Home ਰਾਸ਼ਟਰੀ ਖ਼ਬਰਾਂ ਉਹ ਪਿਤਾ, ਜਿਸ ਨ ੇ ਆਪਣ ੀ ਧ ੀ ਨੂ ੰ ਆਈਏਐੱਸ...

ਉਹ ਪਿਤਾ, ਜਿਸ ਨ ੇ ਆਪਣ ੀ ਧ ੀ ਨੂ ੰ ਆਈਏਐੱਸ ਅਫਸਰ ਬਣਾਉਣ ਲਈ ਘਰ ਤ ੇ ਰਿਕਸ਼ ਾ ਤੱਕ ਵੇਚ ਦਿੱਤਾ, &#039, ਖ਼ੁਦ ਨੂ ੰ ਵੇਚਣ ਤੋ ਂ ਵ ੀ ਗੁਰੇਜ ਼ ਨ ਾ ਕਰਦਾ&#039,

3
0

Source :- BBC PUNJABI

ਅਦੀਬਾ ਆਪਣੇ ਮਾਤਾ ਪਿਤਾ ਨਾਲ

ਤਸਵੀਰ ਸਰੋਤ, Bhagyashree Raut/BBC

” ਮੈ ਂ ਆਪਣ ਾ ਘਰ ਵੇਚ ਦਿੱਤਾ, ਆਪਣ ਾ ਰਿਕਸ਼ ਾ ਵੇਚ ਦਿੱਤ ਾ ਪਰ ਮੈ ਂ ਕੁਝ ਨਹੀ ਂ ਗੁਆਇਆ । ਕਿਉਂਕਿ, ਉਨ੍ਹਾ ਂ ਪੈਸਿਆ ਂ ਨਾਲ, ਮੇਰ ੀ ਧ ੀ ਇੱਕ ਵੱਡ ੀ ਅਫ਼ਸਰ ਬਣ ਗਈ ।”

” ਭਾਵੇ ਂ ਮੈਨੂ ੰ ਆਪਣ ੀ ਧ ੀ ਨੂ ੰ ਆਈਏਐੱਸ ਅਫ਼ਸਰ ਬਣਾਉਣ ਲਈ ਆਪਣ ੇ ਆਪ ਨੂ ੰ ਵੇਚਣ ਾ ਪੈਂਦਾ, ਮੈ ਂ ਆਪਣ ੇ ਆਪ ਨੂ ੰ ਵੇਚ ਦਿੰਦਾ । ਪਰ, ਮੈ ਂ ਕਦ ੇ ਨਿਰਾਸ ਼ ਨ ਾ ਹੁੰਦਾ ।”

ਇਹ ਯਵਤਮਾਲ ਤੋ ਂ ਅਸ਼ਫਾਕ ਅਹਿਮਦ ਦ ੇ ਮੋਹ ਭਿੱਜ ੇ ਸ਼ਬਦ, ਜ਼ਿੰਦਗ ੀ ਪ੍ਰਤ ੀ ਆਸਵਾਨ ਹੋਣ ਦ ੀ ਤਾਕਤ ਨਾਲ ਭਰ ੇ ਹੋਏ ਸਨ।

ਅਸ਼ਫਾਕ ਦ ੀ ਧ ੀ ਅਦੀਬ ਾ ਨ ੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦ ੀ ਪ੍ਰੀਖਿਆ ਵਿੱਚ 142ਵਾ ਂ ਰੈਂਕ ਪ੍ਰਾਪਤ ਕੀਤ ਾ ਹੈ । ਹੁਣ ਉਹ ਆਈਏਐੱਸ ਬਣ ਗਏ ਹਨ।

ਅਦੀਬ ਾ ਮੂਲ ਰੂਪ ਵਿੱਚ ਵਿਦਰਭ ਦ ੇ ਯਵਤਮਾਲ ਤੋ ਂ ਹਨ । ਉਨ੍ਹਾ ਂ ਦ ਾ ਪਰਿਵਾਰ ਸ਼ਹਿਰ ਦ ੇ ਕਲੰਬ ਚੌਕ ਵਿੱਚ ਕਿਰਾਏ ਦ ੇ ਮਕਾਨ ਵਿੱਚ ਰਹਿੰਦ ਾ ਹੈ । ਪਰਿਵਾਰ ਕੋਲ ਹੁਣ ਆਪਣ ਾ ਘਰ ਨਹੀ ਂ ਹੈ।

ਅਦੀਬ ਾ ਦ ੇ ਪਿਤਾ, ਅਸ਼ਫਾਕ ਅਹਿਮਦ, ਰਿਕਸ਼ ਾ ਚਲ ਾ ਕ ੇ ਪਰਿਵਾਰ ਦ ਾ ਪਾਲਣ-ਪੋਸ਼ਣ ਕਰਦ ੇ ਹਨ । ਅਦੀਬ ਾ ਦ ੀ ਬਿਹਤਰ ਜ਼ਿੰਦਗ ੀ ਦ ੇ ਭਰੋਸ ੇ ਨਾਲ, ਉਨ੍ਹਾ ਂ ਨ ੇ ਅਦੀਬ ਾ ਦ ੀ ਪੜ੍ਹਾਈ ਮੁਕੰਮਲ ਕਰਵਾਉਣ ਵਿੱਚ ਜੀਅ-ਜਾਨ ਲਾਈ।

ਘੱਟ ਗਿਣਤ ੀ ਕਮਿਸ਼ਨ ਦ ੇ ਚੇਅਰਮੈਨ ਪਿਆਰ ੇ ਖਾਨ ਨ ੇ ਅਦੀਬ ਾ ਨੂ ੰ ਵਧਾਈ ਦਿੰਦ ੇ ਹੋਏ ਕਿਹ ਾ ਹ ੈ ਕ ਿ ਉਹ ਮਹਾਰਾਸ਼ਟਰ ਦ ੀ ਪਹਿਲ ੀ ਮੁਸਲਿਮ ਮਹਿਲ ਾ ਆਈਏਐੱਸ ਅਧਿਕਾਰ ੀ ਬਣੇਗੀ।

‘ ਮੈ ਂ ਆਈਏਐੱਸ ਅਫ਼ਸਰ ਨਹੀ ਂ ਬਣਨ ਾ ਚਾਹੁੰਦ ਾ ਸੀ, ਮੈ ਂ ਡਾਕਟਰ ਬਣਨ ਾ ਚਾਹੁੰਦ ਾ ਸੀ, ਪਰ… ‘

ਅਦੀਬਾ

ਤਸਵੀਰ ਸਰੋਤ, Rais Shaikh/FB

ਅਦੀਬ ਾ ਦ ੀ ਪੜ੍ਹਾਈ ਯਵਤਮਾਲ ਦ ੇ ਇੱਕ ਉਰਦ ੂ ਮਾਧਿਅਮ ਜ਼ਿਲ੍ਹ ਾ ਪ੍ਰੀਸ਼ਦ ਸਕੂਲ ਵਿੱਚ ਹੋਈ ਸੀ । ਉਨ੍ਹਾ ਂ ਨ ੇ ਕਦ ੇ ਆਈਏਐੱਸ ਅਫ਼ਸਰ ਬਣਨ ਦ ਾ ਸੁਪਨ ਾ ਨਹੀ ਂ ਦੇਖਿਆ ਸੀ । ਕਿਉਂਕ ਿ ਪਰਿਵਾਰ ਦ ੀ ਆਰਥਿਕ ਸਥਿਤ ੀ ਬਹੁਤ ਮਾੜ ੀ ਹੈ।

ਪਿਤ ਾ ਨ ੇ ਅਦੀਬ ਾ ਨੂ ੰ ਰਿਕਸ਼ ਾ ਚਲਾਉਣ ਾ ਸਿਖਾਇਆ । ਇਸ ਲਈ ਅਦੀਬ ਾ ਦ ੀ ਇੱਕ ੋ ਇੱਕ ਇੱਛ ਾ ਸ ੀ ਕ ਿ ਉਹ ਕਿਸ ੇ ਤਰ੍ਹਾ ਂ ਆਪਣ ੀ ਪੜ੍ਹਾਈ ਪੂਰ ੀ ਕਰ ੇ ਅਤ ੇ ਕਿਤ ੇ ਨੌਕਰ ੀ ਕਰੇ।

ਸ਼ੁਰ ੂ ਵਿੱਚ, ਉਹ ਚਾਹੁੰਦ ੀ ਸ ੀ ਕ ਿ ਮੈ ਂ ਡਾਕਟਰ ੀ ਦ ੇ ਖੇਤਰ ਵਿੱਚ ਜਾਵਾਂ । ਪਰ, ਇਸਦ ੇ ਲਈ ਸਰਕਾਰ ੀ ਕਾਲਜ ਵਿੱਚ ਦਾਖਲ ਾ ਲੈਣ ਾ ਜ਼ਰੂਰ ੀ ਸੀ।

ਪਰਿਵਾਰ ਦ ੀ ਵਿੱਤ ੀ ਹਾਲਤ ਇੰਨ ੀ ਮਾੜ ੀ ਸ ੀ ਕ ਿ ਕਿਸ ੇ ਪ੍ਰਾਈਵੇਟ ਕਾਲਜ ਤੋ ਂ ਡਾਕਟਰ ੀ ਦ ੀ ਸਿੱਖਿਆ ਪ੍ਰਾਪਤ ਕਰਨ ਾ ਸੰਭਵ ਨਹੀ ਂ ਸੀ।

ਇਸ ਲਈ ਅਦੀਬ ਾ ਨ ੇ ਨੀਟ ਪ੍ਰੀਖਿਆ ਲਈ ਤਿਆਰ ੀ ਕੀਤੀ । ਪਰ ਨਤੀਜ ੇ ਉਨ੍ਹਾ ਂ ਦ ੀ ਉਮੀਦ ਮੁਤਾਬਕ ਨਹੀ ਂ ਸਨ।

ਅਦੀਬ ਾ ਦ ਾ ਸਕੋਰ ਚੰਗ ਾ ਨਹੀ ਂ ਸੀ । ਇਸ ਲਈ ਉਨ੍ਹਾ ਂ ਦ ੇ ਸਾਹਮਣ ੇ ਸਵਾਲ ਇਹ ਸ ੀ ਕ ਿ ਕ ੀ ਕਰਨ ਾ ਹੈ । ਆਪਣ ੀ ਪਰਿਵਾਰਕ ਸਥਿਤ ੀ ਦ ੇ ਕਾਰਨ, ਉਨ੍ਹਾ ਂ ਲਈ ਪੜ੍ਹਾਈ ਕਰਨ ਾ ਅਤ ੇ ਨੌਕਰ ੀ ਕਰਨ ਾ ਜ਼ਰੂਰ ੀ ਸੀ।

ਬੀਬੀਸ ੀ ਮਰਾਠ ੀ ਨ ੇ ਅਦੀਬ ਾ ਦ ੇ ਸੰਘਰਸ ਼ ਬਾਰ ੇ ਜਾਣਨ ਲਈ ਉਨ੍ਹਾ ਂ ਨਾਲ ਗੱਲ ਕੀਤੀ।

ਆਈਏਐੱਸ ਅਧਿਕਾਰੀ

ਅਦੀਬ ਾ ਨ ੇ ਕਿਹਾ,” ਨੀਟ ਪ੍ਰੀਖਿਆ ਦ ੇ ਨਤੀਜ ੇ ਬਹੁਤ ਮਾੜ ੇ ਸਨ । ਮੈ ਂ ਇਸ ਕਾਰਨ ਥੋੜ੍ਹ ੀ ਨਿਰਾਸ ਼ ਸੀ । ਪਰ, ਯਵਤਮਾਲ ਵਿੱਚ ਸੇਵ ਾ ਨਾਮਕ ਇੱਕ ਐੱਨਜੀਓ ਨ ੇ ਮੇਰ ੀ ਬਹੁਤ ਮਦਦ ਕੀਤੀ । ਉਨ੍ਹਾ ਂ ਨ ੇ ਮੈਨੂ ੰ ਸਿਵਲ ਸੇਵ ਾ ਦ ੀ ਅਹਿਮੀਅਤ ਬਾਰ ੇ ਯਕੀਨ ਦਿਵਾਇਆ ।”

” ਮੈ ਂ ਸਾਰ ਾ ਸਮਝਿਆ ਕ ਿ ਮੈ ਂ ਯੂਪੀਐੱਸਸ ੀ ਪ੍ਰੀਖਿਆ ਕਿਵੇ ਂ ਦ ੇ ਸਕਦ ੀ ਹਾਂ । ਇਸ ਲਈ, ਉਨ੍ਹਾ ਂ ਨ ੇ ਨ ਾ ਸਿਰਫ ਼ ਮੇਰ ਾ ਮਾਰਗਦਰਸ਼ਨ ਕੀਤਾ, ਸਗੋ ਂ ਵਿੱਤ ੀ ਸਹਾਇਤ ਾ ਵ ੀ ਪ੍ਰਦਾਨ ਕੀਤੀ ।”

” ਉਸ ਤੋ ਂ ਬਾਅਦ, ਮੈ ਂ ਆਪਣ ੀ ਗ੍ਰੈਜੂਏਸ਼ਨ ਅਤ ੇ ਯੂਪੀਐੱਸਸ ੀ ਦ ੀ ਤਿਆਰ ੀ ਲਈ ਪੁਣ ੇ ਗਈ ।”

ਅਦੀਬ ਾ ਕਹਿੰਦ ੇ ਹਨ,” ਮੈ ਂ ਪੁਣ ੇ ਵਿੱਚ ਪ੍ਰਾਈਵੇਟ ਕੋਚਿੰਗ ਲਈ । ਮੈ ਂ ਆਪਣ ੀ ਪਹਿਲ ੀ ਕੋਸ਼ਿਸ ਼ ਵਿੱਚ ਅਸਫ਼ਲ ਰਹੀ । ਪਰ ਫਿਰ ਮੈ ਂ ਮੁੰਬਈ ਦ ੇ ਹੱਜ ਹਾਊਸ ਚਲ ੀ ਗਈ । ਮੈ ਂ ਉੱਥੋ ਂ ਦੂਜ ੀ ਵਾਰ ਪ੍ਰੀਖਿਆ ਦਿੱਤੀ । ਇਸ ਵਾਰ ਵ ੀ ਮੈ ਂ ਨਿਰਾਸ ਼ ਹ ੀ ਸੀ ।”

” ਉਸ ਤੋ ਂ ਬਾਅਦ, ਮੈ ਂ ਦਿੱਲ ੀ ਦ ੇ ਜਾਮੀਆ ਮਿਲੀਆ ਇਸਲਾਮੀਆ ਗਈ ਅਤ ੇ ਸਖ਼ਤ ਮਿਹਨਤ ਨਾਲ ਪੜ੍ਹਾਈ ਸ਼ੁਰ ੂ ਕਰ ਦਿੱਤੀ । ਹੁਣ ਮੈਨੂ ੰ ਚੌਥ ੀ ਕੋਸ਼ਿਸ ਼ ‘ ਤ ੇ ਚੰਗ ਾ ਨਤੀਜ ਾ ਮਿਲਿਆ ।”

ਇਹ ਵ ੀ ਪੜ੍ਹੋ-

ਅਦੀਬ ਾ ਨ ੇ ਖ਼ੁਸ਼ ਹ ੋ ਕਿਹਾ,” ਅੰਮ ੀ ਅਤ ੇ ਅੱਬ ੂ ਮੇਰ ਾ 142ਵਾ ਂ ਰੈਂਕ ਦੇਖ ਕ ੇ ਬਹੁਤ ਮਾਣ ਮਹਿਸੂਸ ਕਰ ਰਹ ੇ ਹਨ ।”

” ਮੈ ਂ ਆਪਣ ੇ ਮਾਪਿਆ ਂ ਅਤ ੇ ਉਨ੍ਹਾ ਂ ਸਾਰਿਆ ਂ ਦ ੀ ਬਹੁਤ ਧੰਨਵਾਦ ੀ ਹਾ ਂ ਜਿਨ੍ਹਾ ਂ ਨ ੇ ਮੈਨੂ ੰ ਇਸ ਸਫਲਤ ਾ ਨੂ ੰ ਹਾਸਿਲ ਕਰਨ ਵਿੱਚ ਮਦਦ ਕੀਤੀ ।”

ਅਦੀਬ ਾ ਕਹਿੰਦ ੇ ਹਨ,” ਮੈ ਂ ਆਪਣ ੇ ਮਾਪਿਆ ਂ ਦ ਾ ਮੇਰ ੇ ਲਈ ਕੀਤੀਆ ਂ ਕੁਰਬਾਨੀਆ ਂ ਲਈ ਜਿੰਨ ਾ ਧੰਨਵਾਦ ਕਰਾਂ, ਉਹ ਬਹੁਤ ਘੱਟ ਹੋਵੇਗਾ । ਮੇਰ ੀ ਉਨ੍ਹਾ ਂ ਪ੍ਰਤ ੀ ਇੱਕ ਜ਼ਿੰਮੇਵਾਰ ੀ ਹੈ ।”

” ਪਰ, ਹੁਣ ਜਦੋ ਂ ਮੈ ਂ ਨੌਕਰ ੀ ਸ਼ੁਰ ੂ ਕਰ ਦਿੱਤੀ, ਤਾ ਂ ਮੇਰ ੇ ਉੱਤ ੇ ਸਮਾਜ ਪ੍ਰਤ ੀ ਇੱਕ ਵੱਡ ੀ ਜ਼ਿੰਮੇਵਾਰ ੀ ਹੋਵੇਗੀ ।”

ਅਦੀਬ ਾ ਨ ੇ ਬਹੁਤ ਦ੍ਰਿੜਤ ਾ ਨਾਲ ਕਿਹਾ,” ਮੈ ਂ ਸਾਰੀਆ ਂ ਜ਼ਿੰਮੇਵਾਰੀਆ ਂ ਨੂ ੰ ਸਭ ਤੋ ਂ ਵਧੀਆ ਢੰਗ ਨਾਲ ਨਿਭਾਉਣ ਦ ੀ ਕੋਸ਼ਿਸ ਼ ਕਰਾਂਗੀ ।”

‘ ਮੈ ਂ ਵ ੀ ਆਪਣ ੇ ਆਪ ਨੂ ੰ ਵੇਚ ਦਿੱਤ ਾ ਹੁੰਦ ਾ ‘

ਲੋਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਦਫ਼ਤਰ

ਤਸਵੀਰ ਸਰੋਤ, Getty Images

ਅਦੀਬ ਾ ਦ ੇ ਪਿਤ ਾ ਦ ੀ ਆਰਥਿਕ ਸਥਿਤ ੀ ਬਹੁਤ ਮਾੜ ੀ ਸੀ । ਇਸ ਲਈ, ਉਨ੍ਹਾ ਂ ਨੂ ੰ ਆਪਣ ੀ ਧ ੀ ਦ ੀ ਪੜ੍ਹਾਈ ਦ ਾ ਖਰਚ ਾ ਚੁੱਕਣ ਲਈ ਆਪਣ ਾ ਘਰ ਵੇਚਣ ਾ ਪਿਆ।

ਉਨ੍ਹਾ ਂ ਨ ੇ ਆਪਣ ੀ ਧ ੀ ਦ ੀ ਪੜ੍ਹਾਈ ਲਈ ਆਪਣ ਾ ਰਿਕਸ਼ ਾ ਵ ੀ ਵੇਚ ਦਿੱਤਾ, ਜ ੋ ਅਸਲ ਵਿੱਚ ਉਨ੍ਹਾ ਂ ਦ ੀ ਰੋਜ਼ ੀ ਦ ਾ ਸਾਧਨ ਸੀ।

ਅਸ਼ਫਾਕ ਅਹਿਮਦ ਕਹਿੰਦ ੇ ਹਨ,” ਮੈ ਂ ਆਪਣ ੀ ਧ ੀ ਦ ੀ ਪੜ੍ਹਾਈ ਉੱਤ ੇ ਜਿੰਨ ੇ ਵ ੀ ਪੈਸ ੇ ਖਰਚ ਕੀਤੇ, ਉਨ੍ਹਾ ਂ ਦ ਾ ਮੁੱਲ੍ਹ ਪ ੈ ਗਿਆ । ਜਦੋ ਂ ਵ ੀ ਅਦੀਬ ਾ ਦ ਾ ਫ਼ੋਨ ਆਇਆ ਕ ਿ ਮੈਨੂੰਪੜ੍ਹਾਈ ਲਈ ਪੈਸ ੇ ਦ ੀ ਲੋੜ ਹੈ, ਤਾ ਂ ਮੈ ਂ ਉਸ ਨੂ ੰ ਕਿਹ ਾ ਕ ਿ ਮੇਰ ੇ ਕੋਲ ਪੈਸ ੇ ਹਨ ।”

” ਉਸ ਸਮੇ ਂ ਮੇਰ ੇ ਕੋਲ ਪੈਸ ੇ ਨਹੀ ਂ ਸਨ । ਪਰ, ਮੈ ਂ ਉਸ ਨੂ ੰ ਇਸ ਗੱਲ ਦ ਾ ਅਹਿਸਾਸ ਨਹੀ ਂ ਹੋਣ ਦਿੱਤਾ । ਕਿਉਂਕਿ, ਉਸਦ ੀ ਪੜ੍ਹਾਈ ਪ੍ਰਭਾਵਿਤ ਨਹੀ ਂ ਹੋਣ ੀ ਚਾਹੀਦੀ ।”

” ਮੈ ਂ ਆਪਣ ੀ ਧ ੀ ਨੂ ੰ ਆਈਏਐੱਸ ਅਫਸਰ ਬਣਾਉਣ ਲਈ ਆਪਣ ੇ ਪਰਿਵਾਰ ਦ ਾ ਗੁਜ਼ਾਰ ਾ ਤੋਰਨ ਲਈ ਵਰਤਿਆ ਜਾਣ ਵਾਲ ਾ ਰਿਕਸ਼ ਾ ਵ ੀ ਵੇਚ ਦਿੱਤਾ ।”

ਅਸ਼ਫਾਕ ਮਾਣ ਨਾਲ ਕਹਿੰਦ ੇ ਹਨ,” ਮੈ ਂ ਲੋਕਾ ਂ ਤੋ ਂ ਬਹੁਤ ਕੁਝ ਉਧਾਰ ਲਿਆ । ਇਸ ਸਭ ਦ ੇ ਬਾਵਜੂਦ, ਮੇਰ ੀ ਧ ੀ ਨੂ ੰ ਚੰਗ ੇ ਨਤੀਜ ੇ ਨਹੀ ਂ ਮਿਲੇ, ਪਰ ਮੈ ਂ ਨਿਰਾਸ ਼ ਨਹੀ ਂ ਹੋਇਆ । ਮੈਨੂ ੰ ਵਿਸ਼ਵਾਸ ਸ ੀ ਕ ਿ ਮੇਰ ੀ ਧ ੀ ਇੱਕ ਦਿਨ ਆਈਏਐੱਸ ਅਫ਼ਸਰ ਬਣੇਗ ੀ ਅਤ ੇ ਅਸੀ ਂ ਉਸ ਨੂ ੰ ਹਰ ਵਾਰ ਇਹ ੀ ਉਮੀਦ ਦਿੱਤੀ ।”

ਅੰਤ ਵਿੱਚ, ਜਿਗਰ ਮੁਰਾਦਾਬਾਦ ੀ ਦ ੀ ਇੱਕ ਕਵਿਤ ਾ ਦ ਾ ਹਵਾਲ ਾ ਦਿੰਦ ੇ ਹੋਏ, ਉਨ੍ਹਾ ਂ ਨ ੇ ਦੱਸਿਆ ਕ ਿ ਉਨ੍ਹਾ ਂ ਨ ੇ ਸਥਿਤ ੀ ਦ ਾ ਸਾਹਮਣ ਾ ਕਿਵੇ ਂ ਕੀਤ ਾ ਅਤ ੇ ਇਸ ਤੋ ਂ ਹਾਸਿਲ ਕ ੀ ਕੀਤਾ।

ਸੰਸਦ ਮੈਂਬਰ ਸੰਜੇ ਦੇਸ਼ਮੁਖ ਅਦੀਬਾ

ਤਸਵੀਰ ਸਰੋਤ, Sanjay Uttamrao Deshmukh/FB

” ਯੇ ਇਸ਼ਕ ਨਹੀ ਂ ਅਸਾ ਂ ਇਤਨ ਾ ਹ ੀ ਸਮਝ ਲੀਜੀਏ,

ਏਕ ਆਗ ਕ ਾ ਦਰੀਆ ਹ ੈ ਔਰ ਡੂਬ ਕ ੇ ਜਾਨ ਾ ਹੈ ।”

” ਅਸੀ ਂ ਇੱਕ ਮੁਸ਼ਕਲ ਸਥਿਤ ੀ ਨੂ ੰ ਪਾਰ ਕਰ ਲਿਆ ਹੈ । ਮੈ ਂ ਘਰ ਵੇਚ ਦਿੱਤਾ, ਮੈ ਂ ਰਿਕਸ਼ ਾ ਵੇਚ ਦਿੱਤ ਾ ਪਰ ਮੈ ਂ ਕੁਝ ਨਹੀ ਂ ਗੁਆਇਆ । ਕਿਉਂਕਿ, ਮੇਰ ੀ ਧ ੀ ਉਸ ਪੈਸ ੇ ਨਾਲ ਇੱਕ ਵੱਡ ੀ ਅਧਿਕਾਰ ੀ ਬਣ ਗਈ ।”

ਅਸ਼ਫਾਕ ਕਹਿੰਦ ੇ ਹਨ,” ਜੇਕਰ ਮੈਨੂ ੰ ਆਪਣ ੀ ਧ ੀ ਨੂ ੰ ਆਈਏਐੱਸ ਅਫ਼ਸਰ ਬਣਾਉਣ ਲਈ ਆਪਣ ੇ ਆਪ ਨੂ ੰ ਵੇਚਣ ਾ ਪੈਂਦਾ, ਤਾ ਂ ਵ ੀ ਮੈ ਂ ਗੁਰੇਜ ਼ ਨ ਾ ਕਰਦਾ । ਪਰ, ਮੈ ਂ ਕਦ ੇ ਨਿਰਾਸ ਼ ਨਹੀ ਂ ਹੁੰਦਾ ।”

ਅਸ਼ਫਾਕ ਦ ੇ ਦ ੋ ਹੋਰ ਬੱਚ ੇ ਹਨ, ਜਿਨ੍ਹਾ ਂ ਵਿੱਚ ਅਦੀਬ ਾ ਵ ੀ ਸ਼ਾਮਲ ਹੈ । ਵੱਡ ਾ ਪੁੱਤਰ ਐੱਮਪੀਐੱਸਸ ੀ ਦ ੀ ਤਿਆਰ ੀ ਕਰ ਰਿਹ ਾ ਹ ੈ ਜਦੋ ਂ ਕ ਿ ਛੋਟ ਾ ਪੁੱਤਰ ਹੁਣ 12ਵੀ ਂ ਜਮਾਤ ਵਿੱਚ ਹੈ।

ਸੂਬ ੇ ਦ ੇ ਘੱਟ ਗਿਣਤ ੀ ਕਮਿਸ਼ਨ ਦ ੇ ਚੇਅਰਮੈਨ ਪਿਆਰ ੇ ਖਾਨ ਨ ੇ ਸੋਸ਼ਲ ਮੀਡੀਆ ‘ ਤ ੇ ਇੱਕ ਪੋਸਟ ਸਾਂਝ ੀ ਕਰਦਿਆ ਂ ਕਿਹਾ,” ਯਵਤਮਾਲ ਜ਼ਿਲ੍ਹ ੇ ਦ ੀ ਆਦਿਬ ਾ ਅਨਮ ਅਸ਼ਫਾਕ ਅਹਿਮਦ ਨ ੇ ਯੂਪੀਐੱਸਸ ੀ 2024 ਵਿੱਚ 142ਵਾ ਂ ਰੈਂਕ ਪ੍ਰਾਪਤ ਕਰਕ ੇ ਇੱਕ ਅਜਿਹ ੀ ਉਪਲਬਧ ੀ ਹਾਸਲ ਕੀਤ ੀ ਹ ੈ ਜ ੋ ਮਹਾਰਾਸ਼ਟਰ ਨੂ ੰ ਮਾਣ ਦਿਵਾਏਗੀ ।”

” ਉਹ ਮਹਾਰਾਸ਼ਟਰ ਦ ੀ ਪਹਿਲ ੀ ਮੁਸਲਿਮ ਮਹਿਲ ਾ ਆਈਏਐੱਸ ਅਧਿਕਾਰ ੀ ਬਣ ਗਈ ਹੈ । ਇਹ ਸਿਰਫ ਼ ਉਸਦ ੀ ਨਿੱਜ ੀ ਪ੍ਰਾਪਤ ੀ ਨਹੀ ਂ ਹੈ, ਸਗੋ ਂ ਪੂਰ ੇ ਭਾਈਚਾਰ ੇ ਲਈ ਮਾਣ ਅਤ ੇ ਪ੍ਰੇਰਨ ਾ ਦ ਾ ਇੱਕ ਇਤਿਹਾਸਕ ਪਲ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI