Home ਰਾਸ਼ਟਰੀ ਖ਼ਬਰਾਂ ਅਕਾਲ ਤਖ਼ਤ ਤ ੇ ਤਖ਼ਤ ਪਟਨ ਾ ਸਾਹਿਬ ਦ ੇ ਜਥੇਦਾਰਾ ਂ...

ਅਕਾਲ ਤਖ਼ਤ ਤ ੇ ਤਖ਼ਤ ਪਟਨ ਾ ਸਾਹਿਬ ਦ ੇ ਜਥੇਦਾਰਾ ਂ ਵਿਚਾਲ ੇ ਕ ੀ ਟਕਰਾਅ ਹੈ, ਕ ੀ ਅਕਾਲ ਤਖ਼ਤ ਦ ੇ ਜਥੇਦਾਰ ਨੂ ੰ ਤਨਖ਼ਾਹੀਆ ਕਰਾਰ ਦਿੱਤ ਾ ਜ ਾ ਸਕਦ ਾ ਹ ੈ

2
0

Source :- BBC PUNJABI

ਸ੍ਰੀ ਅਕਾਲ ਤਖ਼ਤ

ਤਸਵੀਰ ਸਰੋਤ, Ravinder Singh Robin/BBC

ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ੇ ਕਾਰਜਕਾਰ ੀ ਜਥੇਦਾਰ ਵੱਲੋ ਂ ਸ੍ਰ ੀ ਅਕਾਲ ਤਖ਼ਤ ਸਾਹਿਬ ਦ ੇ ਕਾਰਜਕਾਰ ੀ ਜਥੇਦਾਰ ਗਿਆਨ ੀ ਕੁਲਦੀਪ ਸਿੰਘ ਗੜਗੱਜ ਅਤ ੇ ਤਖ਼ਤ ਸ੍ਰ ੀ ਦਮਦਮ ਾ ਸਾਹਿਬ ਦ ੇ ਜਥੇਦਾਰ ਬਾਬ ਾ ਟੇਕ ਸਿੰਘ ਧਨੌਲ ਾ ਨੂ ੰ ਤਨਖ਼ਾਹੀਆ ਐਲਾਨਿਆ ਂ ਗਿਆ ਹੈ । ਇਸ ਤੋ ਂ ਬਾਅਦ ਪੰਥਕ ਧਿਰਾ ਂ ਦ ੇ ਵਖਰੇਵੇ ਂ ਹੋਰ ਉੱਭਰ ਕ ੇ ਸਾਹਮਣ ੇ ਆਏ ਹਨ।

ਇਸ ਮਾਮਲ ੇ ਵਿੱਚ ਸ਼੍ਰੋਮਣ ੀ ਅਕਾਲ ੀ ਦਲ ਦ ੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂ ੰ ਵ ੀ ਤਖ਼ਤ ਸ੍ਰ ੀ ਪਟਨ ਾ ਸਾਹਿਬ ਵਿਖ ੇ ਤਲਬ ਕੀਤ ਾ ਗਿਆ ਹੈ।

ਹਾਲਾਂਕਿ, ਸਿੱਖਾ ਂ ਦ ੀ ਸਿਰਮੌਰ ਸੰਸਥ ਾ ਵਜੋ ਂ ਪ੍ਰਵਾਨ ੇ ਜਾਂਦ ੇ ਅਕਾਲ ਤਖ਼ਤ ਨ ੇ ਵੀਰਵਾਰ ਨੂ ੰ ਇੱਕ ਮੀਟਿੰਗ ਸੱਦ ੀ ਅਤ ੇ ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ੇ ਇਨ੍ਹਾ ਂ ਹੁਕਮਾ ਂ ਨੂ ੰ ਰੱਦ ਕਰ ਦਿੱਤ ਾ ਹੈ।

ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ੇ ਸਾਬਕ ਾ ਜਥੇਦਾਰ ਰਣਜੀਤ ਸਿੰਘ ਗੌਹਰ ਨੂ ੰ ਅਕਾਲ ਤਖ਼ਤ ਵੱਲੋ ਂ ਮੁਆਫ ਼ ਕਰਨ ਦ ਾ ਮਾਮਲ ਾ ਵ ੀ ਦੋਵਾ ਂ ਤਖ਼ਤਾ ਂ ਵਿੱਚ ਵਿਵਾਦ ਦ ਾ ਕਾਰਨ ਬਣਿਆ ਹੈ।

ਦੋਵਾ ਂ ਤਖ਼ਤਾ ਂ ਵੱਲੋ ਂ ਇੱਕ ਦੂਜ ੇ ਦ ੇ ਹੁਕਮਨਾਮਿਆ ਂ ਨੂ ੰ ਮੰਨਣ ਤੋ ਂ ਇਨਕਾਰ ੀ ਹੋਣ ਨੂ ੰ ਕੁਝ ਮਾਹਰ ਸਿਆਸਤ ਤੋ ਂ ਪ੍ਰੇਰਿਤ ਦੱਸਦ ੇ ਹਨ ਤਾ ਂ ਕੁਝ ਮਾਹਰ ਇਸ ਨੂ ੰ ਸਿੱਖ ਸੰਸਥਾਵਾ ਂ ਨੂ ੰ ਕਮਜ਼ੋਰ ਕਰਨ ਦ ੀ ਸਾਜਿਸ਼ ਵਜੋ ਂ ਵ ੀ ਦੇਖਦ ੇ ਹਨ।

ਸਵਾਲ ਇਹ ਵ ੀ ਉੱਠਦ ਾ ਹ ੈ ਕਿ, ਕ ੀ ਅਕਾਲ ਤਖ਼ਤ ਦ ੇ ਹੁਕਮਨਾਮਿਆ ਂ ਨੂ ੰ ਨਕਾਰਕ ੇ ਕੋਈ ਹੋਰ ਤਖ਼ਤ ਅਕਾਲ ਤਖ਼ਤ ਦ ੇ ਜਥੇਦਾਰ ਨੂ ੰ ਤਨਖ਼ਾਹੀਆ ਕਰਾਰ ਦ ੇ ਸਕਦ ਾ ਹੈ?

ਤਖ਼ਤ ਸ੍ਰ ੀ ਪਟਨ ਾ ਸਾਹਿਬ ਵਿੱਚ ਪੰਜ ਪਿਆਰਿਆ ਂ ਦ ੀ ਮੀਟਿੰਗ

ਪਟਨਾ ਸਾਹਿਬ

ਤਸਵੀਰ ਸਰੋਤ, Getty Images

ਤਖ਼ਤ ਸ੍ਰ ੀ ਪਟਨ ਾ ਸਾਹਿਬ ਵਿਖ ੇ ਬੁੱਧਵਾਰ ਨੂ ੰ ਜਥੇਦਾਰ ਬਲਦੇਵ ਸਿੰਘ ਦ ੀ ਅਗਵਾਈ ਹੇਠ ਪੰਜ ਪਿਆਰਿਆ ਂ ਦ ੀ ਮੀਟਿੰਗ ਸੱਦ ੀ ਗਈ ਸੀ।

ਇਸ ਮੀਟਿੰਗ ਵਿੱਚ ਤਖ਼ਤ ਦ ੇ ਵਧੀਕ ਹੈੱਡ ਗ੍ਰੰਥ ੀ ਦਲੀਪ ਸਿੰਘ ਤ ੇ ਗੁਰਦਿਆਲ ਸਿੰਘ, ਸੀਨੀਅਰ ਮੀਤ ਗ੍ਰੰਥ ੀ ਪਰਸ਼ੂਰਾਮ ਸਿੰਘ ਅਤ ੇ ਮੀਤ ਗ੍ਰੰਥ ੀ ਅਮਰਜੀਤ ਸਿੰਘ ਮੌਜੂਦ ਸਨ।

ਮੀਟਿੰਗ ਤੋ ਂ ਬਾਅਦ ਪੰਜ ਸਿੰਘ ਸਹਿਬਾਨ ਵੱਲੋ ਂ ਇੱਕ ਹੁਕਮਨਾਮ ਾ ਜਾਰ ੀ ਕੀਤ ਾ ਗਿਆ।

ਹੁਕਮਨਾਮ ੇ ਵਿੱਚ ਸ੍ਰ ੀ ਅਕਾਲ ਤਖ਼ਤ ਦ ੇ ਕਾਰਜਕਾਰ ੀ ਜਥੇਦਾਰ ਗਿਆਨ ੀ ਕੁਲਦੀਪ ਸਿੰਘ ਗੜਗੱਜ ਅਤ ੇ ਤਖ਼ਤ ਸ੍ਰ ੀ ਦਮਦਮ ਾ ਸਾਹਿਬ ਤ ੇ ਜਥੇਦਾਰ ਬਾਬ ਾ ਟੇਕ ਸਿੰਘ ਨੂ ੰ ਕਥਿਤ ਅਤ ੇ ਆਪ ੇ ਥਾਪ ੇ ਜਥੇਦਾਰ ਦੱਸਦਿਆ ਂ ਅਸਵਿਕਾਰਿਆ ਂ ਕਰਾਰ ਦਿੱਤ ਾ ਗਿਆ ਅਤ ੇ ਦੋਵਾ ਂ ਨੂ ੰ ਤਨਖ਼ਾਹੀਆ ਵ ੀ ਐਲਾਨਿਆ ਹੈ।

ਇਸ ਤੋ ਂ ਇਲਾਵ ਾ ਸ੍ਰ ੀ ਅਕਾਲ ਤਖ਼ਤ, ਅੰਮ੍ਰਿਤਸਰ ਵਲੋ ਂ ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ੇ ਸਾਬਕ ਾ ਜਥੇਦਾਰ ਗਿਆਨ ੀ ਰਣਜੀਤ ਸਿੰਘ ਗੌਹਰ ਨੂ ੰ ਮੁਆਫ਼ ੀ ਦੇਣ ਵਾਲ ੇ ਹੁਕਮਨਾਮ ੇ ਨੂ ੰ ਮੰਨਣ ਤੋ ਂ ਵ ੀ ਇਨਕਾਰ ਕੀਤ ਾ ਗਿਆ ਹੈ।

ਕਿਹ ਾ ਗਿਆ ਕ ਿ ਜਥੇਦਾਰ ਗੌਹਰ ਪਹਿਲਾ ਂ ਜਾਰ ੀ ਹੁਕਮਨਾਮ ੇ ਮੁਤਾਬਕ ਤਨਖਾਹੀਆ ਅਤ ੇ ਪੰਥ ਵਿੱਚੋ ਂ ਛੇਕ ੇ ਹੋਏ ਹਨ, ਉਹ ਹੁਕਮਨਾਮ ਾ ਲਾਗ ੂ ਰਹੇਗਾ।

ਪੰਜ ਪਿਆਰਿਆ ਂ ਨ ੇ ਸ੍ਰ ੀ ਅਕਾਲ ਤਖ਼ਤ ਤੋ ਂ ਜਾਰ ੀ ਕੀਤ ੇ ਗਏ ਹੁਕਮਾ ਂ ਨੂ ੰ ਸਿਆਸਤ ਤੋ ਂ ਪ੍ਰੇਰਿਤ ਕਰਾਰ ਦਿੱਤ ਾ ਅਤ ੇ ਇਸ ਨੂ ੰ ਰੱਦ ਕਰ ਦਿੱਤ ਾ ਗਿਆ।

ਉਨ੍ਹਾ ਂ ਕਿਹ ਾ ਕ ਿ ਅੱਜ ਤੋ ਂ ਸ੍ਰ ੀ ਅਕਾਲ ਤਖ਼ਤ ਜਾ ਂ ਬਾਹਰ ੀ ਕਿਸ ੇ ਵ ੀ ਤਖ਼ਤ ਦ ੇ ਪੰਜ ਪਿਆਰ ੇ ਸਿੰਘ ਸਾਹਿਬਾਨ ਵੱਲੋ ਂ ਕਿਸ ੇ ਤਰ੍ਹਾ ਂ ਦ ਾ ਕੋਈ ਵ ੀ ਆਦੇਸ ਼ ਤਖ਼ਤ ਸ੍ਰ ੀ ਪਟਨ ਾ ਸਾਹਿਬ ਵਿਖ ੇ ਨ ਾ ਲਾਗ ੂ ਕੀਤ ਾ ਜਾਵੇਗ ਾ ਅਤ ੇ ਨ ਾ ਹ ੀ ਮੰਨਿਆ ਜਾਵੇਗਾ।

ਅਕਾਲ ਤਖ਼ਤ ਦ ਾ ਹੁਕਮਨਾਮ ਾ ਕ ੀ ਸੀ

ਸ੍ਰੀ ਅਕਾਲ ਤਖ਼ਤ

ਤਸਵੀਰ ਸਰੋਤ, Getty Images

ਸ੍ਰ ੀ ਅਕਾਲ ਤਖ਼ਤ ਤ ੋ ਜਾਰ ੀ ਕੀਤ ੇ ਗਏ ਹੁਕਮਨਾਮ ੇ ਮੁਤਾਬਕ ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ੀ ਪ੍ਰਬੰਧਕ ੀ ਕਮੇਟ ੀ ਦ ੇ ਅਹੁਦੇਦਾਰਾ ਂ ਨੂ ੰ ਤਲਬ ਕੀਤ ਾ ਗਿਆ ਹੈ।

ਹਾਲਾਂਕ ਿ ਤਖ਼ਤ ਸ੍ਰ ੀ ਪਟਨ ਾ ਸਾਹਿਬ ਨ ੇ ਅਕਾਲ ਤਖ਼ਤ ਦ ੇ ਇਨ੍ਹਾ ਂ ਹੁਕਮਾ ਂ ਨੂ ੰ ਮੰਨਣ ਤੋ ਂ ਇਨਕਾਰ ਕਰਦਿਆ ਂ ਅਹੁਦੇਦਾਰਾ ਂ ਨੂ ੰ ਵ ੀ ਤਾਕੀਦ ਕੀਤ ੀ ਕ ਿ ਜ ੇ ਕੋਈ ਸ੍ਰ ੀ ਅਕਾਲ ਤਖ਼ਤ ਦ ੇ ਹੁਕਮਨਾਮ ੇ ਦ ੀ ਪਾਲਣ ਾ ਕਰੇਗ ਾ ਉਸ ਖ਼ਿਲਾਫ ਼ ਮਰਿਆਦ ਾ ਦ ੇ ਆਧਾਰ ਉੱਤ ੇ ਕਾਰਵਾਈ ਕੀਤ ੀ ਜਾਵੇਗੀ।

ਇੱਕ ਹੋਰ ਮਾਮਲ ਾ ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ੇ ਸਾਬਕ ਾ ਜਥੇਦਾਰ ਗਿਆਨ ੀ ਰਣਜੀਤ ਸਿੰਘ ਗੌਹਰ ਨਾਲ ਜੁੜਿਆ ਹੈ।

ਗੌਹਰ ਨੂ ੰ ਸ੍ਰ ੀ ਅਕਾਲ ਤਖ਼ਤ ਵਲੋ ਂ ਤਨਖਾਹੀਆ ਕਰਾਰ ਦਿੱਤ ਾ ਹੋਇਆ ਸ ੀ ਅਤ ੇ ਇਸ ਦ ੇ ਨਾਲ ਹ ੀ ਉਨ੍ਹਾ ਂ ਦ ੇ ਧਾਰਮਿਕ ਪ੍ਰਚਾਰ ਕਰਨ ਉੱਤ ੇ ਵ ੀ ਪਾਬੰਦ ੀ ਲਾਈ ਗਈ ਸੀ।

ਪਰ ਬੀਤ ੇ ਦਿਨੀ ਂ ਅਕਾਲ ਤਖ਼ਤ ਨ ੇ ਗੌਹਰ ਦ ੀ ਮੁਆਫ਼ ੀ ਨੂ ੰ ਪ੍ਰਵਾਨ ਕਰਦਿਆ ਂ ਉਨ੍ਹਾ ਂ ਉੱਤ ੇ ਲਾਈਆ ਂ ਗਈਆ ਂ ਪਾਬੰਦੀਆ ਂ ਹਟ ਾ ਦਿੱਤੀਆ ਂ ਸਨ।

ਇਸ ਬਾਰ ੇ ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ੇ ਹੁਕਮਨਾਮ ੇ ਵਿੱਚ ਕਿਹ ਾ ਗਿਆ ਹ ੈ ਕ ਿ ਜਥੇਦਾਰ ਗੌਹਰ ਪਹਿਲਾ ਂ ਜਾਰ ੀ ਹੁਕਮਨਾਮ ੇ ਮੁਤਾਬਕ ਤਨਖਾਹੀਆ ਅਤ ੇ ਪੰਥ ਵਿੱਚੋ ਂ ਛੇਕ ੇ ਹੋਏ ਹਨ, ਉਹ ਹੁਕਮਨਾਮ ਾ ਲਾਗ ੂ ਰਹੇਗਾ।

ਇਹ ਵ ੀ ਪੜ੍ਹੋ-

‘ ਤਖ਼ਤ ਸ੍ਰ ੀ ਪਟਨ ਾ ਸਾਹਿਬ, ਅਕਾਲ ਤਖ਼ਤ ਦ ੇ ਫ਼ੈਸਲਿਆ ਂ ਵਿਰੁੱਧ ਨਹੀ ਂ ਜ ਾ ਸਕਦ ਾ ‘

ਸ੍ਰੀ ਅਕਾਲ ਤਖ਼ਤ ਸਾਹਿਬ

ਤਸਵੀਰ ਸਰੋਤ, Takhat Sri Harimandir Ji Patna Sahib

ਕ ੀ ਤਖ਼ਤ ਸ੍ਰ ੀ ਪਟਨ ਾ ਸਾਹਿਬ ਅਕਾਲ ਤਖ਼ਤ ਦ ੇ ਜਥੇਦਾਰ ਨੂ ੰ ਤਨਖਾਹੀਆ ਕਰਾਰ ਦ ੇ ਸਕਦ ਾ ਹੈ?

ਇਸ ਬਾਰ ੇ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਦ ੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾਅਵ ਾ ਕਰਦ ੇ ਹਨ ਕ ਿ ਅਜਿਹ ਾ ਇਤਿਹਾਸ ਵਿੱਚ ਕਦ ੇ ਨਹੀ ਂ ਹੋਇਆ ਕ ਿ ਅਕਾਲ ਤਖ਼ਤ ਦ ੇ ਜਥੇਦਾਰ ਦ ੇ ਹੁਕਮਾ ਂ ਦ ੀ ਉਲੰਘਣ ਾ ਕੀਤ ੀ ਗਈ ਹੋਵੇ।

” ਅਕਾਲ ਤਖ਼ਤ ਸਿੱਖਾ ਂ ਦ ੀ ਸਰਵ-ਉੱਚ ਸੰਸਥ ਾ ਹ ੈ ਅਤ ੇ ਉਸ ਵੱਲੋ ਂ ਕੀਤ ੇ ਗਏ ਐਲਾਨ ਨੂ ੰ ਮੰਨਣ ਾ ਹਰ ਇੱਕ ਦ ਾ ਫ਼ਰਜ ਼ ਹੈ ।”

ਗੁਰਚਰਨ ਸਿੰਘ ਗਰੇਵਾਲ ਨ ੇ ਤਖ਼ਤ ਸ੍ਰ ੀ ਪਟਨ ਾ ਸਾਹਿਬ ਵਲੋ ਂ ਦਸੰਬਰ, 2022 ਵਿੱਚ ਜਾਰ ੀ ਕੀਤ ੀ ਗਈ ਚਿੱਠ ੀ ਦ ਾ ਹਵਾਲ ਾ ਵ ੀ ਦਿੱਤ ਾ ਜਿਸ ਵਿੱਚ ਲਿਖਿਆ ਗਿਆ ਹੈ,” ਸ੍ਰ ੀ ਅਕਾਲ ਤਖ਼ਤ ਸਾਹਿਬ ਦ ੇ ਹੁਕਮਾ ਂ ਨੂ ੰ ਮੰਨਣ ਾ ਹਰ ਇੱਕ ਸਿੱਖ ਦ ਾ ਧਰਮ ਅਤ ੇ ਫ਼ਰਜ ਹੈ । ਅਕਾਲ ਤਖ਼ਤ ਦ ੇ ਪਵਿੱਤਰ ਹੁਕਮ ਦ ੀ ਉਲੰਘਣ ਾ ਕਰਨ ਾ ਕੰਟੈਪਟ ਆਫ ਼ ਕੋਰਟ ਵਰਗ ਾ ਵ ੀ ਮੰਨਿਆ ਂ ਜਾਂਦ ਾ ਹੈ ।”

ਹਾਲਾਂਕਿ, ਸ੍ਰ ੀ ਅਕਾਲ ਤਖ਼ਤ ਦ ੇ ਸਾਬਕ ਾ ਜਥੇਦਾਰ ਗਿਆਨ ੀ ਰਣਜੀਤ ਸਿੰਘ ਕਹਿੰਦ ੇ ਹਨ,” ਪੰਥਕ ਮਾਮਲਿਆ ਂ ਵਿੱਚ ਤੰਦ ਨਹੀ ਂ ਬਲਕ ਿ ਤਾਣ ੀ ਵਿਗੜ ਗਈ ਹੈ । ਯਾਨ ੀ ਮਰਿਆਦ ਾ ਦ ਾ ਤ ੇ ਮੀਰ ੀ ਪੀਰ ੀ ਦ ੇ ਸਿਧਾਂਤ ਦ ਾ ਖ਼ਿਆਲ ਰੱਖ ੇ ਬਿਨ੍ਹਾ ਂ ਸਿਆਸਤ ਤੋ ਂ ਪ੍ਰੇਰਿਤ ਹ ੋ ਕ ੇ ਫ਼ੈਸਲ ੇ ਲਏ ਜ ਾ ਰਹ ੇ ਹਨ ।”

ਉਹ ਕਹਿੰਦ ੇ ਹਨ,” ਇਸ ਵਾਰ ਮਾਮਲ ਾ ਸਾਬਕ ਾ ਜਥੇਦਾਰ ਰਣਜੀਤ ਸਿੰਘ ਗੌਹਰ ਨੂ ੰ ਮੁਆਫ਼ ੀ ਦੇਣ ਨਾਲ ਵਿਗੜਿਆ ਹੈ । ਜਦੋਂਕ ਿ ਵੱਡ ੀ ਗਿਣਤ ੀ ਸਿੱਖ ਵ ੀ ਇਸ ਮੁਆਫ਼ ੀ ਨੂ ੰ ਸਹ ੀ ਨਹੀ ਂ ਮੰਨਦੇ ।”

ਜਥੇਦਾਰ ਰਣਜੀਤ ਸਿੰਘ ਕਹਿੰਦ ੇ ਹਨ ਕ ਿ ਸਮਾ ਂ ਆ ਗਿਆ ਹ ੈ ਜਦੋ ਂ ਤਖ਼ਤਾ ਂ ਦ ੇ ਅਹੁਦੇਦਾਰ ਆਪਣੀਆ ਂ ਪੰਥਕ ਜ਼ਿੰਮੇਵਾਰੀਆ ਂ ਨੂ ੰ ਗੁਰ ੂ ਦ ੀ ਦੱਸ ੀ ਮਰਿਆਦ ਾ ਮੁਤਾਬਕ ਨਿਭਾਉਣ ਨ ਾ ਕ ਿ ਸਿਆਸ ੀ ਦੁਬਾਵਾ ਂ ਹੇਠ ਫ਼ੈਸਲ ੇ ਲੈਣ।

ਅਸੀ ਂ ਤਖ਼ਤ ਸ੍ਰ ੀ ਪਟਨ ਾ ਸਾਹਿਬ ਕਮੇਟ ੀ ਦ ੇ ਪ੍ਰਧਾਨ ਜਗਜੋਤ ਸਿੰਘ ਸੋਹ ੀ ਨਾਲ ਫੋਨ ਜ਼ਰੀਏ ਸੰਪਰਕ ਦ ੀ ਕੋਸ਼ਿਸ਼ ਕੀਤ ੀ ਪਰ ਗੱਲ ਨਹੀ ਂ ਹ ੋ ਸਕੀ।

ਜਦੋ ਂ ਅਕਾਲ ਤਖ਼ਤ ਦ ੇ ਫ਼ੈਸਲ ੇ ਨੂ ੰ ਚੁਣੌਤ ੀ ਦਿੱਤ ੀ ਗਈ

ਅਕਾਲ ਤਖ਼ਤ

ਅਕਾਲ ਤਖ਼ਤ ਦ ੇ ਹੁਕਮਨਾਮ ੇ ਨੂ ੰ ਚੁਣੌਤ ੀ ਦਿੱਤ ੀ ਜ ਾ ਸਕਦ ੀ ਹ ੈ ਜਾ ਂ ਨਹੀ ਂ ਇਸ ਬਾਰ ੇ ਗੁਰਚਰਨ ਸਿੰਘ ਗਰੇਵਾਲ ਕਹਿੰਦ ੇ ਹਨ ਕ ਿ ਕੋਈ ਵ ੀ ਤਖ਼ਤ ਅਜਿਹ ਾ ਨਹੀ ਂ ਕਰ ਸਕਦਾ।

ਤਖ਼ਤ ਸ੍ਰ ੀ ਪਟਨ ਾ ਸਾਹਿਬ ਵਿਖ ੇ ਪੰਜ ਪਿਆਰਿਆ ਂ ਦ ੇ ਫ਼ੈਸਲ ੇ ਬਾਰ ੇ ਉਹ ਕਹਿੰਦ ੇ ਹਨ ਕ ਿ ਹਰ ਤਖ਼ਤ ਵਲੋ ਂ ਆਪਣ ੇ ਪੰਜ ਪਿਆਰ ੇ ਥਾਪ ੇ ਜਾਂਦ ੇ ਹਨ । ਉਹ ਤਖ਼ਤਾ ਂ ਤ ੇ ਅੰਮ੍ਰਿਤ ਸੰਚਾਰ ਦ ੇ ਕਾਰਜ ਦ ਾ ਪ੍ਰਬੰਧਨ ਵ ੀ ਕਰਦ ੇ ਹਨ।

ਗਰੇਵਾਲ ਨ ੇ ਕਿਹਾ,” ਪੰਜ ਪਿਆਰ ੇ ਗੁਰਦੁਆਰਿਆ ਂ ਵਿੱਚ ਵ ੀ ਥਾਪ ੇ ਜ ਾ ਸਕਦ ੇ ਹਨ, ਪਰ ਉਨ੍ਹਾ ਂ ਕੋਲ ਇਸ ਤਰ੍ਹਾ ਂ ਅਕਾਲ ਤਖ਼ਤ ਜਾ ਂ ਉਸ ਦ ੇ ਜਥੇਦਾਰ ਦ ੇ ਖ਼ਿਲਾਫ ਼ ਫ਼ੈਸਲ ਾ ਲੈਣ ਦ ਾ ਅਖ਼ਤਿਆਰ ਨਹੀ ਂ ਹੁੰਦਾ ।”

ਮਾਹਰ ਇਸ ਨੂ ੰ ਹੋਰ ਨਜ਼ਰੀਏ ਤੋ ਂ ਦੇਖਦ ੇ ਹਨ।

ਸਿੱਖ ਮਾਮਲਿਆ ਂ ਦ ੇ ਮਾਹਰ ਗੁਰਪ੍ਰੀਤ ਸਿੰਘ ਕਹਿੰਦ ੇ ਹਨ ਕ ਿ ਕੋਈ ਤਖ਼ਤ ਬੇਸ਼ੱਕ ਅਕਾਲ ਤਖ਼ਤ ਦ ੇ ਫ਼ੈਸਲ ੇ ਨੂ ੰ ਨਹੀ ਂ ਉਲਟ ਾ ਸਕਦ ਾ ਪਰ ਸੰਗਤ ਅਜਿਹ ਾ ਕਰ ਸਕਦ ੀ ਹੈ।

ਉਹ ਕਹਿੰਦ ੇ ਹਨ ਕ ਿ ਐੱਸਜੀਪੀਸ ੀ ਐਕਟ ਦ ੇ ਮੁਤਾਬਕ ਵੱਖ-ਵੱਖ ਤਖ਼ਤਾ ਂ ਦ ੇ ਜਥੇਦਾਰਾ ਂ ਦ ੀ ਜਿੰਮੇਵਾਰ ੀ ਉਨ੍ਹਾ ਂ ਥਾਵਾ ਂ ਦ ੀ ਧਾਰਮਿਕ ਮਰਿਆਦ ਾ ਨੂ ੰ ਸੰਭਾਲਣ ਾ ਹੈ । ਇਹ ਪੰਥ ਦ ੇ ਜਥੇਦਾਰ ਵਜੋ ਂ ਕੰਮ ਨਹੀ ਂ ਕਰ ਸਕਦੇ । ਇੱਕ ਇਕੱਲਿਆ ਂ ਕੋਈ ਵ ੀ ਫ਼ੈਸਲ ਾ ਨਹੀ ਂ ਲ ੈ ਸਕਦੇ ।”

” ਪੰਥਕ ਫ਼ੈਸਲ ੇ ਸਰਬੱਤ ਖ਼ਾਲਸ ਾ ਹ ੀ ਕਰਦ ਾ ਹੈ । ਉਹ ਫ਼ੈਸਲ ੇ ਜਿਹੜ ੇ ਸਮੁੱਚ ੇ ਪੰਥ ਨੂ ੰ ਪ੍ਰਭਾਵਿਤ ਕਰਦ ੇ ਹਨ ਉਹ ਸੰਗਤ ਵਲੋ ਂ ਲਏ ਜਾਂਦ ੇ ਹਨ ।”

ਉਹ ਕਹਿੰਦ ੇ ਹਨ ਕ ਿ ਅਕਾਲ ਤਖ਼ਤ ਦ ੇ ਫ਼ੈਸਲ ੇ ਨੂ ੰ ਵ ੀ ਸੰਗਤ ਹ ੀ ਚੁਣੌਤ ੀ ਦ ੇ ਸਕਦ ੀ ਹੈ।

ਇਸ ਨੂ ੰ ਗੁਰਪ੍ਰੀਤ ਸਿੰਘ ਨ ੇ ਇੱਕ ਉਦਾਹਰਣ ਨਾਲ ਸਮਝਾਇਆ” ,ਜਦੋ ਂ 2015 ਵਿੱਚ ਅਕਾਲ ਤਖ਼ਤ ਨ ੇ ਡੇਰ ਾ ਸਿਰਸ ਾ ਮੁਖ ੀ ਗੁਰਮੀਤ ਸਿੰਘ ਰਾਮ ਰਹੀਮ ਦ ਾ ਮੁਆਫ਼ੀਨਾਮ ਾ ਕਬੂਲਿਆ ਸ ੀ ਉਸ ਸਮੇ ਂ ਸੰਗਤ ਨ ੇ ਹ ੀ ਅਕਾਲ ਤਖ਼ਤ ਦ ਾ ਫ਼ੈਸਲ ਾ ਉਲਟਵਾਇਆ ਸੀ ।”

ਗੁਰ ੂ ਨਾਨਕ ਦੇਵ ਯੂਨੀਵਰਸਿਟ ੀ ਦ ੇ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਅਧਿਐਨ ਸੈਂਟਰ ਦ ੇ ਪ੍ਰੋਫ਼ੈਸਰ ਅਮਰਜੀਤ ਸਿੰਘ ਵ ੀ ਇਸ ਤੱਥ ਨਾਲ ਹਾਮ ੀ ਭਰਦ ੇ ਹਨ” ,ਨੈਤਿਕ ਤੌਰ ਉੱਤ ੇ ਅਤ ੇ ਮਰਿਆਦ ਾ ਦ ੇ ਪੱਖ ਤੋ ਂ ਅਕਾਲ ਤਖ਼ਤ ਦ ੇ ਹੁਕਮਾ ਂ ਨੂ ੰ ਨਾਮਨਜ਼ੂਰ ਕਰਨ ਾ ਗ਼ਲਤ ਹੈ ।”

” ਪਰ ਸਿੱਖ ਪੰਥ ਵਿੱਚ ਸਭ ਤੋ ਂ ਵੱਧ ਤਾਕਤ ਸੰਗਤ ਦ ੇ ਹੱਥ ਹੈ । ਕਈ ਵਾਰ ਜਦੋ ਂ ਅਹੁਦੇਦਾਰ ਸੰਸਥਾਵਾ ਂ ਦ ੇ ਕੱਦ ਦ ੇ ਨਹੀ ਂ ਹੁੰਦ ੇ ਉਸ ਸਮੇ ਂ ਸੰਗਤ ਆਪਣ ਾ ਫ਼ੈਸਲ ਾ ਸੁਣਾਉਂਦ ੀ ਹੈ ।”

ਉਹ ਕਹਿੰਦ ੇ ਹਨ” ,ਜਥੇਦਾਰ ਦ ੇ ਫ਼ੈਸਲਿਆ ਂ ਨੂ ੰ ਚੁਣੌਤ ੀ ਦੇਣ ਲਈ ਸਰਬੱਤ ਖ਼ਾਲਸ ਾ ਸੱਦਣ ਦ ੀ ਵ ੀ ਲੋੜ ਨਹੀ ਂ ਪੈਂਦੀ । ਜਿਵੇ ਂ ਕ ਿ ਰਾਮ ਰਹੀਮ ਦ ੇ ਮਾਮਲ ੇ ਵਿੱਚ ਸੰਗਤ ਦ ੀ ਆਵਾਜ ਼ ਦ ੇ ਆਧਾਰ ਉੱਤ ੇ ਹ ੀ ਅਕਾਲ ਤਖ਼ਤ ਨ ੇ ਰਾਮ ਰਹੀਮ ਨੂ ੰ ਦਿੱਤ ੀ ਮਾਫ਼ ੀ ‘ ਤ ੇ ਲਏ ਆਪਣ ੇ ਫ਼ੈਸਲਿਆ ਂ ਨੂ ੰ ਉਲਟਾਇਆ ।”

ਮਾਹਰਾ ਂ ਦ ਾ ਮੰਨਣ ਾ ਹ ੈ ਕ ਿ ਪੰਥ ਦ ੇ ਫ਼ੈਸਲ ੇ ਲੈਣ ਦ ਾ ਅਖਤਿਆਰ ਸੰਗਤ ਦ ਾ ਹ ੈ ਅਤ ੇ ਸੰਗਤ ਕੋਲ ਅਕਾਲ ਤਖ਼ਤ ਜਾ ਂ ਜਥੇਦਾਰਾ ਂ ਦ ੇ ਲਏ ਫ਼ੈਸਲ ੇ ਉਲਟਾਉਣ ਦ ਾ ਵ ੀ ਅਧਿਕਾਰ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, Getty Images

‘ ਸਿਆਸਤ ਸੰਸਥਾਵਾ ਂ ‘ ਤ ੇ ਭਾਰ ੂ ਹ ੋ ਰਹ ੀ ਹ ੈ ‘

ਹਾਲ ਦ ੇ ਘਟਨਾਕ੍ਰਮ ਨੂ ੰ ਮਾਹਰ ਪੰਥਕ ਘੱਟ ਅਤ ੇ ਸਿਆਸਤ ਤੋ ਂ ਵੱਧ ਪ੍ਰੇਰਿਤ ਦੱਸਦ ੇ ਹਨ।

ਗੁਰਪ੍ਰੀਤ ਸਿੰਘ ਕਹਿੰਦ ੇ ਹਨ”, ਪੰਥਕ ਫ਼ੈਸਲ ੇ ਕਦ ੇ ਵ ੀ ਦ ੋ ਧਿਰਾ ਂ ਵਲੋ ਂ ਨਹੀ ਂ ਲਏ ਜ ਾ ਸਕਦੇ । ਅਜਿਹ ਾ ਨਹੀ ਂ ਹੁੰਦ ਾ ਕ ਿ ਕੋਈ ਇੱਕ ਤਖ਼ਤ ਫ਼ੈਸਲ ਾ ਲਵ ੇ ਅਤ ੇ ਦੂਸਰ ਾ ਉਸ ਨੂ ੰ ਨਾ-ਮਨਜ਼ੂਰ ਕਰ ਦੇਵੇ ।”

” ਪਰ ਮੌਜੂਦ ਾ ਮਾਮਲ ਾ ਸਿਆਸਤ ਦ ਾ ਹੈ । ਇਸ ਵਿੱਚ ਫ਼ੈਸਲ ੇ ਸਰਬ-ਸਹਿਮਤ ੀ ਨਾਲ ਨਹੀ ਂ ਲਏ ਗਏ ਬਲਕ ਿ ਆਪਣ ੇ ਸੌੜ ੇ ਹਿੱਤਾ ਂ ਦ ੇ ਆਧਾਰ ਉੱਤ ੇ ਲਏ ਗਏ ਹਨ ।”

ਉਹ ਅਕਾਲ ਤਖ਼ਤ ਦ ੇ ਮੌਜੂਦ ਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦ ੀ ਨਿਯੁਕਤ ੀ ਨੂ ੰ ਸਿੱਖਾ ਂ ਦ ੇ ਵੱਡ ੇ ਤਬਕ ੇ ਵਲੋ ਂ ਨਾ-ਸਵਿਕਾਰ ੇ ਜਾਣ ਨੂ ੰ ਵ ੀ ਅਜਿਹ ੇ ਘਟਨਾਕ੍ਰਮ ਲਈ ਜਿੰਮੇਵਾਰ ਮੰਨਦ ੇ ਹਨ।

ਗੁਰਪ੍ਰੀਤ ਸਿੰਘ ਕਹਿੰਦ ੇ ਹਨ” ,ਅਹੁਦ ੇ ਸਿਆਸ ੀ ਤੌਰ ਉੱਤ ੇ ਦਿੱਤ ੇ ਜ ਾ ਰਹੇ, ਇਸ ਲਈ ਸੰਗਤ ਵਲੋ ਂ ਸਵਿਕਾਰ ੇ ਵ ੀ ਨਹੀ ਂ ਜ ਾ ਰਹੇ ।”

ਉਹ ਇਸ ਵਰਤਾਰ ੇ ਨੂ ੰ ਸਿੱਖ ਸੰਸਥਾਵਾ ਂ ਨੂ ੰ ਕੰਮਜੋਰ ਕਰਨ ਦ ੀ ਇੱਕ ਸਿਆਸ ੀ ਸਾਜਿਸ਼ ਵਜੋ ਂ ਦੇਖਦ ੇ ਹਨ।

ਅਮਰਜੀਤ ਸਿੰਘ ਵ ੀ ਇਸ ਤੱਥ ਨਾਲ ਇਤਫ਼ਾਕ ਰੱਖਦ ੇ ਹਨ । ਉਹ ਸੰਸਥਾਵਾ ਂ ਨੂ ੰ ਸਿਆਸਤ ਤੋ ਂ ਪਰ ੇ ਪੰਥਕ ਮਾਮਲਿਆ ਂ ਲਈ ਕੰਮ ਕਰਨ ਦ ੀ ਲੋੜ ‘ ਤ ੇ ਜ਼ੋਰ ਦਿੰਦ ੇ ਹਨ।

ਬੀਬੀਸ ੀ ਸਹਿਯੋਗ ੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਐੱਸਜੀਪੀਸ ੀ ਦ ੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮ ੀ ਨ ੇ ਕਿਹ ਾ ਕ ਿ ਪੰਥਕ ਸੰਸਥਾਵਾ ਂ ਅਤ ੇ ਪੰਥਕ ਮਸਲਿਆ ਂ ਨੂ ੰ ਸੰਜੀਦਗ ੀ ਨਾਲ ਹ ੀ ਹੱਲ ਕਰਨ ਾ ਚਾਹੀਦ ਾ ਹ ੈ ਅਤ ੇ ਇਸ ਲਈ ਆਪਸ ੀ ਵਿਚਾਰ-ਵਟਾਂਦਰ ੇ ਦ ਾ ਰਾਹ ਹ ੀ ਬਿਹਤਰ ਰਸਤ ਾ ਹੈ ।”

ਉਨ੍ਹਾ ਂ ਆਖਿਆ ਕ ਿ ਅਜਿਹ ੇ ਆਪਸ ੀ ਟਕਰਾਅ ਵਾਲ ੇ ਮਾਹੌਲ ਨਾਲ ਕੌਮ ਅੰਦਰ ਦੁਬਿਧ ਾ ਬਣ ੀ ਹੈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI