SOURCE : SIKH SIYASAT
May 6, 2025 | By ਸਿੱਖ ਸਿਆਸਤ ਬਿਊਰੋ
ਡਾ. ਸੇਵਕ ਸਿੰਘ ਦਾ ਕਹਿਣਾ ਹੈ ਕਿ ਸਿਨੇਮੇ, ਫਿਲਮਾਂ ਅਤੇ ਮਨੋਰੰਜਨ ਦੇ ਸੰਦ ਸਿੱਖ ਇਤਿਹਾਸ ਜਾਂ ਸਿੱਖੀ ਦੇ ਪਰਚਾਰ ਦਾ ਸਾਧਨ ਨਹੀਂ ਹਨ। ਪੱਤਰਕਾਰ ਮਨਦੀਪ ਸਿੰਘ ਵੱਲੋਂ ਡਾ. ਸੇਵਕ ਸਿੰਘ ਨਾਲ ਖਾਸ ਗੱਲਬਾਤ ਕਰਕੇ ਤਿੱਖੇ ਤੇ ਸਿੱਧੇ ਸਵਾਲ ਕੀਤੇ ਗਏ ਹਨ। ਇਹ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣ ਕੇ ਜਰੂਰ ਸਾਂਝਾ ਕਰੋ ਜੀ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Akaal Movie Controversy, Akal Movie, Anti Sikh Movies, Dr. Sewak Singh, Gurpreet Ghuggi, Guru Nanak Jahaz, Journalist Mandeep Singh, Punjab, Punjabi Movies, Sikh History
SOURCE : SIKH SIYASAT