Source :- BBC PUNJABI
ਤਸਵੀਰ ਸਰੋਤ, Serenity Strull/ BBC
ਇੱਕ ਮੁਫ਼ਤ ਆਟੋਮੈਟਿਕ ਟੂਲ ਹ ੈ ਜ ੋ ਗੂਗਲ ਸਰਚ ਨਤੀਜਿਆ ਂ ਤੋ ਂ ਤੁਹਾਡ ੇ ਬਾਰ ੇ ਜਾਣਕਾਰ ੀ ਹਟ ਾ ਦਿੰਦ ਾ ਹੈ । ਕਿਸ ੇ ਕਾਰਨ ਕਰਕ ੇ ਜ਼ਿਆਦਾਤਰ ਲੋਕ ਇਸਦ ਾ ਇਸਤੇਮਾਲ ਨਹੀ ਂ ਕਰਦੇ।
ਕ ੀ ਤੁਹਾਨੂ ੰ ਪਤ ਾ ਹ ੈ ਕ ਿ ਬੇਸ਼ੁਮਾਰ ਕੰਪਨੀਆ ਂ ਤੁਹਾਡ ਾ ਨਾਮ, ਘਰ ਦ ਾ ਪਤਾ, ਫੋਨ ਨੰਬਰ ਅਤ ੇ ਹੋਰ ਜਾਣਕਾਰ ੀ ਆਨਲਾਈਨ ਵੇਚ ਰਹੀਆ ਂ ਹਨ?
ਪਰ ਇੱਕ ਟੂਲ ਹ ੈ ਜ ੋ ਇਸ ਜਾਣਕਾਰ ੀ ਨੂ ੰ ਲੱਭਣ ਾ ਔਖ ਾ ਕਰ ਦਿੰਦ ਾ ਹੈ । ਇਹ ਗੂਗਲ ਦ ੀ ਇੱਕ ਮੁਫ਼ਤ ਸੇਵ ਾ ਹ ੈ ਜਿਸਦ ਾ ਨਾਮ ਰਿਜ਼ਲਟਸ ਅਬਾਊਟ ਯ ੂ ( Results About You ) ਹੈ । ਸਮੱਸਿਆ ਇਹ ਹ ੈ ਕ ਿ ਕਈ ਲੋਕਾ ਂ ਨੂ ੰ ਇਸ ਬਾਰ ੇ ਪਤ ਾ ਹ ੀ ਨਹੀਂ।
ਗੂਗਲ ਆਪਣ ੇ ਸਰਚ ਇੰਜਨ ਲਈ ਇੰਟਰਨੈੱਟ ਤੋ ਂ ਲਗਾਤਾਰ ਜਾਣਕਾਰ ੀ ਇਕੱਠ ੀ ਕਰਦ ਾ ਹੈ । ਇਸ ਵਿੱਚ ਡਾਟ ਾ ਬ੍ਰੋਕਰਾ ਂ ਤੋ ਂ ਮਿਲ ੀ ਸੰਵੇਦਨਸ਼ੀਲ ਜਾਣਕਾਰ ੀ ਵ ੀ ਸ਼ਾਮਲ ਹ ੋ ਸਕਦ ੀ ਹੈ, ਜਿਸਨੂ ੰ ਤੁਸੀ ਂ ਗੁਪਤ ਰੱਖਣ ਾ ਚਾਹੁੰਦ ੇ ਹੋ।
ਇਸ ਪ੍ਰਕਿਰਿਆ ਦੌਰਾਨ ਕਈ ਵਾਰ ਕੰਪਨ ੀ ਅਣਜਾਣ ੇ ਵਿੱਚ ਤੁਹਾਨੂ ੰ ਗੰਭੀਰ ਖ਼ਤਰਿਆ ਂ ਦ ੇ ਸਾਹਮਣ ੇ ਰੱਖ ਦਿੰਦ ੀ ਹੈ । ਪਰ ਰਿਜ਼ਲਟਸ ਅਬਾਊਟ ਯ ੂ ਵਿੱਚ ਇੱਕ ਬਟਨ ਨਾਲ ਤੁਸੀ ਂ ਗੂਗਲ ਨੂ ੰ ਆਪਣ ੀ ਜਾਣਕਾਰ ੀ ਹਟਾਉਣ ਲਈ ਕਹ ਿ ਸਕਦ ੇ ਹੋ।
ਅਮਰੀਕ ਾ ਵਿੱਚ ਡਿਜ਼ੀਟਲ ਹੱਕਾ ਂ ਲਈ ਕੰਮ ਕਰਨ ਵਾਲ ੇ ਗਰੁੱਪ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ( ਈਐੱਫਐੱਫ ) ਦ ੇ ਸੁਰੱਖਿਆ ਅਤ ੇ ਪ੍ਰਾਈਵੇਸ ੀ ਕਾਰਕੁਨ ਥੋਰਿਨ ਕਲੋਸੋਵਸਕ ੀ ਕਹਿੰਦ ੇ ਹਨ ਕ ਿ ਇਹ ਬਿਲਕੁਲ ਸੌਖ ਾ ਫ਼ੈਸਲ ਾ ਹੈ।
ਉਹ ਕਹਿੰਦ ੇ ਹਨ ਕ ਿ ਰਿਜ਼ਲਟਸ ਅਬਾਊਟ ਯ ੂ ਮਾਰਕੀਟ ਵਿੱਚ ਮੌਜੂਦ ਸਭ ਤੋ ਂ ਮਹੱਤਵਪੂਰਨ ਅਤ ੇ ਆਸਾਨ ਪ੍ਰਾਈਵੇਸ ੀ ਟੂਲਾ ਂ ਵਿੱਚੋ ਂ ਇੱਕ ਹੈ।
” ਜੇ ਗੱਲ ਕੀਤ ੀ ਜਾਵ ੇ ਕ ਿ ਕ ੀ ਤੁਰੰਤ ਅਤ ੇ ਬਿਨਾ ਂ ਜ਼ਿਆਦ ਾ ਮਿਹਨਤ ਦ ੇ ਮਿਲ ਸਕਦ ਾ ਹੈ, ਤਾ ਂ ਇਹ ਸ਼ਾਇਦ ਨੰਬਰ ਇੱਕ ਹੈ । ਇਸ ਤਰ੍ਹਾ ਂ ਦ ੀ ਜਾਣਕਾਰ ੀ ਤੱਕ ਤੇਜ ਼ ਪਹੁੰਚ ਨੂ ੰ ਵੱਡ ੇ ਜਾ ਂ ਛੋਟ ੇ ਦੋਵੇ ਂ ਤਰੀਕਿਆ ਂ ਨਾਲ ਗ਼ਲਤ ਢੰਗ ਨਾਲ ਵਰਤਿਆ ਜ ਾ ਸਕਦ ਾ ਹੈ ।”
ਜਦੋ ਂ ਤੁਸੀ ਂ ਇਸਨੂ ੰ ਸੈਟ ਕਰ ਲੈਂਦ ੇ ਹੋ, ਤਾ ਂ ਗੂਗਲ ਤੁਹਾਨੂ ੰ ਈਮੇਲ ਕਰਦ ਾ ਹ ੈ ਜਦੋ ਂ ਉਹ ਤੁਹਾਡ ਾ ਨਾਮ, ਈਮੇਲ, ਫੋਨ ਨੰਬਰ ਜਾ ਂ ਪਤ ਾ ਲੱਭਦ ਾ ਹੈ।
ਤੁਸੀ ਂ ਇੱਕ ਕਲਿੱਕ ਨਾਲ ਉਹ ਵੈਬਸਾਈਟਾ ਂ ਵੇਖ ਸਕਦ ੇ ਹ ੋ ਜਿੱਥ ੇ ਇਹ ਜਾਣਕਾਰ ੀ ਮਿਲ ੀ ਹੈ । ਅਮਰੀਕ ਾ ਵਿੱਚ ਰਿਜ਼ਲਟਸ ਅਬਾਊਟ ਯ ੂ ਸੋਸ਼ਲ ਸਿਕਿਊਰਟ ੀ ਨੰਬਰ ਅਤ ੇ ਪਾਸਪੋਰਟ ਜਾ ਂ ਡਰਾਈਵਰ ਲਾਇਸੈਂਸ ਦ ੀ ਜਾਣਕਾਰ ੀ ਵ ੀ ਦਰਸ ਾ ਸਕਦ ਾ ਹੈ।
ਇਸ ਆਟੋਮੈਟਿਕ ਸੇਵ ਾ ਲਈ ਗੂਗਲ ਖਾਤ ਾ ਚਾਹੀਦ ਾ ਹੈ, ਪਰ ਜ ੇ ਤੁਸੀ ਂ ਆਪਣ ੇ ਆਪ ਸਰਚ ਨਤੀਜਿਆ ਂ ਵਿੱਚ ਸੰਵੇਦਨਸ਼ੀਲ ਜਾਣਕਾਰ ੀ ਲੱਭ ਲੈਂਦ ੇ ਹ ੋ ਤਾ ਂ ਉਸਨੂ ੰ ਹਟਾਉਣ ਲਈ ਮੈਨੁਅਲ ਤਰੀਕ ਾ ਵ ੀ ਹ ੈ ਅਤ ੇ ਇਸ ਲਈ ਖਾਤ ਾ ਲਾਜ਼ਮ ੀ ਨਹੀਂ।

ਇਸ ਵਿੱਚ ਰੁਕਾਵਟ ਕ ੀ ਹੈ?
ਅਪਰਾਧ ੀ ਹੈਕ ਅਤ ੇ ਡਾਟ ਾ ਲੀਕ ਤੋ ਂ ਮਿਲ ੀ ਸੰਵੇਦਨਸ਼ੀਲ ਜਾਣਕਾਰ ੀ ਨੂ ੰ ਲਗਾਤਾਰ ਖਰੀਦਦ ੇ ਅਤ ੇ ਵੇਚਦ ੇ ਰਹਿੰਦ ੇ ਹਨ । ਇਸ ਮਾਮਲ ੇ ਵਿੱਚ ਗੂਗਲ ਤੁਹਾਡ ੀ ਮਦਦ ਨਹੀ ਂ ਕਰ ਸਕਦਾ।
ਇਹ ਵ ੀ ਸਮਝਣ ਾ ਜ਼ਰੂਰ ੀ ਹ ੈ ਕ ਿ ਰਿਜ਼ਲਟਸ ਅਬਾਊਟ ਯ ੂ ਹੋਰ ਵੈਬਸਾਈਟਾ ਂ ‘ ਤ ੇ ਮੌਜੂਦ ਜਾਣਕਾਰ ੀ ਨੂ ੰ ਮਿਟਾਉਂਦ ਾ ਨਹੀਂ । ਇਹ ਸਿਰਫ ਼ ਗੂਗਲ ਸਰਚ ਤੋ ਂ ਉਸ ਦ ੇ ਲਿੰਕ ਹਟਾਉਂਦ ਾ ਹੈ । ਪਰ ਇਸ ਨਾਲ ਵੱਡ ਾ ਫਰਕ ਪੈਂਦ ਾ ਹੈ।
ਇਹ ਟੂਲ ਤੁਹਾਨੂ ੰ ਪੂਰ ੀ ਪ੍ਰਾਈਵੇਸ ੀ ਅਤ ੇ ਪੂਰ ੀ ਤਸੱਲ ੀ ਨਹੀ ਂ ਦੇਵੇਗਾ, ਪਰ ਇਹ ਰੁਕਾਵਟਾ ਂ ਪੈਦ ਾ ਕਰਦ ਾ ਹ ੈ ਤਾ ਂ ਜ ੋ ਤੁਸੀ ਂ ਆਸਾਨ ਨਿਸ਼ਾਨ ਾ ਨ ਾ ਬਣੋ।
ਕਲੋਸੋਵਸਕ ੀ ਕਹਿੰਦ ੇ ਹਨ,” ਜੇ ਕੋਈ ਬਹੁਤ ਜ਼ਿਆਦ ਾ ਕੋਸ਼ਿਸ ਼ ਕਰ ੇ ਤਾ ਂ ਉਹ ਤੁਹਾਨੂ ੰ ਲੱਭ ਸਕਦ ਾ ਹੈ । ਪਰ ਗੂਗਲ ਹਰ ਜਗ੍ਹ ਾ ਵਰਤਿਆ ਜਾਂਦ ਾ ਹ ੈ ਅਤ ੇ ਇਸਨੂ ੰ ਵਰਤਣ ਾ ਬਹੁਤ ਆਸਾਨ ਹੈ, ਇਸ ਲਈ ਸਭ ਤੋ ਂ ਸਪੱਸ਼ਟ ਅਤ ੇ ਆਸਾਨ ੀ ਨਾਲ ਮਿਲਣ ਵਾਲ ੀ ਜਾਣਕਾਰ ੀ ਨੂ ੰ ਹਟਾਉਣ ਾ ਕਾਫ ੀ ਮਦਦਗਾਰ ਹੈ । ਇਸ ਨਾਲ ਉਹ ਪਹਿਲ ੀ ਪਰਤ ਹਟ ਜਾਂਦ ੀ ਹ ੈ ਜ ੋ ਸਭ ਤੋ ਂ ਆਸਾਨ ੀ ਨਾਲ ਮਿਲਦ ੀ ਹੈ ।”
ਜ ੇ ਤੁਸੀ ਂ ਜਾਣਕਾਰ ੀ ਨੂ ੰ ਪੂਰ ੀ ਤਰ੍ਹਾ ਂ ਇੰਟਰਨੈੱਟ ਤੋ ਂ ਹਟਾਉਣ ਾ ਚਾਹੁੰਦ ੇ ਹ ੋ ਤਾ ਂ ਇਸ ਲਈ ਹੋਰ ਕਦਮ ਚੁੱਕਣ ੇ ਪੈਣਗੇ।
ਤੁਹਾਨੂ ੰ ਰਿਜ਼ਲਟਸ ਅਬਾਊਟ ਮ ੀ ਨੂ ੰ ਇਹ ਵ ੀ ਦੱਸਣ ਾ ਪਵੇਗ ਾ ਕ ਿ ਕ ੀ ਲੱਭਣ ਾ ਹੈ । ਇਸਦ ਾ ਮਤਲਬ ਹ ੈ ਕ ਿ ਤੁਹਾਨੂ ੰ ਆਪਣ ੀ ਇਹ ਸੰਵੇਦਨਸ਼ੀਲ ਜਾਣਕਾਰ ੀ ਗੂਗਲ ਦ ੇ ਸਿਸਟਮ ਵਿੱਚ ਟਾਈਪ ਕਰਨ ੀ ਪਵੇਗੀ।
ਤਸਵੀਰ ਸਰੋਤ, Serenity Strull/ BBC
ਕਿਵੇ ਂ ਸ਼ੁਰ ੂ ਕਰੀਏ
ਕਈ ਲੋਕਾ ਂ ਲਈ ਜ ੇ ਗੂਗਲ ‘ ਤ ੇ ਜਾਣਕਾਰ ੀ ਨਹੀ ਂ ਮਿਲਦ ੀ ਤਾ ਂ ਬਹੁਤ ੇ ਲੋਕਾ ਂ ਨੂ ੰ ਲੱਗਦ ਾ ਹ ੈ ਮੌਜੂਦ ਨਹੀ ਂ ਹੈ । ਪਰ ਜ ੇ ਤੁਸੀ ਂ ਇੰਟਰਨੈੱਟ ਤੋ ਂ ਇਹ ਡਾਟ ਾ ਪੂਰ ੀ ਤਰ੍ਹਾ ਂ ਹਟਾਉਣ ਾ ਚਾਹੁੰਦ ੇ ਹ ੋ ਤਾ ਂ ਇਹ ਹੋਰ ਮੁਸ਼ਕਲ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



