Source :- BBC PUNJABI
ਤਸਵੀਰ ਸਰੋਤ, Getty Images
ਯੂਨਾਬੌਂਬਰ ਇੰਨ ਾ ਸ਼ਾਤਿਰ ਸ ੀ ਕ ਿ ਅਮਰੀਕ ੀ ਜਾਂਚ ਏਜੰਸੀਆ ਂ ਕਰੀਬ 18 ਸਾਲ ਉਸ ਦ ੀ ਤਲਾਸ਼ ‘ ਚ ਜੁਟੀਆ ਂ ਰਹੀਆ ਂ ਪਰ ਕਾਮਯਾਬ ਨ ਾ ਹ ੋ ਸਕੀਆਂ । ਬਿਨ੍ਹਾ ਂ ਕੋਈ ਸਬੂਤ ਛੱਡ ੇ ਉਹ ਜਾਂਚ ਏਜੰਸੀਆ ਂ ਨੂ ੰ ਚਕਮ ਾ ਦੇਣ ‘ ਚ ਇੰਨ ਾ ਮਾਹਰ ਸ ੀ ਪਰ ਅਖੀਰ ਆਪਣ ੀ ਹ ੀ ਗਲਤ ੀ ਕਾਰਨ ਫੜ੍ਹਿਆ ਗਿਆ।
ਬੀਬੀਸ ੀ ਨ ੇ 30 ਸਾਲ ਪਹਿਲਾ ਂ ਯੂਨਾਬੌਂਬਰ ਦ ੀ ਗ੍ਰਿਫ਼ਤਾਰ ੀ ਰਿਪੋਰਟ ਕੀਤ ੀ ਸ ੀ ਜ ੋ ਇੱਕ ਬੇਮਿਸਾਲ ਗਣਿਤਕਾਰ ਸ ੀ ਪਰ ਕਰੀਬ ਦ ੋ ਦਹਾਕਿਆ ਂ ਤੱਕ ਦਹਿਸ਼ਤ ਫੈਲਾਉਣ ਤੋ ਂ ਬਾਅਦ ਅਖੀਰ ਆਪਣ ੀ ਇੱਕ ਗਲਤ ੀ ਕਾਰਨ ਅਮਰੀਕ ੀ ਜਾਂਚ ਏਜੰਸੀਆ ਂ ਦ ੇ ਅੜਿੱਕ ੇ ਚੜ੍ਹਿਆ।
3 ਅਪ੍ਰੈਲ 1996 ਨੂ ੰ ਅਮਰੀਕ ੀ ਏਜੰਟਾ ਂ ਨ ੇ ਮੋਨਟਾਨ ਾ ਦ ੇ ਜੰਗਲਾ ਂ ‘ ਚ ਲੱਕੜ ਦ ੇ ਇੱਕ ਘਰ ਨੂ ੰ ਘੇਰ ਾ ਪਾਇਆ ਅਤ ੇ ਥੀਓਡਰ ‘ ਟੇਡ’ ਕਜ਼ੇਂਸਕ ੀ ਨੂ ੰ ਬਾਹਰ ਕੱਢਿਆ ਜ ੋ ਹੁਣ ਤੱਕ ਲੋਕਾ ਂ ਦ ੀ ਯਾਦ ‘ ਚ ਵਾਂਟੇਡ ਪੋਸਟਰ ‘ ਚ ਨਜ਼ਰ ਆਉਣ ਵਾਲ ੇ ਹੁੱਡ ੀ ਅਤ ੇ ਕਾਲ ਾ ਚਸ਼ਮ ਾ ਪਾਏ ਇੱਕ ਸ਼ਖਸ ਵਜੋ ਂ ਦਰਜ ਸੀ।
ਲਗਭਗ 18 ਸਾਲਾ ਂ ਤੱਕ ਯੂਨਾਬੌਂਬਰ ਅਮਰੀਕ ਾ ਦ ੇ ਮੋਸਟ ਵਾਂਟੇਡ ਅਪਰਾਧੀਆ ਂ ‘ ਚ ਸ਼ੁਮਾਰ ਸੀ, ਇੱਕ ਅਜਿਹ ਾ ਰਹੱਸਮਈ ਸ਼ਖਸ ਜਿਸ ਵੱਲੋ ਂ ਬਿਨ੍ਹਾ ਂ ਕਿਸ ੇ ਸਪੱਸ਼ਟ ਮਕਸਦ ਜਾ ਂ ਰੈਗੁਲਰ ਪੈਟਰਨ ਮੁਤਾਬਕ ਪਾਰਸਲ ਬੰਬ ਭੇਜ ੇ ਜਾਂਦ ੇ ਸਨ।
ਪਰ ਅਖੀਰ ‘ ਚ ਉਸ ਵੱਲੋ ਂ ਲਿਖਿਆ ਲੇਖ ਜਾਂਚ ਏਜੰਸੀਆ ਂ ਨੂ ੰ ਉਸਦ ੇ ਬੂਹ ੇ ‘ ਤ ੇ ਲ ੈ ਪਹੁੰਚਿਆ । ਅਮਰੀਕ ਾ ਦ ੇ ਦ ੋ ਨਾਮ ੀ ਅਖ਼ਬਾਰਾ ਂ ਨ ੇ ਇਸ ਸ਼ਰਤ ‘ ਤ ੇ ਉਸਦ ਾ ਐਂਟੀ-ਟੈਕਨਾਲੋਜ ੀ ਮੈਨੀਫੈਸਟ ੋ ਛਾਪਿਆ ਸ ੀ ਕ ਿ ਉਹ ਹੋਰ ਲੋਕਾ ਂ ਨੂ ੰ ਨਹੀ ਂ ਮਾਰੇਗਾ । ਲੇਖ ‘ ਚ ਉਸ ਵੱਲੋ ਂ ਇਸਤੇਮਾਲ ਕੀਤ ੇ ਗਏ ਕੁਝ ਖਾਸ ਤਰ੍ਹਾ ਂ ਦ ੇ ਸ਼ਬਦਾ ਂ ਦ ੀ ਸਭ ਤੋ ਂ ਪਹਿਲਾ ਂ ਪਛਾਣ ਉਸਦ ੇ ਭਰ ਾ ਦ ੀ ਪਤਨ ੀ ਨ ੇ ਕੀਤ ੀ ਸੀ, ਜਿਸਨੂ ੰ ਉਹ ਕਦ ੇ ਮਿਲਿਆ ਤੱਕ ਨਹੀ ਂ ਸੀ।
ਬੀਬੀਸ ੀ ਨਿਊਜ਼ਨਾਈਟ ਦ ੇ ਕ੍ਰਿਸ਼ਨਨ ਗੁਰ ੂ ਮੂਰਤ ੀ ਕਹਿੰਦ ੇ ਹਨ,” ਇੱਕ ਪੜ੍ਹਿਆ-ਲਿਖਿਆ ਸ਼ਖਸ ਜ ੋ ਸਭ ਕੁਝ ਛੱਡ ਜੰਗਲਾ ਂ ‘ ਚ ਰਹਿਣ ਲੱਗਾ, ਉਸ ਨ ੇ ਖੁਦ ਆਪਣ ੇ ਘਰ ਤੱਕ ਪਹੁੰਚਣ ਦ ੇ ਨਿਸ਼ਾਨ ਛੱਡ ਦਿੱਤ ੇ ਸਨ ।”
ਐੱਫਬੀਆਈ ਨ ੇ’ ਯੂਨਾਬੌਂਬ’ ਕੋਡ ਨਾਲ ਆਪ੍ਰੇਸ਼ਨ ਚਲਾਇਆ
ਯੂਨਾਬੌਂਬਰ ਦ ੀ ਤਲਾਸ਼ ਉਦੋ ਂ ਸ਼ੁਰ ੂ ਹੋਈ ਜਦੋ ਂ ਘਰ ‘ ਚ ਸਧਾਰਨ ਤਰੀਕ ੇ ਨਾਲ ਬਣਾਇਆ ਗਿਆ ਬੰਬ ਇਲੀਨੋਇਸ ਸਥਿਤ ਨੌਰਥ ਵੈਸਟਰਨ ਯੂਨੀਵਰਸਿਟ ੀ ਭੇਜਿਆ ਗਿਆ । ਕਰੀਬ ਇੱਕ ਸਾਲ ਬਾਅਦ ਅਜਿਹ ਾ ਹ ੀ ਦੂਜ ਾ ਹਮਲ ਾ ਹੋਇਆ । ਨਵੰਬਰ 1979 ‘ ਚ ਉਸ ਵੱਲੋ ਂ ਅਮਰੀਕ ੀ ਏਅਰਲਾਈਨਜ ਼ ਦ ੀ ਉਡਾਣ ‘ ਚ ਭੇਜਿਆ ਬੰਬ ਫਟਿਆ ਹਾਲਾਂਕ ਿ ਇਹ ਬੰਬ ਉਸਦ ੀ ਉਮੀਦ ਮੁਤਾਬਕ ਨੁਕਸਾਨ ਨਹੀ ਂ ਕਰ ਸਕਿਆ ਪਰ ਇਸਦ ੇ ਧੂੰਏ ਕਾਰਨ 12 ਲੋਕਾ ਂ ਦ ਾ ਸਾਹ ਲੈਣ ‘ ਚ ਤਕਲੀਫ ਕਾਰਨ ਇਲਾਜ ਕਰਨ ਾ ਪਿਆ।
ਕਿਉਂਕ ਿ ਉਸ ਦ ਾ ਨਿਸ਼ਾਨ ਾ ਸਿਰਫ ਼ ਯੂਨੀਵਰਸਿਟ ੀ ਅਤ ੇ ਏਅਰਲਾਈਨਜ ਼ ਸਨ, ਇਸ ਲਈ ਐੱਫਬੀਆਈ ਨ ੇ ਇਸ ਨੂ ੰ ‘ ਯੂਨਾਬੌਂਬ ( UNABOM) ‘ ਕੋਡ ਦਿੱਤਾ।
ਅਗਲ ੇ ਕਈ ਸਾਲਾ ਂ ਦੌਰਾਨ ਉਸ ਨ ੇ ਸੁਧਰ ੀ ਹੋਈ ਤਕਨੀਕ ਨਾਲ ਬਣਾਏ ਬੰਬਾ ਂ ਜ਼ਰੀਏ 13 ਹੋਰ ਹਮਲ ੇ ਕੀਤ ੇ ਜਿਨ੍ਹਾ ਂ ‘ ਚ ਤਿੰਨ ਲੋਕ ਮਾਰ ੇ ਗਏ: ਕੰਪਿਊਟਰ ਦੁਕਾਨ ਦ ੇ ਮਾਲਕ ਹਿਊਗ ਸਕਰੂਟਨ, ਵਿਗਿਆਪਨ ਐਗਜ਼ੀਕਿਊਟਿਵ ਥੋਮਸ ਮੋਸਰ ਅਤ ੇ ਲੱਕੜ ਉਦਯੋਗ ਦ ੇ ਲੋਬਿਸਟ ਗਿਲਬਰਟ ਮੱਰੇ।
ਉਸ ਵੱਲੋ ਂ ਟਾਰਗੇਟ ਕੀਤ ੇ ਜ ਾ ਰਹ ੇ ਲੋਕਾ ਂ ਪਿੱਛ ੇ ਕੋਈ ਪੈਟਰਨ ਨਜ਼ਰ ਨਹੀ ਂ ਸ ੀ ਆਉਂਦ ਾ ਅਤ ੇ ਉਸ ਵੱਲੋ ਂ ਬਣਾਏ ਗਏ ਬੰਬ ਸਧਾਰਨ ਚੀਜ਼ਾ ਂ ਜਿਵੇ ਂ ਲੱਕੜ, ਲੈਂਪ ਦੀਆ ਂ ਤਾਰਾ ਂ ਨਾਲ ਬਣਾਏ ਜਾਂਦ ੇ ਸਨ, ਇਸ ਲਈ ਜਾਂਚ ਅਧਿਕਾਰੀਆ ਂ ਕੋਲ ਉਸ ਤੱਕ ਪਹੁੰਚਣ ਲਈ ਬਹੁਤ ਘੱਟ ਸੁਰਾਗ ਹੁੰਦ ੇ ਸਨ । ਐਫਬੀਆਈ ਦ ੇ ਚੀਫ ਬੈਲਿਸਟਿਕਸ ਜਾਂਚ ਅਧਿਕਾਰ ੀ ਕ੍ਰਿਸ ਰੋਨੇਅ ਉਸਨੂ ੰ ‘ ਰੀਸਾਈਕਲ ਬੌਂਬਰ ‘ ਕਹਿੰਦ ੇ ਸਨ।
1996 ‘ ਚ ਉਨ੍ਹਾ ਂ ਨ ੇ ਬੀਬੀਸ ੀ ਨੂ ੰ ਦੱਸਿਆ,” ਉਹ ਕੂੜੇਦਾਨ ‘ ਚੋ ਂ ਇਸਤੇਮਾਲ ਹ ੋ ਚੁੱਕੀਆ ਂ ਚੀਜ਼ਾ ਂ ਲੱਭਦ ਾ ਅਤ ੇ ਇਨ੍ਹਾ ਂ ਦ ਾ ਇਸਤੇਮਾਲ ਕਰ ਇੱਕ ਬੰਬਨੁਮ ਾ ਚੀਜ ਼ ਤਿਆਰ ਕਰ ਲੈਂਦਾ ।”
35, 000 ਸ਼ਬਦਾ ਂ ਦ ਾ ਲੇਖ ਬਣਿਆ ਅਹਿਮ ਕੜੀ
ਤਸਵੀਰ ਸਰੋਤ, Getty Images
ਆਪਣ ੇ ਵੱਲੋ ਂ ਕੀਤ ੀ ਜ ਾ ਰਹ ੀ ਹਿੰਸ ਾ ਨੂ ੰ ਜਾਇਜ ਼ ਠਹਿਰਾਉਣ ਲਈ, ਅਪ੍ਰੈਲ 1995′ ਚ ਯੂਨਾਬੌਂਬਰ ਨ ੇ ਨਿਊਯਾਰਕ ਟਾਈਮਜ ਼ ਅਤ ੇ ਵਾਸ਼ਿੰਗਟਨ ਪੋਸਟ ਨੂ ੰ 35, 000 ਸ਼ਬਦਾ ਂ ਦ ਾ ਇੱਕ ਅਕਾਦਮਿਕ ਲੇਖ ਭੇਜਿਆ, ਜਿਸ ਦ ਾ ਸਿਰਲੇਖ ਸੀ- ਇੰਡਸਟ੍ਰੀਅਲ ਸੁਸਾਇਟ ੀ ਐਂਡ ਇਟਸ ਫਿਊਚਰ । ਇਸ ਲੇਖ ‘ ਚ ਉਸ ਨ ੇ ਤਰਕ ਦਿੱਤ ੇ ਕ ਿ ਆਧੁਨਿਕ ਜੀਵਨ ਨ ੇ ਮਨੁੱਖ ੀ ਆਜ਼ਾਦ ੀ ਅਤ ੇ ਸ਼ਾਂਤ ੀ ਨੂ ੰ ਖਤਮ ਕਰ ਦਿੱਤ ਾ ਹ ੈ ਅਤ ੇ ਉਸਨ ੇ ਦਾਅਵ ਾ ਕੀਤ ਾ ਕ ਿ ਤਕਨੀਕ ਸਿਸਟਮ ਨੂ ੰ ਖਤਮ ਕਰਕ ੇ ਹ ੀ ਆਉਣ ਵਾਲ ੇ ਸਮੇ ਂ ‘ ਚ ਹੋਣ ਵਾਲ ੇ ਮਨੋਵਿਗਿਆਨਕ ਅਤ ੇ ਸਮਾਜਿਕ ਨੁਕਸਾਨ ਤੋ ਂ ਬਚਿਆ ਜ ਾ ਸਕਦ ਾ ਹੈ।
ਉਸਨ ੇ ਸ਼ਰਤ ਰੱਖ ੀ ਕ ਿ ਜੇਕਰ ਉਸਦ ਾ ਇਹ ਲੇਖ ਅਮਰੀਕ ਾ ਦ ੇ ਦ ੋ ਨਾਮ ੀ ਅਖ਼ਬਾਰਾ ਂ ਵੱਲੋ ਂ ਛਾਪਿਆ ਜਾਂਦ ਾ ਹ ੈ ਤਾ ਂ ਉਹ ਹੋਰ ਕਤਲ ਕਰਨ ੇ ਛੱਡ ਦੇਵੇਗਾ।
2016 ‘ ਚ ਵਾਸ਼ਿੰਗਟਨ ਪੋਸਟ ਦ ੇ ਪ੍ਰਕਾਸ਼ਕ ਡੌਨਲਡ ਗ੍ਰਾਹਮ ਨ ੇ ਬੀਬੀਸ ੀ ਨੂ ੰ ਕਿਹਾ,” ਇਸ ਮੰਗ ਨੂ ੰ ਲੈਕ ੇ ਸ਼ੁਰੂਆਤ ੀ ਚਿੰਤ ਾ ਜਾਇਜ ਼ ਸੀ । ਜੇਕਰ ਤੁਸੀ ਂ ਇਸ ਮੰਗ ਅੱਗ ੇ ਝੁਕ ਜਾਂਦ ੇ ਅਤ ੇ ਲੇਖ ਪ੍ਰਕਾਸ਼ਿਤ ਕਰਨ ਲਈ ਤਿਆਰ ਹ ੋ ਜਾਂਦ ੇ ਤਾ ਂ ਹ ੋ ਸਕਦ ਾ ਸ ੀ ਕ ਿ ਭਵਿੱਖ ‘ ਚ ਅਜਿਹ ੇ ਲੇਖ ਛਾਪਣ ਵਰਗੀਆ ਂ ਹੋਰ ਮੰਗਾ ਂ ਉੱਠਣ ਲੱਗਦੀਆਂ ।”
ਐੱਫਬੀਆਈ ਦ ੇ ਸਪੈਸ਼ਲ ਏਜੰਟ ਟੈਰ ੀ ਤੁਰਕ ੀ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਸ਼ੁਰੂਆਤ ‘ ਚ ਜਾਂਚ ਅਧਿਕਾਰੀਆ ਂ ਦ ਾ ਮੰਨਣ ਾ ਸ ੀ ਕ ਿ ਇਸ ਮੈਨੀਫੈਸਟ ੋ ਨੂ ੰ ਛਾਪਣ ਾ ਗਲਤ ੀ ਹੋਵੇਗ ੀ” ਕਿਉਂਕ ਿ ਇਹ ਬਹੁਤ ਹ ੀ ਅਜੀਬ ਅਤ ੇ ਹੱਦੋ ਂ ਵੱਧ ਸ ੀ” ਪਰ ਫਿਰ ਉਨ੍ਹਾ ਂ ਨ ੇ ਮੁੜ ਆਪਣ ਾ ਫੈਸਲ ਾ ਵਿਚਾਰਿਆ।
ਉਨ੍ਹਾ ਂ ਨ ੇ ਸੋਚਿਆ ਕ ਿ ਜ ੇ ਇਹ ਮੈਨੀਫੈਸਟ ੋ ਛਪਿਆ ਤਾ ਂ ਲਗਭਗ ਯਕੀਨ ੀ ਹ ੈ ਕ ਿ ਕੋਈ ਨ ਾ ਕੋਈ ਇਸ ਦ ੇ ਪਿੱਛ ੇ ਦ ੀ ਆਵਾਜ ਼ ਨੂ ੰ ਪਛਾਣ ਲਵੇਗ ਾ” ਕਿਉਂਕ ਿ ਇਹ ਸ਼ਬਦ ਬਹੁਤ ਹ ੀ ਜਜ਼ਬਾਤ ੀ ਹਨ ।”
ਤਿੰਨ ਮਹੀਨ ੇ ਦ ੀ ਗੰਭੀਰ ਚਰਚ ਾ ਤੋ ਂ ਬਾਅਦ, ਐੱਫਬੀਆਈ ਦ ੀ ਸਲਾਹ ‘ ਤ ੇ ਅਖ਼ਬਾਰਾ ਂ ਦ ੇ ਮੁਖੀਆ ਂ ਵੱਲੋ ਂ ਇਹ ਮੈਨੀਫੈਸਟ ੋ ਛਾਪਣ ਦ ਾ ਫੈਸਲ ਾ ਲਿਆ ਗਿਆ।
ਕਈ ਅਮਰੀਕ ੀ ਇਹ ਸੋਚਦ ੇ ਰਹ ੇ ਕ ਿ ਇੱਕ ਭਗੌੜਾ, ਜਿਸਦ ੀ ਹੁੱਡ ਪਹਿਨ ੀ ਤਸਵੀਰ ਕਈ ਐੱਫਬੀਆਈ ਪੋਸਟਰਾ ਂ ‘ ਤ ੇ ਦਿਖਾਈ ਦਿੰਦ ੀ ਸੀ, ਉਸਨੂ ੰ ਅਜਿਹ ਾ ਮੌਕ ਾ ਕਿਉ ਂ ਦਿੱਤ ਾ ਗਿਆ ਜਿਸ ਨੂ ੰ ਹਰ ਅੱਤਵਾਦ ੀ ਤੋਹਫ਼ ਾ ਸਮਝਦ ਾ ਹੈ—ਆਪਣ ੇ ਵਿਚਾਰ ਫੈਲਾਉਣ ਲਈ ਇੱਕ ਜਨਤਕ ਮੰਚ।
ਲੇਖ ਜ਼ਰੀਏ ਕਿਵੇ ਂ ਯੂਨਾਬੌਂਬਰ ਤੱਕ ਪਹੁੰਚ ੀ ਐੱਫਬੀਆਈ
ਤਸਵੀਰ ਸਰੋਤ, Getty Images
ਯੂਨਾਬੌਂਬਰ ਦ ੀ ਪਹਿਚਾਣ ਕਰਨ ਅਤ ੇ ਉਸਨੂ ੰ ਸਜ਼ ਾ ਤੱਕ ਪਹੁੰਚਾਉਣ ਲਈ ਐਫਬੀਆਈ ਵੱਲੋ ਂ ਇੱਕ ਮਿਲੀਅਨ ਡਾਲਰ ਦ ੇ ਇਨਾਮ ਦ ੀ ਪੇਸ਼ਕਸ਼ ਕੀਤ ੀ ਜ ਾ ਰਹ ੀ ਸੀ । 1993 ‘ ਚ ਉਸ ਵੱਲੋ ਂ ਜਾਰ ੀ ਕੀਤ ੀ ਟੋਲ ਫਰ ੀ ਹੋਟਲਾਈਨ 1-800-701-BOMB ‘ ਤ ੇ 50, 000 ਤੋ ਂ ਵੱਧ ਟਿਪਸ ਆਈਆ ਂ ਸਨ । ਮੈਨੀਫੈਸਟ ੋ ਵਿੱਚ ਮਿਲ ੇ ਨਵੇ ਂ ਸੁਰਾਗਾ ਂ ਨਾਲ ਇਸ ਰਹੱਸਮਈ ਬੌਂਬਰ ਦ ੀ ਤਸਵੀਰ ਹੋਰ ਸਪੱਸ਼ਟ ਹੋਣ ਲੱਗੀ।
ਗੁਰੂ-ਮੂਰਤ ੀ ਨ ੇ ਬੀਬੀਸ ੀ ਨਿਊਜ਼ਨਾਈਟ ਨੂ ੰ ਕਿਹਾ,” ਯੂਨਾਬੌਂਬਰ ਦ ਾ ਹੰਕਾਰ ਹ ੀ ਸ਼ਾਇਦ ਉਸਦ ੀ ਬਰਬਾਦ ੀ ਦ ੀ ਵਜ੍ਹ ਾ ਬਣਿਆ ।” ਉਨ੍ਹਾ ਂ ਨ ੇ ਦੱਸਿਆ,” ਇਸ ਮੈਨੀਫੈਸਟ ੋ ‘ ਚ ਲਿਖੀਆ ਂ ਵਿਚਾਰਧਾਰਾਵਾ ਂ ਕਾਰਨ ਹੌਲੀ-ਹੌਲ ੀ ਇਸ ਬੌਂਬਰ ਵੱਲੋ ਂ ਨਾਮ ੀ ਵਿਗਿਆਨੀਆ ਂ ਨੂ ੰ ਲਿਖ ੇ ਪੱਤਰਾ ਂ ਦ ੇ ਆਧਾਰ ‘ ਤ ੇ ਉਸ ਦ ੇ ਵਿੱਦਿਅਕ ਪਿਛੋਕੜ ਬਾਰ ੇ ਜਾਣਕਾਰ ੀ ਮਿਲਣ ਲੱਗੀ ।”
ਐੱਫਬੀਆਈ ਯੂਨਾਬੌਂਬ ਟਾਸਕਫੋਰਸ ਵੱਲੋ ਂ 200 ਗੰਭੀਰ ਸ਼ੱਕੀਆ ਂ ਦ ੀ ਇੱਕ ਸੂਚ ੀ ਤਿਆਰ ਕੀਤ ੀ ਗਈ । ਇਨ੍ਹਾ ਂ ਵਿੱਚੋ ਂ ਨੌਰਦਰਨ ਕੈਲੀਫੋਰਨੀਆ ‘ ਚ ਰਹਿਣ ਵਾਲ ੇ ਪੰਜ ਸ਼ੱਕੀਆ ਂ ਦ ੀ ਲਗਾਤਾਰ ਨਜ਼ਰਸਾਨ ੀ ਕੀਤ ੀ ਗਈ ਕਿਉਂਕ ਿ ਜਾਂਚ ਅਧਿਕਾਰੀਆ ਂ ਨੂ ੰ ਲੱਗਦ ਾ ਸ ੀ ਕ ਿ ਮੁਲਜ਼ਮ ਇੱਥੋ ਂ ਦ ਾ ਹ ੋ ਸਕਦ ਾ ਹੈ।
ਇਸ ਕੇਸ ‘ ਚ ਅਹਿਮ ਸੁਰਾਗ ਇੱਕ ਅਜਿਹ ੇ ਸਰੋਤ ਨੂ ੰ ਮਿਲਿਆ, ਜਿਸ ਤੋ ਂ ਕਿਸ ੇ ਨੂ ੰ ਉਮੀਦ ਨਹੀ ਂ ਸੀ, ਇੱਕ ਅਮਰੀਕ ੀ ਨਾਗਰਿਕ ਜ ੋ ਆਪਣ ੇ ਪਤ ੀ ਡੇਵਿਡ ਕਜ਼ੇਂਸਕ ੀ ਨਾਲ ਫਰਾਂਸ ‘ ਚ ਛੁੱਟੀਆ ਂ ਮਨ ਾ ਰਹ ੀ ਸੀ । ਲਿੰਡ ਾ ਪੈਟ੍ਰਿਕ ਜ ੋ ਮਨੋਵਿਗਿਆਨਕ ਪ੍ਰੋਫੈਸਰ ਸਨ, ਪੈਰਿਸ ‘ ਚ ਪ੍ਰਕਾਸ਼ਿਤ ਹੋਣ ਵਾਲ ੇ ਅੰਗ੍ਰੇਜ਼ ੀ ਅਖ਼ਬਾਰ ਦ ਿ ਇੰਟਰਨੈਸ਼ਨਲ ਹੈਰਾਲਡ ਟ੍ਰਿਬਿਊਨ ‘ ਚ ਯੂਨਾਬੌਂਬਰ ਨੂ ੰ ਲੈਕ ੇ ਛਪ ਰਹ ੇ ਲੇਖਾ ਂ ਨੂ ੰ ਲਗਾਤਾਰ ਪੜ੍ਹ ਰਹ ੇ ਸਨ।

2016 ‘ ਚ ਉਨ੍ਹਾ ਂ ਨ ੇ ਬੀਬੀਸ ੀ ਨੂ ੰ ਦੱਸਿਆ,” ਤਕਰੀਬਨ ਰੋਜ਼ਾਨ ਾ ਮੈ ਂ ਇਨ੍ਹਾ ਂ ਲੇਖਾ ਂ ਨੂ ੰ ਦੇਖਦ ੀ ਸ ੀ ਅਤ ੇ ਸੋਚਦ ੀ ਸ ੀ ਕ ਿ ਇਹ ਵਿਚਾਰ ਡੇਵ ਦ ੇ ਭਰ ਾ ਨਾਲ ਮੇਲ ਖਾਂਦ ੇ ਹਨ ।’ ‘
ਇੱਕ ਰਿਪੋਰਟ ‘ ਚ ਦੱਸਿਆ ਗਿਆ ਕ ਿ ਸ਼ੱਕ ੀ ਤਰਖਾਣ ਦ ਾ ਕੰਮ ਜਾਣਦ ਾ ਹੈ । ਇੱਕ ਹੋਰ ਰਿਪੋਰਟ ‘ ਚ ਉਸਦ ੀ ਤਕਨੀਕ ਪ੍ਰਤ ੀ ਨਫ਼ਰਤ ਉਜਾਗਰ ਕੀਤ ੀ ਗਈ । ਹੋਰਨਾ ਂ ਰਿਪੋਰਟਾ ਂ ‘ ਚ ਉਨ੍ਹਾ ਂ ਥਾਂਵਾ ਂ ਦ ੇ ਨਾਂਅ ਦੱਸ ੇ ਗਏ ਜਿੱਥ ੇ ਇਹ ਬੰਬ ਵਿਸਫੋਟ ਹੋਏ ਸਨ- ਇਹ ਸਾਰੀਆ ਂ ਉਹ ਥਾਂਵਾ ਂ ਸਨ ਜਿੱਥ ੇ ਡੇਵਿਡ ਦ ਾ ਭਰ ਾ ਜਾ ਂ ਰਹਿੰਦ ਾ ਸ ੀ ਜਾ ਂ ਕੰਮ ਕਰਦ ਾ ਸੀ । ਇਨ੍ਹਾ ਂ ਤਮਾਮ ਸੁਰਾਗਾ ਂ ਨੂ ੰ ਇਕੱਠ ੇ ਜੋੜ ਕ ੇ ਦੇਖਣ ਨੂ ੰ ਇਸਨੂ ੰ ਨਜ਼ਰਅੰਦਾਜ ਼ ਨਹੀ ਂ ਕੀਤ ਾ ਜ ਾ ਸਕਦ ਾ ਸੀ।
ਉਹ ਆਪਣ ੇ ਪਤ ੀ ਨੂ ੰ ਇਹ ਪੁੱਛਣ ਨੂ ੰ ਮਜਬੂਰ ਹ ੋ ਗਈ”, ਕ ੀ ਇਹ ਮੁਮਕਿਨ ਹ ੈ ਕ ਿ ਤੁਹਾਡ ਾ ਭਰ ਾ ਯੂਨਾਬੌਂਬਰ ਹ ੋ ਸਕਦ ਾ ਹੈ?”
ਪੈਟ੍ਰਿਕ ਦੱਸਦ ੇ ਹਨ ਕ ਿ ਡੇਵਿਡ ਨੂ ੰ ਯਕੀਨ ਨਹੀ ਂ ਹ ੋ ਰਿਹ ਾ ਸ ੀ ਕ ਿ ਇਹ ਸੱਚ ਹ ੋ ਸਕਦ ਾ ਹ ੈ ਪਰ ਜਦੋ ਂ ਉਸਨ ੇ ਮੈਨੀਫੈਸਟ ੋ ਪੜ੍ਹਿਆ ਤਾ ਂ ਹੈਰਾਨ ਰਹ ਿ ਗਿਆ । ਉਹ ਦੱਸਦ ੇ ਹਨ”, ਡੇਵ ਕੰਪਿਊਟਰ ਸਕ੍ਰੀਨ ‘ ਤ ੇ ਦੇਖ ਰਿਹ ਾ ਸੀ । ਮੈ ਂ ਦੇਖ ਸਕਦ ੀ ਸ ੀ ਕ ਿ ਮੈਨੀਫੈਸਟ ੋ ਦ ਾ ਪਹਿਲ ਾ ਪੇਜ ਪੜ੍ਹਦਿਆ ਂ ਹ ੀ ਉਸਦ ੇ ਚਿਹਰ ੇ ਦ ੀ ਰੰਗਤ ਉੱਡ ਗਈ ।”
ਡੇਵਿਡ ਨ ੇ ਬੀਬੀਸ ੀ ਨੂ ੰ ਦੱਸਿਆ”, ਇਹ ਮੇਰ ੇ ਲਈ ਬਹੁਤ ਡਰਾਉਣ ਾ ਸੀ । ਮੈ ਂ ਵਾਕਈ ਇਸ ਸੰਭਾਵਨ ਾ ਬਾਰ ੇ ਸੋਚਣ ਲੱਗ ਾ ਕ ਿ ਮੇਰ ਾ ਭਰ ਾ ਸੀਰੀਅਲ ਕਿਲਰ ਹ ੋ ਸਕਦ ਾ ਹੈ, ਅਮਰੀਕ ਾ ਦ ਾ ਮੋਸਟ ਵਾਂਟੇਡ ਸ਼ਖਸ ਜਾ ਂ ਸ਼ਾਇਦ ਪੂਰ ੀ ਦੁਨੀਆ ਦਾ ।”
ਪਰਿਵਾਰ ਲਈ ਸਥਿਤ ੀ ਬੇਹੱਦ ਦੁਚਿੱਤ ੀ ਵਾਲ ੀ ਸੀ । ਜ ੇ ਉਹ ਚੁੱਪ ਰਹਿੰਦ ੇ ਤਾ ਂ ਹੋਰ ਜਾਨਾ ਂ ਜ ਾ ਸਕਦੀਆ ਂ ਸਨ ਪਰ ਜ ੇ ਟੇਡ ਸੱਚਮੁੱਚ ਯੂਨਾਬੌਂਬਰ ਨਿਕਲਦ ਾ ਤਾ ਂ ਉਸਨੂ ੰ ਮੌਤ ਦ ੀ ਸਜ਼ ਾ ਦ ਾ ਸਾਹਮਣ ਾ ਕਰਨ ਾ ਪ ੈ ਸਕਦ ਾ ਸੀ । ਡੇਵਿਡ ਨ ੇ ਕਿਹ ਾ”, ਕ ੀ ਮੈ ਂ ਆਪਣ ੀ ਬਾਕ ੀ ਜ਼ਿੰਦਗ ੀ ਇਹ ਸੋਚਦ ੇ ਬਿਤ ਾ ਸਕਦ ਾ ਹਾ ਂ ਕ ਿ ਮੇਰ ੇ ਹੱਥਾ ਂ ‘ ਤ ੇ ਮੇਰ ੇ ਭਰ ਾ ਦ ਾ ਖੂਨ ਲੱਗ ਾ ਹੈ?”
‘ ਲੱਕੜ ਦ ਾ ਘਰ ਸੋਨ ੇ ਦ ੀ ਖਦਾਣ ਵਰਗ ਾ ਸ ੀ ‘
ਤਸਵੀਰ ਸਰੋਤ, Getty Images
ਯੂਨਾਬੌਂਬਰ ਦ ੀ 17 ਸਾਲ ਚੱਲ ੀ ਲੰਬ ੀ ਤਲਾਸ਼ ਦੌਰਾਨ, ਥੀਓਡਰ ਕਜ਼ੇਂਸਕ ੀ ਯੂਨਾਬੌਂਬ ਸ਼ੱਕ ੀ ਨੰਬਰ 2, 416 ਸੀ।
ਐਫਬੀਆਈ ਦ ੀ ਸਪੈਸ਼ਲ ਏਜੰਟ ਡਾ. ਕੈਥਲੀਨ ਪੱਕੇਟ ਨ ੇ 2025 ਵਿੱਚ ਬੀਬੀਸ ੀ ਵਿਟਨੈੱਸ ਹਿਸਟਰ ੀ ਨੂ ੰ ਦੱਸਿਆ”, ਸ਼ਿਕਾਗ ੋ ਵਿੱਚ ਪਰਿਵਾਰ ਦ ੇ ਘਰ ਵਿੱਚ ਉਨ੍ਹਾ ਂ ਦ ੀ ਮਾ ਂ ਵੱਲੋ ਂ ਰੱਖਿਆ ਇੱਕ ਟਰੰਕ ਸ ੀ ਅਤ ੇ ਉਸ ਟਰੰਕ ‘ ਚ ਸਾਨੂ ੰ ਮੈਨੀਫੈਸਟ ੋ ਦੀਆ ਂ ਹੱਥੀ ਂ ਲਿਖੀਆ ਂ ਅਸਲ ਕਾਪੀਆ ਂ ਮਿਲੀਆਂ ।”
ਇਹ ਲੇਖ 1971 ‘ ਚ ਕਜ਼ੇਂਸਕ ੀ ਵੱਲੋ ਂ ਲਿਖਿਆ ਗਿਆ ਸ ੀ ਅਤ ੇ ਇਸ ਦ ੇ ਜ਼ਿਆਦਾਤਰ ਵਿਚਾਰ ਮੈਨੀਫੈਸਟ ੋ ਨਾਲ ਮੇਲ ਖਾਂਦ ੇ ਸਨ।
ਜਾਂਚ ਅਧਿਕਾਰੀਆ ਂ ਕੋਲ ਹੁਣ ਇੰਨ ੇ ਸਬੂਤ ਸਨ ਕ ਿ ਉਹ ਕਜ਼ੇਂਸਕ ੀ ਦ ੇ ਬਿਨ੍ਹਾ ਂ ਪਾਣ ੀ ਅਤ ੇ ਬਿਜਲ ੀ ਕੁਨੈਕਸ਼ਨ ਵਾਲ ੇ ਲੱਕੜ ਦ ੇ ਬਣ ੇ ਘਰ ਦ ੀ ਤਲਾਸ਼ ੀ ਲ ੈ ਸਕਣ।
ਪੱਕੇਟ ਮੁਤਾਬਕ”, ਉਸ ਦ ਾ ਲੱਕੜ ਦ ਾ ਘਰ ਸਬੂਤਾ ਂ ਨਾਲ ਭਰਿਆ ਹੋਇਆ ਸੀ । ਇਹ ਸਾਡ ੇ ਲਈ ਕਿਸ ੇ ਸੋਨ ੇ ਦ ੀ ਖਦਾਣ ਵਰਗ ਾ ਸੀ ।”
ਜਾਂਚ ਅਧਿਕਾਰੀਆ ਂ ਨੂ ੰ ਉੱਥ ੇ ਬੰਬ ਬਣਾਉਣ ਵਾਲ ੀ ਸਮੱਗਰੀ, 40, 000 ਪੰਨਿਆ ਂ ਦ ੇ ਹੱਥੀ ਂ ਲਿਖ ੇ ਜਰਨਲ ਜਿਨ੍ਹਾ ਂ ‘ ਚ ਬੰਬ ਬਣਾਉਣ ਲਈ ਕੀਤ ੇ ਪ੍ਰਯੋਗਾ ਂ ਅਤ ੇ ਯੂਨਾਬੌਂਬਰ ਦ ੇ ਅਪਰਾਧਾ ਂ ਦੀਆ ਂ ਕਹਾਣੀਆ ਂ ਦਰਜ ਸਨ, ਇਸ ਤੋ ਂ ਇਲਾਵ ਾ ਇੱਕ ਜ਼ਿੰਦ ਾ ਬੰਬ ਵ ੀ ਮਿਲਿਆ ਜ ੋ ਮੇਲ ਕਰਨ ਲਈ ਤਿਆਰ ਕੀਤ ਾ ਗਿਆ ਸੀ।
ਇੱਕ ਪ੍ਰਤਿਭਾਸ਼ਾਲ ੀ ਗਣਿਤਕਾਰ ਤੋ ਂ ਲ ੈ ਕ ੇ ਡਰਾਪ-ਆਊਟ ਤੱਕ
ਤਸਵੀਰ ਸਰੋਤ, Getty Images
ਕਜ਼ੇਂਸਕ ੀ ਦ ੇ ਭਰ ਾ ਡੇਵਿਡ ਉਸ ਦ ੀ ਗ੍ਰਿਫਤਾਰ ੀ ਦ ੀ ਖ਼ਬਰ ਸੁਣ ਕ ੇ ਸਦਮ ੇ ‘ ਚ ਸਨ।
2006 ‘ ਚ ਬੀਬੀਸ ੀ ਵਰਲਡ ਸਰਵਿਸ ਨੂ ੰ ਉਨ੍ਹਾ ਂ ਕਿਹ ਾ”, ਦ ੋ ਫੈਡਰਲ ਮਾਰਸ਼ਲਾ ਂ ਵੱਲੋ ਂ ਉਸ ਨੂ ੰ ਲੱਕੜ ਦ ੇ ਘਰ ਵਿੱਚੋ ਂ ਬਾਹਰ ਲਿਆਂਦ ਾ ਗਿਆ ਅਤ ੇ ਉਹ ਬਹੁਤ ਹ ੀ ਮਾੜ ੀ ਹਾਲਤ ‘ ਚ ਲੱਗ ਰਿਹ ਾ ਸੀ । ਉਹ ਬੇਹੱਦ ਬੇਤਰਤੀਬ ਭਰਿਆ ਸੀ ।’ ‘
‘ ‘ ਉਸਦ ੇ ਕੱਪੜ ੇ ਫਟ ੇ ਹੋਏ ਸਨ ਅਤ ੇ ਕਈ ਮਹੀਨਿਆ ਂ ਤੋ ਂ ਉਹ ਨਹਾਇਆ ਨਹੀ ਂ ਸੀ । ਅਤ ੇ ਫਿਰ ਇਹ ਸੁਣਨ ਾ ਕ ਿ ਉਸਨੂ ੰ ਸੀਰੀਅਲ ਕਿਲਰ, ਇੱਕ ਅੱਤਵਾਦ ੀ ਕਿਹ ਾ ਜ ਾ ਰਿਹ ਾ ਹੈ । ਲੋਕਾ ਂ ਕੋਲ ਜ ੋ ਜਾਣਕਾਰ ੀ ਸੀ, ਉਹ ਮੇਰੀਆ ਂ ਯਾਦਾ ਂ ਨਾਲ ਮੇਲ ਨਹੀ ਂ ਖਾਂਦ ੀ ਸੀ—ਇੱਕ ਚੰਗ ਾ ਛੋਟ ਾ ਮੁੰਡ ਾ ਜ ੋ ਮੇਰ ਾ ਵੱਡ ਾ ਭਰ ਾ ਸੀ ।”
ਜਲਦ ਹ ੀ ਕਜ਼ੇਂਸਕ ੀ ਦ ੇ ਪਿਛਲ ੇ ਜੀਵਨ ਨਾਲ ਜੁੜੀਆ ਂ ਤਸਵੀਰਾ ਂ ਅਤ ੇ ਜਾਣਕਾਰ ੀ ਸਾਹਮਣ ੇ ਆਉਣ ਲੱਗੀ । ਇੱਕ ਬੇਮਿਸਾਲ ਗਣਿਤਕਾਰ ਜਿਸਦ ਾ ਆਈਕਿਊ ( IQ ) 167 ਸੀ, ਬਿਨ੍ਹਾ ਂ ਦ ੋ ਕਲਾਸਾ ਂ ਪੜ੍ਹ ੇ ਮਹਿਜ ਼ 16 ਸਾਲ ਦ ੀ ਉਮਰ ‘ ਚ ਉਸ ਦ ਾ ਹਾਰਵਰਡ ਯੂਨੀਵਰਸਿਟ ੀ ‘ ਚ ਦਾਖਲ ਾ ਹ ੋ ਗਿਆ ਸੀ।
ਉਸਦ ੇ ਸਾਬਕ ਾ ਪ੍ਰੋਫੈਸਰ ਪੀਟਰ ਡੂਰੇਨ ਮੁਤਾਬਕ”, ਉਸ ਕੋਲ ਬਹੁਤ ਸਾਰ ੇ ਚੰਗ ੇ ਸੁਝਾਅ ਸਨ, ਉਹ ਅਸਲ ਗਣਿਤਕਾਰ ਸ ੀ ਅਤ ੇ ਆਪਣ ੇ ਅਧਿਐਨ ਦ ੇ ਆਧਾਰ ‘ ਤ ੇ ਉਸੂਨ ੰ ਬਰਕਲੇਅ ‘ ਚ ਨੌਕਰ ੀ ਮਿਲ ਗਈ ਸ ੀ ਅਤ ੇ ਉਮੀਦ ਸ ੀ ਕ ਿ ਗਣਿਤ ਦ ੇ ਖੇਤਰ ‘ ਚ ਉਸਦ ਾ ਸ਼ਾਨਦਾਰ ਭਵਿੱਖ ਹੋਵੇਗਾ ।”
ਗੁਰੂ-ਮੂਰਤ ੀ ਕਹਿੰਦ ੇ ਹਨ”, ਪਰ ਕਿਸ ੇ ਵਾਕਿਆ ਨ ੇ ਕਜ਼ੇਂਸਕ ੀ ਦ ਾ ਦੁਨੀਆ ਨੂ ੰ ਦੇਖਣ ਦ ਾ ਨਜ਼ਰੀਆ ਹ ੀ ਬਦਲ ਦਿੱਤਾ । ਜਿਸ ਅਨੁਸ਼ਾਸਨ ਦ ਾ ਉਹ ਮਾਹਰ ਸੀ, ਹੁਣ ਉਸਦ ਾ ਵਿਰੋਧ ੀ ਹ ੋ ਗਿਆ ਅਤ ੇ ਦ ੋ ਸਾਲਾ ਂ ਅੰਦਰ ਹ ੀ ਆਪਣ ੀ ਪੜ੍ਹਾਈ ਛੱਡ ਦਿੱਤੀ । ਯੂਟਾਹ ਵਿੱਚ ਕੁਝ ਸਮਾ ਂ ਬਿਤਾਉਣ ਤੋ ਂ ਬਾਅਦ, ਉਹ ਮੋਨਟਾਨ ਾ ਚਲ ਾ ਗਿਆ, ਜਿੱਥ ੇ ਉਸਨ ੇ ਲਗਭਗ 1, 000 ਲੋਕਾ ਂ ਦ ੀ ਆਬਾਦ ੀ ਵਾਲ ੇ ਪਿੰਡ ਵਿੱਚ ਇਕੱਲੇਪਨ ਵਾਲ ੀ ਜ਼ਿੰਦਗ ੀ ਸ਼ੁਰ ੂ ਕੀਤੀ ।”
ਤਸਵੀਰ ਸਰੋਤ, Getty Images
ਗੁਰੂ-ਮੂਰਤ ੀ ਨ ੇ ਅੱਗ ੇ ਕਿਹ ਾ”, ਇਹ ਸਪੱਸ਼ਟ ਸ ੀ ਕ ਿ ਉਸਦ ਾ ਦਿਮਾਗ ਅਸਧਾਰਣ ਸੀ । ਪਰ ਜ ੇ ਜਾਂਚ ਅਧਿਕਾਰ ੀ ਸਹ ੀ ਹਨ ਤਾ ਂ ਇਸ ਦ ਾ ਇਸਤੇਮਾਲ ਅਜਿਹ ੇ ਵਿਅਕਤ ੀ ਦ ੇ ਗੁੱਸ ੇ ਨੂ ੰ ਹੋਰ ਵਧਾਉਣ ਲਈ ਹ ੀ ਵਰਤਿਆ ਗਿਆ ਜਿਸਨੂ ੰ ਆਪਣ ੇ ਕੰਮ ਤੋ ਂ ਨਫ਼ਰਤ ਸੀ ।”
ਕਜ਼ੇਂਸਕ ੀ ਨੂ ੰ 1996 ਵਿੱਚ ਬਿਨ੍ਹਾ ਂ ਪੈਰੋਲ ਦ ੇ ਉਮਰ ਕੈਦ ਦ ੀ ਸਜ਼ ਾ ਸੁਣਾਈ ਗਈ ਅਤ ੇ ਉਸਨ ੇ ਅਗਲ ੇ ਤਿੰਨ ਦਹਾਕ ੇ ਅਮਰੀਕ ਾ ਦੀਆ ਂ ਜੇਲ੍ਹਾ ਂ ਵਿੱਚ ਬਿਤਾਏ, ਮੁੱਖ ਤੌਰ ‘ ਤ ੇ ਕੋਲੋਰਾਡ ੋ ਦ ੇ ਫਲੋਰੈਂਸ ਵਿੱਚ ਸਥਿਤ ਫੈਡਰਲ ਸੁਪਰਮੈਕਸ ਜੇਲ੍ਹ ਵਿੱਚ।
ਜੇਲ੍ਹ ਵਿੱਚ ਉਸਦ ਾ ਇੰਟਰਵਿਊ ਕਰਨ ਵਾਲ ੇ ਮਨੋਚਿਕਿਤਸਕ ਨ ੇ ਉਸ ਨੂ ੰ ਪੈਰਾਨਾਇਡ ਸਕਿਜ਼ੋਫ੍ਰੇਨਿਕ ਕਰਾਰ ਦਿੱਤ ਾ ਅਤ ੇ ਦਾਅਵ ਾ ਕੀਤ ਾ ਕ ਿ ਉਸਨੂ ੰ ਹਮੇਸ਼ ਾ ਤੋ ਂ ਪਤ ਾ ਸ ੀ ਕ ਿ ਉਹ ਕ ੀ ਕਰ ਰਿਹ ਾ ਹੈ।
1999 ‘ ਚ ਟਾਈਮ ਮੈਗਜ਼ੀਨ ਨੂ ੰ ਦਿੱਤ ੇ ਇੰਟਰਵਿਊ ਵਿੱਚ ਉਸਨ ੇ ਕਿਹ ਾ”, ਮੈਨੂ ੰ ਪੂਰ ਾ ਯਕੀਨ ਹ ੈ ਕ ਿ ਮੈ ਂ ਸਹ ੀ ਮਾਨਸਿਕ ਹਾਲਤ ਵਿੱਚ ਹਾਂ ।”
ਲਗਾਤਾਰ ਸਿਹਤ ‘ ਚ ਹ ੋ ਰਹ ੇ ਨਿਘਾਰ ਕਾਰਨ ਸਾਲ 2023 ‘ ਚ 81 ਸਾਲ ਦ ੀ ਉਮਰ’ ਚ ਉਸ ਨ ੇ ਖੁਦਕੁਸ਼ ੀ ਕਰ ਲਈ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



