Home ਰਾਸ਼ਟਰੀ ਖ਼ਬਰਾਂ ਉਡਾਣ ਭਰਦ ੇ ਹ ੀ ਜਹਾਜ਼ &#039, ਚ ਆਈ ਖਰਾਬੀ, ਪਾਇਲਟ ਨ...

ਉਡਾਣ ਭਰਦ ੇ ਹ ੀ ਜਹਾਜ਼ &#039, ਚ ਆਈ ਖਰਾਬੀ, ਪਾਇਲਟ ਨ ੇ ਅਜਿਹ ੀ ਲੈਂਡਿੰਗ ਕੀਤ ੀ ਕ ਿ ਸਾਰ ੇ ਯਾਤਰੀਆ ਂ ਦ ੀ ਜਾਨ ਬਚ ਗਈ

5
0

Source :- BBC PUNJABI

 ਨੁਕਸਾਨੇ ਗਏ ਜਹਾਜ਼ ਤੋਂ ਯਾਤਰੀ ਉਤਰਦੇ ਯਾਤਰੀ

ਤਸਵੀਰ ਸਰੋਤ, Aussom

ਸੋਮਾਲੀਆ ਦ ੀ ਇੱਕ ਏਅਰਲਾਈਨ ਨ ੇ ਜਹਾਜ਼ ਦ ੀ ਸਫਲ ਕ੍ਰੈਸ਼ ਲੈਂਡਿੰਗ ਕਰਾਉਣ ਲਈ ਆਪਣ ੇ ਇੱਕ ਪਾਇਲਟ ਦ ੀ ਤਾਰੀਫ ਼ ਕੀਤ ੀ ਹੈ । ਮਾਮਲ ਾ ਇੱਕ ਯਾਤਰ ੀ ਜਹਾਜ਼ ਵਿੱਚ ਆਈ ਤਕਨੀਕ ੀ ਖਰਾਬ ੀ ਦ ਾ ਸ ੀ ਪਰ ਜਹਾਜ਼ ਦ ੇ ਪਾਇਲਟ ਨ ੇ ਆਪਣ ੀ ਸਿਆਣਪ ਨਾਲ ਜਹਾਜ਼ ਨੂ ੰ ਸੁਰੱਖਿਅਤ ਲੈਂਡ ਕਰਵ ਾ ਲਿਆ।

ਦਰਅਸਲ ਸੋਮਾਲੀਆ ਦ ੇ ਇੱਕ ਯਾਤਰ ੀ ਜਹਾਜ਼ ਹਵ ਾ ਵਿੱਚ ਟੇਕ ਆਫ ਼ ਕਰਨ ਤੋ ਂ ਤੁਰੰਤ ਬਾਅਦ ਤਕਨੀਕ ੀ ਖਰਾਬ ੀ ਆ ਗਈ।

ਹਾਲਾਂਕਿ, ਜਹਾਜ਼ ਦ ੇ ਪਾਇਲਟ ਨ ੇ ਰਾਜਧਾਨ ੀ ਦ ੇ ਅੰਤਰਰਾਸ਼ਟਰ ੀ ਹਵਾਈ ਅੱਡ ੇ ਦ ੇ ਨੇੜ ੇ ਸਮੁੰਦਰ ੀ ਕਿਨਾਰ ੇ ‘ ਤ ੇ ਜਹਾਜ਼ ਨੂ ੰ ਕ੍ਰੈਸ਼-ਲੈਂਡ ਕਰਵ ਾ ਦਿੱਤ ਾ ਅਤ ੇ ਜਹਾਜ਼ ‘ ਚ ਸਵਾਰ ਸਾਰ ੇ 55 ਲੋਕ ਬਚ ਗਏ।

ਸਟਾਰਸਕ ੀ ਏਵੀਏਸ਼ਨ ਨ ੇ ਕਿਹ ਾ ਕ ਿ 50 ਯਾਤਰੀਆ ਂ ਅਤ ੇ ਪੰਜ ਕਰ ੂ ਮੈਂਬਰਾ ਂ ਨੂ ੰ ਬਚਾਉਣ ਵਿੱਚ ਪਾਇਲਟ ਦ ੀ ਤੇਜ ਼ ਸੂਝ-ਬੂਝ ਦ ਾ ਅਹਿਮ ਯੋਗਦਾਨ ਰਿਹਾ।

ਟੇਕ ਆਫ ਼ ਕਰਨ ਤੋ ਂ ਤੁਰੰਤ ਬਾਅਦ ਹੋਈ ਦਿੱਕਤ

ਸੋਮਾਲੀਆ ਦੇ ਇੱਕ ਜਹਾਜ਼ ਦੀ ਸਫਲ ਕ੍ਰੈਸ਼ ਲੈਂਡਿੰਗ

ਤਸਵੀਰ ਸਰੋਤ, Starsky Aviation

ਸੋਮਾਲੀਆ ਦ ੀ ਸਿਵਲ ਏਵੀਏਸ਼ਨ ਅਥਾਰਟ ੀ ( ਸੀਏਏ ) ਨ ੇ ਕਿਹ ਾ ਕ ਿ ਇੱਕ ਫੋਕਰ 50 ਜਹਾਜ ਼ ਦ ੇ ਕਰ ੂ ਨ ੇ ਮੰਗਲਵਾਰ ਸਵੇਰ ੇ ਮੋਗਾਦੀਸ਼ ੂ ਤੋ ਂ ਟੇਕ ਆਫ ਼ ਕਰਨ ਤੋ ਂ ਤੁਰੰਤ ਬਾਅਦ ਜਹਾਜ਼ ਵਿੱਚ ਸਮੱਸਿਆ ਦ ੀ ਜਾਣਕਾਰ ੀ ਦਿੱਤ ੀ ਅਤ ੇ ਜਹਾਜ ਼ ਨੂ ੰ ਵਾਪਸ ਭੇਜਣ ਦ ੀ ਬੇਨਤ ੀ ਕੀਤੀ।

ਸੀਏਏ ਦ ੇ ਡਾਇਰੈਕਟਰ ਅਹਿਮਦ ਮੈਕਲਿਨ ਹਸਨ ਨ ੇ ਕਿਹ ਾ ਕ ਿ ਇਸ ਤੋ ਂ ਬਾਅਦ ਇਹ ( ਜਹਾਜ਼ ) ਹੇਠਾ ਂ ਉਤਰਿਆ ਪਰ ਰਨਵ ੇ ‘ ਤ ੇ ਨਹੀ ਂ ਰੁਕਿਆ, ਟਾਰਮੈਕ ਤੋ ਂ ਅੱਗ ੇ ਨਿਕਲ ਗਿਆ ਅਤ ੇ ਫਿਰ ਘੱਟ ਗਹਿਰ ੇ ਪਾਣ ੀ ਵਿੱਚ ਜ ਾ ਕ ੇ ਰੁਕ ਗਿਆ।

ਅਜ ੇ ਇਹ ਸਪੱਸ਼ਟ ਨਹੀ ਂ ਹ ੈ ਕ ਿ ਅਸਲ ਵਿੱਚ ਜਹਾਜ਼ ਵਿੱਚ ਕ ੀ ਦਿੱਕਤ ਆਈ ਸੀ।

ਸਟਾਰਸਕੀ ਏਵੀਏਸ਼ਨ

ਸੋਮਾਲੀਆ ਵਿੱਚ ਅਫਰੀਕ ੀ ਯੂਨੀਅਨ ਦ ੇ ਮਿਸ਼ਨ ਨ ੇ ਕਿਹ ਾ ਕ ਿ ਬਚਾਅ ਕਾਰਜਾ ਂ ਵਿੱਚ ਮਦਦ ਲਈ ਸੰਯੁਕਤ ਰਾਸ਼ਟਰ ਅਤ ੇ ਅਫਰੀਕ ੀ ਯੂਨੀਅਨ ਦ ੇ ਸੈਨਿਕਾ ਂ ਨੂ ੰ” ਤੁਰੰਤ ਤਾਇਨਾਤ” ਕਰ ਦਿੱਤ ਾ ਗਿਆ ਸੀ।

ਐਕਸ ‘ ਤ ੇ ਪੋਸਟ ਵਿੱਚ ਇਹ ਵ ੀ ਕਿਹ ਾ ਗਿਆ ਕ ਿ ਸੋਮਾਲੀਆ ਦ ੇ ਟ੍ਰਾਂਸਪੋਰਟ ਮੰਤਰ ੀ ਵ ੀ ਮੌਕ ੇ ‘ ਤ ੇ ਮੌਜੂਦ ਸਨ।

ਫੁਟੇਜ ‘ ਚ ਕ ੀ ਨਜ਼ਰ ਆਇਆ

ਸੋਮਾਲੀਆ ਦੇ ਇੱਕ ਜਹਾਜ਼ ਦੀ ਸਫਲ ਕ੍ਰੈਸ਼ ਲੈਂਡਿੰਗ

ਤਸਵੀਰ ਸਰੋਤ, Starsky Aviation

ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਪੋਸਟ ਕੀਤ ੇ ਗਏ ਫੁਟੇਜ ਵਿੱਚ ਨੁਕਸਾਨ ੇ ਗਏ ਜਹਾਜ ਼ ਤੋ ਂ ਯਾਤਰ ੀ ਉਤਰਦ ੇ ਦਿਖਾਈ ਦ ੇ ਰਹ ੇ ਹਨ।

ਹਿੰਦ ਮਹਾਸਾਗਰ ਦ ੇ ਕਿਨਾਰ ੇ ਨੁਕਸਾਨ ੇ ਗਏ ਜਹਾਜ਼ ਨੂ ੰ ਵ ੀ ਦੇਖਿਆ ਜ ਾ ਸਕਦ ਾ ਹੈ।

ਇਸ ਪੂਰ ੀ ਘਟਨ ਾ ਵਿੱਚ ਕਿਸ ੇ ਦ ੇ ਗੰਭੀਰ ਤੌਰ ‘ ਤ ੇ ਜ਼ਖਮ ੀ ਹੋਣ ਦ ੀ ਖ਼ਬਰ ਨਹੀ ਂ ਹੈ।

ਪਾਇਲਟ ਦ ੀ ਪ੍ਰਸ਼ੰਸਾ

ਸੋਮਾਲੀਆ ਦੇ ਇੱਕ ਜਹਾਜ਼ ਦੀ ਸਫਲ ਕ੍ਰੈਸ਼ ਲੈਂਡਿੰਗ

ਤਸਵੀਰ ਸਰੋਤ, Starsky Aviation

ਸਟਾਰਸਕ ੀ ਦ ੇ ਬੁਲਾਰ ੇ ਹਸਨ ਮੁਹੰਮਦ ਅਦਨ ਨ ੇ ਕਿਹਾ,” ਸਾਨੂ ੰ ਇਹ ਪੁਸ਼ਟ ੀ ਕਰਦ ੇ ਹੋਏ ਰਾਹਤ ਮਿਲ ੀ ਹ ੈ ਕ ਿ ਸਾਰ ੇ ਯਾਤਰ ੀ ਅਤ ੇ ਕਰ ੂ ਮੈਂਬਰ ਸੁਰੱਖਿਅਤ ਹਨ । ਐਮਰਜੈਂਸ ੀ ਲੈਂਡਿੰਗ ਦ ੀ ਵਜ੍ਹ ਾ ਬਣ ੀ ਤਕਨੀਕ ੀ ਸਮੱਸਿਆ ਦ ਾ ਪਤ ਾ ਲਗਾਉਣ ਲਈ ਜਾਂਚ ਚੱਲ ਰਹ ੀ ਹੈ ।”

ਉਨ੍ਹਾ ਂ ਅੱਗ ੇ ਕਿਹਾ,” ਪਾਇਲਟ ਦ ੇ ਤੇਜ਼ ੀ ਨਾਲ ਲਗ ੇ ਗਏ, ਸ਼ਾਂਤ ਫ਼ੈਸਲ ੇ ਨ ੇ ਜਹਾਜ ਼ ਵਿੱਚ ਸਵਾਰ ਸਾਰ ੇ ਲੋਕਾ ਂ ਦ ੀ ਸੁਰੱਖਿਆ ਯਕੀਨ ੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕ ਾ ਨਿਭਾਈ ਅਤ ੇ ਜਿਸ ਤਰ੍ਹਾ ਂ ਉਨ੍ਹਾ ਂ ਨ ੇ ਸਥਿਤ ੀ ਨੂ ੰ ਸੰਭਾਲਿਆ, ਉਸ ਦ ੇ ਲਈ ਅਸੀ ਂ ਉਨ੍ਹਾ ਂ ਦ ੀ ਪ੍ਰਸ਼ੰਸ ਾ ਕਰਦ ੇ ਹਾਂ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI