Source :- BBC PUNJABI

ਕ ੀ ਤੁਸੀ ਂ ਕਦ ੇ ‘ ਕਾਲ ੇ ਮੀਂਹ ‘ ਬਾਰ ੇ ਸੁਣਿਆ ਹੈ?
ਪਿਛਲ ੇ ਦਿਨਾ ਂ ਵਿੱਚ ਈਰਾਨ ਵਿੱਚ ਕੁਝ ਲੋਕਾ ਂ ਨ ੇ ਅਜਿਹ ੇ ਹ ੀ ਮੀਂਹ ਦ ਾ ਜ਼ਿਕਰ ਕੀਤ ਾ ਅਤ ੇ ਇਸ ਤੋ ਂ ਬਾਅਦ ਇਸ ਕਾਲ ੇ ਮੀਂਹ ‘ ਤ ੇ ਚਰਚ ਾ ਤੇਜ ਼ ਹ ੋ ਗਈ।
ਆਖ਼ਿਰ ਇਹ ਕਾਲ ਾ ਮੀਂਹ ਹੁੰਦ ਾ ਕ ੀ ਹ ੈ ਅਤ ੇ ਕਿੰਨ ਾ ਖ਼ਤਰਨਾਕ ਹੈ?
28 ਫ਼ਰਵਰ ੀ ਤੋ ਂ ਈਰਾਨ ‘ ਤ ੇ ਸ਼ੁਰ ੂ ਹੋਏ ਅਮਰੀਕਾ–ਇਜ਼ਰਾਇਲ ਦ ੇ ਹਮਲਿਆ ਂ ਤੋ ਂ ਬਾਅਦ ਉੱਥੋ ਂ ਦ ੀ ਰਾਜਧਾਨ ੀ ਤੇਹਰਾਨ ਦ ੇ ਆਲੇ-ਦੁਆਲ ੇ ਘੱਟੋ-ਘੱਟ ਚਾਰ ਆਇਲ ਫੈਸਿਲਿਟੀਜ਼ ‘ ਤ ੇ ਹਮਲਿਆ ਂ ਦ ੀ ਪੁਸ਼ਟ ੀ ਹ ੋ ਚੁੱਕ ੀ ਹੈ।
ਸਥਾਨਕ ਲੋਕਾ ਂ ਦ ਾ ਕਹਿਣ ਾ ਹ ੈ ਕ ਿ ਸ਼ਹਿਰ ਦ ੇ ਕੁਝ ਹਿੱਸਿਆ ਂ ਵਿੱਚ ਧੁੰਦ ਅਤ ੇ ਪ੍ਰਦੂਸ਼ਣ ਕਾਰਨ ਸੂਰਜ ਤੱਕ ਨਹੀ ਂ ਦਿਖਿਆ ਅਤ ੇ ਸੜਨ ਦ ੀ ਤਿੱਖ ੀ ਗੰਧ ਮਹਿਸੂਸ ਹੋਈ ਹੈ।
ਮਾਹਿਰਾ ਂ ਨ ੇ ਚੇਤਾਵਨ ੀ ਦਿੱਤ ੀ ਹ ੈ ਕ ਿ ਪ੍ਰਦੂਸ਼ਣ ਵਾਲ ੇ ਤੱਤ ਬਹੁਤ ਜ਼ਿਆਦ ਾ ਵਧ ਗਏ ਹਨ।
ਇੱਥੋ ਂ ਤੱਕ ਕ ਿ ਵਿਸ਼ਵ ਸਿਹਤ ਸੰਗਠਨ ( ਡਬਲਯੂਐਚਓ ) ਨ ੇ ਵ ੀ ਚੇਤਾਵਨ ੀ ਦਿੱਤ ੀ ਹ ੈ ਕ ਿ ਆਇਲ ਫੈਸਿਲਿਟੀਜ਼ ‘ ਤ ੇ ਹਮਲ ੇ ਸਥਾਨਕ ਲੋਕਾ ਂ ਲਈ ਸਿਹਤ ਸੰਬੰਧ ੀ ਵੱਡ ਾ ਖ਼ਤਰ ਾ ਪੈਦ ਾ ਕਰ ਸਕਦ ੇ ਹਨ।
ਤੇਹਰਾਨ ਅਤ ੇ ਉਸਦ ੇ ਆਲੇ-ਦੁਆਲ ੇ ਦ ੇ ਇਲਾਕਿਆ ਂ ਵਿੱਚ ਹਵ ਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ । ਸ਼ਹਿਰ ਦ ੀ ਆਬਾਦ ੀ ਲਗਭਗ ਇੱਕ ਕਰੋੜ ਹ ੈ ਅਤ ੇ ਲੱਖਾ ਂ ਲੋਕ ਇਸਦ ੇ ਆਲੇ-ਦੁਆਲ ੇ ਦ ੇ ਇਲਾਕਿਆ ਂ ਵਿੱਚ ਰਹਿੰਦ ੇ ਹਨ।
9 ਮਾਰਚ ਨੂ ੰ ਲਈਆ ਂ ਗਈਆ ਂ ਤਾਜ਼ ਾ ਸੈਟੇਲਾਈਟ ਤਸਵੀਰਾ ਂ ਨੂ ੰ ਬੀਬੀਸ ੀ ਵੈਰੀਫਾਈ ਨ ੇ ਰੀਵਿਊ ਕੀਤਾ, ਜਿਨ੍ਹਾ ਂ ਵਿੱਚ ਤੇਹਰਾਨ ਵਿੱਚ ਮੌਜੂਦ ਦ ੋ ਵੱਡੀਆ ਂ ਆਇਲ ਫੈਸਿਲਿਟੀਜ਼ ਵਿੱਚ ਅਜ ੇ ਵ ੀ ਅੱਗ ਲੱਗ ੀ ਹੋਈ ਦੇਖ ੀ ਜ ਾ ਸਕਦ ੀ ਸੀ।
ਨਾਲ ਹ ੀ ਇਨ੍ਹਾ ਂ ਤਸਵੀਰਾ ਂ ਵਿੱਚ ਈਰਾਨ ਦ ੀ ਰਾਜਧਾਨ ੀ ਦ ੇ ਉੱਤਰ-ਪੱਛਮ ਵਿੱਚ ਮੌਜੂਦ ਸ਼ਹਿਰਾਨ ਡਿਪ ੋ ਅਤ ੇ ਦੱਖਣ-ਪੂਰਬ ਵਿੱਚ ਮੌਜੂਦ ਤੇਹਰਾਨ ਆਇਲ ਰਿਫਾਇਨਰ ੀ ਤੋ ਂ ਵ ੀ ਧੂੰਆ ਨਿਕਲਦ ਾ ਦਿਖ ਰਿਹ ਾ ਹੈ।
ਕਿੰਨ ਾ ਖ਼ਤਰਨਾਕ ਹ ੈ ਇਹ ਮੀਂਹ
ਤਸਵੀਰ ਸਰੋਤ, EPA
ਤੇਲ ਰਿਫਾਇਨਰੀਆ ਂ ‘ ਤ ੇ ਹੋਏ ਹਮਲਿਆ ਂ ਕਾਰਨ ਬਹੁਤ ਜ਼ਿਆਦ ਾ ਹਵ ਾ ਪ੍ਰਦੂਸ਼ਣ ਹ ੋ ਸਕਦ ਾ ਹ ੈ ਕਿਉਂਕ ਿ ਇਨ੍ਹਾ ਂ ਵਿੱਚ ਵੱਖ-ਵੱਖ ਕਿਸਮ ਦ ੇ ਰਸਾਇਣ ( ਕੈਮੀਕਲ ) ਹੁੰਦ ੇ ਹਨ।
ਜਦੋ ਂ ਤੇਲ ਪੂਰ ੀ ਤਰ੍ਹਾ ਂ ਸੜ ਨਹੀ ਂ ਪਾਉਂਦਾ, ਮਤਲਬ ਜਦੋ ਂ ਲੋੜੀਂਦ ੀ ਆਕਸੀਜਨ ਨਹੀ ਂ ਹੁੰਦ ੀ ਤਾ ਂ ਕਾਰਬਨ ਡਾਈਆਕਸਾਈਡ ਅਤ ੇ ਪਾਣ ੀ ਦ ੀ ਥਾ ਂ ਕਾਰਬਨ ਮੋਨੋਆਕਸਾਈਡ ਅਤ ੇ ਕਾਲ ੇ ਰੰਗ ਦ ੇ ਕਣ ਨਿਕਲ ਸਕਦ ੇ ਹਨ।
ਤੇਲ ‘ ਚ ਲੱਗ ੀ ਅੱਗ ਤੋ ਂ ਸਲਫ਼ਰ ਅਤ ੇ ਨਾਈਟ੍ਰੋਜਨ ਆਕਸਾਈਡ ਵ ੀ ਨਿਕਲ ਸਕਦ ੇ ਹਨ । ਜ ੇ ਇਹ ਮੀਂਹ ਦ ੇ ਪਾਣ ੀ ਵਿੱਚ ਘੁਲ ਜਾਣ ਤਾ ਂ ਐਸਿਡ ਬਣ ਾ ਸਕਦ ੇ ਹਨ।
ਇਸ ਦ ੇ ਨਾਲ ਹ ੀ ਹਾਨੀਕਾਰਕ ਹਾਈਡ੍ਰੋਕਾਰਬਨ, ਮੇਟੈਲਿਕ ਕੰਪਾਊਂਡ ਅਤ ੇ ਤੇਲ ਦੀਆ ਂ ਬੂੰਦਾ ਂ ਵ ੀ ਨਿਕਲ ਸਕਦੀਆ ਂ ਹਨ।
ਤੇਹਰਾਨ ਵਿੱਚ 20 ਸਾਲ ਦ ੀ ਇੱਕ ਕੁੜ ੀ ਨ ੇ ਕਿਹ ਾ ਕ ਿ ਆਇਲ ਫੈਸਿਲਿਟੀਜ਼ ‘ ਤ ੇ ਹੋਏ ਹਮਲਿਆ ਂ ਕਾਰਨ ਉਹ” ਸੜਨ ਦ ੀ ਗੰਧ” ਮਹਿਸੂਸ ਕਰ ਸਕਦ ੇ ਹਨ।
ਉਨ੍ਹਾ ਂ ਨ ੇ ਸ਼ਨੀਵਾਰ ਨੂ ੰ ਬੀਬੀਸ ੀ ਪਰਸ਼ੀਅਨ ਨਾਲ ਗੱਲ ਕਰਦਿਆ ਂ ਕਿਹਾ,” ਮੈਨੂ ੰ ਸੂਰਜ ਦਿਖਾਈ ਨਹੀ ਂ ਦ ੇ ਰਿਹਾ । ਹਰ ਪਾਸ ੇ ਭਿਆਨਕ ਧੂੰਆ ਹੈ । ਇਹ ਅਜ ੇ ਵ ੀ ਬਣਿਆ ਹੋਇਆ ਹੈ ।”
ਹਵ ਾ ਪ੍ਰਦੂਸ਼ਣ ਦ ਾ ਸਹ ੀ ਅੰਦਾਜ਼ ਾ ਲਗਾਉਣ ਾ ਮੁਸ਼ਕਲ ਹੈ, ਕਿਉਂਕ ਿ ਜ਼ਮੀਨ ‘ ਤ ੇ ਇਸ ਨੂ ੰ ਮਾਪਣ ਵਾਲ ੇ ਜਿਹੜ ੇ ਯੰਤਰ ਹਨ, ਉਨ੍ਹਾ ਂ ਦ ਾ ਕੋਈ ਡੇਟ ਾ ਉਪਲੱਭਧ ਨਹੀ ਂ ਹੈ।
ਇਸ ਦ ੇ ਨਾਲ ਹ ੀ ਹਵਾ, ਬੱਦਲ ਅਤ ੇ ਹੋਰ ਕਾਰਨਾ ਂ ਕਰਕ ੇ ਸੈਟੇਲਾਈਟ ਡੇਟ ਾ ਨੂ ੰ ਸਮਝਣ ਾ ਵ ੀ ਮੁਸ਼ਕਲ ਹ ੋ ਜਾਂਦ ਾ ਹੈ।
ਪਰ ਜਿਨ੍ਹਾ ਂ ਆਇਲ ਸਾਈਟਾ ਂ ਨੂ ੰ ਨੁਕਸਾਨ ਪਹੁੰਚਿਆ ਹੈ, ਉੱਥੋ ਂ ਨਿਕਲਣ ਵਾਲ ੇ ਕਈ ਰਸਾਇਣਾ ਂ ( ਕੈਮੀਕਲਜ਼ ) ਦ ੇ ਮਿਸ਼ਰਣ ਨੂ ੰ ਦੇਖਦ ੇ ਹੋਏ ਵਿਗਿਆਨੀਆ ਂ ਨੂ ੰ ਇਸ ਵਿੱਚ ਕੋਈ ਸ਼ੱਕ ਨਹੀ ਂ ਹ ੈ ਕ ਿ ਇਹ ਪ੍ਰਦੂਸ਼ਣ ਨੁਕਸਾਨਦਾਇਕ ਅਤ ੇ ਬਹੁਤ ਗੰਭੀਰ ਹੈ।
ਇਹ ਬੀਜਿੰਗ ਜਾ ਂ ਦਿੱਲ ੀ ਵਰਗ ੇ ਸ਼ਹਿਰਾ ਂ ਵਿੱਚ ਨਜ਼ਰ ਆਉਣ ਵਾਲ ੇ ਸਮੋਗ ( ਧੂੰਏਂ ) ਤੋ ਂ ਕਾਫ਼ ੀ ਵੱਖਰ ਾ ਹੈ।
ਰੀਡਿੰਗ ਯੂਨੀਵਰਸਿਟ ੀ ਦ ੇ ਰਿਸਰਚ ਸਾਇੰਟਿਸਟ ਡਾਕਟਰ ਅਕਸ਼ ੈ ਦੇਓਰਾਸ ਕਹਿੰਦ ੇ ਹਨ,” ਈਰਾਨ ਵਿੱਚ ਜ ੋ ਹੋਇਆ ਹੈ, ਉਹ ਨਿਸ਼ਚਤ ਤੌਰ ‘ ਤ ੇ ਬਹੁਤ ਵੱਖਰ ਾ ਹੈ, ਕਿਉਂਕ ਿ ਇਹ ਸਭ ਮਿਜ਼ਾਇਲਾ ਂ ਡਿੱਗਣ ਅਤ ੇ ਤੇਲ ਰਿਫਾਇਨਰੀਆ ਂ ‘ ਤ ੇ ਹਵਾਈ ਹਮਲਿਆ ਂ ਦ ੇ ਕਾਰਨ ਹ ੋ ਰਿਹ ਾ ਹੈ । ਕਈ ਸੰਘਰਸ਼ਾ ਂ ਵਿੱਚ ਧੂੜ ਅਤ ੇ ਕਣਾ ਂ ਦ ਾ ਪ੍ਰਦੂਸ਼ਣ ਵਧ ਜਾਂਦ ਾ ਹੈ, ਪਰ ਇਸ ਮਾਮਲ ੇ ਵਿੱਚ ਵੱਖ-ਵੱਖ ਰਸਾਇਣਾ ਂ ਦ ਾ ‘ ਮਿਸ਼ਰਣ’ ਨਿਸ਼ਚਤ ਤੌਰ ‘ ਤ ੇ ਅਸਧਾਰਣ ਹੈ।”
ਜਲ ਸਰੋਤ ਹ ੋ ਸਕਦ ੇ ਹਨ ਪ੍ਰਦੂਸ਼ਿਤ
ਤਸਵੀਰ ਸਰੋਤ, Getty Images
ਐਤਵਾਰ ਨੂ ੰ ਤੇਹਰਾਨ ਵਿੱਚ ਰਹਿਣ ਵਾਲ ੇ ਇੱਕ ਵਿਅਕਤ ੀ ਨ ੇ ਕਾਲ ਾ ਮੀਂਹ ਪੈਣ ਦ ੀ ਗੱਲ ਕਹੀ।
ਕਾਲ ਾ ਮੀਂਹ ਅਸਲ ਵਿੱਚ ਅਜਿਹ ੀ ਬਾਰਿਸ ਼ ਜਾ ਂ ਮੀਂਹ ਲਈ ਇੱਕ ਗੈਰ-ਰਸਮ ੀ ਸ਼ਬਦ ਹੈ, ਜਿਸ ਵਿੱਚ ਪ੍ਰਦੂਸ਼ਿਤ ਚੀਜ਼ਾ ਂ ਮਿਲੀਆ ਂ ਹੁੰਦੀਆ ਂ ਹਨ ਅਤ ੇ ਮੀਂਹ ਦੀਆ ਂ ਬੂੰਦਾ ਂ ਦ ਾ ਵ ੀ ਰੰਗ ਕਾਲ ਾ ਹ ੋ ਜਾਂਦ ਾ ਹੈ।
ਮੀਂਹ ਦ ੇ ਜ਼ਰੀਏ ਹਵ ਾ ਵਿੱਚ ਮੌਜੂਦ ਪ੍ਰਦੂਸ਼ਣ ਵਾਲ ੇ ਤੱਤਾ ਂ ਦ ਾ ਹੇਠਾ ਂ ਵਰ੍ਹ ਕ ੇ ਆਉਣ ਾ ਆਮ ਗੱਲ ਹੈ।
ਪਰ ਵਿਗਿਆਨੀਆ ਂ ਨ ੇ ਬੀਬੀਸ ੀ ਵੈਰੀਫਾਈ ਨੂ ੰ ਦੱਸਿਆ ਕ ਿ ਕਾਲ ਾ ਮੀਂਹ ਬਹੁਤ ਹ ੀ ਦੁਰਲੱਭ ਹੁੰਦ ਾ ਹ ੈ ਅਤ ੇ ਆਮ ਤੌਰ ‘ ਤ ੇ ਇਹ ਕਾਲਖ ਅਤ ੇ ਹੋਰ ਹਵ ਾ ਪ੍ਰਦੂਸ਼ਕ ਤੱਤਾ ਂ ਦ ੇ ਉੱਚ ਪੱਧਰ ਕਾਰਨ ਹੁੰਦ ਾ ਹੈ।
ਡਾਕਟਰ ਅਕਸ਼ ੈ ਦੇਓਰਾਸ ਸਮਝਾਉਂਦ ੇ ਹਨ,” ਮੀਂਹ ਦੀਆ ਂ ਬੂੰਦਾ ਂ ਛੋਟ ੇ ਸਪੰਜ ਜਾ ਂ ਚੁੰਬਕ ਵਾਂਗ ਕੰਮ ਕਰਦੀਆ ਂ ਹਨ । ਉਹ ਡਿੱਗਦ ੇ ਸਮੇ ਂ ਹਵ ਾ ਵਿੱਚ ਮੌਜੂਦ ਕਣਾ ਂ ਨੂ ੰ ਆਪਣ ੇ ਨਾਲ ਇਕੱਠ ਾ ਕਰ ਲੈਂਦੀਆ ਂ ਹਨ । ਇਹ ੀ ਕਾਰਨ ਹ ੈ ਕ ਿ ਲੋਕਾ ਂ ਨ ੇ ਇਸਨੂ ੰ ‘ ਕਲ ਾ ਮੀਂਹ ‘ ਕਿਹਾ ।”

ਇਹ ਵ ੀ ਸੰਭਵ ਹ ੈ ਕ ਿ ਕੁਝ ਵੱਡ ੇ ਪ੍ਰਦੂਸ਼ਿਤ ਕਣ ਬਿਨਾ ਂ ਬਾਰਿਸ ਼ ਦ ੇ ਹ ੀ ਹਵ ਾ ਤੋ ਂ ਹੇਠਾ ਂ ਡਿੱਗ ਗਏ ਹੋਣ।
ਬੀਬੀਸ ੀ ਵੈਦਰ ਦ ੇ ਅਨੁਮਾਨ ਮੁਤਾਬਕ, ਤੇਹਰਾਨ ਵਿੱਚ ਆਉਣ ਵਾਲ ੇ ਦਿਨਾ ਂ ਵਿੱਚ ਦੁਬਾਰ ਾ ਬਾਰਿਸ ਼ ਨਾਲ ਤੇਜ ਼ ਹਵ ਾ ਚੱਲਣ ਦ ੀ ਸੰਭਾਵਨ ਾ ਹੈ।
ਇਸ ਨਾਲ ਪ੍ਰਦੂਸ਼ਕ ਤੱਤਾ ਂ ਦ ੇ ਫੈਲਣ ਅਤ ੇ ਹਵ ਾ ਤੋ ਂ ਧੁਲ ਕ ੇ ਹੇਠਾ ਂ ਆਉਣ ਵਿੱਚ ਮਦਦ ਮਿਲ ਸਕਦ ੀ ਹੈ।
ਪਰ ਇਸਦ ਾ ਇਹ ਮਤਲਬ ਨਹੀ ਂ ਕ ਿ ਤੇਹਰਾਨ ਵਿੱਚ ਪ੍ਰਦੂਸ਼ਣ ਦ ਾ ਖ਼ਤਰ ਾ ਖਤਮ ਹ ੋ ਜਾਵੇਗਾ।
ਇਹ ਕਣ ਦਰਿਆਵਾ ਂ ਅਤ ੇ ਹੋਰ ਜਲ ਸਰੋਤਾ ਂ ਵਿੱਚ ਮਿਲ ਸਕਦ ੇ ਹਨ । ਜ ੇ ਇਹ ਜ਼ਮੀਨ ‘ ਤ ੇ ਜੰਮ ਜਾਣ ਅਤ ੇ ਬਾਅਦ ਵਿੱਚ ਜ਼ਮੀਨ ਸੁੱਕ ਜਾਵੇ, ਤਾ ਂ ਹਵ ਾ ਉਨ੍ਹਾ ਂ ਨੂ ੰ ਮੁੜ ਉਡ ਾ ਸਕਦ ੀ ਹ ੈ ਅਤ ੇ ਉਹ ਫਿਰ ਤੋ ਂ ਹਵ ਾ ਵਿੱਚ ਫੈਲ ਸਕਦ ੇ ਹਨ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



