Home ਰਾਸ਼ਟਰੀ ਖ਼ਬਰਾਂ ਹੋਰਮੁਜ ਼ ਸਟ੍ਰੇਟ &#039, ਚ ਭਾਰਤ ੀ ਝੰਡ ੇ ਵਾਲ ੇ ਜਹਾਜ਼ਾ...

ਹੋਰਮੁਜ ਼ ਸਟ੍ਰੇਟ &#039, ਚ ਭਾਰਤ ੀ ਝੰਡ ੇ ਵਾਲ ੇ ਜਹਾਜ਼ਾ ਂ &#039, ਤ ੇ ਹਮਲਾ: ਭਾਰਤ ਕੋਲ ਕਿਹੜ ੇ ਬਦਲ ਹਨ

19
0

Source :- BBC PUNJABI

ਹੋਰਮੁਜ਼ ਸਟ੍ਰੇਟ

ਤਸਵੀਰ ਸਰੋਤ, News

ਹੋਰਮੁਜ ਼ ਸਟ੍ਰੇਟ ‘ ਚ ਜਾਰ ੀ ਤਣਾਅ ਵਿਚਾਲ ੇ ਦ ੋ ਭਾਰਤ ੀ ਜਹਾਜ਼ਾ ਂ ‘ ਤ ੇ ਗੋਲੀਬਾਰ ੀ ਦ ੀ ਘਟਨ ਾ ਨ ੇ ਭਾਰਤ ਲਈ ਸਥਿਤ ੀ ਗੁੰਝਲਦਾਰ ਬਣ ਾ ਦਿੱਤ ੀ ਹੈ।

ਭਾਰਤ ਨ ੇ ਇਸ ਘਟਨਾਕ੍ਰਮ ਤੋ ਂ ਬਾਅਦ ਦਿੱਲ ੀ ਵਿੱਚ ਈਰਾਨ ਦ ੇ ਰਾਜਦੂਤ ਮੁਹੰਮਦ ਫ਼ਥਾਲ ੀ ਨੂ ੰ ਤਲਬ ਕੀਤ ਾ ਅਤ ੇ ਗੰਭੀਰ ਚਿੰਤ ਾ ਜਤਾਈ।

ਭਾਰਤ ਦ ੇ ਵਿਦੇਸ ਼ ਮੰਤਰਾਲ ੇ ਦ ੇ ਬਿਆਨ ਮੁਤਾਬਕ, ਭਾਰਤ ਦ ੇ ਵਿਦੇਸ ਼ ਸਕੱਤਰ ਵਿਕਰਮ ਮਿਸਰ ੀ ਨ ੇ ਈਰਾਨ ੀ ਰਾਜਦੂਤ ਨਾਲ ਮੀਟਿੰਗ ਦੌਰਾਨ ਸਮੁੰਦਰ ੀ ਸੁਰੱਖਿਆ ਅਤ ੇ ਨੈਵੀਗੇਸ਼ਨ ਦ ੀ ਆਜ਼ਾਦ ੀ ਦ ੀ ਮਹੱਤਤ ਾ ‘ ਤ ੇ ਜ਼ੋਰ ਦਿੱਤਾ।

ਭਾਰਤ ਨ ੇ ਈਰਾਨ ਨੂ ੰ ਅਪੀਲ ਵ ੀ ਕੀਤ ੀ ਹ ੈ ਕ ਿ ਭਾਰਤ ਵੱਲ ਆ ਰਹ ੇ ਜਹਾਜ਼ਾ ਂ ਲਈ ਹੋਰਮੁਜ ਼ ਸਟ੍ਰੇਟ ‘ ਚ ਸੁਰੱਖਿਅਤ ਅਤ ੇ ਬਿਨ੍ਹਾ ਂ ਰੁਕਾਵਟ ਆਵਾਜਾਈ ਬਹਾਲ ਕੀਤ ੀ ਜਾਵੇ।

ਭਾਰਤ ੀ ਵਿਦੇਸ ਼ ਮੰਤਰਾਲ ੇ ਨ ੇ ਕਿਹ ਾ ਕ ਿ ਭਾਰਤ ਆਪਣ ੇ ਜਹਾਜ਼ਾ ਂ ਨੂ ੰ ਸੁਰੱਖਿਅਤ ਵਾਪਸ ਲਿਆਉਣ ਲਈ ਈਰਾਨ ਅਤ ੇ ਹੋਰਨਾ ਂ ਦੇਸ਼ਾ ਂ ਨਾਲ ਸੰਪਰਕ ਵਿੱਚ ਹੈ।

ਉੱਧਰ ਭਾਰਤ ਵਿੱਚ ਈਰਾਨ ਦ ੇ ਸੁਪਰੀਮ ਲੀਡਰ ਦ ੇ ਨੁਮਾਇੰਦ ੇ ਡਾ. ਅਬਦੁੱਲ ਮਜੀਦ ਹਕੀਮ ਇਲਾਹ ੀ ਨ ੇ ਨਿਊਜ ਼ ਏਜੰਸ ੀ ਏਐਨਆਈ ਨੂ ੰ ਕਿਹਾ,” ਈਰਾਨ ਅਤ ੇ ਭਾਰਤ ਦ ਾ ਰਿਸ਼ਤ ਾ ਬਹੁਤ ਮਜ਼ਬੂਤ ਹ ੈ ਅਤ ੇ ਮੈਨੂ ੰ ਇਸ ਘਟਨ ਾ ਬਾਰ ੇ ਜਾਣਕਾਰ ੀ ਨਹੀ ਂ ਹੈ । ਅਸੀ ਂ ਉਮੀਦ ਕਰਦ ੇ ਹਾ ਂ ਕ ਿ ਸਭ ਠੀਕ ਹੋਵੇਗ ਾ ਅਤ ੇ ਇਹ ਮਾਮਲ ਾ ਸੁਲਝ ਜਾਵੇਗਾ ।”

ਸ਼ਨੀਵਾਰ ਨੂ ੰ ਵ੍ਹਾਈਟ ਹਾਊਸ ‘ ਚ ਜਦੋ ਂ ਬੀਬੀਸ ੀ ਦ ੀ ਸਹਿਯੋਗ ੀ ਸੀਬੀਸ ੀ ਨਿਊਜ ਼ ਨ ੇ ਇਸ ਘਟਨਾਕ੍ਰਮ ‘ ਤ ੇ ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨੂ ੰ ਸਵਾਲ ਕੀਤ ਾ ਤਾ ਂ ਉਨ੍ਹਾ ਂ ਨ ੇ ਜਵਾਬ ਨਹੀ ਂ ਦਿੱਤਾ।

ਸਟ੍ਰੇਟ ਆਫ ਹੋਰਮੁਜ ਼ ‘ ਚ ਕ ੀ ਹੋਇਆ?

ਭਾਰਤ ਵਿੱਚ ਈਰਾਨ ਦੇ ਸੁਪਰੀਮ ਲੀਡਰ ਦੇ ਨੁਮਾਇੰਦੇ ਡਾ. ਅਬਦੁੱਲ ਮਜੀਦ ਹਕੀਮ ਇਲਾਹੀ

ਤਸਵੀਰ ਸਰੋਤ, ANI

ਸ਼ਨੀਵਾਰ ਨੂ ੰ ਟੈਂਕਰਾ ਂ ਦ ੀ ਆਵਾਜਾਈ ‘ ਤ ੇ ਨਿਗਰਾਨ ੀ ਰੱਖਣ ਵਾਲ ੀ ਵੈੱਬਸਾਈਟ ਟੈਂਕਰ ਟ੍ਰੈਕਰਜ ਼ ਨ ੇ ਦਾਅਵ ਾ ਕੀਤ ਾ ਸ ੀ ਕ ਿ ਆਈਆਰਜੀਸ ੀ ਦ ੀ ਨੇਵ ੀ ਨ ੇ ਦ ੋ ਭਾਰਤ ੀ ਜਹਾਜ਼ਾ ਂ ਨੂ ੰ ਹੋਰਮੁਜ ਼ ਸਟ੍ਰੇਟ ਤੋ ਂ ਪਿੱਛ ੇ ਹਟਣ ਲਈ ਮਜਬੂਰ ਕੀਤ ਾ ਸੀ । ਇਹ ਦਾਅਵ ਾ ਵ ੀ ਕੀਤ ਾ ਗਿਆ ਹ ੈ ਕ ਿ ਇਸ ਘਟਨਾਕ੍ਰਮ ਦੌਰਾਨ ‘ ਗੋਲੀਬਾਰ ੀ ‘ ਵ ੀ ਹੋਈ।

ਹਾਲਾਂਕ ਿ ਅਜਿਹ ੇ ਕੋਈ ਸੰਕੇਤ ਨਹੀ ਂ ਹਨ ਕ ਿ ਜਹਾਜ਼ਾ ਂ ਨੂ ੰ ਖਾਸ ਤੌਰ ‘ ਤ ੇ ਭਾਰਤ ੀ ਹੋਣ ਦ ੀ ਵਜ੍ਹ ਾ ਕਰਕ ੇ ਨਿਸ਼ਾਨ ਾ ਬਣਾਇਆ ਗਿਆ।

ਉੱਧਰ ਬੀਬੀਸ ੀ ਵੈਰੀਫਾਈ ਦ ੀ ਇੱਕ ਰਿਪੋਰਟ ਮੁਤਾਬਕ, ਜਦੋ ਂ ਹੋਰਮੁਜ ਼ ਸਟ੍ਰੇਟ ਨੂ ੰ ਦੁਬਾਰ ਾ ਖੋਲ੍ਹਿਆ ਜ ਾ ਰਿਹ ਾ ਸ ੀ ਤਾ ਂ ਭਾਰਤ ੀ ਝੰਡਿਆ ਂ ਵਾਲ ੇ ਦ ੋ ਜਹਾਜ਼ਾਂ, ਕਾਰਗ ੋ ਸ਼ਿਪ ਜਗ ਅਰਨਵ ਅਤ ੇ ਤੇਲ ਟੈਂਕਰ ਸਨਮਾਰ ਹੇਰਾਲਡ ਨੂ ੰ ਈਰਾਨ ਦ ੀ ਆਈਆਰਜੀਸ ੀ ਨ ੇ ਆਪਣ ੇ ਤੈਅ ਮਾਰਗ ਤੋ ਂ ਹਟਣ ਦ ੇ ਆਦੇਸ਼ ਦਿੱਤੇ।

ਯੂਕ ੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਸ ਮੁਤਾਬਕ, ਆਈਆਰਜੀਸ ੀ ਨ ੇ ਇੱਕ ਜਹਾਜ ਼ ‘ ਤ ੇ ਗੋਲੀਬਾਰ ੀ ਵ ੀ ਕੀਤੀ।

ਮੈਰੀਟਾਈਮ ਟ੍ਰੈਫਿਕ ‘ ਤ ੇ ਰਿਪੋਰਟ ਕਰਨ ਵਾਲੀਆ ਂ ਵੈੱਬਸਾਈਟਾ ਂ ਮੁਤਾਬਕ, ਇਸ ਘਟਨ ਾ ਤੋ ਂ ਬਾਅਦ ਭਾਰਤ ੀ ਜਹਾਜ ਼ ਹੋਰਮੁਜ ਼ ਸਟ੍ਰੇਟ ਤੋ ਂ ਪਿੱਛ ੇ ਹੱਟ ਗਏ।

ਤੇਲ ਟੈਂਕਰ ਸਨਮਾਰ ਹੇਰਾਲਡ ਭਾਰਤ ਲਈ ਤੇਲ ਲੈਕ ੇ ਆ ਰਿਹ ਾ ਸੀ।

ਇਸ ਘਟਨਾਕ੍ਰਮ ਤੋ ਂ ਇੱਕ ਦਿਨ ਪਹਿਲਾ ਂ ਹ ੀ ਈਰਾਨ ਦ ੇ ਵਿਦੇਸ਼ ਮੰਤਰ ੀ ਅੱਬਾਸ ਅਰਾਗਚ ੀ ਨ ੇ ਜਾਣਕਾਰ ੀ ਦਿੱਤ ੀ ਸ ੀ ਕ ਿ ਸਟ੍ਰੇਟ ਨੂ ੰ ਟ੍ਰੈਫਿਕ ਲਈ ਖੋਲ੍ਹ ਦਿੱਤ ਾ ਗਿਆ ਹੈ । ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਵ ੀ ਇਸ ਦ ਾ ਸਵਾਗਤ ਕੀਤ ਾ ਸੀ।

ਹਾਲਾਂਕ ਿ ਅਮਰੀਕ ਾ ਵੱਲੋ ਂ ਹੋਰਮੁਜ ਼ ਸਟ੍ਰੇਟ ‘ ਚ ਨਾਕਾਬੰਦ ੀ ਜਾਰ ੀ ਰਹੀ । ਇਸ ਤੋ ਂ ਬਾਅਦ ਈਰਾਨ ਨ ੇ ਸਟ੍ਰੇਟ ਨੂ ੰ ਫਿਰ ਤੋ ਂ ਬੰਦ ਕਰਨ ਦ ਾ ਐਲਾਨ ਕਰ ਦਿੱਤ ਾ ਸੀ।

ਸੰਕਟ ਵਿਚਾਲ ੇ ਹੋਰਮੁਜ ਼ ਸਟ੍ਰੇਟ ‘ ਚੋ ਂ ਲੰਘ ਚੁੱਕ ੇ ਹਨ ਭਾਰਤ ੀ ਜਹਾਜ ਼

ਹੋਰਮੁਜ਼ ਸਟ੍ਰੇਟ 'ਚ ਹੁੰਦੀ ਆਵਾਜਾਈ ਦਾ ਮੈਪ

ਤਸਵੀਰ ਸਰੋਤ, AFP via Getty Images

ਫਰਵਰ ੀ ਦ ੇ ਅਖੀਰ ‘ ਚ ਅਮਰੀਕਾ-ਇਜ਼ਰਾਇਲ ਦ ੇ ਈਰਾਨ ‘ ਤ ੇ ਹਮਲ ੇ ਤੋ ਂ ਬਾਅਦ ਸ਼ੁਰ ੂ ਹੋਏ ਹੋਰਮੁਜ ਼ ਸੰਕਟ ਵਿਚਾਲ ੇ ਹੁਣ ਤੱਕ ਘੱਟੋ-ਘੱਟ ਦਸ ਭਾਰਤ ੀ ਜਹਾਜ ਼ ਹੋਰਮੁਜ ਼ ਪਾਰ ਕਰ ਚੁੱਕ ੇ ਹਨ।

ਭਾਰਤ ੀ ਮੀਡੀਆ ਰਿਪੋਰਟਾ ਂ ਮੁਤਾਬਕ ਸ਼ੁੱਕਰਵਾਰ ਨੂ ੰ ਵ ੀ ਭਾਰਤ ੀ ਝੰਡ ੇ ਵਾਲ ਾ ਇੱਕ ਤੇਲ ਟੈਂਕਰ ਹੋਰਮੁਜ ਼ ‘ ਚੋ ਂ ਲੰਘਣ ‘ ਚ ਕਾਮਯਾਬ ਰਿਹ ਾ ਸੀ।

ਐਨਡੀਟੀਵ ੀ ਦ ੀ ਇੱਕ ਰਿਪੋਰਟ ਮੁਤਾਬਕ, ਚਾਲਕ ਦਲ ਦ ੇ 31 ਮੈਂਬਰਾ ਂ ਨਾਲ ਤੇਲ ਟੈਂਕਰ ‘ ਦੇਸ਼ ਗਰਿਮ ਾ ‘ ਹੋਰਮੁਜ ਼ ‘ ਚੋ ਂ ਨਿਕਲ ਕ ੇ ਮੁੰਬਈ ਵੱਲ ਵੱਧ ਰਿਹ ਾ ਹੈ।

ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਮੁਤਾਬਕ, ਇਸ ਸੰਕਟ ਦੌਰਾਨ ਹੋਰਮੁਜ ਼ ‘ ਚੋ ਂ ਲੰਘਣ ਵਾਲ ਾ ਇਹ ਦਸਵਾ ਂ ਭਾਰਤ ੀ ਜਹਾਜ ਼ ਹੈ।

ਹਾਲਾਂਕ ਿ ਇਹ ਜਹਾਜ ਼ ਰਹਿ-ਰਹ ਿ ਕ ੇ ਹ ੀ ਹੋਰਮੁਜ ਼ ‘ ਚੋ ਂ ਲੰਘ ਸਕ ੇ ਹਨ ਅਤ ੇ ਇਸ ਅਹਿਮ ਸਮੁੰਦਰ ੀ ਮਾਰਗ ‘ ਤ ੇ ਈਰਾਨ ਦ ੀ ਸਖਤ ਨਾਕਾਬੰਦ ੀ ਹੈ।

ਭਾਰਤ ਆਪਣੀਆ ਂ ਕੁੱਲ ਤੇਲ ਜ਼ਰੂਰਤਾ ਂ ਦ ਾ ਲਗਭਗ 85 ਫੀਸਦ ਦਰਾਮਦ ਕਰਦ ਾ ਹ ੈ ਅਤ ੇ ਇਨ੍ਹਾ ਂ ‘ ਚੋ ਂ 55-60 ਫੀਸਦ ਤੱਕ ਕੱਚ ਾ ਤੇਲ ਖਾੜ ੀ ਮੁਲਕਾ ਂ ਤੋ ਂ ਆਉਂਦ ਾ ਹੈ, ਜਿਨ੍ਹਾ ਂ ਦ ਾ ਮੁੱਖ ਮਾਰਗ ਹੋਰਮੁਜ ਼ ਸਟ੍ਰੇਟ ਹ ੀ ਹੈ।

ਹੋਰਮੁਜ ਼ ਸਟ੍ਰੇਟ ਦੁਨੀਆ ਦ ੇ ਸਭ ਤੋ ਂ ਅਹਿਮ ਸਮੁੰਦਰ ੀ ਚੈੱਕਪੁਆਇੰਟਸ ‘ ਚੋ ਂ ਇੱਕ ਹ ੈ ਅਤ ੇ ਦੁਨੀਆ ਦ ਾ 20 ਫੀਸਦ ਕੱਚ ਾ ਤੇਲ ਇਸ ੇ ਮਾਰਗ ‘ ਚੋ ਂ ਲੰਘਦ ਾ ਹੈ।

ਅਜਿਹ ੇ ‘ ਚ ਹੋਰਮੁਜ ਼ ਦ ਾ ਸਥਿਤ ੀ ਦ ਾ ਸਿੱਧ ਾ ਅਸਰ ਭਾਰਤ ‘ ਤ ੇ ਪੈਂਦ ਾ ਹੈ।

ਭਾਰਤ ਕੋਲ ਅੱਗ ੇ ਕ ੀ ਬਦਲ ਹੈ?

ਹੋਰਮੁਜ਼ ਸਟ੍ਰੇਟ

ਤਸਵੀਰ ਸਰੋਤ, Shady Alassar/Anadolu via Getty Images

ਭਾਰਤ ਨ ੇ ਸ਼ਨੀਵਾਰ ਦ ੇ ਘਟਨਾਕ੍ਰਮ ਤੋ ਂ ਬਾਅਦ ਈਰਾਨ ੀ ਰਾਜਦੂਤ ਨੂ ੰ ਤਲਬ ਕਰਕ ੇ ਆਪਣ ੀ ਚਿੰਤ ਾ ਜ਼ਾਹਰ ਕੀਤ ੀ ਹ ੈ ਪਰ ਇਹ ਸਵਾਲ ਬਣਿਆ ਹੋਇਆ ਹ ੈ ਕ ਿ ਅਜਿਹ ੀ ਸਥਿਤ ੀ ‘ ਚ ਭਾਰਤ ਕੋਲ ਹੋਰ ਕਿਹੜ ੇ ਬਦਲ ਹ ੋ ਸਕਦ ੇ ਹਨ।

ਮਾਹਰ ਮੰਨ ਰਹ ੇ ਹਨ ਕ ਿ ਭਾਰਤ ਨ ੇ ਸੋਚੀ-ਸਮਝ ੀ ਰਣਨੀਤ ੀ ਤਹਿਤ ਈਰਾਨ ਦ ੀ ਕਾਰਵਾਈ ਤੋ ਂ ਬਾਅਦ ਸੰਤੁਲਿਤ ਅਤ ੇ ਨਪੀ-ਤੁਲ ੀ ਪ੍ਰਤੀਕਿਰਿਆ ਦਿੱਤ ੀ ਹੈ । ਮਾਹਰਾ ਂ ਮੁਤਾਬਕ ਇਸ ਸਮੇ ਂ ਭਾਰਤ ਦ ੀ ਪਹਿਲ ਊਰਜ ਾ ਸੁਰੱਖਿਆ ਹ ੈ ਅਤ ੇ ਭਾਰਤ ਲਈ ਬਦਲ ਸੀਮਿਤ ਹਨ।

ਕੌਮਾਂਤਰ ੀ ਮਾਮਲਿਆ ਂ ਦ ੇ ਜਾਣਕਾਰ ਹਰਸ਼ ਵ ੀ ਪੰਤ ਇਸ ਸਥਿਤ ੀ ਦ ੀ ਅਸਲੀਅਤ ਵੱਲ ਇਸ਼ਾਰ ਾ ਕਰਦ ੇ ਹੋਏ ਕਹਿੰਦ ੇ ਹਨ,” ਹੋਰਮੁਜ ਼ ਸਟ੍ਰੇਟ ਦ ੀ ਮੌਜੂਦ ਾ ਸਥਿਤ ੀ ‘ ਚ ਸਿਰਫ ਼ ਭਾਰਤ ਹ ੀ ਨਹੀ ਂ ਬਲਕ ਿ ਦੁਨੀਆ ਦ ੇ ਕਿਸ ੇ ਵ ੀ ਦੇਸ਼ ਕੋਲ ਬਦਲ ਬਹੁਤ ਸੀਮਿਤ ਹਨ । ਅਮਰੀਕ ਾ ਅਤ ੇ ਈਰਾਨ ਨੂ ੰ ਛੱਡ ਕ ੇ ਦੁਨੀਆ ਦ ੇ ਬਾਕ ੀ ਦੇਸ਼ ਇੱਥ ੇ ਬਹੁਤ ਕੁਝ ਕਰਨ ਦ ੀ ਸਥਿਤ ੀ ‘ ਚ ਨਹੀ ਂ ਹਨ ।”

ਮਾਹਰ ਮੰਨ ਰਹ ੇ ਹਨ ਕ ਿ ਮੌਜੂਦ ਾ ਟਕਰਾਅ ‘ ਚ ਬਹੁਤ ਕੁਝ ਸਿਰਫ ਼ ਅਮਰੀਕ ਾ ਅਤ ੇ ਈਰਾਨ ਦ ੇ ਹੱਥ ‘ ਚ ਹ ੈ ਅਤ ੇ ਭਾਰਤ ਸਣ ੇ ਦੁਨੀਆ ਦ ੇ ਬਾਕ ੀ ਦੇਸ਼ ਨ ਾ ਹ ੀ ਇਸਦ ੇ ਪ੍ਰਭਾਵ ਨੂ ੰ ਘੱਟ ਕਰਨ ਦ ੀ ਸਥਿਤ ੀ ‘ ਚ ਹਨ ਅਤ ੇ ਨ ਾ ਹ ੀ ਇਸਨੂ ੰ ਕਾਬ ੂ ਕਰਨ ਦ ੀ ਸਥਿਤ ੀ ‘ ਚ ਹਨ।

ਰੱਖਿਆ ਮਾਹਰ ਉਦ ੇ ਭਾਸਕਰ ਮੰਨਦ ੇ ਹਨ ਕ ਿ ਮੌਜੂਦ ਾ ਸਥਿਤ ੀ ‘ ਚ ਕੂਟਨੀਤ ੀ ਹ ੀ ਭਾਰਤ ਦ ੇ ਕੋਲ ਸਭ ਤੋ ਂ ਵੱਧ ਸੰਭਾਵਨਾਵਾ ਂ ਵਾਲ ਾ ਬਦਲ ਹੈ।

ਉਦ ੇ ਭਾਸਕਰ ਕਹਿੰਦ ੇ ਹਨ,” ਭਾਰਤ ਕੋਲ ਸਭ ਤੋ ਂ ਬਿਹਤਰ ਬਦਲ ਕੂਟਨੀਤ ੀ ਦ ਾ ਹੈ । ਮੌਜੂਦ ਾ ਹਾਲਾਤਾ ਂ ‘ ਚ ਗੱਲਬਾਤ ਹ ੀ ਭਾਰਤ ਲਈ ਇੱਕ ਮਾਤਰ ਰਾਹ ਦਿਖਾਈ ਦਿੰਦ ਾ ਹੈ ।”

ਨੇਵੀਗੇਸ਼ਨ ਲਈ ਆਜ਼ਾਦ ੀ ਦ ੀ ਮੰਗ

ਹੋਰਮੁਜ਼ ਸਟ੍ਰੇਟ

ਤਸਵੀਰ ਸਰੋਤ, News

ਹੋਰਮੁਜ ਼ ਸੰਕਟ ਵਿਚਾਲ ੇ ਭਾਰਤ ਨ ੇ ਲਗਾਤਾਰ ਈਰਾਨ ਨਾਲ ਗੱਲਬਾਤ ਕਰਨ ਦ ੀ ਕੋਸ਼ਿਸ਼ ਕੀਤ ੀ ਹ ੈ ਅਤ ੇ ਈਰਾਨ ਤੋ ਂ ਫ੍ਰੀਡਮ ਆਫ ਨੈਵੀਗੇਸ਼ਨ ਯਾਨ ੀ ਸਮੁੰਦਰ ੀ ਮਾਰਗ ਦ ੇ ਇਸਤੇਮਾਲ ਦ ੀ ਮੰਗ ਕੀਤ ੀ ਹੈ।

ਫ੍ਰੀਡਮ ਆਫ ਨੈਵੀਗੇਸ਼ਨ ਸਮੁੰਦਰ ੀ ਕਾਨੂੰਨ ਦ ਾ ਇੱਕ ਮੁੱਢਲ ਾ ਸਿਧਾਂਤ ਹ ੈ ਜਿਸ ਦ ਾ ਮਤਲਬ ਹ ੈ ਕ ਿ ਕਿਸ ੇ ਸੁੰਤਤਰ ਦੇਸ਼ ਦ ਾ ਜਹਾਜ ਼ ਦੂਜ ੇ ਦੇਸ਼ ਦ ੇ ਗੈਰ-ਕਾਨੂੰਨ ੀ ਦਖਲ ਤੋ ਂ ਬਿਨ੍ਹਾ ਂ ਸਮੁੰਦਰ ‘ ਚ ਆਵਾਜਾਈ ਕਰ ਸਕਦ ਾ ਹੈ।

ਇਹ ਸੰਵਿਧਾਨ ਸੰਯੁਕਤ ਰਾਸ਼ਟਰ ਸਮੁੰਦਰ ੀ ਕਾਨੂੰਨ ਸਮਝੌਤ ੇ ( ਯੂਐਨਸੀਐਨਓਐਸ-1982 ) ‘ ਤ ੇ ਆਧਾਰਿਤ ਹੈ।

ਯੂਐਨਸੀਐਲਓਐਸ ਤਹਿਤ ਸਮੁੰਦਰ ਨੂ ੰ ਵੱਖ-ਵੱਖ ਹਿੱਸਿਆ ਂ ‘ ਚ ਵੰਡਿਆ ਗਿਆ ਹੈ । ਖੁੱਲ੍ਹ ੇ ਸਮੁੰਦਰ ਯਾਨ ੀ ‘ ਹਾਈ ਸੀਜ ਼ ‘ ਕਿਸ ੇ ਵ ੀ ਦੇਸ਼ ਦ ੀ ਸਰਹੱਦ ਤੋ ਂ ਬਾਹਰ ਹੁੰਦ ੇ ਹਨ ਅਤ ੇ ਇਸ ‘ ਚ ਸਾਰ ੇ ਦੇਸ਼ਾ ਂ ਨੂ ੰ ਸਮੁੰਦਰ ੀ ਆਵਾਜਾਈ ਦ ੀ ਆਜ਼ਾਦ ੀ ਹੁੰਦ ੀ ਹੈ।

ਇਸ ਤੋ ਂ ਬਾਅਦ ਐਕਸਕਲੂਸਿਵ ਇਕੋਨਾਮਿਕ ਜ਼ੋਨ ਯਾਨ ੀ ਈਈਜ਼ੈਡ ਆਉਂਦ ੇ ਹਨ । ਇਹ ਦੇਸ਼ ਦ ੇ ਤੱਟ ੀ ਇਲਾਕਿਆ ਂ ਤੋ ਂ ਸਮੁੰਦਰ ‘ ਚ 200 ਨੌਟੀਕਲ ਮੀਲ ਤੱਕ ਹੁੰਦ ਾ ਹੈ । ਇਸ ਖੇਤਰ ‘ ਚ ਤੱਟ ੀ ਦੇਸ਼ ਨੂ ੰ ਮੱਛ ੀ ਫੜ੍ਹਨ, ਤੇਲ-ਗੈਸ ਵਰਗ ੇ ਸੰਸਾਧਨ ਕੱਢਣ ਦ ੀ ਆਜ਼ਾਦ ੀ ਹੁੰਦ ੀ ਹੈ।

ਉੱਧਰ ਪ੍ਰਾਦੇਸ਼ਿਕ ਜਲ ਯਾਨ ੀ ਟੈਰੀਟੋਰੀਅਲ ਵਾਟਰਸ, ਸਮੁੰਦਰ ‘ ਚ ਉਹ ਇਲਾਕ ਾ ਹੁੰਦ ਾ ਹ ੈ ਜ ੋ ਤੱਟ ਤੋ ਂ 12 ਨੌਟੀਕਲ ਮੀਲ ਤੱਕ ਹੁੰਦ ਾ ਹੈ । ਇੱਥ ੇ ਅਧਿਕਾਰ ਤਾ ਂ ਤੱਟ ੀ ਦੇਸ਼ ਦ ਾ ਹੁੰਦ ਾ ਹ ੈ ਪਰ ਵਿਦੇਸ਼ ੀ ਜਹਾਜ਼ਾ ਂ ਨੂ ੰ ਇੱਥੋ ਂ ਨਿਕਲਣ ਦ ਾ ਅਧਿਕਾਰ ਹੁੰਦ ਾ ਹ ੈ ਜਿਸ ਨੂ ੰ ਇਨੋਸੈਂਟ ਪੈਸੇਜ ਕਿਹ ਾ ਜਾਂਦ ਾ ਹੈ।

ਇਸ ਦ ਾ ਮਤਲਬ ਇਹ ਹ ੈ ਕ ਿ ਜਹਾਜ ਼ ਇੱਥੋ ਂ ਸ਼ਾਂਤ ੀ ਨਾਲ ਯਾਨ ੀ ਤੱਟ ੀ ਦੇਸ਼ ਦ ੀ ਸੁਤੰਤਰਤ ਾ ਜਾ ਂ ਸੰਪ੍ਰਭੂਤ ਾ ਨੂ ੰ ਖਤਰ ਾ ਪਹੁੰਚਾਏ ਬਿਨ੍ਹਾ ਂ ਲੰਘ ਸਕਦ ੇ ਹਨ।

ਹੋਰਮੁਜ਼ ਸਟ੍ਰੇਟ

ਕੌਮਾਂਤਰ ੀ ਸਟ੍ਰੇਟ ਜਿਵੇ ਂ ਕ ਿ ਹੋਰਮੁਜ ਼ ਸਟ੍ਰੇਟ ਲਈ ਨਿਯਮ ਵੱਖਰ ੇ ਹਨ । ਦ ੋ ਈਈਜ਼ੈਡ ਨੂ ੰ ਜੋੜਨ ਵਾਲ ੇ ਸਟ੍ਰੇਟ ‘ ਚ ਟ੍ਰਾਂਜ਼ਿਟ ਪੈਸੇਜ ਲਾਗ ੂ ਹੁੰਦ ਾ ਹ ੈ ਯਾਨ ੀ ਸਾਰ ੇ ਜਹਾਜ਼ਾ ਂ ਨੂ ੰ ਇੱਥ ੇ ਲਗਾਤਾਰ ਅਤ ੇ ਤੇਜ਼ ੀ ਨਾਲ ਲੰਘਣ ਦ ਾ ਅਧਿਕਾਰ ਹੁੰਦ ਾ ਹੈ।

ਹੋਰਮੁਜ ਼ ਸਟ੍ਰੇਟ ਦ ੇ ਮਾਮਲ ੇ ‘ ਚ, ਕੌਮਾਂਤਰ ੀ ਕਾਨੂੰਨ ਦ ੇ ਤਹਿਤ ਤੱਟ ੀ ਦੇਸ਼ਾ ਂ ਈਰਾਨ ਜਾ ਂ ਓਮਾਨ ਨੂ ੰ ਕਿਸ ੇ ਜਹਾਜ ਼ ਨੂ ੰ ਰੋਕਣ ਜਾ ਂ ਆਵਾਜਾਈ ਨੂ ੰ ਸਸਪੈਂਡ ਜਾ ਂ ਇਸ ‘ ਚ ਰੁਕਾਵਟ ਪਾਉਣ ਦ ਾ ਅਧਿਕਾਰ ਨਹੀ ਂ ਹੈ।

ਹੋਰਮੁਜ ਼ ਸਟ੍ਰੇਟ ਦ ੇ ਮਾਮਲ ੇ ‘ ਚ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ ਨ ੇ ਕਿਹ ਾ ਹ ੈ ਕ ਿ ਕੋਈ ਵ ੀ ਦੇਸ਼ ਕੌਮਾਂਤਰ ੀ ਜਲ ਮਾਰਗਾ ਂ ‘ ਚ ਸੁਤੰਤਰ ਆਵਾਜਾਈ ‘ ਤ ੇ ਪਾਬੰਦੀਆ ਂ ਨਹੀ ਂ ਲਗ ਾ ਸਕਦ ਾ ਹੈ।

ਪਰ ਈਰਾਨ ਨ ੇ ਜੰਗ ਸ਼ੁਰ ੂ ਹੋਣ ਤੋ ਂ ਬਾਅਦ ਤੋ ਂ ਹੋਰਮੁਜ ਼ ਸਟ੍ਰੇਟ ਨੂ ੰ ਬੰਦ ਕਰ ਦਿੱਤ ਾ ਹ ੈ ਅਤ ੇ ਇਸ ਕਦਮ ਦ ਾ ਅਸਰ ਕੌਮਾਂਤਰ ੀ ਊਰਜ ਾ ਬਾਜ਼ਾਰ ‘ ਤ ੇ ਪਿਆ ਹੈ।

ਮਾਹਰ ਮੰਨਦ ੇ ਹਨ ਕ ਿ ਭਾਰਤ ਜੇਕਰ ਕੌਮਾਂਤਰ ੀ ਕਾਨੂੰਨ ਲਾਗ ੂ ਕਰਨ ਦ ੀ ਮੰਗ ਕਰਦ ਾ ਵ ੀ ਹ ੈ ਤਾ ਂ ਇਹ ਸਵਾਲ ਉੱਠੇਗ ਾ ਕ ਿ ਇਸ ਨੂ ੰ ਲਾਗ ੂ ਕੌਣ ਕਰੇਗਾ?

ਉਦ ੇ ਭਾਸਕਰ ਕਹਿੰਦ ੇ ਹਨ,” ਜੇਕਰ ਕੌਮਾਂਤਰ ੀ ਕਾਨੂੰਨ ਨੂ ੰ ਲਾਗ ੂ ਕਰਵਾਉਣ ਦ ਾ ਰਾਹ ਅਪਣਾਇਆ ਜਾਂਦ ਾ ਹ ੈ ਤਾ ਂ ਇਸ ਦ ਾ ਕੋਈ ਨਤੀਜ ਾ ਨਹੀ ਂ ਨਿਕਲੇਗ ਾ ਕਿਉਂਕ ਿ ਈਰਾਨ ਜੰਗ ਦ ੇ ਮਾਮਲ ੇ ‘ ਚ ਅਮਰੀਕ ਾ ਅਤ ੇ ਇਜ਼ਰਾਇਲ ਨ ੇ ਖੁੱਲ੍ਹ ਕ ੇ ਕੌਮਾਂਤਰ ੀ ਕਾਨੂੰਨਾ ਂ ਦ ਾ ਉਲੰਘਣ ਕੀਤ ਾ ਹੈ । ਅਜਿਹ ੇ ‘ ਚ ਈਰਾਨ ਤੋ ਂ ਕੌਮਾਂਤਰ ੀ ਕਾਨੂੰਨਾ ਂ ਨੂ ੰ ਮੰਨਣ ਦ ੀ ਉਮੀਦ ਕਿਵੇ ਂ ਕੀਤ ੀ ਜ ਾ ਸਕਦ ੀ ਹੈ । ਇੱਕ ਸਵਾਲ ਇਹ ਵ ੀ ਹ ੈ ਕ ਿ ਇਸ ਸਮੇ ਂ ਕੌਮਾਂਤਰ ੀ ਕਾਨੂੰਨ ਨੂ ੰ ਲਾਗ ੂ ਕਰੇਗ ਾ ਕੌਣ”?

ਉਧਰ ਮਾਹਰ ਇਹ ਵ ੀ ਮੰਨ ਰਹ ੇ ਹਨ ਕ ਿ ਅਮਰੀਕਾ-ਈਰਾਨ ਵਿਚਾਲ ੇ ਜਾਰ ੀ ਤਣਾਅ ‘ ਚ ਦੁਨੀਆ ਦ ੇ ਬਾਕ ੀ ਦੇਸ਼ਾ ਂ ਦ ੀ ਭੂਮਿਕ ਾ ਬਹੁਤ ਸੀਮਿਤ ਹ ੋ ਗਈ ਹੈ।

ਹਰਸ਼ ਵ ੀ ਪੰਤ ਕਹਿੰਦ ੇ ਹਨ ਕ ਿ ਇਸ ਸੰਕਟ ‘ ਚ ਸਿਰਫ ਼ ਭਾਰਤ ਹ ੀ ਨਹੀ ਂ ਬਲਕ ਿ ਦੁਨੀਆ ਦ ੇ ਬਾਕ ੀ ਦੇਸ਼ ਵ ੀ ਬਹੁਤ ਕੁਝ ਨਹੀ ਂ ਕਰ ਪ ਾ ਰਹ ੇ ਹਨ।

ਪੰਤ ਕਹਿੰਦ ੇ ਹਨ,” ਅਮਰੀਕ ਾ ਅਤ ੇ ਈਰਾਨ ਵਿਚਾਲ ੇ ਮੌਜੂਦ ਾ ਟਕਰਾਅ ‘ ਚ ਦੁਨੀਆ ਦ ੇ ਹੋਰਨਾ ਂ ਦੇਸ਼ਾ ਂ ਦ ੀ ਭੂਮਿਕ ਾ ਜ਼ਿਆਦ ਾ ਦਿਖਾਈ ਨਹੀ ਂ ਦਿੰਦ ੀ ਹੈ । ਜਦੋ ਂ ਤੱਕ ਅਮਰੀਕ ਾ ਅਤ ੇ ਈਰਾਨ ਇਸ ਮਸਲ ੇ ਦ ਾ ਹੱਲ ਨਹੀ ਂ ਕੱਢਣਗੇ, ਬਾਕ ੀ ਦੇਸ਼ਾ ਂ ਲਈ ਸਥਿਤੀਆ ਂ ਇੰਝ ਹ ੀ ਜਟਿਲ ਬਣੀਆ ਂ ਰਹਿਣਗੀਆਂ ।”

ਹਾਲਾਂਕਿ, ਉਦ ੇ ਭਾਸਕਰ ਮੰਨਦ ੇ ਹਨ ਕ ਿ ਭਾਰਤ ਈਰਾਨ ਦ ੇ ਨਾਲ ਕੂਟਨੀਤ ੀ ਨੂ ੰ ਹੋਰ ਹੁਲਾਰ ਾ ਦ ੇ ਕ ੇ ਵ ੀ ਕੁਝ ਨ ਾ ਕੁਝ ਨਤੀਜ ੇ ਹਾਸਲ ਕਰ ਸਕਦ ਾ ਹੈ।

ਭਾਸਕਰ ਕਹਿੰਦ ੇ ਹਨ,” ਭਾਰਤ ਕੋਲ ਅਜ ੇ ਵ ੀ ਬਹੁਤ ਸੰਭਾਵਨਾਵਾ ਂ ਹਨ । ਭਾਰਤ ਈਰਾਨ ਦ ੇ ਨਾਲ ਦੁਵੱਲ ੀ ਵਾਰਤ ਾ ਨੂ ੰ ਹੁੰਗਾਰ ਾ ਦ ੇ ਸਕਦ ਾ ਹੈ, ਬ੍ਰਿਕਸ ਵਰਗ ੇ ਮੰਚਾ ਂ ਦ ਾ ਇਸਤੇਮਾਲ ਤਣਾਅ ਘੱਟ ਕਰਨ ਲਈ ਕਰ ਸਕਦ ਾ ਹੈ । ਭਾਰਤ ਨੂ ੰ ਕੂਟਨੀਤ ੀ ਦ ੇ ਰਾਹ ‘ ਤ ੇ ਹ ੀ ਅੱਗ ੇ ਵੱਧਣ ਾ ਚਾਹੀਦ ਾ ਹੈ ।”

ਕ ੀ ਭਾਰਤ ਜਹਾਜ਼ਾ ਂ ਨੂ ੰ ਸੁਰੱਖਿਆ ਦ ੇ ਸਕਦ ਾ ਹੈ?

ਹੋਰਮੁਜ਼ ਸਟ੍ਰੇਟ

ਤਸਵੀਰ ਸਰੋਤ, Getty Images

ਭਾਰਤ ਨ ੇ ਹੋਰਮੁਜ ਼ ਸੰਕਟ ਵਿਚਾਲ ੇ ਇਸ ੇ ਸਾਲ ਮਾਰਚ ‘ ਚ ਆਪ੍ਰੇਸ਼ਨ ਊਰਜ ਾ ਸੁਰੱਖਿਆ ਸ਼ੁਰ ੂ ਕੀਤ ਾ ਸੀ । ਇਸ ਆਪ੍ਰੇਸ਼ਨ ਤਹਿਤ ਭਾਰਤ ਦ ੀ ਅਗਲੇਰ ੀ ਕਤਾਰ ਦ ੇ ਪੰਜ ਤੋ ਂ ਵੱਧ ਜੰਗ ੀ ਜਹਾਜ ਼ ਓਮਾਨ ਦ ੀ ਖਾੜ ੀ ਅਤ ੇ ਫਾਰਸ ਦ ੀ ਖਾੜ ੀ ‘ ਚ ਹਨ।

ਭਾਰਤ ਨ ੇ ਈਰਾਨ ੀ ਏਜੰਸੀਆ ਂ ਨਾਲ ਤਾਲਮੇਲ ਬਣਾਉਂਦ ੇ ਹੋਏ ਐੱਲਪੀਜ ੀ ਨਾਲ ਲੱਦ ੇ ਜਹਾਜ਼ਾ ਂ ਨੂ ੰ ਭਾਰਤ ੀ ਨੇਵ ੀ ਦ ੀ ਸੁਰੱਖਿਆ ‘ ਚ ਹੋਰਮੁਜ ਼ ‘ ਚੋ ਂ ਕੱਢਿਆ ਹੈ । ਕ ੀ ਭਾਰਤ ਮੌਜੂਦ ਾ ਸੰਕਟ ਵਿਚਾਲ ੇ ਹੋਰਮੁਜ ਼ ਤੋ ਂ ਭਾਰਤ ੀ ਨੇਵ ੀ ਦ ੇ ਜਹਾਜ਼ਾ ਂ ਨੂ ੰ ਭੇਜ ਸਕਦ ਾ ਹੈ । ਮਾਹਰਾ ਂ ਮੁਤਾਬਕ ਇਸਦ ਾ ਸਿੱਧ ਾ ਜਵਾਬ ਨਾਂਹ ਹੈ।

ਉਦ ੇ ਭਾਸਕਰ ਕਹਿੰਦ ੇ ਹਨ,” ਫੌਜ ੀ ਤਰੀਕ ੇ ਨਾਲ ਹੋਰਮੁਜ ਼ ‘ ਚੋ ਂ ਜਹਾਜ਼ਾ ਂ ਨੂ ੰ ਕੱਢਣ ਾ ਸੰਭਵ ਨਹੀ ਂ ਹੈ । ਇਹ ਸੰਭਾਵਨ ਾ ਜ਼ਰੂਰ ਹ ੈ ਕ ਿ ਹੋਰਮੁਜ ਼ ‘ ਚੋ ਂ ਬਾਹਰ ਨਿਕਲਣ ਤੋ ਂ ਬਾਅਦ ਭਾਰਤ ੀ ਨੇਵ ੀ ਆਪਣ ੀ ਸੁਰੱਖਿਆ ‘ ਚ ਜਹਾਜ਼ਾ ਂ ਨੂ ੰ ਲੈਕ ੇ ਭਾਰਤ ਆਵੇ ।”

ਭਾਸਕਰ ਕਹਿੰਦ ੇ ਹਨ,” ਫੌਜ ੀ ਬਦਲ ਨ ਾ ਸਿਰਫ ਼ ਬਹੁਤ ਸੀਮਿਤ ਹਨ ਬਲਕ ਿ ਬਹੁਤ ਜ਼ੋਖਮ ਭਰ ੇ ਵ ੀ ਹਨ । ਜੇਕਰ ਅਜਿਹ ਾ ਕੋਈ ਕਦਮ ਚੁੱਕਿਆ ਜਾਂਦ ਾ ਹ ੈ ਤਾ ਂ ਇਸ ਦ ੇ ਨਤੀਜ ੇ ਨਕਾਰਾਤਮਕ ਹ ੀ ਹੋਣਗੇ ।”

ਭਾਸਕਰ ਕਹਿੰਦ ੇ ਹਨ,” ਇੱਥ ੇ ਸਮੁੰਦਰ ੀ ਮਾਈਨ ਵ ੀ ਵਿਛਾਈਆ ਂ ਗਈਆ ਂ ਹਨ । ਅਜਿਹ ੇ ‘ ਚ ਇਹ ਇਲਾਕ ਾ ਸਿਰਫ ਼ ਮਾਲਵਾਹਕ ਜਹਾਜ਼ਾ ਂ ਲਈ ਹ ੀ ਨਹੀ ਂ ਬਲਕ ਿ ਜੰਗ ੀ ਜਹਾਜ਼ਾ ਂ ਲਈ ਵ ੀ ਬਹੁਤ ਖਤਰਨਾਕ ਹੈ ।”

ਉੱਧਰ ਹਰਸ਼ ਵ ੀ ਪੰਤ ਦ ਾ ਮੰਨਣ ਾ ਹ ੈ ਕ ਿ ਇਸ ਸਮੇ ਂ ਹੋਰਮੁਜ ਼ ‘ ਚ ਈਰਾਨ ਦ ਾ ਚੋਕਹੋਲਡ ਇੰਨ ਾ ਮਜ਼ਬੂਤ ਹ ੈ ਕ ਿ ਦੁਨੀਆ ਦ ੀ ਕਿਸ ੀ ਵ ੀ ਨੇਵ ੀ ਲਈ ਇਸ ਨੂ ੰ ਤੋੜ ਕ ੇ ਬਾਹਰ ਨਿਕਲਣ ਾ ਬਹੁਤ ਮੁਸ਼ਕਿਲ ਹੈ।

ਪੰਤ ਕਹਿੰਦ ੇ ਹਨ,” ਈਰਾਨ ਦ ਾ ਚੋਕਹੋਲਡ ਇੰਨ ਾ ਮਜ਼ਬੂਤ ਹ ੈ ਕ ਿ ਤੁਸੀ ਂ ਕਿੰਨ ੇ ਵ ੀ ਸਮਰੱਥ ਹੋਵੋ, ਉੱਥ ੇ ਤੁਹਾਡੀਆ ਂ ਹੱਦਾ ਂ ਸਾਹਮਣ ੇ ਆ ਜਾਂਦੀਆ ਂ ਹਨ । ਕੋਈ ਵ ੀ ਦੇਸ਼ ਉੱਥ ੇ ਸੁਤੰਤਰ ਆਪ੍ਰੇਸ਼ਨ ਨਹੀ ਂ ਚਲ ਾ ਪ ਾ ਰਿਹ ਾ ਹੈ ।”

ਇਸ ਦ ਾ ਇੱਕ ਕਾਰਨ ਹੋਰਮੁਜ ਼ ਦ ੀ ਭੁਗੋਲਿਕ ਸਥਿਤ ੀ ਵ ੀ ਹੈ । ਪੰਤ ਕਹਿੰਦ ੇ ਹਨ,” ਉੱਥੋ ਂ ਦ ੀ ਭੂਗੋਲਿਕ ਸਥਿਤ ੀ ਅਤ ੇ ਮੈਪਿੰਗ ਵ ੀ ਅਜਿਹ ੀ ਹ ੈ ਕ ਿ ਉੱਥ ੇ ਆਸਾਨ ੀ ਨਾਲ ਕੋਈ ਬਾਹਰ ੀ ਦਖਲਅੰਦਾਜ਼ ੀ ਸੰਭਵ ਨਹੀ ਂ ਹੈ । ਈਰਾਨ ਦ ਾ ਚੋਕਹੋਲਡ ਇੰਨ ਾ ਮਜ਼ਬੂਤ ਹ ੈ ਕ ਿ ਤੁਹਾਡ ੀ ਫੌਜ ਭਾਵੇ ਂ ਕਿੰਨ ੀ ਹ ੀ ਸਮਰੱਥ ਕਿਉ ਂ ਨ ਾ ਹੋਵੇ, ਉਨ੍ਹਾ ਂ ਦੀਆ ਂ ਹੱਦਾ ਂ ਉੱਥ ੇ ਸਾਫ ਦਿਖਾਈ ਦਿੰਦੀਆ ਂ ਹਨ ।”

ਮੌਜੂਦ ਾ ਸਥਿਤ ੀ ‘ ਚ ਜਲਦ ਸੁਧਾਰ ਦ ੀ ਉਮੀਦ ਵ ੀ ਘੱਟ ਹ ੀ ਦਿਖਾਈ ਦਿੰਦ ੀ ਹੈ । ਸੋਮਵਾਰ ਨੂ ੰ ਅਮਰੀਕ ਾ ਨ ੇ ਪਾਕਿਸਤਾਨ ‘ ਚ ਈਰਾਨ ਨਾਲ ਗੱਲਬਾਤ ਦ ਾ ਐਲਾਨ ਕੀਤ ਾ ਸ ੀ ਹਾਲਾਂਕ ਿ ਈਰਾਨ ਇਸ ਤੋ ਂ ਪਿੱਛ ੇ ਹੱਟ ਗਿਆ ਹੈ।

ਹਰਸ਼ ਪੰਤ ਮੰਨਦ ੇ ਹਨ ਕ ਿ ਜਦੋ ਂ ਤੱਕ ਅਮਰੀਕਾ-ਈਰਾਨ ਵਿਚਾਲ ੇ ਮਜ਼ਬੂਤ ਖਰੜ ਾ ਜਾ ਂ ਸੰਘਰਸ਼ ਵਿਰਾਮ ਨਹੀ ਂ ਹੋਵੇਗ ਾ ਉਦੋ ਂ ਤੱਕ ਹਾਲਾਤ ਇੰਝ ਹ ੀ ਬਣ ੇ ਰਹਿਣਗੇ।

ਪੰਤ ਕਹਿੰਦ ੇ ਹਨ,” ਜਦੋ ਂ ਤੱਕ ਅਮਰੀਕ ਾ ਅਤ ੇ ਈਰਾਨ ਵਿਚਾਲ ੇ ਸਹਿਮਤ ੀ ਨਹੀ ਂ ਬਣਦੀ, ਉਦੋ ਂ ਤੱਕ ਈਰਾਨ ਕੋਲ ਚੋਕਹੋਲਡ ਘੱਟ ਕਰਨ ਦ ਾ ਕੋਈ ਇਨਸੈਂਟਿਵ ਨਹੀ ਂ ਹੈ ।”

ਮੌਜੂਦ ਾ ਸਥਿਤ ੀ ‘ ਚ ਸੁਧਾਰ ਦ ੀ ਉਮੀਦ ਵ ੀ ਘੱਟ ਦਿਖਾਈ ਦਿੰਦ ੀ ਹੈ । ਉਦ ੇ ਭਾਸਕਰ ਕਹਿੰਦ ੇ ਹਨ,” ਜੇਕਰ ਈਰਾਨ ਨੂ ੰ ਕਿਨਾਰ ੇ ਲਾਇਆ ਜਾਵੇਗਾ, ਅਲਗ-ਥਲਗ ਕੀਤ ਾ ਜਾਵੇਗ ਾ ਤਾ ਂ ਅਜਿਹੀਆ ਂ ਹੋਰ ਵ ੀ ਘਟਨਾਵਾ ਂ ਭਵਿੱਖ ‘ ਚ ਹ ੋ ਸਕਦੀਆ ਂ ਹਨ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI