Home ਰਾਸ਼ਟਰੀ ਖ਼ਬਰਾਂ ਅਮ੍ਰਿਤਪਾਲ ਸਿੰਘ: ਡਿਬਰੂਗੜ੍ਹ ਜੇਲ੍ਹ &#039, ਚ ਬੰਦ ਐੱਮਪ ੀ ਹਲਕ ੇ ਦ...

ਅਮ੍ਰਿਤਪਾਲ ਸਿੰਘ: ਡਿਬਰੂਗੜ੍ਹ ਜੇਲ੍ਹ &#039, ਚ ਬੰਦ ਐੱਮਪ ੀ ਹਲਕ ੇ ਦ ੇ ਜ਼ਮੀਨ ੀ ਹਾਲਾਤ, ਲੋਕਾ ਂ ਦੀਆ ਂ ਕ ੀ ਸਨ ਆਸਾ ਂ ਤ ੇ ਹੁਣ ਕ ੀ ਹ ੈ ਨਰਾਜ਼ਗੀ

4
0

Source :- BBC PUNJABI

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

    ਲੇਖਕ, ਹਰਮਨਦੀਪ ਸਿੰਘ

  • ਰੋਲ, ਬੀਬੀਸੀ ਪੱਤਰਕਾਰ
  • 8 ਜੂਨ 2025, 10: 54 Dass

    ਅਪਡੇਟ ਇੱਕ ਘੰਟ ਾ ਪਹਿਲਾ ਂ

” ਜਦੋ ਂ ਘਰ ਵਿੱਚ ਬਾਪ ਹੋਵੇ, ਉਹ ਪੁੱਤ ਦ ੀ ਮਜਬੂਰ ੀ ਸਮਝਦ ਾ ਹੈ । ਪੁੱਤ ਨੂ ੰ ਵ ੀ ਆਸ ਹੁੰਦ ੀ ਕ ਿ ਪਿਤ ਾ ਹਰ ਮੁਸ਼ਕਿਲ ਦ ਾ ਹੱਲ ਕਰ ਲਵੇਗਾ ।”

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ( ਪੀਐਸਪੀਸੀਐੱਲ ) ਵਿੱਚੋ ਂ ਸੇਵ ਾ ਮੁਕਤ ਹੋਏ ਐੱਸਡੀਓ ਹਰਵਿੰਦਰ ਸਿੰਘ ਕੋਹਲ ੀ ਦ ੇ ਇਹ ਸ਼ਬਦ ਲੋਕ ਸਭ ਾ ਹਲਕ ਾ ਖਡੂਰ ਸਾਹਿਬ ਦ ੀ ਤਰਾਸਦ ੀ ਬਿਆਨ ਕਰਦ ੇ ਹਨ।

ਇਹ ਹਲਕ ਾ ਮੌਜੂਦ ਾ ਸਮੇ ਂ ਆਪਣ ੇ ਚੁਣ ੇ ਹੋਏ ਮੈਂਬਰ ਪਾਰਲੀਮੈਂਟ ਤੋ ਂ ਵਿਹੂਣ ਾ ਹੈ । ਦਰਅਸਲ ਖਾਲਿਸਤਾਨ ਹਮਾਇਤ ੀ ਅਮ੍ਰਿਤਪਾਲ ਸਿੰਘ ਇਸ ਹਲਕ ੇ ਤੋ ਂ ਮੈਂਬਰ ਪਾਰਲੀਮੈਂਟ ਹਨ ਅਤ ੇ ਮੌਜੂਦ ਾ ਸਮੇ ਂ ਐੱਨਐੱਸਏ ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਤਕਰੀਬਨ ਇੱਕ ਸਾਲ ਪਹਿਲਾ ਂ ਹਲਕ ਾ ਖਡੂਰ ਸਾਹਿਬ ਦ ੇ ਵਾਸੀਆ ਂ ਨ ੇ ਅਮ੍ਰਿਤਪਾਲ ਨੂ ੰ ਵੱਡ ੇ ਫ਼ਰਕ ਨਾਲ ਜਿੱਤ ਾ ਕ ੇ ਲੋਕ ਸਭ ਾ ਵਿੱਚ ਭੇਜਿਆ ਸੀ।

ਪਰ ਜੇਲ੍ਹ ਵਿੱਚ ਬੰਦ ਹੋਣ ਕਰਕ ੇ ਉਹ ਨ ਾ ਤਾ ਂ ਲੋਕ ਸਭ ਾ ਵਿੱਚ ਲੋਕਾ ਂ ਦ ੀ ਆਵਾਜ ਼ ਬਣ ਸਕੇ, ਨ ਾ ਹ ੀ ਆਪਣ ੇ ਇਲਾਕ ੇ ਵਿੱਚ ਮੌਜੂਦ ਰਹ ਿ ਕ ੇ ਲੋਕਾ ਂ ਦ ੀ ਆਵਾਜ ਼ ਸੁਣ ਸਕੇ । ਇਸ ਸਿਲਸਿਲ ੇ ਦ ੇ ਚਲਦਿਆ ਂ ਉਹ ਐੱਮਪ ੀ ਵੱਜੋ ਂ ਹਲਕ ੇ ਦ ੇ ਲੋਕਾ ਂ ਦ ਾ ਕੋਈ ਕੰਮ ਵ ੀ ਨ ਾ ਕਰ ਾ ਸਕੇ।

ਅਮ੍ਰਿਤਪਾਲ ਦ ੇ ਪਿਤ ਾ ਤਰਸੇਮ ਸਿੰਘ ਦੱਸਦ ੇ ਹਨ ਕ ਿ ਉਹ ਮੈਂਬਰ ਪਾਰਲੀਮੈਂਟ ਲੋਕਲ ਏਰੀਆ ਂ ਡਿਵੈਲਪਮੈਂਟ ਸਕੀਮ ( ਐੱਮਪੀਲੈਡ ) ਫੰਡ ਵਿੱਚੋ ਂ ਇੱਕ ਰੁਪਈਆ ਵ ੀ ਨਹੀ ਂ ਖ਼ਰਚ ਸਕ ੇ ਹਨ । ਉਹ ਇਸ ਦ ਾ ਇਲਜ਼ਾਮ ਸੂਬ ਾ ਅਤ ੇ ਕੇਂਦਰ ਸਰਕਾਰ ਸਿਰ ਮੜ੍ਹਦ ੇ ਹਨ।

ਉਹ ਕਹਿੰਦ ੇ ਹਨ ਕ ਿ ਐੱਮਪ ੀ ਲੈਡ ਫੰਡ ਦ ੀ ਵਰਤੋ ਂ ਕਰਨ ਵਾਸਤ ੇ ਉਨ੍ਹਾ ਂ ਨੂ ੰ ਸਹਿਯੋਗ ਨਹੀ ਂ ਮਿਲ ਰਿਹਾ।

ਬੇਅਦਬੀ, ਨਸ਼ਿਆ ਂ ਅਤ ੇ ਬੇਰੁਜ਼ਗਾਰ ੀ ਦ ਾ ਮੁੱਦਾ

ਪੁਰਾਣੇ ਅਤੇ ਕੱਚੇ ਪੁਲ

ਲੋਕ ਸਭ ਾ ਮੈਂਬਰ ਅਮ੍ਰਿਤਪਾਲ ਦ ੇ ਚੋਣ ਪ੍ਰਚਾਰ ਦੌਰਾਨ ਬੇਅਦਬੀ, ਨਸ਼ ੇ ਅਤ ੇ ਬੇਰੁਜ਼ਗਾਰ ੀ ਦ ੋ ਮੁੱਖ ਮੁੱਦ ੇ ਸਨ । ਅਮ੍ਰਿਤਪਾਲ ਦ ੇ ਪਰਿਵਾਰ ਅਤ ੇ ਉਨ੍ਹਾ ਂ ਦ ਾ ਪ੍ਰਚਾਰ ਕਰਨ ਵਾਲ ੇ ਆਗੂਆ ਂ ਨ ੇ ਇਨ੍ਹਾ ਂ ਮੁੱਦਿਆ ਂ ਲਈ ਲੜਨ ਦ ਾ ਵਾਅਦ ਾ ਕੀਤ ਾ ਸੀ।

ਅਮ੍ਰਿਤਪਾਲ ਦ ੇ ਪਿਤ ਾ ਤਰਸੇਮ ਸਿੰਘ ਮੰਨਦ ੇ ਹਨ ਕ ਿ ਇਹ ਵਾਅਦ ੇ ਫ਼ਿਲਹਾਲ ਪੂਰ ੇ ਨਹੀ ਂ ਹ ੋ ਸਕੇ।

ਉਹ ਕਹਿੰਦ ੇ ਹਨ ਕ ਿ ਜੇਕਰ ਅਮ੍ਰਿਤਪਾਲ ਜੇਲ੍ਹ ਵਿੱਚ ਬੰਦ ਨ ਾ ਹੁੰਦ ੇ ਤਾ ਂ ਉਹ ਇਨ੍ਹਾ ਂ ਵਾਅਦਿਆ ਂ ਉੱਤ ੇ ਕੰਮ ਕਰ ਸਕਦ ੇ ਸ ੀ ਅਤ ੇ ਇਨ੍ਹਾ ਂ ਮੁੱਦਿਆ ਂ ਦ ਾ ਹੱਲ ਕਰ ਸਕਦ ੇ ਸੀ।

” ਲੋਕਾ ਂ ਨ ੇ ਅਮ੍ਰਿਤਪਾਲ ਨੂ ੰ ਬੜ ੇ ਚਾਅ ਨਾਲ ਚੁਣਿਆ ਸ ੀ ਕਿਉਂਕ ਿ ਗੁਰ ੂ ਗ੍ਰੰਥ ਸਾਹਿਬ ਦ ੀ ਬੇਅਦਬੀ, ਨਸ਼ਿਆ ਂ ਤ ੇ ਬੇਰੁਜ਼ਗਾਰ ੀ ਦ ੇ ਖ਼ਿਲਾਫ ਼ ਜੰਗ ਦ ੇ ਵਾਅਦ ੇ ਕੀਤ ੇ ਗਏ ਸਨ । ਇਨ੍ਹਾ ਂ ਚੋ ਂ ਕੋਈ ਵ ੀ ਮੁੱਦ ਾ ਹੱਲ ਨਹੀ ਂ ਹ ੋ ਸਕਿਆ ।”

” ਅਸੀ ਂ ਲੋਕਾ ਂ ਨੂ ੰ ਅਪੀਲ ਕਰਦ ੇ ਹਾ ਂ ਕ ਿ ਅਸੀ ਂ ਸਾਰ ੇ ਇਕੱਠ ੇ ਹ ੋ ਕ ੇ ਅਮ੍ਰਿਤਪਾਲ ਨੂ ੰ ਬਾਹਰ ਲਿਆਈਏ ਅਤ ੇ ਪੰਜਾਬ ਵਿੱਚੋ ਂ ਨਸ਼ ੇ ਖ਼ਤਮ ਕਰੀਏ ।”

ਹਲਕ ੇ ਦੀਆ ਂ ਮੁੱਖ ਸਮੱਸਿਆਵਾ ਂ

ਪ੍ਰਭਜੋਤ ਸਿੰਘ

ਲੋਕ ਸਭ ਾ ਹਲਕ ਾ ਖਡੂਰ ਸਾਹਿਬ ਦ ੇ ਲੋਕਾ ਂ ਮੁਤਾਬਕ ਬੇਰੁਜ਼ਗਾਰੀ, ਨਸ਼ੇ, ਸਿਹਤ ਅਤ ੇ ਵਿੱਦਿਅਕ ਸਹੂਲਤਾ ਂ ਦ ੀ ਘਾਟ ਮੁੱਖ ਮੁੱਦ ੇ ਹਨ । ਹੜ੍ਹਾ ਂ ਦ ੀ ਮਾਰ, ਬਿਆਸ ਦਰਿਆ ਪਾਰ ਕਰਨ ਵਾਸਤ ੇ ਪੁਲਾ ਂ ਦ ੀ ਘਾਟ ਵ ੀ ਲੋਕਾ ਂ ਦੀਆ ਂ ਮੁੱਖ ਸਮੱਸਿਆਵਾ ਂ ਹਨ।

ਲੋਕਾ ਂ ਮੁਤਾਬਕ ਹੜ੍ਹਾ ਂ ਦ ੀ ਮਾਰ ਹਮੇਸ਼ਾ ਂ ਤੋ ਂ ਇਸ ਹਲਕ ੇ ਦ ੀ ਮੁੱਖ ਸਮੱਸਿਆ ਰਿਹ ਾ ਹੈ।

ਬਿਆਸ ਦਰਿਆ ਇਸ ਹਲਕ ੇ ਦ ੇ ਕਈ ਪਿੰਡਾ ਂ ਵਿੱਚੋ ਂ ਲੰਘਦ ਾ ਹੈ । ਸਾਲ 2023 ਵਿੱਚ ਆਏ ਹੜ੍ਹਾ ਂ ਦੌਰਾਨ ਵ ੀ ਕਿਸਾਨਾ ਂ ਨੂ ੰ ਨੁਕਸਾਨ ਝੱਲਣ ਾ ਪਿਆ ਸੀ । ਇਨ੍ਹਾ ਂ ਹੜ੍ਹਾ ਂ ਕਾਰਨ ਖੇਤਾ ਂ ਵਿੱਚ ਇਕੱਠ ੀ ਹੋਈ ਰੇਤ ਅਤ ੇ ਕਈ ਕਈ ਫੁੱਟ ਪਾਣ ੀ ਭਰਨ ਕਰਕ ੇ ਅਜ ੇ ਵ ੀ ਕਈ ਏਕੜ ਵਾਹੀਯੋਗ ਨਹੀ ਂ ਹੋਏ ਹਨ।

ਇਸ ਤੋ ਂ ਇਲਾਵ ਾ ਵ ੀ ਕਈ ਪਿੰਡਾ ਂ ਵਿੱਚ ਦਰਿਆ ਨੂ ੰ ਪਾਰ ਕਰਨ ਲਈ ਪੁਲ਼ ਨਹੀ ਂ ਹਨ ਅਤ ੇ ਕਈ ਪਿੰਡਾ ਂ ਵਿੱਚ ਕੱਚ ੇ ਅਤ ੇ ਅਸਥਾਈ ਪੁਲ਼ ਹਨ।

ਮੁੰਡ ਾ ਪਿੰਡ ਦ ੇ ਕਿਸਾਨ ਪ੍ਰਭਜੋਤ ਸਿੰਘ ਨ ੇ ਦੱਸਿਆ ਕ ਿ ਹੜ੍ਹਾ ਂ ਦ ੀ ਮਾਰ ਤੋ ਂ ਰਾਹਤ ਲਈ ਨਵੇ ਂ ਅਤ ੇ ਪੱਕ ੇ ਪੁਲ ਅਹਿਮ ਮੰਗਾ ਂ ਸਨ।

” ਸਾਡ ਾ ਇਲਾਕ ਾ ਦਰਿਆ ਦ ੇ ਕੰਢ ੇ ਵੱਸਦ ਾ ਹੈ । ਮੁੱਖ ਸਮੱਸਿਆ ਦਰਿਆ ਨੂ ੰ ਪਾਰ ਕਰਨ ਦ ੀ ਹੈ । ਜੇਕਰ ਦਰਿਆ ਨੂ ੰ ਪਾਰ ਕਰਨ ਵਾਸਤ ੇ ਪੱਕ ਾ ਪੁੱਲ ਬਣ ਜਾਵ ੇ ਤਾ ਂ ਸਾਨੂ ੰ ਸੁਲਤਾਨਪੁਰ, ਨਕੋਦਰ ਅਤ ੇ ਲੁਧਿਆਣ ਾ ਜਾਣ ਾ ਆਸਾਨ ਹ ੋ ਜਾਵੇਗਾ ।”

” ਸਾਨੂ ੰ ਦਰਿਆ ਦ ੀ ਮਾਰ ਵ ੀ ਪੈਂਦ ੀ ਹੈ । ਹੜ੍ਹਾ ਂ ਨਾਲ ਫ਼ਸਲਾ ਂ ਅਤ ੇ ਜ਼ਮੀਨਾ ਂ ਬਰਬਾਦ ਹ ੋ ਜਾਂਦੀਆ ਂ ਹਨ । ਅਸੀ ਂ ਚਾਹੁੰਦ ੇ ਹਾ ਂ ਸਾਡੀਆ ਂ ਸਮੱਸਿਆਵਾ ਂ ਸੁਣੀਆ ਂ ਜਾਣ ਅਤ ੇ ਹੱਲ ਹੋਣ ।”

ਹਰਜਿੰਦਰ ਸਿੰਘ ਕੋਹਲੀ

ਹਰਜਿੰਦਰ ਸਿੰਘ ਕੋਹਲ ੀ ਦੱਸਦ ੇ ਹਨ ਕ ਿ ਤਰਨਤਾਰਨ ਇਕੱਲ ੇ ਸ਼ਹਿਰ ਵਿੱਚ ਵ ੀ ਕਈ ਸਮੱਸਿਆਵਾ ਂ ਹਨ, ਜਿਹੜੀਆ ਂ ਇੱਕ ਮੈਂਬਰ ਪਾਰਲੀਮੈਂਟ ਆਸਾਨ ੀ ਨਾਲ ਹੱਲ ਕਰ ਸਕਦ ਾ ਹੈ।

ਉਨ੍ਹਾ ਂ ਦੱਸਿਆ ਤਰਨ ਤਾਰਨ ਸ਼ਹਿਰ ਦ ੇ ਰਿਹਾਇਸ਼ ੀ ਏਰੀਏ ਵਿੱਚ ਕੂੜ ੇ ਦ ਾ ਵੱਡ ਾ ਡੰਪ ਹੈ । ਇਸ ਕੂੜ ੇ ਦ ੇ ਡੰਪ ਦ ਾ ਹੱਲ ਹੋਣ ਾ ਚਾਹੀਦ ਾ ਹੈ । ਦ ੋ ਗੰਦ ੇ ਨਾਲ ੇ ਸ਼ਹਿਰ ਵਿੱਚੋ ਂ ਲੰਘਦ ੇ ਹਨ । ਇਹ ਢੱਕ ੇ ਜਾਣ ੇ ਚਾਹੀਦ ੇ ਹਨ।

ਕੋਹਲ ੀ ਕਹਿੰਦ ੇ ਹਨ,” ਸ਼ਹਿਰ ਵਿੱਚ ਕੁੜੀਆ ਂ ਵਾਸਤ ੇ ਕੋਈ ਸਰਕਾਰ ੀ ਕਾਲਜ ਨਹੀ ਂ ਹੈ । ਕੈਰੋ ਂ ਪਿੰਡ ਵਿੱਚ ਕਈ ਸਾਲ ਪਹਿਲਾ ਂ ਲਾਅ ਯੂਨੀਵਰਸਿਟ ੀ ਦ ਾ ਨੀਂਹ ਪੱਥਰ ਰੱਖਿਆ ਗਿਆ ਸੀ । ਪਰ ਯੂਨੀਵਰਸਿਟ ੀ ਦ ਾ ਨਿਰਮਾਣ ਸ਼ੁਰ ੂ ਨਹੀ ਂ ਹ ੋ ਸਕਿਆ ।”

” ਸ਼ਹਿਰ ਵਿੱਚ ਰੇਲਵ ੇ ਫਾਟਕਾ ਂ ਕਰਕ ੇ ਜਾਮ ਲੱਗਦ ਾ ਹੈ । ਇੱਕ ਐੱਮਪ ੀ ਇਨ੍ਹਾ ਂ ਮਸਲਿਆ ਂ ਨੂ ੰ ਆਸਾਨ ੀ ਨਾਲ ਹੱਲ ਕਰ ਸਕਦ ਾ ਹੈ ।”

ਲੋਕਾ ਂ ਦ ੀ ਰਾਇ

ਜ਼ੀਰਾ ਦੇ ਵਾਸੀ ਡਾਕਟਰ ਅਤੇ ਲੇਖਕ ਗੁਰਚਰਨ ਸਿੰਘ ਨੂਰਪੁਰ

ਲੋਕ ਸਭ ਾ ਹਲਕ ਾ ਖਡੂਰ ਸਾਹਿਬ ਦ ੇ ਵਾਸੀਆ ਂ ਮੁਤਾਬਕ ਮੈਂਬਰ ਪਾਰਲੀਮੈਂਟ ਦ ੀ ਗੈਂਰ ਮੌਜੂਦਗ ੀ ਦ ਾ ਨਤੀਜ ਾ ਲੋਕਾ ਂ ਨੂ ੰ ਭੁਗਤਣ ਾ ਪ ੈ ਰਿਹ ਾ ਹੈ । ਰਵਾਇਤ ੀ ਦ ੇ ਪੁਰਾਣੀਆ ਂ ਪਾਰਟੀਆ ਂ ਦ ੇ ਨੁਮਾਇੰਦਿਆ ਂ ਨੂ ੰ ਠੁਕਰ ਾ ਕ ੇ ਲੋਕਾ ਂ ਨ ੇ ਅਮ੍ਰਿਤਪਾਲ ਨੂ ੰ ਕਈ ਉਮੀਦਾ ਂ ਨਾਲ ਚੁਣਿਆ ਸੀ । ਪਰ ਫਿਲਹਾਲ ਉਨ੍ਹਾ ਂ ਦੀਆ ਂ ਆਸਾ ਂ ਨੂ ੰ ਬੂਰ ਨਹੀ ਂ ਪਿਆ।

ਸੇਵਾਮੁਕਤ ਐੱਸਡੀਓ ਹਰਜਿੰਦਰ ਸਿੰਘ ਕੋਹਲੀ ਕਹਿੰਦੇ ਹਨ, ” ਜਦੋ ਂ ਘਰ ਵਿੱਚ ਬਾਪ ਹੋਵੇ, ਉਹ ਪੁੱਤ ਦ ੀ ਮਜਬੂਰ ੀ ਸਮਝਦ ਾ ਹੈ । ਪੁੱਤ ਨੂ ੰ ਵ ੀ ਆਸ ਹੁੰਦ ੀ ਕ ਿ ਪਿਤ ਾ ਹਰ ਮੁਸ਼ਕਿਲ ਦ ਾ ਹੱਲ ਕਰ ਲਵੇਗਾ ।”

” ਲੋਕਾ ਂ ਨ ੇ ਨੁਮਾਇੰਦ ਾ ਤਾ ਂ ਚੁਣ ਲਿਆ । ਹੁਣ ਨ ਾ ਤਾ ਂ ਨੁਮਾਇੰਦ ੇ ਦ ੀ ਲੋਕਾ ਂ ਤੱਕ ਪਹੁੰਚ ਹ ੈ ਅਤ ੇ ਨ ਾ ਹ ੀ ਲੋਕਾ ਂ ਦ ੀ ਨੁਮਾਇੰਦ ੇ ਤੱਕ ਪਹੁੰਚ ਹੈ ।”

ਜ਼ੀਰ ਾ ਦ ੇ ਵਾਸ ੀ ਡਾਕਟਰ ਅਤ ੇ ਲੇਖਕ ਗੁਰਚਰਨ ਸਿੰਘ ਨੂਰਪੁਰ ਮੁਤਾਬਕ ਲੋਕਾ ਂ ਦ ਾ ਚੁਣਿਆ ਹੋਇਆ ਨੁਮਾਇੰਦ ਾ ਲੋਕਾ ਂ ਵਿਚਕਾਰ ਮੌਜੂਦ ਹੋਣ ਾ ਚਾਹੀਦ ਾ ਹੈ।

ਉਹ ਸਵਾਲ ਵ ੀ ਕਰਦ ੇ ਹਨ ਕ ਿ ਜੇਕਰ ਅਮ੍ਰਿਤਪਾਲ ਅਗਵਾਈ ਕਰਨ ਯੋਗ ਨਹੀ ਂ ਸ ੀ ਤਾ ਂ ਉਸਨੂ ੰ ਚੋਣਾ ਂ ਲੜਨ ਦ ੀ ਇਜਾਜ਼ਤ ਕਿਉ ਂ ਦਿੱਤ ੀ ਗਈ।

” ਜੇਕਰ ਉਹ ਅਗਵਾਈ ਨਹੀ ਂ ਕਰ ਸਕਦ ਾ ਤਾ ਂ ਉਸਨੂ ੰ ਇਜਾਜ਼ਤ ਕਿਉ ਂ ਦਿੱਤ ੀ ਗਈ । ਅਗਰ ਇਜਾਜ਼ਤ ਦਿੱਤ ੀ ਗਈ ਤਾ ਂ ਲੋਕ ਮੱਤ ਦ ਾ ਸਤਿਕਾਰ ਹੋਣ ਾ ਚਾਹੀਦ ਾ ਹੈ ।”

” ਲੋਕਾ ਂ ਨ ੇ ਉਨ੍ਹਾ ਂ ਨੂ ੰ ਜਿਤਾਇਆ ਹੈ । ਇਸ ਲਈ ਨੁਮਾਇੰਦ ੇ ਦ ਾ ਹੱਕ ਹ ੈ ਕ ਿ ਉਹ ਹਲਕ ੇ ਦ ੀ ਅਗਵਾਈ ਕਰ ੇ ਅਤ ੇ ਲੋਕਾ ਂ ਦ ੀ ਆਵਾਜ ਼ ਲੋਕ ਸਭ ਾ ਵਿੱਚ ਉਠਾਵੇ ।”

ਕਿਸਾਨ ਪ੍ਰਭਜੋਤ ਸਿੰਘ ਕਹਿੰਦ ੇ ਹਨ,” ਜਦੋ ਂ ਕੋਈ ਨੁਮਾਇੰਦ ਾ ਜਿੱਤਦ ਾ ਹੈ, ਚਾਹ ੇ ਉਹ ਐੱਮਐੱਲਏ ਜਾ ਂ ਐੱਮਪ ੀ ਹੋਵੇ । ਲੋਕਾ ਂ ਨੂ ੰ ਉਸ ਤੋ ਂ ਬਹੁਤ ਆਸਾ ਂ ਹੁੰਦੀਆ ਂ ਹਨ । ਇਸ ਵਾਰ ਵ ੀ ਭਾਈ ਸਾਹਿਬ ( ਅਮ੍ਰਿਤਪਾਲ ) ਤੋ ਂ ਆਸਾ ਂ ਸਨ । ਬਦਕਿਸਮਤ ੀ ਨਾਲ ਉਨ੍ਹਾ ਂ ਨੂ ੰ ਕੰਮ ਕਰਨ ਦ ਾ ਮੌਕ ਾ ਨਹੀ ਂ ਮਿਲ ਰਿਹਾ ।”

ਪਾਣੀਆ ਂ ਦ ੀ ਲੜਾਈ

ਰੋਮਨ ਬਰਾੜ

ਜ਼ੀਰ ੇ ਨੇੜ ੇ ਸਥਿਤ ਪਿੰਡ ਮਹੀਆ ਂ ਵਾਲ ਾ ਦ ੇ ਵਾਸ ੀ 32 ਸਾਲ ਾ ਰੋਮਨ ਬਰਾੜ ਨ ੇ ਦੱਸਿਆ ਕ ਿ ਅਮ੍ਰਿਤਪਾਲ ਦ ੇ ਚੋਣ ਪ੍ਰਚਾਰ ਦੌਰਾਨ ਪਾਣੀਆ ਦ ਾ ਵ ੀ ਅਹਿਮ ਮੁੱਦ ਾ ਸੀ, ਪਰ ਉਨ੍ਹਾ ਂ ਨੂ ੰ ਮਲਾਲ ਹ ੈ ਕ ੀ ਪੰਜਾਬ ਦ ਾ ਜ਼ਮੀਨ ੀ ਪਾਣ ੀ ਗੰਧਲ ਾ ਹੋਣ ਦ ੀ ਆਵਾਜ ਼ ਪਾਰਲੀਮੈਂਟ ਤੱਕ ਨਹੀ ਂ ਪਹੁੰਚ ਸਕੀ।

” ਅਮ੍ਰਿਤਪਾਲ ਨੂ ੰ ਐੱਮਪ ੀ ਬਣਿਆ ਨੂ ੰ ਇੱਕ ਸਾਲ ਤੋ ਂ ਵੱਧ ਦ ਾ ਸਮਾ ਂ ਹ ੋ ਗਿਆ ਹੈ । ਅਸੀ ਂ ਚਾਹੁੰਦ ੇ ਸ ੀ ਉਹ ਸਾਡ ੀ ਆਵਾਜ ਼ ਬਣਨ । ਪਰ ਉਨ੍ਹਾ ਂ ਦ ੀ ਆਵਾਜ ਼ ਪਾਰਲੀਮੈਂਟ ਤੱਕ ਨਹੀ ਂ ਪਹੁੰਚ ਸਕ ੀ ਹੈ ।”

” ਅਸੀ ਂ ਇਹ ਵ ੀ ਚਾਹੁੰਦ ੇ ਸ ੀ ਕ ਿ ਉਹ ਆਪਣ ੇ ਐੱਮਪੀਲੈਡ ਫੰਡ ਵਿੱਚੋ ਂ ਸਾਡ ੇ ਏਰੀਏ ਵਿੱਚ ਸਾਫ ਼ ਸੁਥਰ ਾ ਪਾਣ ੀ ਪਹੁੰਚਾਉਣ ਦ ਾ ਪ੍ਰਬੰਧ ਕਰਦੇ ।”

ਤਰਸੇਮ ਸਿੰਘ
ਇਹ ਵ ੀ ਪੜ੍ਹੋ-

” ਸਰਕਾਰ ਦ ੀ ਧੱਕੇਸ਼ਾਹ ੀ”

ਅਮ੍ਰਿਤਪਾਲ ਦ ੇ ਪਿਤ ਾ ਤਰਸੇਮ ਸਿੰਘ ਮੰਨਦ ੇ ਹਨ ਕ ਿ ਜ਼ੇਲ ਵਿੱਚ ਬੰਦ ਹੋਣ ਕਰਕ ੇ ਹਲਕ ੇ ਦ ੇ ਕੰਮ ਨਹੀ ਂ ਹ ੋ ਸਕੇ । ਉਹ ਐੱਮਪੀਲੈਡ ਫੰਡ ਵਿੱਚ ਇਕ ਰੁਪਏ ਵ ੀ ਖਰਚ ਨਹੀ ਂ ਸਕੇ । ਪਰ ਇਸਦ ਾ ਇਲਜ਼ਾਮ ਉਹ ਪੰਜਾਬ ਅਤ ੇ ਕੇਂਦਰ ਸਰਕਾਰ ਖ਼ਿਲਾਫ ਼ ਮੱੜਦ ੇ ਹਨ।

” ਲੋਕਾ ਂ ਨੂ ੰ ਅਮ੍ਰਿਤਪਾਲ ਤੋ ਂ ਉਮੀਦ ਸੀ । ਲੋਕਾ ਂ ਨ ੇ ਉਸਦ ਾ ਕੰਮ ਦੇਖਿਆ ਸੀ । ਉਸਨ ੇ ਨਸ਼ਿਆ ਂ ਖ਼ਿਲਾਫ ਼ ਕੰਮ ਕੀਤ ਾ ਸੀ । ਉਹ ਨਸ਼ਿਆ ਂ ਦ ੀ ਸਮੱਸਿਆ ਖ਼ਤਮ ਕਰ ਸਕਦ ੇ ਸੀ । ਇਸ ੇ ਆਧਾਰ ਉੱਤ ੇ ਲੋਕਾ ਂ ਨ ੇ ਉਨ੍ਹਾ ਂ ਨੂ ੰ ਜਿਤਾਇਆ ਸੀ ।”

” ਐੱਮਪ ੀ ਬਣਨ ਮਗਰੋ ਂ ਉਹ ਹੋਰ ਵ ੀ ਵਿਕਾਸ ਦ ੇ ਕੰਮ ਕਰ ਸਕਦ ੇ ਸਨ । ਉਹ ਸਿੱਖਿਆ ਵਾਸਤੇ, ਸਿਹਤ ਵਾਸਤ ੇ ਕੰਮ ਕਰ ਸਕਦ ੇ ਸਨ । ਕੋਈ ਕਾਲਜ ਖੋਲ੍ਹਿਆ ਜ ਾ ਸਕਦ ਾ ਸੀ । ਹਸਪਤਾਲ ਖੋਲ੍ਹਿਆਆ ਜ ਾ ਸਕਦ ਾ ਸੀ ।”

” ਕਈ ਕੌਮ ੀ ਪੱਧਰ ਦ ੇ ਪ੍ਰਾਜੈਕਟ ਇਲਾਕ ੇ ਵਿੱਚ ਲਿਆਂਦ ੇ ਜ ਾ ਸਕਦ ੇ ਸੀ । ਸੜਕਾ ਂ ਅਤ ੇ ਸੀਵਰੇਜ ਦ ਾ ਕੰਮ ਵ ੀ ਕੀਤ ਾ ਜ ਾ ਸਕਦ ਾ ਸੀ ।”

ਇਲਾਕੇ ਵਿੱਚ ਕੂੜੇ ਦੇ ਡੰਪ

” ਇਹ ਸਰਕਾਰ ਦ ੀ ਵੱਡ ੀ ਧੱਕੇਸ਼ਾਹ ੀ ਹੈ । ਚਲ ੋ ਜੇਲ੍ਹ ਵਿੱਚ ਰੱਖਣ ਾ ਤੁਹਾਡ ੀ ( ਸਰਕਾਰ ) ਮਜ਼ਬੂਰ ੀ ਹੈ । ਪਰ ਲੋਕਾ ਂ ਦ ੇ ਵਿਕਾਸ ਵਿੱਚ ਅੜਿੱਕ ਾ ਨਹੀ ਂ ਬਣਨ ਾ ਚਾਹੀਦਾ । ਜ ੋ ਲੋਕਾ ਂ ਦ ਾ ਹੱਕ ਬਣਦ ਾ ਹ ੈ ਉਹ ਉਨ੍ਹਾ ਂ ਨੂ ੰ ਮਿਲਣ ਾ ਚਾਹੀਦ ਾ ਹੈ ।”

” ਜੋ ਫੰਡ ਐੱਮਪ ੀ ਨੂ ੰ ਮਿਲਦ ੇ ਹਨ, ਕਿਸ ੇ ਸਰਕਾਰ ੀ ਬੰਦ ੇ ਜਾ ਂ ਸਹਾਇਕ ਦ ੀ ਡਿਊਟ ੀ ਲਗਾਕ ੇ ਹਲਕ ੇ ਦ ੇ ਵਿਕਾਸ ਉੱਤ ੇ ਖ਼ਰਚ ੇ ਜਾਣ ੇ ਚਾਹੀਦ ੇ ਹਨ ।”

ਉਨ੍ਹਾ ਂ ਇਲਜ਼ਾਮ ਲਾਇਆ,” ਅਸੀ ਂ ਮੰਗ ਕਰਦ ੇ ਹਾ ਂ ਕ ਿ ਕਿਸ ੇ ਸਰਕਾਰ ੀ ਬੰਦ ੇ ਦ ਾ ਸਹਾਇਕ ਦ ੀ ਤੈਨਾਤ ੀ ਕੀਤ ੀ ਜਾਵ ੇ ਜ ੋ ਅਮ੍ਰਿਤਪਾਲ ਦ ੀ ਗ਼ੈਰਹਾਜ਼ਰ ੀ ਵਿੱਚ ਲੋਕਾ ਂ ਦ ੇ ਅਤ ੇ ਹਲਕ ੇ ਦ ੇ ਵਿਕਾਸ ਦ ੇ ਕੰਮ ਕਰਵ ਾ ਸਕੇ । ਪਰ ਸਾਡ ੇ ਕਿਸ ੇ ਵ ੀ ਚਿੱਠ ੀ ਪੱਤਰ ਦ ਾ ਜਵਾਬ ਨਹੀ ਂ ਦਿੱਤ ਾ ਜ ਾ ਰਿਹਾ ।”

” ਅਸੀ ਂ ਡੀਸ ੀ ਤੋ ਂ ਲ ੈ ਕ ੇ ਲੋਕ ਸਭ ਾ ਸਪੀਕਰ ਤੱਕ ਪਹੁੰਚ ਕੀਤ ੀ ਹ ੈ ਪਰ ਅਜ ੇ ਤੱਕ ਕੋਈ ਹੱਲ ਨਹੀ ਂ ਹੋਇਆ ।”

ਖਡੂਰ ਸਾਹਿਬ ਦ ੇ ਹੋਰ ਨੁਮਾਇੰਦ ੇ ਕ ੀ ਕਹਿੰਦ ੇ ਹਨ

ਖਡੂਰ ਸਾਹਿਬ ਵਾਸਤ ੇ ਭਾਜਪ ਾ ਦ ੇ ਨੁਮਾਇੰਦ ੇ ਰਹ ੇ ਮਨਜੀਤ ਸਿੰਘ ਮੰਨ ਾ ਨ ੇ ਕਿਹਾ,” ਐੱਮਪੀਲੈਡ ਫੰਡ ਦ ੀ ਵਰਤੋ ਂ ਨ ਾ ਹੋਣ ਵਾਸਤ ੇ ਅਮ੍ਰਿਤਪਾਲ ਖ਼ੁਦ ਜਿੰਮੇਵਾਰ ਹਨ । ਫੰਡਾ ਂ ਦ ੀ ਵਰਤੋ ਂ ਵਾਸਤ ੇ ਐੱਮਪ ੀ ਦ ੇ ਦਸਤਖ਼ਤ ਦ ੀ ਲੋੜ ਹੁੰਦ ੀ ਹ ੈ ਅਤ ੇ ਉਹ ਦਸਤਖ਼ਤ ਕਰਨ ਵਾਸਤ ੇ ਮੌਜੂਦ ਨਹੀ ਂ ਹਨ ।”

ਕਾਂਗਰਸ ੀ ਆਗ ੂ ਕੁਲਬੀਰ ਸਿੰਘ ਜ਼ੀਰ ਾ ਜ ੋ ਲੋਕ ਸਭ ਾ ਚੋਣਾ ਂ ਵਿੱਚ ਦੂਜ ੇ ਨੰਬਰ ਉੱਤ ੇ ਰਹ ੇ ਸਨ, ਨ ੇ ਕਿਹ ਾ ਕ ਿ ਅਮ੍ਰਿਤਪਾਲ ਨੂ ੰ ਰਿਹਾਅ ਕੀਤ ਾ ਜਾਣ ਾ ਚਾਹੀਦ ਾ ਹੈ।

” ਇਕ ਤਾ ਂ ਹਲਕ ੇ ਦ ਾ ਵਿਕਾਸ ਪ੍ਰਭਾਵਿਤ ਹ ੋ ਰਿਹ ਾ ਹੈ । ਦੂਜ ਾ ਜਦੋ ਂ ਲੋਕਾ ਂ ਦ ਾ ਚੁਣਿਆ ਹੋਇਆ ਆਗ ੂ ਲੋਕਾ ਂ ਵਿੱਚ ਵਿਚਰੇਗ ਾ ਤਾ ਂ ਲੋਕਾ ਂ ਨੂ ੰ ਵ ੀ ਪਤ ਾ ਲੱਗੇਗ ਾ ਕ ਿ ਉਨ੍ਹਾ ਂ ਦ ੇ ਚੁਣ ੇ ਹੋਏ ਆਗ ੂ ਦ ਾ ਕ ੀ ਏਜੰਡ ਾ ਹੈ ।”

” ਲੋਕਾ ਂ ਨ ੇ ਅਮ੍ਰਿਤਪਾਲ ਦ ੇ ਪਹਿਰਾਵ ੇ ਨੂ ੰ ਮੁੱਖ ਰੱਖਕ ੇ ਚੁਣਿਆ ਸੀ । ਜਦੋ ਂ ਉਹ ਲੋਕਾ ਂ ਵਿੱਚ ਵਿਚਰੇਗ ਾ ਤਾ ਂ ਲੋਕਾ ਂ ਨੂ ੰ ਉਸਨੂ ੰ ਜਾਨਣ ਦ ਾ ਮੌਕ ਾ ਮਿਲੇਗਾ ।”

ਕੈਬਨਿਟ ਮੰਤਰ ੀ ਲਾਲਜੀਤ ਭੁੱਲਰ ਖਡੂਰ ਸਾਹਿਬ ਹਲਕ ੇ ਤੋ ਂ ਆਪ ਦ ੇ ਉਮੀਦਵਾਰ ਸਨ । ਉਨ੍ਹਾ ਂ ਨ ੇ ਇਸ ਮਸਲ ੇ ਉੱਤ ੇ ਟਿੱਪਣ ੀ ਕਰਨ ਤੋ ਂ ਇਨਕਾਰ ਕਰ ਦਿੱਤਾ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI