Home ਰਾਸ਼ਟਰੀ ਖ਼ਬਰਾਂ ਕ ੀ ਬ੍ਰਹਿਮੰਡ ਇੱਕ ਤੋ ਂ ਵੱਧ ਹਨ? ਆਖਿਰ ਸਾਡ ਾ ਬ੍ਰਹਿਮੰਡ...

ਕ ੀ ਬ੍ਰਹਿਮੰਡ ਇੱਕ ਤੋ ਂ ਵੱਧ ਹਨ? ਆਖਿਰ ਸਾਡ ਾ ਬ੍ਰਹਿਮੰਡ ਇੰਨ ੀ ਸਟੀਕਤ ਾ ਨਾਲ ਤਿਆਰ ਕਿਵੇ ਂ ਹੋਇਆ

9
0

Source :- BBC PUNJABI

ਬ੍ਰਹਿਮੰਡ

Victor de Schwanberg/Science Photo Library via Getty Images

ਕ ੀ ਤੁਸੀ ਂ ਕਦ ੇ ਇਹ ਕਲਪਨ ਾ ਕੀਤ ੀ ਹ ੈ ਕ ਿ ਕਿਸ ੇ ਹੋਰ ਸਮਾਂਤਰ ਬ੍ਰਹਿਮੰਡ ਵਿੱਚ ਤੁਸੀ ਂ ਕੋਈ ਰਾਕਸਟਾਰ ਜਾ ਂ ਪੁਲਾੜ ਯਾਤਰ ੀ ਹੋਵੋ?

‘ ਮਲਟੀਵਰਸ’ ਭਾਵ ਕਈ ਬ੍ਰਹਿਮੰਡਾ ਂ ਦ ੀ ਕਲਪਨ ਾ ਨ ੇ ਲੋਕਾ ਂ ਦ ੇ ਦੁਪਹਿਰ ਦ ੇ ਸੁਪਨਿਆ ਂ ਤੋ ਂ ਲ ੈ ਕ ੇ ਸਾਇੰਸ-ਫਿਕਸ਼ਨ ਦੀਆ ਂ ਕਹਾਣੀਆ ਂ ਤੱਕ ਜਗ੍ਹ ਾ ਬਣਾਈ ਹ ੈ ਪਰ ਕੁਝ ਵਿਗਿਆਨ ੀ ਵ ੀ ਇਸਨੂ ੰ ਗੰਭੀਰਤ ਾ ਨਾਲ ਲੈਂਦ ੇ ਹਨ।

ਸਿਰਫ ਼ ਫਰਕ ਇਹ ਹ ੈ ਕ ਿ ਇਹ ਮਲਟੀਵਰਸ ਸ਼ਾਇਦ ਉਹ ੋ ਜਿਹ ਾ ਨਹੀ ਂ ਹ ੈ ਜਿਵੇ ਂ ਹਾਲੀਵੁੱਡ ਅਕਸਰ ਦਿਖਾਉਂਦ ਾ ਹ ੈ ਅਤ ੇ ਅਸਲ ਵਿੱਚ ਇਹ ਕ ੀ ਜਾ ਂ ਕਿਹ ੋ ਜਿਹ ਾ ਹ ੋ ਸਕਦ ਾ ਹੈ, ਇਸ ਬਾਰ ੇ ਕਿਸ ੇ ਦ ੀ ਰਾਇ ਇਕ ੋ ਜਿਹ ੀ ਨਹੀ ਂ ਹੈ।

ਬਰੀਕ ੀ ਨਾਲ ਸੰਤੁਲਿਤ ਬ੍ਰਹਿਮੰਡ

ਜਿਸ ਬ੍ਰਹਿਮੰਡ ਵਿੱਚ ਅਸੀ ਂ ਮੌਜੂਦ ਹਾਂ, ਨਿਸ਼ਚਿਤ ਤੌਰ ‘ ਤ ੇ ਉਹ ਸਾਡ ੇ ਲਈ ਬਿਲਕੁਲ ‘ ਫਾਇਨ-ਟਿਊਨਡ’ ਭਾਵ ਬਹੁਤ ਬਰੀਕ ੀ ਨਾਲ ਸੰਤੁਲਿਤ ਲੱਗਦ ਾ ਹੈ।

ਪ੍ਰੋਫੈਸਰ ਪੌਲ ਹੈਲਪਰਨ ਅਮਰੀਕ ਾ ਦ ੀ ਸੇਂਟ ਜੋਸਫ ਯੂਨੀਵਰਸਿਟ ੀ ਦ ੇ ਭੌਤਿਕ ਵਿਗਿਆਨ ੀ ਹਨ ਅਤ ੇ ‘ ਦ ਿ ਐਲਿਊਰ ਆਫ ਦ ਿ ਮਲਟੀਵਰਸ ‘ ਕਿਤਾਬ ਦ ੇ ਲੇਖਕ ਹਨ।

ਉਹ ਕਹਿੰਦ ੇ ਹਨ,” ਉਦਾਹਰਨ ਵਜੋਂ, ਜ ੇ ਗੁਰੁਤਾਕਰਸ਼ਨ ਥੋੜ੍ਹ ਾ ਵ ੀ ਘੱਟ ਜਾ ਂ ਕਮਜ਼ੋਰ ਹੁੰਦ ਾ ਤਾ ਂ ਸਾਡ ੇ ਤਾਰ ੇ ਅਤ ੇ ਗ੍ਰਹ ਿ ਸ਼ਾਇਦ ਬਣ ਹ ੀ ਨ ਾ ਸਕਦੇ ।”

” ਦੂਜ ੇ ਪਾਸੇ, ਜ ੇ ਗੁਰੁਤਾਕਰਸ਼ਨ ਬਹੁਤ ਜ਼ਿਆਦ ਾ ਮਜ਼ਬੂਤ ਹੁੰਦ ਾ ਤਾ ਂ ਬ੍ਰਹਿਮੰਡ ਸ਼ੁਰ ੂ ਵਿੱਚ ਹ ੀ ਢਹ ਿ ਜਾਂਦਾ ।”

ਅਸਲ ਵਿੱਚ, ਕੁਦਰਤ ਵਿੱਚ ਕਰੀਬ ਦ ੋ ਦਰਜਨ ਮੁੱਢਲ ੇ ਸਟੀਕ ਮੁਲ ( ਅੰਕ ) ਹਨ, ਉਨ੍ਹਾ ਂ ਦ ੇ ਸਹ ੀ ਮੁੱਲ ਹ ੀ ਸਾਡ ੇ ਭੌਤਿਕ ਨਿਯਮਾ ਂ ਨੂ ੰ ਚਲਣ ਦਿੰਦ ੇ ਹਨ।

ਬ੍ਰਹਿਮੰਡ

ਤਸਵੀਰ ਸਰੋਤ, Roberto Machado Noa/Getty Images

ਪਰ ਇਹ ਆਏ ਕਿੱਥੋਂ?

ਕੁਝ ਲੋਕ ਕਹਿੰਦ ੇ ਹਨ ਕ ਿ ਇਹ ਕਿਸ ੇ ਦੈਵ ੀ ਰਚਨਾਕਾਰ- ਭਾਵ ਈਸ਼ਵਰ ਦ ੀ ਦੇਣ ਹਨ, ਜਿਸ ਨ ੇ ਸਾਡ ੇ ਬ੍ਰਹਿਮੰਡ ਨੂ ੰ ਬੇਹੱਦ ਸਟੀਕਤ ਾ ਨਾਲ ਤਿਆਰ ਕੀਤਾ।

ਪਰ ਦੂਜ ੇ ਇਸਨੂ ੰ ਮਲਟੀਵਰਸ ਦ ੀ ਹੋਂਦ ਰਾਹੀ ਂ ਸਮਝਾਉਂਦ ੇ ਹਨ । ਮੰਨ ਲਓ ਜ ੇ ਕਿਸ ੇ ਤਰੀਕ ੇ ਨਾਲ ਬਾਹਰ ਅਣਗਿਣਤ ਬ੍ਰਹਿਮੰਡ ਮੌਜੂਦ ਹੋਣ ਅਤ ੇ ਹਰ ਇੱਕ ਵਿੱਚ ਇਨ੍ਹਾ ਂ ਸਥਿਰਾ ਂ ਦ ਾ ਵੱਖਰ ਾ ਜੋੜ ਹੋਵੇ, ਤਾ ਂ ਅਸੀ ਂ ਖੁਦ ਨੂ ੰ ਉਸ ੇ ਬ੍ਰਹਿਮੰਡ ਵਿੱਚ ਪਾਉਂਦ ੇ ਹਾ ਂ ਜ ੋ ਬੁੱਧੀਮਾਨ ਜੀਵਨ ਨੂ ੰ ਸਮਰਥਨ ਦੇਣ ਲਈ ਬਿਲਕੁਲ ਉਚਿਤ ਹੈ।

ਇੰਨ ੇ’ ਖੁਸ਼ਕਿਸਮਤ’ ਹੋਣ ਦ ੀ ਸੰਭਾਵਨ ਾ ਕ ੀ ਹੈ? ਕੁਝ ਲੋਕ ਕਹਿਣਗੇ, ਕਾਫ ੀ ਜ਼ਿਆਦਾ । ਕਿਉਂਕ ਿ ਜਿਨ੍ਹਾ ਂ ਤਮਾਮ ‘ ਨਿਰਜੀਵ’ ਬ੍ਰਹਿਮੰਡਾ ਂ ਵਿੱਚ ਜੀਵਨ ਸੰਭਵ ਨਹੀ ਂ ਹੁੰਦਾ, ਉੱਥ ੇ ਅਸੀ ਂ ਮੌਜੂਦ ਹ ੀ ਨਹੀ ਂ ਹੁੰਦ ੇ ਤਾ ਂ ਜ ੋ ਇਹ ਸਵਾਲ ਪੁੱਛ ਸਕੀਏ । ਇਸਨੂ ੰ ਹ ੀ ਐਂਥਰਾਪਿਕ ਪ੍ਰਿੰਸਿਪਲ ਕਹਿੰਦ ੇ ਹਨ।

ਭੌਤਿਕ ਵਿਗਿਆਨੀਆ ਂ ਨ ੇ ਇਹ ਸਮਝਾਉਣ ਲਈ ਕਈ ਤਰ੍ਹਾ ਂ ਦ ੇ ਕਾਲਪਨਿਕ ਵਿਚਾਰ ਸੁਝਾਏ ਹਨ ਕ ਿ ਇਹ ਬ੍ਰਹਿਮੰਡ ਕਿਵੇ ਂ ਬਣਦ ੇ ਹੋਣਗੇ, ਜ਼ਿਆਦਾਤਰ ਬੇਹੱਦ ਜਟਿਲ ਗਣਿਤ ਦ ੇ ਆਧਾਰ ‘ ਤੇ । ਆਓ, ਬਸ ਉਨ੍ਹਾ ਂ ਵਿੱਚੋ ਂ ਦ ੋ ਨੂ ੰ ਵੇਖਦ ੇ ਹਾਂ।

ਕਈ ਦੁਨੀਆ ਦ ਾ ਵਿਚਾਰ

ਪਹਿਲ ਾ ਵਿਚਾਰ ਕਵਾਂਟਮ ਮਕੈਨਿਕਸ ਤੋ ਂ ਆਉਂਦ ਾ ਹੈ- ਭਾਵ ਇਲੈਕਟ੍ਰਾਨਾ ਂ ਵਰਗ ੇ ਬੇਹੱਦ ਛੋਟ ੇ ਕਣਾ ਂ ਦ ੀ ਅਜੀਬ ਦੁਨੀਆ ਤੋਂ।

ਜਦੋ ਂ ਅਸੀ ਂ ਇਸ ਸੂਖ਼ਮ ਦੁਨੀਆ ਵਿੱਚ ਜ਼ੂਮ ਕਰਦ ੇ ਹਾਂ, ਤਾ ਂ ਕਵਾਂਟਮ ਭੌਤਿਕ ਵਿਗਿਆਨ ੀ ਦੱਸਦ ੇ ਹਨ ਕ ਿ ਕਿਸ ੇ ਕਣ ਦ ੇ ਗੁਣ ਪਹਿਲਾ ਂ ਤੋ ਂ ਤੈਅ ਨਹੀ ਂ ਹੁੰਦੇ । ਇੱਕ ਇਲੈਕਟ੍ਰਾਨ ਨ ਾ ਇੱਥ ੇ ਹੁੰਦ ਾ ਹ ੈ ਅਤ ੇ ਨ ਾ ਉੱਥੇ । ਇਸਦ ੀ ਬਜਾਏ, ਉਸਦ ੇ ਕਿਸ ੇ ਵ ੀ ਥਾ ਂ ਹੋਣ ਦੀਆ ਂ ਕੁਝ ਸੰਭਾਵਨਾਵਾ ਂ ਤੈਅ ਹੁੰਦੀਆ ਂ ਹਨ, ਇੱਥੇ, ਉੱਥੇ, ਜਾ ਂ ਕਿਸ ੇ ਹੋਰ ਸੰਭਾਵਿਤ ਥਾ ਂ ‘ ਤੇ।

ਕਲਾਸੀਕਲ ਥਿਊਰ ੀ ਮੁਤਾਬਕ, ਜਦੋ ਂ ਕੋਈ ਉਸ ਕਣ ਨੂ ੰ ਦੇਖਣ ਾ ਸ਼ੁਰ ੂ ਕਰਦ ਾ ਹੈ, ਤਾ ਂ ਇਹ ਸਾਰੀਆ ਂ ਸੰਭਾਵਨਾਵਾ ਂ ਸਿਮਟ ਕ ੇ ਇੱਕ ਅਸਲੀਅਤ ਬਣ ਜਾਂਦੀਆ ਂ ਹਨ ਅਤ ੇ ਇਲੈਕਟ੍ਰਾਨ ਇੱਕ ਤੈਅ ਸਥਿਤ ੀ ਅਪਣ ਾ ਲੈਂਦ ਾ ਹੈ।

ਅਤ ੇ ਇਹ ਸਭ ਉਸ ੇ ਬ੍ਰਹਿਮੰਡ ਵਿੱਚ ਹੁੰਦ ਾ ਹ ੈ ਜਿਸਨੂ ੰ ਅਸੀ ਂ ਜਾਣਦ ੇ ਹਾਂ।

ਇਹ ਸਮਝਣ ਾ ਥੋੜ੍ਹ ਾ ਮੁਸ਼ਕਲ ਹ ੋ ਸਕਦ ਾ ਹੈ, ਪਰ ਅੱਜ ਵਿਗਿਆਨ ਵਿੱਚ ਕਵਾਂਟਮ ਮਕੈਨਿਕਸ ਨੂ ੰ ਵਿਆਪਕ ਤੌਰ ‘ ਤ ੇ ਸਵੀਕਾਰ ਕੀਤ ਾ ਜਾਂਦ ਾ ਹੈ।

ਆਸਕਰ ਜਿੱਤਣ ਵਾਲੀ ਐਵਰੀਥਿੰਗ ਐਵਰੀਵੇਅਰ ਆਲ ਐਟ ਵੰਨਸ

ਤਸਵੀਰ ਸਰੋਤ, Antonio Masiello/Getty Images

1957 ਵਿੱਚ, ਹਿਊ ਐਵਰਿਟ ਤੀਜ ਾ ਨਾਮ ਦ ੇ ਇੱਕ ਗ੍ਰੈਜੂਏਟ ਵਿਦਿਆਰਥ ੀ ਨ ੇ ਇੱਕ ਵੱਖਰ ਾ ਵਿਚਾਰ ਪੇਸ ਼ ਕੀਤਾ, ਜਿਸਨੂ ੰ ਬਾਅਦ ਵਿੱਚ ‘ ਮੈਨੀ-ਵਰਲਡਜ ਼ ਇੰਟਰਪ੍ਰਿਟੇਸ਼ਨ ‘ ਕਿਹ ਾ ਗਿਆ । ਇਸਦ ੇ ਅਨੁਸਾਰ ਇੱਕ ਕਵਾਂਟਮ ਕਣ ਇੱਕ ਤੈਅ ਅਸਲੀਅਤ ਹ ੀ ਨਹੀ ਂ ਅਪਨਾਉਂਦਾ।

ਇਸਦ ੀ ਬਜਾਏ, ਉਹ ਇੱਕ ੋ ਸਮੇ ਂ ਸਾਰੀਆ ਂ ਸੰਭਾਵਿਤ ਅਸਲੀਅਤਾ ਂ ਵਿੱਚ ਸ਼ਾਖਾਵਾ ਂ ਵਿੱਚ ਵੰਡ ਜਾਂਦ ਾ ਹ ੈ ਅਤ ੇ ਹਰ ਅਸਲੀਅਤ ਆਪਣੇ-ਆਪਣ ੇ ਵੱਖਰ ੇ ਬ੍ਰਹਿਮੰਡ ਵਿੱਚ ਮੌਜੂਦ ਹੁੰਦ ੀ ਹੈ।

ਹੈਲਪਰਨ ਦੱਸਦ ੇ ਹਨ ਕ ਿ ਜਦੋ ਂ ਕੋਈ ਵਿਅਕਤ ੀ ਇਸ ਕਵਾਂਟਮ ਕਣ ਨੂ ੰ ਦੇਖਦ ਾ ਹੈ, ਉਸ ਵਿਅਕਤ ੀ ਦ ਾ ਚੇਤਨ ਅਸਤਿਤਵ ਵ ੀ ਵੰਡ ਜਾਂਦ ਾ ਹੈ, ਇੱਕ ਸੰਸਕਰਨ ਇੱਕ ਅਸਲੀਅਤ ਵੇਖਦ ਾ ਹ ੈ ਅਤ ੇ ਉਸਦ ੇ ਬਾਕ ੀ ਸੰਸਕਰਨ ਬਾਕੀਆ ਂ ਅਸਲੀਅਤਾ ਂ ਨੂ ੰ ਵੇਖਦ ੇ ਹਨ।

ਉਹ ਜ਼ੋਰ ਦਿੰਦ ੇ ਹਨ ਕ ਿ ਇਹ ਸਮਾਨਾਂਤਰ ਰੂਪ ਕਿਸ ੇ ਫਿਲਮ ਵਿੱਚ ਦਿਖਾਈ ਜਾਣ ਵਾਲੀਆ ਂ ਰੋਮਾਂਚਕ ਸਮਾਨਾਂਤਰ ਜ਼ਿੰਦਗੀਆ ਂ ਵਾਲ ੇ ਨਹੀ ਂ ਹੁੰਦੇ।

ਹੈਲਪਰਨ ਕਹਿੰਦ ੇ ਹਨ,” ਕਲਪਨ ਾ ਕਰ ੋ ਕ ਿ ਤੁਸੀ ਂ ਇੱਕ ਫਿਲਮ ਵੇਖਣ ਜਾਂਦ ੇ ਹ ੋ ਅਤ ੇ ਫਿਲਮ ਕਿਸ ੇ ਅਜਿਹ ੇ ਵਿਅਕਤ ੀ ‘ ਤ ੇ ਬਣ ੀ ਹ ੈ ਜ ੋ ਇਲੈਕਟ੍ਰਾਨ ਨੂ ੰ ਜੀਰ ੋ ਨੈਨੋਮੀਟਰ ਮਾਰਕ ‘ ਤ ੇ ਵੇਖਣ ਦ ੀ ਬਜਾਏ ਇੱਕ ਨੈਨੋਮੀਟਰ ਮਾਰਕ ‘ ਤ ੇ ਵੇਖਦ ਾ ਹੈ । ਅਜਿਹ ੇ ਸੂਖ਼ਮ ਅੰਤਰ” ਹਾਲੀਵੁੱਡ ਵਰਗ ੀ ਕਹਾਣ ੀ ਲਈ ਨਹੀ ਂ ਹੁੰਦੇ ।”

ਅੰਗਰੇਜ਼ੀ ਮੱਧਕਾਲੀ ਫ੍ਰਾਂਸਿਸਕਨ ਫਰੀਅਰ ਵਿਲੀਅਮ ਆਫ਼ ਓਕਹੈਮ

ਤਸਵੀਰ ਸਰੋਤ, Universal History Archive/Getty Images

ਇਸ ਮਲਟੀਵਰਸ ਵਿਚਾਰ ਦ ੇ ਸਮਰਥਕ ਵ ੀ ਹਨ।

ਪਰ ਕਈ ਇਸ ਨੂ ੰ ਨਾਪਸੰਦ ਕਰਦ ੇ ਹਨ, ਜ ੋ ਕਹਿੰਦ ੇ ਹਨ ਕ ਿ ਇਸ ਨੂ ੰ ਪਰਖਿਆ ਹ ੀ ਨਹੀ ਂ ਜ ਾ ਸਕਦਾ, ਅਸੀ ਂ ਆਪਣ ੇ ਆਪ ਨੂ ੰ ਕਿਸ ੇ ਦੂਜ ੇ ਬ੍ਰਹਿਮੰਡ ਵਿੱਚ ਟੈਲੀਪੋਰਟ ਕਰਕ ੇ ਜਾਂਚ ਤਾ ਂ ਨਹੀ ਂ ਸਕਦੇ, ਹ ੈ ਨਾ?

ਅਤ ੇ ਦਾਰਸ਼ਿਨਕ ਕਾਰਲ ਪੋਪਰ ਦ ੇ ਮੁਤਾਬਕ, ਜ ੇ ਕਿਸ ੇ ਸਿਧਾਂਤ ਨੂ ੰ ਗ਼ਲਤ ਸਾਬਤ ਨਹੀ ਂ ਕੀਤ ਾ ਜ ਾ ਸਕਦਾ, ਤਾ ਂ ਉਹ ਅਸਲ ੀ ਵਿਗਿਆਨ ਨਹੀ ਂ ਹੈ।

ਇਹ ਤਰਕ ਆਸਟ੍ਰੇਲੀਆ ਦ ੀ ਯੂਨੀਵਰਸਿਟ ੀ ਆਫ ਸਿਡਨ ੀ ਵਿੱਚ ਐਸਟਰੋਫਿਜ਼ਿਸਿਸਟ ਪ੍ਰੋਫੈਸਰ ਗੈਰੈਂਟ ਲੂਇਸ ਨੂ ੰ ਪਰੇਸ਼ਾਨ ਨਹੀ ਂ ਕਰਦਾ । ਉਹ ਕਹਿੰਦ ੇ ਹਨ, ਸ਼ਾਇਦ ਕਿਸ ੇ ਦਿਨ ਅਸੀ ਂ ਸਚਮੁੱਚ ਕਿਸ ੇ ਹੋਰ ਬ੍ਰਹਿਮੰਡ ਤੱਕ ਪਹੁੰਚ ਵ ੀ ਸਕੀਏ।

ਲੂਇਸ ਦਲੀਲ ਦਿੰਦ ੇ ਹਨ”, ਕਿਸ ੇ ਚੀਜ ਼ ਨੂ ੰ ਅਸੰਭਵ ਕਹਿਣ ਦ ਾ ਮਤਲਬ ਹ ੈ ਕ ਿ ਤੁਹਾਡ ੇ ਕੋਲ ਪੂਰ ੀ ਤਸਵੀਰ ਹੋਣ ੀ ਚਾਹੀਦ ੀ ਹ ੈ ਅਤ ੇ ਸਾਡ ੇ ਕੋਲ ਅਜ ੇ ਉਹ ਨਹੀ ਂ ਹੈ ।”

ਉਹ ਇੱਕ ਵੱਖਰ ੀ ਕਿਸਮ ਦ ੇ ਇਤਰਾਜ ਼ ਦ ਾ ਜ਼ਿਕਰ ਕਰਦ ੇ ਹਨ, ਜਿਸਨੂ ੰ ਆਕਹਮ ਦ ਾ ਰੇਜ਼ਰ ਕਿਹ ਾ ਜਾਂਦ ਾ ਹੈ।

ਉਹ ਕਹਿੰਦ ੇ ਹਨ”, ਤੁਸੀ ਂ ਚਾਹੁੰਦ ੇ ਹ ੋ ਕ ਿ ਸਭ ਤੋ ਂ ਸਰਲ ਸਮੀਕਰਨ ਸਭ ਤੋ ਂ ਵੱਧ ਚੀਜ਼ਾ ਂ ਸਮਝ ਾ ਦੇਣ । ਆਪਣ ੀ ਸਮੱਸਿਆ ਹੱਲ ਕਰਨ ਲਈ ਅਨੰਤ ਬ੍ਰਹਿਮੰਡਾ ਂ ਨੂ ੰ ਬੁਲ ਾ ਲੈਣ ਾ ਸੁਣਨ ਵਿੱਚ ਅਜਿਹ ਾ ਨਹੀ ਂ ਲੱਗਦ ਾ ਕ ਿ ਤੁਸੀ ਂ ਸਮੱਸਿਆ ਨੂ ੰ ਸਰਲ ਬਣ ਾ ਰਹ ੇ ਹੋ ।”

ਅਨੰਤ ਵਿਸਥਾਰ ਸਿਧਾਂਤ

ਇੱਕ ਹੋਰ ਮਲਟੀਵਰਸ ਦ ਾ ਵਿਚਾਰ ਸਾਡ ੇ ਬ੍ਰਹਿਮੰਡ ਦ ੇ ਸ਼ੁਰੂਆਤ ੀ ਪਲਾ ਂ ‘ ਤ ੇ ਕੇਂਦ੍ਰਿਤ ਹੈ।

ਮੌਜੂਦ ਾ ਪ੍ਰਮੁੱਖ ਸਿਧਾਂਤਾ ਂ ਦ ੇ ਮੁਤਾਬਕ, ਬ੍ਰਹਿਮੰਡ ਨ ੇ ਇੱਕ ਸੈਕਿੰਡ ਦ ੇ ਬੇਹੱਦ ਛੋਟ ੇ ਹਿੱਸ ੇ ਵਿੱਚ ਬੇਹੱਦ ਤੇਜ਼ ੀ ਨਾਲ ਵਿਸਥਾਰ ਕੀਤਾ।

ਹੈਲਪਰਨ ਦੱਸਦ ੇ ਹਨ”, ਇੱਕ ਖ਼ਾਸ ਕਿਸਮ ਦ ੀ ਊਰਜ ਾ ਸ ੀ ਜਿਸਨ ੇ ਇਸ ਬੇਹੱਦ ਤੇਜ਼ ੀ ਨਾਲ ਵਿਸਥਾਰ ਨੂ ੰ ਜਨਮ ਦਿੱਤਾ ।”

ਜਿਵੇ ਂ ਹ ੀ ਇਹ ਰੁਕਿਆ, ਉਹ ਊਰਜ ਾ ਪਦਾਰਥ ਅਤ ੇ ਪ੍ਰਕਾਸ ਼ ਵਿੱਚ ਬਦਲ ਗਈ, ਜਿਸਨੂ ੰ ਅਸੀ ਂ ਆਮ ਤੌਰ ‘ ਤ ੇ ਬਿਗ ਬੈਂਗ ਦ ੇ ਰੂਪ ਵਿੱਚ ਜਾਣਦ ੇ ਹਾ ਂ ਅਤ ੇ ਇਸ ੇ ਨ ੇ ਉਹ ਬ੍ਰਹਿਮੰਡ ਬਣਾਇਆ ਜਿਸਨੂ ੰ ਅਸੀ ਂ ਅੱਜ ਹਰ ਪਾਸ ੇ ਵੇਖਦ ੇ ਹਾਂ।

ਬ੍ਰਹਿਮੰਡ

ਤਸਵੀਰ ਸਰੋਤ, Nasa/Esa/CSA/STScI/Michael Ressler ( Nasa-JPL)

ਇਹ ਪੂਰ ੀ ਤਰ੍ਹਾ ਂ ਸਾਫ ਨਹੀ ਂ ਹ ੈ ਕ ਿ ਸਾਡ ੇ ਇਸ ਹਿੱਸ ੇ ਵਿੱਚ ਇਹ ਕਾਸਮਿਕ ਇਨਫਲੇਸ਼ਨ ਸ਼ੁਰ ੂ ਕਿਉ ਂ ਹੋਇਆ ਅਤ ੇ ਰੁਕਿਆ ਕਿਉਂ । ਅਤ ੇ 1980 ਦ ੇ ਦਹਾਕ ੇ ਵਿੱਚ ਕੁਝ ਭੌਤਿਕ ਵਿਗਿਆਨੀਆ ਂ ਨ ੇ ਸੁਝਾਅ ਦਿੱਤ ਾ ਕ ਿ ਇਹ ਵਿਸਥਾਰ ਹਰ ਜਗ੍ਹ ਾ ਇਕੱਠ ੇ ਖ਼ਤਮ ਨਹੀ ਂ ਹੋਇਆ ਸੀ । ਸ਼ਾਇਦ ਇਹ ਸਾਡ ੇ ਹਿੱਸ ੇ ਤੋ ਂ ਅੱਗ ੇ ਅਜ ੇ ਵ ੀ ਜਾਰ ੀ ਹੈ।

ਇਸ ‘ ਅਨੰਤ ਵਿਸਥਾਰ ਸਿਧਾਂਤ ‘ ਦ ੇ ਇੱਕ ਸੰਸਕਰਨ ਦ ੇ ਅਨੁਸਾਰ, ਜਿੱਥੇ-ਜਿੱਥ ੇ ਇਹ ਵਿਸਥਾਰ ਰੁਕਦ ਾ ਹੈ, ਉੱਥ ੇ ਦ ਾ ਉਹ ਹਿੱਸ ਾ ਸੰਗੜ ਕ ੇ ਆਪਣ ਾ ਵੱਖਰ ਾ ਬ੍ਰਹਿਮੰਡ ਬਣ ਾ ਲੈਂਦ ਾ ਹ ੈ ਅਤ ੇ ਹਰ ਬ੍ਰਹਿਮੰਡ ਵੱਖਰ ਾ ਹੋਵੇਗਾ, ਕਿਸ ੇ ਵਿੱਚ ਗੁਰੁਤਾਕਰਸ਼ਨ ਬੇਹੱਦ ਸ਼ਕਤੀਸ਼ਾਲ ੀ ਹੋਵੇਗਾ, ਤਾ ਂ ਕਿਸ ੇ ਵਿੱਚ ਬਹੁਤ ਹਲਕਾ।

ਲੂਇਸ ਕਹਿੰਦ ੇ ਹਨ”, ਇਨ੍ਹਾ ਂ ਵਿੱਚੋ ਂ ਜ਼ਿਆਦਾਤਰ ਬ੍ਰਹਿਮੰਡ ਪੂਰ ੀ ਤਰ੍ਹਾ ਂ ਬੰਜ਼ਰ ਅਤ ੇ ਨਿਰਜੀਵ ਹੋਣਗੇ । ਪਰ ਕਦੇ-ਕਦ ੇ ਕੁਝ ਬ੍ਰਹਿਮੰਡ ਰਹਿਣ ਯੋਗ ਵ ੀ ਬਣ ਜਾਂਦ ੇ ਹਨ ।”

ਪਰ ਠੀਕ ਕਵਾਂਟਮ ਮਲਟੀਵਰਸ ਵਾਂਗ, ਇਨ੍ਹਾ ਂ ਦੂਜ ੇ ਬ੍ਰਹਿਮੰਡਾ ਂ ਨਾਲ ਸੰਪਰਕ ਕਰਨ ਦ ੀ ਕੋਸ਼ਿਸ ਼ ਬੇਹੱਦ ਮੁਸ਼ਕਲ ਲੱਗਦ ੀ ਹੈ, ਕਿਉਂਕ ਿ ਸਾਡ ੇ ਅਤ ੇ ਉਨ੍ਹਾ ਂ ਦ ੇ ਵਿਚਕਾਰ ਦ ੀ ਜਗ੍ਹ ਾ ਲਗਾਤਾਰ ਫੈਲਦ ੀ ਹ ੀ ਜ ਾ ਰਹ ੀ ਹੈ।

ਸੁਰਾਗ਼ਾ ਂ ਦ ੀ ਤਲਾਸ ਼

ਫਿਰ ਵੀ, ਮਲਟੀਵਰਸ ਦ ੇ ਸਮਰਥਕ ਕਹਿੰਦ ੇ ਹਨ ਕ ਿ ਜ ੇ ਦ ੋ ਬ੍ਰਹਿਮੰਡ ਲਗਭਗ ਇੱਕ ੋ ਸਮੇਂ, ਇੱਕ-ਦੂਜ ੇ ਦ ੇ ਕਾਫ ੀ ਨੇੜ ੇ ਬਣ ੇ ਹੋਣ ਤਾ ਂ ਸੰਭਵ ਹ ੈ ਕ ਿ ਉਹ ਵੱਖ ਹੋਣ ਤੋ ਂ ਪਹਿਲਾ ਂ ਥੋੜ੍ਹ ੀ ਦੇਰ ਲਈ ਟਕਰ ਾ ਗਏ ਹੋਣ।

ਬ੍ਰਹਿਮੰਡ ਵਿਗਿਆਨ ੀ ( ਕਾਸਮੋਲੋਜਿਸਟ ) ਅਜਿਹ ੇ ਟਕਰਾਵਾ ਂ ਦ ੇ ਨਿਸ਼ਾਨ ਕਾਸਮਿਕ ਮਾਈਕਰੋਵੇਵ ਬੈਕਗਰਾਊਂਡ ( ਸੀਐੱਮਬੀ ) ਵਿੱਚ ਲੱਭ ਰਹ ੇ ਹਨ । ਇਹ ਸਾਡ ੇ ਸ਼ੁਰੂਆਤ ੀ ਬ੍ਰਹਿਮੰਡ ਦ ੀ ਪਹਿਲ ੀ ਰੌਸ਼ਨ ੀ ਦ ੇ ਅਵਸ਼ੇਸ ਼ ਹਨ।

ਇਹ ਹੁਣ ਠੰਢ ੇ ਹ ੋ ਕ ੇ ਮਾਈਕਰੋਵੇਵ ਰੇਡੀਏਸ਼ਨ ਵਿੱਚ ਬਦਲ ਚੁੱਕ ੇ ਹਨ ਅਤ ੇ ਜਿਨ੍ਹਾ ਂ ਨੂ ੰ ਅਸੀ ਂ ਦੂਰਬੀਨਾ ਂ ਦ ੀ ਮਦਦ ਨਾਲ ਪੂਰ ੇ ਬ੍ਰਹਿਮੰਡ ਵਿੱਚ ਵੇਖ ਸਕਦ ੇ ਹਾਂ।

ਹੈਲਪਰਨ ਦ ੇ ਮੁਤਾਬਕ, ਅਜਿਹ ੇ ਨਿਸ਼ਾਨ ‘ ਇੱਕ ਕਿਸਮ ਦ ੇ ਬੁਲਜ਼ਆਈ ਜਾ ਂ ਟਾਰਗਟ ਦ ੇ ਆਕਾਰ ‘ ਵਰਗ ੇ ਦਿਖਣਗੇ।

ਯੂਰਪੀਅਨ ਸਪੇਸ ਏਜੰਸੀ

ਤਸਵੀਰ ਸਰੋਤ, Esa/Planck Collaboration

ਕੁਝ ਕਾਸਮੋਲੋਜਿਸਟਾ ਂ ਨ ੇ ਸੀਐੱਮਬ ੀ ਵਿੱਚ ਮੌਜੂਦ ਅਜੀਬ-ਜਿਹੀਆ ਂ ਵਿਸ਼ੇਸ਼ਤਾਵਾ ਂ ‘ ਤ ੇ ਵ ੀ ਧਿਆਨ ਦਿੱਤਾ, ਜਿਵੇ ਂ ਕਥਿਤ ਕੋਲਡ ਸਪਾਟ, ਜ ੋ ਆਪਣ ੇ ਆਲੇ-ਦੁਆਲ ੇ ਦ ੇ ਮੁਕਾਬਲ ੇ ਅਸਾਧਾਰਣ ਰੂਪ ਨਾਲ ਠੰਢ ਾ ਦਿਖਾਈ ਦਿੰਦ ਾ ਹੈ । ਕੁਝ ਦ ਾ ਤਰਕ ਹ ੈ ਕ ਿ ਇਹ ਸਾਡ ੇ ਬ੍ਰਹਿਮੰਡ ‘ ਤ ੇ ਕਿਸ ੇ ਦੂਜ ੇ ਬ੍ਰਹਿਮੰਡ ਦ ੇ ਗੁਰੁਤਾਕਰਸ਼ਣ ਖਿਚਾਅ ਦ ੀ ਵਜ੍ਹ ਾ ਨਾਲ ਹ ੋ ਸਕਦ ਾ ਹੈ।

ਹੈਲਪਰਨ ਕਹਿੰਦ ੇ ਹਨ”, ਜਿੱਥੋ ਂ ਤੱਕ ਮੈ ਂ ਜਾਣਦ ਾ ਹਾਂ, ਜਦੋ ਂ ਵ ੀ ਕਿਸ ੇ ਨ ੇ ਅਜਿਹ ਾ ਦਾਅਵ ਾ ਕੀਤ ਾ ਹੈ, ਦੂਜੀਆ ਂ ਟੀਮਾ ਂ ਨ ੇ ਸਾਂਖਿਆਕ ੀ ਵਿਸ਼ਲੇਸ਼ਣ ਕਰਕ ੇ ਕਿਹ ਾ ਹੈ,’ ਨਹੀਂ, ਇਹ ਦਾਅਵ ਾ ਟਿਕਦ ਾ ਨਹੀ ਂ ਹ ੈ ‘।”

‘ ਸਿਰਫ ਼ ਕੁਝ ਵਿਚਾਰ ‘

ਜ ੇ ਸਾਨੂ ੰ ਸੀਐੱਮਬ ੀ ਵਿੱਚ ਅਜਿਹ ੇ ਨਿਸ਼ਚਿਤ ਨਿਸ਼ਾਨ ਮਿਲ ਵ ੀ ਜਾਣ, ਤਾ ਂ ਕ ੀ ਉਹ ਦੂਜ ੇ ਬ੍ਰਹਿਮੰਡਾ ਂ ‘ ਤ ੇ ਵਿਸ਼ਵਾਸ ਕਰਨ ਲਈ ਕਾਫ ੀ ਹੋਵੇਗ ਾ ਜਦਕ ਿ ਸਾਡ ਾ ਕਦ ੇ ਸਿੱਧ ਾ ਉਨ੍ਹਾ ਂ ਨਾਲ ਸਾਹਮਣ ਾ ਨ ਾ ਹ ੋ ਸਕੇ?

ਹੈਲਪਰਨ ਕਹਿੰਦ ੇ ਹਨ”, ਵਿਗਿਆਨ ਵਿੱਚ ਕਈ ਅਜਿਹੀਆ ਂ ਚੀਜ਼ਾ ਂ ਹਨ ਜਿੱਥ ੇ ਅਸੀ ਂ ਅਸਿੱਧ ੇ ਸਬੂਤਾ ਂ ‘ ਤ ੇ ਭਰੋਸ ਾ ਕਰਦ ੇ ਹਾਂ ।”

ਉਦਾਹਰਨ ਵਜੋਂ, ਅਸੀ ਂ ਮੰਨਦ ੇ ਹਾ ਂ ਕ ਿ ਧਰਤ ੀ ਦ ਾ ਕੇਂਦਰ ਲੋਹ ੇ ਅਤ ੇ ਨਿਕਲ ਨਾਲ ਬਣਿਆ ਹੈ, ਜਦਕ ਿ ਅਸੀ ਂ ਕਦ ੇ ਉੱਥ ੇ ਤੱਕ ਗਏ ਨਹੀਂ।

ਅਸਲ ਵਿੱਚ ਉਨ੍ਹਾ ਂ ਨੂ ੰ ਦੂਜ ੇ ਬ੍ਰਹਿਮੰਡਾ ਂ ਦ ਾ ਵਿਚਾਰ ਪਸੰਦ ਹੈ।

ਉਹ ਕਹਿੰਦ ੇ ਹਨ”, ਮੌਜੂਦ ਾ ਸਮੇ ਂ ਵਿੱਚ ਜਦੋ ਂ ਤੱਕ ਕੋਈ ਹੋਰ ਬਿਹਤਰ ਮਾਡਲ ਨਹੀ ਂ ਮਿਲ ਜਾਂਦਾ, ਮੈ ਂ ਖ਼ੁਦ ਨੂ ੰ ਅਨੰਤ ਵਿਸਥਾਰ ਸਿਧਾਂਤ ਦ ਾ ਸਮਰਥਕ ਮੰਨਾਂਗਾ ।”

ਲੂਇਸ ਵ ੀ ਕਿਸ ੇ ਨ ਾ ਕਿਸ ੇ ਰੂਪ ਵਿੱਚ ਮਲਟੀਵਰਸ ਦ ੀ ਹੋਂਦ ਨੂ ੰ ਮੰਨਣ ਲਈ ਤਿਆਰ ਹਨ । ਪਰ ਉਹ ਕਹਿੰਦ ੇ ਹਨ ਕ ਿ ਇੰਨ ੇ ਵੱਖ-ਵੱਖ ਵਿਚਾਰ ਮੌਜੂਦ ਹੋਣ ਦ ੇ ਬਾਵਜੂਦ, ਅਸੀ ਂ ਅਜ ੇ ਇਸਨੂ ੰ ਸਹ ੀ ਮਾਇਨਿਆ ਂ ਵਿੱਚ ਪਰਿਭਾਸ਼ਿਤ ਕਰਨ ਤੋ ਂ ਬਹੁਤ ਦੂਰ ਹਾਂ।

2025 ਦ ੇ ਇੱਕ ਪੇਪਰ ਵਿੱਚ ਉਹ ਲਿਖਦ ੇ ਹਨ ਕ ਿ ਮਲਟੀਵਰਸ ਫਿਲਹਾਲ” ਮੁਸ਼ਕਲ ਨਾਲ ਇੱਕ ਪਰਿਕਲਪਨ ਾ ਹੈ, ਬਸ ਵੱਖ-ਵੱਖ ਵਿਚਾਰ ਅਤ ੇ ਅਟਕਲਾਂ ।”

ਉਹ ਬੀਬੀਸ ੀ ਨੂ ੰ ਦੱਸਦ ੇ ਹਨ”, ਜ ੇ ਸਾਨੂ ੰ ਕਿਸ ੇ ਪਬ ਵਿੱਚ ਬੈਠ ਕ ੇ ਮਲਟੀਵਰਸ ‘ ਤ ੇ ਬਹਿਸ ਕਰਨ ੀ ਹੈ, ਤਾ ਂ ਪਹਿਲ ਾ ਕਦਮ ਇਹ ਹੋਣ ਾ ਚਾਹੀਦ ਾ ਹ ੈ ਕ ਿ ਪਹਿਲਾ ਂ ਇਹ ਤੈਅ ਕਰ ਲਈਏ ਕ ਿ ਆਖਿਰ ਅਸੀ ਂ ਬਹਿਸ ਕਿਸ ਚੀਜ ਼ ਦ ੇ ਬਾਰ ੇ ਵਿੱਚ ਕਰ ਰਹ ੇ ਹਾਂ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI