Source :- BBC PUNJABI
ਤਸਵੀਰ ਸਰੋਤ, Matthew Goddard/BBC
ਯੂਕਰੇਨ ਦ ੇ ਕੀਵ ਦ ੇ ਇੱਕ ਕਬਰਿਸਤਾਨ ਦ ੀ ਸ਼ਾਂਤ ੀ ਨੂ ੰ ਇੱਕ ਸਲਾਮ ੀ ਅਤ ੇ ਫਿਰ ਰਾਈਫਲ ਦ ੀ ਫਾਇਰਿੰਗ ਨ ੇ ਤੋੜਿਆ।
ਫੌਜ ੀ ਇੱਕ ਚਮਕਦਾਰ ਲੱਕੜ ਦ ੇ ਤਾਬੂਤ ‘ ਤ ੇ ਯੂਕਰੇਨ ੀ ਝੰਡ ਾ ਫੈਲਾਉਂਦ ੇ ਹਨ ਅਤ ੇ ਚਮਕਦ ੀ ਚਿੱਟ ੀ ਬਰਫ ਵਿੱਚ ਸਾਵਧਾਨ ਖੜ੍ਹ ੇ ਹ ੋ ਜਾਂਦ ੇ ਹਨ । ਇੱਕ ਰੋਂਦ ੀ ਹੋਈ ਔਰਤ ਵ ੀ ਵਿੱਚ ਖੜ੍ਹ ੀ ਹੈ, ਜਿਸਦ ਾ ਚਿਹਰ ਾ ਦੁੱਖ ਨਾਲ ਮੁਰਝਾਇਆ ਹੋਇਆ ਹੈ।
ਨਤਾਲੀਆ ਆਪਣ ੇ ਪਤ ੀ ਨੂ ੰ ਦੂਜ ੀ ਵਾਰ ਦਫਨ ਾ ਰਹ ੀ ਹੈ।
ਵਿਟਾਲ ੀ ਦ ੀ ਤਿੰਨ ਸਾਲ ਪਹਿਲਾ ਂ ਪੂਰਬ ੀ ਡੋਨਬਾਸ ਵਿੱਚ ਲੜਦ ੇ ਹੋਏ ਮੌਤ ਹ ੋ ਗਈ ਸ ੀ ਅਤ ੇ ਉਸਦ ੀ ਪਹਿਲ ੀ ਕਬਰ ਉਨ੍ਹਾ ਂ ਦ ੇ ਜੱਦ ੀ ਸ਼ਹਿਰ ਸਲੋਵਿਆਂਸਕ ਵਿੱਚ ਸੀ । ਲੇਕਿਨ ਉਸ ਸਮੇ ਂ ਤੋ ਂ ਬਾਅਦ ਰੂਸ ੀ ਫੌਜਾ ਂ ਅੱਗ ੇ ਵਧ ਚੁੱਕੀਆ ਂ ਹਨ ਅਤ ੇ ਉਸ ਇਲਾਕ ੇ ‘ ਤ ੇ ਹਮਲ ੇ ਲਗਾਤਾਰ ਵਧ ਰਹ ੇ ਹਨ।
ਇਸ ਲਈ ਨਤਾਲੀਆ ਨ ੇ ਆਪਣ ੇ ਪਤ ੀ ਦ ੀ ਕਬਰ ਪੁਟਵਾਈ ਅਤ ੇ ਵਿਟਾਲ ੀ ਦੀਆ ਂ ਅਸਥੀਆ ਂ ਨੂ ੰ ਸੈਂਕੜ ੇ ਮੀਲ ਦੂਰ ਯੂਕਰੇਨ ਦ ੀ ਰਾਜਧਾਨ ੀ ਵਿੱਚ ਤਬਦੀਲ ਕਰ ਦਿੱਤਾ।
ਫੌਜ ੀ ਸਨਮਾਨਾ ਂ ਨਾਲ ਮੁੜ ਦਫਨਾਉਣ ਦ ੀ ਰਸਮ ਤੋ ਂ ਬਾਅਦ ਨਤਾਲੀਆ ਦੱਸਦ ੇ ਹਨ,” ਜਦੋ ਂ ਅਸੀ ਂ ਉਨ੍ਹਾ ਂ ਨੂ ੰ ਸਲੋਵਿਆਂਸਕ ਵਿੱਚ ਦਫਨਾਇਆ ਸੀ, ਤਾ ਂ ਜ਼ਮੀਨ ਆਜ਼ਾਦ ਕਰਵਾਈ ਜ ਾ ਰਹ ੀ ਸ ੀ ਅਤ ੇ ਅਸੀ ਂ ਸੋਚਿਆ ਸ ੀ ਕ ਿ ਜੰਗ ਜਲਦ ੀ ਖਤਮ ਹ ੋ ਜਾਵੇਗੀ ।”
” ਪਰ ਜੰਗ ਦ ੀ ਫਰੰਟਲਾਈਨ ਲਗਾਤਾਰ ਨੇੜ ੇ ਆ ਰਹ ੀ ਹ ੈ ਅਤ ੇ ਮੈਨੂ ੰ ਡਰ ਸ ੀ ਕ ਿ ਵਿਟਾਲ ੀ ( ਦੀ ਕਬਰ ) ਕਿਤ ੇ ਰੂਸ ੀ ਕਬਜ਼ ੇ ਹੇਠ ਨ ਾ ਆ ਜਾਵੇ ।”
ਵਿਟਾਲ ੀ ਇੱਕ ਸਿਰੈਮਿਕਸ ਕਲਾਕਾਰ ਸ ੀ ਜਿਸਨ ੇ 2022 ਵਿੱਚ ਰੂਸ ੀ ਹਮਲ ੇ ਦ ੇ ਸ਼ੁਰੂਆਤ ੀ ਦਿਨਾ ਂ ਵਿੱਚ ਆਪਣ ੇ ਦੇਸ਼ ਦ ੀ ਰੱਖਿਆ ਲਈ ਆਪਣ ੀ ਮਰਜ਼ ੀ ਨਾਲ ਸੇਵ ਾ ਦਿੱਤ ੀ ਸੀ।
ਨਤਾਲੀਆ ਹੰਝੂਆ ਂ ਭਰੀਆ ਂ ਅੱਖਾ ਂ ਨਾਲ ਦੱਸਦ ੇ ਹਨ,” ਉਹ ਨਹੀ ਂ ਚਾਹੁੰਦ ਾ ਸੀ, ਪਰ ਉਸਨੂ ੰ ਇਹ ਕਰਨ ਾ ਪਿਆ । ਉਹ ਇੱਕ ਦੇਸ਼ ਭਗਤ ਸੀ ।” ਜਦੋ ਂ ਉਨ੍ਹਾ ਂ ਦ ੇ ਪਤ ੀ ਦ ੀ ਮੌਤ ਹੋਈ ਤਾ ਂ ਉਹ ਗਰਭਵਤ ੀ ਸਨ ਅਤ ੇ ਵਿਚਾਲ ੀ ਕਦ ੇ ਆਪਣ ੀ ਧ ੀ ਨੂ ੰ ਨਹੀ ਂ ਮਿਲ ਸਕੇ।
ਤਸਵੀਰ ਸਰੋਤ, Matthew Goddard/BBC
ਨਤਾਲੀਆ ਦ ਾ ਕਹਿਣ ਾ ਹ ੈ ਕ ਿ ਉਸਦ ੇ ਪਤ ੀ ਦ ੇ ਮਾਰ ੇ ਜਾਣ ਤੋ ਂ ਪਹਿਲਾ ਂ ਉਹ ਆਪਣ ੀ ਧ ੀ ਨੂ ੰ ਕਦ ੇ ਨਹੀ ਂ ਮਿਲ ਸਕਿਆ।
ਵਿਟਾਲ ੀ ਦ ੀ ਦੇਹ ਨੂ ੰ ਉਸ ਧਰਤ ੀ ਤੋ ਂ ਹਟਾਉਣ ਦ ਾ ਫੈਸਲ ਾ ਜਿੱਥ ੇ ਉਹ ਪੈਦ ਾ ਹੋਇਆ ਅਤ ੇ ਲੜਿਆ ਸੀ, ਬਹੁਤ ਦੁਖਦਾਈ ਸੀ।
ਨਤਾਲੀਆ ਨੂ ੰ ਪੂਰ ਾ ਭਰੋਸ ਾ ਹੈ,” ਭਾਵੁਕ ਪੱਖੋ ਂ ਇਹ ਬਹੁਤ ਮੁਸ਼ਕਲ ਸੀ । ਪਰ ਇਹ ਸਹ ੀ ਫੈਸਲ ਾ ਸੀ । ਉਸਨੂ ੰ ਉੱਥ ੇ ਛੱਡਣ ਾ ਅਤ ੇ ਇਹ ਜਾਣਨ ਾ ਕ ਿ ਉਹ ਉੱਥ ੇ ਰਹ ਿ ਗਿਆ ਹੈ, ਕਿਤ ੇ ਜ਼ਿਆਦ ਾ ਔਖ ਾ ਹੋਣ ਾ ਸੀ ।”
‘ ਹਰ ਦੂਜ ੇ ਦਿਨ ਹੋਣ ਵਾਲ ੇ ਹਮਲ ੇ ‘
ਯੂਕਰੇਨ ਦ ੇ ਲੋਕ ਹੁਣ ਅਜਿਹ ੇ ਚੌਰਸਤਿਆ ਂ ਉੱਤ ੇ ਖੜ੍ਹ ੇ ਹਨ ਜਿਨ੍ਹਾ ਂ ਦ ੀ ਕਲਪਨ ਾ ਵ ੀ ਨਹੀ ਂ ਕੀਤ ੀ ਜ ਾ ਸਕਦੀ । ਅਮਰੀਕ ਾ ਮਾਸਕ ੋ ਅਤ ੇ ਕੀਵ ਵਿਚਕਾਰ ਸ਼ਾਂਤ ੀ ਸਮਝੌਤ ਾ ਕਰਵਾਉਣ ਦ ੀ ਕੋਸ਼ਿਸ ਼ ਕਰ ਰਿਹ ਾ ਹੈ, ਪਰ ਰੂਸ ਆਪਣ ਾ ਹਮਲ ਾ ਜਾਰ ੀ ਰੱਖ ਰਿਹ ਾ ਹੈ।
ਇਸ ਵਿੱਚ ਯੂਕਰੇਨ ਦ ੀ ਊਰਜ ਾ ਪ੍ਰਣਾਲ ੀ ਉੱਤ ੇ ਵੱਡ ੇ ਹਵਾਈ ਹਮਲ ੇ ਸ਼ਾਮਲ ਹਨ, ਜ ੋ ਜੰਗ ਦ ੇ ਸਾਰ ੇ ਨਿਯਮਾ ਂ ਦ ੇ ਵਿਰੁੱਧ ਹਨ।
ਇਸ ਦੌਰਾਨ, ਸਮਝੌਤ ੇ ਲਈ ਸਭ ਤੋ ਂ ਵੱਧ ਦਬਾਅ ਕੀਵ ‘ ਤ ੇ ਹੈ।
ਕਿਤ ੇ ਨ ਾ ਕਿਤੇ, ਇਹ ਗੱਲਬਾਤ ਸਭ ਤੋ ਂ ਸੰਵੇਦਨਸ਼ੀਲ ਮੁੱਦ ੇ ‘ ਤ ੇ ਕੇਂਦਰਿਤ ਹੋਵੇਗੀ: ਪੂਰਬ ੀ ਡੋਨਬਾਸ ਖੇਤਰ ਦ ੀ ਜ਼ਮੀਨ ਦ ੀ ਸਥਿਤੀ, ਜਿਸ ਦ ੀ ਰੱਖਿਆ ਕਰਦ ੇ ਹੋਏ ਬਹੁਤ ਸਾਰ ੇ ਜਵਾਨ ਸ਼ਹੀਦ ਹ ੋ ਗਏ ਹਨ।
ਯੂਕਰੇਨ ਅਜ ੇ ਵ ੀ ਸਲੋਵਿਆਂਸਕ ਸਮੇਤ ਇਸ ਖੇਤਰ ਦ ੇ ਲਗਭਗ ਪੰਜਵੇ ਂ ਹਿੱਸ ੇ ਨੂ ੰ ਕੰਟਰੋਲ ਕਰਦ ਾ ਹੈ । ਪਰ ਇਹ ਕਸਬ ਾ ਮੌਜੂਦ ਾ ਫਰੰਟਲਾਈਨ ਦ ੇ ਨੇੜ ੇ ਹ ੈ ਜਿੱਥ ੇ ਰੂਸ ੀ ਫੌਜਾ ਂ ਕਈ ਮਹੀਨਿਆ ਂ ਤੋ ਂ ਅੱਗ ੇ ਵਧਣ ਦ ੀ ਕੋਸ਼ਿਸ ਼ ਕਰ ਰਹੀਆ ਂ ਹਨ।
ਕੀਵ ਦ ੀ ਤਜਵੀਜ ਼ ਹ ੈ ਕ ਿ ਲੜਾਈ ਨੂ ੰ ਉੱਥ ੇ ਹ ੀ ਰੋਕ ਦਿੱਤ ਾ ਜਾਵ ੇ ਅਤ ੇ ਉਹ ਹੋਰ ਪਿੱਛ ੇ ਹਟਣ ਲਈ ਤਿਆਰ ਨਹੀ ਂ ਹੈ । ਲੇਕਿਨ ਮਾਸਕ ੋ ਬਾਕ ੀ ਖੇਤਰ ‘ ਤ ੇ ਕਬਜ਼ ਾ ਚਾਹੁੰਦ ਾ ਹ ੈ ਅਤ ੇ ਮੰਨਿਆ ਜਾਂਦ ਾ ਹ ੈ ਕ ਿ ਅਮਰੀਕ ਾ ਇਸ ਨਾਲ ਸਹਿਮਤ ਹੈ।

ਇਹ ਵਲਾਦੀਮੀਰ ਪੁਤਿਨ ਦ ੀ ਪੂਰ ੇ ਯੂਕਰੇਨ ‘ ਤ ੇ ਕਬਜ਼ ਾ ਕਰਨ ਦ ੀ ਅਸਲ ਯੋਜਨ ਾ- ਜਿਸਨੂ ੰ ਉਸ ਸਮੇ ਂ ਉਨ੍ਹਾ ਂ ਨ ੇ” ਨਾਜ਼ੀਵਾਦ ਖ਼ਤਮ ਕਰਨ” ਅਤ ੇ” ਨਿਰਸੈਨੀਕਰਨ” ਦ ਾ ਨਾਮ ਦਿੱਤ ਾ ਸ ੀ- ਤੋ ਂ ਬਹੁਤ ਦੂਰ ਹੈ । ਪਰ ਇਹ ਪੁਤਿਨ ਨੂ ੰ ਰੂਸ ਲਈ ਇੱਕ ਕਿਸਮ ਦ ੀ ਜਿੱਤ ਦ ਾ ਦਾਅਵ ਾ ਕਰਨ ਦ ੀ ਇਜਾਜ਼ਤ ਦੇਵੇਗਾ । ਨਤਾਲੀਆ ਸਲੋਵਿਆਂਸਕ ਵਿੱਚ ਹੁਣ ਦ ੀ ਜ਼ਿੰਦਗ ੀ ਬਾਰ ੇ ਦੱਸਦਿਆ ਂ ਕਹਿੰਦ ੇ ਹਨ,” ਗਲੀਆ ਂ ਵਿੱਚ ਡਰੋਨ ਹਨ, ਜ ੋ ਮਿੰਨ ੀ ਬੱਸਾ ਂ ਨੂ ੰ ਨਿਸ਼ਾਨ ਾ ਬਣ ਾ ਰਹ ੇ ਹਨ, ਅਤ ੇ ਸ਼ਹਿਰ ਦ ੇ ਕੇਂਦਰ ਵਿੱਚ ਗਲਾਈਡ ਬੰਬ ਡਿੱਗਦ ੇ ਹਨ, ਜ ੋ ਵੱਡ ੇ ਟੋਏ ਬਣ ਾ ਦਿੰਦ ੇ ਹਨ ।”
” ਕੁਝ ਮਹੀਨ ੇ ਪਹਿਲਾਂ, ਹਮਲ ੇ ਹਫਤਾਵਾਰ ੀ ਹੁੰਦ ੇ ਸਨ । ਹੁਣ ਇਹ ਹਰ ਦੂਜ ੇ ਦਿਨ ਹੁੰਦ ੇ ਹਨ ।”
‘ ਸਾਨੂ ੰ ਇਕਜੁੱਟ ਹੋਣ ਦ ੀ ਲੋੜ ਹ ੈ ‘
ਨਤਾਲੀਆ ਦ ੇ ਜੱਦ ੀ ਸ਼ਹਿਰ ਦ ੇ ਉੱਤਰ ਵਿੱਚ, ਖਾਰਕੀਵ ਸ਼ਹਿਰ ਦ ੇ ਆਲੇ-ਦੁਆਲੇ, ਹੋਰ ਸੰਕੇਤ ਹਨ ਕ ਿ ਖ਼ਤਰ ੇ ਦ ਾ ਖੇਤਰ ਫੈਲ ਰਿਹ ਾ ਹੈ।
ਮਜ਼ਦੂਰ ਜੰਮ ੀ ਹੋਈ ਜ਼ਮੀਨ ਵਿੱਚ ਕਿੱਲ ੇ ਠੋਕ ਰਹ ੇ ਹਨ ਤਾ ਂ ਜ ੋ ਜਾਲ ਫਿੱਟ ਕੀਤ ੇ ਜ ਾ ਸਕਣ, ਜਿਨ੍ਹਾ ਂ ਨੂ ੰ ਉਹ ਰੂਸ ੀ ਡਰੋਨਾ ਂ ਤੋ ਂ ਸੁਰੱਖਿਆ ਲਈ ਸੜਕ ਦ ੇ ਉੱਪਰ ਇੱਕ ਛੱਤ ( ਕੈਨੋਪੀ ) ਵਾਂਗ ਫੈਲਾਉਣਗੇ ।
ਨੇੜ ੇ ਹ ੀ ਇੱਕ ਅਨਜਾਣ ੀ ਥਾ ਂ ‘ ਤੇ, ਅਸੀ ਂ ਯੂਕਰੇਨ ਦ ੇ ਆਪਣ ੇ ਯੂਏਵ ੀ ( ਡਰੋਨ ) ਦ ੀ ਇੱਕ ਵਰਕਸ਼ਾਪ ਦ ਾ ਦੌਰ ਾ ਕੀਤਾ।
‘ ਟਾਈਫੂਨ’ ਯੂਨਿਟ ਦ ੇ ਸਿਪਾਹ ੀ ਸਾਜ਼ੋ-ਸਾਮਾਨ ਅਤ ੇ ਕੇਬਲਾ ਂ ਦ ੇ ਢੇਰਾ ਂ ਨਾਲ ਭਰ ੇ ਇੱਕ ਬੇਸਮੈਂਟ ਵਿੱਚ ਕੰਮ ਕਰਦ ੇ ਹਨ, ਜਿੱਥ ੇ ਹੱਥ ਨਾਲ ਬਣ ੀ ਲੱਕੜ ਦ ੀ ਪੌੜ ੀ ਰਾਹੀ ਂ ਉੱਤਰਿਆ ਜਾਂਦ ਾ ਹੈ । ਇਹ ਲੋਕ ਫਰੰਟਲਾਈਨ ‘ ਤ ੇ ਨੁਕਸਾਨ ੇ ਗਏ ਡਰੋਨਾ ਂ ਦ ੀ ਮੁਰੰਮਤ ਕਰਨ ਅਤ ੇ ਨਵੀ ਂ ਕਾਢ ( ਇਨੋਵੇਸ਼ਨ ) ਲਈ ਜ਼ਿੰਮੇਵਾਰ ਹਨ: ਯੂਕਰੇਨ ਨੂ ੰ ਵਧੇਰ ੇ ਬੰਦਿਆ ਂ ਅਤ ੇ ਵਧੇਰ ੇ ਸਰੋਤਾ ਂ ਵਾਲ ੇ ਦੁਸ਼ਮਣ ਵਿਰੁੱਧ ਹਰ ਮੌਕ ੇ ਦ ੀ ਲੋੜ ਹੈ।
ਤਸਵੀਰ ਸਰੋਤ, Paul Pradier/BBC
ਟੀਮ ਦ ੇ ਕੰਮ ਕਰਨ ਦੌਰਾਨ ਚੱਲ ਰਿਹ ਾ ਸੰਗੀਤ ਖੁਸ਼ਗਵਾਰ ਫ੍ਰੈਂਚ ਪੌਪ ਹੈ, ਪਰ ਸਿਪਾਹੀਆ ਂ ਦ ਾ ਮੂਡ ਮਿਲਿਆ-ਜੁਲਿਆ ਹੈ।
ਜਦੋ ਂ ਮੈ ਂ ਸ਼ਾਂਤ ੀ ਦ ੇ ਬਦਲ ੇ ਇਲਾਕ ਾ ਛੱਡਣ ਬਾਰ ੇ ਪੁੱਛਿਆ, ਤਾ ਂ 29 ਸਾਲ ਾ ਰੋਮਨ ਨ ੇ ਜਵਾਬ ਦਿੱਤਾ,” ਅਸੀ ਂ ਇੱਥ ੇ ਇਸ ਬਾਰ ੇ ਚਰਚ ਾ ਨ ਾ ਕਰਨ ਦ ੀ ਕੋਸ਼ਿਸ ਼ ਕਰਦ ੇ ਹਾਂ । ਲੋਕ ਆਪਸ ਵਿੱਚ ਝਗੜਦ ੇ ਹਨ ਅਤ ੇ ਸਾਨੂ ੰ ਇਸ ਸਮੇ ਂ ਉਸਦ ੀ ਲੋੜ ਨਹੀ ਂ ਹੈ । ਸਾਨੂ ੰ ਇਕਜੁੱਟ ਹੋਣ ਅਤ ੇ ਰੂਸੀਆ ਂ ਨਾਲ ਲੜਨ ਦ ੀ ਲੋੜ ਹੈ ।”
ਰੋਮਨ ਦੱਸਦ ੇ ਹਨ ਕ ਿ ਉਸਨ ੇ ਡੋਨਬਾਸ ਵਿੱਚ ਲੜਦ ੇ ਹੋਏ, ਫੌਜ ਵਿੱਚ ਆਪਣ ੇ ਦ ੋ ਸਾਲਾ ਂ ਦੌਰਾਨ” ਬਹੁਤ ਸਾਰ ੇ ਸਾਥ ੀ” ਗੁਆ ਦਿੱਤ ੇ ਹਨ।
ਇਸ ਵਿੱਚ ਕੋਈ ਹੈਰਾਨ ੀ ਨਹੀ ਂ ਕ ਿ ਅੱਜਕੱਲ੍ਹ ਫੌਜ ਵਿੱਚ ਭਰਤ ੀ ਕਰਨ ਾ ਬਹੁਤ ਮੁਸ਼ਕਲ ਹੈ । ਪਿਛਲ ੇ ਮਹੀਨ ੇ ਦੇਸ਼ ਦ ੇ ਰੱਖਿਆ ਮੰਤਰ ੀ ਨ ੇ ਖੁਲਾਸ ਾ ਕੀਤ ਾ ਸ ੀ ਕ ਿ ਹੈਰਾਨੀਜਨਕ ਤੌਰ ‘ ਤ ੇ 200, 000 ਸਿਪਾਹ ੀ ਬਿਨਾ ਂ ਇਜਾਜ਼ਤ ਦ ੇ ਗੈਰ-ਹਾਜ਼ਰ ਸਨ।
ਪਰ ਬਹੁਤ ਸਾਰ ੇ ਯੂਕਰੇਨ ੀ ਲੋਕਾ ਂ ਵਾਂਗ, ਰੋਮਨ ਨੂ ੰ ਯਕੀਨ ਹ ੈ ਕ ਿ ਪੁਤਿਨ ਨੂ ੰ ਡੋਨਬਾਸ ਦ ਾ ਤੋਹਫ ਾ ਦੇਣ ਨਾਲ ਵ ੀ ਯੂਕਰੇਨ ਸੁਰੱਖਿਅਤ ਨਹੀ ਂ ਹੋਵੇਗਾ।
ਉਹ ਕਹਿੰਦ ੇ ਹਨ,” ਰੂਸ ੀ ਸਿਰਫ ਹੋਰ ਜ਼ਿਆਦ ਾ ਲੈਣ ਲਈ ਵਾਪਸ ਆਉਣਗੇ ।”
ਪਿਛਲ ੇ ਕਮਰ ੇ ਵਿੱਚ ਲੈਪਟਾਪ ਉੱਤ ੇ ਕੰਮ ਕਰ ਰਹ ੇ ਇੱਕ ਹੋਰ ਸਿਪਾਹ ੀ ਨ ੇ ਮੰਨਿਆ ਕ ਿ ਇਸ ਜੰਗ ਵਿੱਚ” ਜਿੱਤ” ਅੱਜ-ਕੱਲ੍ਹ ਬਹੁਤ ਵੱਖਰ ੀ ਦਿਖਾਈ ਦਿੰਦ ੀ ਹੈ।
ਮੈਕਸਿਮ ਆਪਣ ੇ ਸ਼ਬਦਾ ਂ ਦ ੀ ਧਿਆਨ ਨਾਲ ਚੋਣ ਕਰਦ ੇ ਹੋਏ ਤਰਕ ਦਿੰਦ ਾ ਹੈ,” ਮੈ ਂ ਕਹਾਂਗ ਾ ਕ ਿ ਸਾਡ ੀ ਜਿੱਤ ਸਾਡ ੇ ਸਟੇਟਹੁੱਡ ਨੂ ੰ ਬਚਾਉਣ ਵਿੱਚ ਹੈ । ਭਾਵੇ ਂ ਸਾਡ ੇ ਕੋਲ ਤਿੰਨ ਵਰਗ ਕਿਲੋਮੀਟਰ ਜ਼ਮੀਨ ਹ ੀ ਕਿਉ ਂ ਨ ਾ ਬਚੇ, ਪਰ ਜੇਕਰ ਅਸੀ ਂ ਆਪਣ ਾ ਸੰਵਿਧਾਨ ਅਤ ੇ ਆਪਣੀਆ ਂ ਸੰਸਥਾਵਾ ਂ ਬਰਕਰਾਰ ਰੱਖਦ ੇ ਹਾਂ, ਤਾ ਂ ਇਹ ਅਜ ੇ ਵ ੀ ਯੂਕਰੇਨ ਹੈ ।”
ਉਹ ਸੋਚਦ ੇ ਹਨ ਕ ਿ ਸਿਪਾਹੀਆ ਂ ਨੂੰ, ਭਾਵੇ ਂ ਕੁਝ ਵ ੀ ਹੋਵੇ, ਲੜਦ ੇ ਰਹਿਣ ਾ ਚਾਹੀਦ ਾ ਹੈ।
” ਰੂਸ ਸਾਡ ੇ ਤੋ ਂ 10 ਗੁਣ ਾ ਵੱਡ ਾ ਹੈ । ਪਰ ਫਿਰ ਵ ੀ ਅਸੀ ਂ ਆਤਮ ਸਮਰਪਣ ਨਹੀ ਂ ਕਰ ਸਕਦੇ ।”
ਕੀਵ ਵਿੱਚ ਵਾਪਸ ਆਈ, ਨਤਾਲੀਆ ਨ ੇ ਇੱਕ ਸਹੇਲ ੀ ਦ ੀ ਬਾਂਹ ਨੂ ੰ ਫੜ ੀ ਹੋਈ ਹੈ । ਕਬਰ ਪੁੱਟਣ ਵਾਲ ੇ ਉਸਦ ੇ ਪਤ ੀ ਦ ੇ ਤਾਬੂਤ ‘ ਤ ੇ ਤਾਜ਼ ੀ ਮਿੱਟ ੀ ਪਾਉਂਦ ੇ ਹਨ ਅਤ ੇ ਫਿਰ ਉੱਪਰ ਇੱਕ ਲੱਕੜ ਦ ੀ ਸਲੀਬ ਲਗਾਉਂਦ ੇ ਹਨ।
ਵਿਟਾਲ ੀ ਦ ੀ ਇੱਕ ਫੋਟ ੋ ਉਸਨੂ ੰ ਮੁਸਕਰਾਉਂਦ ੇ ਹੋਏ, ਇੱਕ ਪੀਲ ੇ ਸੂਰਜਮੁਖ ੀ ਦ ੇ ਕੋਲ ਪੋਜ ਼ ਦਿੰਦ ੇ ਹੋਏ ਦਿਖਾਉਂਦ ੀ ਹੈ।
ਨਤਾਲੀਆ ਨੂ ੰ ਆਪਣ ੇ ਪਤ ੀ ਦ ੇ ਦੁਬਾਰ ਾ ਨੇੜ ੇ ਹੋਣ ਨਾਲ ਸਕੂਨ ਮਿਲਿਆ ਹੈ, ਜਿੱਥ ੇ ਉਹ ਅਤ ੇ ਉਨ੍ਹਾ ਂ ਦ ੀ ਧੀ, ਵਿਟਾਲੀਨਾ, ਸੁਰੱਖਿਅਤ ਰੂਪ ਨਾਲ ਉਸਦ ੀ ਕਬਰ ‘ ਤ ੇ ਜ ਾ ਸਕਦੀਆ ਂ ਹਨ।
ਨਤਾਲੀਆ ਮੁਸਕਰਾਉਂਦ ੀ ਹੈ,” ]ਉਹ ] ਉਸਦੀਆ ਂ ਵੀਡੀਓਜ ਼ ਦੇਖਦ ੀ ਹੈ, ਫੋਟੋਆ ਂ ਦੇਖਦ ੀ ਹ ੈ ਅਤ ੇ ਉਹ ਉਸਨੂ ੰ ਬਹੁਤ ਪਿਆਰ ਕਰਦ ੀ ਹ ੈ ਭਾਵੇ ਂ ਉਹ ਕਦ ੇ ਨਹੀ ਂ ਮਿਲੇ ।”
ਉਸਨੂ ੰ ਇਹ ਵ ੀ ਉਮੀਦ ਹ ੈ ਕ ਿ ਉਹ ਜਲਦ ੀ ਹ ੀ ਆਪਣ ੇ ਪਤ ੀ ਨੂ ੰ ਦੱਸੇਗ ੀ ਕ ਿ ਉਹ ਕੁੱਖ ਤੋ ਂ ਹੈ । ਇਸ ਲਈ ਉਸਨ ੇ ਉਸ ਸ਼ੁਕਰਾਣ ੂ ਦ ੀ ਵਰਤੋ ਂ ਕੀਤ ੀ ਹ ੈ ਜ ੋ ਜੋੜ ੇ ਨ ੇ ਵਿਟਾਲ ੀ ਦ ੇ ਮਾਰ ੇ ਜਾਣ ਤੋ ਂ ਕੁਝ ਦਿਨ ਪਹਿਲਾ ਂ ਇੱਕ ਕਲੀਨਿਕ ਵਿੱਚ ਖਾਸ ਤੌਰ ‘ ਤ ੇ ਫ੍ਰੀਜ ਼ ਕਰਵਾਇਆ ਸੀ।
ਬਹੁਤ ਸਾਰ ੇ ਸਿਪਾਹ ੀ ਹੁਣ ਫਰੰਟ ‘ ਤ ੇ ਜਾਣ ਤੋ ਂ ਪਹਿਲਾ ਂ ਅਜਿਹ ਾ ਹ ੀ ਕਰਦ ੇ ਹਨ।
ਇਹ ਇੱਕ ਕੌੜ ਾ ਸੱਚ ਹੈ, ਪਰ ਨਤਾਲੀਆ ਕਹਿੰਦ ੀ ਹ ੈ ਕ ਿ ਵਿਟਾਲ ੀ ਦ ਾ ਕੋਈ ਵ ੀ ਸਿਪਾਹ ੀ ਦੋਸਤ ਉਸਨੂ ੰ ਮੁੜ ਦਫਨਾਉਣ ਵੇਲ ੇ ਨਹੀ ਂ ਪਹੁੰਚ ਸਕਿਆ, ਕਿਉਂਕ ਿ ਉਨ੍ਹਾ ਂ ਵਿੱਚੋ ਂ ਵ ੀ ਬਹੁਤ ਸਾਰ ੇ ਹੁਣ ਮਰ ਚੁੱਕ ੇ ਹਨ।
ਯੂਕਰੇਨ ਪਹਿਲਾ ਂ ਹ ੀ ਚਾਰ ਸਾਲਾ ਂ ਦ ੀ ਭਿਆਨਕ ਜੰਗ ਲਈ ਬਹੁਤ ਵੱਡ ੀ ਕੀਮਤ ਤਾਰ ਚੁੱਕਿਆ ਹੈ।
ਰੂਸ ਨੂ ੰ ਉਹ ਜ਼ਮੀਨ ਸੌਂਪਣ ੀ ਜਿਸ ‘ ਤ ੇ ਉਸਦ ਾ ਪਹਿਲਾ ਂ ਹ ੀ ਕਬਜ਼ ਾ ਹੈ, ਇੱਕ ਵੱਖਰ ੀ ਗੱਲ ਹੈ: ਇੱਕ ਅਜਿਹ ਾ ਵਿਕਲਪ ਜ ੋ ਹੁਣ ਕਈਆ ਂ ਨ ੇ ਚੁੱਪਚਾਪ ਮੰਨ ਲਿਆ ਹੈ।
ਪਰ ਨਤਾਲੀਆ ਰੂਸ ਦੁਆਰ ਾ ਹੋਰ ਇਲਾਕਿਆ ਂ ‘ ਤ ੇ ਕਬਜ਼ ਾ ਕਰਨ ਦ ੇ ਵਿਚਾਰ ਨੂ ੰ ਸਹਿਣ ਨਹੀ ਂ ਕਰ ਸਕਦੀ, ਜਿਸ ਵਿੱਚ ਉਹ ਕਸਬ ਾ ਵ ੀ ਸ਼ਾਮਲ ਹ ੈ ਜਿੱਥ ੇ ਉਹ ਅਤ ੇ ਵਿਟਾਲ ੀ ਰਹਿੰਦ ੇ ਸਨ ਅਤ ੇ ਜਿੱਥ ੇ ਉਨ੍ਹਾ ਂ ਨੂ ੰ ਪਿਆਰ ਹੋਇਆ ਸੀ।
ਉਸਨੂ ੰ” ਕੋਈ ਸ਼ੱਕ ਨਹੀ ਂ” ਹ ੈ ਕ ਿ ਉਸਦ ਾ ਪਤ ੀ ਚਾਹੁੰਦ ਾ ਹੋਵੇਗ ਾ ਕ ਿ ਫੌਜ ਲੜਾਈ ਜਾਰ ੀ ਰੱਖੇ, ਹੁਣ ਹਾਰ ਨ ਾ ਮੰਨੇ।
ਨਤਾਲੀਆ ਕਹਿੰਦ ੀ ਹੈ,” ਰੂਸ ਇੱਕ ਸਾਲ ਲਈ ਰੁਕ ਸਕਦ ਾ ਹੈ, ਫਿਰ ਇੱਕ ਹੋਰ ਹਮਲ ਾ ਹੋਵੇਗ ਾ ਅਤ ੇ ਉਹ ਖਾਰਕੀਵ ਵਿੱਚ ਹੋਣਗੇ ।”
” ਮੈਨੂ ੰ ਬਸ ਇਹ ਵਿਸ਼ਵਾਸ ਨਹੀ ਂ ਹ ੈ ਕ ਿ ਰੂਸ ਰੁਕ ਜਾਵੇਗਾ ।”
ਮਾਰੀਆਨ ਾ ਮਾਤਵੇਈਚੁਕ, ਅਨਾਸਤਾਸੀਆ ਲੈਵਚੈਂਕ ੋ ਅਤ ੇ ਪਾਲ ਪ੍ਰਾਡੀਅਰ ਦੁਆਰ ਾ ਵਾਧ ੂ ਰਿਪੋਰਟਿੰਗ ਦ ੇ ਨਾਲ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



