Home ਰਾਸ਼ਟਰੀ ਖ਼ਬਰਾਂ ਜ਼ਿੰਕ ਸਾਡ ੇ ਸਰੀਰ ਲਈ ਕਿਉ ਂ ਜ਼ਰੂਰ ੀ ਹੁੰਦ ਾ ਹੈ,...

ਜ਼ਿੰਕ ਸਾਡ ੇ ਸਰੀਰ ਲਈ ਕਿਉ ਂ ਜ਼ਰੂਰ ੀ ਹੁੰਦ ਾ ਹੈ, ਖਾਣ ੇ ਦੀਆ ਂ ਕਿਹੜੀਆ ਂ ਚੀਜ਼ਾ ਂ ਵਿੱਚ ਇਹ ਮੌਜੂਦ ਹੁੰਦ ਾ ਹ ੈ

6
0

Source :- BBC PUNJABI

ਜ਼ਿੰਕ

ਤਸਵੀਰ ਸਰੋਤ, Getty Images

ਜ਼ਿੰਕ ਸਾਡ ੇ ਲਈ ਇੱਕ ਜ਼ਰੂਰ ੀ ਖਣਿਜ ਹੈ । ਹਰ ਵਿਅਕਤ ੀ ਨੂ ੰ ਸਿਹਤਮੰਦ ਰਹਿਣ ਲਈ, ਭਾਵੇ ਂ ਥੋੜ੍ਹ ੀ ਮਾਤਰ ਾ ਵਿੱਚ ਹ ੀ ਸਹ ੀ ਪਰ ਇਸਦ ੀ ਲੋੜ ਹੁੰਦ ੀ ਹੈ।

ਹੋਰ ਖਣਿਜਾ ਂ ਵਾਂਗ, ਮਨੁੱਖ ੀ ਸਰੀਰ ਜ਼ਿੰਕ ਨਹੀ ਂ ਬਣ ਾ ਸਕਦਾ । ਇਸ ਲਈ ਸਾਨੂ ੰ ਇਸਨੂ ੰ ਆਪਣ ੀ ਖੁਰਾਕ ਤੋ ਂ ਰਾਹੀ ਂ ਹ ੀ ਪ੍ਰਾਪਤ ਕੀਤ ਾ ਜ ਾ ਸਕਦ ਾ ਹੈ।

ਪਰ ਇਹ ਕਿਵੇ ਂ ਪਤ ਾ ਚੱਲ ੇ ਕ ਿ ਕ ੀ ਤੁਹਾਨੂ ੰ ਸਹ ੀ ਮਾਤਰ ਾ ‘ ਚ ਜ਼ਿੰਕ ਮਿਲ ਰਿਹ ਾ ਹ ੈ ਅਤ ੇ ਜੇਕਰ ਨਹੀ ਂ ਮਿਲ ਰਿਹ ਾ ਤਾ ਂ ਕ ੀ ਹੋਵੇਗਾ?

ਜ਼ਿੰਕ ਸਰੀਰ ਵਿੱਚ ਵੱਡ ੀ ਮਾਤਰ ਾ ਵਿੱਚ ਜਮ੍ਹਾ ਂ ਨਹੀ ਂ ਹੁੰਦਾ, ਇਸ ਲਈ ਜ਼ਿੰਕ ਦ ੇ ਪੱਧਰ ਨੂ ੰ ਬਣਾਈ ਰੱਖਣ ਲਈ ਖੁਰਾਕ ਸਬੰਧ ੀ ਚੰਗ ੀ ਦੇਖਭਾਲ ਦ ੀ ਲੋੜ ਹੁੰਦ ੀ ਹੈ।

ਜ਼ਿੰਕ ਦ ੀ ਲੋੜ ਕਿਉ ਂ ਹੁੰਦ ੀ ਹੈ?

ਜ਼ਿੰਕ

ਤਸਵੀਰ ਸਰੋਤ, Getty Images

ਜ਼ਿੰਕ ਸਾਡ ੀ ਸਿਹਤ ਲਈ ਕਈ ਤਰੀਕਿਆ ਂ ਨਾਲ ਜ਼ਰੂਰ ੀ ਹੈ । ਸਾਡ ੇ ਸਰੀਰ ਵਿੱਚ ਤਿੰਨ ਸ ੌ ਤੋ ਂ ਵੱਧ ਐਨਜ਼ਾਈਮ ਹੁੰਦ ੇ ਹਨ ਜ ੋ ਜ਼ਿੰਕ ‘ ਤ ੇ ਨਿਰਭਰ ਕਰਦ ੇ ਹਨ । ਇਹ ਐਨਜ਼ਾਈਮ ਪ੍ਰੋਟੀਨ ਹੁੰਦ ੇ ਹਨ, ਜ ੋ ਰਸਾਇਣਕ ਪ੍ਰਤੀਕ੍ਰਿਆਵਾ ਂ ਨੂ ੰ ਤੇਜ ਼ ਕਰਨ ਵਿੱਚ ਮਦਦ ਕਰਦ ੇ ਹਨ।

ਜ਼ਿੰਕ, ਪ੍ਰੋਟੀਨ ਅਤ ੇ ਕਾਰਬੋਹਾਈਡਰੇਟ ਦ ੇ ਪਾਚਨ ਤੋ ਂ ਲ ੈ ਕ ੇ ਡੀਐਨਏ ਦ ੇ ਗਠਨ ਤੱਕ, ਸਰੀਰ ਦ ੇ ਕਈ ਮਹੱਤਵਪੂਰਨ ਕਾਰਜਾ ਂ ਵਿੱਚ ਸ਼ਾਮਲ ਹੁੰਦ ਾ ਹੈ । ਇਹ ਕੈਲਸ਼ੀਅਮ ਅਤ ੇ ਹੋਰ ਖਣਿਜਾ ਂ ਨੂ ੰ ਹੱਡੀਆ ਂ ਦ ੀ ਬਣਤਰ ਨਾਲ ਜੁੜ ੇ ਰਹਿਣ ਵਿੱਚ ਮਦਦ ਕਰਦ ਾ ਹ ੈ ਅਤ ੇ ਹੱਡੀਆ ਂ ਦ ੇ ਵਿਕਾਸ ਵਿੱਚ ਭੂਮਿਕ ਾ ਨਿਭਾਉਂਦ ਾ ਹੈ।

ਜ਼ਿੰਕ ਇੱਕ ਐਂਟੀਆਕਸੀਡੈਂਟ ਵਜੋ ਂ ਵ ੀ ਕੰਮ ਕਰਦ ਾ ਹੈ । ਇਹ ਸੈੱਲਾ ਂ ਨੂ ੰ ਨੁਕਸਾਨ ਤੋ ਂ ਬਚਾਉਣ ਦ ੇ ਨਾਲ-ਨਾਲ ਸਾਡ ੇ ਇਮਿਊਨ ਸਿਸਟਮ ਨੂ ੰ ਸਹ ੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦ ਾ ਹੈ।

ਜ਼ਿੰਕ ਆਮ ਪ੍ਰਜਨਣ ਅਤ ੇ ਪ੍ਰਜਨਣ ਸ਼ਕਤ ੀ ਲਈ ਵ ੀ ਮਹੱਤਵਪੂਰਨ ਹੈ । ਔਰਤਾ ਂ ਵਿੱਚ ਇਹ ਅੰਡ ੇ ਦ ੇ ਵਿਕਾਸ ਵਿੱਚ ਭੂਮਿਕ ਾ ਨਿਭਾਉਂਦ ਾ ਹੈ, ਜਦਕ ਿ ਮਰਦਾ ਂ ਵਿੱਚ ਇਹ ਸ਼ੁਕਰਾਣੂਆ ਂ ਦ ੇ ਬਣਨ ਅਤ ੇ ਉਨ੍ਹਾ ਂ ਦ ੀ ਗਤ ੀ ਵਿੱਚ ਸਹਾਇਕ ਹੁੰਦ ਾ ਹੈ।

ਬੱਚਿਆ ਂ ਵਿੱਚ ਇਹ ਦਿਮਾਗ ਅਤ ੇ ਦਿਮਾਗ ੀ ਪ੍ਰਣਾਲ ੀ ਦ ੇ ਵਾਧ ੇ ਅਤ ੇ ਵਿਕਾਸ ਵਿੱਚ ਮਦਦ ਕਰਦ ਾ ਹੈ।

ਕ ੀ ਜ਼ਿੰਕ ਜ਼ੁਕਾਮ ਨਾਲ ਲੜਨ ਵਿੱਚ ਵਾਕਈ ਮਦਦ ਕਰਦ ਾ ਹੈ?

ਜ਼ੁਕਾਮ

ਤਸਵੀਰ ਸਰੋਤ, Getty Images

ਜ਼ਿੰਕ ਸਰੀਰ ਦ ੇ ਇਮਿਊਨ ਸਿਸਟਮ ਵਿੱਚ ਮਹੱਤਵਪੂਰਨ ਭੂਮਿਕ ਾ ਨਿਭਾਉਂਦ ਾ ਹੈ । ਇਹ 1980 ਦ ੇ ਦਹਾਕ ੇ ਤੋ ਂ ਹ ੀ ਜ਼ੁਕਾਮ ਦੀਆ ਂ ਦਵਾਈਆ ਂ ਵਿੱਚ ਇੱਕ ਆਮ ਪਦਾਰਥ ਰਿਹ ਾ ਹੈ । ਉਸ ਸਮੇ ਂ ਕੀਤ ੇ ਗਏ ਅਧਿਐਨਾ ਂ ਤੋ ਂ ਪਤ ਾ ਲੱਗ ਾ ਸ ੀ ਕ ਿ ਇਹ ਜ਼ੁਕਾਮ ਦ ੇ ਵਾਇਰਸਾ ਂ ਦ ੇ ਫੈਲਣ ਨੂ ੰ ਰੋਕ ਸਕਦ ਾ ਹੈ।

ਪਰ ਹਾਲੀਆ ਖੋਜਾ ਂ ਤੋ ਂ ਪਤ ਾ ਲੱਗ ਾ ਹ ੈ ਕ ਿ ਜ਼ਿੰਕ ਜ਼ੁਕਾਮ ਨੂ ੰ ਰੋਕਣ ਨਾਲੋ ਂ ਉਸ ਦ ੀ ਮਿਆਦ ਘਟਾਉਣ ਵਿੱਚ ਵਧੇਰ ੇ ਪ੍ਰਭਾਵਸ਼ਾਲ ੀ ਹੈ । 30 ਤੋ ਂ ਵੱਧ ਅਧਿਐਨਾ ਂ ਦ ੀ ਸਮੀਖਿਆ ਵਿੱਚ ਇਸ ਗੱਲ ਦ ਾ ਕੋਈ ਸਬੂਤ ਨਹੀ ਂ ਮਿਲਿਆ ਕ ਿ ਜ਼ਿੰਕ ਜ਼ੁਕਾਮ ਨੂ ੰ ਰੋਕ ਸਕਦ ਾ ਹੈ, ਪਰ ਕੁਝ ਅਧਿਐਨਾ ਂ ਤੋ ਂ ਪਤ ਾ ਚੱਲਦ ਾ ਹ ੈ ਕ ਿ ਜੇਕਰ ਇਸਨੂ ੰ ਜਲਦ ੀ ਲਿਆ ਜਾਵ ੇ ਤਾ ਂ ਇਹ ਜ਼ੁਕਾਮ ਦ ੀ ਮਿਆਦ ਨੂ ੰ ਇੱਕ ਤੋ ਂ ਦ ੋ ਦਿਨ ਤੱਕ ਘਟ ਾ ਸਕਦ ਾ ਹੈ।

ਹਾਲਾਂਕਿ, ਜ਼ਿੰਕ ਦ ੀ ਕਿਸਮ, ਇਸਦ ੀ ਖੁਰਾਕ ਅਤ ੇ ਸੇਵਨ ਦ ੇ ਸਮੇ ਂ ਵਿੱਚ ਅੰਤਰ ਦ ੇ ਕਾਰਨ ਮਾਹਿਰ ਇਨ੍ਹਾ ਂ ਨਤੀਜਿਆ ਂ ਨੂ ੰ ਨਿਰਣਾਇਕ ਨਹੀ ਂ ਮੰਨਦੇ।

ਜ਼ਿੰਕ ਦ ੇ ਕੁਝ ਮਾੜ ੇ ਪ੍ਰਭਾਵ ਵ ੀ ਹਨ । ਇਸ ਨੂ ੰ ਜ਼ਿਆਦ ਾ ਮਾਤਰ ਾ ਲੈਣ ਨਾਲ ਪੇਟ ਦੀਆ ਂ ਸਮੱਸਿਆਵਾਂ, ਉਲਟੀਆ ਂ ਅਤ ੇ ਮੂੰਹ ਵਿੱਚ ਧਾਤ ੂ ਵਰਗ ਾ ਸੁਆਦ ਆ ਸਕਦ ਾ ਹੈ।

ਇਹ ਵ ੀ ਪੜ੍ਹੋ-

ਤੁਹਾਨੂ ੰ ਕਿੰਨ ੇ ਜ਼ਿੰਕ ਦ ੀ ਲੋੜ ਹੁੰਦ ੀ ਹੈ?

ਭੋਜਨ ਪਦਾਰਥ

ਤਸਵੀਰ ਸਰੋਤ, Getty Images

ਯੂਨਾਈਟਿਡ ਕਿੰਗਡਮ ਵਿੱਚ ਇਹ ਸਲਾਹ ਦਿੱਤ ੀ ਜਾਂਦ ੀ ਹ ੈ ਕ ਿ ਬਾਲਗਾ ਂ ਲਈ ਜ਼ਿੰਕ ਦ ੀ ਰੋਜ਼ਾਨ ਾ ਖੁਰਾਕ, ਮਰਦਾ ਂ ਲਈ 9.5 ਮਿਲੀਗ੍ਰਾਮ ਅਤ ੇ ਔਰਤਾ ਂ ਲਈ 7 ਮਿਲੀਗ੍ਰਾਮ ਹੈ।

ਛਾਤ ੀ ਦ ਾ ਦੁੱਧ ਚੁੰਘਾਉਣ ਵਾਲੀਆ ਂ ਮਹਿਲਾਵਾ ਂ ਨੂ ੰ ਦੁੱਧ ਚੁੰਘਾਉਣ ਦ ੇ ਪਹਿਲ ੇ ਚਾਰ ਮਹੀਨਿਆ ਂ ਦੌਰਾਨ ਪ੍ਰਤ ੀ ਦਿਨ 6 ਮਿਲੀਗ੍ਰਾਮ ਵਾਧ ੂ ਜ਼ਿੰਕ ਅਤ ੇ ਉਸ ਤੋ ਂ ਬਾਅਦ 2.5 ਮਿਲੀਗ੍ਰਾਮ ਵਾਧ ੂ ਜ਼ਿੰਕ ਦ ੀ ਲੋੜ ਹੁੰਦ ੀ ਹੈ।

ਕਿਹੜ ੇ ਭੋਜਨ ਪਦਾਰਥਾ ਂ ਵਿੱਚ ਜ਼ਿੰਕ ਹੁੰਦ ਾ ਹੈ?

ਜ਼ਿੰਕ

ਫਲਾ ਂ ਅਤ ੇ ਸਬਜ਼ੀਆ ਂ ਵਿੱਚ ਬਹੁਤ ਸਾਰ ੇ ਵਿਟਾਮਿਨ ਅਤ ੇ ਖਣਿਜ ਹੁੰਦ ੇ ਹਨ, ਪਰ ਇਨ੍ਹਾ ਂ ਵਿੱਚ ਜ਼ਿੰਕ ਦ ੀ ਮਾਤਰ ਾ ਘੱਟ ਹੁੰਦ ੀ ਹੈ । ਮਾਸਾਹਾਰ ੀ ਭੋਜਨ ਤੋ ਂ ਪ੍ਰਾਪਤ ਜ਼ਿੰਕ ਸ਼ਾਕਾਹਾਰ ੀ ਭੋਜਨ ਤੋ ਂ ਪ੍ਰਾਪਤ ਜ਼ਿੰਕ ਨਾਲੋ ਂ ਬਿਹਤਰ ਹੈ।

ਅਜਿਹ ਾ ਇਸ ਲਈ ਹ ੈ ਕਿਉਂਕ ਿ ਪੌਦਿਆਂ-ਅਧਾਰਿਤ ਖਾਣ ੇ ਵਿੱਚ ਫਾਈਟੇਟਸ ( ਸਟੋਰ ਕੀਤ ੇ ਫਾਸਫੋਰਸ ਦਾ ਇੱਕ ਰੂਪ ) ਵ ੀ ਹੁੰਦ ੇ ਹਨ । ਇਹ ਅੰਤੜ ੀ ਵਿੱਚ ਜ਼ਿੰਕ ਨਾਲ ਚਿਪਕ ਜਾਂਦ ੇ ਹਨ ਅਤ ੇ ਇਸਦ ੇ ਸੋਖਣ ਦ ੀ ਕਿਰਿਆ ਨੂ ੰ ਰੋਕਦ ੇ ਹਨ।

ਖੋਜ ਦਰਸਾਉਂਦ ੀ ਹ ੈ ਕ ਿ ਜ ੋ ਲੋਕ ਸ਼ਾਕਾਹਾਰ ੀ ਅਤ ੇ ਵੀਗਨ ( ਪੌਦਿਆ ਂ ਅਧਾਰਿਤ ) ਖੁਰਾਕ ਲੈਂਦ ੇ ਹਨ, ਉਨ੍ਹਾ ਂ ਵਿੱਚ ਜ਼ਿੰਕ ਦ ਾ ਪੱਧਰ ਘੱਟ ਹੁੰਦ ਾ ਹੈ।

ਪੌਦਿਆ ਂ ਤੋ ਂ ਮਿਲਣ ਵਾਲ ੇ ਖਾਣ ੇ ਨੂ ੰ ਤਿਆਰ ਕਰਨ ਦ ੇ ਕੁਝ ਤਰੀਕ ੇ ਹਨ ਜ ੋ ਜ਼ਿੰਕ ਸੋਖਣ ਨੂ ੰ ਬਿਹਤਰ ਬਣਾਉਣ ਵਿੱਚ ਵ ੀ ਮਦਦ ਕਰ ਸਕਦ ੇ ਹਨ । ਬੀਨਜ ਼ ਅਤ ੇ ਅਨਾਜਾ ਂ ਨੂ ੰ ਭਿਓ ਂ ਕ ੇ ਅਤ ੇ ਪੁੰਗਰਨ ਦੇਣ ਨਾਲ ਉਨ੍ਹਾ ਂ ਵਿੱਚ ਫਾਈਟੇਟ ਦ ੀ ਮਾਤਰ ਾ ਘਟ ਸਕਦ ੀ ਹੈ, ਜਿਵੇ ਂ ਕ ਿ ਫਰਮੈਂਟੇਸ਼ਨ ਨਾਲ ਸਕਦ ੀ ਹੈ।

ਇਸਦ ਾ ਮਤਲਬ ਹ ੈ ਕ ਿ ਆਮ ਰੋਟ ੀ ਨਾਲੋ ਂ ਖਮੀਰ ਵਾਲ ੀ ਰੋਟ ੀ ਜ਼ਿੰਕ ਦ ਾ ਬਿਹਤਰ ਸਰੋਤ ਹੈ।

ਵਿਸ਼ਵ ਸਿਹਤ ਸੰਗਠਨ ਦ ਾ ਅੰਦਾਜ਼ ਾ ਹ ੈ ਕ ਿ ਵਿਸ਼ਵ ਦ ੀ 30 ਫੀਸਦ ੀ ਆਬਾਦ ੀ ਨੂ ੰ ਜ਼ਿੰਕ ਦ ੀ ਘਾਟ ਜੋਖਮ ਹੈ।

ਸਪਲੀਮੈਂਟਸ ਬਾਰ ੇ ਕੀ?

ਸਪਲੀਮੈਂਟਸ

ਤਸਵੀਰ ਸਰੋਤ, Getty Images

( ਇਸ ਲੇਖ ਵਿਚਲ ੀ ਸਾਰ ੀ ਸਮੱਗਰ ੀ ਸਿਰਫ ਼ ਆਮ ਜਾਣਕਾਰ ੀ ਲਈ ਹੈ । ਜੇਕਰ ਤੁਸੀ ਂ ਆਪਣ ੀ ਸਿਹਤ ਬਾਰ ੇ ਚਿੰਤਤ ਹੋ, ਤਾ ਂ ਡਾਕਟਰ ਨਾਲ ਸਲਾਹ ਕਰੋ )

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI