Home ਰਾਸ਼ਟਰੀ ਖ਼ਬਰਾਂ ਟਰੰਪ ਨ ੇ &#039, ਸਟੇਟ ਆਫ ਦ ਿ ਯੂਨੀਅਨ&#039, ਭਾਸ਼ਨ ਵਿੱਚ ਕ...

ਟਰੰਪ ਨ ੇ &#039, ਸਟੇਟ ਆਫ ਦ ਿ ਯੂਨੀਅਨ&#039, ਭਾਸ਼ਨ ਵਿੱਚ ਕ ੀ ਕਿਹਾ, ਕਿਹੜ ੇ ਮੁੱਦਿਆ ਂ ਬਾਰ ੇ ਟਰੰਪ ਕੁਝ ਨਹੀ ਂ ਬੋਲ ੇ

4
0

Source :- BBC PUNJABI

ਟਰੰਪ

ਤਸਵੀਰ ਸਰੋਤ, News

5 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 6 ਮਿੰਟ

ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਵ੍ਹਾਈਟ ਹਾਊਸ ਵਿੱਚ ਆਪਣ ੇ ਵਾਪਸ ੀ ਦ ੇ ਪਹਿਲ ੇ ਸਾਲ ਦ ੀ ਸ਼ਲਾਘ ਾ ਕੀਤੀ । ਇਹ ਉਨ੍ਹਾ ਂ ਦ ਾ ਕਾਂਗਰਸ ਵਿੱਚ ਹੁਣ ਤੱਕ ਦ ਾ ਸਭ ਤੋ ਂ ਲੰਬ ਾ ‘ ਸਟੇਟ ਆਫ ਦ ਿ ਯੂਨੀਅਨ ‘ ਭਾਸ਼ਣ ਸੀ।

ਲਗਭਗ ਇੱਕ ਘੰਟ ਾ ਅਤ ੇ 50 ਮਿੰਟ ਤੱਕ ਚੱਲ ੇ ਆਪਣ ੇ ਭਾਸ਼ਣ ਵਿੱਚ, ਉਨ੍ਹਾ ਂ ਨ ੇ ਵਾਰ-ਵਾਰ ਆਪਣ ੇ ਆਰਥਿਕ ਏਜੰਡ ੇ ‘ ਤ ੇ ਜ਼ੋਰ ਦਿੱਤ ਾ ਅਤ ੇ ਕਿਹ ਾ ਕ ਿ ਉਨ੍ਹਾ ਂ ਨ ੇ ਇੱਕ ਇਤਿਹਾਸਕ” ਕਾਇਆ-ਕਲਪ” ( ਟਰਨਅਰਾਊਂਡ ) ਦ ੀ ਨਿਗਰਾਨ ੀ ਕੀਤ ੀ ਹੈ।

ਟਰੰਪ ਨ ੇ ਕਿਹ ਾ ਕ ਿ ਉਨ੍ਹਾ ਂ ਦ ੀ” ਤਰਜੀਹ ਇਸ ਸਮੱਸਿਆ ਨੂ ੰ ਕੂਟਨੀਤ ੀ ਰਾਹੀ ਂ ਹੱਲ ਕਰਨ ਦ ੀ ਹ ੈ” ਪਰ ਉਨ੍ਹਾ ਂ ਨ ੇ ਦੇਸ ਼ ਨੂ ੰ ਪਰਮਾਣ ੂ ਹਥਿਆਰਾ ਂ ਦ ੇ ਪ੍ਰੋਗਰਾਮ ਨੂ ੰ ਅੱਗ ੇ ਵਧਾਉਣ ਵਿਰੁੱਧ ਚੇਤਾਵਨ ੀ ਦਿੱਤੀ।

ਹਾਜ਼ਰ ਕਈ ਸੁਪਰੀਮ ਕੋਰਟ ਦ ੇ ਜੱਜਾ ਂ ਨਾਲ ਸੰਖੇਪ ਰੂਪ ਵਿੱਚ ਹੱਥ ਮਿਲਾਉਣ ਤੋ ਂ ਬਾਅਦ, ਉਨ੍ਹਾ ਂ ਨ ੇ ਟੈਰਿਫ ਬਾਰ ੇ ਉਨ੍ਹਾ ਂ ਦ ੇ ਹਾਲੀਆ ਫੈਸਲ ੇ ਨੂ ੰ” ਬਹੁਤ ਮੰਦਭਾਗ ਾ” ਕਰਾਰ ਦਿੱਤਾ ।

ਉਨ੍ਹਾ ਂ ਦ ੇ ਸੰਬੋਧਨ ਸਮੇ ਂ ਕਾਂਗਰਸ ਵਿੱਚ ਸੁਪਰੀਮ ਕੋਰਟ ਦ ੇ ਨੌ ਂ ਵਿੱਚੋ ਂ ਚਾਰ ਜੱਜ ਮੌਜੂਦ ਸਨ।

ਟਰੰਪ ਨ ੇ ਦੁਨੀਆ ਦ ੇ ਸਭ ਤੋ ਂ ਵੱਧ ਲੋੜੀਂਦ ੇ ਨਸ਼ ਾ ਤਸਕਰਾ ਂ ਵਿੱਚੋ ਂ ਇੱਕ, ਐਲ ਮੈਂਚ ੋ ਦ ੀ ਮੌਤ ਦ ਾ ਜ਼ਿਕਰ ਕੀਤਾ, ਜ ੋ ਇਸ ਹਫ਼ਤ ੇ ਦ ੇ ਸ਼ੁਰ ੂ ਵਿੱਚ ਮੈਕਸੀਕ ੋ ਵਿੱਚ ਉਸਨੂ ੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਇੱਕ ਕਾਰਵਾਈ ਦੌਰਾਨ ਮਾਰਿਆ ਗਿਆ ਸੀ।

ਉਨ੍ਹਾ ਂ ਨ ੇ ਦੱਖਣ ੀ ਅਮਰੀਕ ਾ ਦ ੇ ਸਮੁੰਦਰ ੀ ਖੇਤਰਾ ਂ ਵਿੱਚ ਨਸ਼ੀਲ ੇ ਪਦਾਰਥਾ ਂ ਦ ੀ ਤਸਕਰ ੀ ਕਰਨ ਵਾਲੀਆ ਂ ਕਥਿਤ ਕਿਸ਼ਤੀਆ ਂ ‘ ਤ ੇ ਕੀਤ ੇ ਗਏ ਹਮਲਿਆ ਂ ਦ ੀ ਵ ੀ ਸ਼ਲਾਘ ਾ ਕੀਤੀ, ਜਿਸ ਬਾਰ ੇ ਉਨ੍ਹਾ ਂ ਦ ਾ ਕਹਿਣ ਾ ਹ ੈ ਕ ਿ ਇਸ ਨਾਲ ਅਮਰੀਕ ਾ ਵਿੱਚ ਨਸ਼ਿਆ ਂ ਨੂ ੰ ਆਉਣ ਤੋ ਂ ਰੋਕਣ ਵਿੱਚ ਮਦਦ ਮਿਲ ੀ ਹੈ।

ਇਸ ਦ ੇ ਨਾਲ ਹ ੀ ਉਨ੍ਹਾ ਂ ਨ ੇ ਪਿਛਲ ੇ ਮਹੀਨ ੇ ਵੈਨੇਜ਼ੁਏਲ ਾ ਦ ੇ ਨੇਤ ਾ ਨਿਕੋਲਸ ਮਾਦੁਰ ੋ ਦ ੀ ਗ੍ਰਿਫ਼ਤਾਰ ੀ ਦ ਾ ਜ਼ਿਕਰ ਕਰਦਿਆ ਂ ਕਿਹ ਾ ਕਿਹ ਾ ਕ ਿ ਇਸ ਕਾਰਵਾਈ ਨ ੇ ਇੱਕ” ਬਾਗ ੀ ਤਾਨਾਸ਼ਾਹ” ਦ ੇ ਰਾਜ ਦ ਾ ਅੰਤ ਕਰ ਦਿੱਤ ਾ ਹੈ।

ਉਨ੍ਹਾ ਂ ਨ ੇ ਪਰਵਾਸੀਆ ਂ ਉੱਤ ੇ ਆਪਣ ੀ ਸਖ਼ਤ ਨੀਤ ੀ ਦ ਾ ਜ਼ਿਕਰ ਕੀਤਾ । ਉਨ੍ਹਾ ਂ ਨ ੇ ਕਿਹਾ,” ਸਾਡ ੇ ਕੋਲ ਹੁਣ ਅਮਰੀਕ ੀ ਇਤਿਹਾਸ ਦ ੀ ਸਭ ਤੋ ਂ ਮਜ਼ਬੂਤ ਅਤ ੇ ਸੁਰੱਖਿਅਤ ਸਰਹੱਦ ਹੈ ।”

ਉਨ੍ਹਾ ਂ ਨ ੇ ਮਿਨੀਸੋਟ ਾ ਵਿੱਚ ਇਮੀਗ੍ਰੇਸ਼ਨ ਲਾਗ ੂ ਕਰਨ ਸਬੰਧ ੀ ਆਪਣ ੀ ਸਖ਼ਤ ਕਾਰਵਾਈ ( ਕਰੈਕਡਾਊਨ ) ਦ ਾ ਕੋਈ ਜ਼ਿਕਰ ਨਹੀ ਂ ਕੀਤ ਾ ਜਿੱਥ ੇ ਇਮੀਗਰੇਸ਼ਨ ਐਂਡ ਕਸਟਮਜ ਼ ਐਨਫੋਰਸਮੈਂਟ ( ਆਈਸੀਈ ) ਦ ੇ ਏਜੰਟਾ ਂ ਨ ੇ 7 ਜਨਵਰੀ, 2026 ਨੂ ੰ ਅਮਰੀਕ ਾ ਦ ੇ ਮਿਨੀਐਪੋਲਿਸ, ਮਿਨੀਸੋਟ ਾ ਵਿੱਚ ਦਿਨ-ਦਿਹਾੜ ੇ 37 ਸਾਲ ਾ ਰੇਨ ੀ ਨਿਕੋਲ ਗੁੱਡ ਦ ਾ ਗੋਲ ੀ ਮਾਰ ਕ ੇ ਕਤਲ ਕਰ ਦਿੱਤ ਾ ਸੀ।

‘ ਟਰੰਪ ਨ ੇ ਕੋਈ ਅਸਲ ਹੱਲ ਪੇਸ ਼ ਨਹੀ ਂ ਕੀਤ ੇ ‘

ਗਵਰਨਰ ਐਬੀਗੇਲ ਸਪੈਨਬਰਗਰ ਦਾ ਕੋਟ

ਵਿਰੋਧ ੀ ਧਿਰ ਡੇਮੋਕਰੇਟਸ ਵੱਲੋ ਂ ਰਾਸ਼ਟਰਪਤ ੀ ਦ ੇ ਸੰਬੋਧਨ ਦ ੇ ਖੰਡਨ ਭਾਸ਼ਨ ਵਿੱਚ ਵਰਜੀਨੀਆ ਦ ੀ ਗਵਰਨਰ ਐਬੀਗੇਲ ਸਪੈਨਬਰਗਰ ਨ ੇ ਕਿਹ ਾ ਕ ਿ ਰਾਸ਼ਟਰਪਤ ੀ ਨ ੇ” ਸਾਡ ੇ ਦੇਸ ਼ ਦੀਆ ਂ ਗੰਭੀਰ ਚੁਣੌਤੀਆ ਂ ਦ ਾ ਕੋਈ ਅਸਲ ਹੱਲ ਪੇਸ ਼ ਨਹੀ ਂ ਕੀਤਾ ।”

ਵਿਰੋਧ ੀ ਧਿਰ ਡੇਮੋਕਰੇਟਸ ਵੱਲੋ ਂ ਰਾਸ਼ਟਰਪਤ ੀ ਦ ੇ ਸੰਬੋਧਨ ਦ ੇ ਖੰਡਨ ਭਾਸ਼ਨ ਦੌਰਾਨ ਵਰਜੀਨੀਆ ਦ ੀ ਗਵਰਨਰ ਐਬੀਗੇਲ ਸਪੈਨਬਰਗਰ ਨ ੇ ਇਹ ਕਹ ਿ ਕ ੇ ਸ਼ੁਰੂਆਤ ਕੀਤ ੀ ਕ ਿ ਟਰੰਪ ਆਪਣ ੇ ਭਾਸ਼ਣ ਵਿੱਚ ਇਮਾਨਦਾਰ ਨਹੀ ਂ ਸਨ।

ਉਨ੍ਹਾ ਂ ਨ ੇ ਕਿਹ ਾ ਕ ਿ ਉਨ੍ਹਾ ਂ ਕੋਲ ਵੋਟਰਾ ਂ ਲਈ ਤਿੰਨ ਸਵਾਲ ਹਨ, ਜ ੋ ਕ ਿ ਹਨ:” ਕੀ ਰਾਸ਼ਟਰਪਤ ੀ ਜ਼ਿੰਦਗ ੀ ਨੂ ੰ ਵਧੇਰ ੇ ਕਿਫਾਇਤ ੀ ਬਣਾਉਣ ਲਈ ਕੰਮ ਕਰ ਰਹ ੇ ਹਨ? ਕ ੀ ਉਹ ਅਮਰੀਕੀਆ ਂ ਨੂ ੰ ਦੇਸ ਅਤ ੇ ਵਿਦੇਸ ਼ ਵਿੱਚ ਸੁਰੱਖਿਅਤ ਰੱਖਣ ਲਈ ਕੰਮ ਕਰ ਰਹ ੇ ਹਨ? ਕ ੀ ਰਾਸ਼ਟਰਪਤ ੀ ਤੁਹਾਡ ੇ ਲਈ ਕੰਮ ਕਰ ਰਹ ੇ ਹਨ”?

ਉਸਨ ੇ ਕਿਹ ਾ ਕ ਿ ਇਨ੍ਹਾ ਂ ਤਿੰਨਾ ਂ ਦ ਾ ਜਵਾਬ ਇਹ ਹ ੈ ਕ ਿ ਉਹ ਅਜਿਹ ਾ ਨਹੀ ਂ ਕਰ ਰਹ ੇ ਸਨ।

ਉਸਨ ੇ ਕਿਹਾ,” ਅੱਜ ਰਾਤ ਰਾਸ਼ਟਰਪਤ ੀ ਨ ੇ ਉਹ ੀ ਕੀਤ ਾ ਜ ੋ ਉਹ ਹਮੇਸ਼ ਾ ਕਰਦ ੇ ਹਨ ।”

ਗਵਰਨਰ ਨ ੇ ਅੱਗ ੇ ਕਿਹਾ,” ਉਨ੍ਹਾ ਂ ਨ ੇ ਝੂਠ ਬੋਲਿਆ, ਦੂਜਿਆ ਂ ਨੂ ੰ ਬਲ ੀ ਦ ਾ ਬੱਕਰ ਾ ਬਣਾਇਆ, ਅਤ ੇ ਧਿਆਨ ਭਟਕਾਇਆ ਅਤ ੇ ਸਾਡ ੇ ਦੇਸ ਦੀਆ ਂ ਗੰਭੀਰ ਚੁਣੌਤੀਆ ਂ ਦ ਾ ਕੋਈ ਅਸਲ ਹੱਲ ਪੇਸ ਼ ਨਹੀ ਂ ਕੀਤਾ, ਜਿਨ੍ਹਾ ਂ ਵਿੱਚੋ ਂ ਬਹੁਤ ਸਾਰੀਆ ਂ ਨੂ ੰ ਉਹ ਖੁਦ ਸਰਗਰਮ ੀ ਨਾਲ ਹੋਰ ਵਿਗਾੜ ਰਹ ੇ ਹਨ ।”

ਸੰਬੋਧਨ ਦੌਰਾਨ ਤਿੰਨ ਦਿਲਚਸਪ ਮੌਕ ੇ

ਪਹਿਲ ਾ ਮੌਕਾ: ਟਰੰਪ ਵੱਲੋ ਂ ਆਪਣ ੇ ਵਿਸ਼ਵਵਿਆਪ ੀ ਟੈਰਿਫਾ ਂ ਨੂ ੰ ਰੱਦ ਕਰਨ ਦ ੇ ਫੈਸਲ ੇ ਲਈ ਸੁਪਰੀਮ ਕੋਰਟ ਦ ੀ ਸਖ਼ਤ ਆਲੋਚਨ ਾ ਕੀਤ ੇ ਜਾਣ ਤੋ ਂ ਬਾਅਦ, ਇਹ ਪਹਿਲ ੀ ਵਾਰ ਸ ੀ ਜਦੋ ਂ ਉਹ ਜਨਤਕ ਤੌਰ ‘ ਤ ੇ ਅਦਾਲਤ ਦ ੇ ਮੈਂਬਰਾ ਂ ਦ ੇ ਸੰਪਰਕ ਵਿੱਚ ਆਏ । ਉਸ ਵੇਲ ੇ ਨੌ ਂ ਵਿੱਚੋ ਂ ਸਿਰਫ ਼ ਚਾਰ ਜੱਜ ਹ ੀ ਹਾਜ਼ਰ ਸਨ।

ਜਦੋ ਂ ਟਰੰਪ ਨ ੇ ਸੰਬੋਧਨ ਦੌਰਾਨ ਜੱਜਾ ਂ ਦ ੀ ਨਿਖੇਧ ੀ ਕੀਤੀ, ਤਾ ਂ ਕੈਮਰ ੇ ਐਮ ੀ ਕੋਨ ੀ ਬੈਰੇਟ ਵੱਲ ਮੁੜ ਗਏ- ਜਿਨ੍ਹਾ ਂ ਨ ੇ ਉਨ੍ਹਾ ਂ ਦ ੇ ਟੈਰਿਫਾ ਂ ਦ ੇ ਵਿਰੁੱਧ ਫੈਸਲ ਾ ਸੁਣਾਇਆ ਸ ੀ- ਜਦੋ ਂ ਕ ਿ ਟਰੰਪ ਨ ੇ ਫੈਸਲ ੇ ਨੂ ੰ” ਨਿਰਾਸ਼ਾਜਨਕ” ਅਤ ੇ” ਮੰਦਭਾਗ ਾ” ਕਿਹਾ, ਉਹ ਬਿਨਾ ਂ ਕਿਸ ੇ ਹਾਵ-ਭਾਵ ( ਭਾਵਹੀਣ ) ਦ ੇ ਬੈਠ ੀ ਰਹੀ।

ਟਰੰਪ
ਦੂਜ ਾ ਮੌਕਾ: ਟੈਕਸਾਸ ਦ ੇ ਕਾਂਗਰਸਮੈਨ ਅਲ ਗ੍ਰੀਨ ਨੂ ੰ ਲਗਾਤਾਰ ਦੂਜ ੇ ਸਾਲ ਸਦਨ ਵਿੱਚੋ ਂ ਬਾਹਰ ਲਿਜਾਇਆ ਗਿਆ । ਜਿਵੇ ਂ ਹ ੀ ਟਰੰਪ ਨ ੇ ਸਦਨ ਵਿੱਚ ਪ੍ਰਵੇਸ ਼ ਕੀਤਾ, ਗ੍ਰੀਨ ਨ ੇ ਕਾਲ ੇ ਅੱਖਰਾ ਂ ਵਾਲ ਾ ਇੱਕ ਚਿੱਟ ਾ ਸਾਈਨ ਬੋਰਡ ਉੱਚ ਾ ਕੀਤ ਾ ਜਿਸ ਉੱਤ ੇ ਲਿਖਿਆ ਸੀ,” ਕਾਲ ੇ ਲੋਕ ਬਾਂਦਰ ( ਏਪਸ ) ਨਹੀ ਂ ਹਨ”!

ਇਹ ਸਾਈਨ ਬੋਰਡ ਟਰੰਪ ਦੁਆਰ ਾ ਸੋਸ਼ਲ ਮੀਡੀਆ ‘ ਤ ੇ ਪੋਸਟ ਕੀਤ ੀ ਗਈ ਅਤ ੇ ਬਾਅਦ ਵਿੱਚ ਹਟ ਾ ਦਿੱਤ ੀ ਗਈ ਇੱਕ ਵੀਡੀਓ ਦ ੇ ਹਵਾਲ ੇ ਨਾਲ ਪ੍ਰਤੀਤ ਹੁੰਦ ਾ ਸੀ, ਜਿਸ ਵਿੱਚ ਸਾਬਕ ਾ ਰਾਸ਼ਟਰਪਤ ੀ ਬਰਾਕ ਓਬਾਮ ਾ ਅਤ ੇ ਸਾਬਕ ਾ ਫਸਟ ਲੇਡ ੀ ਮਿਸ਼ੇਲ ਓਬਾਮ ਾ ਨੂ ੰ ਬਾਂਦਰਾ ਂ ਵਜੋ ਂ ਦਿਖਾਇਆ ਗਿਆ ਸੀ।

ਟਰੰਪ

ਤਸਵੀਰ ਸਰੋਤ, Getty Images

ਤੀਜ ਾ ਮੌਕਾ: ‘ ਯੂ-ਐਸ-ਏ, ਯੂ-ਐਸ-ਏ ‘- ਦੇਸ ਼ ਭਗਤ ੀ ਦ ਾ ਪ੍ਰਦਰਸ਼ਨ

ਕਿਸ ੇ ਫਿਲਮ ੀ ਦ੍ਰਿਸ ਼ ਵਾਂਗ, ਅਮਰੀਕ ੀ ਪੁਰਸ ਼ ਆਈਸ ਹਾਕ ੀ ਟੀਮ ਹਾਊਸ ਚੈਂਬਰ ਵਿੱਚ ਉੱਪਰਲ ੇ ਹਿੱਸ ੇ ( ਓਵਰਹੈਂਗ ) ਤੋ ਂ ਹੇਠਾ ਂ ਉਤਰੀ, ਜਿੱਥ ੇ ਟਰੰਪ ਦ ੇ ਉੱਪਰ ਪ੍ਰੈੱਸ ਦ ੇ ਮੈਂਬਰ ਬੈਠ ੇ ਸਨ । ਦਰਸ਼ਕਾ ਂ ਵਿੱਚ ਮੌਜੂਦ ਲੋਕਾ ਂ ਨ ੇ ਤਾੜੀਆ ਂ ਦ ੀ ਗੂੰਜ ਅਤ ੇ ‘ ਯੂ-ਐਸ-ਏ’ ਦ ੇ ਨਾਅਰਿਆ ਂ ਨਾਲ ਉਤਸ਼ਾਹ ਦਿਖਾਇਆ।

ਟਰੰਪ

ਤਸਵੀਰ ਸਰੋਤ, News

ਸਟੇਟ ਆਫ ਦ ਿ ਯੂਨੀਅਨ ਕ ੀ ਹੈ?

ਕਾਂਗਰਸ

ਤਸਵੀਰ ਸਰੋਤ, EPA

ਅਮਰੀਕ ੀ ਪੱਤਰਕਾਰ ਸਾਕਸ਼ ੀ ਵੈਂਕਟਰਮਨ ਮੁਤਾਬਕ ਇਹ ਸਾਲਾਨ ਾ ਸਮਾਗਮ ਰਾਸ਼ਟਰਪਤ ੀ ਦੁਆਰ ਾ ਕਾਂਗਰਸ ਨੂ ੰ ਦਿੱਤ ਾ ਜਾਣ ਵਾਲ ਾ ਮੁੱਖ ਭਾਸ਼ਣ ਹੁੰਦ ਾ ਹ ੈ ਜਿਸ ਵਿੱਚ ਉਹ ਅਗਲ ੇ ਸਾਲ ਲਈ ਆਪਣ ਾ ਏਜੰਡ ਾ ਤੈਅ ਕਰਦ ੇ ਹਨ, ਅਮਰੀਕ ੀ ਲੋਕਾ ਂ ਦ ੇ ਸਾਹਮਣ ੇ ਆਪਣੀਆ ਂ ਪ੍ਰਾਪਤੀਆ ਂ ਨੂ ੰ ਉਜਾਗਰ ਕਰਦ ੇ ਹਨ, ਅਤ ੇ ਇੱਕ ਸਿਆਸ ੀ ਸੰਦੇਸ ਼ ਨੂ ੰ ਰੂਪ ਦਿੰਦ ੇ ਹਨ।

ਇਹ ਅਮਰੀਕ ੀ ਸੰਵਿਧਾਨ ਦ ੀ ਇੱਕ ਲੋੜ ਹ ੈ ਕ ਿ ਰਾਸ਼ਟਰਪਤ ੀ” ਸਮੇਂ-ਸਮੇ ਂ ‘ ਤ ੇ ਕਾਂਗਰਸ ਨੂ ੰ ‘ ਸਟੇਟ ਆਫ ਦ ਿ ਯੂਨੀਅਨ ‘ ( ਦੇਸ ਦ ੀ ਸਥਿਤੀ ) ਬਾਰ ੇ ਜਾਣਕਾਰ ੀ ਦੇਣਗੇ, ਅਤ ੇ ਉਨ੍ਹਾ ਂ ਦ ੇ ਵਿਚਾਰ ਲਈ ਅਜਿਹ ੇ ਉਪਾਵਾ ਂ ਦ ੀ ਸਿਫ਼ਾਰਸ ਼ ਕਰਨਗ ੇ ਜ ੋ ਉਹ ਜ਼ਰੂਰ ੀ ਅਤ ੇ ਉਚਿਤ ਸਮਝਦ ੇ ਹਨ ।”

ਸਟੇਟ ਆਫ ਦ ਿ ਯੂਨੀਅਨ ਭਾਸ਼ਣ ਸਭ ਤੋ ਂ ਪਹਿਲਾ ਂ 1790 ਵਿੱਚ ਨਿਊਯਾਰਕ ( ਜੋ ਉਸ ਸਮੇ ਂ ਅਮਰੀਕ ਾ ਦ ੀ ਰਾਜਧਾਨ ੀ ਸੀ ) ਵਿਖ ੇ ਰਾਸ਼ਟਰਪਤ ੀ ਜਾਰਜ ਵਾਸ਼ਿੰਗਟਨ ਨ ੇ ਦਿੱਤ ਾ ਸੀ।

ਹਾਲੀਆ ਦਹਾਕਿਆ ਂ ਵਿੱਚ,’ ਸਟੇਟ ਆਫ ਦ ਿ ਯੂਨੀਅਨ ‘ ਅਮਰੀਕ ੀ ਸਿਆਸ ੀ ਕੈਲੰਡਰ ਦੀਆ ਂ ਪ੍ਰਮੁੱਖ ਮੀਡੀਆ ਘਟਨਾਵਾ ਂ ਵਿੱਚੋ ਂ ਇੱਕ ਬਣ ਗਈ ਹੈ । ਇਹ ਬੜ ੀ ਬਾਰੀਕ ੀ ਨਾਲ ਦੇਖ ੀ ਜਾਣ ਵਾਲ ੀ ਗਤੀਵਿਧ ੀ ਹੈ, ਜਿਸ ਦ ੇ ਜਵਾਬ ਵਿੱਚ ਵਿਰੋਧ ੀ ਧਿਰ ਵੱਲੋ ਂ ਇੱਕ ਖੰਡਨ ਭਾਸ਼ਣ ( ਰੀਬਟਲ ਭਾਸ਼ਣ ) ਦਿੱਤ ਾ ਜਾਂਦ ਾ ਹੈ।

ਪਿਛਲ ੀ ਸਦ ੀ ਵਿੱਚ ਜਿਵੇਂ-ਜਿਵੇ ਂ ਰਾਸ਼ਟਰਪਤ ੀ ਦੀਆ ਂ ਸ਼ਕਤੀਆ ਂ ਵਧੀਆ ਂ ਹਨ,’ ਸਟੇਟ ਆਫ ਦ ਿ ਯੂਨੀਅਨ ‘ ਭਾਸ਼ਣ ਦ ੀ ਮਹੱਤਤ ਾ ਵ ੀ ਵਧ ੀ ਹੈ । ਟੈਲੀਵਿਜ਼ਨ ਤ ੇ ਰੇਡੀਓ ਦ ੀ ਭੂਮਿਕ ਾ ਨ ੇ ਇਸ ਸ਼ਕਤ ੀ ਨੂ ੰ ਹੋਰ ਮਜ਼ਬੂਤ ਕੀਤ ਾ ਹੈ, ਜਿਸ ਨ ੇ ਰਾਸ਼ਟਰਪਤ ੀ ਨੂ ੰ ਸਿੱਧ ੇ ਤੌਰ ‘ ਤ ੇ ਅਮਰੀਕ ੀ ਲੋਕਾ ਂ ਨੂ ੰ ਸੰਬੋਧਨ ਕਰਨ ਦ ੇ ਯੋਗ ਬਣਾਇਆ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI