Home ਰਾਸ਼ਟਰੀ ਖ਼ਬਰਾਂ ਅਮਰੀਕ ਾ ਤ ੇ ਭਾਰਤ ਵੱਲੋ ਂ ਟ੍ਰੇਡ ਡੀਲ &#039, ਤ ੇ...

ਅਮਰੀਕ ਾ ਤ ੇ ਭਾਰਤ ਵੱਲੋ ਂ ਟ੍ਰੇਡ ਡੀਲ &#039, ਤ ੇ ਸਾਂਝ ਾ ਬਿਆਨ ਜਾਰੀ, ਜਾਣ ੋ ਸਮਝੌਤ ੇ ਦੀਆ ਂ 10 ਅਹਿਮ ਗੱਲਾਂ, ਸੰਯੁਕਤ ਕਿਸਾਨ ਮੋਰਚ ੇ ਨ ੇ ਕ ੀ ਕੀਤ ਾ ਐਲਾਨ

16
0

Source :- BBC PUNJABI

ਮੋਦੀ ਅਤੇ ਟਰੰਪ

ਤਸਵੀਰ ਸਰੋਤ, Bloomberg via Getty Images

7 ਫ਼ਰਵਰ ੀ 2026, 12: 12 IST

ਅਪਡੇਟ 36 ਮਿੰਟ ਪਹਿਲਾ ਂ

ਅਮਰੀਕ ਾ ਅਤ ੇ ਭਾਰਤ ਨ ੇ ਅੰਤਰਿਮ ਟ੍ਰੇਡ ਡੀਲ ਦ ੀ ਰਸਮ ੀ ਘੋਸ਼ਣ ਾ ਕਰ ਦਿੱਤ ੀ ਹੈ । ਦੋਹਾ ਂ ਦੇਸ਼ਾ ਂ ਵੱਲੋ ਂ ਸਾਂਝ ਾ ਬਿਆਨ ਜਾਰ ੀ ਕੀਤ ਾ ਗਿਆ ਹੈ।

ਦ ੋ ਫ਼ਰਵਰ ੀ ਨੂ ੰ ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਭਾਰਤ ਨਾਲ ਟ੍ਰੇਡ ਡੀਲ ‘ ਤ ੇ ਸਹਿਮਤ ੀ ਹੋਣ ਦ ਾ ਐਲਾਨ ਕੀਤ ਾ ਸ ੀ ਅਤ ੇ ਇਸਦ ੇ ਨਾਲ ਹ ੀ ਭਾਰਤ ਖ਼ਿਲਾਫ ਼ 50 ਫ਼ੀਸਦ ੀ ਟੈਰਿਫ ਼ ਨੂ ੰ ਘਟ ਾ ਕ ੇ 18 ਫੀਸਦ ੀ ਕਰਨ ਦ ੀ ਘੋਸ਼ਣ ਾ ਕੀਤ ੀ ਸੀ।

ਉਸ ਸਮੇ ਂ ਇਸ ਟ੍ਰੇਡ ਡੀਲ ਬਾਰ ੇ ਵਿਸਥਾਰ ਨਾਲ ਜਾਣਕਾਰ ੀ ਨਹੀ ਂ ਦਿੱਤ ੀ ਗਈ ਸੀ, ਪਰ ਹੁਣ ਸਾਂਝ ਾ ਬਿਆਨ ਜਾਰ ੀ ਹੋਣ ਤੋ ਂ ਬਾਅਦ ਕਈ ਚੀਜ਼ਾ ਂ ਸਪਸ਼ਟ ਹ ੋ ਗਈਆ ਂ ਹਨ।

ਭਾਰਤ ਦ ੇ ਵਣਜ ਮੰਤਰ ੀ ਪਿਯੂਸ ਼ ਗੋਇਲ ਨ ੇ ਵ ੀ ਐਕਸ ‘ ਤ ੇ ਬਿਆਨ ਜਾਰ ੀ ਕਰਦਿਆ ਂ ਕਿਹ ਾ ਹ ੈ ਕ ਿ ਇਹ ਡੀਲ ਭਾਰਤ ੀ ਨਿਰਯਾਤਕਾਰਾਂ, ਖ਼ਾਸ ਕਰਕ ੇ ਐਮਐਸਐਮਈ, ਕਿਸਾਨਾ ਂ ਅਤ ੇ ਮਛੇਰਿਆ ਂ ਲਈ 30 ਟ੍ਰਿਲੀਅਨ ਡਾਲਰ ਦ ਾ ਬਾਜ਼ਾਰ ਖੋਲ੍ਹੇਗੀ।

ਟਰੰਪ ਨ ੇ ਕ ੀ ਕਿਹਾ

ਟਰੰਪ

ਤਸਵੀਰ ਸਰੋਤ, AFP via Getty Images

ਵ੍ਹਾਈਟ ਹਾਊਸ ਵੱਲੋ ਂ ਜਾਰ ੀ ਇਕ ਕਾਰਜਕਾਰ ੀ ਆਦੇਸ਼ ਵਿੱਚ ਟਰੰਪ ਨ ੇ ਕਿਹਾ,” ਭਾਰਤ ਨ ੇ ਰੂਸ ੀ ਫੈਡਰੇਸ਼ਨ ਤੋ ਂ ਸਿੱਧ ੇ ਜਾ ਂ ਅਸਿੱਧ ੇ ਤੌਰ ‘ ਤ ੇ ਤੇਲ ਆਯਾਤ ( ਦਰਾਮਦ ) ਕਰਨ ਾ ਬੰਦ ਕਰਨ ਦ ੀ ਵਚਨਬੱਧਤ ਾ ਜਤਾਈ ਹੈ । ਭਾਰਤ ਨ ੇ ਕਿਹ ਾ ਹ ੈ ਕ ਿ ਉਹ ਅਮਰੀਕ ਾ ਤੋ ਂ ਊਰਜ ਾ ਉਤਪਾਦ ਖਰੀਦੇਗਾ । ਇਸ ਤੋ ਂ ਇਲਾਵ ਾ ਅਗਲ ੇ 10 ਸਾਲਾ ਂ ਵਿੱਚ ਰੱਖਿਆ ਸਹਿਯੋਗ ਵਧਾਉਣ ਲਈ ਅਮਰੀਕ ਾ ਨਾਲ ਇਕ ਸਮਝੌਤ ੇ ‘ ਤ ੇ ਸਹਿਮਤ ੀ ਦਿੱਤ ੀ ਹੈ ।”

ਅਮਰੀਕ ਾ ਨ ੇ ਕਿਹ ਾ ਹ ੈ ਕ ਿ ਉਹ ਭਾਰਤ ਤੋ ਂ ਆਉਣ ਵਾਲ ੇ ਉਤਪਾਦਾ ਂ ‘ ਤ ੇ ਲੱਗਣ ਵਾਲ ੇ ਰੈਸੀਪ੍ਰੋਕਲ ਟੈਰਿਫ ਼ ਵਿੱਚ ਕਟੌਤ ੀ ਕਰੇਗਾ । ਇਸ ਕਟੌਤ ੀ ਨਾਲ ਭਾਰਤ ੀ ਸਮਾਨਾ ਂ ‘ ਤ ੇ ਟੈਰਿਫ ਼ ਦਰ 18 % ਰਹ ਿ ਜਾਵੇਗੀ । 25 % ਟੈਰਿਫ ਼ ਨੂ ੰ ਹਟਾਉਣ ਦ ਾ ਫ਼ੈਸਲ ਾ 7 ਫ਼ਰਵਰ ੀ ਨੂ ੰ ਵਾਸ਼ਿੰਗਟਨ ਦ ੇ ਸਮੇ ਂ ਅਨੁਸਾਰ ਰਾਤ 12: 01 ਵਜ ੇ ਤੋ ਂ ਲਾਗ ੂ ਹੋਵੇਗਾ।

ਵ੍ਹਾਈਟ ਹਾਊਸ ਦ ੇ ਬਿਆਨ ਮੁਤਾਬਕ ਅੰਤਰਿਮ ਟ੍ਰੇਡ ਡੀਲ ਦ ਾ ਇਕ ਫ੍ਰੇਮਵਰਕ ਤੈਅ ਹ ੋ ਗਿਆ ਹ ੈ ਅਤ ੇ ਕੁਝ ਸ਼ਰਤਾ ਂ ਨਿਰਧਾਰਤ ਕੀਤੀਆ ਂ ਗਈਆ ਂ ਹਨ।

ਭਾਰਤ ਅਤ ੇ ਅਮਰੀਕ ਾ ਲਈ ਵੱਡ ੀ ਖੁਸ਼ਖਬਰੀ: ਪੀਐਮ ਮੋਦੀ

ਪੀਐਮ ਮੋਦੀ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਇਸ ਨੂ ੰ ਦੋਵੇ ਂ ਦੇਸ਼ਾ ਂ ਲਈ ‘ ਵੱਡ ੀ ਖੁਸ਼ਖਬਰ ੀ ‘ ਦੱਸਦਿਆ ਂ ਐਕਸ ‘ ਤ ੇ ਲਿਖਿਆ,’ ‘ ਅਸੀ ਂ ਆਪਣ ੇ ਦ ੋ ਮਹਾਨ ਦੇਸ਼ਾ ਂ ਵਿਚਕਾਰ ਇੱਕ ਅੰਤਰਿਮ ਵਪਾਰ ਸਮਝੌਤ ੇ ਲਈ ਇੱਕ ਫ੍ਰੇਮਵਰਕ ‘ ਤ ੇ ਸਹਿਮਤ ਹੋਏ ਹਾਂ । ਸਾਡ ੇ ਦੇਸ਼ਾ ਂ ਵਿਚਕਾਰ ਮਜ਼ਬੂਤ ​​ਸਬੰਧਾ ਂ ਪ੍ਰਤ ੀ ਨਿੱਜ ੀ ਵਚਨਬੱਧਤ ਾ ਲਈ ਮੈ ਂ ਰਾਸ਼ਟਰਪਤ ੀ ਟਰੰਪ ਦ ਾ ਧੰਨਵਾਦ ਕਰਦ ਾ ਹਾਂ ।’ ‘

ਉਨ੍ਹਾ ਂ ਅੱਗ ੇ ਲਿਖਿਆ,’ ‘ ਇਹ ਫ੍ਰੇਮਵਰਕ ਸਾਡ ੀ ਸਾਂਝੇਦਾਰ ੀ ਦ ੀ ਵਧਦ ੀ ਗਹਿਰਾਈ, ਵਿਸ਼ਵਾਸ ਅਤ ੇ ਗਤੀਸ਼ੀਲਤ ਾ ਨੂ ੰ ਦਰਸਾਉਂਦ ਾ ਹੈ । ਇਹ ਭਾਰਤ ਦ ੇ ਮਿਹਨਤ ੀ ਕਿਸਾਨਾਂ, ਉੱਦਮੀਆਂ, ਐਮਐਸਐਮਈ, ਸਟਾਰਟਅੱਪ ਇਨੋਵੇਟਰਾਂ, ਮਛੇਰਿਆ ਂ ਅਤ ੇ ਹੋਰਾ ਂ ਲਈ ਨਵੇ ਂ ਮੌਕ ੇ ਖੋਲ੍ਹ ਕ ੇ ‘ ਮੇਕ ਇਨ ਇੰਡੀਆ ‘ ਨੂ ੰ ਮਜ਼ਬੂਤ ​​ਕਰਦ ਾ ਹੈ । ਇਸ ਨਾਲ ਮਹਿਲਾਵਾ ਂ ਅਤ ੇ ਨੌਜਵਾਨਾ ਂ ਲਈ ਵੱਡ ੇ ਪੱਧਰ ‘ ਤ ੇ ਰੁਜ਼ਗਾਰ ਪੈਦ ਾ ਹੋਵੇਗਾ ।’ ‘

‘ ‘ ਭਾਰਤ ਅਤ ੇ ਸੰਯੁਕਤ ਰਾਜ ਅਮਰੀਕ ਾ ਇਨੋਵੇਸ਼ਨ ਨੂ ੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ ਅਤ ੇ ਇਹ ਫ੍ਰੇਮਵਰਕ ਸਾਡ ੇ ਵਿਚਕਾਰ ਨਿਵੇਸ ਼ ਅਤ ੇ ਟੈਕਨੋਲਜ ੀ ਵਾਲ ੀ ਸਾਂਝੇਦਾਰ ੀ ਨੂ ੰ ਹੋਰ ਡੂੰਘ ਾ ਕਰੇਗਾ।

ਪੀਐਮ ਨ ੇ ਕਿਹ ਾ ਕ ਿ ਇਹ ਫ੍ਰੇਮਵਰਕ ਭਰੋਸੇਮੰਦ ਸਪਲਾਈ ਚੇਨਾ ਂ ਨੂ ੰ ਵ ੀ ਮਜ਼ਬੂਤ ​​ਕਰੇਗ ਾ ਅਤ ੇ ਵਿਸ਼ਵ ਪੱਧਰ ੀ ਵਿਕਾਸ ਵਿੱਚ ਯੋਗਦਾਨ ਪਾਵੇਗਾ । ਵਿਕਸਤ ਭਾਰਤ ਬਣਾਉਣ ਦ ੀ ਰਾਹ ‘ ਤ ੇ ਅਸੀ ਂ ਭਵਿੱਖ-ਮੁਖੀ, ਸਾਡ ੇ ਲੋਕਾ ਂ ਨੂ ੰ ਸਸ਼ਕਤ ਬਣਾਉਣ ਅਤ ੇ ਸਾਂਝ ੀ ਖੁਸ਼ਹਾਲ ੀ ਵਿੱਚ ਯੋਗਦਾਨ ਪਾਉਣ ਵਾਲੀਆ ਂ ਵਿਸ਼ਵ ਪੱਧਰ ੀ ਸਾਂਝੇਦਾਰੀਆ ਂ ਬਣਾਉਣ ਲਈ ਵਚਨਬੱਧ ਰਹਿੰਦ ੇ ਹਾਂ।

ਅੰਤਰਿਮ ਸਮਝੌਤ ੇ ਦੀਆ ਂ ਅਹਿਮ ਗੱਲਾ ਂ

ਮੋਦੀ ਅਤੇ ਟਰੰਪ

ਤਸਵੀਰ ਸਰੋਤ, AFP via Getty Images

  • ਵ੍ਹਾਈਟ ਹਾਊਸ ਦ ੇ ਬਿਆਨ ਮੁਤਾਬਕ ਭਾਰਤ ਸਾਰ ੇ ਅਮਰੀਕ ੀ ਟੈਕ ਉਤਪਾਦਾ ਂ ਅਤ ੇ ਕਈ ਅਮਰੀਕ ੀ ਖੇਤੀਬਾੜ ੀ ਉਤਪਾਦਾ ਂ ‘ ਤ ੇ ਟੈਰਿਫ ਼ ਖ਼ਤਮ ਕਰੇਗ ਾ ਜਾ ਂ ਘਟਾਵੇਗਾ । ਇਨ੍ਹਾ ਂ ਵਿੱਚ ਡ੍ਰਾਇਡ ਡਿਸਟਿਲਰਜ ਼ ਗ੍ਰੇਨਜ਼, ਪਸ਼ੂਆ ਂ ਦ ੇ ਚਾਰ ੇ ਲਈ ਲਾਲ ਜਵਾਰ, ਟ੍ਰ ੀ ਨਟਸ, ਤਾਜ਼ ੇ ਅਤ ੇ ਪ੍ਰੋਸੈਸਡ ਫਲ, ਸੋਯਾਬੀਨ ਤੇਲ, ਵਾਈਨ, ਸਪਿਰਿਟਸ ਅਤ ੇ ਹੋਰ ਉਤਪਾਦ ਸ਼ਾਮਲ ਹਨ।
  • ਭਾਰਤ ਦ ੀ ਖਰੀਦ ਵਿੱਚ ਅਮਰੀਕ ੀ ਊਰਜ ਾ ਉਤਪਾਦ, ਜਹਾਜ ਼ ਅਤ ੇ ਜਹਾਜ਼ਾ ਂ ਦ ੇ ਪੁਰਜ਼ੇ, ਕੀਮਤ ੀ ਧਾਤਾਂ, ਟੈਕਨੋਲੋਜ ੀ ਉਤਪਾਦ ਅਤ ੇ ਕੋਲ ਾ ਸ਼ਾਮਲ ਹੋਣ ਦ ੀ ਉਮੀਦ ਹੈ । ਦੋਹਾ ਂ ਦੇਸ਼ਾ ਂ ਵਿਚਕਾਰ ਟੈਕਨੋਲੋਜ ੀ ਉਤਪਾਦਾ ਂ ਦ ੇ ਵਪਾਰ ਵਿੱਚ ਵ ੀ ਵਾਧ ੇ ਦ ੀ ਉਮੀਦ ਹੈ । ਇਸ ਵਿੱਚ ਡੇਟ ਾ ਸੈਂਟਰਾ ਂ ਲਈ ਉੱਨਤ ਚਿੱਪਾ ਂ ਸ਼ਾਮਲ ਹਨ।
  • ਇਸ ਦ ੇ ਬਾਵਜੂਦ ਭਾਰਤ ਦ ਾ ਨਿਵੇਸ ਼ ਸਮਝੌਤ ਾ ਹਾਲ ੇ ਵ ੀ ਅਸਪਸ਼ਟ ਬਣਿਆ ਹੋਇਆ ਹੈ । 500 ਅਰਬ ਡਾਲਰ ਦ ੀ ਖਰੀਦ ਪੰਜ ਸਾਲਾ ਂ ਵਿੱਚ ਕੀਤ ੀ ਜਾਵੇਗ ੀ ਅਤ ੇ ਇਸ ਵਿੱਚ ਡੇਟ ਾ ਸੈਂਟਰਾ ਂ ਅਤ ੇ ਊਰਜ ਾ ਵਰਗ ੇ ਖੇਤਰ ਸ਼ਾਮਲ ਹੋਣਗੇ, ਨਾਲ ਹ ੀ ਕੁਝ ਮੌਜੂਦ ਾ ਪਰੋਜੈਕਟ ਵ ੀ ਇਸ ਵਿੱਚ ਜੋੜ ੇ ਜਾਣਗੇ।
  • ਭਾਰਤ ਦ ੇ ਟੈਕਸਟਾਈਲ, ਲੈਦਰ, ਫੁਟਵੇਅਰ ( ਜੁੱਤੇ ), ਪਲਾਸਟਿਕ, ਰਬਰ, ਆਰਗੈਨਿਕ ਕੇਮਿਕਲਜ਼, ਹੋਮ ਡੈਕੋਰ ਅਤ ੇ ਹਸਤਕਲ ਾ ਉਤਪਾਦਾ ਂ ‘ ਤ ੇ ਅਮਰੀਕ ਾ ਵਿੱਚ 18 ਫ਼ੀਸਦ ੀ ਟੈਰਿਫ ਼ ਲੱਗੇਗਾ।
  • ਅਮਰੀਕ ਾ ਅੱਗ ੇ ਚਲ ਕ ੇ ਜੈਨੇਰਿਕ ਦਵਾਈਆਂ, ਰਤਨ, ਹੀਰ ੇ ਅਤ ੇ ਜਹਾਜ਼ਾ ਂ ਦ ੇ ਪੁਰਜ਼ਿਆ ਂ ਸਮੇਤ ਕਈ ਵਸਤੂਆ ਂ ‘ ਤ ੇ ਟੈਕਸ ਹਟਾਵੇਗਾ।
  • ਫਾਰਮ ਾ ਅਤ ੇ ਉਨ੍ਹਾ ਂ ਦ ੇ ਕੱਚ ੇ ਮਾਲ ਨੂ ੰ ਲ ੈ ਕ ੇ ਸੈਕਸ਼ਨ 232 ਜਾਂਚ ਦ ੇ ਨਤੀਜਿਆ ਂ ਦ ੇ ਆਧਾਰ ‘ ਤ ੇ ਭਾਰਤ ਨੂ ੰ ਜੈਨੇਰਿਕ ਦਵਾਈਆ ਂ ਲਈ ਤੈਅ ਸ਼ਰਤਾ ਂ ਅਧੀਨ ਲਾਭ ਮਿਲੇਗਾ।
  • ਅਮਰੀਕ ਾ ਅਤ ੇ ਭਾਰਤ ਆਪਣੇ-ਆਪਣ ੇ ਹਿੱਤਾ ਂ ਵਾਲ ੇ ਖੇਤਰਾ ਂ ਵਿੱਚ ਇਕ-ਦੂਜ ੇ ਨੂ ੰ ਸਥਾਈ ਅਧਾਰ ‘ ਤ ੇ ਪ੍ਰਾਇਮਰ ੀ ਮਾਰਕਿਟ ਤੱਕ ਪਹੁੰਚ ਦੇਣ ਲਈ ਵਚਨਬੱਧ ਹਨ।
  • ਦੋਵੇ ਂ ਦੇਸ ਼ ਅਜਿਹ ੇ ‘ ਰੂਲਜ ਼ ਆਫ ਼ ਓਰਿਜਿਨ ‘ ਤੈਅ ਕਰਨਗੇ, ਜਿਸ ਨਾਲ ਸਮਝੌਤ ੇ ਦ ੇ ਫਾਇਦ ੇ ਮੁੱਖ ਤੌਰ ‘ ਤ ੇ ਅਮਰੀਕ ਾ ਅਤ ੇ ਭਾਰਤ ਨੂ ੰ ਹ ੀ ਮਿਲਣ।
  • ਅਮਰੀਕ ਾ ਅਤ ੇ ਭਾਰਤ ਉਨ੍ਹਾ ਂ ਨਾਨ-ਟੈਰਿਫ ਼ ਰੁਕਾਵਟਾ ਂ ਦੂਰ ਕਰਨਗ ੇ ਜ ੋ ਦੁਵੱਲ ੇ ਵਪਾਰ ਨੂ ੰ ਪ੍ਰਭਾਵਿਤ ਕਰਦੀਆ ਂ ਹਨ । ਭਾਰਤ ਅਮਰੀਕ ੀ ਮੈਡੀਕਲ ਉਪਕਰਨਾ ਂ ਦ ੇ ਵਪਾਰ ਨਾਲ ਜੁੜੀਆ ਂ ਪੁਰਾਣੀਆ ਂ ਰੁਕਾਵਟਾ ਂ ਦੂਰ ਕਰਨ ‘ ਤ ੇ ਸਹਿਮਤ ਹੈ । ਭਾਰਤ ਜਾਣਕਾਰ ੀ ਅਤ ੇ ਸੰਚਾਰ ਟੈਕਨੋਲੋਜ ੀ ਨਾਲ ਸਬੰਧਿਤ ਅਮਰੀਕ ੀ ਉਤਪਾਦਾ ਂ ਲਈ ਬਾਜ਼ਾਰ ਵਿੱਚ ਪ੍ਰਵੇਸ਼ ‘ ਚ ਦੇਰ ੀ ਕਰਨ ਵਾਲ ੀ ਜਾ ਂ ਮਾਤਰ ਾ ਸੀਮਿਤ ਕਰਨ ਵਾਲ ੀ ਦਰਾਮਦ ( ਆਯਾਤ ) ਲਾਇਸੈਂਸ ਪ੍ਰਕਿਰਿਆ ਖ਼ਤਮ ਕਰੇਗਾ।

ਬਿਆਨ ਵਿੱਚ ਹੋਰ ਕੀ-ਕੀ ਕਿਹ ਾ ਗਿਆ

ਬਿਆਨ ਵਿੱਚ ਇਹ ਵ ੀ ਕਿਹ ਾ ਗਿਆ ਹ ੈ ਕ ਿ ਅਮਰੀਕ ਾ ਅਤ ੇ ਭਾਰਤ ਗੱਲਬਾਤ ਰਾਹੀ ਂ ਬਾਜ਼ਾਰ ਤੱਕ ਪਹੁੰਚ ਹੋਰ ਵਧਾਉਣ ਦ ੀ ਦਿਸ਼ ਾ ਵਿੱਚ ਕੰਮ ਕਰਨਗੇ।

ਅਮਰੀਕ ਾ ਨ ੇ ਕਿਹ ਾ ਹ ੈ ਕ ਿ ਗੱਲਬਾਤ ਦੌਰਾਨ ਉਹ ਭਾਰਤ ੀ ਉਤਪਾਦਾ ਂ ‘ ਤ ੇ ਟੈਰਿਫ ਼ ਘਟਾਉਣ ਦ ੀ ਮੰਗ ‘ ਤ ੇ ਵਿਚਾਰ ਕਰੇਗਾ।

ਦੋਵੇ ਂ ਦੇਸ ਼ ਆਰਥਿਕ ਸੁਰੱਖਿਆ ਦ ੇ ਤਾਲਮੇਲ ਨੂ ੰ ਮਜ਼ਬੂਤ ਕਰਨ ‘ ਤ ੇ ਸਹਿਮਤ ਹਨ ਤਾ ਂ ਜ ੋ ਸਪਲਾਈ ਚੇਨ ਮਜ਼ਬੂਤ ਬਣ ੇ ਅਤ ੇ ਇਨੋਵੇਸ਼ਨ ਨੂ ੰ ਪ੍ਰੋਤਸਾਹਨ ਮਿਲੇ।

ਇਸ ਵਿੱਚ ਤੀਜ ੇ ਪੱਖ ਦੀਆ ਂ ਗੈਰ-ਬਾਜ਼ਾਰ ੀ ਨੀਤੀਆ ਂ ਨਾਲ ਨਜਿੱਠਣ ਲਈ ਕਦਮ, ਨਿਵੇਸ ਼ ਸਮੀਖਿਆ ਵਿੱਚ ਸਹਿਯੋਗ ਅਤ ੇ ਨਿਰਯਾਤ ( ਬਰਾਮਦ ) ਨਿਯੰਤਰਣ ਨਾਲ ਸੰਬੰਧਿਤ ਤਾਲਮੇਲ ਵ ੀ ਸ਼ਾਮਲ ਹੋਵੇਗਾ।

ਪਿਯੂਸ਼ ਗੋਇਲ - ਕੇਂਦਰੀ ਵਣਜ ਅਤੇ ਉਦਯੋਗ ਮੰਤਰੀ

ਦੋਵੇ ਂ ਦੇਸ ਼ ਮਜ਼ਬੂਤ, ਮਹੱਤਵਾਕਾਂਕਸ਼ ੀ ਅਤ ੇ ਆਪਸ ੀ ਤੌਰ ‘ ਤ ੇ ਲਾਭਕਾਰ ੀ ਡਿਜ਼ਿਟਲ ਵਪਾਰ ਨਿਯਮਾ ਂ ਲਈ ਇਕ ਸਪਸ਼ਟ ਰਾਹ ਤੈਅ ਕਰਨਗੇ।

ਅਮਰੀਕ ਾ ਅਤ ੇ ਭਾਰਤ ਇਸ ਫ੍ਰੇਮਵਰਕ ਨੂ ੰ ਜਲਦ ਲਾਗ ੂ ਕਰਨਗ ੇ ਅਤ ੇ ਅੰਤਰਿਮ ਸਮਝੌਤ ੇ ਨੂ ੰ ਅੰਤਿਮ ਰੂਪ ਦੇਣ ਦ ੀ ਦਿਸ਼ ਾ ਵਿੱਚ ਕੰਮ ਕਰਨਗੇ, ਤਾ ਂ ਜ ੋ ਤੈਅ ਰੋਡਮੈਪ ਦ ੇ ਅਨੁਸਾਰ ਇਕ ਆਪਸ ੀ ਤੌਰ ‘ ਤ ੇ ਲਾਭਕਾਰ ੀ ਦੁਵੱਲ ੀ ਗੱਲਬਾਤ ਪੂਰ ੀ ਕੀਤ ੀ ਜ ਾ ਸਕੇ।

ਇਹ ਸਮਝੌਤ ਾ ਭਾਰਤ ਅਤ ੇ ਯੂਰਪ ੀ ਸੰਘ ਵਿਚਕਾਰ ਹੋਏ ਇਤਿਹਾਸਕ ਐਫ਼ਟੀਏ ਤੋ ਂ ਬਾਅਦ ਆਇਆ ਹੈ । ਇਸ ਦ ੇ ਤਹਿਤ ਦੋਹਾ ਂ ਨ ੇ ਕਈ ਸਾਲਾ ਂ ਵਿੱਚ ਦਰਾਮਦ ਕੀਤੀਆ ਂ ਵਸਤੂਆ ਂ ‘ ਤ ੇ ਟੈਰਿਫ ਼ ਨੂ ੰ ਲਗਭਗ ਜ਼ੀਰ ੋ ਤੱਕ ਘਟਾਉਣ ‘ ਤ ੇ ਸਹਿਮਤ ੀ ਜਤਾਈ ਸੀ।

ਭਾਰਤ ਦੀਆ ਂ ਵਿਰੋਧ ੀ ਪਾਰਟੀਆ ਂ ਅਮਰੀਕ ਾ ਨਾਲ ਟ੍ਰੇਡ ਡੀਲ ਨੂ ੰ ਭਾਰਤ ੀ ਕਿਸਾਨਾ ਂ ਦ ੇ ਖ਼ਿਲਾਫ ਼ ਦੱਸ ਰਹੀਆ ਂ ਸਨ । ਪਰ ਪਿਯੂਸ ਼ ਗੋਇਲ ਨ ੇ ਕਿਹ ਾ ਹ ੈ ਕ ਿ” ਇਹ ਸਮਝੌਤ ਾ ਕਿਸਾਨਾ ਂ ਦ ੇ ਹਿੱਤਾ ਂ ਦ ੀ ਰੱਖਿਆ ਅਤ ੇ ਪੇਂਡ ੂ ਰੋਜ਼ੀ-ਰੋਟ ੀ ਨੂ ੰ ਕਾਇਮ ਰੱਖਣ ਦ ੇ ਭਾਰਤ ਦ ੇ ਸੰਕਲਪ ਨੂ ੰ ਵ ੀ ਦਰਸਾਉਂਦ ਾ ਹੈ । ਇਸ ਦ ੇ ਤਹਿਤ ਸੰਵੇਦਨਸ਼ੀਲ ਖੇਤੀਬਾੜ ੀ ਅਤ ੇ ਡੇਅਰ ੀ ਉਤਪਾਦਾ ਂ ਨੂ ੰ ਪੂਰ ੀ ਤਰ੍ਹਾ ਂ ਸੁਰੱਖਿਅਤ ਰੱਖਿਆ ਗਿਆ ਹੈ । ਇਨ੍ਹਾ ਂ ਵਿੱਚ ਮੱਕੀ, ਕਣਕ, ਚੌਲ, ਸੋਇਆ, ਪੋਲਟਰੀ, ਦੁੱਧ, ਚੀਜ ਼ ( ਇੱਕ ਕਿਸਮ ਦ ਾ ਪਨੀਰ ), ਈਥਨੌਲ ਇੰਧਨ, ਤੰਬਾਕੂ, ਕੁਝ ਸਬਜ਼ੀਆ ਂ ਅਤ ੇ ਮਾਸ ਵਰਗ ੇ ਉਤਪਾਦ ਸ਼ਾਮਲ ਹਨ ।”

ਦੂਜ ੇ ਪਾਸ ੇ ਅਮਰੀਕ ੀ ਟ੍ਰੇਡ ਰਿਪ੍ਰੀਜ਼ੈਂਟੇਟਿਵ ਦ ੇ ਐਕਸ ਹੈਂਡਲ ‘ ਤ ੇ ਜਾਰ ੀ ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ” ਭਾਰਤ ਨ ੇ ਖੇਤੀਬਾੜ ੀ ਉਤਪਾਦਾ ਂ ‘ ਤ ੇ ਟੈਰਿਫ ਼ ਖ਼ਤਮ ਕਰਨ ਜਾ ਂ ਘਟਾਉਣ ਦ ੀ ਵਚਨਬੱਧਤ ਾ ਜਤਾਈ ਹ ੈ ਅਤ ੇ ਲੰਮ ੇ ਸਮੇ ਂ ਤੋ ਂ ਚੱਲਦੀਆ ਂ ਆ ਰਹੀਆ ਂ ਨਾਨ-ਟੈਰਿਫ ਼ ਰੁਕਾਵਟਾ ਂ ਨੂ ੰ ਦੂਰ ਕਰਨ ਦ ਾ ਵਾਅਦ ਾ ਕੀਤ ਾ ਹੈ ।”

ਸੰਯੁਕਤ ਕਿਸਾਨ ਮੋਰਚ ੇ ਨ ੇ ਕ ੀ ਕੀਤ ਾ ਐਲਾਨ

ਭਾਰਤ–ਅਮਰੀਕ ਾ ਅੰਤਰਿਮ ਵਪਾਰ ਸਮਝੌਤ ੇ ਦ ੇ ਜਾਰ ੀ ਢਾਂਚ ੇ ਬਾਰ ੇ ਸੰਯੁਕਤ ਕਿਸਾਨ ਮੋਰਚ ਾ ਦ ਾ ਕਹਿਣ ਾ ਹ ੈ ਕ ਿ ਇਹ ਢਾਂਚ ਾ ਵਪਾਰ ਮੰਤਰ ੀ ਦ ੇ ਪਹਿਲਾ ਂ ਦ ੇ ਬਿਆਨਾ ਂ ਦ ੇ ਉਲਟ ਹੈ, ਕਿਉਂਕ ਿ ਇਸ ਨਾਲ ਖੇਤੀਬਾੜ ੀ ਅਤ ੇ ਡੇਅਰ ੀ ਖੇਤਰ ਪ੍ਰਭਾਵਿਤ ਹ ੋ ਸਕਦ ੇ ਹਨ।

ਐੱਸਕੇਐੱਮ ਦ ਾ ਦਾਅਵ ਾ ਹ ੈ ਕ ਿ ਅਮਰੀਕ ੀ ਖੇਤ ੀ ਉਤਪਾਦਾ ਂ ‘ ਤ ੇ ਭਾਰਤ ਦ ੇ ਟੈਰਿਫ਼, ਜ ੋ ਪਹਿਲਾ ਂ 30 ਤੋ ਂ 150 ਫੀਸਦ ੀ ਤੱਕ ਸਨ, ਉਨ੍ਹਾ ਂ ਨੂ ੰ ਸਿਫ਼ਰ ਕਰਨ ਦ ੀ ਗੱਲ ਕੀਤ ੀ ਜ ਾ ਰਹ ੀ ਹੈ, ਜਦਕ ਿ ਅਮਰੀਕ ਾ ਵੱਲੋ ਂ ਭਾਰਤ ੀ ਉਤਪਾਦਾ ਂ ‘ ਤ ੇ ਟੈਰਿਫ ਼ ਵਧ ੇ ਹੋਏ ਦੱਸ ੇ ਜ ਾ ਰਹ ੇ ਹਨ।

ਐੱਸਕੇਐੱਮ ਦ ਾ ਦਾਅਵ ਾ ਹ ੈ ਕ ਿ ਢਾਂਚ ੇ ਵਿੱਚ ਡੀਡੀਜ ੀ ਅਤ ੇ ਜਵਾਰ ਵਰਗ ੇ ਪਸ਼ ੂ ਚਾਰ ੇ ਦ ੀ ਆਯਾਤ ਦ ਾ ਜ਼ਿਕਰ ਹ ੈ ਅਤ ੇ ਜੀਐੱਮ ਖਾਦ ਤ ੇ ਜੀਐੱਮ ਬੀਜਾ ਂ ਦ ੀ ਆਯਾਤ ਨੂ ੰ ਲ ੈ ਕ ੇ ਵ ੀ ਚਿੰਤ ਾ ਜਤਾਈ ਗਈ ਹੈ । ਇਨ੍ਹਾ ਂ ਤੱਥਾ ਂ ਦ ੇ ਆਧਾਰ ‘ ਤ ੇ ਐੱਸਕੇਐੱਮ ਨ ੇ ਵਪਾਰ ਮੰਤਰ ੀ ਪਿਯੂਸ ਼ ਗੋਇਲ ਦ ੇ ਅਸਤੀਫ਼ ੇ ਦ ੀ ਮੰਗ ਕੀਤ ੀ ਹੈ, ਪ੍ਰਧਾਨ ਮੰਤਰ ੀ ਨੂ ੰ ਸਮਝੌਤ ਾ ਸਾਈਨ ਨ ਾ ਕਰਨ ਦ ੀ ਅਪੀਲ ਕੀਤ ੀ ਹ ੈ ਅਤ ੇ 12 ਫਰਵਰ ੀ 2026 ਨੂ ੰ ਦੇਸ ਼ ਭਰ ਵਿੱਚ ਪ੍ਰਦਰਸ਼ਨਾ ਂ ਅਤ ੇ ਜਨਰਲ ਸਟ੍ਰਾਈਕ ਦ ਾ ਐਲਾਨ ਕੀਤ ਾ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI