Home ਰਾਸ਼ਟਰੀ ਖ਼ਬਰਾਂ ਅਮਰੀਕ ਾ ਗੈਰ-ਕਾਨੂੰਨ ੀ ਪਰਵਾਸੀਆ ਂ ਨੂ ੰ ਕਿਸ ਪ੍ਰੋਗਰਾਮ ਤਹਿਤ ਡਿਪੋਰਟ...

ਅਮਰੀਕ ਾ ਗੈਰ-ਕਾਨੂੰਨ ੀ ਪਰਵਾਸੀਆ ਂ ਨੂ ੰ ਕਿਸ ਪ੍ਰੋਗਰਾਮ ਤਹਿਤ ਡਿਪੋਰਟ ਹੋਣ &#039, ਤ ੇ 2.5 ਲੱਖ ਰੁਪਏ ਅਤ ੇ ਵਾਪਸ ੀ ਲਈ ਮੁਫ਼ਤ ਟਿਕਟ ਦੇਵੇਗਾ

17
0

Source :- BBC PUNJABI

ਸਵੈ-ਡਿਪੋਰਟ ਹੋਣ ਦੀ ਚੋਣ ਕਰਨ ਵਾਲਿਆਂ ਨੂੰ ਘਰ ਵਾਪਸ ਜਾਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ

ਤਸਵੀਰ ਸਰੋਤ, Getty Images

8 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 5 ਮਿੰਟ

ਅਮਰੀਕ ਾ ਨ ੇ ਹਾਲ ਹ ੀ ਵਿੱਚ ਐਲਾਨ ਕੀਤ ਾ ਹ ੈ ਕ ਿ ਹੁਣ ਗੈਰ-ਕਾਨੂੰਨ ੀ ਪਰਵਾਸੀਆ ਂ ਨੂ ੰ ਦੇਸ਼ ਛੱਡਣ ਲਈ 2, 600 ਡਾਲਰ ( ਕਰੀਬ 2.5 ਲੱਖ ਰੁਪਏ ) ਦ ਾ ਐਗਜ਼ਿਟ ਬੋਨਸ ਤ ੇ ਘਰ ਵਾਪਸ ਜਾਣ ਲਈ ਮੁਫ਼ਤ ਹਵਾਈ ਜਹਾਜ਼ ਦ ੀ ਟਿਕਟ ਦਿੱਤ ੀ ਜਾਵੇਗੀ।

ਜੇਕਰ ਕੋਈ ਵਿਅਕਤ ੀ ਇਸ ਪ੍ਰਕਿਰਿਆ ਦ ੀ ਚੋਣ ਕਰਦ ਾ ਹੈ, ਤਾ ਂ ਅਮਰੀਕ ਾ ਕੁਝ ਵਾਧ ੂ ਲਾਭ ਵ ੀ ਆਫ਼ਰ ਕਰੇਗਾ, ਜਿਵੇ ਂ ਕ ਿ ਦੇਸ ਼ ਨ ਾ ਛੱਡਣ ‘ ਤ ੇ ਲੱਗ ੇ ਜੁਰਮਾਨਿਆ ਂ ਦ ੀ ਮੁਆਫ ੀ ਵ ੀ ਮਿਲ ਜਾਵੇਗੀ।

ਇਹ ਜਾਣਕਾਰ ੀ ਡਿਪਾਰਟਮੈਂਟ ਆਫ ਼ ਹੋਮਲੈਂਡ ਸਕਿਓਰਿਟ ੀ ਦ ੀ ਅਧਿਕਾਰਤ ਵੈੱਬਸਾਈਟ ‘ ਤ ੇ ਦਿੱਤ ੀ ਗਈ ਹੈ।

ਡਿਪਾਰਟਮੈਂਟ ਆਫ ਼ ਹੋਮਲੈਂਡ ਸਕਿਓਰਿਟ ੀ ਮੁਤਾਬਕ ਸੀਬੀਪ ੀ ( ਯੂਐੱਸ ਕਸਟਮਜ ਼ ਐਂਡ ਬਾਰਡਰ ਪ੍ਰੋਟੈਕਸ਼ਨ ) ਹੋਮ ਪ੍ਰੋਗਰਾਮ ਤਹਿਤ ਯੋਗ ਵਿਅਕਤੀਆ ਂ ਨੂ ੰ ਬਿਨਾ ਂ ਕਿਸ ੇ ਗ੍ਰਿਫਤਾਰੀ, ਨਜ਼ਰਬੰਦ ੀ ਜਾ ਂ ਪਾਬੰਦੀਆ ਂ ਦੇ, ਨਿਯਮਤ ਯਾਤਰੀਆ ਂ ਵਜੋ ਂ ਘਰ ਪਰਤਣ ਦ ੀ ਆਗਿਆ ਦਿੱਤ ੀ ਜਾਵੇਗੀ । ਇਹ ਡਰ ਦ ੀ ਬਜਾਏ ਸਹਾਇਤ ਾ ਅਤ ੇ ਫਲੇਕਸੀਬੀਲਿਟ ੀ ਪ੍ਰਦਾਨ ਕਰਨ ਵਾਲ ਾ ਇੱਕ ਸੁਰੱਖਿਅਤ ਅਤ ੇ ਸੁਚਾਰ ੂ ਬਦਲ ਹੈ।

ਐਲਾਨ ਵਿੱਚ ਕਿਹ ਾ ਗਿਆ ਹੈ,” ਡਿਪਾਰਟਮੈਂਟ ਆਫ ਼ ਹੋਮਲੈਂਡ ਸਕਿਓਰਿਟ ੀ ਨ ੇ ਗੈਰ-ਕਾਨੂੰਨ ੀ ਪਰਵਾਸੀਆ ਂ ਲਈ ਇੱਕ ਇਤਿਹਾਸਕ ਮੌਕ ੇ ਦ ਾ ਐਲਾਨ ਕੀਤ ਾ ਹੈ, ਜਿਸ ਤਹਿਤ ਉਹ ‘ ਸੀਬੀਪ ੀ ਹੋਮ ਮੋਬਾਈਲ ਐਪ ‘ ਰਾਹੀ ਂ ਮੁਫ਼ਤ ਯਾਤਰਾ, ਦੇਸ ਼ ਨ ਾ ਛੱਡਣ ‘ ਤ ੇ ਲੱਗਣ ਵਾਲ ੇ ਕਿਸ ੇ ਵ ੀ ਜੁਰਮਾਨ ੇ ਦ ੀ ਮੁਆਫੀ, ਅਤ ੇ ਆਪਣ ੇ ਦੇਸ ਼ ਜਾ ਂ ਕਿਸ ੇ ਹੋਰ ਦੇਸ ਼ ( ਜਿੱਥ ੇ ਉਹਨਾ ਂ ਦ ੀ ਕਾਨੂੰਨ ੀ ਵਿਵਸਥ ਾ ਹੈ ) ਵਾਪਸ ਜਾਣ ਦ ੀ ਸਹੂਲਤ ਲਈ 2, 600 ਡਾਲਰ ਦ ਾ ਐਗਜ਼ਿਟ ਬੋਨਸ ਪ੍ਰਾਪਤ ਕਰ ਸਕਦ ੇ ਹਨ ।”

ਸੈਕਟਰੀ ਕ੍ਰਿਸਟੀ ਨੋਏਮ ਦਾ ਸੁਨੇਹਾ

ਇਹ ਕਿਵੇ ਂ ਕੰਮ ਕਰੇਗਾ?

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ

ਤਸਵੀਰ ਸਰੋਤ, X/@DHSgov

ਇੱਕ ਵਾਰ ਜਦੋ ਂ ਗੈਰ-ਅਪਰਾਧਿਕ, ਗੈਰ-ਕਾਨੂੰਨ ੀ ਪਰਵਾਸ ੀ ‘ ਸੀਬੀਪ ੀ ਹੋਮ ਮੋਬਾਈਲ ਐਪ ‘ ਰਾਹੀ ਂ ਦੇਸ ਼ ਛੱਡਣ ਦ ਾ ਆਪਣ ਾ ਇਰਾਦ ਾ ਦਰਜ ਕਰਵਾਉਂਦ ੇ ਹਨ ਅਤ ੇ ਜਾਂਚ ਪ੍ਰਕਿਰਿਆ ਨੂ ੰ ਪਾਸ ਕਰਨ ੀ ਪਵੇਗੀ।

ਇਸ ਮਗਰੋ ਂ ਆਈਸੀਈ ਦੁਆਰ ਾ ਉਹਨਾ ਂ ਦ ੀ ਤੈਅਸ਼ੁਦ ਾ ਰਵਾਨਗ ੀ ਤੋ ਂ ਪਹਿਲਾ ਂ ਨਜ਼ਰਬੰਦ ੀ ਜਾ ਂ ਇਨਫੋਰਸਮੈਂਟ ਕਾਰਵਾਈਆ ਂ ਲਈ ਉਹਨਾ ਂ ਨੂ ੰ ਅਸਥਾਈ ਤੌਰ ‘ ਤ ੇ ਮੁਕਤ ਕਰ ਦਿੱਤ ਾ ਜਾਵੇਗਾ।

ਕਿਹੜ ੀ ਵਿੱਤ ੀ ਅਤ ੇ ਯਾਤਰ ਾ ਸਹਾਇਤ ਾ ਉਪਲਬਧ ਹੈ?

ਜਿਹੜ ੇ ਲੋਕ ਸੀਬੀਪ ੀ ਹੋਮ ਮੋਬਾਈਲ ਐਪ ਰਾਹੀ ਂ ਸਵੈ-ਇੱਛ ਾ ਨਾਲ ਦੇਸ ਼ ਛੱਡਣ ਲਈ ਰਜਿਸਟਰ ਕਰਦ ੇ ਹਨ, ਉਨ੍ਹਾ ਂ ਨੂ ੰ ਇਹ ਲਾਭ ਮਿਲਣਗੇ । ਸਹਾਇਤ ਾ ਦ ੀ ਮੰਗ ਕਰਨ ਵਾਲ ੇ ਵਿਅਕਤੀਆ ਂ ਲਈ ਸਮੇ ਂ ਸਿਰ ਰਵਾਨਗ ੀ ਦ ਾ ਪ੍ਰਬੰਧ ਕੀਤ ਾ ਜਾਵੇਗਾ।

ਸੀਬੀਪ ੀ ਹੋਮ ਮੋਬਾਈਲ ਐਪ ਉਪਭੋਗਤਾਵਾ ਂ ਨੂ ੰ ਆਪਣ ੀ ਵਾਪਸ ੀ ਦ ੀ ਧਿਆਨ ਨਾਲ ਯੋਜਨ ਾ ਬਣਾਉਣ ਦ ੀ ਇਜਾਜ਼ਤ ਦਿੰਦ ੀ ਹੈ।

ਇਸ ਪ੍ਰੋਗਰਾਮ ਤਹਿਤ ਲੋਕਾ ਂ ਦ ੀ ਸਮੇ ਂ ਦ ੀ ਸਹੂਲੀਅਤ ਨੂ ੰ ਵ ੀ ਧਿਆਨ ਵਿੱਚ ਰੱਖਿਆ ਜਾਵੇਗਾ । ਭਾਵ ਉਹਨਾ ਂ ਨੂ ੰ ਕੰਮ, ਸਕੂਲ ਅਤ ੇ ਨਿੱਜ ੀ ਮਾਮਲਿਆ ਂ ਨੂ ੰ ਸਮੇਟਣ, ਅਤ ੇ ਇੱਕ ਸੁਚਾਰ ੂ ਤ ੇ ਕਾਨੂੰਨ ੀ ਤਰੀਕ ੇ ਨਾਲ ਆਪਣ ੀ ਵਾਪਸ ੀ ਦ ਾ ਪ੍ਰਬੰਧ ਕਰਨ ਦ ੀ ਆਗਿਆ ਦਿੱਤ ੀ ਜਾਵੁੇਗੀ।

ਅਮਰੀਕ ਾ ਵਿੱਚ ਦੇਸ ਼ ਨਿਕਾਲ ੇ ਦ ੇ ਅੰਤਿਮ ਹੁਕਮ ਜਾ ਂ ਸਵੈ-ਇੱਛਤ ਰਵਾਨਗ ੀ ਦ ੇ ਹੁਕਮਾ ਂ ਤੋ ਂ ਬਾਅਦ ਦੇਸ ਼ ਨ ਾ ਛੱਡਣ ਲਈ ਲਗਾਏ ਗਏ ਸਿਵਲ ਜੁਰਮਾਨ ੇ ਮੁਆਫ ਕਰ ਦਿੱਤ ੇ ਜਾਣਗੇ । ਭਾਗੀਦਾਰਾ ਂ ਨੂ ੰ ਇਹ ਜੁਰਮਾਨ ੇ ਅਦ ਾ ਕਰਨ ਦ ੀ ਲੋੜ ਨਹੀ ਂ ਹੋਵੇਗੀ।

ਇਸ ਯੋਜਨ ਾ ਦ ੇ ਲਾਭ ਕ ੀ ਹਨ?

ਗੈਰ-ਕਾਨੂੰਨੀ ਪ੍ਰਵਾਸੀ

ਤਸਵੀਰ ਸਰੋਤ, Getty Images

ਸਵੈ-ਡਿਪੋਰਟ ਹੋਣ ਲਈ ਸੀਬੀਪ ੀ ਹੋਮ ਮੋਬਾਈਲ ਐਪ ਦ ੀ ਵਰਤੋ ਂ ਹੇਠ ਲਿਖ ੇ ਪ੍ਰੋਤਸਾਹਨ ਦਿੰਦ ੀ ਹੈ:

2, 600 ਡਾਲਰ ਦ ਾ ਐਗਜ਼ਿਟ ਬੋਨਸ: ਐਪ ਰਾਹੀ ਂ ਵਾਪਸ ੀ ਮੁਕੰਮਲ ਹੋਣ ਦ ੀ ਪੁਸ਼ਟ ੀ ਹੋਣ ‘ ਤ ੇ ਐਗਜ਼ਿਟ ਬੋਨਸ ਦਿੱਤ ਾ ਜਾਵੇਗਾ।
ਯਾਤਰ ਾ ਸਹਾਇਤਾ: ਜਿਹੜ ੇ ਲੋਕ ਸਵੈ-ਇੱਛਤ ਰਵਾਨਗ ੀ ਲਈ ਰਜਿਸਟਰ ਕਰਦ ੇ ਹਨ, ਉਹਨਾ ਂ ਨੂ ੰ ਯਾਤਰ ਾ ਸਹਾਇਤ ਾ ਮਿਲੇਗੀ, ਜਿਵੇ ਂ ਕ ਿ ਬੱਚਿਆ ਂ ਅਤ ੇ ਵਿਸਤ੍ਰਿਤ ਪਰਿਵਾਰ ਲਈ ਯਾਤਰ ਾ ਦ ਾ ਪ੍ਰਬੰਧ ਕਰਨਾ, ਜਾ ਂ ਵੈਧ ਯਾਤਰ ਾ ਦਸਤਾਵੇਜ ਼ ਪ੍ਰਾਪਤ ਕਰਨਾ।
21 ਦਿਨਾ ਂ ‘ ਚ ਪ੍ਰਸਤਾਵਿਤ ਵਾਪਸੀ: ਸਹਾਇਤ ਾ ਦ ੀ ਮੰਗ ਕਰਨ ਵਾਲਿਆ ਂ ਲਈ ਸਮੇ ਂ ਸਿਰ ਰਵਾਨਗ ੀ ਦ ਾ ਪ੍ਰਬੰਧ ਕੀਤ ਾ ਜਾਵੇਗਾ । ਮਨਜ਼ੂਰ ੀ ਦ ੇ 21 ਦਿਨਾ ਂ ਦ ੇ ਅੰਦਰ ਰਵਾਨਗ ੀ ਦ ਾ ਅਨੁਮਾਨ ਹੈ।
ਜੁਰਮਾਨਿਆ ਂ ਦ ੀ ਮੁਆਫੀ: ਪਹਿਲਾ ਂ ਦੇਸ ਼ ਨ ਾ ਛੱਡਣ ਲਈ ਲਗਾਏ ਗਏ ਕਿਸ ੇ ਵ ੀ ਸਿਵਲ ਜੁਰਮਾਨ ੇ ਨੂ ੰ ਮੁਆਫ ਕਰ ਦਿੱਤ ਾ ਜਾਵੇਗਾ।
ਭਵਿੱਖ ਦ ੇ ਬਿਹਤਰ ਵਿਕਲਪ: ਆਪਣ ੀ ਮਰਜ਼ ੀ ਨਾਲ ਦੇਸ ਼ ਛੱਡਣ ਨਾਲ ਭਵਿੱਖ ਦ ੇ ਇਮੀਗ੍ਰੇਸ਼ਨ ਵਿਕਲਪਾ ਂ ਵਿੱਚ ਸੁਧਾਰ ਹ ੋ ਸਕਦ ਾ ਹੈ।
ਆਈਸੀਈ ( ICE ) ਵੱਲੋ ਂ ਮਿਲੇਗ ੀ ਛੋਟ: ਇੱਕ ਵਾਰ ਐਪ ਰਾਹੀ ਂ ਦੇਸ ਼ ਛੱਡਣ ਦ ਾ ਇਰਾਦ ਾ ਦਰਜ ਹ ੋ ਜਾਣ ਅਤ ੇ ਜਾਂਚ ਪਾਸ ਹੋਣ ‘ ਤੇ, ਭਾਗੀਦਾਰਾ ਂ ਨੂ ੰ ਉਨ੍ਹਾ ਂ ਦ ੀ ਤੈਅਸ਼ੁਦ ਾ ਰਵਾਨਗ ੀ ਤੋ ਂ ਪਹਿਲਾ ਂ ਆਈਸੀਈ ਦੁਆਰ ਾ ਇਨਫੋਰਸਮੈਂਟ ਕਾਰਵਾਈਆਂ, ਨਜ਼ਰਬੰਦ ੀ ਅਤ ੇ ਦੇਸ ਼ ਨਿਕਾਲ ੇ ਤੋ ਂ ਮੁਕਤ ਕਰ ਦਿੱਤ ਾ ਜਾਵੇਗਾ।

ਕ ੀ ਅਪਲਾਈ ਕਰਨ ਦ ੀ ਕੋਈ ਆਖਰ ੀ ਤਰੀਕ ਹੈ?

ਫ਼ਿਲਹਾਲ ਅਪਲਾਈ ਕਰਨ ਦ ੀ ਕੋਈ ਆਖਰ ੀ ਤਰੀਕ ਨਹੀ ਂ ਹੈ । ਹਾਲਾਂਕਿ, ਅਸਧਿਕਾਰੀਆ ਂ ਵਲੋ ਂ ਯੋਗ ਵਿਅਕਤੀਆ ਂ ਨੂ ੰ ਉਤਸ਼ਾਹਿਤ ਕੀਤ ਾ ਜ ਾ ਰਿਹ ਾ ਹ ੈ ਕ ਿ ਉਹ ਜਿੰਨ ੀ ਜਲਦ ੀ ਹ ੋ ਸਕ ੇ ਇਸ ਸਵੈ-ਡਿਪੋਰਟੇਸ਼ਨ ਮੌਕ ੇ ਦ ਾ ਲਾਭ ਲੈਣ, ਇਸ ਤੋ ਂ ਪਹਿਲਾ ਂ ਕ ਿ ਆਈਸੀਈ ਉਹਨਾ ਂ ਨੂ ੰ ਜ਼ਬਰਦਸਤ ੀ ਡਿਪੋਰਟ ਕਰਨ ਲਈ ਕਾਰਵਾਈ ਕਰੇ।

ਡਿਪਾਰਟਮੈਂਟ ਆਫ ਼ ਹੋਮਲੈਂਡ ਸਕਿਓਰਿਟ ੀ ਮੁਤਾਬਕ” ਸੀਬੀਪ ੀ ਹੋਮ ਮੋਬਾਈਲ ਐਪ ਦ ੀ ਵਰਤੋ ਂ ਕਰਕੇ, ਉਹ ਆਪਣ ੀ ਸਥਿਤ ੀ ਨੂ ੰ ਕੰਟਰੋਲ ਕਰ ਸਕਦ ੇ ਹਨ, ਵਿੱਤ ੀ ਅਤ ੇ ਯਾਤਰ ਾ ਸਹਾਇਤ ਾ ਪ੍ਰਾਪਤ ਕਰ ਸਕਦ ੇ ਹਨ ਅਤ ੇ ਆਈਸੀਈ ਦ ੀ ਗ੍ਰਿਫਤਾਰ ੀ ਅਤ ੇ ਨਜ਼ਰਬੰਦ ੀ ਤੋ ਂ ਬਚ ਸਕਦ ੇ ਹਨ ।”

ਕ ੀ ਪਰਿਵਾਰ ਇਕੱਠ ੇ ਸਫ਼ਰ ਕਰ ਸਕਦ ੇ ਹਨ?

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਡਿਪਾਰਟਮੈਂਟ ਆਫ ਼ ਹੋਮਲੈਂਡ ਸਕਿਓਰਿਟ ੀ ਮੁਤਾਬਕ ਪਰਿਵਾਰ ਇਕੱਠ ੇ ਸਫ਼ਰ ਕਰ ਸਕਦ ੇ ਹਨ।

ਅਜਿਹ ਾ ਕਰਨ ਲਈ, ਪਰਿਵਾਰਕ ਮੈਂਬਰਾ ਂ ਨੂ ੰ ਸੀਬੀਪ ੀ ਹੋਮ ਮੋਬਾਈਲ ਐਪ ਵਿੱਚ ਸਹਿ-ਯਾਤਰੀਆ ਂ ਵਜੋ ਂ ਰਜਿਸਟਰ ਕੀਤ ਾ ਜਾਣ ਾ ਲਾਜ਼ਮ ੀ ਹੋਵੇਗਾ । ਇੱਕ ਵਾਰ ਪਹਿਲ ੇ ਬਾਲਗ ਦ ੀ ਜਾਣਕਾਰ ੀ ਦਰਜ ਹੋਣ ਤੋ ਂ ਬਾਅਦ, ਐਪ ਪੁੱਛੇਗ ੀ ਕ ਿ ਕ ੀ ਤੁਸੀ ਂ ਕਿਸ ੇ ਹੋਰ ਵਿਅਕਤ ੀ ਨੂ ੰ ਸ਼ਾਮਲ ਕਰਨ ਾ ਚਾਹੁੰਦ ੇ ਹੋ । ਉਸ ੇ ਐਪ ਸੈਸ਼ਨ ਜਾ ਂ ਉਸ ੇ ਈਮੇਲ ਖਾਤ ੇ ਦ ੇ ਅਧੀਨ ਸ਼ਾਮਲ ਕੀਤ ੇ ਗਏ ਵਿਅਕਤੀਆ ਂ ਨੂ ੰ ਸਹਿ-ਯਾਤਰ ੀ ਮੰਨਿਆ ਜਾਵੇਗਾ।

ਕਾਨੂੰਨ ੀ ਨਾਬਾਲਗ ( ਬੱਚੇ ) ਆਪਣ ੇ ਮਾਪਿਆ ਂ ਜਾ ਂ ਕਾਨੂੰਨ ੀ ਸਰਪ੍ਰਸਤਾ ਂ ਨਾਲ ਯਾਤਰ ਾ ਕਰ ਸਕਦ ੇ ਹਨ, ਬਸ਼ਰਤੇ:

ਉਹ ਮਿਆਰ ੀ ਸੀਬੀਪ ੀ ਜਾਂਚਾ ਂ ਪਾਸ ਕਰਨ, ਜਿਵੇ ਂ ਕ ਿ ਆਈਡ ੀ ਅਤ ੇ ਇਮੀਗ੍ਰੇਸ਼ਨ ਸਥਿਤ ੀ ਦ ੀ ਤਸਦੀਕ ਕਰਨਾ।

ਯਾਤਰ ਾ ਕਰਨ ਵਾਲ ੇ ਮਾਪਿਆ ਂ ਜਾ ਂ ਕਾਨੂੰਨ ੀ ਸਰਪ੍ਰਸਤਾ ਂ ਕੋਲ ਬੱਚ ੇ ਨਾਲ ਯਾਤਰ ਾ ਨ ਾ ਕਰਨ ਵਾਲ ੇ ਕਿਸ ੇ ਵ ੀ ਮਾਤਾ-ਪਿਤ ਾ ਜਾ ਂ ਕਾਨੂੰਨ ੀ ਸਰਪ੍ਰਸਤ ਤੋ ਂ ਨੋਟਰ ੀ ਕੀਤ ਾ ਹੋਇਆ ਸਹਿਮਤ ੀ ਪੱਤਰ ਹੋਣ ਾ ਜ਼ਰੂਰ ੀ ਹੋਵੇਗਾ।

ਇਸ ਦਸਤਾਵੇਜ ਼ ਦੀਆ ਂ ਉਦਾਹਰਣਾ ਂ ‘ ਮਾਈਨਰ ਟਰੈਵਲ ਕੰਸੈਂਟ ਫਾਰਮ ‘ ਜਾ ਂ ‘ ਲੈਟਰ ਆਫ ਼ ਕੰਸੈਂਟ ਟ ੂ ਟਰੈਵਲ ਵਿਦ ਏ ਮਾਈਨਰ ‘ ਖੋਜ ਕ ੇ ਆਨਲਾਈਨ ਲੱਭੀਆ ਂ ਜ ਾ ਸਕਦੀਆ ਂ ਹਨ।

ਭਾਗੀਦਾਰਾ ਂ ਨੂ ੰ ਐਗਜ਼ਿਟ ਬੋਨਸ ਕਿਵੇ ਂ ਜਾਰ ੀ ਕੀਤ ੇ ਜਾਣਗੇ?

ਡਿਪਾਰਟਮੈਂਟ ਆਫ ਼ ਹੋਮਲੈਂਡ ਸਕਿਓਰਿਟ ੀ ਐਗਜ਼ਿਟ ਬੋਨਸ ਵੰਡਣ ਲਈ ਪ੍ਰੋਜੈਕਟ ਹੋਮਕਮਿੰਗ ਭਾਈਵਾਲਾ ਂ ਨਾਲ ਕੰਮ ਕਰ ਰਿਹ ਾ ਹੈ । ਭਾਗੀਦਾਰਾ ਂ ਨੂ ੰ ਉਨ੍ਹਾ ਂ ਦ ੇ ਪਹੁੰਚਣ ਵਾਲ ੇ ਦੇਸ ਼ ਵਿੱਚ ਉਤਰਨ ਤੋ ਂ ਬਾਅਦ ਬੋਨਸ ਮਿਲੇਗਾ।

ਇਸਦ ੀ ਅਦਾਇਗ ੀ ਦ ਾ ਤਰੀਕ ਾ ਦੇਸ਼-ਵਿਸ਼ੇਸ ਼ ਦਿਸ਼ਾ-ਨਿਰਦੇਸ਼ਾ ਂ ਅਤ ੇ ਨਿਯਮਾ ਂ ਦ ੇ ਆਧਾਰ ‘ ਤ ੇ ਵੱਖ-ਵੱਖ ਹੋਵੇਗਾ । ਹਾਲਾਂਕਿ, ਐਗਜ਼ਿਟ ਬੋਨਸ ਪ੍ਰਾਪਤ ਕਰਨ ਲਈ ਬੈਂਕ ਖਾਤ ੇ ਦ ੀ ਲੋੜ ਨਹੀ ਂ ਹੈ । ਜ਼ਿਆਦਾਤਰ ਮਾਮਲਿਆ ਂ ਵਿੱਚ, ਭਾਗੀਦਾਰ ਆਪਣ ੇ ਦੇਸ ਼ ਵਿੱਚ ਹ ੀ ਇਹ ਫੰਡ ਪ੍ਰਾਪਤ ਕਰਨਗੇ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI