Home ਰਾਸ਼ਟਰੀ ਖ਼ਬਰਾਂ ਕੰਗਨਾ ਰਣੌਤ ਨੂੰ ਟਰੰਪ ਬਾਰੇ ਕੀਤੇ ਟਵੀਟ ਲਈ ਕਿਉਂ ਮਾਫ਼ੀ ਮੰਗਣੀ ਪਈ,...

ਕੰਗਨਾ ਰਣੌਤ ਨੂੰ ਟਰੰਪ ਬਾਰੇ ਕੀਤੇ ਟਵੀਟ ਲਈ ਕਿਉਂ ਮਾਫ਼ੀ ਮੰਗਣੀ ਪਈ, ਕਦੋਂ-ਕਦੋਂ ਕੰਗਨਾ ਰਣੌਤ ਵਿਵਾਦਾਂ ਵਿੱਚ ਰਹੇ ਹਨ

5
0

Source :- BBC PUNJABI

ਕੰਗਨਾ ਰਣੌਤ

ਤਸਵੀਰ ਸਰੋਤ, Getty Images

2 ਘੰਟ ੇ ਪਹਿਲਾ ਂ

ਅਦਾਕਾਰ ਅਤ ੇ ਲੋਕ ਸਭ ਾ ਸੰਸਦ ਮੈਂਬਰ ਕੰਗਨ ਾ ਰਣੌਤ ਨ ੇ ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨੂ ੰ ਲ ੈ ਕ ੇ ਕੀਤ ੀ ਗਈ ਆਪਣ ੀ ਸੋਸ਼ਲ ਮੀਡੀਆ ਪੋਸਟ ਲਈ ਅਫ਼ਸੋਸ ਪ੍ਰਗਟਾਇਆ ਅਤ ੇ ਆਪਣ ੀ ਪੋਸਟ ਹਟ ਾ ਦਿੱਤ ੀ ਹੈ।

ਕੰਗਨ ਾ ਰਣੌਤ ਨ ੇ ਕਿਹ ਾ ਹ ੈ ਕ ਿ ਭਾਰਤ ੀ ਜਨਤ ਾ ਪਾਰਟ ੀ ਦ ੇ ਕੌਮ ੀ ਪ੍ਰਧਾਨ ਜੇਪ ੀ ਨੱਢ ਾ ਨ ੇ ਉਨ੍ਹਾ ਂ ਨੂ ੰ ਟਰੰਪ ਵੱਲੋ ਂ ਐਪਲ ਦ ੇ ਸੀਈਓ ਟਿਮ ਕੁੱਕ ਨੂ ੰ ਭਾਰਤ ਵਿੱਚ ਉਤਪਾਦਨ ਵਧਾਉਣ ਦ ੇ ਸੁਝਾਅ ਨਾਲ ਸਬੰਧਿਤ ਪੋਸਟ ਹਟਾਉਣ ਲਈ ਕਿਹ ਾ ਸੀ।

ਕੰਗਨ ਾ ਨ ੇ ਕਿਹਾ,’ ‘ ਮੈਨੂ ੰ ਆਪਣ ੀ ਨਿੱਜ ੀ ਰਾਏ ਪ੍ਰਗਟਾਉਣ ਲਈ ਅਫ਼ਸੋਸ ਹੈ । ਨਿਰਦੇਸ਼ਾ ਂ ਮੁਤਾਬਕ ਮੈ ਂ ਤੁਰੰਤ ਪੋਸਟ ਹਟ ਾ ਦਿੱਤੀ ।’ ‘

ਭਾਜਪ ਾ ਆਗ ੂ ਅਤ ੇ ਮੰਡ ੀ ਤੋ ਂ ਸੰਸਦ ਮੈਂਬਰ ਕੰਗਨ ਾ ਰਣੌਤ ਨ ੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ( ਪਹਿਲਾ ਂ ਟਵਿੱਟਰ ) ‘ ਤ ੇ ਟਿਮ ਕੁੱਕ ਨੂ ੰ ਟਰੰਪ ਵੱਲੋ ਂ ਦਿੱਤ ੇ ਸੁਝਾਅ ਬਾਰ ੇ ਇੱਕ ਪੋਸਟ ਸਾਂਝ ੀ ਕੀਤ ੀ ਸੀ।

ਇਸ ਪੋਸਟ ਵਿੱਚ ਉਨ੍ਹਾ ਂ ਨ ੇ ਤਿੰਨ ਨੁਕਤਿਆ ਂ ਦ ਾ ਜ਼ਿਕਰ ਕਰਦ ੇ ਹੋਏ ਟਰੰਪ ਦ ੀ ਤੁਲਨ ਾ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨਾਲ ਕੀਤ ੀ ਸੀ।

ਕੰਗਨ ਾ ਨ ੇ ਦੋਵਾ ਂ ਦ ੀ ਤੁਲਨ ਾ ਕਰਦ ੇ ਹੋਏ ਕਿਹ ਾ ਸ ੀ ਕ ਿ ਬੇਸ਼ੱਕ ਟਰੰਪ ਦੁਨੀਆ ਂ ਦ ੇ ਸਭ ਤੋ ਂ ਸ਼ਕਤੀਸ਼ਾਲ ੀ ਦੇਸ਼ ਦ ੇ ਆਗ ੂ ਹਨ, ਪਰ ਨਰਿੰਦਰ ਮੋਦ ੀ ਦੁਨੀਆ ਂ ਦ ੇ ਸਭ ਤੋ ਂ ਹਰਮਨ ਪਿਆਰ ੇ ਆਗ ੂ ਹਨ।

ਇਸ ਨਾਲ ਇਹ ਸਵਾਲ ਵ ੀ ਉੱਠਿਆ ਕ ਿ ਕ ੀ ਟਰੰਪ ਦ ਾ ਫ਼ੈਸਲ ਾ ਕੂਟਨੀਤਕ ਅਸੁਰੱਖਿਆ ਦ ੀ ਭਾਵਨ ਾ ਤੋ ਂ ਪ੍ਰਰਿਤ ਸੀ।

ਕੰਗਨਾ ਰਣੌਤ

ਤਸਵੀਰ ਸਰੋਤ, Kangana Ranaut/X

ਕਤਰ ਵਿੱਚ ਇੱਕ ਪ੍ਰੋਗਰਾਮ ਵਿੱਚ ਟਰੰਪ ਨ ੇ ਕਿਹ ਾ ਸੀ,’ ‘ ਭਾਰਤ ਆਪਣ ੀ ਦੇਖਭਾਲ ਖ਼ੁਦ ਕਰ ਸਕਦ ਾ ਹੈ । ਉਹ ਬਹੁਤ ਚੰਗ ਾ ਕੰਮ ਕਰ ਰਹ ੇ ਹਨ ।’ ‘

ਉਨ੍ਹਾ ਂ ਨ ੇ ਇਹ ਵ ੀ ਦਾਅਵ ਾ ਕੀਤ ਾ ਕ ਿ ਐਪਲ ਹੁਣ ਅਮਰੀਕ ਾ ਵਿੱਚ ਆਪਣ ਾ ਉਤਪਾਦਨ ਵਧ ਾ ਰਿਹ ਾ ਹੈ, ਜ ੋ ਕੁੱਕ ਨਾਲ ਉਨ੍ਹਾ ਂ ਦ ੀ ਚਰਚ ਾ ਦ ਾ ਨਤੀਜ ਾ ਹੈ।

ਐਪਲ ਵਰਤਮਾਨ ਵਿੱਚ ਸੰਯੁਕਤ ਰਾਜ ਅਮਰੀਕ ਾ ਵਿੱਚ ਆਈਫੋਨ ਦ ਾ ਨਿਰਮਾਣ ਨਹੀ ਂ ਕਰਦ ਾ ਹੈ । ਹਾਲਾਂਕਿ, ਕੰਪਨ ੀ ਦ ਾ ਟੀਚ ਾ ਅਗਲ ੇ ਸਾਲ ਦ ੇ ਅੰਤ ਤੱਕ ਆਪਣ ੀ ਅਮਰੀਕ ੀ ਆਈਫੋਨ ਸਪਲਾਈ ਦ ਾ ਇੱਕ ਵੱਡ ਾ ਹਿੱਸ ਾ ਭਾਰਤ ਵਿੱਚ ਤਿਆਰ ਕਰਾਉਣ ਾ ਹੈ, ਜਿਸ ਨਾਲ ਚੀਨ ‘ ਤ ੇ ਉਸ ਦ ੀ ਨਿਰਭਰਤ ਾ ਘੱਟ ਹ ੋ ਜਾਵੇਗੀ।

ਇਹ ਪਹਿਲ ੀ ਵਾਰ ਨਹੀ ਂ ਹ ੈ ਜਦੋ ਂ ਕੰਗਨ ਾ ਰਣੌਤ ਨ ੇ ਸੰਸਦ ਮੈਂਬਰ ਚੁਣ ੇ ਜਾਣ ਦ ੇ ਬਾਅਦ ਆਪਣ ੇ ਸੋਸ਼ਲ ਮੀਡੀਆ ਵਿਚਾਰਾ ਂ ‘ ਤ ੇ ਅਫ਼ਸੋਸ ਪ੍ਰਗਟ ਕੀਤ ਾ ਹੈ।

ਕੰਗਨ ਾ ਨ ੇ ਪਹਿਲਾ ਂ ਵ ੀ ਕਈ ਮਾਮਲਿਆ ਂ ‘ ਤ ੇ ਜਤਾਇਆ ਅਫ਼ਸੋਸ

ਕੰਗਨਾ ਰਣੌਤ

ਤਸਵੀਰ ਸਰੋਤ, Getty Images

ਕੰਗਨ ਾ ਨ ੇ ਸਤੰਬਰ 2024 ਵਿੱਚ ਮੰਗ ਕੀਤ ੀ ਕ ਿ ਕੇਂਦਰ ਸਰਕਾਰ 2021 ਵਿੱਚ ਕਿਸਾਨ ਅੰਦੋਲਨ ਦ ੇ ਬਾਅਦ ਵਾਪਸ ਲਏ ਗਏ ਖੇਤ ੀ ਕਾਨੂੰਨਾ ਂ ਨੂ ੰ ਫਿਰ ਤੋ ਂ ਲਾਗ ੂ ਕਰੇ।

ਉਨ੍ਹਾ ਂ ਨ ੇ 23 ਸਤੰਬਰ, 2024 ਨੂ ੰ ਕਿਹ ਾ ਸੀ,’ ‘ ਮੈਨੂ ੰ ਲੱਗਦ ਾ ਹ ੈ ਕ ਿ ਕਿਸਾਨਾ ਂ ਦ ੇ ਕਲਿਆਣ ਲਈ ਕਾਨੂੰਨ ਵਾਪਸ ਆਉਣ ੇ ਚਾਹੀਦ ੇ ਹਨ । ਮੈਨੂ ੰ ਪਤ ਾ ਹ ੈ ਕ ਿ ਇਹ ਵਿਵਾਦਮਈ ਹ ੋ ਸਕਦ ਾ ਹੈ ।’ ‘

ਉਨ੍ਹਾ ਂ ਨ ੇ ਕਿਹ ਾ ਸੀ,’ ‘ ਕਿਸਾਨਾ ਂ ਨੂ ੰ ਖ਼ੁਦ ਹ ੀ ਇਸ ਦ ੀ ਮੰਗ ਕਰਨ ੀ ਚਾਹੀਦ ੀ ਹੈ । ਜਿਸ ਤਰ੍ਹਾ ਂ ਹੋਰ ਖੇਤਰਾ ਂ ਦ ੇ ਕਿਸਾਨਾ ਂ ਨੂ ੰ ਇਸ ਦ ਾ ਫਾਇਦ ਾ ਹ ੋ ਰਿਹ ਾ ਹੈ, ਉਸ ੇ ਤਰ੍ਹਾ ਂ ਵਿਕਾਸ ਵਿੱਚ ਵ ੀ ਕੋਈ ਰੁਕਾਵਟ ਨਹੀ ਂ ਆਉਣ ੀ ਚਾਹੀਦੀ ।’ ‘

ਅਗਲ ੇ ਦਿਨ ਭਾਜਪ ਾ ਦ ੇ ਬੁਲਾਰ ੇ ਗੌਰਵ ਭਾਟੀਆ ਨ ੇ ਕਿਹ ਾ ਕ ਿ ਇਹ ਕੰਗਨ ਾ ਰਣੌਤ ਦ ੀ ਨਿੱਜ ੀ ਰਾਏ ਹੈ।

ਕਥਿਤ ਥੱਪੜ ਮਾਰਨ ਦ ਾ ਮਾਮਲਾ

ਕੰਗਨਾ ਰਣੌਤ

ਤਸਵੀਰ ਸਰੋਤ, Social Media Grab

ਕੰਗਨ ਾ ਰਣੌਤ ਅਤ ੇ ਵਿਵਾਦਾ ਂ ਦ ਾ ਗਹਿਰ ਾ ਰਿਸ਼ਤ ਾ ਹੈ । ਆਪਣ ੇ ਬਿਆਨਾ ਂ ਨੂ ੰ ਲ ੈ ਕ ੇ ਸੁਰਖੀਆ ਂ ਵਿੱਚ ਰਹਿਣ ਵਾਲ ੀ ਕੰਗਨ ਾ ਨ ੇ ਭਾਰਤ ੀ ਜਨਤ ਾ ਪਾਰਟ ੀ ਦ ੀ ਟਿਕਟ ‘ ਤ ੇ ਮੰਡ ੀ ਤੋ ਂ ਚੋਣ ਲੜ ੀ ਸੀ।

ਚਾਰ ਜੂਨ ਨੂ ੰ ਲੋਕ ਸਭ ਾ ਚੋਣਾ ਂ ਦ ੇ ਨਤੀਜ ੇ ਐਲਾਨ ੇ ਜਾਣ ਤੋ ਂ ਠੀਕ ਦ ੋ ਦਿਨ ਬਾਅਦ ਕੰਗਨ ਾ ਨ ੇ ਇਲਜ਼ਾਮ ਲਗਾਇਆ ਸ ੀ ਕ ਿ ਚੰਡੀਗੜ੍ਹ ਹਵਾਈ ਅੱਡ ੇ ‘ ਤ ੇ ਇੱਕ ਮਹਿਲ ਾ ਸੀਆਈਐੱਸਐੱਫ ਕਾਂਸਟੇਬਲ ਨ ੇ ਉਨ੍ਹਾ ਂ ਨਾਲ ਬਦਸਲੂਕ ੀ ਕੀਤ ੀ ਸੀ।

ਕੰਗਨ ਾ ਨ ੇ ਆਪਣ ੇ ਵੀਡਿਓ ਵਿੱਚ ਕਿਹ ਾ ਸੀ,’ ‘ ਇਹ ਮਹਿਲ ਾ ਕਾਂਸਟੇਬਲ ਕਿਸਾਨ ਅੰਦੋਲਨ ਦ ੀ ਸਮਰਥਕ ਸੀ । ਮੈ ਂ ਕਿਸਾਨ ਅੰਦੋਲਨ ਦ ਾ ਸਮਰਥਨ ਨਹੀ ਂ ਕੀਤਾ । ਇਸ ਲਈ ਉਸ ਨ ੇ ਮੇਰ ੇ ‘ ਤ ੇ ਆਪਣ ਾ ਗੁੱਸ ਾ ਕੱਢਿਆ ।’ ‘

ਜਿਸ ਮਹਿਲ ਾ ਕਾਂਸਟੇਬਲ ‘ ਤ ੇ ਕੰਗਨ ਾ ਨੂ ੰ ਥੱਪੜ ਮਾਰਨ ਦ ਾ ਇਲਜ਼ਾਮ ਲੱਗਿਆ ਸੀ, ਉਸ ਦ ਾ ਨਾਮ ਕੁਲਵਿੰਦਰ ਕੌਰ ਸੀ।

ਸੰਸਦ ਮੈਂਬਰ ਬਣਨ ਤੋ ਂ ਪਹਿਲਾ ਂ ਵ ੀ ਕੰਗਨ ਾ ਦ ੇ ਕਈ ਸਿਆਸ ੀ ਬਿਆਨ ਵਿਵਾਦ ਵਿੱਚ ਬਦਲੇ।

ਉੱਥ ੇ ਹ ੀ ਫਿਲਮ ਇੰਡਸਟਰ ੀ ਵਿੱਚ ਗੁੱਟਬਾਜ਼ੀ, ਭਾਈ-ਭਤੀਜਾਵਾਦ ਅਤ ੇ ਸੁਸ਼ਾਂਤ ਸਿੰਘ ਰਾਜਪੂਤ ਦ ੀ ਮੌਤ ਨਾਲ ਜੁJs ਮਾਮਲ ੇ ਵਰਗ ੇ ਵੱਖ-ਵੱਖ ਮੁੱਦਿਆ ਂ ‘ ਤ ੇ ਕੰਗਨ ਾ ਦ ੇ ਬਿਆਨਾ ਂ ਕਾਰਨ ਉਹ ਵਿਵਾਦਾ ਂ ਵਿੱਚ ਰਹ ੇ ਹਨ।

ਕਤਰ ਏਅਰਵੇਜ਼ ਦ ੇ ਸੀਈਓ ਨੂ ੰ ਮੂਰਖ ਕਿਹਾ

ਕੰਗਣਾ ਰਣੌਤ

ਤਸਵੀਰ ਸਰੋਤ, Getty Images

ਕੰਗਨ ਾ ਰਣੌਤ ਨ ੇ ਕਤਰ ਏਅਰਵੇਜ਼ ਦ ੇ ਸੀਈਓ ਅਕਬਰ ਅਲ ਬੇਕਰ ਨੂ ੰ ਇੰਸਟਾਗ੍ਰਾਮ ‘ ਤ ੇ’ ਬੇਵਕੂਫ’ ਕਿਹ ਾ ਅਤ ੇ ਉਨ੍ਹਾ ਂ ਦ ੇ ਵਾਇਰਲ ਪੈਰੋਡ ੀ ਵੀਡਿਓ ਨੂ ੰ ਅਸਲ ੀ ਮੰਨ ਲਿਆ, ਪਰ ਸੱਚਾਈ ਜਾਣਨ ਦ ੇ ਬਾਅਦ ਕੰਗਨ ਾ ਨ ੇ ਇਹ ਸਟੋਰ ੀ ਡਿਲੀਟ ਕਰ ਦਿੱਤੀ।

ਵਾਸੂਦੇਵ ਨਾ ਂ ਦ ੇ ਇੱਕ ਟਵਿੱਟਰ ਯੂਜ਼ਰ ਨ ੇ ਕਤਰ ਏਅਰਵੇਜ ਼ ਦ ੇ ਬਾਈਕਾਟ ਦ ੀ ਮੰਗ ਕਰਦ ੇ ਹੋਏ ਇੱਕ ਵੀਡਿਓ ਜਾਰ ੀ ਕੀਤ ੀ ਸੀ।

ਕਿਸ ੇ ਅਗਿਆਤ ਵਿਅਕਤ ੀ ਨ ੇ ਉਸ ਵੀਡਿਓ ਅਤ ੇ ਕਤਰ ਏਅਰਵੇਜ਼ ਦ ੇ ਸੀਈਓ ਅਕਬਰ ਅਲ ਬੇਕਰ ਨਾਲ ਇੱਕ ਪੁਰਾਣ ੀ ਇੰਟਰਵਿਊ ਦ ੇ ਇੱਕ ਹਿੱਸ ੇ ਨੂ ੰ ਜੋੜ ਕ ੇ ਇੱਕ ਨਵੀ ਂ ਵੀਡਿਓ ਬਣਾਈ ਸੀ।

ਇਸ ਵੀਡਿਓ ਨੂ ੰ ਇਸ ਤਰ੍ਹਾ ਂ ਨਾਲ ਐਡਿਟ ਕੀਤ ਾ ਗਿਆ ਸ ੀ ਕ ਿ ਦਰਸ਼ਕਾ ਂ ਨੂ ੰ ਲੱਗ ੇ ਕ ਿ ਅਕਬਰ ਅਲ ਬੇਕਰ, ਵਾਸੂਦੇਵ ਦ ੇ ਬਾਈਕਾਟ ਦ ੀ ਮੰਗ ਦ ਾ ਜਵਾਬ ਦ ੇ ਰਹ ੇ ਹਨ।

ਜਾਵੇਦ ਅਖ਼ਤਰ ਨ ੇ ਦਾਇਰ ਕੀਤ ਾ ਸ ੀ ਮਾਨਹਾਨ ੀ ਦ ਾ ਕੇਸ

ਗੀਤਕਾਰ ਜਾਵੇਦ ਅਖ਼ਤਰ ਨ ੇ ਨਵੰਬਰ 2020 ਵਿੱਚ ਕੰਗਨ ਾ ਰਣੌਤ ਦ ੇ ਖ਼ਿਲਾਫ਼ ਮਾਨਹਾਨ ੀ ਦ ਾ ਕੇਸ ਦਾਇਰ ਕੀਤ ਾ ਸੀ।

ਜਾਵੇਦ ਅਖ਼ਤਰ ਨ ੇ ਆਪਣ ੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਸ ੀ ਕ ਿ ਕੰਗਨ ਾ ਨ ੇ ਜੂਨ 2020 ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦ ੀ ਮੌਤ ਦ ੇ ਬਾਅਦ ਬਾਲੀਵੁੱਡ ਵਿੱਚ ਮੌਜੂਦ ਇੱਕ ਵਿਸ਼ੇਸ਼ ‘ ਗੈਂਗ’ ਦ ਾ ਹਵਾਲ ਾ ਦਿੰਦ ੇ ਹੋਏ ਇੱਕ ਇੰਟਰਵਿਊ ਵਿੱਚ ਉਨ੍ਹਾ ਂ ਦ ੇ ਖ਼ਿਲਾਫ਼ ਅਪਮਾਨਜਨਕ ਟਿੱਪਣ ੀ ਕੀਤ ੀ ਸੀ।

ਜਦੋ ਂ ਐਕਸ ( ਟਵਿੱਟਰ ) ਖਾਤ ਾ ਮੁਅੱਤਲ ਹੋਇਆ ਸੀ

ਕੰਗਣਾ ਰਣੌਤ

ਤਸਵੀਰ ਸਰੋਤ, Getty Images

ਕੰਗਨ ਾ ਰਣੌਤ ਦ ਾ ਟਵਿੱਟਰ ਅਕਾਉਂਟ ( ਐਕਸ ਦ ਾ ਪਹਿਲਾ ਂ ਦ ਾ ਨਾਂ ) ਮੁਅੱਤਲ ਕਰ ਦਿੱਤ ਾ ਗਿਆ ਸੀ ।

ਟਵਿੱਟਰ ਦ ੇ ਬੁਲਾਰ ੇ ਨ ੇ ਦੱਸਿਆ ਸ ੀ ਕ ਿ ਟਵਿੱਟਰ ਦ ੇ ਨਿਯਮਾ ਂ ਦ ੀ ਵਾਰ-ਵਾਰ ਉਲੰਘਣ ਾ ਕਰਨ ਦ ੇ ਕਾਰਨ ਇਹ ਕਾਰਵਾਈ ਕੀਤ ੀ ਗਈ।

ਟਵਿੱਟਰ ਨ ੇ ਕਿਹ ਾ ਸ ੀ ਕ ਿ ਇਹ ਕਾਰਵਾਈ ਇਸ ਲਈ ਕੀਤ ੀ ਗਈ ਕਿਉਂਕ ਿ ਕੰਗਨ ਾ ਨ ੇ ਨਫ਼ਰਤ ਫੈਲਾਉਣ ਅਤ ੇ ਅਪਮਾਨਜਨਕ ਵਿਵਹਾਰ ਸਬੰਧ ੀ ਟਵਿੱਟਰ ਦ ੇ ਨਿਯਮਾ ਂ ਦ ੀ ਉਲੰਘਣ ਾ ਕੀਤ ੀ ਸੀ।

ਆਪਣ ੇ ਟਵਿੱਟਰ ਅਕਾਉਂਟ ‘ ਤ ੇ ਕੀਤ ੀ ਗਈ ਕਾਰਵਾਈ ‘ ਤ ੇ ਪ੍ਰਤੀਕਿਰਿਆ ਦਿੰਦ ੇ ਹੋਏ ਕੰਗਨ ਾ ਰਣੌਤ ਨ ੇ ਕਿਹਾ,’ ‘ ਟਵਿੱਟਰ ਨ ੇ ਸਾਬਤ ਕਰ ਦਿੱਤ ਾ ਹ ੈ ਕ ਿ ਮੈ ਂ ਜ ੋ ਕਿਹਾ, ਕ ਿ ਉਹ ਅਮਰੀਕ ੀ ਹਨ ਅਤ ੇ ਉਨ੍ਹਾ ਂ ਨੂ ੰ ਲੱਗਦ ਾ ਹ ੈ ਕ ਿ ਗੋਰ ੇ ਲੋਕਾ ਂ ਦ ੇ ਰੂਪ ਵਿੱਚ ਉਹ ਸਿਆਹਫਾਮਾ ਂ ਨਾਲ ਗ਼ੁਲਾਮਾ ਂ ਵਾਂਗ ਵਿਵਹਾਰ ਕਰ ਸਕਦ ੇ ਹਨ ।’ ‘

‘ ‘ ਉਨ੍ਹਾ ਂ ਨੂ ੰ ਲੱਗਦ ਾ ਹ ੈ ਕ ਿ ਉਹ ਤੁਹਾਡ ੇ ਵਿਚਾਰਾ ਂ ਅਤ ੇ ਤੁਹਾਡੀਆ ਂ ਟਿੱਪਣੀਆ ਂ ਨੂ ੰ ਕੰਟਰੋਲ ਕਰ ਸਕਦ ੇ ਹਨ ।”

” ਪਰ ਖੁਸ਼ਕਿਸਮਤ ੀ ਨਾਲ ਮੇਰ ੇ ਕੋਲ ਹੋਰ ਮੰਚ ਹਨ, ਜਿੱਥ ੇ ਮੈ ਂ ਆਪਣ ੀ ਰਾਇ ਪ੍ਰਗਟ ਕਰ ਸਕਦ ੀ ਹਾਂ, ਇੱਥੋ ਂ ਤੱਕ ਕ ਿ ਆਪਣੀਆ ਂ ਫਿਲਮਾ ਂ ਦ ੇ ਜ਼ਰੀਏ ਵੀ ।’ ‘

‘ ‘ ਮੈ ਂ ਇਸ ਦੇਸ਼ ਦ ੇ ਉਨ੍ਹਾ ਂ ਸਾਰ ੇ ਲੋਕਾ ਂ ਦ ੇ ਨਾਲ ਖੜ੍ਹ ੀ ਹਾ ਂ ਜਿਨ੍ਹਾ ਂ ਨੂ ੰ ਹਜ਼ਾਰਾ ਂ ਸਾਲਾ ਂ ਤੱਕ ਗੁਲਾਮ ਬਣਾਇਆ ਗਿਆ, ਦਬਾਇਆ ਗਿਆ ਅਤ ੇ ਚੁੱਪ ਕਰ ਾ ਦਿੱਤ ਾ ਗਿਆ ਅਤ ੇ ਜਿਨ੍ਹਾ ਂ ‘ ਤ ੇ ਅੱਤਿਆਚਾਰ ਨਿਰੰਤਰ ਜਾਰ ੀ ਹੈ ।’ ‘

ਇਲੋਨ ਮਸਕ ਵੱਲੋ ਂ ਟਵਿੱਟਰ ਦ ੀ ਮਾਲਕ ੀ ਲੈਣ ਤੋ ਂ ਦ ੋ ਸਾਲ ਬਾਅਦ ਜਨਵਰ ੀ 2023 ਵਿੱਚ ਉਨ੍ਹਾ ਂ ਦ ਾ ਅਕਾਉਂਟ ਮੁੜ ਐਕਟਿਵ ਕੀਤ ਾ ਗਿਆ।

ਕਿਸਾਨ ਅੰਦੋਲਨ ਦ ੀ ਆਲੋਚਨਾ

ਕੰਗਣਾ ਰਣੌਤ

ਕੰਗਨ ਾ ਨ ੇ ਕੇਂਦਰ ਸਰਕਾਰ ਵੱਲੋ ਂ ਪਾਸ ਕੀਤ ੇ ਖੇਤ ੀ ਕਾਨੂੰਨਾ ਂ ਦ ੇ ਖ਼ਿਲਾਫ਼ ਪੰਜਾਬ ਅਤ ੇ ਹਰਿਆਣ ਾ ਵਿੱਚ ਕਿਸਾਨਾ ਂ ਦ ੇ ਵਿਰੋਧ ਪ੍ਰਦਰਸ਼ਨ ਦ ੀ ਵ ੀ ਆਲੋਚਨ ਾ ਕੀਤੀ । ਉਦੋ ਂ ਵ ੀ ਉਨ੍ਹਾ ਂ ਨੂ ੰ ਵਿਵਾਦ ਦ ਾ ਸਾਹਮਣ ਾ ਕਰਨ ਾ ਪਿਆ ਸੀ।

ਪ੍ਰਧਾਨ ਮੰਤਰ ੀ ਨ ੇ ਟਵੀਟ ਕਰਕ ੇ ਭਰੋਸ ਾ ਦਿੱਤ ਾ ਸ ੀ ਕ ਿ ਇਨ੍ਹਾ ਂ ਬਿਲਾ ਂ ਨਾਲ ਐੱਮਐੱਸਪ ੀ ‘ ਤ ੇ ਕੋਈ ਅਸਰ ਨਹੀ ਂ ਪਵੇਗਾ।

ਕੰਗਨ ਾ ਨ ੇ ਉਸ ੇ ਟਵੀਟ ਨੂ ੰ ਰੀਟਵੀਟ ਕੀਤਾ । ਉਨ੍ਹਾ ਂ ਨ ੇ ਰੀਟਵੀਟ ਨਾਲ ਜ ੋ ਲਿਖਿਆ ਸੀ, ਉਸ ਲਈ ਉਨ੍ਹਾ ਂ ਨੂ ੰ ਆਲੋਚਨ ਾ ਦ ਾ ਸਾਹਮਣ ਾ ਕਰਨ ਾ ਪਿਆ।

ਕਿਸਾਨ ਅੰਦੋਲਨ ਦੌਰਾਨ ਅਜਿਹ ੇ ਕਈ ਮੌਕ ੇ ਆਏ ਜਦੋ ਂ ਉਨ੍ਹਾ ਂ ਦ ੇ ਰੁਖ ਜਾ ਂ ਬਿਆਨਾ ਂ ਕਰਕ ੇ ਵਿਵਾਦ ਉਪਜਿਆ।

ਇਹ ਵ ੀ ਪੜ੍ਹੋ-

ਮੁੰਬਈ ਦ ੀ ਤੁਲਨ ਾ ਪਾਕਿਸਤਾਨ ਸ਼ਾਸਿਤ ਕਸ਼ਮੀਰ ਨਾਲ

ਕੰਗਨਾ ਰਣੌਤ

ਤਸਵੀਰ ਸਰੋਤ, Getty Images

ਸ਼ਿਵਸੈਨਾ ਨੇਤਾ ਸੰਜੇ ਰਾਉਤ ਦੀ ਆਲੋਚਨਾ ਕਰਦੇ ਹੋਏ ਕੰਗਨਾ ਰਣੌਤ ਨੇ ਮੁੰਬਈ ਦ ੀ ਤੁਲਨ ਾ ਪਾਕਿਸਤਾਨ ਸ਼ਾਸਿਤ ਕਸ਼ਮੀਰ ਨਾਲ ਕੀਤੀ।

ਕੰਗਨ ਾ ਨ ੇ ਐਕਸ ‘ ਤ ੇ ਲਿਖਿਆ ਸੀ,’ ‘ ਸ਼ਿਵਸੈਨ ਾ ਆਗ ੂ ਸੰਜ ੇ ਰਾਉਤ ਨ ੇ ਮੈਨੂ ੰ ਖੁੱਲ੍ਹੇਆਮ ਮੁੰਬਈ ਛੱਡਣ ਅਤ ੇ ਵਾਪਸ ਨ ਾ ਆਉਣ ਦ ੀ ਧਮਕ ੀ ਦਿੱਤ ੀ ਹੈ । ਮੁੰਬਈ ਵਿੱਚ ਆਜ਼ਾਦ ੀ ਦ ੇ ਨਾਅਰ ੇ ਦੇਖ ਕੇ, ਮੁੰਬਈ ਪਾਕਿਸਤਾਨ ਦ ੇ ਕਬਜ਼ ੇ ਵਾਲ ੇ ਕਸ਼ਮੀਰ ਵਰਗ ਾ ਕਿਉ ਂ ਲੱਗਦ ਾ ਹੈ?’ ‘

ਇਸ ‘ ਤ ੇ ਕਈ ਸਿਆਸ ੀ ਪ੍ਰਤੀਕਿਰਿਆਵਾ ਂ ਵ ੀ ਆਈਆਂ । ਉੱਥ ੇ ਹ ੀ ਰਿਤੇਸ਼ ਦੇਸ਼ਮੁਖ ਅਤ ੇ ਰੇਣੁਕ ਾ ਸ਼ਾਹਣ ੇ ਵਰਗ ੇ ਕਲਾਕਾਰਾ ਂ ਨ ੇ ਵ ੀ ਕੰਗਨ ਾ ਦ ੀ ਆਲੋਚਨ ਾ ਕੀਤੀ।

ਸੁਸ਼ਾਂਤ ਸਿੰਘ ਰਾਜਪੂਤ ਆਤਮਹੱਤਿਆ ਮਾਮਲ ੇ ਵਿੱਚ ਇਲਜ਼ਾਮ

ਸੁਸ਼ਾਂਤ ਸਿੰਘ ਰਾਜਪੂਤ

ਤਸਵੀਰ ਸਰੋਤ, TWITTER/SUSHANTSINGHRAJPOOT

ਕੰਗਨ ਾ ਨ ੇ ਇਲਜ਼ਾਮ ਲਗਾਇਆ ਸ ੀ ਕ ਿ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦ ੇ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨ ੇ ਆਤਮਹੱਤਿਆ ਕੀਤੀ।

ਕੰਗਨ ਾ ਨ ੇ ਇਸ ਮਾਮਲ ੇ ਵਿੱਚ ਦਿੱਗਜ ਫਿਲਮ ਨਿਰਮਾਤਾਵਾਂ, ਨਿਰਦੇਸ਼ਕਾ ਂ ਅਤ ੇ ਅਭਿਨੇਤਰੀਆ ਂ ‘ ਤ ੇ ਨਿਸ਼ਾਨ ਾ ਸਾਧਿਆ ਸੀ।

ਸੁਸ਼ਾਂਤ ਸਿੰਘ ਰਾਜਪੂਤ ਦ ੀ ਆਤਮਹੱਤਿਆ ਦ ੇ ਬਾਅਦ ਕੰਗਨ ਾ ਆਪਣ ੇ ਇੱਕ ਵੀਡਿਓ ਦ ੇ ਕਾਰਨ ਵਿਵਾਦ ਦ ਾ ਕੇਂਦਰ ਬਣ ਗਈ।

ਕੰਗਨ ਾ ਨ ੇ ਆਪਣ ੇ ਵੀਡਿਓ ਵਿੱਚ ਕਿਹ ਾ ਸੀ,’ ‘ ਸੁਸ਼ਾਂਤ ਸਿੰਘ ਰਾਜਪੂਤ ਦ ੀ ਮੌਤ ਨ ੇ ਸਭ ਨੂ ੰ ਹਿਲ ਾ ਕ ੇ ਰੱਖ ਦਿੱਤ ਾ ਹੈ । ਜ ੋ ਲੋਕ ਸਾਜ਼ਿਸ਼ ਕਰਨ ਵਿੱਚ ਮਾਹਰ ਹਨ, ਉਹ ਇਸ ਖ਼ਬਰ ਨੂ ੰ ਅਲੱਗ-ਅਲੱਗ ਤਰੀਕ ੇ ਨਾਲ ਫੈਲ ਾ ਰਹ ੇ ਹਨ ।”

” ਕਿਹ ਾ ਜ ਾ ਰਿਹ ਾ ਹ ੈ ਕ ਿ ਮਾਨਸਿਕ ਰੂਪ ਨਾਲ ਕਮਜ਼ੋਰ, ਤਣਾਅਗ੍ਰਸਤ ਲੋਕ ਇਸ ਤਰ੍ਹਾ ਂ ਨਾਲ ਆਤਮਹੱਤਿਆ ਕਰਦ ੇ ਹਨ ।”

‘ ‘ ਜਿਸ ਲੜਕ ੇ ਨੂ ੰ ਸਟੈਨਫੋਰਡ ਯੂਨੀਵਰਸਿਟ ੀ ਤੋ ਂ ਸਕਾਲਰਸ਼ਿਪ ਮਿਲ ੀ ਹੋਵੇ । ਜ ੋ ਰੈਂਕ ਹੋਲਡਰ ਹੋਵੇ । ਉਹ ਮਾਨਸਿਕ ਰੂਪ ਨਾਲ ਕਮਜ਼ੋਰ ਕਿਵੇ ਂ ਹ ੋ ਸਕਦ ਾ ਹੈ?’ ‘

ਕਰਨ ਜੌਹਰ ਦ ੀ ਆਲੋਚਕ

ਕਰਨ ਜੌਹਰ ਅਤੇ ਕੰਗਨਾ ਰਣੌਤ

ਤਸਵੀਰ ਸਰੋਤ, Getty Images

ਕੰਗਨ ਾ ਲਗਾਤਾਰ ਕਰਨ ਜੌਹਰ ਦ ੀ ਆਲੋਚਨ ਾ ਕਰਦ ੇ ਰਹ ੇ ਹਨ।

ਇਸ ਦ ੀ ਸ਼ੁਰੂਆਤ 19 ਫਰਵਰੀ, 2017 ਨੂ ੰ ਕਰਨ ਜੌਹਰ ਦ ੇ ਸ਼ੋਅ ‘ ਕੌਫ਼ ੀ ਵਿਦ ਕਰਨ ‘ ਤੋ ਂ ਹੋਈ ਸੀ । ਉੱਥ ੇ ਉਨ੍ਹਾ ਂ ਨ ੇ ਸਿੱਧ ਾ ਕਰਨ ਜੌਹਰ ਦ ੇ ਸ਼ੋਅ ਵਿੱਚ ਜ ਾ ਕ ੇ ਉਨ੍ਹਾ ਂ ‘ ਤ ੇ ਕਈ ਤਨਜ਼ ਕਸੇ।

ਸ਼ੋਅ ਵਿੱਚ ਕਰਨ ਦ ੇ ਇੱਕ ਸਵਾਲ ਦ ਾ ਜਵਾਬ ਦਿੰਦ ੇ ਹੋਏ ਕੰਗਨ ਾ ਕਹਿੰਦ ੀ ਹੈ,’ ‘ ਜੇਕਰ ਕਦ ੇ ਮੇਰ ੀ ਬਾਇਓਪਿਕ ਬਣਦ ੀ ਹ ੈ ਤਾ ਂ ਤੁਸੀ ਂ ( ਕਰਨ ਜੌਹਰ ) ਇੱਕ ਰਵਾਇਤ ੀ ਬਾਲੀਵੁੱਡ ਦ ੇ ‘ ਵੱਡ ੇ ਬੰਦ ੇ ‘ ਦ ੀ ਭੂਮਿਕ ਾ ਨਿਭ ਾ ਸਕਦ ੇ ਹ ੋ ਜ ੋ ਨਵੇ ਂ ਲੋਕਾ ਂ ਨੂ ੰ ਮੌਕ ਾ ਨਹੀ ਂ ਦਿੰਦੇ ।”

” ਤੁਸੀ ਂ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਅਤ ੇ ਮੂਵ ੀ ਮਾਫ਼ੀਆ ਦ ੇ ਝੰਡਾਬਰਦਾਰ ਹੋ ।’ ‘

ਸ਼ੋਅ ਵਿੱਚ ਇਹ ਗੱਲ ਸੁਣ ਕ ੇ ਕਰਨ ਜੌਹਰ ਮੁਸਕਰਾਏ ਅਤ ੇ ਉਨ੍ਹਾ ਂ ਨ ੇ ਗੱਲਬਾਤ ਦ ਾ ਵਿਸ਼ ਾ ਬਦਲ ਦਿੱਤਾ, ਪਰ ਕੁਝ ਦਿਨਾ ਂ ਬਾਅਦ ਉਨ੍ਹਾ ਂ ਨ ੇ ਜਵਾਬ ਦਿੱਤਾ।

ਲੰਡਨ ਵਿੱਚ ਪੱਤਰਕਾਰ ਅਨੁਪਮ ਾ ਚੋਪੜ ਾ ਨੂ ੰ ਦਿੱਤ ੇ ਇੰਟਰਵਿਊ ਵਿੱਚ ਕਰਨ ਜੌਹਰ ਨ ੇ ਕਿਹਾ,’ ‘ ਮੈ ਂ ਕੰਗਨ ਾ ਨੂ ੰ ਕੰਮ ਨਹੀ ਂ ਦਿੱਤਾ, ਇਸ ਦ ਾ ਮਤਲਬ ਇਹ ਨਹੀ ਂ ਹ ੈ ਕ ਿ ਮੈ ਂ ਮੂਵ ੀ ਮਾਫ਼ੀਆ ਬਣ ਗਿਆ ਹਾਂ ।”

” ਤੁਸੀ ਂ ਹਮੇਸ਼ ਾ ਇਹ ਨਹੀ ਂ ਕਹ ਿ ਸਕਦ ੇ ਕ ਿ ਤੁਸੀ ਂ ਇੱਕ ਮਹਿਲ ਾ ਹੋ, ਤੁਸੀ ਂ ਪੀੜਤ ਹੋ । ਤੁਸੀ ਂ ਹਮੇਸ਼ ਾ ਇਹ ਨਹੀ ਂ ਕਹ ਿ ਸਕਦ ੇ ਕ ਿ ਬਾਲੀਵੁੱਡ ਵਿੱਚ ਤੁਹਾਨੂ ੰ ਹਮੇਸ਼ ਾ ਧਮਕਾਇਆ ਜਾਂਦ ਾ ਹੈ । ਜੇਕਰ ਬਾਲੀਵੁੱਡ ਇੰਨ ਾ ਬੁਰ ਾ ਹ ੈ ਤਾ ਂ ਇਸ ਇੰਡਸਟਰ ੀ ਨੂ ੰ ਛੱਡ ਦਿਓ ।’ ‘

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI