Source :- BBC PUNJABI
ਅਮਰੀਕ ਾ ਦ ਾ ਯ ੂ ਵੀਜ਼ ਾ ਕ ੀ ਹ ੈ ਜਿਸ ਲਈ 11 ਭਾਰਤ ੀ ਲੋਕਾ ਂ ਨ ੇ ‘ ਫ਼ਰਜ਼ ੀ ਡਕੈਤ ੀ ‘ ਦ ੀ ਸਾਜ਼ਿਸ ਼ ਰਚ ੀ ਸੀ?
40 ਮਿੰਟ ਪਹਿਲਾ ਂ
ਸੋਸ਼ਲ ਮੀਡੀਆ ਉੱਤ ੇ ਹਾਲ ਹ ੀ ਵਿੱਚ ਯੂਐੱਸ ਦ ੇ ਯ ੂ ਵੀਜ਼ ਾ ਦ ੀ ਖ਼ੂਬ ਚਰਚ ਾ ਹੋਈ, ਜਦੋ ਂ ਅਮਰੀਕ ਾ ਵਿੱਚ ਫੈਡਰਲ ਬਿਊਰ ੋ ਆਫ ਼ ਇਨਵੈਸਟੀਗੇਸ਼ਨ ਯਾਨ ੀ ਐੱਫ਼ਬੀਆਈ ਨ ੇ ਯ ੂ ਵੀਜ਼ ਾ ਲੈਣ ਦ ੀ ਕਥਿਤ ਸਾਜ਼ਿਸ ਼ ਵਿੱਚ 11 ਭਾਰਤ ੀ ਲੋਕਾ ਂ ਨੂ ੰ ਗ੍ਰਿਫ਼ਤਾਰ ਕੀਤਾ।
ਦਰਅਸਲ ਅਮਰੀਕ ਾ ਵਿੱਚ, ਜ ੇ ਅਪਰਾਧ ਦ ੇ ਸ਼ਿਕਾਰ ਲੋਕ ਜਾਂਚ ਵਿੱਚ ਪੁਲਿਸ ਦ ੀ ਮਦਦ ਕਰਦ ੇ ਹਨ ਤਾ ਂ ਉਨ੍ਹਾ ਂ ਨੂ ੰ ਯ ੂ ਵੀਜ਼ ਾ ਮਿਲਦ ਾ ਹੈ, ਜਿਸ ਨਾਲ ਬਾਅਦ ਵਿੱਚ ਗ੍ਰੀਨ ਕਾਰਡ ਲੈਣ ਾ ਸੌਖ ਾ ਹ ੋ ਜਾਂਦ ਾ ਹੈ।
ਤਸਵੀਰ ਸਰੋਤ, Getty Images
ਯੂਐੱਸਸੀਆਈਐੱਸ ਦ ੀ ਵੈਬਸਾਈਟ ਦ ੇ ਅਨੁਸਾਰ, ਯ ੂ ਵੀਜ਼ ਾ ਦ ੀ ਸਾਲਾਨ ਾ ਸੀਮ ਾ 10, 000 ਵੀਜ਼ ਾ ਹੈ । ਇਹ ਸੀਮ ਾ ਮੁੱਖ ਬਿਨੈਕਾਰ ਲਈ ਹੈ, ਉਸ ‘ ਤ ੇ ਨਿਰਭਰ ( ਪਤ ੀ ਜਾ ਂ ਪਤਨੀ, ਬੱਚ ੇ ਜਾ ਂ ਹੋਰ ਨਿਰਭਰ ) ਲਈ ਕੋਈ ਸੀਮ ਾ ਨਹੀ ਂ ਹੈ।
ਜ ੇ ਵੀਜ਼ ਾ ਦ ੀ ਸੀਮ ਾ ਪਹਿਲਾ ਂ ਹ ੀ ਪੂਰ ੀ ਹ ੋ ਚੁੱਕ ੀ ਹੈ, ਤਾ ਂ ਲੋਕਾ ਂ ਨੂ ੰ ਇੰਤਜ਼ਾਰ ਸੂਚ ੀ ਵਿੱਚ ਰੱਖ ਦਿੱਤ ਾ ਜਾਂਦ ਾ ਹੈ।
ਯ ੂ ਵੀਜ਼ ਾ ਲੈਣ ਵਾਲ ੇ ਲੋਕ ਕੁਝ ਸ਼ਰਤਾ ਂ ਪੂਰੀਆ ਂ ਕਰਨ ‘ ਤ ੇ ਗ੍ਰੀਨ ਕਾਰਡ ਲਈ ਅਰਜ਼ ੀ ਦ ੇ ਸਕਦ ੇ ਹਨ।
ਇਸ ਲਈ ਇਹ ਲਾਜ਼ਮ ੀ ਹ ੈ ਕ ਿ ਯ ੂ ਵੀਜ਼ ਾ ਮਿਲਣ ਤੋ ਂ ਬਾਅਦ ਤੁਸੀ ਂ ਘੱਟੋ-ਘੱਟ ਲਗਾਤਾਰ ਤਿੰਨ ਸਾਲ ਤੱਕ ਸੰਯੁਕਤ ਰਾਜ ਅਮਰੀਕ ਾ ਵਿੱਚ ਮੌਜੂਦ ਰਹ ੇ ਹੋਵੋ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



