Source :- BBC PUNJABI
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
ਵਕਾਲਤ ਕਰ ਕੈਨੇਡਾ ਗਏ ਪੰਜਾਬੀ ਨੇ ਕਿਵੇਂ ਸ਼ੁਰੂ ਕੀਤਾ ਸਮੋਸਿਆਂ ਦਾ ਕਾਰੋਬਾਰ, ਜੋ ਕਈ ਮੁਲਕਾਂ ‘ਚ ਹੋ ਗਏ ਮਸ਼ਹੂਰ

7 ਘੰਟੇ ਪਹਿਲਾਂ
ਵਕਾਲਤ ਦੀ ਪੜ੍ਹਾਈ ਕਰਨ ਮਗਰੋਂ ਜਦੋਂ ਹਰਪਾਲ ਸਿੰਘ ਸੰਧੂ ਨੇ ਕੈਨੇਡਾ ‘ਚ ਜਾ ਕੇ ਸਮੋਸੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਪਿਤਾ ਇਸ ਤੋਂ ਜ਼ਿਆਦਾ ਖੁਸ਼ ਨਹੀਂ ਸਨ।
ਪਰ ਅੱਜ ਉਨ੍ਹਾਂ ਦੇ ਸਮੋਸਿਆਂ ਕਰਕੇ ਉਹ ਨਾਂ ਸਿਰਫ਼ ਕੈਨੇਡਾ ਬਲਕਿ ਹੋਰ ਵੀ ਦੇਸ਼ਾਂ ‘ਚ ਮਸ਼ਹੂਰ ਹਨ।
ਉਨ੍ਹਾਂ ਮੁਤਾਬਕ ਉਹ ਇੱਕ ਦਿਨ ਵਿੱਚ 5 ਲੱਖ ਸਮੋਸੇ ਬਣਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਮੁਤਾਬਕ ਇਹ ਸਮੋਸੇ ਨਾ ਸਿਰਫ ਕੈਨੇਡਾ ਸਗੋਂ ਅਮਰੀਕਾ ਸਣੇ ਹੋਰ ਮੁਲਕਾਂ ਵਿੱਚ ਵੀ ਸਪਲਾਈ ਕੀਤੇ ਜਾਂਦੇ ਹਨ।
ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਤੇ ਐਡਿਟ-ਗੁਲਸ਼ਨ ਕੁਮਾਰ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)
source : BBC PUNJABI