Home ਰਾਸ਼ਟਰੀ ਖ਼ਬਰਾਂ ਈਰਾਨ-ਇਜ਼ਰਾਈਲ ਸੰਘਰਸ਼: ਬਠਿੰਡ ਾ ਦ ੇ ਪ੍ਰਿੰਸੀਪਲ ਪਰਿਵਾਰ ਸਣ ੇ ਦੁਬਈ &#039,...

ਈਰਾਨ-ਇਜ਼ਰਾਈਲ ਸੰਘਰਸ਼: ਬਠਿੰਡ ਾ ਦ ੇ ਪ੍ਰਿੰਸੀਪਲ ਪਰਿਵਾਰ ਸਣ ੇ ਦੁਬਈ &#039, ਚ ਫਸੇ, ਭਾਰਤ ਸਰਕਾਰ ਨੂ ੰ ਮਦਦ ਦ ੀ ਅਪੀਲ

4
0

Source :- BBC PUNJABI

 ਪ੍ਰਿੰਸੀਪਲ ਨੀਰੂ ਗਰਗ

ਤਸਵੀਰ ਸਰੋਤ, Neeru Garg

1 ਮਾਰਚ 2026, 13: 27 Dass

ਅਪਡੇਟ 4 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 9 ਮਿੰਟ

ਈਰਾਨ ਉਤ ੇ ਇਜ਼ਰਾਈਲ ਅਤ ੇ ਅਮਰੀਕ ਾ ਦ ੇ ਹਮਲਿਆ ਂ ਤੋ ਂ ਬਾਅਦ ਸਥਿਤ ੀ ਬੇਹੱਦ ਤਣਾਅਪੂਰਨ ਬਣ ੀ ਹੋਈ ਹੈ।

ਹਵਾਈ ਹਮਲਿਆ ਂ ਵਿਚਾਲ ੇ ਬਠਿੰਡ ਾ ਦ ੇ ਇੱਕ ਕਾਲਜ ਦ ੇ ਪ੍ਰਿੰਸੀਪਲ ਨੀਰ ੂ ਗਰਗ ਪਰਿਵਾਰ ਸਣ ੇ ਦੁਬਈ ‘ ਚ ਫਸ ਗਏ ਹਨ । ਇੱਕ ਵੀਡੀਓ ਜ਼ਰੀਏ ਪ੍ਰਿੰਸੀਪਲ ਨੀਰ ੂ ਗਰਗ ਨ ੇ ਭਾਰਤ ਸਰਕਾਰ ਤੋ ਂ ਮਦਦ ਦ ੀ ਗੁਹਾਰ ਲਗਾਈ ਹੈ।

ਵੀਡੀਓ ‘ ਚ ਪ੍ਰਿੰਸੀਪਲ ਗਰਗ ਦੱਸ ਰਹ ੇ ਹਨ ਕ ਿ ਉਹ ਪਰਿਵਾਰ ਸਣ ੇ 23 ਫਰਵਰ ੀ ਨੂ ੰ ਦੁਬਈ ਗਏ ਸਨ । 28 ਫਰਵਰ ੀ ਨੂ ੰ ਭਾਰਤ ਆਉਣ ਲਈ ਜਦੋ ਂ ਉਹ ਦੁਬਈ ਏਅਰਪੋਰਟ ਪਹੁੰਚ ੇ ਤਾ ਂ ਹਵਾਈ ਹਮਲਿਆ ਂ ਕਾਰਨ ਏਅਰਪੋਰਟ ਬੰਦ ਕਰ ਦਿੱਤ ਾ ਗਿਆ । ਉਹ ਮਦਦ ਲਈ ਭਾਰਤ ੀ ਅੰਬੈਸ ੀ ਦ ੇ ਦਫਤਰ ਪਹੁੰਚ ੇ ਪਰ ਦਫਤਰ ਬੰਦ ਸੀ । ਹੁਣ ਉਨ੍ਹਾ ਂ ਨੂ ੰ ਹੋਟਲ ਵ ੀ ਖਾਲ ੀ ਕਰਨ ਨੂ ੰ ਕਹ ਿ ਦਿੱਤ ਾ ਗਿਆ।

ਡਾ. ਗਰਗ ਮੁਤਾਬਕ ਹੁਣ ਉਨ੍ਹਾ ਂ ਕੋਲ ਨ ਾ ਪੈਸ ੇ ਬਚ ੇ ਹਨ ਅਤ ੇ ਦਵਾਈਆ ਂ ਵ ੀ ਖਤਮ ਹ ੋ ਚੁੱਕੀਆ ਂ ਹਨ।

ਉਨ੍ਹਾ ਂ ਭਾਰਤ ਸਰਕਾਰ ਨੂ ੰ ਗੁਹਾਰ ਲਗਾਈ ਹ ੈ ਕ ਿ ਜਲਦ ਤੋ ਂ ਜਲਦ ਉਨ੍ਹਾ ਂ ਨੂ ੰ ਦੁਬਈ ਤੋ ਂ ਸੁਰੱਖਿਅਤ ਵਾਪਸ ੀ ਲਈ ਮਦਦ ਕੀਤ ੀ ਜਾਵੇ।

ਦੁਬਈ

ਤਸਵੀਰ ਸਰੋਤ, Getty Images

ਇਜ਼ਰਾਈਲ ੀ ਅਤ ੇ ਅਮਰੀਕ ੀ ਹਮਲਿਆ ਂ ਤੋ ਂ ਬਾਅਦ ਈਰਾਨ ਵੱਲੋ ਂ ਦੁਬਈ, ਦੋਹਾ, ਰਿਆਧ, ਬਹਿਰੀਨ ਅਤ ੇ ਕੁਵੈਤ ਸਮੇਤ ਮੱਧ ਪੂਰਬ ਵਿੱਚ ਅਮਰੀਕ ੀ ਟਿਕਾਣਿਆ ਂ ਨੂ ੰ ਨਿਸ਼ਾਨ ਾ ਬਣ ਾ ਕ ੇ ਜਵਾਬ ੀ ਹਮਲ ੇ ਕੀਤ ੇ ਹਨ।

ਇਨ੍ਹਾ ਂ ਹਮਲਿਆ ਂ ਤੋ ਂ ਬਾਅਦ ਇਨ੍ਹਾ ਂ ਮੱਧ ਪੂਰਬ ੀ ਦੇਸ਼ਾ ਂ ਵਿੱਚ ਵ ੀ ਹਾਲਾਤ ਗੰਭੀਰ ਬਣ ੇ ਹੋਏ ਹਨ । ਹਵਾਈ ਉਡਾਣਾ ਂ ਪ੍ਰਭਾਵਿਤ ਹ ੋ ਰਹੀਆ ਂ ਹਨ, ਮੁਅੱਤਲ ਕੀਤੀਆ ਂ ਜ ਾ ਰਹੀਆ ਂ ਹਨ ਅਤ ੇ ਬਹੁਤ ਸਾਰ ੇ ਲੋਕ ਹਵਾਈ ਅੱਡਿਆ ‘ ਤ ੇ ਹ ੀ ਫਸ ਗਏ ਹਨ।

ਆਬੂਧਾਬ ੀ ਵਿੱਚ ਕਾਰਪੇਂਟਰ ਦ ਾ ਕੰਮ ਕਰਦ ੇ ਪੰਜਾਬ ਦ ੇ ਫ਼ਿਰੋਜ਼ਪੁਰ ਜ਼ਿਲ੍ਹ ਾ ਦ ੇ ਇੱਕ ਨੌਜਵਾਨ ਨ ੇ ਬੀਬੀਸ ੀ ਪੱਤਰਕਾਰ ਹਰਮਨਦੀਪ ਸਿੰਘ ਨੂ ੰ ਫੋਨ ‘ ਤ ੇ ਦੱਸਿਆ ਕ ਿ ਫਿਲਹਾਲ ਉਹਨਾ ਂ ਨੂ ੰ ਖਤਰ ੇ ਵਾਲ ੀ ਕੋਈ ਗੱਲ ਨਹੀ ਂ ਪਰ ਉੱਥ ੇ ਕੰਮ ਹਾਲ ੇ ਬੰਦ ਕਰ ਦਿੱਤ ਾ ਗਿਆ ਹੈ।

ਇਹ ਨੌਜਵਾਨ ਪਿਛਲ ੇ ਢਾਈ ਸਾਲਾ ਂ ਤੋ ਂ ਦੁਬਈ ਵਿੱਚ ਕੰਮ ਕਰ ਰਿਹ ਾ ਹੈ।

ਇਸ ਨੌਜਵਾਨ ਨ ੇ ਕਿਹਾ,” ਫਿਲਹਾਲ ਸਾਡ ੇ ਇਲਾਕ ੇ ਵਿੱਚ ਖਤਰ ੇ ਵਾਲ ੀ ਕੋਈ ਗੱਲ ਨਹੀ ਂ ਹੈ । ਜਿੱਥ ੇ ਹਮਲ ਾ ਹੋਣ ਦ ੀ ਸੂਚਨ ਾ ਮਿਲ ਰਹ ੀ ਹੈ, ਉਹ ਸਾਡ ੇ ਤੋ ਂ ਕਈ ਕਿਲੋਮੀਟਰ ਦੂਰ ਹੈ । ਪਰ ਪੰਜਾਬ ਵਿੱਚ ਰਹਿੰਦ ੇ ਮੇਰ ੇ ਘਰ ਵਾਲ ੇ ਚਿੰਤ ਾ ਵਿੱਚ ਹਨ । ਉਹ ਘਬਰਾਏ ਹੋਏ ਹਨ ਅਤ ੇ ਵਾਰ-ਵਾਰ ਫੋਨ ਕਰ ਰਹ ੇ ਹਨ ।”

ਉਹਨਾ ਂ ਕਿਹਾ,” ਭਾਵੇ ਂ ਸਾਡ ੇ ਏਰੀਏ ਵਿੱਚ ਖ਼ਤਰ ੇ ਵਾਲ ੀ ਕੋਈ ਗੱਲ ਨਹੀ ਂ ਹ ੈ ਪਰ ਅਸਥਾਈ ਤੌਰ ਕੰਮ ਬੰਦ ਹ ੋ ਗਿਆ ਹੈ । ਅਸੀ ਂ ਤਿੰਨ ਬੱਸਾ ਂ ਵਿੱਚ ਕੰਮ ਕਰਨ ਵਾਲ ੀ ਜਗ੍ਹ ਾ ਉੱਤ ੇ ਪਹੁੰਚ ੇ ਸੀ । ਪਰ ਸਾਨੂ ੰ ਵਾਪਸ ਮੋੜ ਦਿੱਤ ਾ ਗਿਆ । ਸਾਨੂ ੰ ਦੱਸਿਆ ਗਿਆ ਕ ਿ 12 ਘੰਟਿਆ ਂ ਵਾਸਤ ੇ ਕੰਮ ਬੰਦ ਹੈ ।”

ਪੀਵੀ ਸਿੰਧੂ

ਤਸਵੀਰ ਸਰੋਤ, Michael Reaves/Getty Images

ਭਾਰਤ ਦ ੇ ਬੈਡਮਿੰਟਨ ਖਿਡਾਰ ੀ ਅਤ ੇ ਦ ੋ ਵਾਰ ਦ ੇ ਓਲੰਪਿਕ ਜੇਤ ੂ ਪੀਵ ੀ ਸਿੰਧੂ, ਅਦਾਕਾਰ ਾ ਸੋਨਲ ਚੌਹਾਨ ਅਤ ੇ ਬਹੁਤ ਸਾਰ ੇ ਵਿਦਿਆਰਥੀਆ ਂ ਸਣ ੇ ਕਈ ਆਮ ਲੋਕ ਤਣਾਅ ਦ ੀ ਸਥਿਤ ੀ ਵਿੱਚ ਫਸ ੇ ਹੋਏ ਹਨ।

ਇਨ੍ਹਾ ਂ ਵਿੱਚ ੋ ਕੁਝ ਨ ੇ ਸੋਸ਼ਲ ਮੀਡੀਆ ਰਾਹੀ ਂ ਖੌਫ਼ਨਾਕ ਸਥਿਤ ੀ ਦ ਾ ਮੰਜ਼ਰ ਬਿਆਨ ਕੀਤ ਾ ਤ ੇ ਕੁਝ ਨ ੇ ਫੋਨ ‘ ਤ ੇ ਗੱਲਬਾਤ ਰਾਹੀ ਂ ਹਾਲਾਤ ਦੱਸੇ।

‘ ਸਥਿਤ ੀ ਹਰ ਘੰਟ ੇ ਹੋਰ ਭਿਆਨਕ ਹੁੰਦ ੀ ਜ ਾ ਰਹ ੀ ਹ ੈ ‘- ਪੀਵ ੀ ਸਿੰਧ ੂ

ਪੀਵੀ ਸਿੰਧੂ ਦੀ ਪੋਸਟ

ਤਸਵੀਰ ਸਰੋਤ, PV Sindhu/X

ਪੀਵ ੀ ਸਿੰਧ ੂ ਮੰਗਲਵਾਰ ਤੋ ਂ ਸ਼ੁਰ ੂ ਹੋਣ ਵਾਲ ੇ ਇੱਕ ਟੂਰਨਾਮੈਂਟ ਲਈ ਬਰਮਿੰਘਮ ਜ ਾ ਰਹ ੇ ਸਨ, ਅਤ ੇ ਇਸ ਦੌਰਾਨ ਉਨ੍ਹਾ ਂ ਨ ੇ ਦੁਬਈ ਵਿੱਚ ਕੁਝ ਸਮਾ ਂ ਰੁਕਣ ਾ ਸੀ । ਹਾਲਾਂਕਿ, ਖਾੜ ੀ ਖੇਤਰ ਦ ੇ ਕੁਝ ਹਿੱਸਿਆ ਂ ਵਿੱਚ ਧਮਾਕਿਆ ਂ ਤੋ ਂ ਬਾਅਦ ਸ਼ਨੀਵਾਰ ਨੂ ੰ ਦੁਬਈ ਅੰਤਰਰਾਸ਼ਟਰ ੀ ਹਵਾਈ ਅੱਡ ੇ ‘ ਤ ੇ ਉਡਾਣਾ ਂ ਨੂ ੰ ਮੁਅੱਤਲ ਕਰ ਦਿੱਤ ਾ ਗਿਆ।

ਪੀਵ ੀ ਸਿੰਧ ੂ ਨ ੇ ਆਪਣ ੀ ਇੱਕ ਐਕਸ ਪੋਸਟ ਵਿੱਚ ਲਿਖਿਆ,’ ‘ ਫਿਲਹਾਲ ਜ ੋ ਕੁਝ ਹ ੋ ਰਿਹ ਾ ਹੈ, ਉਸਨੂ ੰ ਸਮਝਣ ਾ ਮੁਸ਼ਕਲ ਹੈ । ਉੱਪਰੋ ਂ ਇੰਟਰਸੈਪਸ਼ਨ ਸੁਣਨ ਾ ਅਤ ੇ ਇਹ ਦੇਖਣ ਾ ਕ ਿ ਸਭ ਕੁਝ ਕਿੰਨ ੀ ਤੇਜ਼ ੀ ਨਾਲ ਵਧ ਗਿਆ ਹੈ, ਵਾਕਈ ਡਰਾਉਣ ਾ ਹੈ । ਬਹੁਤ ਸਾਰ ੇ ਪਰੇਸ਼ਾਨ ਕਰਨ ਵਾਲ ੇ ਵੀਡੀਓ ਸਾਹਮਣ ੇ ਆ ਰਹ ੇ ਹਨ, ਅਤ ੇ ਦੁੱਖ ਦ ੀ ਗੱਲ ਹ ੈ ਕ ਿ ਜ ੋ ਕੁਝ ਹ ੋ ਰਿਹ ਾ ਹੈ, ਉਸ ਦ ੀ ਇਹ ੀ ਹਕੀਕਤ ਹੈ ।’ ‘

‘ ‘ ਦੁਬਈ ਇੱਕ ਅਜਿਹ ਾ ਸ਼ਹਿਰ ਹ ੈ ਜਿਸ ਨੂ ੰ ਮੈ ਂ ਬਹੁਤ ਪਿਆਰ ਕਰਦ ੀ ਹਾਂ, ਇੱਕ ਅਜਿਹ ੀ ਥਾ ਂ ਜ ੋ ਹਮੇਸ਼ ਾ ਸੁਰੱਖਿਅਤ ਅਤ ੇ ਜ਼ਿੰਦਗ ੀ ਨਾਲ ਭਰ ੀ ਹੋਈ ਲੱਗਦ ੀ ਹੈ, ਜਿਸ ਕਰਕ ੇ ਇਸ ਪਲ ਨੂ ੰ ਸਮਝਣ ਾ ਹੋਰ ਵ ੀ ਮੁਸ਼ਕਲ ਹ ੋ ਰਿਹ ਾ ਹੈ ।’ ‘

ਉਨ੍ਹਾ ਂ ਲਿਖਿਆ,’ ‘ ਮੈ ਂ ਇਸ ਵੇਲ ੇ ਸੁਰੱਖਿਅਤ ਹਾਂ, ਆਪਣ ੀ ਟੀਮ ਨਾਲ ਦੁਬਈ ਵਿੱਚ ਫਸ ੀ ਹੋਈ ਹਾ ਂ ਅਤ ੇ ਅਸੀ ਂ ਠੀਕ ਹਾ ਂ ਕਿਉਂਕ ਿ ਈਰਾਨ ਨਾਲ ਜੰਗ ਨੂ ੰ ਲ ੈ ਕ ੇ ਹਾਲਾਤ ਲਗਾਤਾਰ ਬਦਲ ਰਹ ੇ ਹਨ । ਏਅਰਪੋਰਟ ‘ ਤ ੇ ਹਫੜਾ-ਦਫੜ ੀ ਮਚ ੀ ਹੋਈ ਹੈ, ਕਈ ਪਰਿਵਾਰ ਫਸ ੇ ਹੋਏ ਹਨ ਅਤ ੇ ਇੰਤਜ਼ਾਰ ਕਰ ਰਹ ੇ ਹਨ, ਅਸੀ ਂ ਸਾਰ ੇ ਸਿਰਫ ਼ ਇਹ ੀ ਉਮੀਦ ਕਰ ਰਹ ੇ ਹਾ ਂ ਕ ਿ ਅਸੀ ਂ ਜਲਦ ੀ ਹ ੀ ਇਸ ਸਭ ਤੋ ਂ ਬਾਹਰ ਨਿਕਲ ਜਾਈਏ।

‘ ‘ ਅਜਿਹ ੇ ਪਲ ਤੁਹਾਨੂ ੰ ਯਾਦ ਦਿਵਾਉਂਦ ੇ ਹਨ ਕ ਿ ਆਮ ਜ਼ਿੰਦਗ ੀ ਕਿੰਨ ੀ ਨਾਜ਼ੁਕ ਹੈ । ਇਸ ਤੋ ਂ ਪ੍ਰਭਾਵਿਤ ਸਾਰ ੇ ਲੋਕਾ ਂ ਦ ੀ ਸੁਰੱਖਿਆ ਅਤ ੇ ਸ਼ਾਂਤ ੀ ਲਈ ਪ੍ਰਾਰਥਨ ਾ ਕਰ ਰਹ ੀ ਹਾਂ ।’ ‘

ਇਸ ਤੋ ਂ ਬਾਅਦ ਉਨ੍ਹਾ ਂ ਨ ੇ ਇੱਕ ਹੋਰ ਪੋਸਟ ਪਾਈ, ਜਿਸ ਵਿੱਚ ਦੱਸਿਆ,’ ‘ ਸਥਿਤ ੀ ਹਰ ਘੰਟ ੇ ਹੋਰ ਭਿਆਨਕ ਹੁੰਦ ੀ ਜ ਾ ਰਹ ੀ ਹੈ ।’ ‘

‘ ‘ ਕੁਝ ਘੰਟ ੇ ਪਹਿਲਾਂ, ਹਵਾਈ ਅੱਡ ੇ ‘ ਤ ੇ ਜਿੱਥ ੇ ਅਸੀ ਂ ਲੁਕ ੇ ਹੋਏ ਸੀ, ਉਸ ਦ ੇ ਨੇੜ ੇ ਇੱਕ ਧਮਾਕ ਾ ਹੋਇਆ । ਮੇਰ ੇ ਕੋਚ ਨੂ ੰ ਭੱਜਣ ਾ ਪਿਆ ਕਿਉਂਕ ਿ ਉਹ ਧੂੰਏ ਂ ਅਤ ੇ ਮਲਬ ੇ ਦ ੇ ਸਭ ਤੋ ਂ ਨੇੜ ੇ ਸੀ । ਇਹ ਸਾਡ ੇ ਸਾਰਿਆ ਂ ਲਈ ਇੱਕ ਬਹੁਤ ਹ ੀ ਤਣਾਅਪੂਰਨ ਅਤ ੇ ਡਰਾਉਣ ਾ ਪਲ ਸੀ ।’ ‘

‘ ‘ ਅਸੀ ਂ ਸਾਰ ੇ ਹੁਣ ਸੁਰੱਖਿਅਤ ਹਾ ਂ ਅਤ ੇ ਦੁਬਈ ਹਵਾਈ ਅੱਡ ੇ ਦ ੇ ਸਟਾਫ ਅਤ ੇ ਦੁਬਈ ਅਧਿਕਾਰੀਆ ਂ ਦ ੇ ਅਣਥੱਕ ਯਤਨਾ ਂ ਸਦਕ ਾ ਇੱਕ ਹੋਰ ਸੁਰੱਖਿਅਤ ਜਗ੍ਹ ਾ ‘ ਤ ੇ ਭੇਜ ਦਿੱਤ ੇ ਗਏ ਹਾਂ । ਦੁਬਈ ਵਿੱਚ ਭਾਰਤ ੀ ਹਾਈ ਕਮਿਸ਼ਨ ਦ ਾ ਵ ੀ ਉਨ੍ਹਾ ਂ ਦ ੇ ਸਹਿਯੋਗ ਲਈ ਅਤ ੇ ਸਾਨੂ ੰ ਸੁਰੱਖਿਅਤ ਰੱਖਣ ਵਿੱਚ ਲਗਾਤਾਰ ਮਦਦ ਲਈ ਵਿਸ਼ੇਸ ਼ ਧੰਨਵਾਦ ।’ ‘

‘ ‘ ਫਿਲਹਾਲ ਅਸੀ ਂ ਥੋੜ੍ਹ ਾ ਆਰਾਮ ਕਰਨ ਅਤ ੇ ਉਮੀਦ ਬਣਾਈ ਰੱਖਣ ਦ ੀ ਕੋਸ਼ਿਸ ਼ ਕਰ ਰਹ ੇ ਹਾਂ ।’ ‘

ਸੋਨਲ ਚੌਹਾਨ ਨ ੇ ਪੀਐੱਮ ਤੋ ਂ ਮੰਗ ੀ ਮਦਦ

ਸੋਨਲ ਚੌਹਾਨ ਦੀ ਪੋਸਟ

ਤਸਵੀਰ ਸਰੋਤ, Sonal Chauhan/X

ਬਾਲੀਵੁਡ ਅਦਾਕਾਰ ਾ ਸੋਨਲ ਚੌਹਾਨ ਵ ੀ ਦੁਬਈ ਹਵਾਈ ਅੱਡ ੇ ‘ ਤ ੇ ਫਸ ੇ ਹੋਏ ਹਨ । ਉਨ੍ਹਾ ਂ ਨ ੇ ਇਸ ਦ ੀ ਜਾਣਕਾਰ ੀ ਦਿੰਦਿਆ ਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨੂ ੰ ਮਦਦ ਲਈ ਅਪੀਲ ਕੀਤ ੀ ਹੈ।

ਆਪਣ ੀ ਪੋਸਟ ‘ ਚ ਉਨ੍ਹਾ ਂ ਲਿਖਿਆ,” ਮਾਣਯੋਗ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਜੀ, ਮੈ ਂ ਇਸ ਸਮੇ ਂ ਚੱਲ ਰਹ ੇ ਸੰਕਟ ਦੌਰਾਨ ਦੁਬਈ ਵਿੱਚ ਫਸ ੀ ਹੋਈ ਹਾਂ । ਉਡਾਣਾ ਂ ਰੱਦ ਕਰ ਦਿੱਤੀਆ ਂ ਗਈਆ ਂ ਹਨ ਅਤ ੇ ਭਾਰਤ ਵਾਪਸ ਜਾਣ ਦ ਾ ਕੋਈ ਸਿੱਧ ਾ ਰਸਤ ਾ ਨਹੀ ਂ ਹੈ । ਮੈ ਂ ਸੁਰੱਖਿਅਤ ਘਰ ਵਾਪਸ ਆਉਣ ਵਿੱਚ ਮਦਦ ਲਈ ਸਰਕਾਰ ਦ ੇ ਮਾਰਗਦਰਸ਼ਨ ਅਤ ੇ ਸਹਾਇਤ ਾ ਦ ੀ ਮੰਗ ਕਰ ਰਹ ੀ ਹਾਂ । ਮੈ ਂ ਕਿਸ ੇ ਵ ੀ ਸਹਾਇਤ ਾ ਅਤ ੇ ਸੁਰੱਖਿਅਤ ਵਾਪਸ ੀ ਲਈ ਸਰਕਾਰ ਦ ੇ ਮਾਰਗਦਰਸ਼ਨ ਲਈ ਤਹ ਿ ਦਿਲੋ ਂ ਧੰਨਵਾਦ ੀ ਹੋਵਾਂਗੀ ।”

‘ ਕੋਈ ਵ ੀ ਬੱਚ ਾ ਜੰਗ ਦੀਆ ਂ ਆਵਾਜ਼ਾ ਂ ਸੁਣਦ ੇ ਹੋਏ ਵੱਡ ਾ ਨ ਾ ਹੋਵ ੇ ‘- ਟੌਲੀਵੁੱਡ ਅਦਾਕਾਰ ਮੰਚ ੂ ਵਿਸ਼ਨੂ ੰ

ਮੰਚੂ ਵਿਸ਼ਨੂੰ

ਤਸਵੀਰ ਸਰੋਤ, Vishnu Manchu/X

ਟੌਲੀਵੁੱਡ ਅਦਾਕਾਰ ਮੰਚ ੂ ਵਿਸ਼ਨੂੰ, ਜ ੋ ਦੁਬਈ ਵਿੱਚ ਹਨ, ਨ ੇ ਸ਼ਨੀਵਾਰ ਰਾਤ ਐਕਸ ‘ ਤ ੇ ਉੱਥੋ ਂ ਦ ਾ ਆਪਣ ਾ ਅਨੁਭਵ ਪੋਸਟ ਕੀਤਾ।

ਉਨ੍ਹਾ ਂ ਆਪਣ ੇ ਐਕਸ-ਅਕਾਊਂਟ ‘ ਤ ੇ ਪੋਸਟ ਕੀਤਾ,” ਮੈ ਂ ਦੁਬਈ ਵਿੱਚ ਆਪਣ ੇ ਪਰਿਵਾਰ ਨੂ ੰ ਮਿਲਣ ਆਇਆ ਸੀ । ਆਸਮਾਨ ਵਿੱਚ ਮਿਜ਼ਾਇਲਾ ਂ ਨਜ਼ਰ ਆ ਰਹੀਆ ਂ ਹਨ । ਮਿਜ਼ਾਈਲ ਹਮਲਿਆ ਂ ਦ ੇ ਅਸਰ ਨਾਲ ਘਰ ਹਿੱਲ ਗਿਆ । ਸਾਡ ਾ ਛੋਟ ਾ ਬੱਚ ਾ ਡਰ ਗਿਆ ।”

ਮੰਚ ੂ ਵਿਸ਼ਨੂ ੰ ਨ ੇ ਕਿਹਾ,” ਅਸੀ ਂ ਅਮਨ ਲਈ ਪ੍ਰਾਰਥਨ ਾ ਕਰਦ ੇ ਹਾਂ । ਕੋਈ ਵ ੀ ਬੱਚ ਾ ਜੰਗ ਦੀਆ ਂ ਆਵਾਜ਼ਾ ਂ ਸੁਣਦ ੇ ਹੋਏ ਵੱਡ ਾ ਨ ਾ ਹੋਵੇ । ਇੱਥੋ ਂ ਦ ੇ ਨਾਗਰਿਕਾ ਂ ਨੂ ੰ ਸੁਰੱਖਿਅਤ ਰੱਖਣ ਲਈ ਯੂਏਈ ਡਿਫੈਂਸ ਫੋਰਸਿਜ ਼ ਦ ਾ ਧੰਨਵਾਦ । ਅਜਿਹ ੀ ਪਲ ਸਾਨੂ ੰ ਯਾਦ ਦਿਵਾਉਂਦ ੇ ਹਨ ਕ ਿ ਜ਼ਿੰਦਗ ੀ ਵਾਕਈ ਕਿੰਨ ੀ ਨਾਜੁਕ ਹੈ ।”

ਮੰਚੂ ਵਿਸ਼ਨੂੰ

ਤਸਵੀਰ ਸਰੋਤ, Vishnu Manchu/X Screengrab

ਮੰਚ ੂ ਵਿਸ਼ਨੂ ੰ ਨ ੇ ਸ਼ਨੀਵਾਰ ਰਾਤ ਸੋਸ਼ਲ ਮੀਡੀਆ ‘ ਤ ੇ ਆਸਮਾਨ ਵਿੱਚ ਮਿਸਾਈਲਾ ਂ ਡਿੱਗਣ ਦ ਾ ਇੱਕ ਵੀਡੀਓ ਵ ੀ ਸ਼ੇਅਰ ਕੀਤਾ । ਜਦੋ ਂ ਬੀਬੀਸ ੀ ਤੇਲੁਗ ੁ ਦ ੇ ਪੱਤਰਕਾਰ ਗਰਿਕੀਪਾਤ ੀ ਉਮਾਕਾਂਤ ਨ ੇ ਐਤਵਾਰ ਨੂ ੰ ਵਿਸ਼ਨ ੂ ਨਾਲ ਉੱਥੋ ਂ ਦ ੇ ਹਾਲਾਤ ਬਾਰ ੇ ਗੱਲ ਕਰਨ ਦ ੀ ਕੋਸ਼ਿਸ ਼ ਕੀਤੀ, ਤਾ ਂ ਉਨ੍ਹਾ ਂ ਦ ੇ ਪਰਿਵਾਰਕ ਮੈਂਬਰਾ ਂ ਨ ੇ ਗੱਲ ਕੀਤੀ।

ਉਨ੍ਹਾ ਂ ਕਿਹਾ,” 1 ਮਾਰਚ ਨੂ ੰ ਵਿਸ਼ਨ ੂ ਅਤ ੇ ਅਰੋਨਿਕ ਾ ਦ ੇ ਵਿਆਹ ਦ ੀ ਵਰ੍ਹੇਗੰਢ ਹੈ । ਪਰਿਵਾਰ ਬੱਚਿਆ ਂ ਦ ੀ ਪੜਾਈ ਲਈ ਦੁਬਈ ਦ ੇ ਪਾਮ ਜੁਮੇਰ ਾ ਵਿੱਚ ਰਹ ਿ ਰਿਹ ਾ ਹੈ । ਇੱਥ ੇ ਉਨ੍ਹਾ ਂ ਦ ਾ ਆਪਣ ਾ ਘਰ ਵ ੀ ਹੈ । ਵਿਸ਼ਨ ੂ ਅਕਸਰ ਆਪਣ ੇ ਪਰਿਵਾਰ ਨੂ ੰ ਮਿਲਣ ਇੱਥ ੇ ਆਉਂਦ ੇ ਰਹਿੰਦ ੇ ਹਨ ।’ ‘

‘ ‘ ਇਸ ੇ ਸਿਲਸਿਲ ੇ ਵਿੱਚ ਉਹ 1 ਮਾਰਚ ਨੂ ੰ ਆਪਣ ੀ ਵਿਆਹ ਦ ੀ ਵਰ੍ਹੇਗੰਢ ਮਨਾਉਣ ਲਈ ਸ਼ੁੱਕਰਵਾਰ, 27 ਫਰਵਰ ੀ ਨੂ ੰ ਇੱਥ ੇ ਆਏ ਸਨ । ਪਰ ਉਨ੍ਹਾ ਂ ਨੂ ੰ ਉਮੀਦ ਵ ੀ ਨਹੀ ਂ ਸ ੀ ਕ ਿ ਸਥਿਤ ੀ ਅਜਿਹ ੀ ਬਣ ਜਾਵੇਗੀ । ਉਹ ਭਾਰਤ ਵਾਪਸ ਜਾਣ ਲਈ ਤਿਆਰ ਸਨ, ਪਰ ਯੂਨਾਈਟਿਡ ਅਰਬ ਅਮੀਰਾਤ ਨ ੇ ਕੁਝ ਸਮੇ ਂ ਲਈ ਆਪਣ ਾ ਏਅਰਸਪੇਸ ਬੰਦ ਕਰ ਦਿੱਤਾ ।’ ‘

‘ ‘ ਸਾਰੀਆ ਂ ਫਲਾਈਟ ਸੇਵਾਵਾ ਂ ਰੱਦ ਹੋਣ ਕਾਰਨ ਉਨ੍ਹਾ ਂ ਨੂ ੰ ਉੱਥ ੇ ਹ ੀ ਰੁਕਣ ਾ ਪਿਆ । ਜਿਵੇ ਂ ਹ ੀ ਫਲਾਈਟ ਸੇਵਾਵਾ ਂ ਮੁੜ ਸ਼ੁਰ ੂ ਹੋਣਗੀਆਂ, ਵਿਸ਼ਨੂ ੰ ਅਤ ੇ ਪਰਿਵਾਰ ਹੈਦਰਾਬਾਦ ਆ ਜਾਵੇਗਾ ।”

ਪੁਣ ੇ ਦ ੇ 84 ਵਿਦਿਆਰਥ ੀ ਵ ੀ ਦੁਬਈ ਵਿੱਚ ਫਸ ੇ

ਦੁਬਈ ਵਿੱਚ ਇੱਕ ਰਾਕੇਟ ਹਮਲੇ ਤੋਂ ਬਾਅਦ ਉੱਠਦਾ ਧੂੰਆਂ

ਤਸਵੀਰ ਸਰੋਤ, AFP via Getty Images

ਇੰਦਰ ਾ ਸਕੂਲ ਆਫ ਼ ਬਿਜ਼ਨਸ ਸਟਡੀਜ ਼ ( ISBS ) ਦ ੇ ਐਮਬੀਏ ਦ ੇ 84 ਵਿਦਿਆਰਥ ੀ ਵ ੀ ਦੁਬਈ ਵਿੱਚ ਫਸ ੇ ਹੋਏ ਹਨ।

ਇਹ ਵਿਦਿਆਰਥ ੀ ਪੰਜ ਦਿਨਾ ਂ ਦ ੇ ਸਾਲਾਨ ਾ ਸਟੱਡ ੀ ਟੂਰ ‘ ਤ ੇ ਦੁਬਈ ਗਏ ਸਨ।

ਖ਼ਬਰ ਏਜੰਸ ੀ ਪੀਟੀਆਈ ਦ ੇ ਮੁਤਾਬਕ, ਆਈਐਸਬੀਐਸ ਦ ੇ ਅਧਿਕਾਰੀਆ ਂ ਨ ੇ ਦੱਸਿਆ ਕ ਿ 40 ਵਿਦਿਆਰਥੀਆ ਂ ਨ ੇ ਸ਼ਨੀਵਾਰ ( 28 ਫ਼ਰਵਰੀ, 2026 ) ਨੂ ੰ ਪੁਣ ੇ ਵਾਪਸ ਆਉਣ ਾ ਸੀ, ਜਦਕ ਿ ਬਾਕ ੀ 44 ਵਿਦਿਆਰਥੀਆ ਂ ਨ ੇ ਐਤਵਾਰ ( 1 ਮਾਰਚ, 2026 ) ਨੂ ੰ ਉਡਾਣ ਭਰਨ ੀ ਸੀ । ਪਰ ਜਾਰ ੀ ਤਣਾਅ ਤੋ ਂ ਬਾਅਦ ਏਅਰਸਪੇਸ ਬੰਦ ਹੋਣ ਕਾਰਨ ਉਹ ਯਾਤਰ ਾ ਨਹੀ ਂ ਕਰ ਸਕੇ।

ਆਈਐਸਬੀਐਸ ਦ ੇ ਡੀਨ ਜਨਾਰਦਨ ਪਵਾਰ ਨ ੇ ਕਿਹਾ,” ਸਾਰ ੇ ਜਣ ੇ ਸੁਰੱਖਿਅਤ ਹਨ ਅਤ ੇ ਉਨ੍ਹਾ ਂ ਨੂ ੰ ਇੱਕ ਹੋਟਲ ਵਿੱਚ ਸ਼ਿਫਟ ਕਰ ਦਿੱਤ ਾ ਗਿਆ ਹੈ ।”

ਆਈਐਸਬੀਐਸ ਦ ੇ ਚੇਅਰਪਰਸਨ ਤਾਰੀਤ ਾ ਸ਼ੰਕਰ ਨ ੇ ਕਿਹਾ,” ਸਾਰ ੇ ਵਿਦਿਆਰਥ ੀ ਅਤ ੇ ਸਟਾਫ ਼ ਸੁਰੱਖਿਅਤ ਹਨ । ਅਸੀ ਂ ਲਗਾਤਾਰ ਉਨ੍ਹਾ ਂ ਦ ੇ ਸੰਪਰਕ ਵਿੱਚ ਹਾਂ । ਅਸੀ ਂ ਵਿਦੇਸ ਼ ਮੰਤਰਾਲ ੇ ਅਤ ੇ ਨਾਗਰਿਕ ਉਡਾਣ ਮੰਤਰਾਲ ੇ ਨਾਲ ਵ ੀ ਤਾਲਮੇਲ ਬਣ ਾ ਕ ੇ ਚੱਲ ਰਹ ੇ ਹਾਂ । ਉਨ੍ਹਾ ਂ ਨੂ ੰ ਜਲਦ ਤੋ ਂ ਜਲਦ ਵਾਪਸ ਲਿਆਂਦ ਾ ਜਾਵੇਗਾ ।”

ਸ਼ਹਿਰ ‘ ਚ ਸ਼ਾਤ ੀ ਪਰ ਹਵਾਈ ਅੱਡ ੇ ‘ ਤ ੇ ਤਣਾਅ

ਦੁਬਈ ਰਹਿੰਦ ੇ ਇੱਕ ਹੋਰ ਭਾਰਤ ੀ ਵਿਅਕਤ ੀ ਨ ੇ ਬੀਬੀਸ ੀ ਪੰਜਾਬ ੀ ਨਾਲ ਫੋਨ ‘ ਤ ੇ ਗੱਲ ਕਰਦਿਆ ਂ ਦੱਸਿਆ ਕ ਿ ਸ਼ਹਿਰ ਵਿੱਚ ਰਿਹਾਇਸ਼ ੀ ਇਲਾਕਿਆ ਂ ਵਿੱਚ ਤਾ ਂ ਹਾਲਾਤ ਫਿਲਹਾਲ ਠੀਕ ਹ ੀ ਹਨ।

ਉਨ੍ਹਾ ਂ ਦੱਸਿਆ ਕ ਿ ਦੁਬਈ ਹਵਾਈ ਅੱਡ ਾ ਸ਼ਨੀਵਾਰ ਰਾਤ ਨੂ ੰ ਧਮਾਕ ੇ ਤੋ ਂ ਬਾਅਦ ਬੰਦ ਕਰ ਦਿੱਤ ਾ ਗਿਆ ਸੀ, ਉੱਥੋ ਂ ਦ ੀ ਸਥਿਤ ੀ ਗੰਭੀਰ ਬਣ ੀ ਹੋਈ ਹੈ, ਪਰ ਸ਼ਹਿਰ ਵਿੱਚ ਫਿਲਹਾਲ ਸ਼ਾਂਤ ੀ ਹੈ।

‘ ਅਸੀ ਂ ਖਾਣ ਾ ਲੈਣ ਨਿਕਲ ੇ ਤ ੇ ਸਾਡ ੇ ਹੋਟਲ ਵਾਲ ੇ ਇਲਾਕ ੇ ‘ ਤ ੇ ਹਮਲ ਾ ਹ ੋ ਗਿਆ ‘

ਬੀਤੀ 28 ਫਰਵਰੀ ਨੂੰ ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਈਰਾਨੀ ਹਮਲੇ ਤੋਂ ਬਾਅਦ ਇੱਕ ਇਮਾਰਤ ਵਿੱਚ ਲੱਗੀ ਅੱਗ

ਤਸਵੀਰ ਸਰੋਤ, Anadolu via Getty Image

ਬਿਹਾਰ ਦ ੇ ਰਹਿਣ ਵਾਲ ੇ ਮਾਧਵ ਰਿਆਧ ਵਿੱਚ ਇੱਕ ਏਆਈ ਇੰਜੀਨੀਅਰ ਵਜੋ ਂ ਕੰਮ ਕਰਦ ੇ ਹਨ । ਉਹ ਛੁੱਟੀਆ ਂ ਮਨਾਉਣ ਆਪਣ ੇ ਦੋਸਤਾ ਂ ਨਾਲ ਰਿਆਧ ਤੋ ਂ ਬਹਿਰੀਨ ਗਏ ਸਨ।

ਬੀਬੀਸ ੀ ਨਾਲ ਫੋਨ ‘ ਤ ੇ ਗੱਲ ਕਰਦਿਆ ਂ ਉਨ੍ਹਾ ਂ ਦੱਸਿਆ ਕ ਿ ਪਹਿਲ ੇ ਦਿਨ ਤਣਾਅ ਦੀਆ ਂ ਖਬਰਾ ਂ ਦ ੇ ਬਾਵਜੂਦ ਮਾਹੌਲ ਬਿਲਕੁਲ ਸ਼ਾਂਤ ਸ ੀ ਅਤ ੇ ਉਹ ਘੁੰਮ-ਫਿਰ ਰਹ ੇ ਸਨ।

ਉਨ੍ਹਾ ਂ ਕਿਹਾ,’ ‘ ਸ਼ਨੀਵਾਰ ਸਵੇਰ ੇ ਸਾਨੂ ੰ ਖਬਰ ਮਿਲ ੀ ਕ ਿ ਯੂਐਸ ਅਤ ੇ ਇਜ਼ਰਾਈਲ ਨ ੇ ਇਰਾਨ ‘ ਤ ੇ ਹਮਲ ਾ ਸ਼ੁਰ ੂ ਕਰ ਦਿੱਤ ਾ ਹ ੈ ਪਰ ਅਸੀ ਂ ਸੋਚਦ ੇ ਰਹ ੇ ਕ ਿ ਬਹਿਰੀਨ ਤਾ ਂ ਨੇਵਲ ਬੇਸ ਹੈ, ਖਾਸ ਦੂਰ ਹ ੈ ਤਾ ਂ ਇੱਥ ੇ ਅਜਿਹ ਾ ਕੁਝ ਨਹੀ ਂ ਹੋਣ ਵਾਲਾ ।’ ‘

‘ ‘ ਫਿਰ ਅਸੀ ਂ ਖਾਣ ਾ ਖਾਣ ਬਾਹਰ ਨਿਕਲ ੇ ਤਾ ਂ ਦੇਖਿਆ ਕ ਿ ਉਸ ਇਲਾਕ ੇ ‘ ਚ ਲੋਕ ਦੁਕਾਨਾ ਂ ਬੰਦ ਕਰਕ ੇ ਬਾਹਰ ਆ ਗਏ ਸਨ । ਸਾਨੂ ੰ ਕਿਸ ੇ ਨ ੇ ਦੱਸਿਆ ਕ ਿ ਜ਼ੁਫੈਰ ਨੇਵਲ ਬੇਸ ‘ ਤ ੇ ਹਮਲ ਾ ਹੋਇਆ ਹੈ । ਇਹ ਉਹ ੀ ਥਾ ਂ ਸ ੀ ਜਿੱਥ ੇ ਸਾਡ ਾ ਹੋਟਲ ਸੀ, ਅਤ ੇ ਅਸੀ ਂ ਬਾਹਰ ਖਾਣ ਾ ਲੈਣ ਆਏ ਸੀ ।’ ‘

‘ ‘ ਅਸੀ ਂ ਫਟਾਫਟ ਖਾਣ ਾ ਲਿਆ ਤ ੇ ਵਾਪਸ ਚਲ ੇ ਗਏ, ਸੜਕਾ ਂ ‘ ਤ ੇ ਪੂਰ ਾ ਜਾਮ ਸ ੀ ਅਤ ੇ ਲੋਕ ਬਦਹਵਾਸ ਜਿਹ ੇ ਸੜਕਾ ਂ ‘ ਤ ੇ ਫਿਰ ਰਹ ੇ ਸਨ । ਲੋਕਾ ਂ ਸਮਾਨ ਲ ੈ ਕ ੇ ਹੋਟਲਾ ਂ ਤੋ ਂ ਬਾਹਰ ਆ ਗਏ ਹਨ ।’ ‘

ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਈਰਾਨੀ ਹਮਲੇ ਤੋਂ ਬਾਅਦ ਇਮਾਰਤ ਵਿੱਚ ਲੱਗੀ ਅੱਗ ਬੁਝਾਉਣ 'ਚ ਰੁੱਝੇ ਐਮਰਜੈਂਸੀ ਕਰਮਚਾਰੀ

ਤਸਵੀਰ ਸਰੋਤ, Fadhel MADAN / AFP via Getty Images

‘ ‘ ਇੱਕ ਭਾਰਤ ੀ ਦਿਖ ਵਾਲ ੇ ਪਰਿਵਾਰ ਨ ੇ ਸਾਨੂ ੰ ਰੋਕਿਆ ‘ ਤ ੇ ਕਿਹ ਾ ਕ ਿ ਜ਼ੁਫੈਰ ਤੋ ਂ ਬਾਹਰ ਸਾਨੂ ੰ ਕਿਤ ੇ ਵ ੀ ਛੱਡ ਦਿਓ, ਅਸੀ ਂ ਕਿਹ ਾ ਕ ਿ ਅਸੀ ਂ ਤਾ ਂ ਉੱਥ ੇ ਹ ੀ ਜ ਾ ਰਹ ੇ ਹਾਂ । ਇਹ ਬਿਲਕੁਲ ਬਦਹਵਾਸ ਹਾਲਤ ‘ ਚ ਸਨ ਅਤ ੇ ਉਨ੍ਹਾ ਂ ਦ ੀ ਗੋਦ ੀ ‘ ਚ ਇੱਕ ਛੋਟ ਾ ਬੱਚ ਾ ਵ ੀ ਸੀ ।’ ‘

‘ ‘ ਅਸੀ ਂ ਹੋਟਲ ਪਹੁੰਚ ਕ ੇ 5-7 ਮਿੰਟ ‘ ਚ ਸਭ ਸਮੇਟ ਕ ੇ ਬਾਹਰ ਆ ਗਏ, ਹੋਟਲ ਵਾਲਿਆ ਂ ਨ ੇ ਕਿਹ ਾ ਕ ਿ ਰਿਆਧ ‘ ਚ ਵ ੀ ਧਮਕ ਾ ਹੋਇਆ ਹੈ, ਅਸੀ ਂ ਕਿਹ ਾ ਕ ਿ ਕੋਈ ਨਹੀਂ, ਅਸੀ ਂ ਉੱਥ ੇ ਹ ੀ ਰਹਿੰਦ ੇ ਹਾਂ ।’ ‘

ਗੱਲਬਾਤ ਵੇਲ ੇ ਉਨ੍ਹਾ ਂ ਦੱਸਿਆ ਕ ਿ ਫਿਲਹਾਲ ਉਹ ਰਾਜਧਾਨ ੀ ਤੋ ਂ 10 ਕਿਲੋਮੀਟਰ ਬਾਹਰ ਆ ਚੁੱਕ ੇ ਹਨ ਅਤ ੇ ਸੜਕਾ ਂ ‘ ਤ ੇ ਨਾਰਮਲ ਆਵਾਜਾਈ ਹੈ।

ਬਹਿਰੀਨ

ਤਸਵੀਰ ਸਰੋਤ, madhav

ਭਾਰਤ ੀ ਵਦੇਸ਼ ਮੰਤਰਾਲ ੇ ਨ ੇ ਯੂਏਈ ‘ ਚ ਫਸ ੇ ਲੋਕਾ ਂ ਲਈ ਜਾਰ ੀ ਕੀਤ ੀ ਐਡਵਾਇਜ਼ਰੀ

ਭਾਰਤ ੀ ਵਦੇਸ਼ ਮੰਤਰਾਲ ੇ ਨ ੇ ਯੂਏਈ ' ਚ ਫਸ ੇ ਲੋਕਾ ਂ ਲਈ ਜਾਰ ੀ ਕੀਤ ੀ ਐਡਵਾਇਜ਼ਰੀ

ਤਸਵੀਰ ਸਰੋਤ, India in UAE/X

ਈਰਾਨ ਵੱਲੋ ਂ ਦੁਬਈ, ਦੋਹਾ, ਰਿਆਧ, ਬਹਿਰੀਨ ਅਤ ੇ ਕੁਵੈਤ ਸਮੇਤ ਮੱਧ ਪੂਰਬ ਵਿੱਚ ਅਮਰੀਕ ੀ ਟਿਕਾਣਿਆ ਂ ਨੂ ੰ ਨਿਸ਼ਾਨ ਾ ਬਣ ਾ ਕ ੇ ਕੀਤ ੇ ਗਏ ਜਵਾਬ ੀ ਹਮਲਿਆ ਂ ਦ ੇ ਮੱਦੇਨਜ਼ਰ ਭਾਰਤ ੀ ਵਿਦੇਸ਼ ਮੰਤਰਾਲ ੇ ਨ ੇ ਉਨ੍ਹਾ ਂ ਦੇਸ਼ਾ ਂ ‘ ਚ ਫਸ ੇ ਭਾਰਤ ੀ ਨਾਗਰਿਕਾ ਂ ਲਈ ਐਡਵਾਇਜ਼ਰ ੀ ਜਾਰ ੀ ਕੀਤ ੀ ਹੈ।

ਬੀਤ ੀ ਰਾਤ ਜਾਰ ੀ ਇਸ ਐਡਵਾਇਜ਼ਰ ੀ ਵਿੱਚ ਕਿਹ ਾ ਗਿਆ ਹ ੈ ਕ ਿ” ਯੂਏਈ ਦ ੇ ਏਅਰਪੋਰਟਾ ਂ ‘ ਤ ੇ ਕੁਝ ਸਮੇ ਂ ਲਈ ਅਤ ੇ ਸਾਵਧਾਨ ੀ ਵਜੋ ਂ ਏਅਰਸਪੇਸ ਬੰਦ ਹੋਣ ਕਾਰਨ ਫਸ ੇ ਭਾਰਤ ੀ ਯਾਤਰੀਆ ਂ ਦ ੀ ਦੇਖਭਾਲ ਲਈ ਦੂਤਾਘਰ ਅਤ ੇ ਕੌਂਸਲੇਟ ਯੂਏਈ ਅਧਿਕਾਰੀਆ ਂ ਅਤ ੇ ਏਅਰਲਾਈਨਾ ਂ ਨਾਲ ਸੰਪਰਕ ਵਿੱਚ ਹਨ ।”

ਯੂਏਈ ਸਰਕਾਰ ਅਤ ੇ ਏਅਰਲਾਈਨ ਅਧਿਕਾਰੀਆ ਂ ਨ ੇ ਭਾਰਤ ਸਰਕਾਰ ਨੂ ੰ ਪੂਰ ਾ ਸਮਰਥਨ ਦੇਣ ਦ ਾ ਭਰੋਸ ਾ ਦਿੱਤ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI