Source :- BBC PUNJABI
ਤਸਵੀਰ ਸਰੋਤ, Getty Images
3 ਘੰਟ ੇ ਪਹਿਲਾ ਂ
ਪੜ੍ਹਨ ਦ ਾ ਸਮਾਂ: 8 ਮਿੰਟ
ਈਰਾਨੀਆ ਂ ਨੂ ੰ ਆਪਣ ੇ ਧਾਰਮਿਕ ਸ਼ਾਸਕਾ ਂ ਦ ਾ ਤਖ਼ਤ ਾ ਪਲਟਨ ਦ ੀ ਤਾਕੀਦ ਕਰਦਿਆ ਂ ਯੂਐਸ ਨ ੇ ਇਜ਼ਰਾਈਲ ਨਾਲ ਮਿਲ ਕ ੇ ਸ਼ਨੀਵਾਰ ਸਵੇਰ ੇ ਈਰਾਨ ਖ਼ਿਲਾਫ ਼ ‘ ਵੱਡ ੇ ਜੰਗ ੀ ਅਭਿਆਨ ‘ ਦ ੀ ਸ਼ੁਰੂਆਤ ਕਰ ਦਿੱਤੀ।
ਯੂਐਸ ਇਸ ਆਪ੍ਰੇਸ਼ਨ ਨੂ ੰ ‘ ਐਪਿਕ ਫਿਓਰ ੀ ‘ ਕਹ ਿ ਰਿਹ ਾ ਹੈ, ਜਦਕ ਿ ਇਜ਼ਰਾਈਲ ੀ ਇਸ ਨੂ ੰ ‘ ਸ਼ੇਰ ਦ ੀ ਦਹਾੜ ‘ ਦੱਸ ਰਹ ੇ ਹਨ।
ਯੂਐਸ ਦ ੇ ਰਾਸ਼ਟਰਪਤ ੀ ਡੋਨਲਡ ਟਰੰਪ ਨ ੇ ਦਾਅਵ ਾ ਕੀਤ ਾ ਸ ੀ ਕ ਿ ਈਰਾਨ ਦ ੇ ਸਭ ਤੋ ਂ ਵੱਡ ੇ ਲੀਡਰ ਅਯਾਤੁੱਲ ਾ ਅਲ ੀ ਖਾਮੇਨੇਈ ਮਾਰ ੇ ਜ ਾ ਚੁੱਕ ੇ ਹਨ।
ਇਹ ਸਭ ਤਹਿਰਾਨ ਦ ੇ ਪ੍ਰਮਾਣ ੂ ਪ੍ਰੋਗਰਾਮ ਬਾਰ ੇ ਯੂਐਸ-ਈਰਾਨ ਵਿਚਕਾਰ ਬਿਨਾ ਂ ਕਿਸ ੇ ਸਮਝੌਤ ੇ ਤੋ ਂ ਖਤਮ ਹੋਈ ਗੱਲਬਾਤ ਦ ੇ ਦ ੋ ਦਿਨ ਬਾਅਦ ਹੋਇਆ ਹੈ।
ਈਰਾਨ ਦ ੇ ਵਿਦੇਸ਼ ਮੰਤਰ ੀ ਨ ੇ ਯੂਐਸ ਅਤ ੇ ਇਜ਼ਰਾਈਲ ਦ ੇ ਇਨ੍ਹਾ ਂ ਹਮਲਿਆ ਂ ਨੂ ੰ” ਬਿਨਾ ਂ ਭੜਕਾਹਟ ਦੇ, ਗੈਰ-ਕਾਨੂੰਨ ੀ ਹਮਲ ੇ” ਕਰਾਰ ਦਿੱਤ ਾ ਹ ੈ ਅਤ ੇ ਈਰਾਨ ਨ ੇ ਪੂਰ ੇ ਮੱਧ-ਪੂਰਬ ਵਿੱਚ ਜਵਾਬ ੀ ਹਮਲ ੇ ਸ਼ੁਰ ੂ ਕੀਤ ੇ ਹਨ।
ਹੁਣ ਤੱਕ ਅਸੀ ਂ ਇਸ ਮਾਮਲ ੇ ਬਾਰ ੇ ਕ ੀ ਕੁਝ ਜਾਣਦ ੇ ਹਾ ਂ
ਯੂਐਸ ਨ ੇ ਈਰਾਨ ‘ ਤ ੇ ਹਮਲ ਾ ਕਿਉ ਂ ਕੀਤਾ?
ਤਸਵੀਰ ਸਰੋਤ, Getty Images
ਸ਼ਨੀਵਾਰ ਨੂ ੰ ਈਰਾਨ ਦ ੀ ਰਾਜਧਾਨ ੀ ਵਿੱਚ ਧਮਾਕਿਆ ਂ ਦੀਆ ਂ ਰਿਪੋਰਟਾ ਂ ਆਉਣ ਤੋ ਂ ਬਾਅਦ ਟਰੰਪ ਨ ੇ ਸ਼ੋਸ਼ਲ ਮੀਡੀਆ ‘ ਤ ੇ ‘ ਯੂਐਸ ਨੂ ੰ ਨਿਸ਼ਾਨ ਾ ਬਣ ਾ ਕ ੇ ਖ਼ੂਨ-ਖ਼ਰਾਬ ਾ ਅਤ ੇ ਸਮੂਹਿਕ ਕਤਲੇਆਮ ਦ ੀ ਨਾ-ਮੁੱਕਣ ਵਾਲ ੀ ਮੁਹਿੰਮ ‘ ਵਿੱਢਣ ਦ ੀ ਇਲਜ਼ਾਮ ਤਰਾਸ਼ ੀ ਤਹਿਰਾਨ ਖ਼ਿਲਾਫ ਼ ਕੀਤੀ।
ਟਰੰਪ ਨ ੇ ਦਲੀਲ ਦਿੱਤ ੀ ਕ ਿ ਈਰਾਨ ਨ ੇ ਆਪਣ ੇ ਪ੍ਰਮਾਣ ੂ ਪ੍ਰੋਗਰਾਮ ਨੂ ੰ ਤਿਆਗਣ ਦ ਾ ਹਰ ਮੌਕ ਾ ਰੱਦ ਕਰ ਦਿੱਤ ਾ ਹੈ।
ਟਰੰਪ ਨ ੇ ਇਹ ਵ ੀ ਦਾਅਵ ਾ ਕੀਤ ਾ ਕ ਿ ਈਰਾਨ ਲੰਬ ੀ ਪਹੁੰਚ ਵਾਲੀਆ ਂ ਮਿਜ਼ਾਈਲਾ ਂ ਵਿਕਸਿਤ ਕਰ ਰਿਹ ਾ ਸ ੀ ਜ ੋ ਕ ਿ ਯੂਰਪ ਅਤ ੇ ਵਿਦੇਸ਼ਾ ਂ ਵਿੱਚ ਅਮਰੀਕ ੀ ਫ਼ੌਜੀਆ ਂ ਲਈ ਖ਼ਤਰ ਾ ਬਣ ਸਕਦੀਆ ਂ ਹਨ, ਇੱਥੋ ਂ ਤੱਕ ਕ ਿ ਅਮਰੀਕ ੀ ਸਰਜ਼ਮੀਨ ਤੱਕ ਵ ੀ ਪਹੁੰਚ ਸਕਦੀਆ ਂ ਹਨ।
ਉਨ੍ਹਾ ਂ ਨ ੇ ਤਹਿਰਾਨ ਵਿੱਚ ਯੂਐਸ ਦ ੇ ਦੂਤਾਵਾਸ ‘ ਤ ੇ 1979 ‘ ਚ ਹੋਏ ਹਿੰਸਕ ਕਬਜ਼ ੇ ਦ ਾ ਵ ੀ ਜ਼ਿਕਰ ਕੀਤ ਾ ਅਤ ੇ ਕਿਹ ਾ ਕ ਿ ਉਸ ਦੌਰਾਨ ਦਰਜਨਾ ਂ ਅਮਰੀਕੀਆ ਂ ਨੂ ੰ 444 ਦਿਨਾ ਂ ਲਈ ਬੰਧਕ ਬਣਾਇਆ ਗਿਆ ਸੀ।
ਟਰੰਪ ਨ ੇ 1983 ਵਿੱਚ ਈਰਾਨ ਦ ੇ ਪ੍ਰੋਕਸੀਆ ਂ ਵੱਲੋ ਂ ਬੇਰੂਤ ਵਿੱਚ ਯੂਐਸ ਮਰੀਨ ਬੈਰਕਾ ਂ ‘ ਤ ੇ ਕੀਤ ੀ ਬੰਬਾਰ ੀ ਦ ਾ ਹਵਾਲ ਾ ਦਿੰਦਿਆ ਂ ਕਿਹ ਾ ਕ ਿ ਉਸ ਦੌਰਾਨ 241 ਲੋਕ ਮਾਰ ੇ ਗਏ ਸਨ।
ਅਮਰੀਕ ਾ ਦ ੇ ਰਾਸ਼ਟਰਪਤ ੀ ਨ ੇ ਜਨਵਰ ੀ ਵਿੱਚ ਵ ੀ ਦਖਲ ਦੇਣ ਦ ਾ ਅਹਿਦ ਲਿਆ ਸ ੀ ਜਦੋ ਂ ਈਰਾਨ ਦ ੇ ਸੁਰੱਖਿਆ ਬਲਾ ਂ ਨ ੇ ਆਰਥਿਕ ਸੰਕਟ ਦੌਰਾਨ ਵਿਰੋਧ ਪ੍ਰਦਰਸ਼ਨਾ ਂ ਨੂ ੰ ਕੁਚਲ ਦਿੱਤ ਾ ਸੀ।
ਪਿਛਲ ੇ ਸਾਲ ਜੂਨ ਮਹੀਨ ੇ ਵਿੱਚ ਯੂਐਸ ਨ ੇ ਈਰਾਨ ਦ ੇ ਤਿੰਨ ਪ੍ਰਮਾਣ ੂ ਟਿਕਾਣਿਆ ਂ ‘ ਤ ੇ ਬੰਬ ਸੁੱਟ ੇ ਸੀ । ਟਰੰਪ ਨ ੇ ਕਿਹ ਾ ਕ ਿ ਯੂਐਸ ਦ ੇ ਆਪ੍ਰੇਸ਼ਨ ‘ ਮਿਡ-ਨਾਈਟ ਹੈਮਰ ‘ ਨ ੇ ਈਰਾਨ ਦ ੇ ਪ੍ਰਮਾਣ ੂ ਪ੍ਰੋਗਰਾਮ ਨੂ ੰ ਬਰਬਾਦ ਕਰ ਦਿੱਤ ਾ ਸੀ।
ਪਿਛਲੀਆ ਂ ਗਰਮੀਆ ਂ ਵਿੱਚ ਯੂਐਸ ਦ ੇ ਹਮਲਿਆ ਂ ਨ ੇ ਈਰਾਨ ਅਤ ੇ ਇਜ਼ਰਾਈਲ ਵਿਚਕਾਰ 12 ਦਿਨ ਤੱਕ ਚੱਲ ੇ ਟਕਰਾਅ ਦੌਰਾਨ ਜੰਗਬੰਦ ੀ ਦ ਾ ਰਾਹ ਪੱਧਰ ਾ ਕੀਤ ਾ ਸੀ।
ਇਜ਼ਰਾਈਲ ਨ ੇ ਈਰਾਨ ਦ ੇ ਪ੍ਰਮਾਣੂ, ਫ਼ੌਜ ੀ ਅਤ ੇ ਬੁਨਿਆਦ ੀ ਢਾਂਚ ੇ ਵਾਲ ੇ ਟਿਕਾਣਿਆ ਂ ‘ ਤ ੇ ਹਵਾਈ ਹਮਲ ੇ ਕੀਤ ੇ ਸਨ । ਤਹਿਰਾਨ ਨ ੇ ਸੈਂਕੜ ੇ ਰਾਕੇਟ ਅਤ ੇ ਡਰੋਨ ਦਾਗ ਼ ਕ ੇ ਇਜ਼ਰਾਈਲ ਖ਼ਿਲਾਫ ਼ ਜਵਾਬ ੀ ਕਾਰਵਾਈ ਕੀਤ ੀ ਸੀ।
ਈਰਾਨ ਦ ੇ ਸੁਪਰੀਮ ਲੀਡਰ ਦ ੀ ਮੌਤ
ਤਸਵੀਰ ਸਰੋਤ, Truth Social @realDonaldTrump
ਡੋਨਲਡ ਟਰੰਪ ਨ ੇ ਸ਼ੋਸ਼ਲ ਮੀਡੀਆ ‘ ਤ ੇ ਐਲਾਨ ਕੀਤ ਾ ਸ ੀ ਕ ਿ ਸੁਪਰੀਮ ਲੀਡਰ ਅਯਾਤੁੱਲ ਾ ਅਲ ੀ ਖਾਮੇਨੇਈ ਮਰ ਚੁੱਕ ੇ ਹਨ । ਟਰੰਪ ਨ ੇ ਖਾਮੇਨੇਈ ਨੂ ੰ ‘ ਇਤਿਹਾਸ ਵਿੱਚ ਸਭ ਤੋ ਂ ਬੁਰ ੇ ਲੋਕਾ ਂ ਵਿੱਚੋ ਂ ਇੱਕ ‘ ਕਰਾਰ ਦਿੱਤਾ।
ਬਾਅਦ ਵਿੱਚ ਈਰਾਨ ਦ ੇ ਸਟੇਟ ਟੀਵ ੀ ਨ ੇ 86 ਸਾਲ ਾ ਖਾਮੇਨੇਈ ਦ ੀ ਮੌਤ ਦ ੀ ਪੁਸ਼ਟ ੀ ਕੀਤ ੀ ਜ ੋ ਕਿ 1989 ਤੋ ਂ ਸੱਤ ਾ ਵਿੱਚ ਸਨ । ਖਾਮੇਨੇਈ ਦ ੀ ਮੌਤ ਬਾਅਦ 40 ਦਿਨਾ ਂ ਦ ੇ ਸੋਗ ਦ ਾ ਐਲਾਨ ਕੀਤ ਾ ਗਿਆ।
ਇੱਕ ਇੰਟੈਲੀਜੈਂਸ ਸੂਤਰ ਅਤ ੇ ਇੱਕ ਮਿਲਟਰ ੀ ਸੂਤਰ ਨ ੇ ਬੀਬੀਸ ੀ ਦ ੇ ਯੂਐਸ ਵਿੱਚ ਸਾਥ ੀ ਸੀਬੀਐਸ ਨੂ ੰ ਦੱਸਿਆ ਕ ਿ ਹਮਲਿਆ ਂ ਵਿੱਚ ਤਕਰੀਬਨ 40 ਈਰਾਨ ੀ ਅਫਸਰ ਵ ੀ ਮਾਰ ੇ ਗਏ ਸਨ।
ਬੀਬੀਸ ੀ ਵੈਰੀਫਾਈ ਦ ੀ ਟੀਮ ਨ ੇ ਸੈਟੇਲਾਈਟ ਤੋ ਂ ਲਈਆ ਂ ਗਈਆ ਂ ਤਹਿਰਾਨ ਦੀਆ ਂ ਤਸਵੀਰਾ ਂ ਹਾਸਿਲ ਕੀਤੀਆ ਂ ਜ ੋ ਕ ਿ ਈਰਾਨ ਦ ੀ ਰਾਜਧਾਨ ੀ ਸਥਿਤ ਖਾਮੇਨੇਈ ਦ ੇ ਦਫ਼ਤਰ ਨੂ ੰ ਹੋਏ ਨੁਕਸਾਨ ਨੂ ੰ ਦਰਸਾਉਂਦੀਆ ਂ ਹਨ।
ਕ ੀ ਯੂਐਸ ਜੰਗ ‘ ਤ ੇ ਹੈ?
ਆਪਣ ੇ ਵੀਡੀਓ ਸੰਦੇਸ਼ ਵਿੱਚ ਟਰੰਪ ਨ ੇ ਈਰਾਨ ‘ ਤ ੇ ਕੀਤ ੇ ਗਏ ਅਮਰੀਕੀ-ਇਜ਼ਰਾਈਲ ੀ ਹਮਲਿਆ ਂ ਨੂ ੰ ‘ ਵੱਡ ੀ ਜੰਗ ੀ ਕਾਰਵਾਈ ‘ ਕਿਹ ਾ ਹੈ।
ਅਮਰੀਕ ੀ ਸੰਵਿਧਾਨ ਦ ੇ ਆਰਟੀਕਲ 1 ਮੁਤਾਬਕ, ਰਸਮ ੀ ਤੌਰ ‘ ਤ ੇ ਜੰਗ ਦ ਾ ਐਲਾਨ ਕਰਨ ਦ ੀ ਤਾਕਤ ਕਾਂਗਰਸ ਕੋਲ ਹੈ, ਪਰ ਹਾਲ ੇ ਤੱਕ ਕਾਂਗਰਸ ਨ ੇ ਅਜਿਹ ਾ ਰਸਮ ੀ ਐਲਾਨ ਨਹੀ ਂ ਕੀਤ ਾ ਹੈ।
ਹਾਲਾਂਕ ਿ ਸੰਵਿਧਾਨ, ਰਾਸ਼ਟਰਪਤ ੀ ਨੂ ੰ ਮਿਲਟਰ ੀ ਕਾਰਵਾਈ ਵਿੱਚ ਸ਼ਾਮਲ ਹੋਣ ਦ ਾ ਅਧਿਕਾਰ ਦਿੰਦ ਾ ਹੈ।
ਇਹ ੀ ਵਿਸ਼ ਾ ਵਾਸ਼ਿੰਗਟਨ ਵਿੱਚ ਹਾਲ ਹ ੀ ਵਿੱਚ ਕਾਫ਼ ੀ ਬਹਿਸ ਦ ਾ ਕਾਰਨ ਰਿਹ ਾ ਹੈ । ਈਰਾਨ ‘ ਤ ੇ ਯੂਐਸ-ਇਜ਼ਰਾਈਲ ਹਮਲ ੇ ਬਾਰ ੇ ਕੈਪੀਟਲ ਹਿੱਲ ‘ ਤ ੇ ਪ੍ਰਤੀਕਿਰਿਆਵਾ ਂ ਪਾਰਟ ੀ ਲਾਈਨਾ ਂ ਮੁਤਾਬਕ ਨਜ਼ਰ ਆਈਆ ਂ ਹਨ । ਕਾਂਗਰਸ ਦ ੇ ਦੋਹਾ ਂ ਚੈਂਬਰਾ ਂ ‘ ਤ ੇ ਕਾਬਜ ਼ ਰਿਪਬਲੀਕਨ ਜ਼ਿਆਦਾਤਾਰ ਇਸ ਹਮਲ ੇ ਦ ੇ ਹੱਕ ਵਿੱਚ ਸਨ।
ਲੰਬ ੇ ਸਮੇ ਂ ਤੋ ਂ ਈਰਾਨ ‘ ਤ ੇ ਅਮਰੀਕ ੀ ਹਮਲ ੇ ਦ ੀ ਮੰਗ ਕਰ ਰਹ ੇ ਦੱਖਣ ੀ ਕੈਰੋਲੀਨ ਾ ਸੈਨੇਟਰ ਲਿੰਡਸ ੇ ਗ੍ਰਾਹਮ ਨ ੇ ਐਕਸ ‘ ਤ ੇ ਲਿਖਿਆ,” ਇਹ ਕਾਰਵਾਈ ਜ਼ਰੂਰ ੀ ਹ ੈ ਅਤ ੇ ਜਾਇਜ ਼ ਹੈ ।”
ਰਿਪਬਲਿਕਨ ਲੀਡਰ ਅਤ ੇ ਹਾਊਸ ਸਪੀਕਰ ਮਾਈਕ ਜੌਹਨਸਨ ਨ ੇ ਕਿਹ ਾ ਕ ਿ ਟਰੰਪ ਪ੍ਰਸ਼ਾਸਨ ਨ ੇ ਹਮਲਿਆ ਂ ਤੋ ਂ ਪਹਿਲਾ ਂ ‘ ਗੈਂਗ ਆਫ ਏਟ ( 8 ) ‘ ਕ ਾਂਗਰਸ ਲੀਡਰਾ ਂ ਦ ੇ ਦੋ-ਪੱਖ ੀ ਸਮੂਹ ਨੂ ੰ ਸੂਚਿਤ ਕੀਤ ਾ ਸੀ।
ਡੈਮੋਕਰੇਟਿਕ ਲੀਡਰਾ ਂ ਨ ੇ ਹਮਲਿਆ ਂ ਦ ੀ ਨਿੰਦ ਾ ਕੀਤ ੀ ਹ ੈ ਅਤ ੇ ਟਰੰਪ ‘ ਤ ੇ ਕਾਂਗਰਸ ਦ ੀ ਸਹਿਮਤ ੀ ਲਏ ਬਿਨਾ ਂ ਜੰਗ ਸ਼ੁਰ ੂ ਕਰਨ ਦ ਾ ਇਲਜ਼ਾਮ ਲਗਾਇਆ ਹੈ।
ਡੈਮੋਕਰੇਟਿਕ ਸੈਨੇਟਰ ਟਿਮ ਕੇਨ ਨ ੇ ਇਸ ਸੰਕਟ ਨੂ ੰ ‘ ਟਰੰਪ ਦ ੀ ਗੈਰ-ਕਾਨੂੰਨ ੀ ਜੰਗ ‘ ਕਿਹਾ।
ਡੈਮੋਕਰੇਟਿਕ ਲੀਡਰਾ ਂ ਨ ੇ ਕਾਂਗਰਸ ਨੂ ੰ ਜੰਗ ੀ ਸ਼ਕਤੀਆ ਂ ਬਾਰ ੇ ਮਤ ੇ ‘ ਤ ੇ ਬਿੱਲ ਦ ੀ ਤਰ੍ਹਾ ਂ ਵਿਚਾਰ ਕਰਨ ਦ ੀ ਮੁੜ ਮੰਗ ਕੀਤ ੀ ਜ ੋ ਕ ਿ ਪਿਛਲ ੇ ਸਾਲ ਰਿਪਬਲਿਕਨ ਲੀਡਰਾ ਂ ਦ ਾ ਸਮਰਥਨ ਨ ਾ ਮਿਲ ਸਕਣ ਕਾਰਨ ਫੇਲ੍ਹ ਹ ੋ ਗਿਆ ਸੀ।
ਜ ੇ ਜੰਗ ੀ ਸ਼ਕਤੀਆ ਂ ਬਾਰ ੇ ਇੱਕ ਹੋਰ ਮਤ ਾ ਲਿਆਂਦ ਾ ਜਾਂਦ ਾ ਹ ੈ ਅਤ ੇ ਪਾਸ ਕੀਤ ਾ ਜਾਂਦ ਾ ਹ ੈ ਤਾ ਂ ਇਸ ਨਾਲ ਕਾਂਗਰਸ ਦ ੀ ਸਹਿਮਤ ੀ ਤੋ ਂ ਬਿਨਾ ਂ ਰਾਸ਼ਟਰਪਤ ੀ ਵੱਲੋ ਂ ਫ਼ੌਜ ੀ ਸ਼ਕਤੀਆ ਂ ਦ ੇ ਇਸਤੇਮਾਲ ‘ ਤ ੇ ਰੋਕ ਲੱਗ ਸਕਦ ੀ ਹੈ।
ਪਰ ਇਹ ਬਿੱਲ ਪਾਸ ਹੋਣ ਦੀਆ ਂ ਸੰਭਾਵਨਾਵਾ ਂ ਫ਼ਿਲਹਾਲ ਬਹੁਤ ਘੱਟ ਹਨ।
ਕਾਂਗਰਸ ਮੈਨ ਥੋਮਸ ਮੈਸ ੀ ਅਤ ੇ ਸੈਨੇਟਰ ਰੈਂਡ ਪੌਲ ਤੋ ਂ ਇਲਾਵ ਾ ਕੁਝ ਰਿਪਬਲਿਕਨ ਆਗੂਆ ਂ ਨ ੇ ਸੰਕੇਤ ਦਿੱਤ ਾ ਹ ੈ ਕ ਿ ਉਹ ਅਜਿਹ ੇ ਤਰੀਕ ੇ ਦ ਾ ਸਮਰਥਨ ਕਰਨਗੇ।
ਕ ੀ ਅਮਰੀਕ ੀ ਫੌਜਾ ਂ ਜ਼ਮੀਨ ‘ ਤ ੇ ਪੈਰ ਧਰਨਗੀਆਂ?
ਤਸਵੀਰ ਸਰੋਤ, Getty Images
ਪੂਰ ੇ ਮੱਧ ਪੂਰਬ ਵਿੱਚ ਯੂਐਸ ਦ ੇ ਤਕਰੀਬਨ 13 ਫ਼ੌਜ ੀ ਟਿਕਾਣ ੇ ਹਨ ਜਿੱਥ ੇ ਆਮ ਤੌਰ ‘ ਤ ੇ 30-40 ਹਜ਼ਾਰ ਫ਼ੌਜ ੀ ਤੈਨਾਤ ਹੁੰਦ ੇ ਹਨ।
ਪਰ ਅਜਿਹ ਾ ਕੋਈ ਸੰਕੇਤ ਨਹੀ ਂ ਹ ੈ ਕ ਿ ਅਮਰੀਕ ੀ ਲੜਾਕ ੂ ਫ਼ੌਜੀ, ਈਰਾਨ ਵਿੱਚ ਜ਼ਮੀਨ ‘ ਤ ੇ ਤੈਨਾਤ ਕੀਤ ੇ ਜਾਣਗੇ।
ਅਮਰੀਕ ੀ ਫੌਜ, ਕਈ ਹਫ਼ਤਿਆ ਂ ਤੋ ਂ ਮੱਧ ਪੂਰਬ ਵਿੱਚ ਆਪਣ ੀ ਮੌਜੂਦਗ ੀ ਕਾਇਮ ਕਰਨ ਵਿੱਚ ਜੁਟ ੀ ਹੋਈ ਹ ੈ ਅਤ ੇ ਇਸ ਖੇਤਰ ਵਿੱਚ ਇਨ੍ਹਾ ਂ ਕੋਲ ਯੂਐਸਐਸ ਗੈਰਾਲਡ ਆਰ ਫੋਰਡ ਅਤ ੇ ਯੂਐਸਐਸ ਅਬ੍ਰਾਹਮ ਲਿੰਕਨ ਨਾਮ ੀ ਦ ੋ ਏਅਰਕ੍ਰਾਫਟ ਕੈਰੀਅਰ ਹਨ।
ਬੀਬੀਸ ੀ ਵੈਰੀਫਾਈ ਨ ੇ ਮੱਧ ਪੂਰਬ ਵਿੱਚ 12 ਅਮਰੀਕ ੀ ਬੇੜਿਆ ਂ ਅਤ ੇ ਵੱਡ ੀ ਗਿਣਤ ੀ ਵਿੱਚ ਯੂਐਸ ਏਅਰਕਰਾਫਟ ਟ੍ਰੈਕ ਕੀਤ ੇ ਜਿਨ੍ਹਾ ਂ ਵਿੱਚ ਐਫ-35, ਐਫ-22 ਲੜਾਕ ੂ ਜੈੱਟ, ਰਿਫਿਊਲਿੰਗ ਟੈਂਕਰ ਅਤ ੇ ਨਿਗਰਾਨ ੀ ਰੱਖਣ ਵਾਲ ੇ ਜਹਾਜ ਼ ਸ਼ਾਮਲ ਸਨ । ਪਰ ਫ਼ਿਲਹਾਲ ਅਮਰੀਕ ੀ ਫ਼ੌਜ ੀ ਕਾਰਵਾਈ ਹਵਾਈ ਹਮਲਿਆ ਂ ਤੱਕ ਹ ੀ ਹੈ।
ਕ ੀ ਈਰਾਨ ਕੋਲ ਯੂਐਸ ‘ ਤ ੇ ਹਮਲ ੇ ਦ ੀ ਸਮਰੱਥ ਾ ਹੈ?
ਬੀਬੀਸ ੀ ਦ ੇ ਕੌਮਾਂਤਰ ੀ ਸੰਪਾਦਕ ਜੈਰੇਮ ੀ ਬੋਵੇਨ ਕਹਿੰਦ ੇ ਹਨ ਕ ਿ ਈਰਾਨ ੀ ਸ਼ਾਸਨ ਨ ੇ ਹਮੇਸ਼ ਾ ਇਸ ਗੱਲ ਤੋ ਂ ਇਨਕਾਰ ਕੀਤ ਾ ਹ ੈ ਕ ਿ ਉਹ ਪ੍ਰਮਾਣ ੂ ਹਥਿਆਰ ਚਾਹੁੰਦ ੇ ਹਨ । ਪਰ ਯੂਰੇਨੀਅਮ ਦ ੇ ਭੰਡਾਰਨ ‘ ਚ ਇਸ ਕਦਰ ਵਾਧ ਾ ਕੀਤ ਾ ਹ ੈ ਜਿਸਦ ੀ ਪ੍ਰਮਾਣ ੂ ਸ਼ਕਤ ੀ ਪ੍ਰੋਗਰਾਮ ‘ ਚ ਨਾਗਰਿਕ ਇਸਤੇਮਾਲ ਲਈ ਕੋਈ ਲੋੜ ਨਹੀ ਂ ਹੈ।
ਉਨ੍ਹਾ ਂ ਇਹ ਵ ੀ ਕਿਹ ਾ ਕ ਿ ਹੁਣ ਤੱਕ ਇਜ਼ਰਾਈਲ ਅਤ ੇ ਅਮਰੀਕ ਾ ਨ ੇ ਕੋਈ ਸਬੂਤ ਪੇਸ਼ ਨਹੀ ਂ ਕੀਤ ਾ ਹ ੈ ਕ ਿ ਈਰਾਨ ਬੰਬ ਬਣਾਉਣ ਵਾਲ ਾ ਸੀ।
ਅਮਰੀਕ ੀ ਸਰਜ਼ਮੀਨ ‘ ਤ ੇ ਕਿਸ ੇ ਵ ੀ ਹਮਲ ੇ ਦ ੀ ਜਨਤਕ ਰਿਪੋਰਟ ਨਹੀ ਂ ਹੈ, ਪਰ ਸਥਾਨਕ ਅਧਿਕਾਰੀਆ ਂ ਨ ੇ ਕਿਹ ਾ ਕ ਿ ਉਹ ਹਾਈ ਅਲਰਟ ‘ ਤ ੇ ਹਨ।
ਨਿਊਯਾਰਕ ਸਿਟ ੀ ਦ ੇ ਮੇਅਰ ਜ਼ੋਹਰਾਨ ਮਮਦਾਨ ੀ ਨ ੇ ਕਿਹ ਾ ਕ ਿ ਐਮਰਜੈਂਸ ੀ ਪ੍ਰਬੰਧਨ ਅਫਸਰ ਸੰਵੇਦਨਸ਼ੀਲ ਥਾਂਵਾ ਂ ‘ ਤ ੇ ਸਾਵਧਾਨ ੀ ਵਜੋ ਂ ਕਦਮ ਚੁੱਕ ਰਹ ੇ ਸਨ।
ਪੱਛਮ ੀ ਤੱਟ ‘ ਤੇ, ਲਾਸ ਏਂਜਲਸ ਦ ੇ ਮੇਅਰ ਕੈਰਨ ਬੈਸ ਨ ੇ ਕਿਹ ਾ ਕ ਿ ਪੁਲਿਸ ਨ ੇ ਗਸ਼ਤ ਵਧਾਈ ਹੈ,’ ਹਾਲਾਂਕ ਿ ਇਸ ਵੇਲ ੇ ਕੋਈ ਵੱਡ ਾ ਪੁਖਤ ਾ ਖਤਰ ਾ ਨਹੀ ਂ ਹੈ । ‘
ਕਿੰਨ ੇ ਲੋਕਾ ਂ ਦ ੀ ਜਾਨ ਗਈ ਹੈ?
ਤਸਵੀਰ ਸਰੋਤ, Getty Images
ਟਰੰਪ ਨ ੇ ਕਿਹ ਾ ਕ ਿ ‘ ਅਮਰੀਕ ਾ ਦ ੇ ਕਈ ਜਾਂਬਾਜ਼ਾ ਂ ਦੀਆ ਂ ਜਾਨਾ ਂ ਗਈਆ ਂ ਹ ੋ ਸਕਦੀਆ ਂ ਹਨ’, ਹਾਲਾਂਕ ਿ ਅਮਰੀਕ ੀ ਫੌਜ ਨ ੇ ਕਿਹ ਾ ਹ ੈ ਕ ਿ ਉਨ੍ਹਾ ਂ ਨੂ ੰ ਫ਼ਿਲਹਾਲ ਇਸ ਲੜਾਈ ਵਿੱਚ ਜਾਨਾ ਂ ਜਾਨ ਦੀਆ ਂ ਰਿਪੋਰਟਾ ਂ ਨਹੀ ਂ ਮਿਲੀਆ ਂ ਹਨ।
ਰੈੱਡ ਕ੍ਰੈਸੈਂਟ ਮੁਤਾਬਕ, ਪੂਰ ੇ ਈਰਾਨ ਵਿੱਚ ਸ਼ਨੀਵਾਰ ਨੂ ੰ 200 ਤੋ ਂ ਜ਼ਿਆਦ ਾ ਲੋਕ ਮਾਰ ੇ ਗਏ ਹਨ ਅਤ ੇ 700 ਤੋ ਂ ਵੱਧ ਜ਼ਖਮ ੀ ਹੋਏ ਹਨ।
ਮੁੱਢਲੀ-ਸਹਾਇਤ ਾ ਸੰਸਥ ਾ ਨ ੇ ਕਿਹ ਾ ਕ ਿ ਈਰਾਨ ਦ ੇ 31 ਵਿੱਚੋ ਂ 24 ਸੂਬ ੇ ਪ੍ਰਭਾਵਿਤ ਹੋਏ ਹਨ । ਇੱਕ ਸਥਾਨਕ ਵਕੀਲ ਮੁਤਾਬਕ, ਦੱਖਣ ੀ ਈਰਾਨ ਵਿੱਚ ਸਕੂਲ ਵਿੱਚ ਹੋਏ ਧਮਾਕ ੇ ਵਿੱਚ ਘੱਟ ਤੋ ਂ ਘੱਟ 108 ਲੋਕਾ ਂ ਦ ੀ ਜਾਨ ਗਈ ਹੈ।
ਇਜ਼ਰਾਈਲ ਦ ੇ ਅਖਬਾਰ ਹਾਰੇਟਜ ਼ ਨ ੇ ਰਿਪੋਰਟ ਕੀਤ ਾ ਹ ੈ ਕ ਿ ਕੇਂਦਰ ੀ ਤੇਲਅਵੀਵ ਵਿੱਚ ਕਈ ਇਮਾਰਤਾ ਂ ‘ ਤ ੇ ਈਰਾਨ ੀ ਮਿਜ਼ਾਈਲਾ ਂ ਦ ੇ ਹਮਲ ੇ ਵਿੱਚ ਘੱਟੋ-ਘੱਟ ਇੱਕ ਸ਼ਖਸ ਦ ੀ ਮੌਤ ਅਤ ੇ 20 ਜ਼ਖਮ ੀ ਹੋਏ।
ਜਵਾਬ ੀ ਹਮਲਿਆ ਂ ਵਿੱਚ ਈਰਾਨ ਨ ੇ ਵ ੀ ਯੂਏਈ ਦ ੇ ਬਹਿਰੀਨ, ਕੁਵੈਤ, ਕਤਰ ‘ ਤ ੇ ਮਿਜ਼ਾਈਲਾ ਂ ਨਾਲ ਹਮਲ ੇ ਕੀਤੇ । ਇਹ ਸਾਰੀਆ ਂ ਥਾਵਾ ਂ ਯੂਐਸ ਮਿਲਟਰ ੀ ਦ ੀ ਮੌਜੂਦਗ ੀ ਵਾਲੀਆ ਂ ਹਨ।
ਯੂਏਈ ਦ ੇ ਸਰਕਾਰ ੀ ਮੀਡੀਆ ਮੁਤਾਬਕ ਆਬ ੂ ਧਾਬ ੀ ਵਿੱਚ ਇੱਕ ਵਿਅਕਤ ੀ ਦ ੀ ਮੌਤ ਹ ੋ ਗਈ ਹੈ।
ਟਰੰਪ ਨ ੇ ਚਿਤਾਵਨ ੀ ਦਿੱਤ ੀ ਹ ੈ ਕ ਿ ਬੰਬਾਰ ੀ ਹਫਤ ੇ ਭਰ ਤੱਕ ਜਾਰ ੀ ਰਹੇਗੀ, ਇਸ ਲਈ ਮੌਤਾ ਂ ਦ ੀ ਗਿਣਤ ੀ ਹੋਰ ਵਧਣ ਦ ਾ ਖ਼ਦਸ਼ ਾ ਹੈ।
ਇਜ਼ਰਾਈਲ ਅਤ ੇ ਈਰਾਨ ਵਿਚਕਾਰ ਵਿਵਾਦ ਹ ੈ ਕੀ?
ਤਸਵੀਰ ਸਰੋਤ, Getty Images
ਦਰਅਸਲ, ਇਜ਼ਰਾਈਲ ਦ ਾ ਮੰਨਣ ਾ ਹ ੈ ਕ ਿ ਪਿਛਲ ੇ ਕੁਝ ਮਹੀਨਿਆ ਂ ਵਿੱਚ ਈਰਾਨ ਨ ੇ ਪ੍ਰਮਾਣ ੂ ਹਥਿਆਰ ਵਿਕਸਿਤ ਕਰਨ ਦ ੀ ਆਪਣੀਆ ਂ ਕੋਸ਼ਿਸ਼ਾ ਂ ਤੇਜ ਼ ਕੀਤੀਆ ਂ ਹਨ।
ਇਜ਼ਰਾਈਲ, ਆਪਣ ੀ ਹੋਂਦ ਲਈ ਵ ੀ ਈਰਾਨ ਨੂ ੰ ਖ਼ਤਰ ੇ ਵਜੋ ਂ ਦੇਖਦ ਾ ਹੈ । ਇਸ ਪਿੱਛ ੇ ਇਜ਼ਰਾਈਲ ਦ ਾ ਤਰਕ ਇਹ ਹ ੈ ਕ ਿ ਜੇਕਰ ਈਰਾਨ ਪ੍ਰਮਾਣ ੂ ਹਥਿਆਰ ਵਿਕਸਿਤ ਕਰਦ ਾ ਹੈ, ਤਾ ਂ ਉਹ ਉਨ੍ਹਾ ਂ ਦ ੀ ਵਰਤੋ ਂ ਕਰੇਗ ਾ ਕਿਉਂਕ ਿ ਉਸ ਨ ੇ ਪਹਿਲਾ ਂ ਵ ੀ ਇਜ਼ਰਾਈਲ ਨੂ ੰ ਤਬਾਹ ਕਰਨ ਦ ੀ ਸਹੁ ੰ ਖਾਧ ੀ ਸੀ।
ਇਜ਼ਰਾਈਲ ਦ ਾ ਕਹਿਣ ਾ ਹ ੈ ਕ ਿ ਈਰਾਨ ਦ ੇ ਪ੍ਰਮਾਣ ੂ ਪ੍ਰੋਗਰਾਮ ਦ ਾ ਕੋਈ ਹੱਲ ਨ ਾ ਹੋਣ ਕਾਰਨ ਇਜ਼ਰਾਈਲ ਕੋਲ ਈਰਾਨ ‘ ਤ ੇ ਹਮਲ ਾ ਕਰਨ ਤੋ ਂ ਇਲਾਵ ਾ ਹੋਰ ਕੋਈ ਬਦਲ ਨਹੀ ਂ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
( ਬੀਬੀਸ ੀ ਪੰਜਾਬ ੀ ਨਾਲ FACEBOOK, INSTAGRAM, TWITTER, WhatsApp ਅਤ ੇ YouTube ‘ ਤ ੇ ਜੁੜੋ। )
source : BBC PUNJABI



