Home ਰਾਸ਼ਟਰੀ ਖ਼ਬਰਾਂ ਗੱਲਬਾਤ ਕਿਉ ਂ ਟੁੱਟੀ? ਅਮਰੀਕ ੀ ਅਤ ੇ ਈਰਾਨ ੀ ਟੀਮਾ ਂ...

ਗੱਲਬਾਤ ਕਿਉ ਂ ਟੁੱਟੀ? ਅਮਰੀਕ ੀ ਅਤ ੇ ਈਰਾਨ ੀ ਟੀਮਾ ਂ ਦ ੇ ਇਸਲਾਮਾਬਾਦ ਪਹੁੰਚਣ ਤੋ ਂ ਲ ੈ ਕ ੇ ਵੈਂਸ ਦ ੇ ਐਲਾਨ ਤੱਕ ਕੀ-ਕੀ ਹੋਇਆ

10
0

Source :- BBC PUNJABI

ਜੇਡੀ ਵੈਂਸ

ਤਸਵੀਰ ਸਰੋਤ, Getty Images

” ਇਹ ਸਾਡ ਾ ਆਖ਼ਰ ੀ ਅਤ ੇ ਬੈਸਟ ਆਫਰ ਹੈ, ਹੁਣ ਦੇਖਣ ਾ ਇਹ ਹ ੈ ਕ ਿ ਕ ੀ ਈਰਾਨ ੀ ਇਸਨੂ ੰ ਕਬੂਲ ਕਰਦ ੇ ਹਨ । ਸ਼ੁਕਰੀਆ” ਇਸ ਦ ੇ ਨਾਲ ਹ ੀ ਅਮਰੀਕ ੀ ਉਪ ਰਾਸ਼ਟਰਪਤ ੀ ਜੇਡ ੀ ਵੈਂਸ ਨ ੇ ਆਪਣ ੇ ਸਾਹਮਣ ੇ ਪਈ ਮੇਜ ਼ ਨੂ ੰ ਦ ੋ ਵਾਰ ਥੱਪਥਪਾਇਆ ਅਤ ੇ ਪ੍ਰੈੱਸ ਕਾਨਫਰੰਸ ਖ਼ਤਮ ਕਰ ਦਿੱਤੀ।

ਪਾਕਿਸਤਾਨ ਦ ੀ ਰਾਜਧਾਨ ੀ ਇਸਲਾਮਾਬਾਦ ਵਿੱਚ ਅਮਰੀਕ ਾ ਅਤ ੇ ਇਰਾਨ ਦ ੇ ਵਿਚਕਾਰ 21 ਘੰਟ ੇ ਚੱਲ ੀ ਗੱਲਬਾਤ ਬਿਨਾ ਂ ਕਿਸ ੇ ਨਤੀਜ ੇ ਦ ੇ ਖ਼ਤਮ ਹ ੋ ਗਈ।

ਇਸ ਗੱਲ ਦ ੀ ਜਾਣਕਾਰ ੀ ਅਮਰੀਕ ਾ ਦ ੇ ਉਪ ਰਾਸ਼ਟਰਪਤ ੀ ਨ ੇ ਦਿੱਤੀ, ਜ ੋ ਗੱਲਬਾਤ ਲਈ ਪਾਕਿਸਤਾਨ ਆਏ ਸਨ । ਐਤਵਾਰ ਸਵੇਰ ੇ 6 ਵਜ ੇ ਤੋ ਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਜੇਡ ੀ ਵੈਂਸ ਨ ੇ ਕਿਹ ਾ ਕ ਿ ਪਾਕਿਸਤਾਨ ਨ ੇ ਅਮਰੀਕ ਾ ਅਤ ੇ ਈਰਾਨ ਦ ੇ ਵਿਚਕਾਰ ਫ਼ਾਸਲ ਾ ਘਟਾਉਣ ਅਤ ੇ ਸਮਝੌਤ ਾ ਕਰਵਾਉਣ ਦ ੀ ਪੂਰ ੀ ਕੋਸ਼ਿਸ ਼ ਕੀਤੀ, ਪਰ” ਬੁਰ ੀ ਖ਼ਬਰ ਇਹ ਹ ੈ ਕ ਿ ਅਸੀ ਂ ਕਿਸ ੇ ਸਮਝੌਤ ੇ ਤੱਕ ਨਹੀ ਂ ਪਹੁੰਚ ਸਕੇ ।”

ਅਮਰੀਕ ੀ ਉਪ ਰਾਸ਼ਟਰਪਤ ੀ ਨ ੇ ਕਿਹ ਾ ਕ ਿ ਇਹ ਖ਼ਬਰ ਅਮਰੀਕ ਾ ਲਈ ਓਨੀ ਂ ਮਾੜ ੀ ਨਹੀ ਂ ਹ ੈ ਜਿੰਨ ੀ ਈਰਾਨ ਲਈ ਹੈ,” ਕੋਈ ਸਮਝੌਤ ਾ ਨਹੀ ਂ ਹੋਇਆ ਹ ੈ ਅਤ ੇ ਅਸੀ ਂ ਅਮਰੀਕ ਾ ਵਾਪਸ ਜ ਾ ਰਹ ੇ ਹਾਂ ।”

ਪਾਕਿਸਤਾਨ ਦ ੇ ਕਹਿਣ ‘ ਤ ੇ ਅਮਰੀਕ ਾ ਅਤ ੇ ਈਰਾਨ ਦ ੋ ਹਫ਼ਤਿਆ ਂ ਦ ੇ ਸੰਘਰਸ ਼ ਵਿਰਾਮ ‘ ਤ ੇ ਰਾਜ਼ ੀ ਹੋਏ ਸਨ ਅਤ ੇ ਦੋਵੇ ਂ ਦੇਸ਼ਾ ਂ ਦ ੇ ਵਫ਼ਦ ਗੱਲਬਾਤ ਲਈ ਇਸਲਾਮਾਬਾਦ ਆਏ ਸਨ । ਦੋਵੇ ਂ ਪੱਖਾ ਂ ਦ ੇ ਵਿਚਕਾਰ ਗੱਲਬਾਤ ਇਸਲਾਮਾਬਾਦ ਦ ੇ ਸੇਰੇਨ ਾ ਹੋਟਲ ਵਿੱਚ ਹੋਈ।

ਅਮਰੀਕ ੀ ਉਪ ਰਾਸ਼ਟਰਪਤ ੀ ਨ ੇ ਦੱਸਿਆ ਕ ਿ ਗੱਲਬਾਤ ਬੇਸਿੱਟ ਾ ਰਹੀ, ਪਰ ਉਨ੍ਹਾ ਂ ਨ ੇ ਇਹ ਸਾਫ ਼ ਨਹੀ ਂ ਕੀਤ ਾ ਕ ਿ ਸਮਝੌਤ ਾ ਨ ਾ ਹੋਣ ਦ ਾ ਦ ੋ ਹਫ਼ਤਿਆ ਂ ਦ ੇ ਅਸਥਾਈ ਸੰਘਰਸ ਼ ਵਿਰਾਮ ‘ ਤ ੇ ਕ ੀ ਅਸਰ ਪਵੇਗਾ।

ਪ੍ਰੈੱਸ ਕਾਨਫਰੰਸ ਤੋ ਂ ਕਰੀਬ ਦ ੋ ਘੰਟ ੇ ਬਾਅਦ ਪਾਕਿਸਤਾਨ ਦ ੇ ਵਿਦੇਸ ਼ ਮੰਤਰ ੀ ਇਸਹਾਕ ਡਾਰ ਨ ੇ ਵ ੀ ਪ੍ਰੈੱਸ ਕਾਨਫਰੰਸ ਕੀਤ ੀ ਅਤ ੇ ਕਿਹ ਾ ਕ ਿ ਪਾਕਿਸਤਾਨ ਅਮਰੀਕਾ-ਈਰਾਨ ਗੱਲਬਾਤ ਵਿੱਚ ਵਿਚੋਲਗ ੀ ਦ ੀ ਭੂਮਿਕ ਾ ਨਿਭਾਉਂਦ ਾ ਰਹੇਗਾ,” ਇਹ ਜ਼ਰੂਰ ੀ ਹ ੈ ਕ ਿ ਦੋਵੇ ਂ ਪੱਖ ਸੰਘਰਸ ਼ ਵਿਰਾਮ ਪ੍ਰਤ ੀ ਆਪਣ ੀ ਵਚਨਬੱਧਤ ਾ ਜਾਰ ੀ ਰੱਖਣ ।”

ਗੱਲਬਾਤ ਕਿਉ ਂ ਟੁੱਟੀ?

ਅਮਰੀਕੀ ਵਫ਼ਦ

ਤਸਵੀਰ ਸਰੋਤ, Getty Images

ਅਮਰੀਕ ਾ ਅਤ ੇ ਈਰਾਨ ਸ਼ਾਂਤ ੀ ਵਾਰਤ ਾ ਦ ੀ ਨਾਕਾਮ ੀ ਲਈ ਵੱਖ-ਵੱਖ ਕਾਰਨ ਦੱਸ ਰਹ ੇ ਹਨ।

ਗੱਲਬਾਤ ਤੋ ਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਅਮਰੀਕ ੀ ਉਪ ਰਾਸ਼ਟਰਪਤ ੀ ਜੇਡ ੀ ਵੈਂਸ ਨ ੇ ਕਿਹਾ,” ਅਸੀ ਂ ਬਹੁਤ ਸਾਫ ਼ ਕਰ ਦਿੱਤ ਾ ਸ ੀ ਕ ਿ ਸਾਡੀਆ ਂ ‘ ਰੇਡ ਲਾਈਨਜ ਼ ‘ ਕ ੀ ਹਨ, ਅਸੀ ਂ ਕਿਹੜੀਆ ਂ ਗੱਲਾ ਂ ‘ ਤ ੇ ਸਮਝੌਤ ਾ ਕਰ ਸਕਦ ੇ ਹਾ ਂ ਅਤ ੇ ਕਿਹੜੀਆ ਂ ‘ ਤ ੇ ਨਹੀਂ ।”

ਜੇਡ ੀ ਵੈਂਸ ਦ ੇ ਮੁਤਾਬਕ,” ਅਤ ੇ ਉਨ੍ਹਾ ਂ ( ਈਰਾਨ ) ਨ ੇ ਫ਼ੈਸਲ ਾ ਕੀਤ ਾ ਹ ੈ ਕ ਿ ਉਹ ਸਾਡੀਆ ਂ ਸ਼ਰਤਾ ਂ ਕਬੂਲ ਨਹੀ ਂ ਕਰਨਗੇ ।”

ਇਸ ਮੌਕ ੇ ‘ ਤ ੇ ਪੱਤਰਕਾਰਾ ਂ ਨ ੇ ਅਮਰੀਕ ੀ ਉਪ ਰਾਸ਼ਟਰਪਤ ੀ ਤੋ ਂ ਪੁੱਛਿਆ,” ਕ੍ਰਿਪ ਾ ਕਰਕ ੇ ਸਾਫ਼-ਸਾਫ ਼ ਦੱਸ ੋ ਕ ਿ ਕਿਹੜੀਆ ਂ ਸ਼ਰਤਾ ਂ ਨੂ ੰ ਰੱਦ ਕੀਤ ਾ ਗਿਆ”?

ਜਵਾਬ ਵਿੱਚ ਜੇਡ ੀ ਵੈਂਸ ਨ ੇ ਕਿਹ ਾ ਕ ਿ ਉਹ ਬੰਦ ਕਮਰ ੇ ਵਿੱਚ 21 ਘੰਟ ੇ ਚੱਲ ੀ ਗੱਲਬਾਤ ਦ ੀ ਪੂਰ ੀ ਜਾਣਕਾਰ ੀ ਨਹੀ ਂ ਦੇਣਗੇ, ਪਰ” ਸਿੱਧ ੀ ਗੱਲ ਇਹ ਹ ੈ ਕ ਿ ਅਸੀ ਂ ਉਨ੍ਹਾ ਂ ( ਈਰਾਨ ) ਤੋ ਂ ਇਹ ਭਰੋਸ ਾ ਚਾਹੁੰਦ ੇ ਹਾ ਂ ਕ ਿ ਉਹ ਪਰਮਾਣ ੂ ਹਥਿਆਰ ਨਹੀ ਂ ਬਣਾਉਣਗ ੇ ਅਤ ੇ ਅਜਿਹ ੀ ਸਮਰੱਥ ਾ ਹਾਸਲ ਕਰਨ ਲਈ ਜ਼ਰੂਰ ੀ ਸਾਜੋ-ਸਾਮਾਨ ਵ ੀ ਨਹੀ ਂ ਇਕੱਠ ਾ ਕਰਨਗੇ ।”

” ਇਹ ਅਮਰੀਕ ੀ ਰਾਸ਼ਟਰਪਤ ੀ ਦ ਾ ਮੁੱਖ ਟੀਚ ਾ ਹ ੈ ਅਤ ੇ ਅਸੀ ਂ ਗੱਲਬਾਤ ਰਾਹੀ ਂ ਇਸਨੂ ੰ ਹਾਸਲ ਕਰਨ ਦ ੀ ਕੋਸ਼ਿਸ ਼ ਕੀਤੀ ।”

ਅਮਰੀਕ ੀ ਉਪ ਰਾਸ਼ਟਰਪਤ ੀ ਨ ੇ ਕਿਹ ਾ ਕ ਿ ਈਰਾਨ ਦ ੀ ਯੂਰੇਨੀਅਮ ਸੰਸ਼ੋਧਨ ਸਮਰੱਥ ਾ ਪਹਿਲਾ ਂ ਹ ੀ ਨਸ਼ਟ ਕੀਤ ੀ ਜ ਾ ਚੁੱਕ ੀ ਹੈ।

ਉਨ੍ਹਾ ਂ ਕਿਹਾ,” ਪਰ ਕ ੀ ਸਾਨੂ ੰ ਈਰਾਨ ਵਿੱਚ ਇਹ ਇੱਛ ਾ ਦਿਖ ਰਹ ੀ ਹ ੈ ਕ ਿ ਉਹ ਕਦ ੇ ਪਰਮਾਣ ੂ ਹਥਿਆਰ ਨਹੀ ਂ ਬਣਾਉਣਗੇ? ਅਜ ੇ ਤੱਕ ਸਾਨੂ ੰ ਅਜਿਹ ੀ ਕੋਈ ਇੱਛ ਾ ਨਹੀ ਂ ਦਿਖੀ ।”

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ

ਤਸਵੀਰ ਸਰੋਤ, AFP via Getty Images

ਇੱਕ ਸਵਾਲ ਦ ੇ ਜਵਾਬ ਵਿੱਚ ਜੇਡ ੀ ਵੈਂਸ ਨ ੇ ਕਿਹ ਾ ਕ ਿ ਗੱਲਬਾਤ ਦੌਰਾਨ ਈਰਾਨ ਦ ੀ ਫਰੀਜ ਼ ਜਾਇਦਾਦਾ ਂ ‘ ਤ ੇ ਵ ੀ ਚਰਚ ਾ ਹੋਈ, ਪਰ ਅਸੀ ਂ ਉਸ ਪੱਧਰ ਤੱਕ ਨਹੀ ਂ ਪਹੁੰਚ ਸਕ ੇ ਜਿੱਥ ੇ ਈਰਾਨ ਸਾਡੀਆ ਂ ਸ਼ਰਤਾ ਂ ਮੰਨ ਲੈਂਦਾ।

” ਮੈਨੂ ੰ ਲੱਗਦ ਾ ਹ ੈ ਕ ਿ ਅਸੀ ਂ ਕਾਫ਼ ੀ ਢਿੱਲ ਦਿਖਾਈ । ਰਾਸ਼ਟਰਪਤ ੀ ਨ ੇ ਸਾਨੂ ੰ ਕਿਹ ਾ ਸ ੀ ਕ ਿ ਗੱਲਬਾਤ ਵਿੱਚ ਚੰਗ ੀ ਨੀਅਤ ਨਾਲ ਜਾਣ ਾ ਹ ੈ ਅਤ ੇ ਸਮਝੌਤ ੇ ਤੱਕ ਪਹੁੰਚਣ ਦ ੀ ਪੂਰ ੀ ਕੋਸ਼ਿਸ ਼ ਕਰਨ ੀ ਹੈ । ਅਸੀ ਂ ਉਹ ੀ ਕੀਤਾ, ਪਰ ਅਫ਼ਸੋਸ ਹ ੈ ਕ ਿ ਕੋਈ ਤਰੱਕ ੀ ਨਹੀ ਂ ਹੋਈ ।”

ਜੇਡ ੀ ਵੈਂਸ ਤੋ ਂ ਪੁੱਛਿਆ ਗਿਆ ਕ ਿ ਗੱਲਬਾਤ ਦੌਰਾਨ ਉਨ੍ਹਾ ਂ ਨ ੇ ਰਾਸ਼ਟਰਪਤ ੀ ਟਰੰਪ ਨਾਲ ਕਿੰਨ ੀ ਵਾਰ ਸੰਪਰਕ ਕੀਤ ਾ ਅਤ ੇ ਉਨ੍ਹਾ ਂ ਨ ੇ ਕ ੀ ਕਿਹਾ।

ਇਸ ‘ ਤ ੇ ਅਮਰੀਕ ੀ ਉਪ ਰਾਸ਼ਟਰਪਤ ੀ ਨ ੇ ਜਵਾਬ ਦਿੱਤਾ,” ਅਸੀ ਂ ਰਾਸ਼ਟਰਪਤ ੀ ਨਾਲ ਲਗਾਤਾਰ ਸੰਪਰਕ ਵਿੱਚ ਰਹੇ । ਪਿਛਲ ੇ 21 ਘੰਟਿਆ ਂ ਵਿੱਚ ਅਸੀ ਂ ਕਿੰਨ ੀ ਵਾਰ ਗੱਲ ਕੀਤੀ, ਮੈਨੂ ੰ ਨਹੀ ਂ ਪਤਾ… ਸ਼ਾਇਦ ਦਰਜਨ ਭਰ ਵਾਰ ।”

” ਅਸੀ ਂ ਐਡਮਿਰਲ ਕੂਪਰ ( ਸੈਂਟਕੌਮ ਕਮਾਂਡਰ ), ਮਾਰਕ ੋ ਰੂਬਿਓ ( ਵਿਦੇਸ ਼ ਮੰਤਰੀ ), ਪੀਟ ਹੇਗਸੇਥ ( ਰੱਖਿਆ ਮੰਤਰੀ ) ਅਤ ੇ ਪੂਰ ੀ ਰਾਸ਼ਟਰ ੀ ਸੁਰੱਖਿਆ ਟੀਮ ਨਾਲ ਲਗਾਤਾਰ ਸੰਪਰਕ ਵਿੱਚ ਰਹੇ । ਅਸੀ ਂ ਇਹ ਸਭ ਇਸ ਲਈ ਕਰ ਰਹ ੇ ਸ ੀ ਕਿਉਂਕ ਿ ਅਸੀ ਂ ਚੰਗ ੀ ਨੀਅਤ ਨਾਲ ਗੱਲਬਾਤ ਕਰ ਰਹ ੇ ਸੀ ।”

ਪ੍ਰੈੱਸ ਕਾਨਫਰੰਸ ਖ਼ਤਮ ਕਰਦ ੇ ਹੋਏ ਅਮਰੀਕ ੀ ਉਪ ਰਾਸ਼ਟਰਪਤ ੀ ਜੇਡ ੀ ਵੈਂਸ ਨ ੇ ਕਿਹਾ,” ਅਸੀ ਂ ਸਮਝੌਤ ਾ ਕਰਨ ਲਈ ਇੱਕ ਆਸਾਨ ਜਿਹ ਾ ਪ੍ਰਸਤਾਵ ਦਿੱਤ ਾ ਹੈ । ਇਹ ਸਾਡ ੀ ਆਖ਼ਰ ੀ ਅਤ ੇ ਸਭ ਤੋ ਂ ਵਧੀਆ ਪੇਸ਼ਕਸ ਼ ਹੈ, ਹੁਣ ਦੇਖਣ ਾ ਇਹ ਹ ੈ ਕ ਿ ਈਰਾਨ ਇਸਨੂ ੰ ਕਬੂਲ ਕਰਦ ਾ ਹ ੈ ਜਾ ਂ ਨਹੀਂ ।”

ਇਸ ਸੰਖੇਪ ਪ੍ਰੈੱਸ ਕਾਨਫਰੰਸ ਤੋ ਂ ਬਾਅਦ ਜੇਡ ੀ ਵੈਂਸ ਰਾਵਲਪਿੰਡ ੀ ਦ ੇ ਨੂਰ ਖ਼ਾਨ ਏਅਰ ਬੇਸ ਗਏ ਅਤ ੇ ਉੱਥੋ ਂ ਅਮਰੀਕ ਾ ਲਈ ਰਵਾਨ ਾ ਹ ੋ ਗਏ । ਉਨ੍ਹਾ ਂ ਨੂ ੰ ਪਾਕਿਸਤਾਨ ਦ ੇ ਸੈਨ ਾ ਮੁਖ ੀ ਫੀਲਡ ਮਾਰਸ਼ਲ ਆਸਿਮ ਮੁਨੀਰ, ਵਿਦੇਸ ਼ ਮੰਤਰ ੀ ਇਸਹਾਕ ਡਾਰ ਅਤ ੇ ਗ੍ਰਹ ਿ ਮੰਤਰ ੀ ਮੋਹਸਿਨ ਨਕਵ ੀ ਨ ੇ ਵਿਦ ਾ ਕੀਤਾ।

ਈਰਾਨ ੀ ਮੀਡੀਆ- ਅਮਰੀਕ ਾ ਨ ੇ ਢਿੱਲ ਨਹੀ ਂ ਦਿਖਾਈ

ਈਰਾਨ ਦ ੇ ਸਰਕਾਰ ੀ ਮੀਡੀਆ ਮੁਤਾਬਕ, ਅਮਰੀਕ ਾ ਦੀਆ ਂ” ਗੈਰ-ਵਾਜਬ ਮੰਗਾ ਂ” ਨ ੇ ਜੰਗ ਖ਼ਤਮ ਕਰਨ ਲਈ ਹ ੋ ਰਹ ੀ ਗੱਲਬਾਤ ਨੂ ੰ ਰੋਕ ਦਿੱਤਾ।

ਈਰਾਨ ਦ ੇ ਸਰਕਾਰ ੀ ਪ੍ਰਸਾਰਕ ਆਈਆਰਆਈਬ ੀ ਨ ੇ ਟੈਲੀਗ੍ਰਾਮ ‘ ਤ ੇ ਪੋਸਟ ਕਰਦ ੇ ਹੋਏ ਕਿਹਾ,” ਈਰਾਨ ੀ ਵਫ਼ਦ ਵੱਲੋ ਂ ਕਈ ਕੋਸ਼ਿਸ਼ਾ ਂ ਦ ੇ ਬਾਵਜੂਦ, ਅਮਰੀਕ ੀ ਪੱਖ ਦੀਆ ਂ ਗ਼ੈਰ-ਵਾਜਬ ਮੰਗਾ ਂ ਨ ੇ ਗੱਲਬਾਤ ਦ ੀ ਤਰੱਕ ੀ ਰੋਕ ਦਿੱਤੀ । ਇਸ ਤਰ੍ਹਾ ਂ ਗੱਲਬਾਤ ਖ਼ਤਮ ਹ ੋ ਗਈ ।”

ਈਰਾਨ ੀ ਸੰਸਦ ਦ ੇ ਪ੍ਰਧਾਨ ਮੁਹੰਮਦ ਬਾਕਿਰ ਗਾਲੀਬਾਫ ਦ ੀ ਅਗਵਾਈ ਵਿੱਚ ਇੱਕ ਵਫ਼ਦ ਸ਼ੁੱਕਰਵਾਰ ਅਤ ੇ ਸ਼ਨੀਵਾਰ ਦ ੀ ਦਰਮਿਆਨ ੀ ਰਾਤ ਇਸਲਾਮਾਬਾਦ ਪਹੁੰਚਿਆ, ਜਦਕ ਿ ਅਮਰੀਕ ੀ ਉਪ ਰਾਸ਼ਟਰਪਤ ੀ ਜੇਡ ੀ ਵੈਂਸ, ਸਟੀਵ ਵਿਟਕੌਫ, ਜੇਰੇਡ ਕੁਸ਼ਨਰ ਅਤ ੇ ਹੋਰ ਅਮਰੀਕ ੀ ਅਧਿਕਾਰ ੀ ਸ਼ਨੀਵਾਰ ਸਵੇਰ ੇ ਪਾਕਿਸਤਾਨ ਦ ੀ ਰਾਜਧਾਨ ੀ ਪਹੁੰਚੇ।

ਦੋਵੇ ਂ ਪ੍ਰਤੀਨਿਧੀਮੰਡਲਾ ਂ ਨ ੇ ਵੱਖ-ਵੱਖ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਸ਼ਹਿਬਾਜ ਼ ਸ਼ਰੀਫ, ਵਿਦੇਸ ਼ ਮੰਤਰ ੀ ਇਸਹਾਕ ਡਾਰ ਅਤ ੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਮੇਤ ਹੋਰ ਅਧਿਕਾਰੀਆ ਂ ਨਾਲ ਮੁਲਾਕਾਤ ਕੀਤੀ।

ਇਨ੍ਹਾ ਂ ਮੀਟਿੰਗਾ ਂ ਤੋ ਂ ਬਾਅਦ ਪਾਕਿਸਤਾਨ ਸਰਕਾਰ ਦ ੇ ਬਿਆਨਾ ਂ ਵਿੱਚ ਕਿਹ ਾ ਗਿਆ ਕ ਿ ਪਾਕਿਸਤਾਨ ਵਿਚੋਲਗ ੀ ਵਜੋ ਂ ਆਪਣ ੀ ਭੂਮਿਕ ਾ ਜਾਰ ੀ ਰੱਖੇਗ ਾ ਅਤ ੇ ਉਮੀਦ ਜਤਾਈ ਗਈ ਕ ਿ ਸ਼ਨੀਵਾਰ ਨੂ ੰ ਹੋਣ ਵਾਲ ੀ ਗੱਲਬਾਤ ਵਿਵਾਦ ਦ ੇ ਹੱਲ ਵੱਲ ਇੱਕ ਕਦਮ ਸਾਬਤ ਹੋਵੇਗੀ।

ਪਾਕਿਸਤਾਨ ੀ ਅਧਿਕਾਰੀਆ ਂ ਨ ੇ ਬੀਬੀਸ ੀ ਉਰਦ ੂ ਨੂ ੰ ਦੱਸਿਆ ਕ ਿ ਪਹਿਲਾ ਂ ਈਰਾਨ ੀ ਅਤ ੇ ਅਮਰੀਕ ੀ ਵਫ਼ਦ ਦਰਮਿਆਨ ਪਾਕਿਸਤਾਨ ਰਾਹੀ ਂ ਸੁਨੇਹਿਆ ਂ ਦ ਾ ਆਦਾਨ-ਪ੍ਰਦਾਨ ਹੋਇਆ, ਜਿਸ ਤੋ ਂ ਬਾਅਦ ਦੋਵੇ ਂ ਪੱਖਾ ਂ ਨ ੇ ਪਾਕਿਸਤਾਨ ੀ ਅਧਿਕਾਰੀਆ ਂ ਦ ੀ ਮੌਜੂਦਗ ੀ ਵਿੱਚ ਢਾਈ ਘੰਟ ੇ ਤੱਕ ਗੱਲਬਾਤ ਕੀਤੀ।

ਇਸ ਤੋ ਂ ਬਾਅਦ ਇੱਕ ਘੰਟ ੇ ਦ ਾ ਵਿਰਾਮ ਲਿਆ ਗਿਆ ਅਤ ੇ ਪੇਸ ਼ ਕੀਤੀਆ ਂ ਮੰਗਾ ਂ ਦ ੇ ਤਕਨੀਕ ੀ ਪੱਖਾ ਂ ‘ ਤ ੇ ਈਰਾਨ ੀ ਅਤ ੇ ਅਮਰੀਕ ੀ ਮਾਹਰਾ ਂ ਵਿਚਕਾਰ ਚਰਚ ਾ ਹੋਈ।

ਪਾਕਿਸਤਾਨ ੀ ਅਧਿਕਾਰੀਆ ਂ ਮੁਤਾਬਕ, ਤਕਨੀਕ ੀ ਮੁੱਦਿਆ ਂ ‘ ਤ ੇ ਸੁਨੇਹਿਆ ਂ ਦ ਾ ਆਦਾਨ-ਪ੍ਰਦਾਨ ਦੇਰ ਰਾਤ ਤੱਕ ਜਾਰ ੀ ਰਿਹਾ।

ਈਰਾਨ ਦ ੀ ਤਸਨੀਮ ਨਿਊਜ ਼ ਏਜੰਸ ੀ ਨ ੇ ਦਾਅਵ ਾ ਕੀਤ ਾ ਹ ੈ ਕ ਿ ਗੱਲਬਾਤ ਬੇਸਿੱਟ ਾ ਰਹਿਣ ਦ ਾ ਕਾਰਨ ਅਮਰੀਕ ੀ ਰਵੱਈਏ ਵਿੱਚ ਢਿੱਲ ਦ ੀ ਕਮ ੀ ਸੀ।

ਤਸਨੀਮ ਮੁਤਾਬਕ, ਈਰਾਨ ੀ ਸੰਸਦ ਮੁਖ ੀ ਗਾਲੀਬਾਫ ਼ ਦ ੀ ਅਗਵਾਈ ਵਿੱਚ ਆਏ ਵਫ਼ਦ ਨ ੇ ਸੈਨ ਾ ਮੁਖ ੀ ਨਾਲ ਘੱਟੋ-ਘੱਟ ਦ ੋ ਵਾਰ ਅਤ ੇ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਨਾਲ ਇੱਕ ਵਾਰ ਮੁਲਾਕਾਤ ਕੀਤੀ,” ਤਾ ਂ ਜ ੋ ਲੋੜੀਂਦ ੇ ਇੰਤਜ਼ਾਮ ਕੀਤ ੇ ਜ ਾ ਸਕਣ ਅਤ ੇ ਗੱਲਬਾਤ ਦ ੀ ਸ਼ੁਰੂਆਤ ਵਿੱਚ ਹ ੀ ਅਮਰੀਕ ਾ ਦ ੀ ਵਾਅਦ ਾ ਖ਼ਿਲਾਫ਼ ੀ ਦ ੇ ਖ਼ਿਲਾਫ ਼ ਰਸਮ ੀ ਵਿਰੋਧ ਦਰਜ ਕਰਵਾਇਆ ਜ ਾ ਸਕੇ ।”

ਈਰਾਨ ੀ ਨਿਊਜ ਼ ਏਜੰਸ ੀ ਮੁਤਾਬਕ, ਅਮਰੀਕ ੀ ਵਫ਼ਦ ਨਾਲ ਗੱਲਬਾਤ 21 ਘੰਟਿਆ ਂ ਤੋ ਂ ਵੱਧ ਚੱਲੀ । ਇਸ ਦੌਰਾਨ ਈਰਾਨ ਨ ੇ ਵਾਰ-ਵਾਰ ਆਪਣ ੇ ਪ੍ਰਸਤਾਵ ਪੇਸ ਼ ਕੀਤ ੇ ਅਤ ੇ” ਅਮਰੀਕ ੀ ਪੱਖ ਨੂ ੰ ਹਕੀਕਤ ਵੱਲ ਲਿਆਉਣ ਦ ੀ ਕੋਸ਼ਿਸ ਼ ਕੀਤੀ ।”

ਤਸਨੀਮ ਨਿਊਜ ਼ ਏਜੰਸ ੀ ਦ ਾ ਦਾਅਵ ਾ ਹ ੈ ਕ ਿ” ਹਰ ਪੜਾਅ ‘ ਤ ੇ ਅਮਰੀਕ ਾ ਦੀਆ ਂ ਵੱਧ ਮੰਗਾ ਂ ਨ ੇ ਸਾਂਝ ਾ ਢਾਂਚ ਾ ਬਣਨ ਵਿੱਚ ਰੁਕਾਵਟ ਪਾਈ । ਅਮਰੀਕ ੀ ਰਵੱਈਏ ਵਿੱਚ ਢਿੱਲ ਾ ਨ ਾ ਹੋਣ ਕਰਕ ੇ ਗੱਲਬਾਤ ਬਿਨ ਾ ਕਿਸ ੇ ਨਤੀਜ ੇ ਦ ੇ ਖ਼ਤਮ ਹ ੋ ਗਈ ।”

ਖ਼ਬਰ ਵਿੱਚ ਅੱਗ ੇ ਕਿਹ ਾ ਗਿਆ ਕ ਿ ਅਗਲ ੀ ਗੱਲਬਾਤ ਦ ੇ ਦੌਰ ਦ ਾ ਸਮਾਂ, ਥਾ ਂ ਅਤ ੇ ਪ੍ਰਕਿਰਿਆ ਬਾਰ ੇ ਅਜ ੇ ਤੱਕ ਕੋਈ ਪ੍ਰੋਗਰਾਮ ਐਲਾਨਿਆ ਨਹੀ ਂ ਗਿਆ ਹੈ।

ਸੇਰੇਨ ਾ ਹੋਟਲ ਤੋ ਂ ਇੱਕ ਕਿਲੋਮੀਟਰ ਦੂਰ ਸ਼ਨੀਵਾਰ ਨੂ ੰ ਮਾਹੌਲ?

ਸੇਰੇਨਾ ਹੋਟਲ

ਤਸਵੀਰ ਸਰੋਤ, News

ਬਿਰਆਨੀ, ਫਰਾਈਡ ਰਾਈਸ, ਚਿਕਨ, ਕਬਾਬ ਅਤ ੇ ਮਠਿਆਈਆ ਂ ਵੀ… ਇਹ ਮੈਨਿਊ ਇਸਲਾਮਾਬਾਦ ਦ ੇ ਸੇਰੇਨ ਾ ਹੋਟਲ ਦ ਾ ਨਹੀ ਂ ਸੀ, ਜਿੱਥ ੇ ਸ਼ਨੀਵਾਰ ਨੂ ੰ ਈਰਾਨ ੀ ਅਤ ੇ ਅਮਰੀਕ ੀ ਵਫ਼ਦ ਵਿਚਕਾਰ ਸਿੱਧ ੀ ਗੱਲਬਾਤ ਹੋਈ।

ਬਲਕ ਿ ਇਹ ਦ੍ਰਿਸ ਼ ਇੱਕ ਕਿਲੋਮੀਟਰ ਦੂਰ ਜਿੰਨਾਹ ਕਨਵੈਂਸ਼ਨ ਸੈਂਟਰ ਦ ਾ ਸੀ, ਜਿੱਥ ੇ ਦੁਨੀਆ ਭਰ ਤੋ ਂ ਆਏ ਪੱਤਰਕਾਰਾ ਂ ਲਈ ਖ਼ਾਸ ਇੰਤਜ਼ਾਮ ਕੀਤ ੇ ਗਏ ਸਨ।

ਜ ੇ ਕੋਈ ਹੋਰ ਮੌਕ ਾ ਹੁੰਦ ਾ ਤਾ ਂ ਪਾਕਿਸਤਾਨ ਸਰਕਾਰ ਦੀਆ ਂ ਇਨ੍ਹਾ ਂ ਤਿਆਰੀਆ ਂ ਦ ੀ ਤਾਰੀਫ ਼ ਹੁੰਦੀ, ਪਰ ਉੱਥ ੇ ਦਰਅਸਲ ਦੇਸ ੀ ਅਤ ੇ ਵਿਦੇਸ਼ ੀ ਪੱਤਰਕਾਰ ਮੌਜੂਦ ਸਨ, ਜ ੋ ‘ ਐਕਸਕਲੂਸਿਵ’ ਖ਼ਬਰ ਦ ੀ ਖੋਜ ਵਿੱਚ ਆਏ ਸਨ ਅਤ ੇ ਪਾਕਿਸਤਾਨ ਦ ੀ ਵਿਚੋਲਗ ੀ ਵਿੱਚ ਹ ੋ ਰਹ ੀ ਅਮਰੀਕਾ-ਈਰਾਨ ਗੱਲਬਾਤ ਨੂ ੰ ਕਵਰ ਕਰ ਰਹ ੇ ਸਨ।

ਹੋਟਲ ਦ ੇ ਬਾਹਰ ਸੜਕ ‘ ਤ ੇ ਬੱਸਾ ਂ ਖੜੀਆ ਂ ਸਨ, ਜ ੋ ਪੱਤਰਕਾਰਾ ਂ ਨੂ ੰ ਜਿੰਨਾਹ ਕਨਵੈਂਸ਼ਨ ਸੈਂਟਰ ਲ ੈ ਕ ੇ ਜ ਾ ਰਹੀਆ ਂ ਸਨ, ਜਿੱਥ ੇ ਸੁਰੱਖਿਆ ਕਾਰਨਾ ਂ ਕਰਕ ੇ ਗੱਡੀਆ ਂ ਅਤ ੇ ਗ਼ੈਰ-ਅਧਿਕਾਰਤ ਲੋਕਾ ਂ ਦ ੇ ਆਉਣ ‘ ਤ ੇ ਪਾਬੰਦ ੀ ਸੀ।

ਬੱਸ ਵਿੱਚ ਵਿਦੇਸ਼ ੀ ਪੱਤਰਕਾਰਾ ਂ ਦ ਾ ਉਤਸ਼ਾਹ ਸਾਫ ਼ ਦਿਖ ਰਿਹ ਾ ਸੀ।

ਮੈ ਂ ਇੱਕ ਵਿਦੇਸ਼ ੀ ਮੀਡੀਆ ਸੰਸਥ ਾ ਨਾਲ ਜੁੜ ੀ ਔਰਤ ਪੱਤਰਕਾਰ ਨੂ ੰ ਫੋਨ ‘ ਤ ੇ ਇਹ ਕਹਿੰਦ ੇ ਸੁਣਿਆ ਕ ਿ” ਸਾਰੀਆ ਂ ਨਜ਼ਰਾ ਂ ਪਾਕਿਸਤਾਨ ‘ ਤ ੇ ਹਨ ।”

ਜਾਣਕਾਰ ੀ ਦ ੀ ਕਮ ੀ ਪਰ ਖਾਣ ੇ ਦ ਾ ਪੂਰ ਾ ਪ੍ਰਬੰਧ

ਜਿੰਨਾਹ ਕਨਵੈਂਸ਼ਨ ਸੈਂਟਰ

ਤਸਵੀਰ ਸਰੋਤ, Getty Images

ਕੁਝ ਸਮੇ ਂ ਬਾਅਦ ਅਸੀ ਂ ਜਿੰਨਾਹ ਕਨਵੈਂਸ਼ਨ ਸੈਂਟਰ ਪਹੁੰਚੇ, ਜਿੱਥ ੇ ਦਰਜਨਾ ਂ ਦੇਸ ੀ ਅਤ ੇ ਵਿਦੇਸ਼ ੀ ਪੱਤਰਕਾਰ ਮੌਜੂਦ ਸਨ । ਇਹ ਇੱਕ ਮੇਲ ੇ ਵਰਗ ਾ ਮਾਹੌਲ ਸੀ, ਜਿੱਥ ੇ ਹਰ ਕਿਸਮ ਦੀਆ ਂ ਭਾਸ਼ਾਵਾ ਂ ਸੁਣਨ ਨੂ ੰ ਮਿਲ ਰਹੀਆ ਂ ਸਨ।

ਕੋਈ ਅੰਗਰੇਜ਼ ੀ ਵਿੱਚ, ਕੋਈ ਉਰਦ ੂ ਵਿੱਚ, ਕੋਈ ਪਸ਼ਤ ੋ ਵਿੱਚ ਅਤ ੇ ਕੋਈ ਹੋਰ ਯੂਰਪ ੀ ਭਾਸ਼ਾਵਾ ਂ ਵਿੱਚ ਕੈਮਰ ੇ ਅਤ ੇ ਫੋਨ ‘ ਤ ੇ ਰਿਪੋਰਟਿੰਗ ਕਰ ਰਿਹ ਾ ਸੀ।

ਮੈ ਂ ਸੋਚ ਰਿਹ ਾ ਸ ੀ ਕ ਿ ਇੱਥ ੇ ਕੰਮ ਕਿਵੇ ਂ ਚੱਲੇਗਾ । ਮੈ ਂ ਇੱਕ ਵਿਦੇਸ਼ ੀ ਔਰਤ ਪੱਤਰਕਾਰ ਤੋ ਂ ਪੁੱਛਿਆ,” ਕੀ ਤੁਹਾਨੂ ੰ ਪਤ ਾ ਹ ੈ ਕ ਿ ਇੱਥੋ ਂ ਇੱਕ ਕਿਲੋਮੀਟਰ ਦੂਰ ਸੇਰੇਨ ਾ ਹੋਟਲ ਵਿੱਚ ਈਰਾਨ ੀ ਅਤ ੇ ਅਮਰੀਕ ੀ ਵਫ਼ਦਾ ਂ ਦੀਆ ਂ ਮੀਟਿੰਗਾ ਂ ਵਿੱਚ ਕ ੀ ਹ ੋ ਰਿਹ ਾ ਹ ੈ”? ਉਸਨ ੇ ਜਵਾਬ ਦਿੱਤਾ,” ਸ਼ਾਇਦ ਕਨਵੈਂਸ਼ਨ ਸੈਂਟਰ ਦ ੇ ਬਾਹਰ ਕੁਝ ਪੱਤਰਕਾਰਾ ਂ ਨੂ ੰ ਜਾਣਕਾਰ ੀ ਹੋਵੇ, ਪਰ ਇੱਥ ੇ ਕਿਸ ੇ ਨੂ ੰ ਕੁਝ ਨਹੀ ਂ ਪਤਾ ।”

ਮੈ ਂ ਇਹ ੀ ਗੱਲ ਵੱਖ-ਵੱਖ ਸ਼ਬਦਾ ਂ ਵਿੱਚ ਹੋਰ ਪੱਤਰਕਾਰਾ ਂ ਤੋ ਂ ਵ ੀ ਸੁਣੀ । ਪੂਰ ਾ ਦਿਨ ਇੱਥ ੇ ਬਿਤਾਉਣ ਦ ੇ ਬਾਵਜੂਦ ਮੈ ਂ ਕੋਈ ਅਜਿਹ ਾ ਸਰਕਾਰ ੀ ਅਧਿਕਾਰ ੀ ਨਹੀ ਂ ਵੇਖਿਆ ਜ ੋ ਪੱਤਰਕਾਰਾ ਂ ਨੂ ੰ ਦੱਸ ਸਕ ੇ ਕ ਿ ਅੰਦਰ ਕ ੀ ਚੱਲ ਰਿਹ ਾ ਹੈ।

ਸਥਾਨਕ ਅਤ ੇ ਵਿਦੇਸ਼ ੀ ਪੱਤਰਕਾਰ ਇੱਕ-ਦੂਜ ੇ ਤੋ ਂ ਵਾਰ-ਵਾਰ ਇਹ ੀ ਸਵਾਲ ਪੁੱਛਦ ੇ ਰਹ ੇ ਕ ਿ ਕ ੀ ਕਿਸ ੇ ਨੂ ੰ ਗੱਲਬਾਤ ਬਾਰ ੇ ਕੁਝ ਪਤ ਾ ਹੈ? ਜਾਣਕਾਰ ੀ ਦ ੀ ਕਮ ੀ ਅਤ ੇ ਹੌਲ ੀ ਇੰਟਰਨੈੱਟ ਨ ੇ ਪੂਰ ੇ ਦਿਨ ਪੱਤਰਕਾਰਾ ਂ ਨੂ ੰ ਪਰੇਸ਼ਾਨ ਕੀਤਾ।

ਇਸ ਦੌਰਾਨ ਸੇਰੇਨ ਾ ਹੋਟਲ ਵਿੱਚ ਪਾਕਿਸਤਾਨ ਦ ੀ ਵਿਚੋਲਗ ੀ ਵਿੱਚ ਅਮਰੀਕ ਾ ਅਤ ੇ ਈਰਾਨ ਦਰਮਿਆਨ ਸਿੱਧ ੀ ਗੱਲਬਾਤ ਜਾਰ ੀ ਸੀ । ਉਨ੍ਹਾ ਂ ਨਾਲ ਜੁੜੀਆ ਂ ਖ਼ਬਰਾ ਂ ਲੈਂਦ ੇ ਸਮੇ ਂ ਮੇਰ ਾ ਸੰਪਰਕ ਵ ੀ ਹੌਲ ੀ ਇੰਟਰਨੈੱਟ ਕਰਕ ੇ ਕਈ ਵਾਰ ਟੁੱਟ ਗਿਆ।

ਦੁਨੀਆ ਭਰ ਤੋ ਂ ਇਸਲਾਮਾਬਾਦ ਆਏ ਪੱਤਰਕਾਰ ਇਹ ਦੁਆ ਕਰਦ ੇ ਦਿਖ ੇ ਕ ਿ ਉਨ੍ਹਾ ਂ ਨੂ ੰ ਖਾਲ੍ਹ ੀ ਹੱਥ ਵਾਪਸ ਨ ਾ ਜਾਣ ਾ ਪਵੇ । ਇਹ ਇੱਕ ਵੱਡ ੀ ਖ਼ਬਰ ਸ ੀ ਅਤ ੇ ਸੰਘਰਸ ਼ ਦ ਾ ਖ਼ਤਮ ਹੋਣ ਾ ਇਸ ਤੋ ਂ ਵੱਡ ੀ ਖ਼ਬਰ ਨਹੀ ਂ ਹ ੋ ਸਕਦੀ।

ਇਸ ਲਈ ਕਨਵੈਂਸ਼ਨ ਸੈਂਟਰ ਵਿੱਚ ਬੈਠ ੇ ਪੱਤਰਕਾਰ ਗੱਲਬਾਤ ਦ ੇ ਸਥਾਨ ਸੇਰੇਨ ਾ ਹੋਟਲ ‘ ਤ ੇ ਨਜ਼ਰ ਟਿਕਾਏ ਹੋਏ ਸਨ।

ਜਿਸ ਖ਼ਬਰ ਦ ਾ ਪੱਤਰਕਾਰ ਇੰਤਜ਼ਾਰ ਕਰ ਰਹ ੇ ਸਨ, ਉਹ ਐਤਵਾਰ ਸਵੇਰ ੇ 6 ਵਜ ੇ ਤੋ ਂ ਬਾਅਦ ਆਈ, ਜਦੋ ਂ ਅਮਰੀਕ ੀ ਉਪ ਰਾਸ਼ਟਰਪਤ ੀ ਜੇਡ ੀ ਵੈਂਸ ਨ ੇ ਐਲਾਨ ਕੀਤ ਾ ਕ ਿ ਗੱਲਬਾਤ ਬੇਸਿੱਟ ਾ ਰਹੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI