Home ਰਾਸ਼ਟਰੀ ਖ਼ਬਰਾਂ ਝੱਖੜ ਨਾਲ ਤਬਾਹੀ: ਪੰਜਾਬ ਸਣ ੇ ਉੱਤਰ ੀ ਭਾਰਤ &#039, ਚ ਝੱਖੜ...

ਝੱਖੜ ਨਾਲ ਤਬਾਹੀ: ਪੰਜਾਬ ਸਣ ੇ ਉੱਤਰ ੀ ਭਾਰਤ &#039, ਚ ਝੱਖੜ ਆਉਣ ਦ ੇ ਕ ੀ ਹਨ ਮੁੱਖ ਕਾਰਨ, ਅਗਲ ੇ ਦਿਨਾ ਂ &#039, ਚ ਕਿਹ ੋ ਜਿਹ ਾ ਰਹੇਗ ਾ ਮੌਸਮ

4
0

Source :- BBC PUNJABI

ਤੇਜ਼ ਹਨੇਰੀ ਤੇ ਝੱਖੜ ਦੇ ਚਲਦਿਆਂ ਡਿੱਗ ਪਿਆ ਪੋਲ

ਤਸਵੀਰ ਸਰੋਤ, Sourced by Pardeep Sharma

25 ਮਈ 2025, 11: 02 Dass

ਅਪਡੇਟ 7 ਘੰਟ ੇ ਪਹਿਲਾ ਂ

ਭਾਰਤ ਦ ੇ ਉੱਤਰ ੀ ਖੇਤਰ ਜਿਵੇ ਂ ਪੰਜਾਬ, ਹਰਿਆਣਾ, ਚੰਡੀਗੜ੍ਹ, ਅਤ ੇ ਦਿੱਲ ੀ ਦ ੇ ਕਈ ਹਿੱਸਿਆ ਂ ‘ ਚ ਸ਼ਨੀਵਾਰ ਸ਼ਾਮ ਤੋ ਂ ਤੇਜ ਼ ਗਰਜ ਦ ੇ ਨਾਲ 40-60 ਕਿਲੋਮੀਟਰ ਪ੍ਰਤ ੀ ਘੰਟ ਾ ਦ ੀ ਰਫ਼ਤਾਰ ਨਾਲ ਤੇਜ ਼ ਹਵਾਵਾ ਂ ਚੱਲ ਰਹੀਆ ਂ ਹਨ।

ਨਾਲ ਹ ੀ ਇਹਨਾ ਂ ਥਾਵਾ ਂ ‘ ਤ ੇ ਭਾਰ ੀ ਮੀਂਹ ਵ ੀ ਪਿਆ ਹੈ।

ਮੌਸਮ ਦ ੀ ਇਸ ਤਬਦੀਲ ੀ ਦ ੇ ਨਾਲ ਜਿੱਥ ੇ ਇੱਕ ਪਾਸ ੇ ਗਰਮ ੀ ਤੋ ਂ ਰਾਹਤ ਮਿਲ ੀ ਹ ੈ ਉੱਥ ੇ ਹ ੀ ਸ਼ਨੀਵਾਰ ਦੇਰ ਸ਼ਾਮ ਨੂ ੰ ਆਏ ਹਨੇਰ-ਝੱਖੜ ਨਾਲ ਵੱਖ-ਵੱਖ ਥਾਵਾ ਂ ‘ ਤ ੇ ਜਾਨੀ-ਮਾਲ ੀ ਨੁਕਸਾਨ ਵ ੀ ਹੋਇਆ ਹੈ।

ਲੋਕਾ ਂ ਨੂ ੰ ਸੁਚੇਤ ਰਹਿਣ ਦ ੀ ਸਲਾਹ ਦਿੰਦਿਆ ਂ ਮੌਸਮ ਵਿਭਾਗ ਨ ੇ ਪੰਜਾਬ ‘ ਚ 25, 26, 27 ਮਈ ਲਈ ਓਰੇਂਜ ਅਲਰਟ ਜਾਰ ੀ ਕੀਤ ਾ ਹੈ।

ਦਿੱਲੀ ਵਿੱਚ ਪਾਣੀ ਵਿੱਚ ਫਸੀ ਹੋਈ ਇੱਕ ਗੱਡੀ

ਤਸਵੀਰ ਸਰੋਤ, ANI

ਪੰਜਾਬ ਤ ੇ ਦਿੱਲ ੀ ‘ ਚ ਕ ੀ ਹਨ ਹਾਲਾਤ?

ਐਤਵਾਰ ਸਵੇਰ ੇ ਰਾਸ਼ਟਰ ੀ ਰਾਜਧਾਨ ੀ ਦਿੱਲ ੀ ਵਿੱਚ ਵ ੀ ਭਾਰ ੀ ਮੀਂਹ ਅਤ ੇ ਗਰਜ ਨਾਲ ਤੂਫ਼ਾਨ ਆਉਣ ਤੋ ਂ ਬਾਅਦ ਦਿੱਲ ੀ ਦ ੇ ਕਈ ਹਿੱਸਿਆ ਂ ਵਿੱਚ ਪਾਣ ੀ ਭਰ ਗਿਆ।

ਦਿੱਲ ੀ ਹਵਾਈ ਅੱਡ ੇ ਨ ੇ ਯਾਤਰੀਆ ਂ ਲਈ ਇੱਕ ਸੂਚਨ ਾ ਜਾਰ ੀ ਕੀਤ ੀ ਹੈ।

ਇਸ ਵਿੱਚ ਕਿਹ ਾ ਗਿਆ ਹ ੈ ਕ ਿ ਬੀਤ ੀ ਰਾਤ ਖਰਾਬ ਮੌਸਮ ਕਾਰਨ ਕੁਝ ਉਡਾਣਾ ਂ ਪ੍ਰਭਾਵਿਤ ਹੋਈਆ ਂ ਹਨ।

ਉਨ੍ਹਾ ਂ ਅੱਗ ੇ ਲਿਖਿਆ,” ਯਾਤਰੀਆ ਂ ਨੂ ੰ ਸਲਾਹ ਦਿੱਤ ੀ ਜਾਂਦ ੀ ਹ ੈ ਕ ਿ ਉਹ ਆਪਣ ੀ ਉਡਾਣ ਦ ੀ ਸਥਿਤ ੀ ਅਤ ੇ ਰੈਗੂਲਰ ਅਪਡੇਟਸ ਲਈ ਏਅਰਲਾਈਨ ਸਟਾਫ ਦ ੇ ਸੰਪਰਕ ਵਿੱਚ ਰਹਿਣ ।”

ਇਹ ਵ ੀ ਪੜ੍ਹ ੋ
ਬੀਬੀਸ ੀ ਸਹਿਯੋਗ ੀ ਪਰਦੀਪ ਸ਼ਰਮ ਾ ਦ ੀ ਰਿਪੋਰਟ ਮੁਤਾਬਕ ਜਲੰਧਰ ‘ ਚ ਕੰਪਨ ੀ ਬਾਗ ਼ ਦ ੇ ਬਾਹਰ ਲੱਗਿਆ ਹੋਇਆ ਤਿਰੰਗ ੇ ਝੰਡ ੇ ਦ ਾ ਪੋਲ ਤੇਜ ਼ ਹਨੇਰ ੀ ਤ ੇ ਝੱਖੜ ਦ ੇ ਚਲਦਿਆ ਂ ਡਿੱਗ ਪਿਆ।

ਇਸ ਦ ੀ ਚਪੇਟ ‘ ਚ ਇੱਕ ਕਾਰ ਅਤ ੇ ਇੱਕ ਨੌਜਵਾਨ ਆਇਆ ਹ ੈ ਜ ੋ ਜ਼ਖਮ ੀ ਹ ੋ ਗਿਆ ਹੈ।

ਇਸ ੇ ਤਰ੍ਹਾ ਂ ਜਲੰਧਰ ਦ ੇ ਨਾਮਦੇਵ ਚੌਂਕ ‘ ਚ ਕਪੜਿਆ ਂ ਦ ੇ ਸ਼ ੋ ਰੂਮ ਦ ੇ ਬਾਹਰ ਮੁਰੰਮਤ ਦ ੇ ਚਲਦਿਆ ਂ ਕੀਤ ੀ ਗਈ ਸ਼ਟ੍ਰਿੰਗ ਵ ੀ ਡਿੱਗ ਪਈ ਹ ੈ ਜਿਸ ਕਾਰਨ ਸ਼ੋਅ ਰੂਮ ਦ ੇ ਬਾਹਰ ਖੜੀਆ ਂ ਗੱਡੀਆ ਂ ਨੁਕਸਾਨੀਆ ਂ ਗਈਆ ਂ ਹਨ।

ਬੀਬੀਸ ੀ ਸਹਿਯੋਗ ੀ ਗੁਰਮਿੰਦਰ ਗਰੇਵਾਲ ਦ ੀ ਰਿਪੋਰਟ ਮੁਤਾਬਕ ਲੁਧਿਆਣ ਾ ਦ ੇ ਨਾਨਕ ਨਗਰ ਦ ੀ ਇੱਕ ਬਹੁਮੰਜ਼ਲ ੀ ਫੈਕਟਰ ੀ ਦ ੀ ਪੰਜਵੀ ਂ ਮੰਜ਼ਿਲ ਦ ੀ ਕੰਧ ਤੀਬਰ ਹਵ ਾ ਦ ੇ ਕਾਰਨ ਡਿੱਗ ਗਈ । ਇਸ ਹਾਦਸ ੇ ‘ ਚ ਦ ੋ ਮਜ਼ਦੂਰ ਉਸ ਦ ੀ ਚਪੇਟ ‘ ਚ ਆ ਗਏ।
ਭਾਰੀ ਮੀਂਹ ਅਤੇ ਹਵਾ ਕਾਰਨ ਨੁਕਸਾਨਿਆ ਗਈਆਂ ਗੱਡੀਆਂ

ਤਸਵੀਰ ਸਰੋਤ, Sourced by Pardeep Sharma

ਜਾਣਕਾਰ ੀ ਮੁਤਾਬਕ, ਇੱਕ ਮਜ਼ਦੂਰ ਦ ੀ ਮੌਤ ਮੌਕ ੇ ‘ ਤ ੇ ਹ ੀ ਹ ੋ ਗਈ, ਜਦਕ ਿ ਦੂਜ ੇ ਨੂ ੰ ਗੰਭੀਰ ਹਾਲਤ ‘ ਚ ਨਿੱਜ ੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਹਾਲਾਂਕ ਿ ਇਲਾਜ ਦੌਰਾਨ ਦੂਜ ੇ ਮਜ਼ਦੂਰ ਦ ੀ ਵ ੀ ਮੌਤ ਹ ੋ ਗਈ।

ਕੰਧ ਡਿੱਗਣ ਕਰਕੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ

ਤਸਵੀਰ ਸਰੋਤ, Gurwinder Singh/BBC

ਲਹਿੰਦ ੇ ਪੰਜਾਬ ‘ ਚ ਅੱਠ ਲੋਕਾ ਂ ਦ ੀ ਮੌਤ ਤ ੇ 45 ਜ਼ਖਮ ੀ

ਪਿਛਲ ੇ 24 ਘੰਟਿਆ ਂ ਦੌਰਾਨ ਲਹਿੰਦ ੇ ਪੰਜਾਬ ਦ ੇ ਵੱਖ-ਵੱਖ ਜ਼ਿਲ੍ਹਿਆ ਂ ਵਿੱਚ ਹਨੇਰੀ, ਤੂਫ਼ਾਨ, ਭਾਰ ੀ ਮੀਂਹ ਅਤ ੇ ਗੜੇਮਾਰ ੀ ਕਾਰਨ ਘੱਟੋ-ਘੱਟ ਅੱਠ ਲੋਕਾ ਂ ਦ ੀ ਮੌਤ ਹ ੋ ਗਈ ਹੈ।

ਹੁਣ ਤੱਕ 45 ਲੋਕਾ ਂ ਦ ੇ ਜ਼ਖਮ ੀ ਹੋਣ ਦ ੀ ਰਿਪੋਰਟ ਵ ੀ ਆਈ ਹੈ।

ਸੂਬਾਈ ਆਫ਼ਤ ਪ੍ਰਬੰਧਨ ਅਥਾਰਟ ੀ ( ਪੀਡੀਐੱਮਏ ) ਨ ੇ ਇੱਕ ਮੁੱਢਲ ੀ ਰਿਪੋਰਟ ਜਾਰ ੀ ਕਰਦਿਆ ਂ ਕਿਹ ਾ ਕ ਿ ਮੌਤਾ ਂ ਵਿੱਚ ਰਾਵਲਪਿੰਡੀ, ਸ਼ੇਖੂਪੁਰਾ, ਨਨਕਾਣ ਾ ਸਾਹਿਬ, ਸਿਆਲਕੋਟ ਅਤ ੇ ਮੀਆਂਵਾਲ ੀ ਤੋ ਂ ਇੱਕ-ਇੱਕ ਮੌਤ ਸ਼ਾਮਲ ਹੈ, ਜਦੋ ਂ ਕ ਿ ਜੇਹਲਮ ਵਿੱਚ ਤਿੰਨ ਲੋਕਾ ਂ ਦ ੀ ਮੌਤ ਹੋਈ ਹੈ।

ਸਭ ਤੋ ਂ ਵੱਧ ਜਾਨ ੀ ਨੁਕਸਾਨ ਜੇਹਲਮ ਵਿੱਚ ਹੋਇਆ ਹੈ, ਜਿੱਥ ੇ ਦ ੋ ਮਰਦਾ ਂ ਅਤ ੇ ਇੱਕ ਔਰਤ ਸਮੇਤ ਤਿੰਨ ਲੋਕਾ ਂ ਦ ੀ ਜਾਨ ਚਲ ੀ ਗਈ ਅਤ ੇ 10 ਲੋਕ ਜ਼ਖਮ ੀ ਹੋਏ ਹਨ।

ਲਹਿੰਦੇ ਪੰਜਾਬ 'ਚ ਭਾਰੀ ਮੀਂਹ

ਤਸਵੀਰ ਸਰੋਤ, Getty Images

ਰਾਵਲਪਿੰਡ ੀ ਵਿੱਚ ਇੱਕ ਵਿਅਕਤ ੀ ਦ ੀ ਮੌਤ ਹ ੋ ਗਈ ਅਤ ੇ ਇੱਕ ਬੱਚ ੇ ਸਮੇਤ ਅੱਠ ਲੋਕ ਜ਼ਖਮ ੀ ਹੋਏ ਹਨ । ਇਨ੍ਹਾ ਂ ਸੱਟਾ ਂ ਦ ਾ ਕਾਰਨ ਕੰਧ ਢਹਿਣ ਾ ਦੱਸਿਆ ਗਿਆ ਹੈ।

ਮਰੀ, ਅਟਕ ਅਤ ੇ ਖੁਸ਼ਾਬ ਵਿੱਚ ਕੁਝ ਲੋਕ ਜ਼ਖਮ ੀ ਹੋਏ ਹਨ, ਜਦੋ ਂ ਕ ਿ ਗੁਜਰਾਤ ਵਿੱਚ ਇੱਕ ਅਤ ੇ ਗੁਜਰਾਂਵਾਲ ਾ ਵਿੱਚ ਪੰਜ ਵਿਅਕਤ ੀ ਜ਼ਖਮ ੀ ਹੋਏ।

ਇਨ੍ਹਾ ਂ ਜ਼ਿਲ੍ਹਿਆ ਂ ਵਿੱਚ ਜ਼ਿਆਦਾਤਰ ਘਟਨਾਵਾ ਂ ਕੰਧ ਡਿੱਗਣ ਕਾਰਨ ਹ ੀ ਵਾਪਰੀਆ ਂ ਹਨ।

ਸ਼ੇਖੂਪੁਰਾ, ਨਨਕਾਣ ਾ ਸਾਹਿਬ ਅਤ ੇ ਸਿਆਲਕੋਟ ਤੋ ਂ ਵ ੀ ਇੱਕ-ਇੱਕ ਮੌਤ ਦ ੀ ਖ਼ਬਰ ਮਿਲ ੀ ਹੈ । ਇਨ੍ਹਾ ਂ ਥਾਵਾ ਂ ‘ ਤ ੇ ਮੌਤਾ ਂ ਦ ਾ ਕਾਰਨ ਛੱਤ ਜਾ ਂ ਖੰਭ ੇ ਡਿੱਗਣ ਵਰਗ ੇ ਹਾਦਸ ੇ ਸਨ।

ਸਿਆਲਕੋਟ ਵਿੱਚ ਛ ੇ ਲੋਕ ਜ਼ਖਮ ੀ ਹੋਏ, ਜਿਨ੍ਹਾ ਂ ਵਿੱਚ ਇੱਕ ਔਰਤ ਅਤ ੇ ਇੱਕ ਬੱਚ ਾ ਸ਼ਾਮਲ ਹੈ।

ਲਹਿੰਦੇ ਪੰਜਾਬ 'ਚ ਭਾਰੀ ਮੀਂਹ

ਤਸਵੀਰ ਸਰੋਤ, Getty Images

ਕ ੀ ਰਿਹ ਾ ਮੌਤਾ ਂ ਦ ਾ ਕਾਰਨ?

ਪੀਡੀਐਮਏ ਦ ੇ ਬੁਲਾਰ ੇ ਅਨੁਸਾਰ, ਜ਼ਿਆਦਾਤਰ ਮੌਤਾ ਂ ਖੰਡਰ ਜਾ ਂ ਖਰਾਬ ਘਰਾ ਂ ਦ ੇ ਢਹ ਿ ਜਾਣ ਅਤ ੇ ਅਸੁਰੱਖਿਅਤ ਥਾਵਾ ਂ ‘ ਤ ੇ ਉਨ੍ਹਾ ਂ ਦ ੀ ਮੌਜੂਦਗ ੀ ਕਾਰਨ ਹੋਈਆਂ।

ਤੂਫਾਨ ੀ ਹਵਾਵਾ ਂ ਕਾਰਨ ਕਈ ਇਲਾਕਿਆ ਂ ਵਿੱਚ ਕੰਧਾਂ, ਛੱਤਾਂ, ਦਰੱਖਤ ਅਤ ੇ ਸੋਲਰ ਪੈਨਲ ਢਹ ਿ ਗਏ, ਜਿਸ ਨਾਲ ਜ਼ਖਮੀਆ ਂ ਦ ੀ ਗਿਣਤ ੀ ਵਧ ਗਈ ਹੈ।

ਲਾਹੌਰ ਵਿੱਚ ਦਰੱਖਤ ਡਿੱਗਣ ਅਤ ੇ ਸੋਲਰ ਪੈਨਲਾ ਂ ਦ ੇ ਨੁਕਸਾਨ ੇ ਜਾਣ ਦੀਆ ਂ ਰਿਪੋਰਟਾ ਂ ਆਈਆ ਂ ਹਨ।

ਪੀਡੀਐਮਏ ਦ ੇ ਅਨੁਸਾਰ, ਹੁਣ ਤੱਕ ਪਸ਼ੂਆ ਂ ਜਾ ਂ ਫਸਲਾ ਂ ਦ ੇ ਨੁਕਸਾਨ ਦ ੀ ਕੋਈ ਰਿਪੋਰਟ ਨਹੀ ਂ ਹੈ।

ਅਧਿਕਾਰੀਆ ਂ ਨ ੇ ਨਾਗਰਿਕਾ ਂ ਨੂ ੰ ਅਪੀਲ ਕੀਤ ੀ ਹ ੈ ਕ ਿ ਉਹ ਖਰਾਬ ਮੌਸਮ ਦੌਰਾਨ ਸਾਵਧਾਨ ੀ ਵਰਤਣ, ਬਿਜਲ ੀ ਦ ੇ ਖੰਭਿਆ ਂ ਅਤ ੇ ਲਟਕਦੀਆ ਂ ਤਾਰਾ ਂ ਤੋ ਂ ਦੂਰ ਰਹਿਣ ਅਤ ੇ ਅਸਮਾਨ ੀ ਬਿਜਲ ੀ ਤੋ ਂ ਆਪਣ ੇ ਆਪ ਨੂ ੰ ਬਚਾਉਣ ਲਈ ਸੁਰੱਖਿਅਤ ਥਾਵਾ ਂ ‘ ਤ ੇ ਰਹਿਣ।

ਮੌਸਮ ਵਿਭਾਗ ਦ ਾ ਕ ੀ ਕਹਿਣ ਾ ਹੈ?

ਭਾਰਤੀ ਮੌਸਮ ਵਿਭਾਗ

ਤਸਵੀਰ ਸਰੋਤ, Getty Images

ਭਾਰਤ ੀ ਮੌਸਮ ਵਿਭਾਗ ਦ ੇ ਮੁਤਾਬਕ 31 ਮਈ ਤੱਕ ਪੰਜਾਬ, ਹਰਿਆਣ ਾ ਅਤ ੇ ਚੰਡੀਗੜ੍ਹ ‘ ਚ ਮੌਸਮ ਅਜਿਹ ਾ ਹ ੀ ਬਣਾਇਆ ਰਹੇਗਾ।

ਲੋਕਾ ਂ ਨੂ ੰ ਸੁਚੇਤ ਰਹਿਣ ਦ ੀ ਸਲਾਹ ਦਿੰਦਿਆ ਂ ਮੌਸਮ ਵਿਭਾਗ ਨ ੇ ਪੰਜਾਬ ‘ ਚ 25, 26, 27 ਮਈ ਲਈ ਓਰੇਂਜ ਅਲਰਟ ਜਾਰ ੀ ਕੀਤ ਾ ਹੈ।

ਜਿਸ ਦ ਾ ਮਤਲਬ ਹ ੈ ਕ ਿ ਇਨ੍ਹਾ ਂ ਤਰੀਕ ਾ ‘ ਤ ੇ ਸੂਬ ੇ ‘ ਚ ਤੇਜ ਼ ਗਰਜ ਦ ੇ ਨਾਲ 50-60 ਕਿਲੋਮੀਟਰ ਪ੍ਰਤ ੀ ਘੰਟ ਾ ਦ ੀ ਰਫ਼ਤਾਰ ਨਾਲ ਤੇਜ ਼ ਹਵਾਵਾ ਂ ਅਤ ੇ ਭਾਰ ੀ ਮੀਂਹ ਪੈਣ ਦ ੀ ਸੰਭਾਵਨ ਾ ਰਹੇਗੀ।

ਇਸ ਦ ੇ ਬਾਅਦ 28 ਮਈ ਤੋ ਂ 31 ਮਈ ਤੱਕ ਪੰਜਾਬ ਲਈ ਯੇਲ ੋ ਅਲਰਟ ਜਾਰ ੀ ਕੀਤ ਾ ਗਿਆ ਹੈ । ਯਾਨ ਿ 40-50 ਕਿਲੋਮੀਟਰ ਪ੍ਰਤ ੀ ਘੰਟ ਾ ਦ ੀ ਰਫ਼ਤਾਰ ਨਾਲ ਤੇਜ ਼ ਹਵਾਵਾ ਂ ਅਤ ੇ ਹਲਕ ਾ ਮੀਂਹ ਪੈਣ ਦ ੀ ਸੰਭਾਵਨ ਾ ਰਹੇਗੀ।

ਝੱਖੜ ਭਿਆਨਕ ਹੋਣ ਦ ੇ 4 ਕਾਰਨ

ਭਾਰਤ ੀ ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਝੱਖੜ ਤ ੇ ਤੂਫ਼ਾਨ ਉਦੋ ਂ ਭਿਆਨਕ ਬਣ ਜਾਂਦ ਾ ਹੈ, ਜਦੋ ਂ ਇਹ ਰਾਤ ਵੇਲ ੇ ਆਵ ੇ ਅਤ ੇ ਲੋਕ ਆਪਣ ੇ ਘਰਾ ਂ ਦੀਆ ਂ ਛੱਤਾ ਂ ਹੇਠ ਸੁੱਤ ੇ ਪਏ ਹੋਣ।

ਮੌਸਮ ਮਾਹਰਾ ਂ ਦ ਾ ਮੰਨਣ ਾ ਹ ੈ ਕ ਿ ਤੇਜ ਼ ਹਨ੍ਹੇਰ ੀ ਜਿਸ ਤਰੀਕ ੇ ਨਾਲ ਅਚਾਨਕ ਆਉਂਦ ੀ ਹ ੈ ਉਸ ਨਾਲ ਭਾਰ ੀ ਜਾਨ ੀ ਤ ੇ ਮਾਲ ੀ ਨੁਕਸਾਨ ਹੁੰਦ ਾ ਹ ੈ।

ਇਸ ਨੂ ੰ ਤਕਨੀਕ ੀ ਭਾਸ਼ਾ ਂ ਵਿੱਚ ਡਾਊਨ ਬਰੱਸਟ ਕਹਿੰਦ ੇ ਹਨ ,ਕਿਉਂਕ ਿ ਇਸ ਦੌਰਾਨ ਹਵ ਾ ਦ ਾ ਰੁਖ ਨੀਵੇ ਂ ਇਲਾਕਿਆ ਂ ਵੱਲ ਨੂ ੰ ਹੁੰਦ ਾ ਹੈ।

ਹਵ ਾ ਦ ੀ ਰਫ਼ਤਾਰ ਬੈਠੇਦਾਹ ( ਹੌਰੀਜੈਂਟਲ ) ਦ ੀ ਬਜਾਇ ਖੜੇਦਾਹ ( ਵਰਟੀਕਲ ) ਹੁੰਦ ੀ ਹੈ । ਜਿਸ ਕਾਰਨ ਇਸ ਦ ੇ ਰਾਹ ਵਿੱਚ ਆਉਣ ਵਾਲੀਆ ਂ ਇਮਾਰਤਾ ਂ ਅਤ ੇ ਉੱਚ ੇ ਢਾਂਚ ੇ ਤਬਾਹ ਹ ੋ ਜਾਂਦ ੇ ਹਨ ਅਤ ੇ ਮੌਤਾ ਂ ਦ ਾ ਕਾਰਨ ਬਣਦ ੇ ਹਨ।

ਵਿਗਿਆਨੀਆ ਂ ਦ ਾ ਕਹਿਣ ਾ ਹ ੈ ਕ ਿ ਖਿੱਤ ੇ ਵਿੱਚ ਤਾਪਮਾਨ ਵਧਣ ਨਾਲ ਉੱਤਰ-ਪੱਛਮ ੀ ਰੇਗਿਸਤਾਨ ਵਿੱਚ ਹਵ ਾ ਦ ਾ ਦਬਾਅ ਘਟਣ ਕਰਕ ੇ ਉੱਧਰੋ ਂ ਹਵ ਾ ਵਗਣ ਲੱਗਦ ੀ ਹ ੈ ਅਤ ੇ ਅੱਗ ੇ ਪੱਛਮ ਵੱਲ ਜਾਂਦ ੀ ਹੈ।

ਪਰ ਇਹ ਸਿਰਫ ਼ ਹਵ ਾ ਨਹੀ ਂ ਰਹਿੰਦ ੀ ਬਲਕ ਿ ਖੁਸ਼ਕ ੀ ਹੋਣ ਕਾਰਨ ਧੂੜ ਭਰਿਆ ਝੱਖੜ ਬਣ ਜਾਂਦ ੀ ਹੈ।

ਮਾਹਿਰਾ ਂ ਮੁਤਾਬਕ ਤਾਪਮਾਨ ਦ ਾ ਵਧਣਾ, ਇਸ ਵਿੱਚ ਨਮ ੀ ਦ ੇ ਮਿਲਣ ਨਾਲ ਇਹ ਵਾਤਾਵਰਨ ਨੂ ੰ ਖਤਰਨਾਕ ਤੂਫ਼ਾਨ ਤ ੇ ਮੀਂਹ ਦ ਾ ਰੂਪ ਦ ੇ ਦਿੰਦ ਾ ਹੈ।

ਵਾਤਾਵਰਨ ਮਾਹਰਾ ਂ ਮੁਤਾਬਕ ਉੱਤਰ-ਪੱਛਮ ੀ ਭਾਰਤ ਵਿੱਚ ਹਰ ਸਾਲ ਅਜਿਹ ੇ ਹ ੀ ਤੂਫਾਨ ਆਉਂਦ ੇ ਹਨ ਅਤ ੇ ਹਰ ਵਾਰ ਜਾਨ ੀ ਤ ੇ ਮਾਲ ੀ ਨੁਕਸਾਨ ਹੁੰਦ ਾ ਹੈ।

ਇਹ ਵ ੀ ਪੜ੍ਹ ੋ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI