Source :- BBC PUNJABI

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ 22 ਅਪ੍ਰੈਲ ਨੂ ੰ ਹੋਏ ਅੱਤਵਾਦ ੀ ਹਮਲ ੇ ਤੋ ਂ ਇੱਕ ਦਿਨ ਬਾਅਦ, ਭਾਰਤ ਨ ੇ ਪਾਕਿਸਤਾਨ ਵਿਰੁੱਧ ਕਈ ਮਹੱਤਵਪੂਰਨ ਫੈਸਲ ੇ ਲਏ ਸਨ।
ਇਨ੍ਹਾ ਂ ਫੈਸਲਿਆ ਂ ਵਿੱਚ- ਕੂਟਨੀਤਕ ਮਿਸ਼ਨ ਨੂ ੰ ਛੋਟ ਾ ਕਰਨ ਅਤ ੇ ਬਾਰਡਰ ਬੰਦ ਕਰਨ ਤੋ ਂ ਇਲਾਵਾ, ਸਭ ਤੋ ਂ ਵੱਡ ਾ ਫੈਸਲ ਾ ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨ ਾ ਸੀ।
ਹੁਣ ਜਵਾਬ ਵਿੱਚ, ਪਾਕਿਸਤਾਨ ਨ ੇ ਭਾਰਤ ਵਿਰੁੱਧ ਵ ੀ ਕਈ ਫੈਸਲ ੇ ਲਏ ਹਨ । ਜਿਨ੍ਹਾ ਂ ਦ ੇ ਤਹਿਤ, ਭਾਰਤ ਹੁਣ ਪਾਕਿਸਤਾਨ ਦ ੇ ਹਵਾਈ ਖੇਤਰ ਦ ੀ ਵਰਤੋ ਂ ਨਹੀ ਂ ਕਰ ਸਕੇਗਾ । ਇਸ ਤੋ ਂ ਇਲਾਵਾ, ਪਾਕਿਸਤਾਨ ਨ ੇ 1972 ਦ ੇ ਸ਼ਿਮਲ ਾ ਸਮਝੌਤ ੇ ਨੂ ੰ ਵ ੀ ਮੁਅੱਤਲ ਕਰਨ ਦ ਾ ਐਲਾਨ ਕੀਤ ਾ ਹੈ।
ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨ ਤੋ ਂ ਬਾਅਦ ਹ ੀ ਪਾਕਿਸਤਾਨ ਵਿੱਚ ਇਹ ਮੰਗ ਉੱਠ ਸ ੀ ਕ ਿ ਉਨ੍ਹਾ ਂ ਨੂ ੰ ਸ਼ਿਮਲ ਾ ਸਮਝੌਤ ੇ ਤੋ ਂ ਬਾਹਰ ਹ ੋ ਜਾਣ ਾ ਚਾਹੀਦ ਾ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਦ ੇ ਸਾਬਕ ਾ ‘ ਪ੍ਰਧਾਨ ਮੰਤਰ ੀ ‘ ਰਾਜ ਾ ਮੁਹੰਮਦ ਫਾਰੂਕ ਹੈਦਰ ਖ਼ਾਨ ਨ ੇ ਐਕਸ ‘ ਤ ੇ ਲਿਖਿਆ ਸੀ,’ ‘ ਭਾਰਤ ਨ ੇ ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨ ਦ ਾ ਇੱਕਪਾਸੜ ਫੈਸਲ ਾ ਲਿਆ ਹੈ । ਸਾਨੂ ੰ ਇਸ ਦ ੇ ਜਵਾਬ ਵਿੱਚ ਸ਼ਿਮਲ ਾ ਸਮਝੌਤ ੇ ਤੋ ਂ ਬਾਹਰ ਹ ੋ ਜਾਣ ਾ ਚਾਹੀਦ ਾ ਹੈ । ਖ਼ਾਸ ਕਰਕ ੇ ਕਸ਼ਮੀਰ ਨਾਲ ਸਬੰਧਤ ਮਾਮਲਿਆ ਂ ਵਿੱਚ ।’ ‘
ਹੁਣ ਜਦੋ ਂ ਪਾਕਿਸਤਾਨ ਨ ੇ ਸ਼ਿਮਲ ਾ ਸਮਝੌਤ ੇ ਨੂ ੰ ਮੁਅੱਤਲ ਕਰਨ ਦ ਾ ਫੈਸਲ ਾ ਕੀਤ ਾ ਹੈ, ਤਾ ਂ ਕਈ ਪਾਕਿਸਤਾਨ ੀ ਕਹ ਿ ਰਹ ੇ ਹਨ ਕ ਿ ਇਸ ਨਾਲ ਉਸ ਨੂ ੰ ਫਾਇਦ ਾ ਹੋਵੇਗਾ।
ਉਨ੍ਹਾ ਂ ਦ ਾ ਤਰਕ ਹ ੈ ਕ ਿ ਸ਼ਿਮਲ ਾ ਸਮਝੌਤ ਾ ਪਾਕਿਸਤਾਨ ਨੂ ੰ ਕਸ਼ਮੀਰ ਮੁੱਦ ੇ ਦ ਾ ਅੰਤਰਰਾਸ਼ਟਰੀਕਰਨ ਕਰਨ ਤੋ ਂ ਰੋਕਦ ਾ ਸੀ, ਪਰ ਹੁਣ ਪਾਕਿਸਤਾਨ ਬਿਨਾ ਂ ਕਿਸ ੇ ਕੂਟਨੀਤਕ ਰੁਕਾਵਟ ਦ ੇ ਕਸ਼ਮੀਰ ਮੁੱਦ ੇ ਨੂ ੰ ਹਰ ਅੰਤਰਰਾਸ਼ਟਰ ੀ ਮੰਚ ‘ ਤ ੇ ਚੁੱਕੇਗਾ।
ਹਾਲਾਂਕਿ, ਸ਼ਿਮਲ ਾ ਸਮਝੌਤ ੇ ਵਿੱਚ ਰਹਿੰਦ ੇ ਹੋਏ ਵ ੀ ਪਾਕਿਸਤਾਨ ਅਜਿਹ ਾ ਕਰਦ ਾ ਰਿਹ ਾ ਹੈ । ਪਾਕਿਸਤਾਨ ੀ ਵਿਸ਼ਲੇਸ਼ਕਾ ਂ ਦ ਾ ਕਹਿਣ ਾ ਹ ੈ ਕ ਿ ਸ਼ਿਮਲ ਾ ਸਮਝੌਤ ੇ ਤੋ ਂ ਬਾਹਰ ਹੋਣ ਤੋ ਂ ਬਾਅਦ, ਪਾਕਿਸਤਾਨ ਕਸ਼ਮੀਰ ਮੁੱਦ ੇ ਨੂ ੰ ਅੰਤਰਰਾਸ਼ਟਰ ੀ ਮੀਡੀਆ ਵਿੱਚ ਵ ੀ ਜ਼ੋਰ-ਸ਼ੋਰ ਨਾਲ ਚੁੱਕ ਸਕਦ ਾ ਹੈ।
ਸ਼ਿਮਲ ਾ ਸਮਝੌਤ ਾ ਕ ੀ ਹ ੈ

ਤਸਵੀਰ ਸਰੋਤ, Getty Images
1971 ਦ ੀ ਭਾਰਤ-ਪਾਕਿਸਤਾਨ ਜੰਗ ਤੋ ਂ ਬਾਅਦ ਸ਼ਿਮਲ ਾ ਸਮਝੌਤ ਾ ਹੋਇਆ ਸੀ । ਇਹ ਇੱਕ ਰਸਮ ੀ ਸਮਝੌਤ ਾ ਸੀ, ਜਿਸਨੂ ੰ ਦੋਵਾ ਂ ਦੇਸ਼ਾ ਂ ਵਿਚਕਾਰ ਦੁਸ਼ਮਣ ੀ ਖ਼ਤਮ ਕਰਨ ਲਈ ਮਹੱਤਵਪੂਰਨ ਮੰਨਿਆ ਗਿਆ ਸੀ।
ਇਸ ਦ ੇ ਨਾਲ, ਸ਼ਾਂਤੀਪੂਰਨ ਸਮਝੌਤ ੇ ਨੂ ੰ ਅੱਗ ੇ ਵਧਾਉਣ ਵਿੱਚ ਵ ੀ ਸ਼ਿਮਲ ਾ ਸਮਝੌਤ ੇ ਦ ੀ ਭੂਮਿਕ ਾ ਨੂ ੰ ਵਿਸ਼ੇਸ ਼ ਮੰਨਿਆ ਜਾਂਦ ਾ ਸੀ।
ਸ਼ਿਮਲ ਾ ਸਮਝੌਤ ੇ ਦ ੇ ਅਨੁਸਾਰ, ਦੋਵੇ ਂ ਦੇਸ ਼ ਸਾਰ ੇ ਮੁੱਦਿਆ ਂ ਦ ਾ ਹੱਲ ਦੁਵੱਲ ੀ ਗੱਲਬਾਤ ਅਤ ੇ ਸ਼ਾਂਤੀਪੂਰਨ ਤਰੀਕਿਆ ਂ ਨਾਲ ਕਰਨਗੇ।
1971 ਦ ੀ ਜੰਗ ਤੋ ਂ ਬਾਅਦ, ਸ਼ਿਮਲ ਾ ਸਮਝੌਤ ੇ ਦ ੇ ਤਹਿਤ ਕੰਟਰੋਲ ਰੇਖ ਾ ( ਐਲਓਸੀ ) ਬਣਾਈ ਗਈ ਸ ੀ ਅਤ ੇ ਦੋਵੇ ਂ ਦੇਸ ਼ ਇਸ ਗੱਲ ‘ ਤ ੇ ਸਹਿਮਤ ਹੋਏ ਸਨ ਕ ਿ ਉਹ ਇਸਦ ਾ ਸਤਿਕਾਰ ਕਰਨਗ ੇ ਅਤ ੇ ਕੋਈ ਵ ੀ ਇੱਕਪਾਸੜ ਫੈਸਲ ਾ ਨਹੀ ਂ ਲਵੇਗਾ।
ਦੋਵੇ ਂ ਧਿਰਾ ਂ ਐਲਓਸ ੀ ਨੂ ੰ ਇੱਕ ਪੈਮਾਨ ਾ ਮੰਨ ਕ ੇ ਇੱਕ-ਦੂਜ ੇ ਦ ੇ ਖੇਤਰ ਤੋ ਂ ਫੌਜਾ ਂ ਨੂ ੰ ਹਟਾਉਣ ਲਈ ਸਹਿਮਤ ਹੋਈਆ ਂ ਸਨ।

ਤਸਵੀਰ ਸਰੋਤ, Getty Images
ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰਨ ਦ ੇ ਜਵਾਬ ਵਿੱਚ ਪਾਕਿਸਤਾਨ ਲਈ ਸ਼ਿਮਲ ਾ ਸਮਝੌਤ ੇ ਤੋ ਂ ਬਾਹਰ ਨਿਕਲਣ ਾ ਕਿੰਨ ਾ ਢੁਕਵਾ ਂ ਹੋਵੇਗਾ?
ਇਸ ਸਵਾਲ ਦ ੇ ਜਵਾਬ ਵਿੱਚ, ਦਿੱਲ ੀ ਦ ੀ ਜਵਾਹਰ ਲਾਲ ਨਹਿਰ ੂ ਯੂਨੀਵਰਸਿਟ ੀ ਦ ੇ ਸੈਂਟਰ ਫਾਰ ਸਾਊਥ ਏਸ਼ੀਅਨ ਸਟੱਡੀਜ ਼ ਦ ੇ ਪ੍ਰੋਫੈਸਰ ਮਹਿੰਦਰ ਪ ੀ ਲਾਮ ਾ ਕਹਿੰਦ ੇ ਹਨ,” ਸ਼ਿਮਲ ਾ ਸਮਝੌਤ ਾ ਪਹਿਲਾ ਂ ਹ ੀ ਮ੍ਰਿਤ ਹ ੈ ਜਦਕ ਿ ਸਿੰਧ ੂ ਜਲ ਸਮਝੌਤ ੇ ਦ ੀ ਹਰ ਲਾਈਨ ਅਜ ੇ ਵ ੀ ਜ਼ਿੰਦ ਾ ਹੈ ।’ ‘
‘ ‘ ਇੱਕ ਮੁਰਦ ਾ ਸਮਝੌਤ ੇ ਦ ੀ ਤੁਲਨ ਾ ਇੱਕ ਜਿਉਂਦ ੀ ਅਤ ੇ ਪ੍ਰਭਾਵਸ਼ਾਲ ੀ ਸੰਧ ੀ ਨਾਲ ਨਹੀ ਂ ਕੀਤ ੀ ਜ ਾ ਸਕਦੀ । ਪਾਕਿਸਤਾਨ ਦ ੇ ਲੋਕ ਉਸ ਸਮਝੌਤ ੇ ਨੂ ੰ ਖ਼ਤਮ ਕਰਨ ਦ ੀ ਗੱਲ ਕਰ ਰਹ ੇ ਹਨ, ਜਿਸਦ ੀ ਹੱਤਿਆ ਖੁਦ ਪਾਕਿਸਤਾਨ ਬਹੁਤ ਪਹਿਲਾ ਂ ਕਰ ਚੁੱਕ ਾ ਹੈ ।”
ਪ੍ਰੋਫੈਸਰ ਲਾਮ ਾ ਕਹਿੰਦ ੇ ਹਨ,” ਸਿੰਧ ੂ ਜਲ ਸਮਝੌਤ ੇ ਨੂ ੰ ਮੁਅੱਤਲ ਕਰਨ ਦ ਾ ਪ੍ਰਭਾਵ ਪਾਕਿਸਤਾਨ ‘ ਤ ੇ ਬਹੁਤ ਬੁਰ ਾ ਪਵੇਗਾ । ਪਾਕਿਸਤਾਨ ਦ ੀ 80 ਫੀਸਦ ੀ ਤੋ ਂ ਵੱਧ ਆਬਾਦ ੀ ਪ੍ਰਭਾਵਿਤ ਹੋਵੇਗ ੀ ਕਿਉਂਕ ਿ ਸਿੰਧ ੂ ਦ ਾ 70 ਫੀਸਦ ੀ ਪਾਣ ੀ ਪਾਕਿਸਤਾਨ ਨੂ ੰ ਜਾਂਦ ਾ ਹੈ ।”
” ਪਾਕਿਸਤਾਨ ਦ ੀ 80 ਫੀਸਦ ੀ ਤੋ ਂ ਵੱਧ ਖੇਤੀਬਾੜ ੀ ਉਪਜ ਸਿੰਧ ੂ ਜਲ ਸਮਝੌਤ ੇ ਕਾਰਨ ਮਿਲਣ ਵਾਲ ੇ ਪਾਣ ੀ ‘ ਤ ੇ ਨਿਰਭਰ ਹੈ । ਜੇਕਰ ਇਹ ਪਾਣ ੀ ਬੰਦ ਹੁੰਦ ਾ ਹ ੈ ਤਾ ਂ ਪਾਕਿਸਤਾਨ ਦ ੇ ਲੋਕਾ ਂ ਨੂ ੰ ਬਹੁਤ ਭਾਰ ੀ ਪਰੇਸ਼ਾਨ ੀ ਝੱਲਣ ੀ ਪਵੇਗੀ ।”
” ਜਿੱਥੋ ਂ ਤੱਕ ਸ਼ਿਮਲ ਾ ਸਮਝੌਤ ੇ ਦ ੀ ਗੱਲ ਹੈ, ਤਾ ਂ ਇਸਦ ਾ ਹੁਣ ਕੋਈ ਅਰਥ ਨਹੀ ਂ ਹੈ । ਪਾਕਿਸਤਾਨ ਹਰ ਦਿਨ ਇਸਦ ੀ ਉਲੰਘਣ ਾ ਕਰਦ ਾ ਹੈ । ਅਜਿਹ ੀ ਸਥਿਤ ੀ ਵਿੱਚ ਚੰਗ ਾ ਹ ੀ ਹ ੈ ਕ ਿ ਉਹ ਇਸ ਸਮਝੌਤ ੇ ਤੋ ਂ ਬਾਹਰ ਹ ੋ ਗਿਆ ਹੈ ।”
‘ ਇੱਕ ਮਰ ੇ ਹੋਏ ਸਮਝੌਤ ੇ ਦ ਾ ਅੰਤਿਮ ਸੰਸਕਾਰ ‘
ਥਿੰਕ ਟੈਂਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ( ਓਆਰਐਫ ) ਦ ੇ ਸੀਨੀਅਰ ਫੈਲ ੋ ਅਤ ੇ ਪਾਕਿਸਤਾਨ ‘ ਤ ੇ ਨਜ਼ਰ ਰੱਖਣ ਵਾਲ ੇ ਸੁਸ਼ਾਂਤ ਸਰੀਨ ਕਹਿੰਦ ੇ ਹਨ ਕ ਿ ਸ਼ਿਮਲ ਾ ਸਮਝੌਤ ੇ ਤੋ ਂ ਪਾਕਿਸਤਾਨ ਦ ਾ ਬਾਹਰ ਹੋਣ ਾ ਭਾਰਤ ਲਈ ਬਿਲਕੁਲ ਵ ੀ ਝਟਕ ਾ ਨਹੀ ਂ ਹੈ।
ਸਰੀਨ ਕਹਿੰਦ ੇ ਹਨ,” ਇਸ ਨਾਲ ਭਾਰਤ ਨੂ ੰ ਕਸ਼ਮੀਰ ਦ ੇ ਮਾਮਲ ੇ ਵਿੱਚ ਵੱਡ ੇ ਫੈਸਲ ੇ ਲੈਣ ਵਿੱਚ ਮਦਦ ਮਿਲੇਗੀ । ਦਿਲਚਸਪ ਗੱਲ ਇਹ ਹ ੈ ਕ ਿ ਪਾਕਿਸਤਾਨ ਤਾ ਂ ਸ਼ਿਮਲ ਾ ਸਮਝੌਤ ੇ ਨੂ ੰ ਕਦੋ ਂ ਦ ਾ ਛੱਡ ਚੁੱਕਿਆ ਹੈ । ਪਾਕਿਸਤਾਨ ਇਸ ਸਮਝੌਤ ੇ ਨਾਲ ਕਦ ੇ ਰਿਹ ਾ ਹ ੀ ਨਹੀ ਂ ਰਿਹਾ ।’ ‘
‘ ‘ ਜੇਕਰ ਪਾਕਿਸਤਾਨ ਇਸ ਸਮਝੌਤ ੇ ਨੂ ੰ ਮੰਨਦਾ, ਤਾ ਂ ਕਾਰਗਿਲ ਯੁੱਧ ਸ਼ੁਰ ੂ ਨ ਾ ਕਰਦਾ । ਹਰ ਰੋਜ ਼ ਸਰਹੱਦ ਪਾਰੋ ਂ ਗੋਲੀਬਾਰ ੀ ਨ ਾ ਕਰਦ ਾ ਅਤ ੇ ਅੱਤਵਾਦੀਆ ਂ ਨੂ ੰ ਪਨਾਹ ਨ ਾ ਦਿੰਦਾ । ਅਜਿਹ ੀ ਸਥਿਤ ੀ ਵਿੱਚ, ਜੇਕਰ ਪਾਕਿਸਤਾਨ ਇੱਕ ਮਰ ੇ ਹੋਏ ਸਮਝੌਤ ੇ ਦ ਾ ਅੰਤਿਮ ਸੰਸਕਾਰ ਕਰਨ ਾ ਚਾਹੁੰਦ ਾ ਹੈ, ਤਾ ਂ ਕਰ ਦੇਵੇ ।”

ਕ ੀ ਭਾਰਤ ਨ ੇ ਸ਼ਿਮਲ ਾ ਸਮਝੌਤ ੇ ਦ ੀ ਉਲੰਘਣ ਾ ਨਹੀ ਂ ਕੀਤ ੀ ਹੈ? ਕ ੀ ਜੰਮੂ-ਕਸ਼ਮੀਰ ਦ ੇ ਵਿਸ਼ੇਸ ਼ ਦਰਜ ੇ ਨੂ ੰ ਖਤਮ ਕਰਨ ਾ ਸ਼ਿਮਲ ਾ ਸਮਝੌਤ ੇ ਦ ੀ ਉਲੰਘਣ ਾ ਨਹੀ ਂ ਸੀ?
ਪ੍ਰੋਫੈਸਰ ਮਹਿੰਦਰ ਲਾਮ ਾ ਕਹਿੰਦ ੇ ਹਨ,” ਧਾਰ ਾ 370 ਨੂ ੰ ਖ਼ਤਮ ਕਰਨ ਾ ਸ਼ਿਮਲ ਾ ਸਮਝੌਤ ੇ ਦ ੀ ਉਲੰਘਣ ਾ ਨਹੀ ਂ ਸੀ । 370 ਭਾਰਤ ਦ ੇ ਸੰਵਿਧਾਨ ਦ ਾ ਮਾਮਲ ਾ ਸ ੀ ਅਤ ੇ ਸੰਸਦ ਨੂ ੰ ਸੰਵਿਧਾਨ ਵਿੱਚ ਸੋਧ ਕਰਨ ਦ ਾ ਅਧਿਕਾਰ ਹੈ । ਜੇਕਰ ਪਾਕਿਸਤਾਨ ਸ਼ਿਮਲ ਾ ਸਮਝੌਤ ੇ ਤੋ ਂ ਪਿੱਛ ੇ ਹੱਟ ਜਾਂਦ ਾ ਹੈ, ਤਾ ਂ ਇਸਦ ਾ ਭਾਰਤ ‘ ਤ ੇ ਕੋਈ ਅਸਰ ਨਹੀ ਂ ਪਵੇਗਾ । ਵੈਸ ੇ ਵ ੀ ਪਾਕਿਸਤਾਨ ਦ ਾ ਸਾਹਮਣ ਾ ਤਾਕਤ ਨਾਲ ਹ ੀ ਕੀਤ ਾ ਜ ਾ ਸਕਦ ਾ ਹੈ, ਨ ਾ ਕ ਿ ਸ਼ਿਮਲ ਾ ਸਮਝੌਤ ੇ ਨਾਲ ।”
ਕ ੀ ਭਾਰਤ ਸਿੰਧ ੂ ਜਲ ਸਮਝੌਤ ਾ ਤੋੜ ਕ ੇ ਇਸਦ ੇ ਪਾਣ ੀ ਨੂ ੰ ਸੰਭਾਲ ਸਕਦ ਾ ਹੈ?
ਪ੍ਰੋਫੈਸਰ ਲਾਮ ਾ ਕਹਿੰਦ ੇ ਹਨ,’ ‘ ਮੁਮਕਿਨ ਹ ੈ ਕ ਿ ਅਜ ੇ ਸੰਭਾਲਣ ਾ ਮੁਸ਼ਕਲ ਹੋਵ ੇ ਪਰ ਕਿਸ ੇ ਮਹੱਤਵਪੂਰਨ ਫ਼ੈਸਲ ੇ ‘ ਤ ੇ ਪਹੁੰਚਣ ਦ ੀ ਸ਼ੁਰੂਆਤ ਇਸ ੇ ਤਰ੍ਹਾ ਂ ਹੁੰਦ ੀ ਹੈ । ਭਾਰਤ ਨ ੇ ਪਾਣ ੀ ਦ ੇ ਕੁਝ ਹਿੱਸ ੇ ਨੂ ੰ ਸੰਭਾਲਣ ਦ ੇ ਪ੍ਰਬੰਧ ਕੀਤ ੇ ਹਨ ਪਰ ਆਉਣ ਵਾਲ ੇ ਸਾਲਾ ਂ ਵਿੱਚ ਇਹ ਪ੍ਰਬੰਧ ਹੋਰ ਵਧੇਗਾ ।’ ‘

ਤਸਵੀਰ ਸਰੋਤ, Getty Images
ਕ ੀ ਪਾਕਿਸਤਾਨ ਦ ਾ ਬਦਲ ਾ ਚੀਨ ਲਵੇਗਾ?
ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਦ ੀ ਸਰਕਾਰ ਵਿੱਚ ਸਕੱਤਰ ਰਹੇ, ਸੀਨੀਅਰ ਵਕੀਲ ਰਾਜ ਾ ਮੁਹੰਮਦ ਰਜ਼ਾਕ ਨ ੇ ਐਕਸ ‘ ਤ ੇ ਲਿਖਿਆ ਹੈ,’ ‘ ਭਾਰਤ ਸਿੰਧ ੂ ਜਲ ਸੰਧ ੀ ‘ ਤ ੇ ਕੋਈ ਇੱਕਪਾਸੜ ਫੈਸਲ ਾ ਨਹੀ ਂ ਲ ੈ ਸਕਦ ਾ ਹੈ । ਭਾਰਤ ਨੂ ੰ ਇਹ ਅਹਿਸਾਸ ਹੋਣ ਾ ਚਾਹੀਦ ਾ ਹ ੈ ਕ ਿ ਚੀਨ ਬ੍ਰਹਮਪੁੱਤਰ ਨਦ ੀ ਦ ੇ ਮਾਮਲ ੇ ਵਿੱਚ ਲੋਅਰ ਰਿਪੇਰੀਅਨ ਹੈ । ਯਾਨ ੀ ਕ ਿ ਬ੍ਰਹਮਪੁੱਤਰ ਚੀਨ ਤੋ ਂ ਨਿਕਲਦ ੀ ਹੈ ।’ ‘
‘ ‘ ਬੰਗਲਾਦੇਸ ਼ ਪਹੁੰਚਣ ਤੋ ਂ ਪਹਿਲਾਂ, ਬ੍ਰਹਮਪੁੱਤਰ ਚੀਨ ਤੋ ਂ ਭਾਰਤ ਆਉਂਦ ੀ ਹੈ । ਉੱਤਰ-ਪੂਰਬ ੀ ਭਾਰਤ ਜ਼ਿਆਦਾਤਰ ਬ੍ਰਹਮਪੁੱਤਰ ਨਦ ੀ ‘ ਤ ੇ ਨਿਰਭਰ ਹੈ । ਚੀਨ ਵ ੀ ਭਾਰਤ ਵਾਂਗ ਫ਼ੈਸਲ ਾ ਲ ੈ ਸਕਦ ਾ ਹੈ ।’ ‘
ਪ੍ਰੋਫੈਸਰ ਮਹਿੰਦਰ ਪ ੀ ਲਾਮ ਾ ਤੋ ਂ ਪੁੱਛਿਆ ਗਿਆ ਕ ਿ ਕ ੀ ਚੀਨ ਵ ੀ ਅਜਿਹ ਾ ਫੈਸਲ ਾ ਲ ੈ ਸਕਦ ਾ ਹੈ?
ਪ੍ਰੋਫੈਸਰ ਲਾਮ ਾ ਕਹਿੰਦ ੇ ਹਨ,’ ‘ ਜੇਕਰ ਚੀਨ ਬ੍ਰਹਮਪੁੱਤਰ ਨਦ ੀ ਨਾਲ ਅਜਿਹ ਾ ਕਰਦ ਾ ਹੈ, ਤਾ ਂ ਇਸਦ ਾ ਬੰਗਲਾਦੇਸ ਼ ‘ ਤ ੇ ਬਹੁਤ ਬੁਰ ਾ ਪ੍ਰਭਾਵ ਪਵੇਗਾ । ਚੀਨ ਪਾਕਿਸਤਾਨ ਨੂ ੰ ਖੁਸ ਼ ਕਰਨ ਲਈ ਦ ੋ ਦੇਸ਼ਾ ਂ ਨੂ ੰ ਪਰੇਸ਼ਾਨ ਕਰੇਗਾ, ਮੈਨੂ ੰ ਅਜਿਹ ਾ ਨਹੀ ਂ ਲੱਗਦਾ ।’ ‘
ਸਿੰਧ ੂ ਨਦ ੀ ਵ ੀ ਚੀਨ ਤੋ ਂ ਨਿਕਲਦ ੀ ਹੈ, ਇਸ ਲਈ ਜੇਕਰ ਭਾਰਤ ਸਿੰਧ ੂ ਨਦ ੀ ਦ ੇ ਪਾਣ ੀ ਨੂ ੰ ਪਾਕਿਸਤਾਨ ਜਾਣ ਤੋ ਂ ਰੋਕਦ ਾ ਹੈ, ਤਾ ਂ ਕ ੀ ਚੀਨ ਚੁੱਪ ਰਹੇਗਾ?
ਪ੍ਰੋਫੈਸਰ ਲਾਮ ਾ ਕਹਿੰਦ ੇ ਹਨ,’ ‘ ਸਿੰਧ ੂ ਨਦ ੀ ਤਿੱਬਤ ਤੋ ਂ ਨਿਕਲਦ ੀ ਹ ੈ ਅਤ ੇ ਮੈਨੂ ੰ ਨਹੀ ਂ ਲੱਗਦ ਾ ਕ ਿ ਚੀਨ ਤਿੱਬਤ ਵਿੱਚ ਪਾਣ ੀ ਨੂ ੰ ਸੰਭਾਲ ਸਕਦ ਾ ਹੈ । ਜ ੇ ਚੀਨ ਪਾਣ ੀ ਰੋਕ ਵ ੀ ਲਵੇਗ ਾ ਤਾ ਂ ਵ ੀ ਇਹ ਪਾਕਿਸਤਾਨ ਨੂ ੰ ਤਾ ਂ ਨਹੀ ਂ ਪਹੁੰਚੇਗਾ ।’ ‘
‘ ਇਹ 1971 ਵਾਲ ਾ ਪਾਕਿਸਤਾਨ ਨਹੀ ਂ ਹ ੈ ‘

2016 ਵਿੱਚ ਉਰ ੀ ਵਿੱਚ ਹੋਏ ਹਮਲ ੇ ਤੋ ਂ ਬਾਅਦ, ਪ੍ਰਧਾਨ ਮੰਤਰ ੀ ਮੋਦ ੀ ਨ ੇ ਸਿੰਧ ੂ ਜਲ ਸੰਧ ੀ ਬਾਰ ੇ ਕਿਹ ਾ ਸ ੀ ਕ ਿ ਪਾਣ ੀ ਅਤ ੇ ਖੂਨ ਇਕੱਠ ੇ ਨਹੀ ਂ ਵਹ ਿ ਸਕਦੇ।
ਹੁਣ ਇਹ ਗੱਲ ਪਾਕਿਸਤਾਨ ਵੱਲੋ ਂ ਕਹ ੀ ਜ ਾ ਰਹ ੀ ਹ ੈ ਕ ਿ ਜੇਕਰ ਸਰਵਾਈਵਲ ਦ ਾ ਸੰਕਟ ਹੋਵੇਗ ਾ ਤਾ ਂ ਪਾਣ ੀ ਨਹੀ ਂ ਤਾ ਂ ਖੂਨ ਹ ੀ ਵਹੇਗਾ।
ਦਰਅਸਲ, ਭਾਰਤ ਵਿੱਚ ਪਾਕਿਸਤਾਨ ਦ ੇ ਹਾਈ ਕਮਿਸ਼ਨਰ ਰਹ ੇ ਅਬਦੁਲ ਬਾਸਿਤ ਨ ੇ ਇੱਕ ਵੀਡੀਓ ਪੋਸਟ ਕਰਕ ੇ ਕਿਹ ਾ ਹੈ,” ਸਾਨੂ ੰ 133 ਮਿਲੀਅਨ ਏਕੜ ਫੁੱਟ ਪਾਣ ੀ ਮਿਲਦ ਾ ਹ ੈ ਅਤ ੇ ਮਿਲਦ ਾ ਹ ੀ ਰਹਿਣ ਾ ਚਾਹੀਦ ਾ ਹੈ । ਜੇਕਰ ਇਹ ਪਾਣ ੀ ਨਹੀ ਂ ਮਿਲਦ ਾ ਅਤ ੇ ਸਾਡੀਆ ਂ ਨਦੀਆ ਂ ਵਿੱਚ ਪਾਣ ੀ ਨਹੀ ਂ ਆਵੇਗਾ, ਤਾ ਂ ਖੂਨ ਹ ੀ ਵਹੇਗਾ ।”
” ਇਹ 1971 ਦ ਾ ਪਾਕਿਸਤਾਨ ਨਹੀ ਂ ਹੈ । ਇਹ 1998 ਦ ੇ ਬਾਅਦ ਦ ਾ ਪਾਕਿਸਤਾਨ ਹ ੈ ਅਤ ੇ ਸਾਡ ੇ ਕੋਲ ਪਰਮਾਣ ੂ ਬੰਬ ਹੈ । ਇਸਦ ਾ ਖਿਆਲ ਤੁਸੀ ਂ ਵ ੀ ਰੱਖਣਾ ।’ ‘
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI