Source :- BBC PUNJABI

ਤਸਵੀਰ ਸਰੋਤ, Getty Images
” ਮੈ ਂ ਬਚਪਨ ਤੋ ਂ ਹ ੀ ਸਿੱਖ ੀ ਨਾਲ ਜੁੜਿਆ ਹੋਇਆ ਹਾ ਂ ਤ ੇ ਗੁਰਬਾਣ ੀ ਵ ੀ ਪੜ੍ਹਦ ਾ ਹਾਂ, ਦਸਤਾਰ ਸਜਾਉਣ ਾ ਮੇਰ ਾ ਧਰਮ ਹੈ, ਮੈ ਂ ਇਹ ਨਹੀ ਂ ਛੱਡ ਸਕਦ ਾ ਪਰ ਮੇਰ ੇ ਸਰੀਰ ਅੰਦਰ ਜ ੋ ਭਾਵਨਾਵਾ ਂ ਹਨ, ਉਹ ਕੁਦਰਤ ੀ ਹਨ ।”
ਇਹ ਬੋਲ ਉਨ੍ਹਾ ਂ ਸਿੱਖ ਨੌਜਵਾਨਾ ਂ ਵਿੱਚੋ ਂ ਇੱਕ ਦ ੇ ਹਨ ਜਿਨ੍ਹਾ ਂ ਦੀਆ ਂ ਵੀਡੀਓਜ਼ ਬੀਤ ੇ ਦਿਨਾ ਂ ਵਿੱਚ ‘ ਅੰਮ੍ਰਿਤਸਰ ਪ੍ਰਾਈਡ ਪ੍ਰੇਡ ‘ ਦ ੇ ਸੰਦਰਭ ‘ ਚ ਸੋਸ਼ਲ ਮੀਡੀਆ ‘ ਤ ੇ ਵਾਇਰਲ ਹੋਈਆ ਂ ਹਨ।
ਉਨ੍ਹਾ ਂ ਨ ੇ ਆਪਣ ੀ ਪਛਾਣ ਨ ਾ ਜ਼ਾਹਰ ਕਰਨ ਦ ੀ ਸ਼ਰਤ ‘ ਤ ੇ ਬੀਬੀਸ ੀ ਨਾਲ ਗੱਲ ਕੀਤੀ।
ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂ ੰ ਰੱਖ ੀ ਗਈ ‘ ਪ੍ਰਾਈਡ ਪਰੇਡ ‘ ਦ ਾ ਵੱਡ ੇ ਪੱਧਰ ‘ ਤ ੇ ਵਿਰੋਧ ਹੋਣ ਮਗਰੋ ਂ ਪ੍ਰਬੰਧਕਾ ਂ ਵੱਲੋ ਂ ਇਸ ਨੂ ੰ ਰੱਦ ਕਰ ਦਿੱਤ ਾ ਗਿਆ ਹੈ।
ਪ੍ਰਬੰਧਕਾ ਂ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਵਿਰੋਧ ਅਤ ੇ ਮੰਦ ੀ ਸ਼ਬਦਾਵਲ ੀ ਦ ਾ ਸਾਹਮਣ ਾ ਕਰਨ ਾ ਪ ੈ ਰਿਹ ਾ ਹੈ, ਜਿਸ ਕਰ ਕ ੇ ਉਨ੍ਹਾ ਂ ਨ ੇ ਇਹ ਫ਼ੈਸਲ ਾ ਲਿਆ।
‘ ਪ੍ਰਾਈਡ ਅੰਮ੍ਰਿਤਸਰ ‘ ਦ ੇ ਇੰਸਟਾਗ੍ਰਾਮ ਪੇਜ ‘ ਤ ੇ ਪੋਸਟ ਕੀਤ ੇ ਗਏ ਇੱਕ ਬਿਆਨ ਵਿੱਚ ਪ੍ਰਬੰਧਕਾ ਂ ਨ ੇ ਲਿਖਿਆ ਕ ਿ ਉਹ ਅੰਮ੍ਰਿਤਸਰ ਵਿੱਚ ਸਾਲ 2019 ਤੋ ਂ ‘ ਪ੍ਰਾਈਡ ਪਰੇਡ ‘ ਕਰਵ ਾ ਰਹ ੇ ਹਨ । ਉਨ੍ਹਾ ਂ ਨ ੇ ਲਿਖਿਆ ਕ ਿ ਉਨ੍ਹਾ ਂ ਦ ਾ ਮੰਤਵ ਐੱਲਜੀਬੀਟੀਕਿਊਆਈਏ + ( LGBTQIA+ ) ਸਮਾਜ ਦ ੀ ਸਹਾਇਤ ਾ ਕਰਨ ਾ ਹੈ।

ਦਰਅਸਲ, ਇਸ ਪਰੇਡ ਬਾਰ ੇ ਸੋਸ਼ਲ ਮੀਡੀਆ ‘ ਤ ੇ ਵੀਡੀਓਜ ਼ ਜਾਰ ੀ ਹੋਣ ਤੋ ਂ ਬਾਅਦ ਸੋਸ਼ਲ ਮੀਡੀਆ ‘ ਤ ੇ ਵੱਖ-ਵੱਖ ਧਿਰਾ ਂ ਨਾਲ ਸਬੰਧਤ ਲੋਕਾ ਂ ਵੱਲ ੋ ਇਸ ਦ ਾ ਵਿਰੋਧ ਕੀਤ ਾ ਗਿਆ।
ਇੱਕ ਵੀਡੀਓ ਵਿੱਚ ਕੁਝ ਦਸਤਾਰਧਾਰ ੀ ਸਿੱਖ ਨੌਜਵਾਨਾ ਂ ਨੂ ੰ ਨੱਚਦ ੇ ਵੇਖਿਆ ਜ ਾ ਸਕਦ ਾ ਹੈ । ਸੋਸ਼ਲ ਮੀਡੀਆ ‘ ਤ ੇ ਲੋਕਾ ਂ ਵੱਲੋ ਂ ਇਨ੍ਹਾ ਂ ਲੋਕਾ ਂ ਦ ੇ ਪਹਿਰਾਵ ੇ ਬਾਰ ੇ ਵ ੀ ਮੰਦ ੀ ਸ਼ਬਦਾਵਲ ੀ ਵਰਤ ੀ ਗਈ ਸੀ।
ਵਿਰੋਧ ਕਰਨ ਵਾਲਿਆ ਂ ਵਿੱਚ ਸ਼ਾਮਲ ਸਮਾਜਿਕ-ਧਾਰਮਿਕ ਕਾਰਕੁੰਨਾ ਂ ਵੱਲੋ ਂ ਕਿਹ ਾ ਗਿਆ ਸ ੀ ਕ ਿ ਉਹ ‘ ਸਿੱਖ ਧਰਮ ਦ ੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਅਜਿਹ ੀ ਪਰੇਡ ਨੂ ੰ ਨਹੀ ਂ ਹੋਣ ਦੇਣਗੇ । ‘
‘ ਦਸਤਾਰ ਸਜਾਉਣ ਾ ਮੇਰ ਾ ਧਰਮ ਹ ੈ ਮੈ ਂ ਕਿਸ ੇ ਨੂ ੰ ਠੇਸ ਨਹੀ ਂ ਪਹੁੰਚਾਉਣ ੀ ਚਾਹੁੰਦ ਾ ਸ ੀ ‘
ਵਾਇਰਲ ਵੀਡੀਓ ਵਿੱਚ ਮੌਜੂਦ ਨੌਜਵਾਨ ਨ ੇ ਦੱਸਿਆ ਕ ਿ ਜ ੋ ਵੀਡੀਓ ਵਾਇਰਲ ਹੋਈ ਹ ੈ ਉਹ ਅੰਮ੍ਰਿਤਸਰ ਦ ੀ ਨਹੀਂ, ਚੰਡੀਗੜ੍ਹ ਦ ੀ ਹੈ, ਜ ੋ ਦ ੋ ਤੋ ਂ ਤਿੰਨ ਹਫ਼ਤ ੇ ਪੁਰਾਣ ੀ ਹੈ।
ਉਨ੍ਹਾ ਂ ਨ ੇ ਕਿਹਾ,” ਮੈ ਂ ਨਹੀ ਂ ਜਾਣਦ ਾ ਕ ਿ ਇਹ ਹੁਣ ਕਿਉ ਂ ਅਤ ੇ ਕਿਸ ਨ ੇ ਵਾਇਰਲ ਕੀਤੀ, ਇਸ ਨਾਲ ਮੈਨੂ ੰ ਤ ੇ ਮੇਰ ੇ ਪਰਿਵਾਰ ਨੂ ੰ ਮਾਨਸਿਕ ਪਰੇਸ਼ਾਨ ੀ ਵਿੱਚੋ ਂ ਲੰਘਣ ਾ ਪ ੈ ਰਿਹ ਾ ਹੈ ।”
ਉਹ ਕਹਿੰਦ ੇ ਹਨ,” ਮੈ ਂ ਬਚਪਨ ਤੋ ਂ ਹ ੀ ਸਿੱਖ ੀ ਨਾਲ ਜੁੜਿਆ ਹੋਇਆ ਹਾ ਂ ਤ ੇ ਗੁਰਬਾਣ ੀ ਵ ੀ ਪੜ੍ਹਦ ਾ ਹਾਂ, ਦਸਤਾਰ ਸਜਾਉਣ ਾ ਮੇਰ ਾ ਧਰਮ ਹੈ, ਪਰ ਮੇਰ ੇ ਸਰੀਰ ਅੰਦਰ ਜ ੋ ਭਾਵਨਾਵਾ ਂ ਹਨ, ਉਹ ਕੁਦਰਤ ੀ ਹਨ ।”
ਉਨ੍ਹਾ ਂ ਕਿਹਾ,” ਮੇਰ ਾ ਮੰਤਵ ਕਿਸ ੇ ਨੂ ੰ ਠੇਸ ਪਹੁੰਚਾਉਣ ਾ ਨਹੀ ਂ ਸ ੀ ਅਤ ੇ ਕਿਸ ੇ ਨੂ ੰ ਵ ੀ ਇਸ ਤੋ ਂ ਪਰੇਸ਼ਾਨ ੀ ਨਹੀ ਂ ਹੋਣ ੀ ਚਾਹੀਦੀ ।”
‘ ਕੁਈਰਿੰਗ ਇੰਨ ਚੰਡੀਗੜ੍ਹ ‘ ਅਤ ੇ ਪ੍ਰਾਈਡ ਚੰਡੀਗੜ੍ਹ ਨਾਲ ਜੁੜ ੀ ਕਾਰਕੁੰਨ ਸਿਮਰਨ ਕਹਿੰਦ ੇ ਹਨ,” ਮੈ ਂ ਸਿੱਖ ਧਰਮ ਨਾਲ ਸਬੰਧ ਰੱਖਦ ੀ ਹਾ ਂ ਅਤ ੇ ਧਾਰਮਿਕ ਭਾਵਨਾਵਾ ਂ ਦ ੇ ਅਧਾਰ ‘ ਤ ੇ ਕਿਸ ੇ ਦ ੇ ਹੱਕਾ ਂ ਨੂ ੰ ਖੋਹਣ ਾ ਠੀਕ ਨਹੀ ਂ ਹੈ ।”

ਤਸਵੀਰ ਸਰੋਤ, Getty Images
ਸਿੱਖ ਜਥੇਬੰਦੀਆ ਂ ਕਿਉ ਂ ਕਰ ਰਹੀਆ ਂ ਵਿਰੋਧ?
ਸਿੱਖ ਕਾਰਕੁੰਨ ਪਰਮਜੀਤ ਸਿੰਘ ਅਕਾਲ ੀ ਨ ੇ ਬੀਬੀਸ ੀ ਪੰਜਾਬ ੀ ਨਾਲ ਗੱਲ ਕਰਦਿਆ ਂ ਪਰੇਡ ਦ ਾ ਵਿਰੋਧ ਕਰਨ ਦ ੇ ਕਾਰਨ ਦੱਸੇ।
ਪਰਮਜੀਤ ਸਿੰਘ ਨ ੇ ਕਿਹ ਾ ਕ ਿ ਸੋਸ਼ਲ ਮੀਡੀਆ ‘ ਤ ੇ ਵਾਇਰਲ ਹੋਈਆ ਂ ਵੀਡੀਓ ਦ ੇ ਵਿੱਚ ਸਿੱਖ ਮੁੰਡ ੇ ਦਿਖਾਏ ਗਏ, ਜ ੋ ਪੱਗ ਬੰਨ੍ਹ ਕ ੇ ਤ ੇ ਦਾਹੜ ੀ ਰੱਖ ਕ ੇ ਅਸ਼ਲੀਲ ਗਾਣਿਆ ਂ ‘ ਤ ੇ ਨੱਚ ਰਹ ੇ ਸਨ।
ਪਰਮਜੀਤ ਮੰਨਦ ੇ ਹਨ ਕ ਿ ਇਸ ਨਾਲ ਸਿੱਖ ਭਾਈਚਾਰ ੇ ਦੀਆ ਂ ਭਾਵਨਾਵਾ ਂ ਨੂ ੰ ਠੇਸ ਪਹੁੰਚ ੀ ਹੈ।
ਉਨ੍ਹਾ ਂ ਕਿਹਾ,” ਪੰਜਾਬ ਸੂਰਬੀਰਾ ਂ ਦ ੀ ਧਰਤ ੀ ਹੈ, ਮੈ ਂ ਇੱਥ ੇ ਅਜਿਹ ੀ ਪਰੇਡ ਦ ਾ ਹੋਣ ਾ ਠੀਕ ਨਹੀ ਂ ਮੰਨਦਾ ।”
ਕੁਝ ਕਾਰਕੁੰਨਾ ਂ ਵੱਲੋ ਂ ਆਪਣ ੇ ਇਸ ਵਿਰੋਧ ਨੂ ੰ ਅਮਰੀਕ ਾ ਵਿੱਚ ਡੌਨਲਡ ਟਰੰਪ ਦ ੇ ਰਾਸ਼ਟਰਪਤ ੀ ਬਣਨ ਮਗਰੋ ਂ ਅਮਰੀਕ ੀ ਸਰਕਾਰ ਵੱਲੋ ਂ ‘ ਜੈਂਡਰ’ ਨੀਤੀਆ ਂ ਬਦਲ ੇ ਜਾਣ ਨਾਲ ਵ ੀ ਜੋੜਿਆ ਗਿਆ।
ਬਠਿੰਡ ਾ ਦ ੇ ਪ੍ਰੈੱਸ ਕਲੱਬ ਵਿੱਚ ਕੀਤ ੀ ਗਈ ਪ੍ਰੈੱਸ ਕਾਨਫਰੰਸ ਵਿੱਚ ਸਮਾਜਿਕ ਕਾਰਕੁੰਨ ਅਤ ੇ ਐੱਮਪ ੀ ਦ ੀ ਚੋਣ ਲੜ ਚੁੱਕ ੇ ਲੱਖ ਾ ਸਿਧਾਣ ਾ ਨ ੇ ਕਿਹਾ,” ਆਜ਼ਾਦ ੀ ਦੀਆ ਂ ਸੀਮਤਾਈਆ ਂ ਹੁੰਦੀਆ ਂ ਹਨ…, ਅਮਰੀਕ ਾ ਦ ੇ ਸਰਪੰਚ ( ਰਾਸ਼ਟਰਪਤੀ ) ਨ ੇ ਕਹ ਿ ਦਿੱਤ ਾ ਕ ਿ ਕੋਈ ‘ ਥਰਡ ਜੈਂਡਰ ‘ ਲਾਗ ੂ ਨਹੀ ਂ ਹੋਵੇਗਾ, ਦ ੋ ਹ ੀ ਰਹਿਣਗੇ ।”

ਤਸਵੀਰ ਸਰੋਤ, Getty Images
‘ ਵਿਦੇਸ਼ਾ ਂ ‘ ਚ ਪੰਜਾਬ ੀ ਇਸ ਨੂ ੰ ਅਗਾਂਹਵਧ ੂ ਮੰਨਦ ੇ ਹਨ, ਪਰ ਪੰਜਾਬ ‘ ਚ … ‘
ਫ਼ਿਲਮਸਾਜ਼ ਅਤ ੇ ਪੱਤਰਕਾਰ ਮੋਹਨ ਸਿੰਘ ਔਲਖ ਕਹਿੰਦ ੇ ਹਨ ਪੰਜਾਬ ਵਿੱਚ ਐੱਲਜੀਬੀਟੀਕਿਊਆਈਏ + ਸਮਾਜ ਦ ੀ ਹਾਲਤ ਬਾਰ ੇ ਅਧਿਐਨ ਅਤ ੇ ਚਰਚ ਾ ਬਹੁਤ ਘੱਟ ਹੁੰਦ ੀ ਹੈ।
ਮੋਹਨ ਸਿੰਘ ਔਲਖ ਪੇਂਡ ੂ ਖੇਤਰ ਵਿੱਚ ਰਹਿਣ ਵਾਲ ੇ ਐੱਲਜੀਬੀਟੀਕਿਊਆਈਏ + ਸਮਾਜ ਉੱਤ ੇ ਫ਼ਿਲਮ ਬਣ ਾ ਚੁੱਕ ੇ ਹਨ।
ਮੋਹਨ ਸਿੰਘ ਮੰਨਦ ੇ ਹਨ,” ਪੰਜਾਬ ੀ ਖ਼ੁਦ ਨੂ ੰ ਮਾਰਸ਼ਲ ( ਜੰਗਜੂ ) ਸਮਾਜ ਮੰਨਦ ੇ ਹਨ ਤ ੇ ਇੱਥ ੇ ਪਿੱਤਰ ਸੱਤ ਾ ਦ ਾ ਕਾਫ ੀ ਅਸਰ ਹੈ ।”
ਉਹ ਦੱਸਦ ੇ ਹਨ,” ਐੱਲਜੀਬੀਟੀਕਿਊਆਈਏ + ਬਾਰ ੇ ਗ਼ਲਤ ਵਤੀਰ ਾ ਤਾ ਂ ਦੂਰ ਦ ੀ ਗੱਲ, ਕਈ ਵਾਰ ਕਿਸ ੇ ਮੁੰਡ ੇ ਦ ੇ ਤੁਰਨ-ਫ਼ਿਰਨ ਦ ੇ ਤਰੀਕ ੇ ਨੂ ੰ ਲ ੈ ਕ ੇ ਵ ੀ ਉਸ ਨੂ ੰ ਸ਼ਰਮਿੰਦ ਾ ਕੀਤ ਾ ਜਾਂਦ ਾ ਹੈ ।”
ਉਹ ਕਹਿੰਦ ੇ ਹਨ,” ਹਾਲ ੇ ਪਰੇਡ ਹੋਣ ਤੋ ਂ ਪਹਿਲਾ ਂ ਹ ੀ ਇਸ ਤਰੀਕ ੇ ਦੀਆ ਂ ਧਮਕੀਆ ਂ ਆਉਣ ਾ ਕਾਫ ੀ ਮੰਦਭਾਗ ਾ ਹ ੈ ਤ ੇ ਸਾਡ ੇ ਸਮਾਜ ਵਿੱਚ ਅਜ਼ਾਦ ੀ ਦ ੇ ਹਾਲਾਤ ਨੂ ੰ ਦਰਸਾਉਂਦ ਾ ਹੈ, ਸ਼ਹਿਰਾ ਂ ਵਿੱਚ ਐੱਲਜੀਬੀਟੀਕਿਊਆਈਏ + ਸਮਾਜ ਦ ੇ ਕੋਲ ਆਪਣ ੇ ਆਪ ਦ ਾ ਪ੍ਰਗਟਾਅ ਕਰਨ ਦ ੇ ਮੌਕ ੇ ਹਨ ਪਰ ਪਿੰਡਾ ਂ ਵਿੱਚ ਉਨ੍ਹਾ ਂ ਦ ੀ ਜ਼ਿੰਦਗ ੀ ਹੋਰ ਵ ੀ ਮੁਸ਼ਕਲ ਹੈ ।”
ਸੋਸ਼ਲ ਮੀਡੀਆ ਉੱਤ ੇ ਪ੍ਰਾਈਡ ਪਰੇਡ ਦ ੇ ਹੱਕ ਵਿੱਚ ਪੋਸਟ ਪਾਉਣ ਕਰ ਕ ੇ ਉਨ੍ਹਾ ਂ ਨੂ ੰ ਵ ੀ ਭਾਰ ੇ ਵਿਰੋਧ ਦ ਾ ਸਾਹਮਣ ਾ ਕਰਨ ਾ ਪਿਆ।
ਉਹ ਕਹਿੰਦ ੇ ਹਨ,” ਪੱਛਮ ੀ ਮੁਲਕਾ ਂ ਵਿੱਚ ਰਹਿੰਦ ੇ ਕਈ ਸਿੱਖ ਆਗੂ, ਜਿਵੇ ਂ ਜਗਮੀਤ ਸਿੰਘ ਵ ੀ ਐੱਲਜੀਬੀਟੀਕਿਊਆਈਏ + ਸਮਾਜ ਦ ੇ ਪੱਖ ਵਿੱਚ ਰੈਲੀਆ ਂ ‘ ਚ ਸ਼ਾਮਲ ਹੁੰਦ ੇ ਹਨ ਪਰ ਉੱਥ ੇ ਬਹੁਤ ਾ ਪੰਜਾਬ ੀ ਭਾਈਚਾਰ ਾ ਅਗਾਂਹਵਧ ੂ ਮੰਨਦ ਾ ਹ ੈ ਪਰ ਪੰਜਾਬ ਜਦੋ ਂ ਕੋਈ ਅਜਿਹ ਾ ਕਰਦ ਾ ਹ ੈ ਤਾ ਂ ਉਸ ਨੂ ੰ ਗਾਲ੍ਹਾ ਂ ਕੱਢੀਆ ਂ ਜ ਾ ਰਹੀਆਂ ।”

ਤਸਵੀਰ ਸਰੋਤ, Getty Images
ਜਦੋ ਂ ਪੰਜਾਬ ਵਿੱਚ ਸਮਲਿੰਗ ੀ ਵਿਆਹ ਉੱਤ ੇ ਵਿਵਾਦ ਉੱਠਿਆ ਸੀ
ਸਤੰਬਰ 2023 ਵਿੱਚ ਡਿੰਪਲ ਅਤ ੇ ਉਨ੍ਹਾ ਂ ਦ ੀ ਪ੍ਰੇਮਿਕ ਾ ਮਨੀਸ਼ ਾ ਨ ੇ ਬਠਿੰਡ ਾ ਦ ੇ ਇੱਕ ਗੁਰਦੁਆਰ ੇ ਵਿੱਚ ਸਮਲਿੰਗ ੀ ਵਿਆਹ ਕਰਵਾਇਆ ਸੀ।
ਇਸ ਮਗਰੋ ਂ ਵਿਆਹ ਕਰਵਾਉਣ ਵਾਲ ੇ ਗ੍ਰੰਥ ੀ ਨੂ ੰ ਅਹੁਦ ੇ ਤੋ ਂ ਹਟ ਾ ਦਿੱਤ ਾ ਗਿਆ ਸੀ।
ਅਕਾਲ ਤਖ਼ਤ ਦ ੇ ਤਤਕਾਲ ੀ ਜਥੇਦਾਰ ਰਘਬੀਰ ਸਿੰਘ ਨ ੇ ਇਸ ਅਨੰਦ ਕਾਰਜ ਨੂ ੰ ਨੈਤਿਕ ਅਤ ੇ ਧਾਰਮਿਕ ਤੌਰ ਉੱਤ ੇ ਉਲੰਘਣ ਾ ਕਰਾਰ ਦਿੱਤ ਾ ਸੀ।
ਭਾਰਤ ਵਿੱਚ ਸਮਲਿੰਗ ੀ ਵਿਆਹਾ ਂ ਨੂ ੰ ਕਾਨੂੰਨ ੀ ਮਾਨਤ ਾ ਨਹੀ ਂ ਮਿਲ ੀ ਹੈ।

ਤਸਵੀਰ ਸਰੋਤ, Getty Images
‘ ਜਿਨਸ ੀ ਝੁਕਾਅ ਅਤ ੇ ਧਰਮ ਦ ਾ ਕੋਈ ਸਬੰਧ ਨਹੀ ਂ ‘
ਪੰਜਾਬ ਯੂਨੀਵਰਸਿਟ ੀ ਵਿੱਚ ਅੰਗਰੇਜ਼ ੀ ਦ ੇ ਅਸਿਸਟੈਂਟ ਪ੍ਰੋਫ਼ੈਸਰ ਮਨਪ੍ਰੀਤ ਜੱਸ ਕਹਿੰਦ ੇ ਹਨ, ਹਾਲਾਂਕ ਿ ਵਿਸ਼ਵ ਪੱਧਰ ‘ ਤ ੇ ਹਾਲਾਤ ਸੁਧਰ ੇ ਹਨ, ਪਰ ਸਾਡ ੇ ਸਮਾਜ ਵਿੱਚ ਹਾਲ ੇ ਵ ੀ ‘ ਵੱਖਰ ੀ ਸੈਕਸ਼ੂਅਲ ਓਰੀਐਂਟੇਸ਼ਨ ‘ ਨੂ ੰ ਮਾਨਤ ਾ ਨਹੀ ਂ ਦਿੱਤ ੀ ਜਾਂਦੀ।
ਉਹ ਕਹਿੰਦ ੇ ਹਨ,” ਕਿਸ ੇ ਦ ੇ ਜਿਨਸ ੀ ਝੁਕਾਅ ਦ ੇ ਅਧਾਰ ‘ ਤ ੇ ਉਨ੍ਹਾ ਂ ਲੋਕਾ ਂ ਨੂ ੰ ਉਨ੍ਹਾ ਂ ਦ ੇ ਮਨੁੱਖ ੀ ਅਧਿਕਾਰਾ ਂ ਤੋ ਂ ਵਾਂਝ ੇ ਕਰਨ ਾ ਠੀਕ ਨਹੀ ਂ ਹੈ, ਧਰਮ ਅਤ ੇ ਜਿਨਸ ੀ ਝੁਕਾਅ ਵਿੱਚ ਕੋਈ ਸਬੰਧ ਨਹੀ ਂ ਹੈ ।”
ਪੰਜਾਬ ਯੂਨੀਵਰਸਿਟ ੀ ਵਿੱਚ ਵੁਮੈੱਨ ਸਟੱਡੀਜ਼ ਦ ੀ ਪ੍ਰੋਫ਼ੈਸਰ ਅਮੀਰ ਸੁਲਤਾਨ ਾ ਕਹਿੰਦ ੇ ਹਨ ਕ ਿ ਸਮਾਜ ਵਿੱਚ ਅਜ ੇ ਵ ੀ ਐੱਲਜੀਬੀਟੀਕਿਊਆਈਏ + ਬਾਰ ੇ ਜਾਣਕਾਰ ੀ ਦ ੀ ਘਾਟ ਹੈ, ਇਹ ਵ ੀ ਲੋਕਾ ਂ ਵਿੱਚ ਪ੍ਰਵਾਨਗ ੀ ਨ ਾ ਹੋਣ ਦ ੀ ਵਜ੍ਹ ਾ ਹੈ।
ਉਹ ਦੱਸਦ ੇ ਹਨ,” ਕਿਤ ੇ ਨ ਾ ਕਿਤ ੇ ਸਮਾਜ ਵਿੱਚ ਓਨ ੀ ਸਾਖ਼ਰਤ ਾ ਨਹੀ ਂ ਆ ਸਕ ੀ ਤਾ ਂ ਜ ੋ ਸਮਾਜ ਐੱਲਜੀਬੀਟੀਕਿਊਆਈਏ + ਸਮਾਜ ਨੂ ੰ ਆਮ ਨਾਗਰਿਕਾ ਂ ਵਾਂਗ ਪ੍ਰਵਾਨ ਕਰੇ ।”

ਤਸਵੀਰ ਸਰੋਤ, CHANDAN KHANNA
ਲੈਸਬੀਅਨ, ਗੇਅ, ਬਾਇਸੈਕਸ਼ੁਅਲ, ਟ੍ਰਾਂਸਜੈਂਡਰ ਤ ੇ ਕੁਈਰ ( LGBTQ ) ਵਿੱਚ ਕ ੀ ਫ਼ਰਕ ਹੁੰਦ ਾ ਹ ੈ
ਅਕਸਰ ‘ ਗੇਅ’ ਸ਼ਬਦ ਦ ਾ ਇਸਤੇਮਾਲ ਪੂਰ ੇ ਸਮਲਿੰਗ ੀ ਭਾਈਚਾਰ ੇ ਲਈ ਵ ੀ ਕੀਤ ਾ ਜਾਂਦ ਾ ਹੈ । ਉਦਾਹਰਣ ਦ ੇ ਤੌਰ ‘ ਤ ੇ – ‘ ਗੇਅ ਕਮਿਊਨਿਟ ੀ ‘ ਜਾ ਂ ‘ ਗੇਅ ਪੀਪਲ । ‘
ਆਪਣ ੀ ਪਸੰਦ ਦ ੀ ਲਿੰਗਕ ਪਛਾਣ ਲਈ ਦਵਾਈ,’ ਹਾਰਮੋਨ ਰਿਪਲੇਸਮੈਂਟ ਥੈਰੇਪ ੀ ‘ ਅਤ ੇ ‘ ਸੈਕਸ ਰੀਅਸਾਇਨਮੈਂਟ ਸਰਜਰ ੀ ‘ ਰਾਹੀ ਂ’ ਟ੍ਰਾਂਸਜੈਂਡਰ’ ਆਪਣ ੇ ਸਰੀਰ ਦ ੇ ਗੁਪਤ ਅੰਗਾ ਂ ਦ ੀ ਬਨਾਵਟ ਬਦਲਵਾਉਂਦ ੇ ਹਨ ਤਾ ਂ ਜ ੋ ਉਹ ਜਿਵੇ ਂ ਮਹਿਸੂਸ ਕਰਦ ੇ ਹਨ, ਉਨ੍ਹਾ ਂ ਦ ਾ ਸਰੀਰ ਵ ੀ ਉਸ ੇ ਤਰ੍ਹਾ ਂ ਹ ੀ ਹੋਵੇ।
ਕਿਸ ੇ ਮਰਦ ਜਾ ਂ ਔਰਤ ਵਾਂਗ ਹ ੀ ‘ ਟ੍ਰਾਂਸਜੈਂਡਰ’ ਦ ੀ ਸਰੀਰਕ ਚਾਹਤ ਮੁਤਾਬਕ ਉਹ ‘ ਲੈਸਬੀਅਨ ਟ੍ਰਾਂਸਜੈਂਡਰ’,’ ਗੇਅ ਟ੍ਰਾਂਸਜੈਂਡਰ ‘ ਜਾ ਂ ‘ ਬਾਇਸੈਕਸ਼ੁਅਲ ਟ੍ਰਾਂਸਜੈਂਡਰ ‘ ਹ ੋ ਸਕਦ ੇ ਹਨ।
ਭਾਰਤ ਦ ੇ ਵੱਖ-ਵੱਖ ਹਿੱਸਿਆ ਂ ਵਿੱਚ ਰਹ ਿ ਰਹ ੇ ਟ੍ਰਾਂਸਜੈਂਡਰਜ ਼ ਦ ੇ ਸਥਾਨਕ ਨਾਵਾ ਂ ਵਿੱਚ ਖੁਸਰਾ, ਹਿਜੜਾ, ਅਰਾਵਨੀ, ਕੋਥੀ, ਸ਼ਿਵ-ਸ਼ਕਤੀ, ਕਿੰਨਰ ਅਤ ੇ ਜੋਗਤ ੀ ਹਿਜੜ ਾ ਆਦ ਿ ਸ਼ਾਮਲ ਹਨ।
ਹੁਣ ਭਾਈਚਾਰ ੇ ਦ ੇ ਕੁਝ ਲੋਕ ਇਸ ਨੂ ੰ ਮੁੜ ਅਪਣ ਾ ਰਹ ੇ ਹਨ । ਦੂਜ ੇ ਪਾਸ ੇ ਕੁਝ ਲੋਕਾ ਂ ਦ ਾ ਮੰਨਣ ਾ ਹ ੈ ਕ ਿ ਉਹ ਆਪਣ ੀ ਪਛਾਣ, ਸਿਰਫ ਼ ਆਪਣ ੀ ਸਰੀਰਕ ਚਾਹਤਾ ਂ ਦ ੇ ‘ ਲੇਬਲ’ ਤੱਕ ਸੀਮਤ ਨਹੀ ਂ ਰੱਖਣ ਾ ਚਾਹੁੰਦੇ।
ਡਾਕਟਰ ਨੂ ੰ ਉਸ ਵੇਲ ੇ ਜ ੋ ਸਹ ੀ ਲੱਗਦ ਾ ਹੈ, ਉਸ ਬੱਚ ੇ ਨੂ ੰ ਉਸ ੇ ਲਿੰਗ ਦ ਾ ਮੰਨ ਲਿਆ ਜਾਂਦ ਾ ਹ ੈ ਅਤ ੇ ਉਸ ਨੂ ੰ ਉਸ ੇ ਤਰ੍ਹਾ ਂ ਪਾਲਿਆ ਪੋਸਿਆ ਜਾਂਦ ਾ ਹੈ।
ਵੱਡ ਾ ਹੋਣ ਤੋ ਂ ਬਾਅਦ ਉਹ ਇਨਸਾਨ ਖ਼ੁਦ ਨੂ ੰ ਮਰਦ, ਔਰਤ ਜਾ ਂ ‘ ਟ੍ਰਾਂਸਜੈਂਡਰ’, ਕੁਝ ਵ ੀ ਮੰਨ ਸਕਦ ਾ ਹੈ।
ਸਾਲ 2014 ਵਿੱਚ ਸੁਪਰੀਮ ਕੋਰਟ ਨ ੇ ਇੱਕ ਇਤਿਹਾਸਿਕ ਫ਼ੈਸਲ ੇ ਵਿੱਚ ‘ ਟ੍ਰਾਂਸਜੈਂਡਰਜ ਼ ‘ ਨੂ ੰ ਤੀਜ ੇ ਲਿੰਗ ਦ ੀ ਪਛਾਣ ਦਿੱਤੀ, ਜਿਸ ਤਹਿਤ ਉਨ੍ਹਾ ਂ ਨੂ ੰ ਨੌਕਰੀਆਂ, ਸਿੱਖਿਆ ਆਦ ਿ ਵਿੱਚ ਰਾਖਵਾਂਕਰਨ ਦਿੱਤ ੇ ਜਾਣ ਦ ੀ ਸਿਫ਼ਾਰਿਸ਼ ਕੀਤੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI