Source :- BBC PUNJABI
ਤਸਵੀਰ ਸਰੋਤ, Eve Simmons
-
- ਲੇਖਕ, ਐਲੇਕਸ ਟੇਲਰ
- ਰੋਲ, ਬੀਬੀਸੀ ਨਿਊਜ਼
-
8 ਫ਼ਰਵਰ ੀ 2026, 11: 33 IST
ਅਪਡੇਟ 9 ਘੰਟ ੇ ਪਹਿਲਾ ਂ
ਇਮਾਨਦਾਰ ੀ ਨਾਲ ਦੱਸੋ: ਕ ੀ ਤੁਹਾਡ ਾ ਰਿਸ਼ਤ ਾ ਅਸਲ ਵਿੱਚ ਤੁਹਾਡ ੇ ਲਈ ਸਹ ੀ ਕੰਮ ਕਰ ਰਿਹ ਾ ਹੈ?
ਜਦੋ ਂ ਪੱਤਰਕਾਰ ਈਵ ਸਿਮੰਸ ਨ ੇ ਆਪਣ ੇ ਨੌ ਂ ਸਾਲ ਪੁਰਾਣ ੇ ਸਾਥ ੀ ਨਾਲ ਵਿਆਹ ਕੀਤ ਾ ਸੀ, ਤਾ ਂ ਉਸਦ ਾ ਜਵਾਬ ‘ ਹਾ ਂ ‘ ਹੁੰਦਾ।
ਪਰ ਸਿਰਫ ਛ ੇ ਮਹੀਨਿਆ ਂ ਬਾਅਦ ਉਹ ਉਦੋ ਂ ਹੈਰਾਨ ਰਹ ਿ ਗਈ ਜਦੋ ਂ ਉਸਦ ੇ ਪਤ ੀ ਨ ੇ” ਅਚਾਨਕ” ਕਿਹ ਾ ਕ ਿ ਉਹ ਤਲਾਕ ਚਾਹੁੰਦ ਾ ਹੈ।
ਜਦੋ ਂ ਉਸਨ ੇ ਇਸ ਬਾਰ ੇ ਦੂਜਿਆ ਂ ਨਾਲ ਗੱਲ ਕਰਨ ੀ ਸ਼ੁਰ ੂ ਕੀਤੀ, ਤਾ ਂ ਉਸਨੂ ੰ ਅਹਿਸਾਸ ਹੋਇਆ ਕ ਿ ਬਹੁਤ ਸਾਰ ੇ ਲੋਕਾ ਂ ਨਾਲ ਵ ੀ ਅਜਿਹ ਾ ਹੋਇਆ ਸੀ।
ਪਰ ਤੁਹਾਨੂ ੰ ਕਿਵੇ ਂ ਪਤ ਾ ਲੱਗੇਗ ਾ ਕ ਿ ਤੁਸੀ ਂ ਅਜਿਹ ੇ ਰਿਸ਼ਤ ੇ ਵਿੱਚ ਹੋ? ਇੱਥ ੇ ਸੰਕੇਤਾ ਂ ਨੂ ੰ ਪਛਾਣਨ ਅਤ ੇ ਇਹ ਪਤ ਾ ਕਰਨ ਦ ਾ ਤਰੀਕ ਾ ਦੱਸਿਆ ਗਿਆ ਹ ੈ ਕ ਿ ਕ ੀ ਇਸ ਨੂ ੰ ਬਚਾਉਣ ਾ ਠੀਕ ਹ ੈ ਜਾ ਂ ਕ ੀ ਤੁਹਾਨੂ ੰ ਦੂਰ ਚਲ ੇ ਜਾਣ ਾ ਚਾਹੀਦ ਾ ਹੈ।
1. ਕ ੀ ਤੁਸੀ ਂ ਸੱਚਮੁੱਚ ਗੱਲ ਕਰ ਰਹ ੇ ਹੋ?
ਰਿਸ਼ਤ ੇ ਹਰ ਰੂਪ ਵਿੱਚ ਹੁੰਦ ੇ ਹਨ: ਕੁਝ ਸਹੂਲਤ ਲਈ, ਕੁਝ ਸਿਰਫ ਼ ਮਨੋਰੰਜਨ ਲਈ, ਥੋੜ੍ਹ ੇ ਸਮੇ ਂ ਲਈ, ਜਾ ਂ ਸਿੱਧ ੇ ਤੌਰ ‘ ਤੇ, ਵਧੀਆ ਸਰੀਰਕ ਸਬੰਧਾ ਂ ਲਈ।
ਹਾਲਾਂਕਿ, ਗੰਭੀਰ ਰਿਸ਼ਤਿਆ ਂ ਦੀਆ ਂ ਉਮੀਦਾ ਂ ਅਤ ੇ ਲੋੜਾ ਂ ਵੱਖਰੀਆ ਂ ਹੁੰਦੀਆ ਂ ਹਨ । ਪੈਸਾ, ਜੀਵਨ ਸ਼ੈਲ ੀ ਅਤ ੇ ਪਰਿਵਾਰਕ ਯੋਜਨਾਵਾ ਂ ਸਭ ਇਸ ਵਿੱਚ ਸ਼ਾਮਲ ਹੁੰਦੀਆ ਂ ਹਨ।
ਤਸਵੀਰ ਸਰੋਤ, ITV/Good Morning Britain
ਮਨੋ-ਚਿਕਿਤਸਕ ਅਤ ੇ ਰਿਸ਼ਤਿਆ ਂ ਬਾਰ ੇ ਸਲਾਹਕਾਰ ਲੂਸ ੀ ਬੇਰੇਸਫੋਰਡ ਦ ਾ ਕਹਿਣ ਾ ਹ ੈ ਕ ਿ ਸੰਘਰਸ਼ਪੂਰਨ ਰਿਸ਼ਤਿਆ ਂ ਵਿੱਚ ਜੋੜ ੇ ਅਕਸਰ ਅਸਲ ਅਤ ੇ ਉਸਾਰ ੂ ਗੱਲਬਾਤ ਤੋ ਂ ਬਚਦ ੇ ਹਨ।
ਇੱਕ ਮਾਮੂਲ ੀ ਜਿਹ ਾ” ਕੀ ਤੁਸੀ ਂ ਠੀਕ ਹ ੋ”? ਅਤ ੇ ਉਸ ਤੋ ਂ ਬਾਅਦ” ਹਾਂ, ਮੈ ਂ ਠੀਕ ਹਾ ਂ” ਕਹਿਣ ਾ ਸਿਰਫ ਼ ਓਪਰੀ-ਓਪਰ ੀ ਗੱਲਬਾਤ ਹੈ।
ਲੂਸ ੀ ਕਹਿੰਦ ੀ ਹੈ,” ਇਹ ਗੱਲਬਾਤ ਨਹੀ ਂ ਹੈ, ਇਹ ਇੱਕ ਦੂਜ ੇ ਨੂ ੰ ਨਜ਼ਰਅੰਦਾਜ ਼ ਕਰਨ ਾ ਹੈ ।”

ਕੋਈ ਵ ੀ ਰਿਸ਼ਤ ੇ ਵਿੱਚ ਇਹ ਸੋਚ ਕ ੇ ਨਹੀ ਂ ਜਾਂਦ ਾ ਕ ਿ ਉਹ ਅਸਫਲ ਹ ੋ ਜਾਵੇ, ਇਸ ਲਈ ਮੁੱਦਿਆ ਂ ‘ ਤ ੇ ਗੱਲ ਕਰਨ ਦ ੀ ਬਜਾਏ ਚੁੱਪ ਰਹਿਣ ਨਾਲ ਤਣਾਅ ਵਧਦ ਾ ਜਾਂਦ ਾ ਹੈ।
ਇਸ ਗੱਲ ਵੱਲ ਧਿਆਨ ਦੇਣ ਾ ਮਹੱਤਵਪੂਰਨ ਹ ੈ ਕ ਿ ਤੁਸੀ ਂ ਕਿਵੇ ਂ ਮਹਿਸੂਸ ਕਰਦ ੇ ਹੋ । ਕ ੀ ਤੁਸੀ ਂ ਕੁਝ ਮੁੱਦਿਆ ਂ ‘ ਤ ੇ ਬਹੁਤ ਸਾਵਧਾਨ ੀ ਵਰਤ ਰਹ ੇ ਹੋ, ਜਾ ਂ ਜਾਣਬੁੱਝ ਕ ੇ ਉਨ੍ਹਾ ਂ ਵਿਸ਼ਿਆ ਂ ਤੋ ਂ ਬਚ ਰਹ ੇ ਹ ੋ ਕਿਉਂਕ ਿ ਉਨ੍ਹਾ ਂ ‘ ਤ ੇ ਚਰਚ ਾ ਕਰਨ ਾ ਬਹੁਤ ਖ਼ਤਰ ੇ ਭਰਿਆ ਲੱਗਦ ਾ ਹੈ?
ਲੂਸ ੀ ਕਹਿੰਦ ੀ ਹ ੈ ਕ ਿ ਜੇਕਰ ਤੁਸੀ ਂ ਮਹਿਸੂਸ ਕਰਦ ੇ ਹ ੋ ਕ ਿ” ਅਸੀ ਂ ਹੁਣ ਇੱਕ ੋ ਮੱਤ ਦ ੇ ਨਹੀ ਂ ਹਾ ਂ” ਤਾ ਂ ਹ ੋ ਸਕਦ ਾ ਹ ੈ ਕ ਿ ਤੁਸੀ ਂ ਉਸ ਰਿਸ਼ਤ ੇ ਤੋ ਂ ਅੱਗ ੇ ਵਧ ਗਏ ਹੋਵੋ।
ਉਹ ਕਹਿੰਦ ੀ ਹੈ,” ਜਦੋ ਂ ਤੁਹਾਡ ਾ ਰਿਸ਼ਤ ਾ ਤੁਹਾਨੂ ੰ ਉਤਸ਼ਾਹਿਤ ਕਰਨ ਦ ੀ ਬਜਾਏ ਤੁਹਾਨੂ ੰ ਮਾਨਸਿਕ ਤੌਰ ‘ ਤ ੇ ਥਕ ਾ ਰਿਹ ਾ ਹੈ, ਤਾ ਂ ਸੰਭਾਵਨ ਾ ਹ ੈ ਕ ਿ ਉੱਥ ੇ ਸੰਤੁਲਨ ਦ ੀ ਕਮ ੀ ਹੈ ।”
2. ਕ ੀ ਤੁਸੀ ਂ ਘੱਟ ਸਰੀਰਕ ਸਬੰਧ ਬਣ ਾ ਰਹ ੇ ਹੋ?
ਤਸਵੀਰ ਸਰੋਤ, Getty Images
ਹ ੋ ਸਕਦ ਾ ਹ ੈ ਕ ਿ ਤੁਸੀ ਂ ਹਫ਼ਤਿਆ ਂ ਤੋ ਂ ਸਰੀਰਕ ਸਬੰਧ ਨ ਾ ਬਣਾਏ ਹੋਣ, ਜਾ ਂ ਤੁਹਾਡ ਾ ਸਾਥ ੀ ਹੁਣ ਪਹਿਲਾ ਂ ਵਾਂਗ ਰੈਸਟੋਰੈਂਟ ਬੁੱਕ ਨਹੀ ਂ ਕਰ ਰਿਹ ਾ ਅਤ ੇ ਫੁੱਲ ਨਹੀ ਂ ਖਰੀਦ ਰਿਹਾ।
ਜੇਕਰ ਤੁਸੀ ਂ ਚਾਹੁੰਦ ੇ ਹ ੋ ਕ ਿ ਰਿਸ਼ਤ ਾ ਕਾਇਮ ਰਹੇ, ਤਾ ਂ ਇਹਨਾ ਂ ਰੋਜ਼ਾਨ ਾ ਦ ੇ ਬਦਲਾਅ ਨੂ ੰ ਨਜ਼ਰਅੰਦਾਜ ਼ ਕਰਨ ਦ ੀ ਬਜਾਏ ਉਨ੍ਹਾ ਂ ਦ ੀ ਪਛਾਣ ਕਰਨ ਾ ਅਤ ੇ ਉਨ੍ਹਾ ਂ ਬਾਰ ੇ ਗੱਲ ਕਰਨ ਾ ਬਹੁਤ ਜ਼ਰੂਰ ੀ ਹੈ।
ਇਸਦ ਾ ਮਤਲਬ ਇਹ ਨਹੀ ਂ ਹ ੈ ਕ ਿ ਤੁਹਾਨੂ ੰ ਲੰਬ ੇ ਸਮੇ ਂ ਦ ੇ ਰਿਸ਼ਤ ੇ ਵਿੱਚ ਆਉਣ ਵਾਲ ੇ ਕੁਦਰਤ ੀ ਉਤਾਰ-ਚੜ੍ਹਾਅ ‘ ਤ ੇ ਸਵਾਲ ਚੁੱਕਣ ੇ ਚਾਹੀਦ ੇ ਹਨ । ਪਰ ਸਾਥ ੀ ਦ ੇ ਵਿਹਾਰ ਵਿੱਚ ਲਗਾਤਾਰ ਹ ੋ ਰਹ ੇ ਬਦਲਾਅ ਨੂ ੰ ਦੇਖਣ ਾ ਅਤ ੇ ਉਸ ਬਾਰ ੇ ਗੱਲ ਕਰਨ ੀ ਚਾਹੀਦ ੀ ਹੈ।
ਕਾਉਂਸਲਰ ਜੌਰਜੀਨ ਾ ਸਟਰਮਰ ਹੇਠ ਲਿਖ ੇ ਸੁਝਾਅ ਦਿੰਦ ੀ ਹੈ:
ਹਰ ਵਾਕ ਦ ੀ ਸ਼ੁਰੂਆਤ ‘ ਮੈ ਂ ‘ ਨਾਲ ਕਰ ੋ-” ਤੁਸੀ ਂ ਮੈਨੂ ੰ ਅਜਿਹ ਾ ਮਹਿਸੂਸ ਕਰਵਾਉਂਦ ੇ ਹੋ..”. ਕਹਿਣ ਾ ਹਮਲ ੇ ਵਾਂਗ ਲੱਗ ਸਕਦ ੇ ਹਨ । ਇਸ ਦ ੀ ਬਜਾਏ ਹਰ ਵਾਕ ਨੂ ੰ ‘ ਮੈ ਂ ‘ ਨਾਲ ਸ਼ੁਰ ੂ ਕਰੋ, ਤਾ ਂ ਜ ੋ ਤੁਸੀ ਂ ਬਿਨ੍ਹਾ ਂ ਕਿਸ ੇ ਇਲਜ਼ਾਮ ਦ ੇ ਇਹ ਸਾਂਝ ਾ ਕਰ ਸਕ ੋ ਕ ਿ ਤੁਸੀ ਂ ਕਿਵੇ ਂ ਮਹਿਸੂਸ ਕਰਦ ੇ ਹੋ।
- ਸਹ ੀ ਸਮਾ ਂ ਚੁਣ ੋ- ਜਦੋ ਂ ਗੁੱਸ ਾ ਪਹਿਲਾ ਂ ਹ ੀ ਚੜ੍ਹਿਆ ਹੋਇਆ ਹੋਵ ੇ ਜਾ ਂ ਤੁਹਾਡ ੇ ਕੋਲ ਸਮਾ ਂ ਨ ਾ ਹੋਵੇ, ਤਾ ਂ ਸੰਵੇਦਨਸ਼ੀਲ ਗੱਲਬਾਤ ਕਰਨ ਦ ੀ ਕੋਸ਼ਿਸ ਼ ਕੰਮ ਨਹੀ ਂ ਕਰੇਗੀ । ਸ਼ਾਂਤ ੀ ਨਾਲ ਗੱਲ ਕਰਨ ਲਈ ਥਾਂ- ਸਮਾ ਂ ਲੱਭਣ ਦ ੀ ਕੋਸ਼ਿਸ ਼ ਕਰੋ।
- ਟਾਈਮ-ਆਊਟ ਲਓ– ਜੇਕਰ ਗੱਲਾ ਂ ਜਲਦ ੀ ਅਸਹਿਮਤ ੀ ਜਾ ਂ ਬਹਿਸ ਵਿੱਚ ਬਦਲ ਜਾਂਦੀਆ ਂ ਹਨ, ਤਾ ਂ ਕ ੀ ਤੁਸੀ ਂ ਟਾਈਮ-ਆਊਟ ਦ ੇ ਤੌਰ ‘ ਤ ੇ ਕਿਸ ੇ ਇਸ਼ਾਰ ੇ ਜਾ ਂ ਸ਼ਬਦ ‘ ਤ ੇ ਸਹਿਮਤ ੀ ਬਣ ਾ ਸਕਦ ੇ ਹੋ?
- ਜੁੜਨ ਾ ਸਿੱਖ ੋ- ਜਦੋ ਂ ਪਿਆਰ ਦਿਖਾਉਣ ਅਤ ੇ ਪ੍ਰਾਪਤ ਕਰਨ ਦ ੀ ਗੱਲ ਆਉਂਦ ੀ ਹ ੈ ਤਾ ਂ ਸਾਡ ੀ ਸਾਰਿਆ ਂ ਦੀਆ ਂ ਵੱਖੋ-ਵੱਖਰੀਆ ਂ ਪਸੰਦਾ ਂ ਹੁੰਦੀਆ ਂ ਹਨ, ਜਿਵੇ ਂ ਸਰੀਰਕ ਛੋਹ ਤੋ ਂ ਲ ੈ ਕ ੇ ਗੁਣਵੱਤ ਾ ਭਰਿਆ ਸਮਾ ਂ ਬਿਤਾਉਣ ਅਤ ੇ ਪ੍ਰਸ਼ੰਸ ਾ ਦ ੇ ਸ਼ਬਦਾ ਂ ਤੱਕ । ਜਦੋ ਂ ਅਸੀ ਂ ਇੱਕ ਦੂਜ ੇ ਬਾਰ ੇ ਇਹ ਜਾਣਦ ੇ ਹਾਂ, ਤਾ ਂ ਇੱਕ ਦੂਜ ੇ ਨੂ ੰ ਖੁਸ ਼ ਰੱਖਣ ਾ ਆਸਾਨ ਹੁੰਦ ਾ ਹੈ।
ਇਸ ਤਰ੍ਹਾ ਂ ਦ ੀ ਗੱਲਬਾਤ ਨ ੇ 34 ਸਾਲ ਾ ਕੇਟ ੀ ਸਮਿਥ ਅਤ ੇ ਉਸਦ ੇ ਦਸ ਸਾਲਾ ਂ ਤੋ ਂ ਪਤ ੀ ਦ ੀ ਮਦਦ ਕੀਤ ੀ ਜਦੋ ਂ ਉਹ ਹਾਲ ਹ ੀ ਵਿੱਚ ਇੱਕ” ਮੁਸ਼ਕਲ ਦੌਰ” ਵਿੱਚੋ ਂ ਗੁਜ਼ਰੇ । ਮਾਪਿਆ ਂ ਵਜੋਂ, ਉਹ ਕਹਿੰਦ ੀ ਹ ੈ ਕ ਿ ਉਨ੍ਹਾ ਂ ਨ ੇ” ਇੱਕ ਦੂਜ ੇ ਦੀਆ ਂ ਲੋੜਾ ਂ ਨੂ ੰ ਸਮਝਣ ਲਈ ਕੰਮ ਕੀਤ ਾ ਅਤ ੇ ਸਾਨੂ ੰ ਮਜ਼ਬੂਤ ਰਹਿਣ ਵਿੱਚ ਮਦਦ ਕਰਨ ਲਈ ਕੁਝ ਉਮਰ ਭਰ ਦ ੇ ਬਦਲਾਅ ਕੀਤ ੇ” । ਕਪਲ ਥੈਰੇਪ ੀ ਦ ੇ ਇੱਕ ਸੈਸ਼ਨ ਨ ੇ ਵ ੀ ਮਦਦ ਕੀਤੀ।
3. ਕ ੀ ਇਸਦ ੀ ਮੁਰੰਮਤ ਕਰਨ ਾ ਫਾਇਦੇਮੰਦ ਹੈ?
ਰਿਸ਼ਤ ੇ ਹਮੇਸ਼ ਾ ਸੰਪੂਰਨ ਨਹੀ ਂ ਹੋਣਗ ੇ ਜਾ ਂ ਇੱਕ ੋ ਜਿਹ ੇ ਨਹੀ ਂ ਰਹਿਣਗੇ । ਇਹ ਪਛਾਣਨ ਾ ਬਹੁਤ ਜ਼ਰੂਰ ੀ ਹ ੈ ਕ ਿ ਸਮੇ ਂ ਦ ੇ ਨਾਲ ਲੋੜਾ ਂ ਬਦਲਦੀਆ ਂ ਹਨ- ਇੱਕ ਦਹਾਕ ੇ ਵਿੱਚ ਤੁਹਾਨੂ ੰ ਜਿਸ ਚੀਜ ਼ ਦ ੀ ਲੋੜ ਹ ੈ ਉਹ ਅਗਲ ੇ ਦਹਾਕ ੇ ਵਿੱਚ ਬਹੁਤ ਵੱਖਰ ੀ ਹ ੋ ਸਕਦ ੀ ਹੈ।
ਕੋਈ ਤੁਹਾਡ ੇ ਨਾਲ ਅੱਗ ੇ ਵਧ ਸਕਦ ਾ ਹੈ, ਜਾ ਂ ਨਹੀ ਂ ਕਈ ਵਾਰ ਇਹ ਜਾਣਨ ਦ ਾ ਇਕੋ-ਇਕ ਤਰੀਕ ਾ ਉਨ੍ਹਾ ਂ ਨਾਲ ਰਿਸ਼ਤ ੇ ਵਿੱਚ ਰਹਿਣ ਾ ਹ ੀ ਹੁੰਦ ਾ ਹੈ।
ਲੂਸ ੀ ਚੇਤਾਵਨ ੀ ਦਿੰਦ ੀ ਹੈ,” ਕਦ ੇ ਵ ੀ ਸਮਝੌਤ ਾ ਨ ਾ ਕਰੋ । ਤੁਸੀ ਂ ਕਈ ਦਹਾਕ ੇ ਇਹ ਸੋਚਣ ਵਿੱਚ ਨਹੀ ਂ ਲੰਘਾਉਣ ਾ ਚਾਹੋਗ ੇ ਕ ਿ ਜੇਕਰ ਤੁਸੀ ਂ ਆਪਣ ੇ ਆਪ ਨੂ ੰ ਪਹਿਲ ਦਿੱਤ ੀ ਹੁੰਦੀ, ਤਾ ਂ ਕ ੀ ਤੁਹਾਨੂ ੰ ਚਾਹਿਆ ਜ ਾ ਸਕਦ ਾ ਸੀ, ਬੌਧਿਕ ਚੁਣੌਤ ੀ ( ਇਨਸਾਨ ੀ ਵਿਕਾਸ ਲਈ ਉਸ ਦ ੀ ਸਮਝ ਨੂ ੰ ਚੁਣੌਤ ੀ ਮਿਲਣ ੀ ਜ਼ਰੂਰ ੀ ਹੁੰਦ ੀ ਹ ੈ ਤਾ ਂ ਜ ੋ ਉਹ ਨਵਾ ਂ ਸੋਚ ਸਕੇ ) ਦਿੱਤ ੀ ਜ ਾ ਸਕਦ ੀ ਸੀ, ਜਾ ਂ ਤੁਹਾਡ ਾ ਮਨਚਾਹਿਆ ਪਰਿਵਾਰ ਹ ੋ ਸਕਦ ਾ ਸੀ ।”
ਤੁਸੀ ਂ ਇਹ ਕਿਵੇ ਂ ਕਰਦ ੇ ਹੋ? ਉਹ ਕਹਿੰਦ ੀ ਹੈ,” ਆਪਣੀਆ ਂ ਕਦਰਾਂ-ਕੀਮਤਾ ਂ ਅਤ ੇ ਆਪਣੀਆ ਂ ਇੱਛਾਵਾ ਂ ਨੂ ੰ ਗੰਭੀਰਤ ਾ ਨਾਲ ਲਓ, ਅਤ ੇ ਆਪਣ ੇ ਸਾਥ ੀ ਦੀਆ ਂ ਵੀ ।”
ਲੂਸ ੀ ਮੁਤਾਬਕ ਰਿਸ਼ਤ ੇ ਨੂ ੰ ਖਤਮ ਕਰਨ ਦ ੇ ਸੰਕੇਤ ਵਜੋ ਂ” ਟਿਪਿੰਗ ਪੁਆਇੰਟ” ( ਅਜਿਹ ਾ ਮੋੜ ਜਿੱਥ ੇ ਸਬਰ ਖਤਮ ਹ ੋ ਜਾਵੇ ) ‘ ਤ ੇ ਨਜ਼ਰ ਰੱਖਣ ੀ ਚਾਹੀਦ ੀ ਹੈ।
ਇਹ ਉਹ ਪਲ ਹੁੰਦ ਾ ਹ ੈ ਜਦੋ ਂ ਇਹ ਸਵਾਲ ਕ ਿ” ਮੈਨੂ ੰ ਕਦੋ ਂ ਛੱਡਣ ਾ ਚਾਹੀਦ ਾ ਹ ੈ”? ਜਾ ਂ” ਕੀ ਮੈ ਂ ਛੱਡ ਸਕਦ ਾ ਹਾ ਂ”? ਬਦਲ ਕ ੇ” ਮੈਨੂ ੰ ਜ਼ਰੂਰ ਛੱਡਣ ਾ ਚਾਹੀਦ ਾ ਹ ੈ” ਬਣ ਜਾਂਦ ਾ ਹੈ।
34 ਸਾਲ ਾ ਮਾਰਗੋਟ ਡੇਵਿਸ ਲਈ, ਇਹ ਉਸਦ ੇ ਤਿੰਨ ਸਾਲਾ ਂ ਦ ੇ ਸਾਥ ੀ ਨਾਲ ਵਿਆਹ ਅਤ ੇ ਬੱਚਿਆ ਂ ਬਾਰ ੇ ਗੰਭੀਰ ਚਰਚ ਾ ਤੋ ਂ ਬਾਅਦ ਆਇਆ।
ਉਹ ਹਾਲ ਹ ੀ ਵਿੱਚ ਇਕੱਠ ੇ ਰਹਿਣ ਲੱਗ ੇ ਸਨ, ਪਰ ਉਹ ਕਹਿੰਦ ੀ ਹ ੈ ਕ ਿ ਗੱਲਬਾਤ ਨ ੇ ਉਸਦ ੇ ਅਵਚੇਤਨ ਮਨ ਨੂ ੰ ਹਕੀਕਤ ਪ੍ਰਤ ੀ ਜਗ ਾ ਦਿੱਤ ਾ- ਹਾਲਾਂਕ ਿ ਉਹ ਇੱਕ” ਚੰਗਾ, ਪਿਆਰ ਕਰਨ ਵਾਲ ਾ ਪਿਤ ਾ” ਹੁੰਦਾ, ਪਰ ਉਹ ਸ਼ਾਂਤ ਅਤ ੇ ਦੱਬ ੂ ਸੁਭਾਅ ਦ ਾ ਸ ੀ ਅਤ ੇ ਉਹਨਾ ਂ ਦੀਆ ਂ ਵਿਰੋਧ ੀ ਸ਼ਖਸੀਅਤਾ ਂ ਮਾਤਾ-ਪਿਤ ਾ ਬਣਨ ‘ ਤ ੇ ਦਮ ਘੁੱਟਣ ਵਾਲੀਆ ਂ ਹ ੋ ਸਕਦੀਆ ਂ ਸਨ।
ਇੱਕ ਮਹੀਨ ੇ ਬਾਅਦ ਉਸਨ ੇ ਉਸਨੂ ੰ ਛੱਡ ਦਿੱਤਾ, ਅਤ ੇ ਹੁਣ ਉਹ ਆਪਣ ੇ ਨਵੇ ਂ ਸਾਥ ੀ ਨਾਲ ਪਰਿਵਾਰ ਦ ੀ ਯੋਜਨ ਾ ਬਣ ਾ ਰਹ ੀ ਹੈ।
4. ਯਾਦ ਰੱਖ ੋ ਕ ਿ ਤੁਸੀ ਂ ਖੁਸ ਼ ਰਹਿਣ ਦ ੇ ਹੱਕਦਾਰ ਹ ੋ
ਤਸਵੀਰ ਸਰੋਤ, Getty Images
ਆਧੁਨਿਕ ਡੇਟਿੰਗ ਐਪ ਸੱਭਿਆਚਾਰ ਸਿਰਫ ਼ ਸੁਰੱਖਿਆ ਦ ੀ ਭਾਵਨ ਾ ਰੱਖਣ ਅਤ ੇ ਦੁਬਾਰ ਾ ਇਕੱਲ ੇ ਹੋਣ ਤੋ ਂ ਬਚਣ ਲਈ ਇੱਕ ਦੁਖ ੀ ਰਿਸ਼ਤ ੇ ਵਿੱਚ ਰਹਿਣ ਾ ਆਸਾਨ ਬਣ ਾ ਸਕਦ ਾ ਹੈ।
ਜਿਵੇ ਂ ਕ ਿ ਲੂਸ ੀ ਚੇਤਾਵਨ ੀ ਦਿੰਦ ੀ ਹੈ:” ਰਿਸ਼ਤ ੇ ਵਿੱਚ ਰਹਿੰਦ ੇ ਹੋਏ ਇਕੱਲ ਾ ਮਹਿਸੂਸ ਕਰਨ ਤੋ ਂ ਮਾੜ ਾ ਹੋਰ ਕੁਝ ਨਹੀ ਂ ਹੈ ।”
ਉਹ ਕਹਿੰਦ ੀ ਹ ੈ ਕ ਿ ਗਾਹਕ ਅਕਸਰ ਰੈਸਟੋਰੈਂਟਾ ਂ ਵਿੱਚ ਖੁਸ ਼ ਜੋੜਿਆ ਂ ਨੂ ੰ ਦੇਖਣ ਅਤ ੇ ਇਕੱਲ ੇ ਰਹਿਣ ਦ ੇ ਡਰ ਬਾਰ ੇ ਦੱਸਦ ੇ ਹਨ।
ਲੂਸ ੀ ਉਨ੍ਹਾ ਂ ਨੂ ੰ ਯਾਦ ਦਿਵਾਉਂਦ ੀ ਹ ੈ ਕ ਿ ਦਿਖਾਵ ਾ ਧੋਖ ਾ ਹ ੋ ਸਕਦ ਾ ਹ ੈ- ਬਹੁਤ ਘੱਟ ਲੋਕ ਉਨ ੇ ਖੁਸ ਼ ਹੁੰਦ ੇ ਹਨ ਜਿੰਨ ੇ ਉਹ ਦਿਖਾਈ ਦਿੰਦ ੇ ਹਨ, ਖਾਸ ਕਰਕ ੇ ਜਦੋ ਂ ਉਹ” ਸੁਰੱਖਿਅਤ” ਖੇਡਣ ਦ ੀ ਕੋਸ਼ਿਸ ਼ ਕਰ ਰਹ ੇ ਹੋਣ।
ਅਸਲ ਸਵਾਲ ਇਹ ਨਹੀ ਂ ਹ ੈ ਕ ਿ” ਜੇ ਮੈ ਂ ਅਸਫਲ ਹ ੋ ਗਿਆ ਤਾ ਂ ਕ ੀ ਹੋਵੇਗ ਾ” ਪਰ ਇਹ ਹ ੈ ਕ ਿ” ਜੇ ਮੈ ਂ ਉੱਡਣ ਲੱਗ ਪਿਆ ਤਾ ਂ ਕ ੀ ਹੋਵੇਗ ਾ” ।
” ਆਪਣ ੇ ਆਪ ਨੂ ੰ ਉਸ ਪਿਆਰ ਅਤ ੇ ਖੁਸ਼ ੀ ਦ ੇ ਹੱਕਦਾਰ ਬਣਨ ਦਿਓ ਜ ੋ ਤੁਸੀ ਂ ਚਾਹੁੰਦ ੇ ਹੋ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



