Home ਰਾਸ਼ਟਰੀ ਖ਼ਬਰਾਂ ਕੈਨੇਡ ਾ &#039, ਚ ਟਰੂਡ ੋ ਦ ੀ ਪਾਰਟ ੀ ਦ ੇ...

ਕੈਨੇਡ ਾ &#039, ਚ ਟਰੂਡ ੋ ਦ ੀ ਪਾਰਟ ੀ ਦ ੇ ਐੱਮਪ ੀ ਇਕਵਿੰਦਰ ਸਿੰਘ ਨ ੇ ਕੈਨੇਡ ਾ ਸਰਕਾਰ ਦ ੀ ਬਦਲ ੀ ਪਰਵਾਸ ਨੀਤ ੀ ਪਿੱਛ ੇ ਇਹ ਕਾਰਨ ਦੱਸ ੇ

9
0

Source :- BBC PUNJABI

ਇਕਵਿੰਦਰ ਸਿੰਘ

” ਆਪਣ ੇ ਜਨਮ ਤੋ ਂ 6 ਸਾਲਾ ਂ ਤੱਕ ਮੈ ਂ ਆਪਣ ੇ ਪਿਤ ਾ ਨੂ ੰ ਨਹੀ ਂ ਦੇਖਿਆ, ਮੇਰ ੀ ਸਿਰਫ਼ ਉਨ੍ਹਾ ਂ ਨਾਲ 5-6 ਮਹੀਨਿਆ ਂ ਬਾਅਦ ਫੋਨ ਉੱਤ ੇ ਗੱਲ ਹੁੰਦ ੀ ਸੀ, ਮੇਰ ੇ ਲਈ ਉਹ ਸਿਰਫ਼ ਇੱਕ ਫੋਨ ਵਿੱਚੋ ਂ ਆਉਂਦ ੀ ਅਵਾਜ਼ ਸਨ ।”

ਇਹ ਬੋਲ 6 ਸਾਲ ਦ ੀ ਉਮਰ ਵਿੱਚ ਕੈਨੇਡ ਾ ਆਏ ਇਕਵਿੰਦਰ ਸਿੰਘ ਗਹੀਰ ਦ ੇ ਹਨ, ਜ ੋ ਕ ਿ ਮਿਸੀਸਾਗਾ-ਮਾਲਟਨ ਰਾਈਡਿੰਗ ( ਹਲਕੇ ) ਤੋ ਂ ਕੈਨੇਡ ਾ ਦ ੇ ਪਾਰਲੀਮੈਂਟ ਮੈਂਬਰ ਹਨ।

31 ਸਾਲ ਾ ਇਕਵਿੰਦਰ ਸਾਲ 2021 ਵਿੱਚ ਪਹਿਲ ੀ ਵਾਰ ਚੁਣ ੇ ਗਏ ਸਨ, ਇਸ ਵਾਰ ਵ ੀ ਉਹ ਇਸ ੇ ਹਲਕ ੇ ਤੋ ਂ ਲਿਬਰਲਜ ਼ ਪਾਰਟ ੀ ਦ ੇ ਉਮੀਦਵਾਰ ਹਨ।

ਉਹ ਆਪਣ ੇ ਪਿਤ ਾ ਦ ੇ ਕੈਨੇਡ ਾ ਪਹੁੰਚਣ ਅਤ ੇ ਉਨ੍ਹਾ ਂ ਦ ੇ ਐੱਮਪ ੀ ਚੁਣ ੇ ਜਾਣ ਵਿਚਲ ੇ ਸਬੱਬ ਬਾਰ ੇ ਦੱਸਦ ੇ ਹਨ।

ਉਹ ਦੱਸਦ ੇ ਹਨ,” ਮੇਰ ੇ ਪਿਤ ਾ ਸਾਲ 1992 ਵਿੱਚ ਕੈਨੇਡ ਾ ਆਏ ਸਨ, ਇਸ ਤੋ ਂ ਕੁਝ ਮਹੀਨਿਆ ਂ ਬਾਅਦ ਮੇਰ ਾ ਜਨਮ ਹੋਇਆ, ਗਰੀਬ ਹੋਣ ਕਰਕ ੇ ਉਹ ਵਾਪਸ ਨਹੀ ਂ ਆ ਸਕ ੇ ਤ ੇ ਅਸੀ ਂ ਕੈਨੇਡ ਾ ਨਹੀ ਂ ਜ ਾ ਸਕੇ ।”

” 6 ਸਾਲਾ ਂ ਬਾਅਦ ਕੈਨੇਡ ਾ ਦ ੀ ਫੈਮਿਲ ੀ ਰੀਯੂਨੀਫਿਕੇਸ਼ਨ ਨੀਤ ੀ ਵਿੱਚ ਮੇਰ ੇ ਪਿਤ ਾ ਚੁਣ ੇ ਗਏ ਸਨ ਤ ੇ ਮੇਰ ੇ ਵੱਡ ੇ ਭਰਾ, ਮੈਨੂ ੰ ਅਤ ੇ ਮਾ ਂ ਨੂ ੰ ਕੈਨੇਡ ਾ ਦ ੀ ਇਮੀਗ੍ਰੇਸ਼ਨ ਮਿਲ ਗਈ ਸੀ ।”

” ਮੈਨੂ ੰ ਅੱਜ ਵ ੀ ਯਾਦ ਹ ੈ ਏਅਰਪੋਰਟ ਉੱਤ ੇ ਅਸੀ ਂ ਦੋਵਾ ਂ ਨ ੇ ਇੱਕ ਦੂਜ ੇ ਨੂ ੰ ਪਹਿਲ ੀ ਵਾਰ ਦੇਖਿਆ ।”

” ਹੈਰਾਨ ੀ ਦ ੀ ਗੱਲ ਇਹ ਹ ੈ ਕ ਿ ਜਿਹੜ ੇ ਹਲਕ ੇ ਵਿੱਚ ਮੈ ਂ ਉਨ੍ਹਾ ਂ ਨੂ ੰ ਮਿਲਿਆ ਸ ੀ ਅੱਜ ਮੈ ਂ ਉੱਥੋ ਂ ਦ ਾ ਐੱਮਪ ੀ ਹਾਂ ।”

ਕੈਨੇਡ ਾ ਦ ੀ ਖੂਬਸੂਰਤ ੀ ਅਤ ੇ ਪਰਵਾਸ ਦ ਾ ਸੁਪਨਾ

ਇਕਵਿੰਦਰ ਸਿੰਘ

ਇਕਵਿੰਦਰ ਦੱਸਦ ੇ ਹਨ,” ਮੇਰ ੇ ਪਿਤ ਾ ਕੋਲ ਪਲੰਬਿੰਗ ਦ ਾ ਲਾਇਸੈਂਸ ਸੀ । ਮੈ ਂ ਤ ੇ ਮੇਰ ਾ ਭਰ ਾ ਗਰਮ ੀ ਦੀਆ ਂ ਛੁੱਟੀਆ ਂ ਵਿੱਚ ਉਨ੍ਹਾ ਂ ਨਾਲ ਕੰਮ ਕਰਦ ੇ ਸੀ ।”

ਇਕਵਿੰਦਰ ਕਹਿੰਦ ੇ ਹਨ ਕ ਿ ਕੈਨੇਡ ਾ ਵਿੱਚ ਇਹ ਆਮ ਕਹਾਣ ੀ ਹ ੈ ਕ ਿ ਪਰਵਾਸ ੀ ਇੱਥ ੇ ਪੰਜ ਡਾਲਰ ਲ ੈ ਕ ੇ ਆਏ ਸ ੀ ਤ ੇ ਅੱਜ ਕਾਮਯਾਬੀਆ ਂ ਉੱਤ ੇ ਪਹੁੰਚੇ।

ਇਕਵਿੰਦਰ ਸਿੰਘ ਦੱਸਦ ੇ ਹਨ ਕ ਿ ਉਨ੍ਹਾ ਂ ਦ ੇ ਪਿਤ ਾ ਪੜ੍ਹਾਈ ਨਹੀ ਂ ਕਰ ਸਕ ੇ ਸਨ ਤ ੇ ਉਹ ਚਾਹੁੰਦ ੇ ਸਨ ਕ ਿ ਉਹ ਪੜ੍ਹਾਈ ਕਰਨ।

ਇਕਵਿੰਦਰ ਨ ੇ ਕੈਨੇਡ ਾ ਵਿੱਚ ਬਿਜਨਸ ਵਿੱਚ ਪੜ੍ਹਾਈ ਕਰਨ ਤੋ ਂ ਬਾਅਦ ਅਮਰੀਕ ਾ ਵਿੱਚ ਲਾਅ ਦ ੀ ਡਿਗਰ ੀ ਕੀਤ ੀ ਅਤ ੇ ਵਕੀਲ ਵਜੋ ਂ ਕੰਮ ਵ ੀ ਕੀਤਾ।

ਉਹ ਦੱਸਦ ੇ ਹਨ,” ਇਸ ੇ ਦੌਰਾਨ ਮੇਰ ੇ ਪਿਤ ਾ ਪਲੰਬਰ ਤੋ ਂ ਬਿਜਨਸਮੈਨ ਬਣ ਗਏ ਅਤ ੇ ਇਹ ਕਹਾਣ ੀ ਦੱਸਣ ਵਿੱਚ ਚੰਗ ੀ ਲੱਗਦ ੀ ਹ ੈ ਪਰ ਇਹ ਕੈਨੇਡ ਾ ਵਿੱਚ ਆਮ ਕਹਾਣ ੀ ਹੈ । ਕੈਨੇਡ ਾ ਦ ੀ ਇਹ ੀ ਖਾਸ ਗੱਲ ਹ ੈ ਕ ਿ ਇੱਥ ੇ ਆਮ ਘਰਾ ਂ ਦ ੇ ਲੋਕ ਆ ਕ ੇ ਖਾਸ ਬਣ ਸਕਦ ੇ ਹਨ ।”

ਚੋਣਾ ਂ ‘ ਚ ਲਿਬਰਲ ਪਾਰਟ ੀ ਦ ੇ ਮੁੱਦ ੇ

ਕੈਨੇਡਾ ਚੋਣਾਂ

ਕੈਨੇਡ ਾ ਵਿੱਚ 28 ਅਪ੍ਰੈਲ ਨੂ ੰ ਵੋਟਾ ਂ ਪੈਣ ਜ ਾ ਰਹੀਆ ਂ ਹਨ । ਇਕਵਿੰਦਰ ਲਿਬਰਲ ਪਾਰਟ ੀ ਨਾਲ 2021 ਵਿੱਚ ਆਏ ਸਨ ਅਤ ੇ ਇਹ ਉਨ੍ਹਾ ਂ ਦ ੀ ਦੂਜ ੀ ਚੋਣ ਹੈ।

ਇਨ੍ਹਾ ਂ ਚੋਣਾ ਂ ਵਿੱਚ ਮੁੱਦਿਆ ਂ ਨੂ ੰ ਲ ੈ ਕ ੇ ਉਹ ਕਹਿੰਦ ੇ ਹਨ,” ਇਸ ਵਾਰ ਜ ੋ ਮੁੱਖ ਮੁੱਦ ੇ ਹਨ, ਉਨ੍ਹਾ ਂ ਵਿੱਚੋ ਂ ਪਹਿਲ ਾ ਹ ੈ ਅਪਰਾਧ, ਦੇਸ਼ ਵਿਚ ਅਪਰਾਧ ਕਾਫ ੀ ਵੱਧ ਗਿਆ ਹੈ, ਜਿਸ ਨੂ ੰ ਰੋਕਣ ਲਈ ਕੰਮ ਕਰਨ ਦ ੀ ਜ਼ਰੂਰਤ ਹੈ । ਦੂਜ ਾ ਮੁੱਦ ਾ ਹਾਊਸਿੰਗ ਦ ਾ ਹ ੈ ਕਿਉਂਕ ਿ ਕੈਨੇਡ ਾ ਵਿੱਚ ਪਿਛਲ ੇ ਕੁਝ ਸਾਲਾ ਂ ਤੋ ਂ ਆਬਾਦ ੀ ਵਧ ਰਹ ੀ ਹ ੈ ਪਰ ਘਰ ਘੱਟ ਹਨ, ਜਿਸ ਨਾਲ ਆਬਾਦ ੀ ਘਰਾ ਂ ਨਾਲ ਮੇਲ ਨਹੀ ਂ ਖ ਾ ਰਹੀ । ਇਸ ਲਈ ਚਾਹੁੰਦ ੇ ਹਾ ਂ ਕ ਿ ਹਾਊਸਿੰਗ ਵਧੇ ।”

ਇਕਵਿੰਦਰ ਦੱਸਦ ੇ ਹਨ ਕ ਿ ਉਨ੍ਹਾ ਂ ਦ ੇ ਲੀਡਰ ਮਾਰਕ ਕਾਰਨ ੀ ਨ ੇ ਪਾਰਟ ੀ ਅੱਗ ੇ ਇਕ ਮਤ ਾ ਰੱਖਿਆ ਹ ੈ ਕ ਿ ਉਹ ਇੱਕ ਫੈਡਰਲ ਏਜੰਸ ੀ ਬਣਾਉਣਗੇ, ਜਿਨ੍ਹਾ ਂ ਰਾਹੀ ਂ ਘਰ ਬਣਾਏ ਜਾਣਗੇ।

ਪਰਵਾਸ ਅਤ ੇ ਹਾਊਸਿੰਗ ਨੂ ੰ ਲ ੈ ਕ ੇ ਪੈਦ ੇ ਹੋਏ ਸੰਕਟ ਲਈ ਕੌਣ ਜ਼ਿੰਮੇਵਾਰ ਹੈ, ਇਸ ਬਾਰ ੇ ਪੁੱਛ ੇ ਸਵਾਲ ‘ ਤ ੇ ਇਕਵਿੰਦਰ ਕਹਿੰਦ ੇ ਹਨ,” ਹਾਊਸਿੰਗ ਦ ੀ ਜ਼ਿੰਮੇਵਾਰ ੀ ਤਿੰਨ ਪੱਧਰਾ ਂ ਉਪਰ ਵੰਡ ੀ ਹੋਈ ਹੈ, ਜਿਸ ਵਿੱਚ ਫੈਡਰਲ ਸਰਕਾਰ, ਸਟੇਟ ਤ ੇ ਮਿਉਂਸਿਪਲ ਆਉਂਦ ੇ ਹਨ । ਜ ੇ ਹਾਊਸਿੰਗ ਦ ੀ ਸਮੱਸਿਆ ਆ ਰਹ ੀ ਹ ੈ ਤਾ ਂ ਇਸ ਲਈ ਸਿਰਫ ਫੈਡਰਲ ਸਰਕਾਰ ਜ਼ਿੰਮੇਵਾਰ ਨਹੀ ਂ ਹੈ ।”

” ਹਾਊਸਿੰਗ ਦ ੀ ਸਮੱਸਿਆ ਕੋਈ ਨਵੀ ਂ ਨਹੀ ਂ ਹ ੈ ਇਹ ਦਹਾਕਿਆ ਂ ਪੁਰਾਣ ੀ ਹ ੈ ਪਰ ਮੀਡੀਆ ਵਿੱਚ ਇਸ ਦ ੀ ਚਰਚ ਾ ਇਸ ਵਾਰ ਜ਼ਿਆਦ ਾ ਹ ੋ ਰਹ ੀ ਹੈ ।”

ਇਕਵਿੰਦਰ ਸਿੰਘ
ਇਹ ਵ ੀ ਪੜ੍ਹੋ-

ਪਰਵਾਸ ਨੂ ੰ ਲ ੈ ਕ ੇ ਰਣਨੀਤੀ

ਇਕਵਿੰਦਰ (ਖੱਬੇ ਤੋਂ ਦੂਜੇ) ਪੰਜਾਬ ਵਿੱਚ ਆਪਣੇ ਘਰ ਵਿੱਚ

ਤਸਵੀਰ ਸਰੋਤ, Ekwinder

ਕੈਨੇਡ ਾ ਵਿੱਚ ਪਰਵਾਸ ਨੂ ੰ ਲ ੈ ਕ ੇ ਕੁਝ ਸਮੇ ਂ ਤੋ ਂ ਨਿਯਮ ਸਖ਼ਤ ਹੋਏ ਹਨ।

ਇਸ ਮਸਲ ੇ ਦ ੇ ਹੱਲ ਬਾਰ ੇ ਪੁੱਛ ੇ ਸਵਾਲ ਉਪਰ ਇਕਵਿੰਦਰ ਕਹਿੰਦ ੇ ਹਨ,” ਵਿਸ਼ਵ ਭਰ ਵਿੱਚ ਕੈਨੇਡ ਾ ਇੱਕ ਵਿਸ਼ੇਸ਼ ਦੇਸ਼ ਹੈ, ਜਿਥੋ ਂ ਦ ੇ ਵਾਸੀਆ ਂ ਦ ਾ ਦਿਲ ਬਹੁਤ ਵੱਡ ਾ ਹੈ । ਇਥੋ ਂ ਦ ੇ ਲੋਕ ਚਾਹੁੰਦ ੇ ਹਨ ਕ ਿ ਪਰਵਾਸ ੀ ਇਥ ੇ ਆਉਣ, ਆਪਣ ੇ ਹੁਨਰ ਨਾਲ ਇਥ ੇ ਤਰੱਕ ੀ ਕਰਨ, ਜਿਸ ਨਾਲ ਵਿਭਿੰਨਤ ਾ ਵਧਦ ੀ ਹੈ ।”

” ਸਾਡ ੇ ਪੁਰਾਣ ੇ ਲੀਡਰ ਕਹਿੰਦ ੇ ਸਨ ਕ ਿ ਵਿਭਿੰਨਤ ਾ ਹ ੀ ਤਾਕਤ ਹੈ, ਜਿਸ ਨਾਲ ਸਾਡ ੀ ਸ਼ਕਤ ੀ ਹੋਰ ਵਧਦ ੀ ਹੈ । ਸ ੋ ਅਸੀ ਂ ਚਾਹੁੰਦ ੇ ਹਾ ਂ ਕ ਿ ਲੋਕ ਇਥ ੇ ਆਉਣ ਤ ੇ ਆ ਕ ੇ ਆਪਣ ੇ ਘਰ ਵਸਾਉਣ ਪਰ ਇਹ ਵ ੀ ਚਾਹੁੰਦ ੇ ਹਾ ਂ ਕ ਿ ਜਿਹੜ ਾ ਜੀਵਨ ਪੱਧਰ ਹ ੈ ਉਹ ਕੈਨੇਡ ਾ ਦ ੇ ਮੁਤਾਬਕ ਹੋਵੇ । ਇੱਥ ੇ ਵਿਦਿਆਰਥੀਆ ਂ ਦ ੀ ਗਿਣਤ ੀ ਇੱਕ ਦਮ ਵਧ ੀ ਹੈ, ਉਸ ਨਾਲ ਸਮੱਸਿਆ ਵ ੀ ਵਧ ੀ ਹ ੈ ਪਰ ਅਸੀ ਂ ਚਾਹੁੰਦ ੇ ਹਾ ਂ ਇਹ ਦਰ ਸਥਿਰ ਹੋਵ ੇ ਜ ੋ ਕੈਨੇਡ ਾ ਦ ੇ ਢਾਂਚ ੇ ਨਾਲ ਮੇਲ ਖਾਵ ੇ ਤ ੇ ਲੋਕ ਕੈਨੇਡ ਾ ਆ ਸਕਣ ।”

ਕੈਨੇਡ ਾ ਦ ੇ ਪੰਜਾਬੀਆ ਂ ਦ ੀ ਰਾਜਨੀਤੀ

ਇਕਵਿੰਦਰ ਸਿੰਘ

ਤਸਵੀਰ ਸਰੋਤ, Iqwinder Singh/Insta

ਕੈਨੇਡ ਾ ਵਿੱਚ ਪੰਜਾਬੀਆ ਂ ਦ ੇ ਹਾਵ ੀ ਹੋਣ ਬਾਰ ੇ ਇਕਵਿੰਦਰ ਕਹਿੰਦ ੇ ਹਨ,” ਭਾਰਤ ਜਾ ਂ ਪੰਜਾਬ ਤੋ ਂ ਬਾਹਰ ਦ ੀ ਗੱਲ ਕਰੀਏ ਤਾ ਂ ਕੈਨੇਡ ਾ ਵਿੱਚ ਪੰਜਾਬੀਆ ਂ ਦ ੀ ਗਿਣਤ ੀ ਸਭ ਤੋ ਂ ਵੱਧ ਹੈ । ਸ਼ਾਇਦ ਸਾਡ ੇ ਖੂਨ ਵਿੱਚ ਹ ੀ ਕ ਿ ਪੰਜਾਬ ੀ ਕੁਦਰਤ ੀ ਤੌਰ ‘ ਤ ੇ ਰਾਜਨੀਤ ੀ ਵਿੱਚ ਦਿਲਚਸਪ ੀ ਦਿਖਾਉਂਦ ੇ ਹਨ ।”

” ਇੱਥ ੇ ਚੋਣ ਲੜਨ ਲਈ ਕਾਫ ੀ ਸਖ਼ਤ ਨਿਯਮ ਹਨ ਕ ਿ ਤੁਸੀ ਂ ਚੋਣ ਪ੍ਰਚਾਰ ਵਿੱਚ ਕਿੰਨ ੇ ਪੈਸ ੇ ਲਗ ਾ ਸਕਦ ੇ ਹੋ । ਇੱਥ ੇ ਫੈਡਰਲ ਚੋਣਾ ਂ ਮਹੀਨਿਆ ਂ ਦੀਆ ਂ ਹ ੀ ਹੁੰਦੀਆ ਂ ਹਨ । ਭਾਰਤ ਦ ੇ ਮੁਕਾਬਲ ੇ ਸਾਡੀਆ ਂ ਰੈਲੀਆ ਂ ਬੇਸ਼ੱਕ ਛੋਟੀਆ ਂ ਹੁੰਦੀਆ ਂ ਹਨ ਪਰ ਇਥ ੇ ਲੋਕਾ ਂ ਵਿੱਚ ਜੋਸ਼ ਉਸ ੇ ਤਰ੍ਹਾ ਂ ਹੁੰਦ ਾ ਹੈ ।”

ਇਕਵਿੰਦਰ ਦ ਾ ਕਹਿਣ ਾ ਕ ਿ ਕੈਨੇਡ ਾ ਵਿੱਚ ਰੈਲ ੀ ‘ ਚ 3000 ਲੋਕਾ ਂ ਦ ੀ ਗਿਣਤ ੀ ਵ ੀ ਬਹੁਤ ਵੱਡ ੀ ਮੰਨ ੀ ਜਾਂਦ ੀ ਹੈ।

” ਕੈਨੇਡ ਾ ਦ ੀ ਰਾਜਨੀਤ ੀ ਵਿੱਚ ਨਿੱਜ ੀ ਹਮਲ ੇ ਬਹੁਤ ਘੱਟ ਹੁੰਦ ੇ ਹਨ, ਜ ੋ ਕ ਿ ਇਥੋ ਂ ਦ ੀ ਖਾਸੀਹਤ ਹੈ । ਇਥ ੇ ਪਾਰਟ ੀ ਦੀਆ ਂ ਨੀਤੀਆ ਂ ਨੂ ੰ ਲ ੈ ਕ ੇ ਇੱਕ-ਦੂਜ ੇ ਨੂ ੰ ਘੇਰਿਆ ਜਾਂਦ ਾ ਹੈ ।”

ਪਿਛਲ ੀ ਵਾਰ 17 ਐੱਮਪ ੀ ਪਾਰਲੀਮੈਂਟ ਵਿੱਚ ਪਹੁੰਚ ੇ ਸਨ । ਇਸ ਵਾਰ ਦ ੇ ਨਤੀਜਿਆ ਂ ਬਾਰ ੇ ਇਕਵਿੰਦਰ ਕਹਿੰਦ ੇ ਹਨ,” ਜੇ ਅਸੀ ਂ 20 ਸਾਲ ਪੁਰਾਣ ੀ ਗੱਲ ਕਰੀਏ ਤਾ ਂ ਪੰਜਾਬ ੀ ਇੱਕ-ਦੋ ਹ ੀ ਹੁੰਦ ੇ ਸ ੀ ਪਰ ਹੁਣ ਉਹ ਗਿਣਤ ੀ ਵਧ ੀ ਹੈ । ਪੰਜਾਬ ੀ ਰਾਜਨੀਤ ੀ ਵਿੱਚ ਦਿਲਚਸਪ ੀ ਲੈਂਦ ੇ ਨ ੇ ਤ ੇ ਇਥ ੇ ਉਨ੍ਹਾ ਂ ਦ ੀ ਆਬਾਦ ੀ ਵ ੀ ਵਧ ੀ ਹ ੈ ਤਾ ਂ ਉਨ੍ਹਾ ਂ ਦ ੀ ਭਾਗੀਦਾਰ ੀ ਵਧਣ ੀ ਚਾਹੀਦ ੀ ਹੈ ।”

ਪੰਜਾਬ ਬਾਰ ੇ ਇਕਵਿੰਦਰ ਗੱਲ ਕਰਦ ੇ ਹਨ ਕ ਿ ਉਨ੍ਹਾ ਂ ਦ ਾ ਬਹੁਤ ਮਨ ਹ ੈ ਕ ਿ ਉਹ ਉਥ ੇ ਜ ਾ ਕ ੇ ਦੇਖਣ ਕ ਿ ਪੰਜਾਬ ਨ ੇ ਕਿੰਨ ੀ ਤਰੱਕ ੀ ਕੀਤ ੀ ਹ ੈ ਤ ੇ ਅਸੀ ਂ ਚਾਹੁੰਦ ੇ ਵ ੀ ਹਾ ਂ ਕ ਿ ਪੂਰ ੇ ਪੰਜਾਬ ਤ ੇ ਭਾਰਤ ਦ ੇ ਲੋਕਾ ਂ ਦ ੀ ਵ ੀ ਤਰੱਕ ੀ ਹੋਵੇ । ਪਰ ਸਾਡ ਾ ਦਿਲ ਹੁਣ ਕੈਨੇਡ ਾ ਵਿੱਚ ਵਸਿਆ ਹੋਇਆ ਹੈ।

” ਅਸੀ ਂ ਚਾਹੁੰਦ ੇ ਹਾ ਂ ਭਾਰਤ ਨਾਲ ਸਬੰਧ ਸੁਧਰਨ”

ਇਕਵਿੰਦਰ ਆਪਣੇ ਪਰਿਵਾਰ ਦੇ ਨਾਲ ਇੱਕ ਪੁਰਾਣੀ ਤਸਵੀਰ ਵਿੱਚ

ਤਸਵੀਰ ਸਰੋਤ, Ekwinder

ਕੈਨੇਡ ਾ ਅਤ ੇ ਭਾਰਤ ਦ ੇ ਸਬੰਧ ਕੁਝ ਸਮੇ ਂ ਤੋ ਂ ਤਣਾਅ ਵਿਚੋ ਂ ਲੰਘ ੇ ਹਨ ਤ ੇ ਹਾਲ ੇ ਵ ੀ ਸਥਿਤ ੀ ਆਮ ਨਹੀ ਂ ਹੋਈ ਹੈ । ਇਸ ਬਾਰ ੇ ਇਕਵਿੰਦਰ ਕਹਿੰਦ ੇ ਹਨ,” ਭਾਰਤ ਇੱਕ ਵੱਡ ੀ ਮਾਰਕਿਟ ਹ ੈ ਅਤ ੇ ਅਸੀ ਂ ਚਾਹੁੰਦ ੇ ਹਾ ਂ ਕ ਿ ਵਪਾਰ ਦ ੇ ਤੌਰ ‘ ਤ ੇ ਕੈਨੇਡ ਾ ਤ ੇ ਭਾਰਤ ਦ ੇ ਸਬੰਧ ਸੁਧਰਨ ਪਰ ਅਸੀ ਂ ਇਹ ਵ ੀ ਕਹਿੰਦ ੇ ਹਾ ਂ ਕ ਿ ਜ ੋ ਸਾਡੀਆ ਂ ਇਥੋ ਂ ਦੀਆ ਂ ਕਦਰ-ਕੀਮਤਾ ਂ ਹਨ ਜਿਵੇ ਂ ਬੋਲਣ ਦ ੀ ਆਜ਼ਾਦੀ, ਅਸੀ ਂ ਉਨ੍ਹਾ ਂ ਨਾਲ ਕੋਈ ਸਮਝੌਤ ਾ ਨਹੀ ਂ ਕਰਾਂਗੇ ।”

ਭਾਰਤ ਵੱਲੋ ਂ ਕੈਨੇਡ ਾ ‘ ਚ ਐਂਟ ੀ ਇੰਡੀਅਨ ਕੰਮ ਹੋਣ ਦ ੇ ਲਗਾਏ ਜਾਂਦ ੇ ਇਲਜ਼ਾਮਾ ਂ ਉਪਰ ਇਕਵਿੰਦਰ ਕਹਿੰਦ ੇ ਹਨ,” ਭਾਰਤ ਆਪਣ ੇ ਆਪ ਨੂ ੰ ਦੁਨੀਆ ਦ ਾ ਸਭ ਤੋ ਂ ਵੱਡ ਾ ਲੋਕਤੰਤਰ ਦੇਸ਼ ਮੰਨਦ ਾ ਪਰ ਜ ੇ ਤੁਸੀ ਂ ਆਪਣ ੇ ਆਪ ਨੂ ੰ ਲੋਕਤੰਤਰ ਕਹਿੰਦ ੇ ਹ ੋ ਤਾ ਂ ਬੋਲਣ ਦ ੀ ਆਜ਼ਾਦ ੀ ਨੂ ੰ ਸੈਲੀਬਰੇਟ ਕਰਨ ਾ ਚਾਹੀਦ ਾ ਹੈ ।”

” ਤਾ ਂ ਜ ੋ ਲੋਕ ਖੁੱਲ੍ਹ ਕ ੇ ਆਪਣ ੇ ਵਿਚਾਰਾ ਂ ਨੂ ੰ ਸਾਹਮਣ ੇ ਰੱਖ ਸਕਣ । ਹਾ ਂ ਇਹ ਵ ੀ ਹ ੈ ਕ ਿ ਉਹ ਗੱਲ ਹਿੰਸ ਾ ਤੱਕ ਨਹੀ ਂ ਜਾਣ ੀ ਚਾਹੀਦੀ, ਜ ੇ ਅਜਿਹ ਾ ਹੋਵੇਗ ਾ ਤਾ ਂ ਅਸੀ ਂ ਸਖ਼ਤ ਕਾਰਵਾਈ ਕਰਾਂਗੇ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI