Home ਰਾਸ਼ਟਰੀ ਖ਼ਬਰਾਂ ਅਮਰੀਕ ਾ ਦ ਾ ਐੱਫ 1 ਵੀਜ਼ ਾ ਕ ੀ ਹ ੈ...

ਅਮਰੀਕ ਾ ਦ ਾ ਐੱਫ 1 ਵੀਜ਼ ਾ ਕ ੀ ਹ ੈ ਜਿਸ ਨੂ ੰ ਬੰਦ ਕਰਨ ਦ ਾ ਮਤ ਾ ਪੇਸ਼ ਹੋਇਆ, ਕਿਵੇ ਂ ਲੱਖਾ ਂ ਭਾਰਤ ੀ ਵਿਦਿਆਰਥ ੀ ਪ੍ਰਭਾਵਿਤ ਹ ੋ ਸਕਦ ੇ ਹਨ

5
0

Source :- BBC PUNJABI

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

5 ਘੰਟ ੇ ਪਹਿਲਾ ਂ

ਅਮਰੀਕ ਾ ਵਿੱਚ ਵੀਜ਼ ਾ ਨਿਯਮ ਅਤ ੇ ਸਿਆਸ ੀ ਘਟਨਾਕ੍ਰਮ ਖ਼ਬਰਾ ਂ ਵਿੱਚ ਹਨ ਅਤ ੇ ਹੁਣ ਅਮਰੀਕ ਾ ਵਿੱਚ ਪੜ੍ਹ ਰਹ ੇ 3 ਲੱਖ ਤੋ ਂ ਵੱਧ ਭਾਰਤ ੀ ਵਿਦਿਆਰਥੀਆ ਂ ‘ ਤ ੇ ਤਲਵਾਰ ਲਟਕ ਰਹ ੀ ਹੈ।

ਭਾਰਤ ਅਤ ੇ ਦੁਨੀਆ ਭਰ ਦ ੇ ਹੋਰ ਦੇਸ਼ਾ ਂ ਦ ੇ ਵਿਦਿਆਰਥ ੀ ਬੇਹਤਰੀਨ ਪੜ੍ਹਾਈ ਦ ਾ ਸੁਫ਼ਨ ਾ ਲ ੈ ਅਮਰੀਕ ਾ ਜਾਂਦ ੇ ਹਨ ਅਤ ੇ ਉਨ੍ਹਾ ਂ ਨੂ ੰ ਉੱਥ ੇ ਥੋੜ੍ਹ ੇ ਸਮੇ ਂ ਲਈ ਰਹਿਣ ਦ ੀ ਇਜ਼ਾਜਤ ਦਿੱਤ ੀ ਜਾਂਦ ੀ ਹੈ।

ਪਰ ਹੁਣ ਵਿਦਿਆਰਥੀਆ ਂ ਨੂ ੰ ਦਿੱਤ ੇ ਜਾਣ ਵਾਲ ੇ ਇਸ ਸਥਾਈ ਵੀਜ਼ ੇ ਦ ੇ ਨਿਯਮਾ ਂ ਨੂ ੰ ਬਦਲਣ ਦ ਾ ਪ੍ਰਸਤਾਵ ਰੱਖਿਆ ਗਿਆ ਹੈ।

ਇਹ ਪ੍ਰਸਤਾਵ ਕ ੀ ਹੈ? ਇਸਦ ਾ ਭਾਰਤ ੀ ਵਿਦਿਆਰਥੀਆ ਂ ‘ ਤ ੇ ਕ ੀ ਪ੍ਰਭਾਵ ਪਵੇਗਾ? ਅਤ ੇ ਇਸ ਦ ੇ ਨਾਲ, ਅਮਰੀਕ ਾ ਇਸ ਸਮੇ ਂ ਵਿਦਿਆਰਥੀਆ ਂ ਦ ੇ ਐੱਫ਼-1 ਵੀਜ਼ ੇ ਤੇਜ਼ ੀ ਨਾਲ ਕਿਉ ਂ ਰੱਦ ਕਰ ਰਿਹ ਾ ਹੈ? ਇਸ ਬਾਰ ੇ ਅਸੀ ਂ ਰਿਪੋਰਟ ਵਿੱਚ ਗੱਲ ਕਰਾਂਗੇ।

ਅਮਰੀਕ ਾ ਵਿੱਚ ਪੜ੍ਹ ਰਹ ੇ ਦੁਨੀਆ ਭਰ ਦ ੇ ਵਿਦਿਆਰਥੀਆ ਂ ਨੂ ੰ ਗ੍ਰੈਜੂਏਸ਼ਨ ਤੋ ਂ ਫ਼ੌਰਨ ਬਾਅਦ ਘਰ ਵਾਪਸ ਜਾਣ ਾ ਪ ੈ ਸਕਦ ਾ ਹ ੈ ਕਿਉਂਕ ਿ ਉਨ੍ਹਾ ਂ ਦ ੇ ਵੀਜ਼ ਾ ਨਾਲ ਸਬੰਧਤ ਕੁਝ ਅਹਿਮ ਨਿਯਮਾ ਂ ਨੂ ੰ ਬਦਲਣ ਦ ਾ ਪ੍ਰਸਤਾਵ ਰੱਖਿਆ ਜ ਾ ਰਿਹ ਾ ਹੈ।

ਬੀਬੀਸੀ ਪੰਜਾਬੀ

ਵਿਦਿਆਰਥੀਆ ਂ ਲਈ ਐੱਫ਼-1 ਵੀਜ਼ ਾ ਕ ੀ ਹ ੈ

ਦੁਨੀਆ ਭਰ ਦ ੇ ਵੱਖ-ਵੱਖ ਦੇਸ਼ਾ ਂ ਦ ੇ ਵਿਦਿਆਰਥ ੀ ਜ ੋ ਅਮਰੀਕ ਾ ਪੜ੍ਹਨ ਲਈ ਜਾਂਦ ੇ ਹਨ, ਉਨ੍ਹਾ ਂ ਨੂ ੰ ਅਮਰੀਕ ਾ ਵੱਲੋ ਂ ਐੱਫ਼-1 ਵੀਜ਼ ਾ ਦਿੱਤ ਾ ਜਾਂਦ ਾ ਹੈ।

ਇਸਦ ਾ ਮਤਲਬ ਹ ੈ ਕ ਿ ਇੱਕ ਵਾਰ ਜਦੋ ਂ ਕੋਈ ਵਿਦਿਆਰਥ ੀ ਸੰਯੁਕਤ ਰਾਜ ਅਮਰੀਕ ਾ ਵਿੱਚ ਕਿਸ ੇ ਯੂਨੀਵਰਸਿਟ ੀ ਵਿੱਚ ਦਾਖ਼ਲ ਾ ਲ ੈ ਲੈਂਦ ਾ ਹੈ, ਤਾ ਂ ਉਸ ਨੂ ੰ ਅਮਰੀਕ ੀ ਕੌਂਸਲੇਟ ਜਾ ਂ ਦੂਤਾਵਾਸ ਵਿੱਚ ਅਰਜ਼ ੀ ਅਤ ੇ ਇੰਟਰਵਿਊ ਪ੍ਰਕਿਰਿਆ ਵਿੱਚੋ ਂ ਲੰਘਣ ਾ ਪੈਂਦ ਾ ਹੈ।

ਵਿਦਿਆਰਥੀਆ ਂ ਨੂ ੰ ਇਹ ਸਾਬਤ ਕਰਨ ਾ ਪੈਂਦ ਾ ਹ ੈ ਕ ਿ ਉਨ੍ਹਾ ਂ ਕੋਲ ਸੰਯੁਕਤ ਰਾਜ ਅਮਰੀਕ ਾ ਵਿੱਚ ਕੋਈ ਵਿਦਿਅਕ ਕੋਰਸ ਮੁਕੰਮਲ ਕਰਨ ਲਈ ਲੋੜੀਂਦ ੇ ਸਾਧਨ ਹਨ ਅਤ ੇ ਫਿਰ ਉਨ੍ਹਾ ਂ ਨੂ ੰ ਐੱਫ਼-1 ਵੀਜ਼ ਾ ਦਿੱਤ ਾ ਜਾਂਦ ਾ ਹੈ।

ਵਿਕਲਪਿਕ ਵਿਹਾਰਕ ਸਿਖਲਾਈ ਪ੍ਰੋਗਰਾਮ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਸ ਐੱਫ਼-1 ਵੀਜ਼ ੇ ‘ ਤ ੇ ਵਿਦਿਆਰਥ ੀ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ( ਓਪੀਟੀ ) ਪ੍ਰੋਗਰਾਮ ਰਾਹੀ ਂ ਆਪਣ ੀ ਸਿੱਖਿਆ ਪੂਰ ੀ ਕਰਨ ਤੋ ਂ ਬਾਅਦ ਤਕਰੀਬਨ ਇੱਕ ਸਾਲ ਲਈ ਅਮਰੀਕ ਾ ਵਿੱਚ ਰਹ ਿ ਸਕਦ ੇ ਹਨ ਅਤ ੇ ਆਪਣ ੀ ਪੜ੍ਹਾਈ ਨਾਲ ਸਬੰਧਤ ਖੇਤਰ ਵਿੱਚ ਕੰਮ ਕਰ ਸਕਦ ੇ ਹਨ।

ਜੇਕਰ ਕਿਸ ੇ ਵਿਦਿਆਰਥ ੀ ਨ ੇ ਅਮਰੀਕ ਾ ਵਿੱਚ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤ ੇ ਗਣਿਤ ਦ ੇ ਖੇਤਰਾ ਂ ਵਿੱਚ ਡਿਗਰ ੀ ਪ੍ਰਾਪਤ ਕੀਤ ੀ ਹੈ, ਜਿਸਨੂ ੰ ਸਟੈਮ (STEM) ਕਿਹ ਾ ਜਾਂਦ ਾ ਹੈ, ਤਾ ਂ ਉਹ ਇਸ ਮਿਆਦ ਨੂ ੰ ਹੋਰ 24 ਮਹੀਨਿਆ ਂ ਲਈ ਵਧਾਉਣ ਲਈ ਅਰਜ਼ ੀ ਦ ੇ ਸਕਦ ੇ ਹਨ।

ਇਸਦ ਾ ਮਤਲਬ ਹ ੈ ਕ ਿ ਇਹ ਬੱਚ ੇ ਆਪਣ ੀ ਪੜ੍ਹਾਈ ਪੂਰ ੀ ਕਰਨ ਤੋ ਂ ਬਾਅਦ ਹੋਰ 3 ਸਾਲ ਅਮਰੀਕ ਾ ਵਿੱਚ ਰਹ ਿ ਸਕਦ ੇ ਹਨ।

ਪਰ ਹੁਣ ਇਸ ਨਿਯਮ ਨੂ ੰ ਬਦਲਣ ਦ ਾ ਪ੍ਰਸਤਾਵ ਰੱਖਿਆ ਗਿਆ ਹੈ।

ਓਪੀਟ ੀ ਬੰਦ ਕਰਨ ਦ ੀ ਮੰਗ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਇਸ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਨੂ ੰ ਖ਼ਤਮ ਕਰਨ ਦ ਾ ਪ੍ਰਸਤਾਵ ਰੱਖਣ ਵਾਲ ੇ ਉੱਚ-ਹੁਨਰਮੰਦ ਅਮਰੀਕੀਆ ਂ ਲਈ ਨਿਰਪੱਖਤ ਾ ਐਕਟ ਨੂ ੰ ਅਮਰੀਕ ੀ ਕਾਂਗਰਸ ਵਿੱਚ ਪੇਸ ਼ ਕੀਤ ਾ ਗਿਆ ਹੈ।

ਪ੍ਰਸਤਾਵ ਪੇਸ ਼ ਕਰਨ ਵਾਲ ੇ ਪ੍ਰਤੀਨਿਧ ੀ ਪਾਲ ਗੋਸਰ ਨ ੇ ਕਿਹਾ,” ਓਪੀਟ ੀ ਪ੍ਰੋਗਰਾਮ ਅਮਰੀਕ ੀ ਕਾਮਿਆਂ, ਖ਼ਾਸ ਕਰਕ ੇ ਉੱਚ ਹੁਨਰਮੰਦ ਅਮਰੀਕੀਆ ਂ ਅਤ ੇ ਹਾਲ ਹ ੀ ਵਿੱਚ ਅਮਰੀਕ ੀ ਗ੍ਰੈਜੂਏਟ ਕਰਨ ਵਾਲਿਆ ਂ ਲਈ ਭਵਿੱਖ ੀ ਦ ੇ ਮੌਕਿਆ ਂ ਨੂ ੰ ਘਟਾਉਂਦ ਾ ਹੈ ।”

” ਕਿਉਂਕ ਿ ਪਹਿਲਾ ਂ ਕੰਪਨੀਆ ਂ ਜ ੋ ਵਿਦਿਆਰਥ ੀ ਸਿਖਲਾਈ ਦ ੇ ਨਾਮ ‘ ਤ ੇ ਘੱਟ ਪੈਸਿਆ ਂ ‘ ਤ ੇ ਵਿਦੇਸ਼ ੀ ਕਾਮਿਆ ਂ ਨੂ ੰ ਨੌਕਰ ੀ ‘ ਤ ੇ ਰੱਖਦੀਆ ਂ ਹਨ, ਅਜਿਹ ਾ ਕਰਨ ਲਈ ਟੈਕਸ ਵਿੱਚ ਛੋਟ ਪ੍ਰਾਪਤ ਕਰਦੀਆ ਂ ਹਨ ।”

ਐੱਫ਼-1 ਵੀਜ਼ਾ

ਅਮਰੀਕ ਾ ਵਿੱਚ ਕੁਝ ਸਮੂਹ ਹਨ ਜ ੋ ‘ ਘੱਟ ਇਮੀਗ੍ਰੇਸ਼ਨ ‘ ਦ ਾ ਸਮਰਥਨ ਕਰਦ ੇ ਹਨ, ਯਾਨ ੀ ਵਿਦੇਸ਼ਾ ਂ ਤੋ ਂ ਅਮਰੀਕ ਾ ਆਉਣ ਵਾਲ ੇ ਲੋਕਾ ਂ ਦ ੀ ਗਿਣਤ ੀ ਘਟਾਉਣ ਦ ੀ ਹਾਮ ੀ ਭਰਦ ੇ ਹਨ।

ਇਨ੍ਹਾ ਂ ਸਮੂਹਾ ਂ ਦ ਾ ਕਹਿਣ ਾ ਹ ੈ ਕ ਿ ਜੇਕਰ ਓਪੀਟ ੀ ਪ੍ਰੋਗਰਾਮ ਬੰਦ ਕਰ ਦਿੱਤ ਾ ਜਾਂਦ ਾ ਹੈ, ਤਾ ਂ ਅਮਰੀਕ ਾ ਵਿੱਚ ਹੁਨਰਮੰਦ ਅਤ ੇ ਸਭ ਤੋ ਂ ਵਧੀਆ ਲੋਕਾ ਂ ਨੂ ੰ ਨੌਕਰੀਆ ਂ ਮਿਲਣਗੀਆਂ।

ਇਸ ਸਿਖਲਾਈ ਪ੍ਰੋਗਰਾਮ ਨੂ ੰ ਬੰਦ ਕਰਨ ਦੀਆ ਂ ਪਹਿਲਾ ਂ ਵ ੀ ਕੋਸ਼ਿਸ਼ਾ ਂ ਹੋਈਆ ਂ ਸਨ, ਪਰ ਉਹ ਸਫ਼ਲ ਨਹੀ ਂ ਸਨ ਹ ੋ ਸਕੀਆਂ।

ਹੁਣ ਸੱਤ ਾ ਵਿੱਚ ਆਉਣ ਤੋ ਂ ਬਾਅਦ, ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਅਮਰੀਕ ਾ ਵਿੱਚ ਰਹ ਿ ਰਹ ੇ ਪਰਵਾਸੀਆ ਂ ਨੂ ੰ ਬਾਹਰ ਕੱਢਣ ਲਈ ਕਈ ਤਰੀਕ ੇ ਅਪਣਾਏ ਹਨ ਜਿਸ ਕਾਰਨ ਵਿਦਿਆਰਥੀਆ ਂ ਦ ੀ ਚਿੰਤ ਾ ਵਧ ਗਈ ਹੈ।

ਜੇਕਰ ਓਪੀਟ ੀ ਪ੍ਰੋਗਰਾਮ ਬੰਦ ਹ ੋ ਜਾਂਦ ਾ ਹੈ, ਤਾ ਂ ਇਸਦ ਾ ਸਿੱਧ ਾ ਅਸਰ ਵਿਦਿਆਰਥੀਆ ਂ ‘ ਤ ੇ ਅਸਰ ਪਵੇਗਾ।

ਇਹ ਵ ੀ ਪੜ੍ਹੋ-

ਅਮਰੀਕ ਾ ਵਿੱਚ ਭਾਰਤ ੀ ਵਿਦਿਆਰਥੀ

ਹਾਰਵਰਡ ਯੂਨੀਵਰਸਿਟੀ ਦੀ ਇਮਾਰਤ

ਤਸਵੀਰ ਸਰੋਤ, Getty Images

ਓਪਨ ਡੋਰਸ ਦ ੀ ਇੱਕ ਰਿਪੋਰਟ ਮੁਤਾਬਕ, ਸਾਲ 2023-24 ਵਿੱਚ 3, 31, 602 ਭਾਰਤ ੀ ਵਿਦਿਆਰਥੀਆ ਂ ਨ ੇ ਅਮਰੀਕ ਾ ਦੀਆ ਂ ਵੱਖ-ਵੱਖ ਯੂਨੀਵਰਸਿਟੀਆ ਂ ਵਿੱਚ ਅਲੱਗ-ਅਲੱਗ ਕੋਰਸਾ ਂ ਵਿੱਚ ਦਾਖਲ ਾ ਲਿਆ ਹੈ।

ਇਹ ਅੰਕੜ ਾ ਉਸ ਤੋ ਂ ਪਿਛਲ ੇ ਸਾਲ ਦ ੇ ਮੁਕਾਬਲ ੇ 23.3 ਫ਼ੀਸਦ ਵੱਧ ਸੀ । ਇਕਨਾਮਿਕ ਟਾਈਮਜ ਼ ਦ ੀ ਰਿਪੋਰਟ ਮੁਤਾਬਕ ਇਨ੍ਹਾ ਂ ਵਿੱਚੋ ਂ ਇੱਕ ਤਿਹਾਈ ਵਿਦਿਆਰਥ ੀ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਲਈ ਯੋਗ ਹਨ।

ਜੇਕਰ ਇਸ ਸਿਖਲਾਈ ਯੋਜਨ ਾ ਨੂ ੰ ਖ਼ਤਮ ਕਰਨ ਵਾਲ ਾ ਬਿੱਲ ਪਾਸ ਹ ੋ ਜਾਂਦ ਾ ਹੈ, ਤਾ ਂ ਇਨ੍ਹਾ ਂ ਐੱਫ਼-1 ਵੀਜ਼ਿਆ ਂ ‘ ਤ ੇ ਅਮਰੀਕ ਾ ਵਿੱਚ ਪੜ੍ਹ ਰਹ ੇ ਵਿਦਿਆਰਥੀਆ ਂ ਨੂ ੰ ਆਪਣ ਾ ਕੋਰਸ ਪੂਰ ਾ ਕਰਨ ਤੋ ਂ ਤੁਰੰਤ ਬਾਅਦ ਆਪਣ ੇ ਦੇਸ ਼ ਵਾਪਸ ਜਾਣ ਾ ਪਵੇਗ ਾ ਜਾ ਂ ਆਪਣ ਾ ਕੋਰਸ ਪੂਰ ਾ ਕਰਨ ਤੋ ਂ ਪਹਿਲਾ ਂ ਨੌਕਰ ੀ ਲੱਭਣ ੀ ਪਵੇਗੀ।

ਅਮਰੀਕ ਾ ਵਿੱਚ ਕੰਮ ਕਰਨ ਲਈ ਐੱਚ1-ਬੀ ਵੀਜ਼ ਾ ਪਰਵਾਸ ੀ ਕਾਮਿਆ ਂ ਨੂ ੰ ਕੰਪਨੀਆ ਂ ਵਲੋ ਂ ਮੁਹੱਈਆ ਕਰਵਾਇਆ ਜਾਂਦ ਾ ਹੈ, ਯਾਨ ੀ ਸਪਾਂਸਰ ਕੀਤ ਾ ਜਾਂਦ ਾ ਹੈ।

ਕੁਝ ਵਿਦੇਸ਼ ੀ ਵਿਦਿਆਰਥੀਆ ਂ ਦ ੇ ਐੱਫ਼-1 ਵੀਜ਼ ੇ ਅਚਾਨਕ ਰੱਦ ਕਰ ਦਿੱਤ ੇ ਗਏ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਦੂਜ ੇ ਪਾਸੇ, ਅਮਰੀਕ ੀ ਸਰਕਾਰ ਨ ੇ ਕਈ ਕਾਰਨਾ ਂ ਕਰਕ ੇ ਹਾਰਵਰਡ, ਸਟੈਨਫੋਰਡ, ਮਿਸ਼ੀਗਨ, ਯੂਸੀਐੱਲਏ ਅਤ ੇ ਓਹੀਓ ਸਟੇਟ ਯੂਨੀਵਰਸਿਟ ੀ ਸਣ ੇ ਕਈ ਯੂਨੀਵਰਸਿਟੀਆ ਂ ਦ ੇ ਵਿਦਿਆਰਥੀਆ ਂ ਦ ੇ ਐੱਫ਼-1 ਵੀਜ਼ ੇ ਰੱਦ ਕਰ ਦਿੱਤ ੇ ਹਨ।

ਇਸ ਵਿੱਚ ਫ਼ਲਸਤੀਨ ਦ ੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹ ੇ ਵਿਦਿਆਰਥ ੀ ਵ ੀ ਸ਼ਾਮਲ ਹਨ।

ਪਰ ਕੁਝ ਵਿਦਿਆਰਥ ੀ ਅਜਿਹ ੇ ਵ ੀ ਹਨ ਜਿਨ੍ਹਾ ਂ ਦ ਾ ਵਿਰੋਧ ਪ੍ਰਦਰਸ਼ਨਾ ਂ ਨਾਲ ਕੋਈ ਸਬੰਧ ਨਹੀ ਂ ਸੀ, ਜਾ ਂ ਉਹ ਵਿਦਿਆਰਥ ੀ ਜਿਨ੍ਹਾ ਂ ਨ ੇ ਪਹਿਲਾ ਂ ਕਦ ੀ ਟ੍ਰੈਫ਼ੈਕ ਨਿਯਮਾ ਂ ਦ ੀ ਉਲੰਘਣ ਾ ਕੀਤ ੀ ਸੀ।

ਟਰੰਪ ਪ੍ਰਸ਼ਾਸਨ ਦ ੇ ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਅਮਰੀਕ ੀ ਇਮੀਗ੍ਰੇਸ਼ਨ ਅਤ ੇ ਕੌਮੀਅ ਐਕਟ ਦ ੇ ਤਹਿਤ, ਸਰਕਾਰ ਕੋਲ ਉਨ੍ਹਾ ਂ ਗ਼ੈਰ-ਨਾਗਰਿਕਾ ਂ ਨੂ ੰ ਦੇਸ ਼ ਨਿਕਾਲ ਾ ਦੇਣ ਦ ਾ ਅਧਿਕਾਰ ਹ ੈ ਜ ੋ ਅਮਰੀਕ ੀ ਵਿਦੇਸ ਼ ਨੀਤ ੀ ਅਤ ੇ ਅਮਰੀਕ ੀ ਰਾਸ਼ਟਰ ੀ ਸੁਰੱਖਿਆ ਦ ੇ ਉਲਟ ਗਤੀਵਿਧੀਆ ਂ ਵਿੱਚ ਸ਼ਾਮਲ ਪਾਏ ਜਾਂਦ ੇ ਹਨ।

ਇਨ੍ਹਾ ਂ ਵਿੱਚੋ ਂ ਬਹੁਤ ਸਾਰ ੇ ਵਿਦਿਆਰਥੀਆ ਂ ਜਾ ਂ ਕਾਲਜਾ ਂ ਨੂ ੰ ਇਸ ਤਰੀਕ ੇ ਨਾਲ ਵੀਜ਼ ਾ ਰੱਦ ਹੋਣ ਬਾਰ ੇ ਸੂਚਿਤ ਨਹੀ ਂ ਕੀਤ ਾ ਗਿਆ ਸੀ, ਅਤ ੇ ਸੰਘ ੀ ਡਾਟਾਬੇਸ ਦ ੀ ਜਾਂਚ ਕਰਨ ਤੋ ਂ ਬਾਅਦ ਹ ੀ ਪਤ ਾ ਲੱਗ ਾ ਕ ਿ ਉਨ੍ਹਾ ਂ ਦ ੀ ਇਮੀਗ੍ਰੇਸ਼ਨ ਸਥਿਤ ੀ ਬਦਲ ਗਈ ਹੈ।

ਪਹਿਲਾਂ, ਜਿਨ੍ਹਾ ਂ ਵਿਦਿਆਰਥੀਆ ਂ ਦ ੇ ਵੀਜ਼ ੇ ਕਿਸ ੇ ਕਾਰਨ ਕਰਕ ੇ ਰੱਦ ਹ ੋ ਜਾਂਦ ੇ ਸਨ, ਉਹ ਆਪਣ ੀ ਪੜ੍ਹਾਈ ਪੂਰ ੀ ਕਰਨ ਦ ੇ ਯੋਗ ਹੁੰਦ ੇ ਸਨ । ਪਰ ਹੁਣ ਇਨ੍ਹਾ ਂ ਵਿਦਿਆਰਥੀਆ ਂ ਨੂ ੰ ਅਮਰੀਕ ਾ ਤੋ ਂ ਵਾਪਸ ਜਾਣ ਲਈ ਕਿਹ ਾ ਗਿਆ ਹੈ।

ਅਮਰੀਕ ਾ ਵਿੱਚ ਕੌਮਾਂਤਰ ੀ ਵਿਦਿਆਰਥੀਆ ਂ ਸੰਬੰਧ ੀ ਇਹ ਬਦਲਦੀਆ ਂ ਨੀਤੀਆ ਂ ਨ ਾ ਸਿਰਫ ਼ ਉੱਚ ਸਿੱਖਿਆ ਲਈ ਉੱਥ ੇ ਜਾਣ ਬਾਰ ੇ ਵਿਚਾਰ ਕਰਨ ਵਾਲਿਆ ਂ ਨੂ ੰ ਪ੍ਰਭਾਵਿਤ ਕਰਨਗੀਆਂ, ਸਗੋ ਂ ਉਨ੍ਹਾ ਂ ਦ ੇ ਨੌਕਰ ੀ ਦ ੇ ਮੌਕਿਆ ਂ ਨੂ ੰ ਵ ੀ ਪ੍ਰਭਾਵਿਤ ਕਰਨਗੀਆਂ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI