Home ਰਾਸ਼ਟਰੀ ਖ਼ਬਰਾਂ ਅਮਰੀਕ ਾ ਦ ਾ ਉਹ ਜਹਾਜ ਼ ਜ ੋ ਪਰਮਾਣ ੂ ਹਮਲ...

ਅਮਰੀਕ ਾ ਦ ਾ ਉਹ ਜਹਾਜ ਼ ਜ ੋ ਪਰਮਾਣ ੂ ਹਮਲ ੇ ਦ ੀ ਲਪੇਟ &#039, ਚ ਆਏ ਬਿਨਾ ਂ ਸੱਤ ਦਿਨਾ ਂ ਤੱਕ ਉਡਾਣ ਭਰ ਸਕਦ ਾ ਹੈ, ਇਸ ਦੀਆ ਂ ਹੋਰ ਕ ੀ ਖੂਬੀਆ ਂ ਹਨ

4
0

Source :- BBC PUNJABI

ਡੂਮਸਡੇਅ ਪਲੇਨ

ਤਸਵੀਰ ਸਰੋਤ, Getty Images

9 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 5 ਮਿੰਟ

‘ ਤਬਾਹ ੀ ਦ ਾ ਜਹਾਜ਼ ‘ ਕਿਹ ਾ ਜਾਣ ਵਾਲ ਾ ਇਹ ਹਵਾਈ ਜਹਾਜ ਼ ਦਰਅਸਲ ਇੱਕ ਬੋਇੰਗ ਈ-4ਬੀ ਹੈ । ਇਸਨੂ ੰ ਪਰਮਾਣ ੂ ਹਮਲਿਆ ਂ ਅਤ ੇ ਹੋਰ ਵਿਨਾਸ਼ਕਾਰ ੀ ਆਫ਼ਤਾ ਂ ਵਰਗੀਆ ਂ ਬਹੁਤ ਐਮਰਜੈਂਸ ੀ ਸਥਿਤੀਆ ਂ ਵਿੱਚ ਕਮਾਂਡ ਸੈਂਟਰ ਵਜੋ ਂ ਡਿਜ਼ਾਈਨ ਕੀਤ ਾ ਗਿਆ ਸੀ।

ਇਹ ਜਹਾਜ਼ ਸ਼ੀਤ ਯੁੱਧ ਦੌਰਾਨ 1974 ਵਿੱਚ ਅਮਰੀਕ ੀ ਫੌਜ ਦ ਾ ਹਿੱਸ ਾ ਬਣਿਆ।

ਇਸ ਜਹਾਜ਼ ਦ ਾ ਮਕਸਦ, ਅਮਰੀਕ ਾ ਵਿੱਚ ਹਾਲਾਤ ਬੇਕਾਬ ੂ ਹੋਣ ਅਤ ੇ ਜ਼ਮੀਨ ‘ ਤ ੇ ਮੌਜੂਦ ਨਿਯੰਤਰਣ ਕੇਂਦਰਾ ਂ ਵਿੱਚ ਵਿਘਨ ਆਉਣ ਦ ੀ ਸਥਿਤ ੀ ਵਿੱਚ ਹਵਾਈ ਕਮਾਂਡ ਸੈਂਟਰ ਵਜੋ ਂ ਕੰਮ ਕਰਨ ਾ ਸੀ।

ਇਸਦ ਾ ਇਸਤੇਮਾਲ ਅਮਰੀਕ ੀ ਰਾਸ਼ਟਰਪਤੀ, ਰੱਖਿਆ ਮੰਤਰ ੀ ਅਤ ੇ ਜੌਇੰਟ ਚੀਫ਼ਸ ਆਫ ਼ ਸਟਾਫ ਼ ਸੰਕਟ ਅਤ ੇ ਬਹੁਤ ਜ਼ਿਆਦ ਾ ਐਮਰਜੈਂਸ ੀ ਸਥਿਤੀਆ ਂ ਦੌਰਾਨ ਹਾਲਾਤਾ ਂ ‘ ਤ ੇ ਨਿਯੰਤਰਣ ਰੱਖਣ ਅਤ ੇ ਸਰਕਾਰ ੀ ਸਿਸਟਮ ਦ ੇ ਬਾਕ ੀ ਹਿੱਸਿਆ ਂ ਨਾਲ ਸੰਪਰਕ ਬਣਾਈ ਰੱਖਣ ਲਈ ਕਰਦ ੇ ਹਨ।

ਇਸ ਜਹਾਜ਼ ਨੂ ੰ ‘ ਡੂਮਸਡੇਅ ਪਲੇਨ ‘ ਕਿਹ ਾ ਜਾਂਦ ਾ ਹ ੈ ਅਤ ੇ ਇਹ ਬਿਨਾ ਂ ਰੁਕ ੇ ਲਗਾਤਾਰ ਸੱਤ ਦਿਨਾ ਂ ਤੱਕ ਉਡਾਣ ਭਰ ਸਕਦ ਾ ਹੈ । ਇਹ ਲੰਬ ੇ ਸਮੇ ਂ ਤੱਕ ਹਵ ਾ ਵਿੱਚ ਰਹ ਿ ਕ ੇ ਫੌਜ ੀ ਆਪ੍ਰੇਸ਼ਨ ਨੂ ੰ ਸਹਿਯੋਗ ਦੇਣ ਦ ੇ ਸਮਰੱਥ ਹੈ।

‘ ਤਬਾਹ ੀ ਦ ਾ ਬੇੜ ਾ ‘

ਡੂਮਸਡੇਅ ਪਲੇਨ

ਤਸਵੀਰ ਸਰੋਤ, Getty Images

ਅਮਰੀਕ ਾ ਕੋਲ ਚਾਰ ਈ-4ਬੀ ਜਹਾਜ਼ਾ ਂ ਦ ਾ ਬੇੜ ਾ ਹੈ । ਇਹ ਜਹਾਜ਼ ਪੂਰ ੇ ਸਾਲ ਨਿਯਮਿਤ ਤੌਰ ‘ ਤ ੇ ਉਡਾਣ ਭਰਦ ੇ ਰਹਿੰਦ ੇ ਹਨ।

ਅਮਰੀਕ ੀ ਹਵਾਈ ਫੌਜ ਇਸ ਸਮੇ ਂ ਪੰਜ ਬੋਇੰਗ 747-8 ਜਹਾਜ਼ਾ ਂ ਦ ੇ ਪੁਨਰਨਿਰਮਾਣ ਅਤ ੇ ਟ੍ਰਾਂਸਫਾਰਮੇਸ਼ਨ ‘ ਤ ੇ ਕੰਮ ਕਰ ਰਹ ੀ ਹੈ, ਤਾ ਂ ਜ ੋ ਉਨ੍ਹਾ ਂ ਨੂ ੰ ਈ-4ਬੀ ਜਹਾਜ਼ਾ ਂ ਦ ੀ ਥਾ ਂ ਵਰਤਿਆ ਜ ਾ ਸਕੇ । ਇਨ੍ਹਾ ਂ ਜਹਾਜ਼ਾ ਂ ਦ ਾ ਇਸਤੇਮਾਲ ਪਹਿਲਾ ਂ ਦੱਖਣ ੀ ਕੋਰੀਆਈ ਹਵਾਈ ਫੌਜ ਕਰਦ ੀ ਸੀ।

ਇਨ੍ਹਾ ਂ ਜਹਾਜ਼ਾ ਂ ਵਿੱਚ ਰੇਡੀਏਸ਼ਨ ਅਤ ੇ ਇਲੈਕਟ੍ਰੋਮੈਗਨੇਟਿਕ ਪਲਸ ਤੋ ਂ ਸੁਰੱਖਿਆ ਲਈ ਸ਼ੀਲਡਿੰਗ, ਸੰਚਾਰ ਐਂਟੀਨਾ, ਕੰਪਿਊਟਰ, ਮਿਸ਼ਨ ਸਿਸਟਮ, ਅਤਿ-ਆਧੁਨਿਕ ਇੰਟੀਰੀਅਰ ਡਿਜ਼ਾਈਨ ਅਤ ੇ ਹਵ ਾ ਵਿੱਚ ਹ ੀ ਈਂਧਨ ਭਰਨ ਦ ੀ ਸਮਰੱਥ ਾ ਵਰਗੀਆ ਂ ਸਹੂਲਤਾ ਂ ਹੋਣਗੀਆਂ।

ਇਨ੍ਹਾ ਂ ਪੰਜ ਜਹਾਜ਼ਾ ਂ ਦ ੀ ਲਾਗਤ ਕਰੀਬ 13 ਅਰਬ ਡਾਲਰ ਹੋਵੇਗੀ।

ਡੂਮਸਡੇਅ ਪਲੇਨ ਵਿੱਚ ਅਜਿਹੀਆ ਂ ਵਿਸ਼ੇਸ਼ਤਾਵਾ ਂ ਹਨ ਜ ੋ ਇਸਨੂ ੰ ਪਰਮਾਣ ੂ ਆਫ਼ਤਾ ਂ ਅਤ ੇ ਹੋਰ ਸੰਕਟਾ ਂ ਦੌਰਾਨ ਉਡਾਣ ਲਈ ਢੁਕਵਾ ਂ ਬਣਾਉਂਦੀਆ ਂ ਹਨ।

ਇਹ ਅਜਿਹੀਆ ਂ ਸਮਰੱਥਾਵਾ ਂ ਨਾਲ ਲੈਸ ਹ ੈ ਜ ੋ ਹੋਰ ਜਹਾਜ਼ਾ ਂ ਵਿੱਚ ਆਮ ਤੌਰ ‘ ਤ ੇ ਉਪਲੱਬਧ ਨਹੀ ਂ ਹੁੰਦੀਆਂ।

ਇਹ ਜਹਾਜ਼ ਮਿਜ਼ਾਇਲਾ ਂ ਦਾਗ ਸਕਦ ੇ ਹਨ । ਨਾਲ ਹ ੀ ਇਨ੍ਹਾ ਂ ਵਿੱਚ ਪਰਮਾਣ ੂ ਹਮਲਿਆਂ, ਸਾਇਬਰ ਹਮਲਿਆ ਂ ਅਤ ੇ ਇਲੈਕਟ੍ਰੋਮੈਗਨੇਟਿਕ ਪ੍ਰਭਾਵਾ ਂ ਦ ਾ ਸਾਹਮਣ ਾ ਕਰਨ ਦ ੀ ਸਮਰੱਥ ਾ ਹੈ।

ਇਹ ਜਹਾਜ਼ ਐਡਵਾਂਸ ਸੰਚਾਰ ਸਮਰੱਥਾਵਾ ਂ ਨਾਲ ਲੈਸ ਹੈ, ਕਿਉਂਕ ਿ ਇਸ ਵਿੱਚ 67 ਐਂਟੀਨ ਾ ਹਨ, ਜਿਨ੍ਹਾ ਂ ਦ ਾ ਇਸਤੇਮਾਲ ਕਿਸ ੇ ਵ ੀ ਸਥਾਨ ਤੋ ਂ ਸੰਚਾਰ ਲਈ ਕੀਤ ਾ ਜ ਾ ਸਕਦ ਾ ਹੈ । ਇਹ ਚਾਰ ਇੰਜਨਾ ਂ ਨਾਲ ਚਲਦ ਾ ਹੈ । ਇਸ ਵਿੱਚ ਸਵੇਪਟ ਵਿੰਗਜ ਼ ਲੱਗ ੇ ਹਨ ਅਤ ੇ ਇਸ ਵਿੱਚ ਹਵ ਾ ਵਿੱਚ ਹ ੀ ਈਂਧਨ ਭਰਨ ਦ ੀ ਸਮਰੱਥ ਾ ਵ ੀ ਹੈ।

ਅਮਰੀਕ ਾ ਨ ੇ ਸਾਲ 1974 ਦ ੇ ਅੰਤ ਤੱਕ ਸੇਵ ਾ ਵਿੱਚ ਰਹ ੇ ਆਪਣ ੇ ਬੋਇੰਗ ਈ-4ਏ ਜਹਾਜ਼ਾ ਂ ਨੂ ੰ ਈ-4ਬੀ ਵਿੱਚ ਅੱਪਗ੍ਰੇਡ ਕੀਤ ਾ ਸੀ । ਅਮਰੀਕ ੀ ਹਵਾਈ ਫੌਜ ਨੂ ੰ ਆਪਣ ਾ ਪਹਿਲ ਾ ਬੀ-ਸੀਰੀਜ ਼ ਜਹਾਜ਼ ਸਾਲ 1980 ਵਿੱਚ ਮਿਲਿਆ ਸੀ।

ਅਮਰੀਕ ੀ ਹਵਾਈ ਫੌਜ ਦ ੇ ਅਨੁਸਾਰ, ਡੂਮਸਡੇਅ ਪਲੇਨ ਦ ਾ ਇਸਤੇਮਾਲ ਅਮਰੀਕ ੀ ਕਮਾਂਡਰਾ ਂ ਨੂ ੰ ਇੱਕ ਪ੍ਰਭਾਵਸ਼ਾਲ ੀ ਕਮਾਂਡ, ਕੰਟਰੋਲ ਅਤ ੇ ਸੰਚਾਰ ਕੇਂਦਰ ਉਪਲੱਬਧ ਕਰਵਾਉਣ ਲਈ ਕੀਤ ਾ ਜਾਂਦ ਾ ਹੈ।

ਰਾਸ਼ਟਰ ੀ ਐਮਰਜੈਂਸ ੀ ਜਾ ਂ ਜ਼ਮੀਨ ੀ ਕਮਾਂਡ ਕੇਂਦਰਾ ਂ ਦ ੇ ਤਬਾਹ ਹੋਣ ਦ ੀ ਸਥਿਤ ੀ ਵਿੱਚ ਇਸ ਜਹਾਜ਼ ਦ ੇ ਜ਼ਰੀਏ ਅਮਰੀਕ ੀ ਫੌਜਾ ਂ ਨੂ ੰ ਹੁਕਮ ਦਿੱਤ ੇ ਜ ਾ ਸਕਦ ੇ ਹਨ । ਇਹ ਜਹਾਜ਼ ਤੂਫ਼ਾਨ ਅਤ ੇ ਭੂਚਾਲ ਵਰਗੀਆ ਂ ਕੁਦਰਤ ੀ ਆਫ਼ਤਾ ਂ ਤੋ ਂ ਬਾਅਦ ਵੱਖ-ਵੱਖ ਇਲਾਕਿਆ ਂ ਵਿੱਚ ਮੌਜੂਦ ਕਮਾਂਡ ਸੈਂਟਰਾ ਂ ਨਾਲ ਸੰਚਾਰ ਸਥਾਪਿਤ ਕਰਦ ਾ ਹੈ।

ਇਸ ਜਹਾਜ਼ ਦੀਆ ਂ ਕ ੀ ਖੂਬੀਆ ਂ ਹਨ

ਡੌਨਲਡ ਟਰੰਪ

ਤਸਵੀਰ ਸਰੋਤ, Getty Images

  • ਡੂਮਸਡੇਅ ਪਲੇਨ ਬਿਨਾ ਂ ਰੁਕ ੇ ਲਗਾਤਾਰ ਸੱਤ ਦਿਨਾ ਂ ਤੱਕ ਉਡਾਣ ਭਰ ਸਕਦ ਾ ਹੈ।
  • ਉਡਾਣ ਦੌਰਾਨ ਜਹਾਜ਼ ਦ ਾ ਚਾਲਕ ਦਲ ਅਤ ੇ ਯਾਤਰ ੀ ਦੁਨੀਆ ਵਿੱਚ ਕਿਤ ੇ ਵ ੀ ਜ਼ਮੀਨ ‘ ਤ ੇ ਸੰਪਰਕ ਕਰ ਸਕਦ ੇ ਹਨ।
  • ਇਸਦ ੀ ਤਾਕਤ ਅਮਰੀਕ ੀ ਏਅਰ ਡਿਫ਼ੈਂਸ ਫੋਰਸ ਦ ੇ ਬੇੜ ੇ ਨਾਲੋ ਂ ਵ ੀ ਵੱਧ ਹੈ।
  • ਇਸਨੂ ੰ ਇਸ ਤਰ੍ਹਾ ਂ ਡਿਜ਼ਾਈਨ ਕੀਤ ਾ ਗਿਆ ਹ ੈ ਕ ਿ ਇਹ ਪਰਮਾਣ ੂ ਹਮਲੇ, ਉਲਕਾਪਿੰਡਾ ਂ ਅਤ ੇ ਕਿਸ ੇ ਵ ੀ ਹੋਰ ਹਾਵ ੀ ਫੌਜ ਤੋ ਂ ਸੁਰੱਖਿਅਤ ਰਹੇ।
  • ਇਸਦ ਾ ਇੰਜਨ 24 ਘੰਟ ੇ ਅਤ ੇ ਸਾਲ ਵਿੱਚ 365 ਦਿਨ ਕੰਮ ਕਰਦ ਾ ਹੈ । ਇਸਦ ਾ ਮਤਲਬ ਹ ੈ ਕ ਿ ਇਹ ਕਦ ੇ ਕੰਮ ਕਰਨ ਾ ਬੰਦ ਨਹੀ ਂ ਕਰਦ ਾ ਅਤ ੇ ਕਿਸ ੇ ਵ ੀ ਐਮਰਜੈਂਸ ੀ ਦ ੀ ਸਥਿਤ ੀ ਵਿੱਚ ਜ਼ਰੂਰਤ ਪੈਣ ‘ ਤ ੇ ਕਿਸ ੇ ਵ ੀ ਸਮੇ ਂ ਉਡਾਣ ਭਰਨ ਲਈ ਤਿਆਰ ਰਹਿੰਦ ਾ ਹੈ।
  • ਇਸ ਜਹਾਜ਼ ਦ ੀ ਕੀਮਤ 223 ਮਿਲੀਅਨ ਅਮਰੀਕ ੀ ਡਾਲਰ ਹੈ।
  • ਅਮਰੀਕ ਾ ਤੋ ਂ ਇਲਾਵ ਾ ਰੂਸ ਇੱਕਲ ਾ ਅਜਿਹ ਾ ਦੇਸ ਼ ਹ ੈ ਜਿਸਦ ੇ ਕੋਲ ਅਜਿਹ ਾ ਜਹਾਜ਼ ਹੈ।
  • ਰੇਡੀਏਸ਼ਨ ਤੋ ਂ ਸੁਰੱਖਿਆ ਉਪਾਅ ਨਾਲ ਲੈਸ ਹੋਣ ਕਰਕੇ, ਇਹ ਹਮਲ ੇ ਦ ੇ ਕੁਝ ਹ ੀ ਮਿੰਟਾ ਂ ਵਿੱਚ ਉਡਾਣ ਭਰ ਸਕਦ ਾ ਹੈ।
  • ਇਸ ਵਿੱਚ ਤਿੰਨ ਮੰਜ਼ਿਲਾ ਂ ਹਨ ਅਤ ੇ ਇਸ ਵਿੱਚ ਅਧੁਨਿਕ ਉਪਕਰਣ ਲੱਗ ੇ ਹਨ, ਜ ੋ ਇਸਨੂ ੰ ਇਲੈਕਟ੍ਰੋਮੈਗਨੇਟਿਜ਼ਮ ਪ੍ਰਤ ੀ ਵਧੇਰ ੇ ਪ੍ਰਤੀਰੋਧ ੀ ਬਣਾਉਂਦ ੇ ਹਨ।
  • ਇਸਦ ਾ ਕਮਾਂਡਰ ਪਾਇਲਟ ਜਹਾਜ਼ ਦ ੇ ਅੰਦਰ ਲੱਗ ੀ ਸਕ੍ਰੀਨ ਦ ੇ ਜ਼ਰੀਏ ਅਮਰੀਕ ੀ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰੱਖਿਆ ਮੰਤਰੀ, ਵਿਦੇਸ ਼ ਮੰਤਰ ੀ ਅਤ ੇ ਅਟਾਰਨ ੀ ਜਨਰਲ ਦ ੇ ਟਿਕਾਣ ੇ ਦੇਖ ਸਕਦ ਾ ਹੈ।
  • ਮਹਾਸਾਗਰਾ ਂ ਦੀਆ ਂ ਗਹਿਰਾਈਆ ਂ ਵਿੱਚ ਲੁਕੀਆ ਂ ਪਣਡੁੱਬੀਆ ਂ ਵ ੀ ਇਸ ਦ ੇ ਜ਼ਰੀਏ ਫੌਜ ੀ ਹੁਕਮ ਪ੍ਰਾਪਤ ਕਰ ਸਕਦੀਆ ਂ ਹਨ।
  • ‘ ਡੂਮਸਡੇਅ ਪਲੇਨ’ ਉਸ’ ਏਅਰ ਫੋਰਸ ਵਨ’ ਤੋ ਂ ਵੱਖਰ ਾ ਹ ੈ ਜਿਸਦ ਾ ਇਸਤੇਮਾਲ ਅਮਰੀਕ ੀ ਰਾਸ਼ਟਰਪਤ ੀ ਨਿਯਮਿਤ ਯਾਤਰਾਵਾ ਂ ਲਈ ਕਰਦ ੇ ਹਨ।

ਡੂਮਸਡੇਅ ਪਲੇਨ ਦ ੀ ਯਾਤਰਾ

ਉੱਤਰੀ ਕੋਰੀਆਈ ਆਗੂ ਕਿਮ ਜੋਂਗ-ਉਨ

ਤਸਵੀਰ ਸਰੋਤ, Getty Images

ਤਬਾਹੀਕੁੰਨ ਜਹਾਜ਼ ਜਾ ਂ ਬੇੜ ੇ ਦ ੀ ਆਪਣ ੀ ਉਡਾਣ ਅਤ ੇ ਫੌਜ ੀ ਸਮਰੱਥ ਾ ਪ੍ਰਭਾਵਸ਼ਾਲ ੀ ਤਰੀਕ ੇ ਨਾਲ ਕੰਮ ਕਰ ਰਹ ੀ ਹ ੈ ਜਾ ਂ ਨਹੀਂ, ਇਸ ਦ ੀ ਜਾਂਚ ਲਈ ਇਹ ਨਿਯਮਿਤ ਅੰਤਰਾਲ ‘ ਤ ੇ ਉਡਾਣਾ ਂ ਭਰਦ ਾ ਰਹਿੰਦ ਾ ਹੈ।

ਆਪਣੀਆ ਂ ਵਿਲੱਖਣ ਸਮਰੱਥਾਵਾ ਂ ਅਤ ੇ ਖੂਬੀਆ ਂ ਵਾਲ ੇ ਇਸ ਜਹਾਜ਼ ‘ ਤ ੇ ਮੀਡੀਆ ਦ ਾ ਧਿਆਨ ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਦ ੇ ਪਹਿਲ ੇ ਕਾਰਜਕਾਲ ਵਿੱਚ ਉਨ੍ਹਾ ਂ ਵੱਲੋ ਂ ਅਹੁਦ ਾ ਸੰਭਾਲਣ ਤੋ ਂ ਬਾਅਦ ਸ਼ੁਰ ੂ ਹੋਇਆ, ਜਦੋ ਂ ਉਨ੍ਹਾ ਂ ਅਤ ੇ ਉੱਤਰ ੀ ਕੋਰੀਆਈ ਆਗ ੂ ਕਿਮ ਜੋਂਗ-ਉਨ ਦ ੇ ਵਿਚਕਾਰ ਜ਼ੁਬਾਨ ੀ ਜੰਗ ਤੇਜ ਼ ਹ ੋ ਗਈ ਸੀ।

ਦੋਨਾ ਂ ਆਗੂਆ ਂ ਵਿਚਕਾਰ ਜ਼ੁਬਾਨ ੀ ਜੰਗ ਜਨਵਰ ੀ 2018 ਵਿੱਚ ਉਦੋ ਂ ਹੋਰ ਤੇਜ ਼ ਹ ੋ ਗਈ ਸੀ, ਜਦੋ ਂ ਕੋਰੀਆਈ ਆਗ ੂ ਨ ੇ ਕਿਹ ਾ ਸ ੀ ਕ ਿ ਉਹ” ਪਰਮਾਣ ੂ ਬਟਨ ਨੂ ੰ ਹਰ ਸਮੇ ਂ ਆਪਣ ੀ ਮੇਜ ਼ ‘ ਤ ੇ ਰੱਖਦ ੇ ਹਨ ਤਾ ਂ ਜ ੋ ਅਮਰੀਕ ਾ ਜੰਗ ਸ਼ੁਰ ੂ ਨ ਾ ਕਰ ਸਕੇ ।”

ਪਿਛਲ ੇ ਸਾਲ ਜੂਨ ਮਹੀਨ ੇ ਵਿੱਚ ਇਸ ਵਿਸ਼ਾਲ ਜਹਾਜ਼ ਨੂ ੰ ਵਾਸ਼ਿੰਗਟਨ ਜਾਂਦ ੇ ਹੋਏ ਦੇਖਿਆ ਗਿਆ ਸੀ । ਇਸਨੂ ੰ ਇਸ ੇ ਸਾਲ ਜਨਵਰ ੀ ਵਿੱਚ ਵ ੀ ਦੁਬਾਰ ਾ ਦੇਖਿਆ ਗਿਆ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI