ ਅਪਣਾਏ ਗਏ ਤਰੀਕ ੇ ਪਹਿਲਾ ਂ ਨਾਲੋ ਂ ਕਿਤ ੇ ਜ਼ਿਆਦ ਾ ਬੇਰਹਿਮ ਅਤ ੇ ਅਣਮਨੁੱਖ ੀ ਹੁੰਦ ੇ ਜ ਾ ਰਹ ੇ ਹਨ।
ਔਰਤਾ ਂ ਦ ੇ ਅਧਿਕਾਰਾ ਂ ਦ ੀ ਸੰਸਥ ਾ ʻਅਵੇਕਸ਼ਾʼ ਦ ੀ ਡੋਨ ਾ ਫਰਨਾਂਡਿਸ ਨ ੇ ਬੀਬੀਸ ੀ ਹਿੰਦ ੀ ਨੂ ੰ ਦੱਸਿਆ,” ਅਸੀ ਂ 1997 ਵਿੱਚ ਬੰਗਲੌਰ ਵਿੱਚ ਇੱਕ ਅਧਿਐਨ ਕੀਤ ਾ ਸ ੀ ਅਤ ੇ ਹਰ ਮਹੀਨ ੇ ਲਗਭਗ 100 ਔਰਤਾ ਂ ਦਾਜ ਲਈ ਉਤਪੀੜਨ ਕਾਰਨ ਮਰ ਰਹੀਆ ਂ ਸਨ ।”
” ਇਨ੍ਹਾ ਂ ਵਿੱਚੋ ਂ ਲਗਭਗ 70 ਫੀਸਦ ਔਰਤਾ ਂ ਦ ੀ ਮੌਤ ਸੜਨ ਕਾਰਨ ਹੋਈ ਸੀ । ਅੱਜ ਵ ੀ ਸਥਿਤ ੀ ਬਹੁਤ ੀ ਨਹੀ ਂ ਬਦਲ ੀ ਹੈ, ਕਿਉਂਕ ਿ ਕਾਨੂੰਨ ਪ੍ਰਭਾਵਸ਼ਾਲ ੀ ਸਾਬਤ ਨਹੀ ਂ ਹ ੋ ਸਕ ੇ ਹਨ ।”
ਉਨ੍ਹਾ ਂ ਕਿਹਾ,” ਅਜਿਹ ੇ ਮਾਮਲ ੇ ਸਾਹਮਣ ੇ ਆਏ ਹਨ ਜਿੱਥ ੇ ਮਰਦ ਜਾਣਬੁੱਝ ਕ ੇ ਇਸ ਤਰ੍ਹਾ ਂ ਗੱਡ ੀ ਚਲਾਉਂਦ ੇ ਹਨ ਕ ਿ ਔਰਤ ਦ ੀ ਮੌਤ ਹ ੋ ਜਾਂਦ ੀ ਹ ੈ ਜਾ ਂ ਉਹ ਗੰਭੀਰ ਜ਼ਖਮ ੀ ਹ ੋ ਜਾਂਦ ੀ ਹੈ । ਇਸ ਤੋ ਂ ਬਾਅਦ, ਉਹ ਦਾਜ ਲ ੈ ਕ ੇ ਦੁਬਾਰ ਾ ਵਿਆਹ ਕਰ ਲੈਂਦ ੇ ਸਨ । ਹੁਣ ਹਿੰਸ ਾ ਦ ਾ ਰੂਪ ਬਦਲ ਗਿਆ ਹੈ ।”
ਗਲੋਬਲ ਕੰਸਰਨਜ ਼ ਇੰਡੀਆ ਅਤ ੇ ਮੁਕਤ ੀ ਅਲਾਇੰਸ ਅਗੇਂਸਟ ਹਿਊਮਨ ਟ੍ਰੈਫਿਕਿੰਗ ਐਂਡ ਬੰਧੂਆ ਮਜ਼ਦੂਰ ੀ ਦ ੀ ਡਾਇਰੈਕਟਰ ਬ੍ਰਿੰਦ ਾ ਅਡਿਗ ੇ ਨ ੇ ਕਿਹਾ,” ਜਿਵੇ ਂ ਕ ਿ ਬੇਲਾਗਾਵ ੀ ਕੇਸ ਦਰਸਾਉਂਦ ਾ ਹੈ, ਜਿਸ ਤਰ੍ਹਾ ਂ ਦ ੀ ਹਿੰਸ ਾ ਕੀਤ ੀ ਜ ਾ ਰਹ ੀ ਹ ੈ ਉਹ ਬੇਰਹਿਮ ਹ ੈ ਕਿਉਂਕ ਿ ਕਾਨੂੰਨ ਨੂ ੰ ਗੰਭੀਰਤ ਾ ਨਾਲ ਨਹੀ ਂ ਲਿਆ ਜਾਂਦਾ ।”

ਤਸਵੀਰ ਸਰੋਤ, Getty Images
ਕਾਨੂੰਨ ਤਾ ਂ ਹੈ, ਪਰ ਲਾਗ ੂ ਹੋਣ ʼਤ ੇ ਸਵਾਲ ਹ ੈ
ਬ੍ਰਿੰਦ ਾ ਅਡਿਗ ੇ ਨ ੇ ਬੀਬੀਸ ੀ ਹਿੰਦ ੀ ਨੂ ੰ ਦੱਸਿਆ,” ਪੁਲਿਸ ਸਟੇਸ਼ਨ ਵਿੱਚ ਕੋਈ ਵ ੀ ਕੇਸ ਦਰਜ ਕਰਨ ਵਿੱਚ ਸਮਾ ਂ ਲੱਗਦ ਾ ਹ ੈ ਕਿਉਂਕ ਿ ਉਨ੍ਹਾ ਂ ਨੂ ੰ ਇਹ ਯਕੀਨ ੀ ਬਣਾਉਣ ਲਈ ਸਬੂਤ ਲੱਭਣ ੇ ਪੈਂਦ ੇ ਹਨ ਕ ਿ ਔਰਤ ਨ ੇ ਇਸ ਮਾਮਲ ੇ ਵਿੱਚ ਕੋਈ ਭੜਕਾਊ ਗਤੀਵਿਧ ੀ ਨਹੀ ਂ ਕੀਤ ੀ ਹੈ । ਦੂਜਾ, ਜਦੋ ਂ ਮਾਮਲ ਾ ਅਦਾਲਤ ਵਿੱਚ ਪਹੁੰਚਦ ਾ ਹੈ, ਤਾ ਂ ਪੁਲਿਸ ਬਹੁਤ ਘੱਟ ਸਬੂਤ ਪੇਸ ਼ ਕਰਦ ੀ ਹੈ ।”
” ਸਾਨੂ ੰ ਲੱਗਦ ਾ ਹ ੈ ਕ ਿ ਪੁਲਿਸ ਸ਼ਿਕਾਇਤ ਦਰਜ ਹੋਣ ਤੋ ਂ ਤੁਰੰਤ ਬਾਅਦ ਕਾਰਵਾਈ ਨਹੀ ਂ ਕਰਦ ੀ ਜਾ ਂ 24 ਘੰਟਿਆ ਂ ਦ ੇ ਅੰਦਰ ਸਬੂਤ ਇਕੱਠ ੇ ਨਹੀ ਂ ਕਰਦੀ । ਜੇਕਰ ਅਜਿਹ ਾ ਨਹੀ ਂ ਹੁੰਦ ਾ ਤਾ ਂ ਅਦਾਲਤ ਵਿੱਚ ਬਹਾਨ ੇ ਬਣਾਏ ਜਾਂਦ ੇ ਹਨ ।”
” ਭਾਵੇ ਂ ਅਸੀ ਂ ਇਹ ਮੰਨ ਲਈਏ ਕ ਿ ਉਨ੍ਹਾ ਂ ਨ ੇ ਸਾਰ ੇ ਨਿਯਮਾ ਂ ਦ ੀ ਪਾਲਣ ਾ ਕੀਤੀ, ਅਦਾਲਤ ਹਾਲਾਤ ੀ ਸਬੂਤਾ ਂ ਨੂ ੰ ਸਵੀਕਾਰ ਨਹੀ ਂ ਕਰਦੀ ।”
ਫਰਨਾਂਡਿਸ ਨ ੇ ਇੱਕ ਉਦਾਹਰਣ ਦਿੰਦ ੇ ਹੋਏ ਕਿਹਾ,” ਸਥਿਤ ੀ ਇੰਨ ੀ ਗੰਭੀਰ ਹ ੋ ਗਈ ਹ ੈ ਕ ਿ 498ਏ ਲਾਗ ੂ ਕਰਨ ਦ ੇ ਨਿਯਮ ਵ ੀ ਬਦਲ ਗਏ ਹਨ । ਹੁਣ ਔਰਤਾ ਂ ਨੂ ੰ ਪਹਿਲਾ ਂ ਕਾਉਂਸਲਿੰਗ ਦਿੱਤ ੀ ਜਾਂਦ ੀ ਹੈ, ਉਸ ਤੋ ਂ ਬਾਅਦ ਹ ੀ 498ਏ ( ਜਾ ਂ ਬੀਐੱਨਐੱਸਐੱਸ ਦ ੀ ਧਾਰ ਾ 85 ) ਦ ੇ ਤਹਿਤ ਜਾਂਚ ਸ਼ੁਰ ੂ ਕੀਤ ੀ ਜਾਂਦ ੀ ਹੈ।4
” ਪਤ ੀ ਦੁਬਾਰ ਾ ਪੁਲਿਸ ਸਟੇਸ਼ਨ ਨਹੀ ਂ ਆਉਂਦ ਾ ਅਤ ੇ ਔਰਤ ਇਕੱਲ ੀ ਰਹ ਿ ਜਾਂਦ ੀ ਹੈ । ਮਰਦ ਭੱਜ ਜਾਂਦ ੇ ਹਨ ਕਿਉਂਕ ਿ ਪੁਲਿਸ ਇਸ ਨੂ ੰ ‘ ਕਾਉਂਸਲਿੰਗ ਫੇਲ੍ਹ ‘ ਵਜੋ ਂ ਦਰਜ ਕਰਦ ੀ ਹੈ । ਇਹ ਬਹੁਤ ਹ ੀ ਦੁਖਦਾਈ ਸਥਿਤ ੀ ਹੈ ।”
ਇਸ ੇ ਤਰ੍ਹਾ ਂ ਦ ੇ ਮਾਮਲਿਆ ਂ ਨੂ ੰ ਵੱਖ-ਵੱਖ ਪੱਧਰ ʼਤ ੇ ਜਿਸ ਤਰ੍ਹਾ ਂ ਨਿਪਟਾਇਆ ਜਾਂਦ ਾ ਹੈ, ਉਸ ਨੂ ੰ ਲ ੈ ਕ ੇ ਐਕਟੀਵਿਸਟ ਸਵਾਲ ਚੁੱਕਦ ੇ ਹਨ।

ਤਸਵੀਰ ਸਰੋਤ, Getty Images
ਕਰਨਾਟਕ ਪੁਲਿਸ ਦ ੇ ਅੰਕੜ ੇ ਦਰਸਾਉਂਦ ੇ ਹਨ ਕ ਿ ਦਸੰਬਰ 2023 ਤੱਕ, ਪਤੀਆ ਂ ਦੁਆਰ ਾ ਬੇਰਹਿਮ ੀ ਦ ੇ ਕੁੱਲ 3005 ਮਾਮਲ ੇ ਦਰਜ ਕੀਤ ੇ ਗਏ ਸਨ । ਦਾਜ ਕਾਰਨ ਹੋਈਆ ਂ ਮੌਤਾ ਂ ਦ ੀ ਗਿਣਤ ੀ 156 ਸੀ।
ਸਾਲ 2024 ਦ ੇ ਅੰਤ ਤੱਕ, ਪਤ ੀ ਦ ੀ ਬੇਰਹਿਮ ੀ ਨਾਲ ਸਬੰਧਤ 2, 943 ਮਾਮਲ ੇ ਦਰਜ ਕੀਤ ੇ ਗਏ ਸਨ ਅਤ ੇ ਦਾਜ ਕਾਰਨ ਹੋਈਆ ਂ ਮੌਤਾ ਂ ਦੀ ਗਿਣਤ ੀ 110 ਸੀ ।
ਅਪ੍ਰੈਲ 2025 ਤੱਕ, ਇਹ ਅੰਕੜ ੇ ਕ੍ਰਮਵਾਰ 946 ਅਤ ੇ 45 ਹਨ ।
ਇਸ ਦੌਰਾਨ, ਪੁਣ ੇ ਦ ੇ ਮੁਲਸ਼ ੀ ਇਲਾਕ ੇ ਦ ੀ ਵੈਸ਼ਨਵ ੀ ਹਗਵਾਨ ੇ ਦ ੀ ਮੌਤ ਦ ਾ ਮਾਮਲ ਾ ਵ ੀ ਚਰਚ ਾ ਵਿੱਚ ਹੈ । ਸ਼ੁਰ ੂ ਵਿੱਚ ਕਿਹ ਾ ਗਿਆ ਸ ੀ ਕ ਿ ਉਸ ਨ ੇ ਖੁਦਕੁਸ਼ ੀ ਕੀਤ ੀ ਹੈ।
ਹਾਲਾਂਕਿ, ਪੋਸਟਮਾਰਟਮ ਰਿਪੋਰਟ ਵਿੱਚ ਉਸ ਦ ੇ ਸਰੀਰ ‘ ਤ ੇ ਹਮਲ ੇ ਦ ੇ ਨਿਸ਼ਾਨ ਮਿਲ ੇ ਹਨ । ਉਸ ਦ ੇ ਮਾਤਾ-ਪਿਤ ਾ ਨ ੇ ਇਲਜ਼ਾਮ ਲਗਾਇਆ ਕ ਿ ਵੈਸ਼ਨਵ ੀ ਨੂ ੰ ਦਾਜ ਲਈ ਤਸੀਹ ੇ ਦਿੱਤ ੇ ਜ ਾ ਰਹ ੇ ਸਨ ਅਤ ੇ ਉਸ ਦ ਾ ਕਤਲ ਕਰ ਦਿੱਤ ਾ ਗਿਆ ਸੀ।
ਇਸ ਮਾਮਲ ੇ ‘ ਚ ਪੁਲਸ ਨ ੇ ਵੈਸ਼ਨਵ ੀ ਦ ੇ ਪਤ ੀ ਸ਼ਸ਼ਾਂਕ ਹਗਵਾਨੇ, ਸੱਸ ਲਤ ਾ ਹਗਵਾਨੇ, ਨਨਾਣ ਕਰਿਸ਼ਮ ਾ ਹਗਵਾਨੇ, ਸਹੁਰ ਾ ਹਗਵਾਨ ੇ ਅਤ ੇ ਉਸ ਦ ੇ ਦੂਜ ੇ ਬੇਟ ੇ ਸੁਸ਼ੀਲ ਹਗਵਾਨ ੇ ਨੂ ੰ ਗ੍ਰਿਫ਼ਤਾਰ ਕੀਤ ਾ ਹੈ।
ਅਡਿਗ ੇ ਕਹਿੰਦ ੇ ਹਨ”, ਕੇਸ ਵਧ ਰਹ ੇ ਹਨ, ਪਰ ਸਜ਼ ਾ ਦ ੀ ਦਰ ਤਿੰਨ ਫੀਸਦ ਤੋ ਂ ਵ ੀ ਘੱਟ ਹੈ । ਜੇਕਰ ਕੋਈ ਔਰਤ ਵਿਆਹ ੀ ਹੋਈ ਹੈ, ਤਾ ਂ ਉਸਨੂ ੰ ਅਪਸਰ ਾ ਵਾਂਗ ਦਿਖਣ ਾ ਚਾਹੀਦ ਾ ਹੈ । ਇਸ ਨਾਲ ਕੋਈ ਫ਼ਰਕ ਨਹੀ ਂ ਪੈਂਦ ਾ ਕ ਿ ਉਸ ਕਿੰਨ ੀ ਪੜ੍ਹਾਈ ਕੀਤ ੀ ਹੈ ।”
” ਸਭ ਕੁਝ ਦਾਜ, ਬੱਚ ੇ ਪੈਦ ਾ ਕਰਨ ਅਤ ੇ ਉਹ ਵ ੀ ਇੱਕ ਪੁੱਤਰ… ਇਸ ‘ ਤ ੇ ਅਧਾਰਤ ਹੈ । ਇਸ ਨਾਲ ਕੋਈ ਫ਼ਰਕ ਨਹੀ ਂ ਪੈਂਦ ਾ ਕ ਿ ਉਹ ਇੱਕ ਸਾਫਟਵੇਅਰ ਇੰਜੀਨੀਅਰ ਹੈ, ਇੱਕ ਡਾਕਟਰ ਹ ੈ ਜਾ ਂ ਇੱਕ ਪੁਲਾੜ ਯਾਤਰ ੀ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI