Source :- BBC PUNJABI
ਤਸਵੀਰ ਸਰੋਤ, Getty Images
ਅਪਡੇਟ 5 ਅਪ੍ਰੈਲ 2026, 11: 51 Sind
ਪੜ੍ਹਨ ਦ ਾ ਸਮਾਂ: 6 ਮਿੰਟ
ਅਮਰੀਕ ਾ ਨ ੇ ਕਿਹ ਾ ਹ ੈ ਕ ਿ ਈਰਾਨ ਵਿੱਚ ਡੇਗ ੇ ਗਏ ਅਮਰੀਕ ੀ ਲੜਾਕ ੂ ਜਹਾਜ ਼ ਐੱਫ-15 ਦ ੇ ਲਾਪਤ ਾ ਹੋਏ ਕਰ ੂ ਮੈਂਬਰ ਨੂ ੰ ਬਚਾਅ ਲਿਆ ਗਿਆ ਹੈ।
ਟਰੰਪ ਨ ੇ ਇਸ ਨੂ ੰ ਅਮਰੀਕ ੀ ਇਤਿਹਾਸ ਵਿੱਚ ਹੁਣ ਤੱਕ ਦ ਾ ਸਭ ਤੋ ਂ ‘ ਦਲੇਰਾਨ ਾ ‘ ਆਪ੍ਰੇਸ਼ਨ ਕਿਹ ਾ ਹੈ।
ਅਮਰੀਕ ਾ ਦ ੇ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਆਪ ਟਰੁੱਥ ਸੋਸ਼ਲ ‘ ਤ ੇ ਇਸਦ ੀ ਜਾਣਕਾਰ ੀ ਦਿੱਤ ੀ ਅਤ ੇ ਕਿਹ ਾ ਕ ਿ ਅਮਰੀਕ ੀ ਫੌਜ ਵੱਲੋ ਂ ਬਚਾਏ ਜਾਣ ਤੋ ਂ ਬਾਅਦ, ਲਾਪਤ ਾ ਅਮਰੀਕ ੀ ਕਰ ੂ ਮੈਂਬਰ ‘ ਸੁਰੱਖਿਅਤ ਅਤ ੇ ਬਿਲਕੁਲ ਠੀਕ ‘ ਹੈ।
ਟਰੰਪ ਨ ੇ ਆਪਣ ੀ ਪੋਸਟ ਵਿੱਚ ਲਿਖਿਆ ਹ ੈ ਕ ਿ ਅਮਰੀਕ ੀ ਫੌਜ ਨ ੇ ਲਾਪਤ ਾ ਕਰ ੂ ਮੈਂਬਰ ਨੂ ੰ ਬਚਾਉਣ ਲਈ ਈਰਾਨ ਵਿੱਚ ‘ ਦਰਜਨਾ ਂ ਏਅਰਕ੍ਰਾਫਟ ‘ ਭੇਜੇ।
ਟਰੰਪ ਨ ੇ ਇਹ ਵ ੀ ਦੱਸਿਆ ਕ ਿ ਇਸ ਆਪ੍ਰੇਸ਼ਨ ਨੂ ੰ ‘ ਇੱਕ ਵ ੀ ਅਮਰੀਕ ੀ ਦ ੇ ਮਾਰ ੇ ਜਾਣ ਜਾ ਂ ਜ਼ਖਮ ੀ ਹੋਏ ਬਗ਼ੈਰ ‘ ਪੂਰ ਾ ਕੀਤ ਾ ਗਿਆ ਹੈ।
ਅਮਰੀਕ ਾ ਦ ਾ ਇੱਕ ਐੱਫ-15 ਲੜਾਕ ੂ ਜਹਾਜ ਼ ਈਰਾਨ ਦ ੇ ਦੱਖਣ ੀ ਹਿੱਸ ੇ ਵਿੱਚ ਡੇਗ ੇ ਜਾਣ ਤੋ ਂ ਬਾਅਦ ਉਸਦ ੇ ਚਾਲਕ ਦਲ ਦ ਾ ਇੱਕ ਮੈਂਬਰ ਲਾਪਤ ਾ ਸ ੀ ਅਤ ੇ ਉਨ੍ਹਾ ਂ ਅਮਰੀਕ ਾ ਵੱਲੋ ਂ ਉਨ੍ਹਾ ਂ ਨੂ ੰ ਲੱਭਣ ਲਈ ਖੋਜ ਅਤ ੇ ਬਚਾਅ ਮੁਹਿੰਮ ਚਲਾਈ ਜ ਾ ਰਹ ੀ ਸੀ।
ਇਸ ਦੌਰਾਨ ਈਰਾਨ ਵੱਲੋ ਂ ਵ ੀ ਕਰ ੂ ਮੈਂਬਰ ਦ ੀ ਭਾਲ ਜਾਰ ੀ ਸੀ । ਇੱਥੋ ਂ ਤੱਕ ਕ ਿ ਕਰ ੂ ਮੈਂਬਰ ਨੂ ੰ ਜਿਉਂਦ ਾ ਫੜ੍ਹਨ ਵਾਲ ੇ ਲਈ ਇਨਾਮ ਦ ਾ ਵ ੀ ਐਲਾਨ ਕੀਤ ਾ ਗਿਆ ਸੀ।

ਇਹ ਸਪਸ਼ਟ ਹ ੋ ਰਿਹ ਾ ਹ ੈ ਕ ਿ ਇਹ ਬਚਾਅ ਆਪ੍ਰੇਸ਼ਨ ਕਾਫ਼ ੀ ਪੇਚੀਦ ਾ ਸ ੀ ਜਿਸ ਵਿੱਚ ਵੱਡ ੇ ਪੱਧਰ ਉੱਤ ੇ ਅਮਰੀਕ ੀ ਫੌਜ ਦ ੇ ਸਾਧਨ ਵਰਤ ੇ ਗਏ । ਅਮਰੀਕ ੀ ਅਫ਼ਸਰ ਦ ੀ ਭਾਲ ਲਈ ਸੈਂਕੜ ੇ ਫੌਜੀ, ਕਈ ਦਰਜਨ ਜੰਗ ੀ ਜਹਾਜ ਼ ਅਤ ੇ ਹੈਲੀਕਾਪਟਰਾ ਂ ਤੋ ਂ ਕੰਮ ਲਿਆ ਗਿਆ।
ਸੀਬੀਐੱਸ ਨਿਊਜ ਼ ਨ ੇ ਇਸ ਬਾਰ ੇ ਦੱਸਿਆ ਹ ੈ ਕ ਿ ‘ ਵੈਪਨਜ ਼ ਸਿਸਟਮ ‘ ਅਫ਼ਸਰ ਜ ੋ ਕ ਿ ‘ ਐੱਫ-15ਈ ਸਟ੍ਰਾਈਕ ਈਗਲ ‘ ਦ ੀ ਦੂਜ ੀ ਸੀਟ ਉੱਤ ੇ ਬੈਠਦ ਾ ਹ ੈ ਕਿਵੇ ਂ ਦੱਖਣ ੀ ਈਰਾਨ ਉੱਤ ੇ ਜਹਾਜ ਼ ਤੋ ਂ ਬਾਹਰ ਨਿਕਲਣ ਦ ੀ ਪ੍ਰਕਿਰਿਆ ਦ ੇ ਦੌਰਾਨ ਜ਼ਖ਼ਮ ੀ ਹ ੋ ਗਿਆ ਸੀ।
ਡੇਗਿਆ ਗਿਆ ਜਹਾਜ ਼ ਪਹਿਲ ਾ ‘ ਐੱਫ-15ਈ ਸਟ੍ਰਾਈਕ ਈਗਲ ‘ ਸ ੀ ਜਿਸ ਨੂ ੰ 20 ਸਾਲਾ ਂ ਤੋ ਂ ਵੱਧ ਸਮੇ ਂ ਵਿੱਚ ਲੜਾਈ ਦ ੇ ਦੌਰਾਨ ਡੇਗਿਆ ਗਿਆ ਹੈ।
ਬਚਾਏ ਗਏ ਅਮਰੀਕ ੀ ਫੌਜ ਦ ੇ ਅਫ਼ਸਰ ਨੂ ੰ ਕੁਝ ਸੱਟਾ ਂ ਲੱਗੀਆ ਂ ਹਨ, ਪਰ ਇਹ ਰਿਪੋਰਟ ਕੀਤ ਾ ਜ ਾ ਰਿਹ ਾ ਹ ੈ ਕ ਿ ਉਹ ਉੱਥੋ ਂ ਨਿਕਲਣ ਵਿੱਚ ਕਾਮਯਾਬ ਸੀ । ਉਸ ਕੋਲ ਸਿਰਫ ਼ ਇੱਕ ਹੈਂਡਗੰਨ ਸੀ।
ਰਿਪੋਰਟਾ ਂ ਮੁਤਾਬਕ ਅਮਰੀਕ ੀ ਬਲਾ ਂ ਨ ੇ ਈਰਾਨ ੀ ਫੌਜਾ ਂ ਨੂ ੰ ਅਫ਼ਸਰ ਦ ੀ ਲੋਕੇਸ਼ਨ ਤੋ ਂ ਦੂਰ ਕਰਨ ਲਈ ਬੰਬਾ ਂ ਅਤ ੇ ਹਥਿਆਰਾ ਂ ਦ ੀ ਵਰਤੋ ਂ ਕੀਤੀ।
‘ ਅਸੀ ਂ ਕਦ ੇ ਕਿਸ ੇ ਅਮਰੀਕ ੀ ਵਾਰਫਾਈਟਰ ਨੂ ੰ ਪਿੱਛ ੇ ਨਹੀ ਂ ਛੱਡਾਂਗ ੇ ‘- ਟਰੰਪ
ਤਸਵੀਰ ਸਰੋਤ, Chip Somodevilla/Getty Images
ਟਰੰਪ ਨ ੇ ਟਰੁੱਥ ਸੋਸ਼ਲ ‘ ਤ ੇ ਦੱਸਿਆ,’ ਅਸੀ ਂ ਉਨ੍ਹਾ ਂ ਨੂ ੰ ਬਚ ਾ ਲਿਆ! ਮੇਰ ੇ ਸਾਥ ੀ ਅਮਰੀਕੀਓ, ਪਿਛਲ ੇ ਕੁਝ ਘੰਟਿਆ ਂ ਵਿੱਚ, ਅਮਰੀਕ ੀ ਫੌਜ ਨ ੇ ਅਮਰੀਕ ਾ ਦ ੇ ਇਤਿਹਾਸ ਵਿੱਚ ਸਭ ਤੋ ਂ ਦਲੇਰਾਨ ਾ ਖੋਜ ਅਤ ੇ ਬਚਾਅ ਮੁਹਿੰਮਾ ਂ ਵਿੱਚੋ ਂ ਇੱਕ ਨੂ ੰ ਸਫ਼ਲ ਤੌਰ ਉੱਤ ੇ ਅੰਜਾਮ ਦਿੱਤ ਾ ਹੈ । ‘
ਉਨ੍ਹਾ ਂ ਅੱਗ ੇ ਦੱਸਿਆ ਕ ਿ ਲਾਪਤ ਾ ਕਰ ੂ ਮੈਂਬਰ, ਜ ੋ ‘ ਇੱਕ ਬਹੁਤ ਸਨਮਾਨਿਤ ਕਰਨਲ’ ਹਨ…’ ਈਰਾਨ ਦ ੇ ਖ਼ਤਰਨਾਕ ਪਹਾੜਾ ਂ ਵਿੱਚ ਦੁਸ਼ਮਣ ਦ ੀ ਸੀਮ ਾ ਦ ੇ ਪਿੱਛ ੇ ਸਨ, ਅਤ ੇ ਸਾਡ ੇ ਦੁਸ਼ਮਣ ਉਨ੍ਹਾ ਂ ਦ ਾ ਸ਼ਿਕਾਰ ਕਰ ਰਹ ੇ ਸਨ,’ ਪਰ ਅਮਰੀਕ ੀ ਫੌਜ ਦ ੇ ਸਾਥ ੀ ਜਵਾਨ ‘ ਦਿਨ-ਰਾਤ 24 ਘੰਟ ੇ ਉਨ੍ਹਾ ਂ ਦ ੀ ਲੋਕੇਸ਼ਨ ‘ ਤ ੇ ਨਜ਼ਰ ਰੱਖ ਰਹ ੇ ਸਨ । ‘
ਟਰੰਪ ਨ ੇ ਕਿਹ ਾ ਕ ਿ ਉਨ੍ਹਾ ਂ ਨੂ ੰ ਇਹ ਦੱਸਦ ੇ ਹੋਏ ਬਹੁਤ ਖੁਸ਼ ੀ ਹ ੋ ਰਹ ੀ ਹ ੈ ਕ ਿ ਉਹ ‘ ਹੁਣ ਸੁਰੱਖਿਅਤ ਅਤ ੇ ਬਿਲਕੁਲ ਠੀਕ ਹਨ!’
ਉਨ੍ਹਾ ਂ ਦੱਸਿਆ ਕ ਿ ‘ ਉਨ੍ਹਾ ਂ ਨੂ ੰ ( ਕਰ ੂ ਮੈਂਬਰ ) ਨੂ ੰ ਸੱਟਾ ਂ ਲੱਗੀਆ ਂ ਹਨ, ਪਰ ਉਹ ਠੀਕ ਹ ੋ ਜਾਣਗੇ । ‘
ਇਹ ‘ ਚਮਤਕਾਰ ੀ ‘ ਮਿਸ਼ਨ ਕੱਲ੍ਹ ‘ ਇੱਕ ਹੋਰ ਬਹਾਦੁਰ ਪਾਇਲਟ ‘ ਨੂ ੰ ਬਚਾਉਣ ਤੋ ਂ ਬਾਅਦ ਆਇਆ ਹੈ, ਜਿਸ ਬਾਰ ੇ ਟਰੰਪ ਦ ਾ ਕਹਿਣ ਾ ਹ ੈ ਕ ਿ ‘ ਅਸੀ ਂ ਇਸ ਦ ੀ ਪੁਸ਼ਟ ੀ ਨਹੀ ਂ ਕੀਤੀ, ਕਿਉਂਕ ਿ ਅਸੀ ਂ ਆਪਣ ੇ ਦੂਜ ੇ ਬਚਾਅ ਆਪ੍ਰੇਸ਼ਨ ਨੂ ੰ ਖ਼ਤਰ ੇ ਵਿੱਚ ਨਹੀ ਂ ਪਾਉਣ ਾ ਚਾਹੁੰਦ ੇ ਸੀ । ‘
ਉਨ੍ਹਾ ਂ ਲਿਖਿਆ,’ ਅਸੀ ਂ ਕਦ ੇ ਵ ੀ ਕਿਸ ੇ ਅਮਰੀਕ ੀ ਵਾਰਫਾਈਟਰ ਨੂ ੰ ਪਿੱਛ ੇ ਨਹੀ ਂ ਛੱਡਾਂਗੇ!’
Morteza Nikoubazl/NurPhoto via Getty Images
ਅਮਰੀਕ ਾ ਦ ਾ ਇੱਕ ਐਫ-15 ਲੜਾਕ ੂ ਜਹਾਜ ਼ ਈਰਾਨ ਦ ੇ ਦੱਖਣ ੀ ਹਿੱਸ ੇ ਵਿੱਚ ਡੇਗ ੇ ਜਾਣ ਤੋ ਂ ਬਾਅਦ ਖਬਰਾ ਂ ਆ ਰਹੀਆ ਂ ਸਨ ਕ ਿ ਉਸਦ ੇ ਚਾਲਕ ਦਲ ਦ ੇ ਇੱਕ ਮੈਂਬਰ ਨੂ ੰ ਤਾ ਂ ਲੱਭ ਲਿਆ ਗਿਆ ਸ ੀ ਜਦਕ ਿ ਦੂਜ ੇ ਦ ੀ ਭਾਲ ਕੀਤ ੀ ਜ ਾ ਰਹ ੀ ਸੀ।
ਬੀਬੀਸ ੀ ਦ ੇ ਅਮਰੀਕ ੀ ਸਹਿਯੋਗ ੀ ਸੀਬੀਐੱਸ ਨਿਊਜ ਼ ਮੁਤਾਬਕ, ਦ ੋ ਸਰੋਤਾ ਂ ਨ ੇ ਇਸ ਗੱਲ ਦ ੀ ਪੁਸ਼ਟ ੀ ਕੀਤ ੀ ਸੀ।
ਦ ੋ ਅਮਰੀਕ ੀ ਅਧਿਕਾਰੀਆ ਂ ਨ ੇ ਸੀਬੀਐੱਸ ਨਿਊਜ ਼ ਨੂ ੰ ਦੱਸਿਆ ਸ ੀ ਕ ਿ ਡੇਗ ੇ ਗਏ ਐਫ-15 ਲੜਾਕ ੂ ਜਹਾਜ ਼ ਦ ੇ ਚਾਲਕ ਦਲ ਦ ੇ ਇੱਕ ਮੈਂਬਰ ਨੂ ੰ ਬਚ ਾ ਲਿਆ ਗਿਆ ਹੈ।
ਅਧਿਕਾਰੀਆ ਂ ਮੁਤਾਬਕ, ਚਾਲਕ ਦਲ ਦ ੇ ਇਸ ਮੈਂਬਰ ਨੂ ੰ ਅਮਰੀਕ ੀ ਫੌਜ ਨ ੇ ਬਚਾਇਆ ਹੈ।
ਤਸਵੀਰ ਸਰੋਤ, IRANIAN STATE MEDIA
ਦੂਜ ੇ ਪਸੇ, ਈਰਾਨ ੀ ਫੌਜਾ ਂ ਵ ੀ ਲਾਪਤ ਾ ਪਾਇਲਟ ਦ ੀ ਭਾਲ ਕਰ ਰਹੀਆ ਂ ਸਨ । ਇਹ ਗੱਲ ਈਰਾਨ ਦ ੇ ਸਰਕਾਰ ੀ ਮੀਡੀਆ ਨ ੇ ਦੱਸ ੀ ਸੀ।
ਈਰਾਨ ਵੱਲੋ ਂ ਪੇਸ਼ਕਸ਼ ਵ ੀ ਦਿੱਤ ੀ ਗਈ ਸ ੀ ਕ ਿ ਜ ੋ ਕੋਈ ਵ ੀ ਲਾਪਤ ਾ ਅਮਰੀਕ ੀ ਪਾਇਲਟ ਨੂ ੰ ਜ਼ਿੰਦ ਾ ਫੜ੍ਹੇਗਾ, ਉਸਨੂ ੰ ਇਨਾਮ ਦਿੱਤ ਾ ਜਾਵੇਗਾ । ਇਹ ਗੱਲ ਈਰਾਨ ੀ ਸਰਕਾਰ ੀ ਟੀਵ ੀ ਨ ੇ ਦੱਸ ੀ ਸੀ।
ਰਿਪੋਰਟਾ ਂ ਮੁਤਾਬਕ, ਖੋਜ ਅਤ ੇ ਬਚਾਅ ਕਾਰਜਾ ਂ ਦੌਰਾਨ ਅਮਰੀਕ ੀ ਕਰੂਜ ਼ ‘ ਤ ੇ ਵ ੀ ਗੋਲੀਆ ਂ ਚਲਾਈਆ ਂ ਗਈਆਂ।
ਈਰਾਨ ੀ ਮੀਡੀਆ ਕ ੀ ਕਹ ਿ ਰਿਹਾ?
ਈਰਾਨ ੀ ਮੀਡੀਆ ਦ ੇ ਵੱਲੋ ਂ ਰਿਪੋਰਟ ਕੀਤ ਾ ਜ ਾ ਰਿਹ ਾ ਹ ੈ ਕ ਿ ਇਸਲਾਮਿਲ ਰੈਵੋਲਿਊਸ਼ਨਰ ੀ ਗਾਰਡ ਕੋਰਪਸ ਨ ੇ ‘ ਲਾਪਤ ਾ ‘ ਅਮਰੀਕ ੀ ਅਫ਼ਸਰ ਦ ੀ ਭਾਲ ਕਰ ਰਹ ੇ ਇੱਕ ਡ੍ਰੋਨ ਨੂ ੰ ਫੁੰਡਿਆ ਹੈ।
ਆਈਆਰਜੀਸ ੀ ਦ ੇ ਲੋਕ ਸੰਚਾਰ ਦਫ਼ਤਰ ਦ ੇ ਹਵਾਲ ੇ ਨਾਲ ਈਰਾਨ ਦ ੀ ਅਰਧ-ਸਰਕਾਰ ੀ ਖ਼ਬਰ ਏਜੰਸ ੀ ਫਾਰਸ ਨ ੇ ਲਿਖਿਆ ਕ ਿ ਅਮਰੀਕ ੀ ਡ੍ਰੋਨ ਈਰਾਨ ਦ ੇ ਦੱਖਣ ੀ ਸੂਬ ੇ ਇਸਫਹਾਨ ਸੂਬ ੇ ਵਿੱਚ ਕ੍ਰੈਸ਼ ਹੋਇਆ । ਇਨ੍ਹਾ ਂ ਰਿਪਰਟਾ ਂ ਦ ੀ ਹਾਲ ੇ ਅਮਰੀਕ ਾ ਨ ੇ ਪੁਸ਼ਟ ੀ ਨਹੀ ਂ ਕੀਤੀ।
ਅਮਰੀਕ ਾ ਦ ੇ ਐਫ-15ਈ ਜੈੱਟ ਬਾਰ ੇ ਅਹਿਮ ਜਾਣਕਾਰੀ
ਤਸਵੀਰ ਸਰੋਤ, Getty Images
ਕ੍ਰਿਸ ਪਾਰਟ੍ਰਿਜ
ਬੀਬੀਸ ੀ ਨਿਊਜ ਼ ਦ ੇ ਹਥਿਆਰ ਵਿਸ਼ਲੇਸ਼ਕ
ਸੋਸ਼ਲ ਮੀਡੀਆ ‘ ਤ ੇ ਪੋਸਟ ਕੀਤ ੇ ਗਏ ਇੱਕ ਹਾਦਸ ੇ ਦ ਾ ਸ਼ਿਕਾਰ ਹੋਏ ਜਹਾਜ ਼ ਦ ੇ ਮਲਬ ੇ ਤੋ ਂ ਪਤ ਾ ਲੱਗਦ ਾ ਹ ੈ ਕ ਿ ਇਹ ਐਫ-15ਈ ਸਟ੍ਰਾਈਕ ਈਗਲ ਦ ੇ ਮਲਬ ੇ ਨਾਲ ਮੇਲ ਖਾਂਦ ਾ ਹੈ।
ਇਹ ਲੜਾਕ ੂ ਜਹਾਜ ਼ ਹਵਾ-ਤੋਂ-ਜ਼ਮੀਨ ਅਤ ੇ ਹਵਾ-ਤੋਂ-ਹਵ ਾ ਦੋਵੇ ਂ ਕਿਸਮ ਦ ੇ ਮਿਸ਼ਨਾ ਂ ਲਈ ਡਿਜ਼ਾਈਨ ਕੀਤ ਾ ਗਿਆ ਹੈ।
ਈਰਾਨ ਦ ੇ ਮਾਮਲ ੇ ਵਿੱਚ, ਸੰਭਵ ਹ ੈ ਕ ਿ ਇਨ੍ਹਾ ਂ ਦ ੀ ਵਰਤੋ ਂ ਈਰਾਨ ੀ ਡਰੋਨ ਅਤ ੇ ਕਰੂਜ਼ ਮਿਜ਼ਾਇਲਾ ਂ ਨੂ ੰ ਮਾਰ ਗਿਰਾਉਣ ਲਈ ਰੱਖਿਆਤਮਕ ਹਵਾਈ ਕਾਰਵਾਈ ਵਿੱਚ ਕੀਤ ੀ ਗਈ ਹੋਵੇ।
ਆਪਣ ੀ ਹਵ ਾ ਤੋ ਂ ਜ਼ਮੀਨ ‘ ਤ ੇ ਹਮਲ ੇ ਦ ੀ ਭੂਮਿਕ ਾ ਵਿੱਚ, ਇਹ ਜੈੱਟ ਲੇਜ਼ਰ ਅਤ ੇ ਜੀਪੀਐੱਸ ਰਾਹੀ ਂ ਸਟੀਕ ਗੋਲਾ-ਬਾਰੂਦ ਦ ੇ ਨਾਲ-ਨਾਲ ਹੋਰ ਬੰਬ ਗਿਰਾਉਣ ਵਿੱਚ ਵ ੀ ਸਮਰੱਥ ਹੈ।
ਇਸ ਜਹਾਜ ਼ ਵਿੱਚ ਦ ੋ ਕਰ ੂ ਮੈਂਬਰ ਹੁੰਦ ੇ ਹਨ । ਅੱਗ ੇ ਵਾਲ ੀ ਸੀਟ ‘ ਤ ੇ ਪਾਇਲਟ ਜ ੋ ਜੈੱਟ ਉਡਾਉਂਦ ਾ ਹ ੈ ਅਤ ੇ ਪਿੱਛ ੇ ਵਾਲ ੀ ਸੀਟ ‘ ਤ ੇ ਵੈਪਨ ਸਿਸਟਮਸ ਅਫ਼ਸਰ ਹੁੰਦ ਾ ਹੈ।
ਅਮਰੀਕ ੀ ਜਹਾਜ ਼ ਦ ੇ ਡਿੱਗਣ ਦ ੇ ਕਾਰਨ ਬਾਰ ੇ ਹਾਲ ੇ ਪਤ ਾ ਨਹੀ ਂ ਹ ੈ ਪਰ ਜੇਕਰ ਇਸਨੂ ੰ ਈਰਾਨ ਨ ੇ ਡੇਗਿਆ ਹ ੈ ਤਾ ਂ ਇਸਦ ਾ ਸਭ ਤੋ ਂ ਸੰਭਾਵਿਤ ਕਾਰਨ ਤਲ ਤੋ ਂ ਹਵ ਾ ਵਿੱਚ ਮਾਰ ਕਰਨ ਵਾਲ ੀ ਮਿਜ਼ਾਈਲ ( ਐਸਏਐਮ ) ਹ ੋ ਸਕਦ ੀ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



