Source :- BBC PUNJABI
ਤਸਵੀਰ ਸਰੋਤ, Laljit Bhullar/Twitter
ਅਪਡੇਟ 58 ਮਿੰਟ ਪਹਿਲਾ ਂ
ਪੜ੍ਹਨ ਦ ਾ ਸਮਾਂ: 6 ਮਿੰਟ
ਡੀਐੱਮ ਗਗਨਦੀਪ ਸਿੰਘ ਰੰਧਾਵ ਾ ਦ ੀ ਮੌਤ ਦ ੇ ਮਾਮਲ ੇ ਵਿੱਚ ਕਾਰਵਾਈ ਕਰਦਿਆ ਂ ਪੁਲਿਸ ਨ ੇ ਸਾਬਕ ਾ ਟਰਾਂਸਪੋਰਟ ਮੰਤਰ ੀ ਲਾਲਜੀਤ ਸਿੰਘ ਭੁੱਲਰ ਨੂ ੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾ ਂ ਨੂ ੰ ਮੰਡ ੀ ਗੋਬਿੰਦਗੜ੍ਹ ਦ ੀ ਪੁਲਿਸ ਨ ੇ ਗ੍ਰਿਫ਼ਤਾਰ ਕੀਤ ਾ ਹੈ । ਗ੍ਰਿਫ਼ਤਾਰ ੀ ਦ ੀ ਪੁਸ਼ਟ ੀ ਬੀਬੀਸ ੀ ਸਹਿਯੋਗ ੀ ਰਵਿੰਦਰ ਸਿੰਘ ਰੌਬਿਨ ਨੂ ੰ ਪੰਜਾਬ ਪੁਲਿਸ ਦ ੇ ਇੱਕ ਸੀਨੀਅਰ ਅਧਿਕਾਰ ੀ ਨ ੇ ਕੀਤ ੀ ਹੈ।
ਦੂਜ ੇ ਪਾਸ ੇ ਲਾਲਜੀਤ ਭੁੱਲਰ ਨ ੇ ਸੋਸ਼ਲ ਮੀਡੀਆ ਉੱਤ ੇ ਪੋਸਟ ਕਰਕ ੇ ਕਿਹਾ,” ਸੱਚਾਈ ਅਤ ੇ ਇਨਸਾਫ ਼ ‘ ਤ ੇ ਯਕੀਨ ਰੱਖਦਿਆਂ, ਮੈ ਂ ਖੁਦ ਮੰਡ ੀ ਗੋਬਿੰਦਗੜ੍ਹ ਵਿਖ ੇ ਆਤਮ ਸਮਰਪਣ ਕਰ ਰਿਹ ਾ ਹਾਂ ।”
ਦਰਅਸਲ, ਬੀਤ ੇ ਦਿਨੀ ਂ ਸ਼ਨੀਵਾਰ ਨੂ ੰ ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦ ੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵ ਾ ਨ ੇ ਕਥਿਤ ਤੌਰ ਉੱਤ ੇ ਖੁਦਕੁਸ਼ ੀ ਕੀਤ ੀ ਸੀ।
ਇਸ ਮਾਮਲ ੇ ਵਿੱਚ ਪੁਲਿਸ ਐੱਫਆਈਆਰ ਵਿੱਚ ਮੁੱਖ ਮੁਲਜ਼ਮ ਵਜੋ ਂ ਸਾਬਕ ਾ ਟਰਾਂਸਪੋਰਟ ਮੰਤਰ ੀ ਲਾਲਜੀਤ ਸਿੰਘ ਭੁੱਲਰ, ਉਨ੍ਹਾ ਂ ਦ ੇ ਪਿਤ ਾ ਸੁਖਦੇਵ ਸਿੰਘ ਭੁੱਲਰ ਅਤ ੇ ਪੀਏ ਦਿਲਬਾਗ ਸਿੰਘ ਨੂ ੰ ਨਾਮਜ਼ਦ ਕੀਤ ਾ ਗਿਆ ਹੈ।
ਮ੍ਰਿਤਕ ਗਗਨਦੀਪ ਸਿੰਘ ਦ ੇ ਪਤਨ ੀ ਵੱਲੋ ਂ ਦਰਜ ਕਰਵਾਈ ਗਈ ਇਸ ਐੱਫਆਈਆਰ ਵਿੱਚ ਸ਼ਿਕਾਇਤ ਕੀਤ ੀ ਗਈ ਹ ੈ ਕ ਿ ‘ ਲਾਲਜੀਤ ਸਿੰਘ ਭੁੱਲਰ ਵੱਲੋ ਂ ਉਨ੍ਹਾ ਂ ਦ ੇ ਪਤ ੀ ‘ ਤ ੇ ਦਬਾਅ ਬਣਾਇਆ ਜ ਾ ਰਿਹ ਾ ਸ ੀ ਕ ਿ ਗੋਦਾਮਾ ਂ ਦ ੀ ਉਸਾਰ ੀ ਦ ਾ ਟੈਂਡਰ ਉਨ੍ਹਾ ਂ ( ਲਾਲਜੀਤ ਭੁੱਲਰ ) ਦ ੇ ਪਿਤ ਾ ਦ ੇ ਨਾਮ ਮਨਜ਼ੂਰ ਕੀਤ ੇ ਜਾਣ । ‘
ਲਾਲਜੀਤ ਭੁੱਲਰ ਨ ੇ ਸੋਸ਼ਲ ਮੀਡੀਆ ਉੱਤ ੇ ਬਿਆਨ ਜਾਰ ੀ ਕਰਕ ੇ ਆਪਣ ੇ ਉੱਤ ੇ ਲੱਗ ੇ ਇਲਜ਼ਾਮਾ ਂ ਨੂ ੰ ਬੇਬੁਨਿਆਦ ਦੱਸਿਆ ਹੈ।
ਗ੍ਰਿਫ਼ਤਾਰ ੀ ਬਾਰ ੇ ਲਾਲਜੀਤ ਭੁੱਲਰ ਕ ੀ ਬੋਲ ੇ
ਉਨ੍ਹਾ ਂ ਨ ੇ ਲਿਖਿਆ,” ਮੈ ਂ ਹਰ ਵਾਰ ਆਪਣ ੇ ਹਰ ਕਦਮ ਦ ੀ ਸ਼ੁਰੂਆਤ ਪਰਮਾਤਮ ਾ ਨੂ ੰ ਹਾਜ਼ਰ-ਨਾਜ਼ਰ ਮੰਨ ਕ ੇ ਕੀਤ ੀ ਹੈ । ਮੇਰ ੇ ਲਈ ਮੇਰ ੇ ਲੋਕ ਹ ੀ ਮੇਰ ਾ ਰੱਬ ਹਨ, ਉਨ੍ਹਾ ਂ ਦ ੇ ਚਿਹਰਿਆ ਂ ਵਿੱਚ ਮੈ ਂ ਹਮੇਸ਼ ਾ ਰੱਬ ਦ ੀ ਝਲਕ ਵੇਖ ੀ ਹੈ । ਮੇਰ ੀ ਜ਼ਿੰਦਗ ੀ ਦ ਾ ਹਰ ਫ਼ੈਸਲ ਾ ਉਨ੍ਹਾ ਂ ਦ ੀ ਭਲਾਈ ਅਤ ੇ ਸੱਚਾਈ ਦ ੇ ਰਾਹ ਤ ੇ ਚੱਲਣ ਲਈ ਹ ੀ ਰਿਹ ਾ ਹੈ ।”
” ਪਰ ਅੱਜ ਜਿਹੜੀਆ ਂ ਅਫਵਾਹਾ ਂ ਫੈਲਾਈਆ ਂ ਜ ਾ ਰਹੀਆ ਂ ਹਨ, ਕ ਿ ਮੈ ਂ ਫਰਾਰ ਹ ੋ ਗਿਆ ਹਾਂ … ਇਹ ਸੱਚ ਨਹੀ ਂ ਹੈ । ਮੈ ਂ ਕਦ ੇ ਵ ੀ ਸੱਚ ਤੋ ਂ ਭੱਜਣ ਵਾਲ ਾ ਨਹੀ ਂ ਹਾਂ । ਮੈਨੂ ੰ ਦੇਸ਼ ਦ ੇ ਕਾਨੂੰਨ ‘ ਤ ੇ ਪੂਰ ਾ ਭਰੋਸ ਾ ਹੈ, ਅਤ ੇ ਨਿਆ ਂ ਪ੍ਰਣਾਲ ੀ ‘ ਤ ੇ ਵ ੀ ਅਟੱਲ ਵਿਸ਼ਵਾਸ ਹੈ । ਮੈ ਂ ਕਿਤ ੇ ਵ ੀ ਨਹੀ ਂ ਭੱਜਿਆ, ਮੈ ਂ ਆਪਣ ੇ ਪੰਜਾਬ ਵਿੱਚ ਹ ੀ ਹਾਂ । ਸੱਚਾਈ ਅਤ ੇ ਇਨਸਾਫ ‘ ਤ ੇ ਯਕੀਨ ਰੱਖਦਿਆਂ, ਮੈ ਂ ਖੁਦ ਮੰਡ ੀ ਗੋਬਿੰਦਗੜ੍ਹ ਵਿਖ ੇ ਆਤਮ ਸਮਰਪਣ ਕਰ ਰਿਹ ਾ ਹਾਂ ।”
ਤਸਵੀਰ ਸਰੋਤ, Laljit Singh Bhullar/FB
ਪੰਜਾਬ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਆਪਣ ੇ ਐਕਸ ਹੈਂਡਲ ‘ ਤ ੇ ਇੱਕ ਪੋਸਟ ਪ ਾ ਕ ੇ ਲਿਖਿਆ ਹ ੈ ਕ ਿ ਕਾਨੂੰਨ ਦ ੀ ਉਲੰਘਣ ਾ ਕਰਨ ਵਾਲ ੇ ਖ਼ਿਲਾਫ ਼ ਸਖ਼ਤ ਕਾਰਵਾਈ ਹੋਵੇਗੀ । ਹਾਲਾਂਕਿ, ਉਨ੍ਹਾ ਂ ਨ ੇ ਆਪਣ ੀ ਪੋਸਟ ਵਿੱਚ ਕਿਸ ੇ ਦ ਾ ਨਾਮ ਨਹੀ ਂ ਲਿਖਿਆ।
ਲਾਲਜੀਤ ਸਿੰਘ ਭੁੱਲਰ ਦ ੀ ਗ੍ਰਿਫ਼ਤਾਰ ੀ ਤੋ ਂ ਬਾਅਦ ਆਮ ਆਦਮ ੀ ਪਾਰਟ ੀ ਦ ੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਨ ੇ ਆਪਣ ੀ ਪ੍ਰਤੀਕਿਰਿਆ ਦਿੱਤ ੀ ਹੈ।
” ਇਸ ਦ ੇ ਉਲਟ, ਕੁਝ ਸਮਾ ਂ ਪਹਿਲਾ ਂ ਹਰਿਆਣ ਾ ਵਿੱਚ ਇੱਕ ਏਡੀਜੀਪ ੀ ਨ ੇ ਖੁਦਕੁਸ਼ ੀ ਕਰ ਲਈ । ਕਈ ਵਿਅਕਤੀਆ ਂ ‘ ਤ ੇ ਗੰਭੀਰ ਇਲਜ਼ਾਮ ਲਗਾਏ ਗਏ ਸਨ, ਫਿਰ ਵ ੀ ਉਨ੍ਹਾ ਂ ਦ ੀ ਪੂਰ ੀ ਪਾਰਟ ੀ ਅਤ ੇ ਸਰਕਾਰ ਮੁਲਜ਼ਮਾ ਂ ਦ ੇ ਸਮਰਥਨ ਵਿੱਚ ਸਾਹਮਣ ੇ ਆਈ ।”
” ਇਹ ਆਮ ਆਦਮ ੀ ਪਾਰਟ ੀ ਅਤ ੇ ਭਾਜਪ ਾ ਵਿੱਚ ਬੁਨਿਆਦ ੀ ਅੰਤਰ ਹੈ । ਜਦੋ ਂ ਨਿਆ ਂ ਦ ੀ ਗੱਲ ਆਉਂਦ ੀ ਹੈ, ਤਾ ਂ ਆਮ ਆਦਮ ੀ ਪਾਰਟ ੀ ਆਪਣ ੀ ਹ ੀ ਸਰਕਾਰ ਦ ੇ ਅੰਦਰ ਇੱਕ ਮੰਤਰ ੀ ਵਿਰੁੱਧ ਵ ੀ ਕਾਰਵਾਈ ਕਰਨ ਤੋ ਂ ਝਿਜਕਦ ੀ ਨਹੀ ਂ ਹੈ, ਜਦਕ ਿ ਭਾਜਪ ਾ ਆਪਣ ੇ ਹ ੀ ਲੋਕਾ ਂ ਨੂ ੰ ਬਚਾਉਣ ਲਈ ਖੁਦ ਨਿਆ ਂ ਦ ੀ ਕੁਰਬਾਨ ੀ ਦਿੰਦ ੀ ਹੈ ।”
ਮਹੱਤਵਪੂਰਨ ਸੂਚਨਾ
( ਖੁਦਕੁਸ਼ ੀ ਇੱਕ ਗੰਭੀਰ ਮਨੋਵਿਗਿਆਨਕ ਅਤ ੇ ਸਮਾਜਿਕ ਸਮੱਸਿਆ ਹੈ । ਜੇਕਰ ਤੁਸੀ ਂ ਵ ੀ ਤਣਾਅ ਵਿੱਚੋ ਂ ਗੁਜ਼ਰ ਰਹ ੇ ਹੋ, ਤਾ ਂ ਤੁਸੀ ਂ ਭਾਰਤ ਸਰਕਾਰ ਦ ੀ ਜੀਵਨਸਾਥ ੀ ਹੈਲਪਲਾਈਨ 18002333330 ਤੋ ਂ ਮਦਦ ਲ ੈ ਸਕਦ ੇ ਹੋ । ਤੁਹਾਨੂ ੰ ਆਪਣ ੇ ਦੋਸਤਾ ਂ ਅਤ ੇ ਰਿਸ਼ਤੇਦਾਰਾ ਂ ਨਾਲ ਵ ੀ ਗੱਲ ਕਰਨ ੀ ਚਾਹੀਦ ੀ ਹੈ। )
ਸੰਸਦ ਵਿੱਚ ਗੂੰਜਿਆ ਮਾਮਲਾ
ਇਹ ਮਾਮਲ ਾ ਅੱਜ ਲੋਕ ਸਭ ਾ ਅਤ ੇ ਰਾਜ ਸਭ ਾ ਵਿੱਚ ਚੁੱਕਿਆ ਅਤ ੇ ਜਿੱਥ ੇ ਕੇਂਦਰ ੀ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਵ ੀ ਇਸ ਬਾਰ ੇ ਪ੍ਰਤੀਕਿਰਆ ਦਿੱਤੀ।
ਦਰਅਸਲ, ਜਦੋ ਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲ ਾ ਨ ੇ ਇਹ ਮਾਮਲ ਾ ਚੁੱਕਿਆ ਤਾ ਂ ਕੇਂਦਰ ੀ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਕਿਹ ਾ ਹੈ,” ਪੰਜਾਬ ਦ ੇ ਸਾਰ ੇ ਸੰਸਦ ਮੈਂਬਰ ਮੈਨੂ ੰ ਇਹ ਲਿਖ ਕ ੇ ਦੇਣ ਕ ਿ ਮਾਮਲ ਾ ਸੀਬੀਆਈ ਨੂ ੰ ਟਰਾਂਸਫਰ ਕੀਤ ਾ ਜਾਵੇ, ਤਾ ਂ ਮੈ ਂ ਤੁਰੰਤ ਇਹ ਕਾਰਵਾਈ ਕਰ ਦਿਆਂਗਾ ।”
ਸੰਸਦ ਵਿੱਚ ਗਗਨਦੀਪ ਸਿੰਘ ਰੰਧਾਵ ਾ ਕਥਿਤ ਖੁਦਕੁਸ਼ ੀ ਮਾਮਲ ਾ ਚੁੱਕਦਿਆ ਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲ ਾ ਨ ੇ ਕਿਹਾ,” ਵੇਅਰਹਾਊਸ ਦ ੇ ਡੀਐੱਮ ‘ ਤ ੇ ਦਬਾਅ ਬਣਾਇਆ ਗਿਆ ਅਤ ੇ ਉਸ ਨੂ ੰ ਧਮਕਾਇਆ ਗਿਆ । ਡੀਐੱਮ ਨ ੇ ਇੱਕ ਹਫ਼ਤ ਾ ਲਗਾਤਾਰ ਅਪੀਲਾ ਂ ਕੀਤੀਆਂ, ਪਰ ਕੋਈ ਸੁਣਵਾਈ ਨ ਾ ਹੋਣ ਕਾਰਨ ਉਸ ਨ ੇ ਖੁਦਕੁਸ਼ ੀ ਕਰ ਲਈ ।”
” ਸੁਸਾਈਡ ਤੋ ਂ ਬਾਅਦ ਵ ੀ ਤੁਰੰਤ ਪਰਚ ਾ ਦਰਜ ਨਹੀ ਂ ਕੀਤ ਾ ਗਿਆ ਅਤ ੇ ਲਗਭਗ 18 ਘੰਟਿਆ ਂ ਦ ੀ ਮਸ਼ਕਤ ਮਗਰੋ ਂ ਐੱਫਆਈਆਰ ਦਰਜ ਹੋਈ । ਮੰਤਰ ੀ ਵੱਲੋ ਂ ਟੈਂਡਰ ਦੇਣ ਲਈ ਦਬਾਅ ਬਣਾਇਆ ਜ ਾ ਰਿਹ ਾ ਸੀ । ਮੇਰ ੀ ਮੰਗ ਹ ੈ ਕ ਿ ਐੱਨਆਈਏ ਕੋਲੋ ਂ ਜਾਂਚ ਕਰਵਾਈ ਜਾਵੇ ।”
ਤਸਵੀਰ ਸਰੋਤ, Getty Images
ਇਸ ੇ ਤਰ੍ਹਾ ਂ ਰਾਜ ਸਭ ਾ ਵਿੱਚ ਕੈਬਨਿਟ ਮੰਤਰ ੀ ਰਵਨੀਤ ਸਿੰਘ ਬਿੱਟ ੂ ਨ ੇ ਕਿਹਾ,” ਇਹ ਪਹਿਲ ੀ ਵਾਰ ਸਾਹਮਣ ੇ ਆਇਆ ਹ ੈ ਕ ਿ ਕਿਸ ੇ ਮੰਤਰ ੀ ਵੱਲੋ ਂ ਆਪਣ ੇ ਪਿਤ ਾ ਦ ੇ ਨਾਮ ‘ ਤ ੇ ਟੈਂਡਰ ਲੈਣ ਲਈ ਡੀਐੱਮ ‘ ਤ ੇ ਦਬਾਅ ਬਣਾਇਆ ਗਿਆ ਹੋਵੇ । ਡੀਐੱਮ ਗਗਨਦੀਪ ਸਿੰਘ ਨ ੇ ਆਪਣ ੇ ਡੀਸ ੀ ਅਤ ੇ ਐੱਮਡ ੀ ਨੂ ੰ ਚਿੱਠ ੀ ਲਿਖ ੀ ਸ ੀ ਪਰ ਕੋਈ ਸੁਣਵਾਈ ਨ ਾ ਹੁੰਦ ੀ ਵੇਖ ਕ ੇ ਉਨ੍ਹਾ ਂ ਨ ੇ ਆਪਣ ੇ ਪਰਿਵਾਰ ਨੂ ੰ ਬਚਾਉਣ ਲਈ ਇਹ ਵੱਡ ਾ ਕਦਮ ਚੁੱਕਿਆ ।”
ਇਸ ਬਾਅਦ ਸੰਸਦ ਮੈਂਬਰ ਹਰਮਿਸਰਤ ਕੌਰ ਬਾਦਲ, ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਰੰਧਾਵ ਾ ਅਤ ੇ ਧਰਮਵੀਰ ਗਾਂਧ ੀ ਨ ੇ ਅਮਿਤ ਸ਼ਾਹ ਨੂ ੰ ਸੀਬੀਆਈ ਨੂ ੰ ਜਾਂਚ ਸੌਂਪਣ ਲਈ ਚਿੱਠ ੀ ਭੇਜ ਦਿੱਤ ੀ ਹੈ।
ਖ਼ਬਰ ਏਜੰਸ ੀ ਏਐੱਨਆਈ ਦ ੀ ਰਿਪੋਰਟ ਮੁਤਾਬਕ, ਆਮ ਆਦਮ ੀ ਪਾਰਟ ੀ ਦ ੇ ਮੰਤਰ ੀ ਹਰਪਾਲ ਸਿੰਘ ਚੀਮ ਾ ਨ ੇ ਕਿਹ ਾ ਕ ਿ ਫਿਲਹਾਲ ਲਾਲਜੀਤ ਸਿੰਘ ਭੁੱਲਰ ਨ ੇ ਆਪਣ ਾ ਅਸਤੀਫ਼ ਾ ਦ ੇ ਦਿੱਤ ਾ ਹ ੈ ਤਾ ਂ ਜ ੋ ਜਾਂਚ ‘ ਤ ੇ ਕੋਈ ਅਸਰ ਨ ਾ ਪਵੇ।
ਉਨ੍ਹਾ ਂ ਨ ੇ ਕਿਹਾ,” ਜਾਂਚ ਜਾਰ ੀ ਹੈ, ਜ ੋ ਵ ੀ ਨਤੀਜ ਾ ਆਵੇਗ ਾ ਜਨਤ ਾ ਸਾਹਮਣ ੇ ਰੱਖਿਆ ਜਾਵੇਗ ਾ ਅਤ ੇ ਉਸ ੇ ਦ ੇ ਤਹਿਤ ਕਾਰਵਾਈ ਕੀਤ ੀ ਜਾਵੇਗੀ । ਬਿਲਕੁਲ ਨਿਰਪੱਖ ਜਾਂਚ ਕੀਤ ੀ ਜ ਾ ਰਹ ੀ ਹੈ ।”
ਤਸਵੀਰ ਸਰੋਤ, Getty Images
ਪੂਰ ਾ ਮਾਮਲਾ
ਡਿਸਟ੍ਰਿਕ ਮੈਨੇਜਰ ਦ ੀ ਕਥਿਤ ਖੁਦਕੁਸ਼ ੀ ਦ ੇ ਮਾਮਲ ੇ ਵਿੱਚ ਲੰਘ ੀ 21 ਮਾਰਚ ਨੂ ੰ ਭਾਰਤ ੀ ਨਿਆ ਂ ਸੰਹਿਤ ਾ ਦੀਆ ਂ ਵੱਖ-ਵੱਖ ਧਾਰਾਵਾ ਂ ਤਹਿਤ ਐੱਫਆਈਆਰ ਦਰਜ ਹ ੋ ਗਈ ਹੈ।
ਇਸ ਦ ੇ ਨਾਲ ਹ ੀ ਗਗਨਦੀਪ ਰੰਧਾਵ ਾ ਦ ੀ ਇੱਕ ਵੀਡੀਓ ਵ ੀ ਵਾਇਰਲ ਹ ੋ ਰਹ ੀ ਹੈ, ਜਿਸ ਵਿੱਚ ਉਹ ਲਾਲਜੀਤ ਸਿੰਘ ਭੁੱਲਰ ‘ ਤ ੇ ਗੰਭੀਰ ਇਲਜ਼ਾਮ ਲਗ ਾ ਰਹ ੇ ਹਨ । ਰਿਸ਼ਤੇਦਾਰਾ ਂ ਦ ੇ ਮੁਤਾਬਕ,” ਉਨ੍ਹਾ ਂ ‘ ਤ ੇ ਆਪਣ ੇ ਪਿਤ ਾ ਦ ੇ ਹੱਕ ਵਿੱਚ ਟੈਂਡਰ ਪਾਸ ਕਰਨ ਲਈ ਦਬਾਅ ਬਣਾਇਆ ਜ ਾ ਰਿਹ ਾ ਸੀ । ਜਦੋ ਂ ਟੈਂਡਰ ਉਨ੍ਹਾ ਂ ਦ ੀ ਮਰਜ਼ ੀ ਅਨੁਸਾਰ ਨਹੀ ਂ ਦਿੱਤ ਾ ਗਿਆ ਤਾ ਂ ਉਨ੍ਹਾ ਂ ਨਾਲ ਕੁੱਟਮਾਰ ਅਤ ੇ ਮਾਨਸਿਕ ਸ਼ੋਸ਼ਣ ਵ ੀ ਕੀਤ ਾ ਗਿਆ ।”
ਪੁਲਿਸ ਮੁਤਾਬਕ ਮ੍ਰਿਤਕ ਗਗਨਦੀਪ ਸਿੰਘ ਰੰਧਾਵ ਾ ਨੂ ੰ ਸ਼ਨੀਵਾਰ ਨੂ ੰ ਅੰਮ੍ਰਿਤਸਰ ਦ ੇ ਈਐੱਮਸ ੀ ਹਸਪਤਾਲ ਵਿੱਚ ਭਰਤ ੀ ਕਰਵਾਇਆ ਗਿਆ ਸੀ, ਜਿੱਥ ੇ ਉਨ੍ਹਾ ਂ ਨੂ ੰ ਬਚਾਇਆ ਨਹੀ ਂ ਜ ਾ ਸਕਿਆ।
ਇਸ ਵਿਚਾਲ ੇ ਟਰਾਂਸਪੋਰਟ ਮੰਤਰ ੀ ਲਾਲਜੀਤ ਸਿੰਘ ਭੁੱਲਰ ਦ ਾ ਅਸਤੀਫ਼ ਾ ਮਨਜ਼ੂਰ ਕਰ ਲਿਆ ਗਿਆ ਹ ੈ ਅਤ ੇ ਹੁਣ ਉਨ੍ਹਾ ਂ ਨੂ ੰ ਗ੍ਰਿਫ਼ਤਾਰ ੀ ਵ ੀ ਹ ੋ ਗਈ ਹੈ।
ਖੁਦਕੁਸ਼ ੀ ਕਰਨ ਵਾਲ ੇ ਮੁਲਾਜ਼ਮ ਦ ਾ ਪਰਿਵਾਰ ਸਾਬਕ ਾ ਮੰਤਰ ੀ ਦ ੀ ਗ੍ਰਿਫ਼ਤਾਰ ੀ ਦ ੀ ਮੰਗ ‘ ਤ ੇ ਅੜਿਆ ਹੋਇਆ ਸੀ । ਮ੍ਰਿਤਕ ਦ ੀ ਪਤਨ ੀ ਨ ੇ ਕਿਹ ਾ ਸ ੀ ਕ ਿ ਜਦੋ ਂ ਤੱਕ ਗ੍ਰਿਫ਼ਤਾਰ ੀ ਨਹੀ ਂ ਹੁੰਦੀ, ਨ ਾ ਤਾ ਂ ਪੋਸਟਮਾਰਟਮ ਕਰਵਾਇਆ ਜਾਵੇਗ ਾ ਅਤ ੇ ਨ ਾ ਹ ੀ ਅੰਤਿਮ ਸਸਕਾਰ ਕੀਤ ਾ ਜਾਵੇਗਾ।
ਉਧਰ, ਮ੍ਰਿਤਕ ਦ ੀ ਪਤਨ ੀ ਓਪਿੰਦਰ ਕੌਰ ਨ ੇ ਸਾਰੀਆ ਂ ਜਥੇਬੰਦੀਆ ਂ ਨੂ ੰ ਅਪੀਲ ਕੀਤ ੀ ਹ ੈ ਕ ਿ ਉਹ ਨਿਆ ਂ ਲਈ ਉਨ੍ਹਾ ਂ ਦ ੇ ਨਾਲ ਆਉਣ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



