Home ਰਾਸ਼ਟਰੀ ਖ਼ਬਰਾਂ ਲੋਕ ਸਭ ਾ ਮੈਂਬਰ ਅਮ੍ਰਿਤਪਾਲ ਸਿੰਘ &#039, ਤ ੇ ਨਹੀ ਂ ਵਧੇਗ...

ਲੋਕ ਸਭ ਾ ਮੈਂਬਰ ਅਮ੍ਰਿਤਪਾਲ ਸਿੰਘ &#039, ਤ ੇ ਨਹੀ ਂ ਵਧੇਗ ਾ ਐੱਨਐੱਸਏ ਪਰ ਅਸਾਮ ਦ ੀ ਜੇਲ੍ਹ &#039, ਚ ਹ ੀ ਰਹਿਣਗੇ, ਡਿਬਰੂਗੜ੍ਹ ਦ ੀ ਜੇਲ੍ਹ &#039, ਚ ਰੱਖਣ ਦ ਾ ਕ ੀ ਹ ੋ ਸਕਦ ਾ ਸਿਆਸ ੀ ਪੱਖ?

17
0

Source :- BBC PUNJABI

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਖਡੂਰ ਸਾਹਿਬ ਤੋ ਂ ਲੋਕ ਸਭ ਾ ਮੈਂਬਰ ਅਮ੍ਰਿਤਪਾਲ ਸਿੰਘ ‘ ਤ ੇ ਰਾਸ਼ਟਰ ੀ ਸੁਰੱਖਿਆ ਕਾਨੂੰਨ ( ਐੱਨਐੱਸਏ ) ਨਹੀ ਂ ਵਧੇਗ ਾ ਪਰ ਉਹ ਅਸਾਮ ਦ ੀ ਜੇਲ੍ਹ ‘ ਚ ਹ ੀ ਰਹਿਣਗੇ।

ਅਮ੍ਰਿਤਪਾਲ ਸਿੰਘ ਦ ੇ ਵਕੀਲ ਇਮਾਨ ਸਿੰਘ ਖਾਰ ਾ ਮੁਤਾਬਕ ਉਨ੍ਹਾ ਂ ‘ ਤ ੇ ਮੌਜੂਦ ਾ ਐੱਨਐੱਸਏ 22 ਅਪ੍ਰੈਲ ਨੂ ੰ ਖ਼ਤਮ ਹ ੋ ਰਿਹ ਾ ਹੈ । ਹੁਣ ਅਮ੍ਰਿਤਪਾਲ ਸਿੰਘ ‘ ਤ ੇ ਪੰਜਾਬ ‘ ਚ ਦਰਜ ਕਰੀਬ 12 ਕੇਸ ਚੱਲਣਗੇ ।

ਯਾਨ ੀ ਐੱਨਐੱਸਏ ਖ਼ਤਮ ਹੋਣ ਦ ੇ ਬਾਵਜੂਦ ਵ ੀ ਅਮ੍ਰਿਤਪਾਲ ਸਿੰਘ ਨੂ ੰ ਰਿਹਾਈ ਨਹੀ ਂ ਮਿਲੇਗੀ, ਕਿਉਂਕ ਿ ਪੰਜਾਬ ‘ ਚ ਉਨ੍ਹਾ ਂ ਵਿਰੁੱਧ ਦਰਜ ਕੇਸ ਬਾਕ ੀ ਹਨ । ਇਨ੍ਹਾ ਂ ਵਿੱਚ ਮੁੱਖ ਕੇਸ ਅਜਨਾਲ ਾ ਥਾਣ ਾ ਉਪਰ ਹਮਲ ੇ ਦ ਾ ਕੇਸ ਹੈ।

ਖਾਰ ਾ ਨ ੇ ਕਿਹ ਾ ਕ ਿ ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਨੂ ੰ ਇਨ੍ਹਾ ਂ ਕੇਸਾ ਂ ‘ ਚ ਗ੍ਰਿਫਤਾਰ ਕਰਕ ੇ ਟਰਾਇਲ ਚਲਾਏਗੀ । ਬਾਕ ੀ 7 ਸਾਥੀਆ ਂ ਨਾਲ ਵ ੀ ਇਹ ੋ ਹੋਇਆ ਹੈ । ਉਨ੍ਹਾ ਂ ਉਪਰੋ ਂ ਐੱਨਐੱਸਏ ਹਟਾਇਆ ਜਾਵੇਗਾ, ਪਰ ਅਜਨਾਲ ਾ ਕੇਸ ‘ ਚ ਗ੍ਰਿਫਤਾਰ ਹੋਣਗੇ।

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦ ੇ ਜਥੇਬੰਦ ੀ ਦ ੇ ਮੁਖ ੀ ਹਨ, ਉਹ ਸਿੱਖਾ ਂ ਲਈ ਖੁਦਮੁਖਤਿਆਰ ਰਾਜ ( ਖਾਲਿਸਤਾਨ ) ਦ ੀ ਪ੍ਰਾਪਤ ੀ ਨੂ ੰ ਆਪਣ ਾ ਨਿਸ਼ਾਨ ਾ ਦੱਸਦ ੇ ਹਨ।

ਪੰਜਾਬ ਸਰਕਾਰ ਵੱਲੋ ਂ ‘ ਵਾਰਿਸ ਪੰਜਾਬ ਦ ੇ ‘ ਜਥੇਬੰਦ ੀ ਦ ੇ ਮੁਖ ੀ ਅਮ੍ਰਿਤਪਾਲ ਸਿੰਘ ਖਿਲਾਫ ਼ ਰਾਸ਼ਟਰ ੀ ਸੁਰੱਖਿਆ ਕਾਨੂੰਨ ( ਐੱਨਐੱਸਏ ) ਸਾਲ 2023 ਵਿੱਚ ਲਗਾਇਆ ਗਿਆ ਸ ੀ ਜਿਸ ਨੂ ੰ ਸਾਲ 2024 ਵਿੱਚ ਇੱਕ ਸਾਲ ਲਈ ਵਧ ਾ ਦਿੱਤ ਾ ਗਿਆ ਸੀ।

ਫਿਰ ਸਾਲ 2025 ਵਿੱਚ ਵ ੀ ਇਸ ਨੂ ੰ ਇੱਕ ਹੋਰ ਸਾਲ ਲਈ ਵਧ ਾ ਦਿੱਤ ਾ ਗਿਆ ਸੀ।

16 ਅਪ੍ਰੈਲ, 2026 ਨੂ ੰ ਹਾਈ ਕੋਰਟ ਵਿੱਚ ਅੰਮ੍ਰਿਤਸਰ ਦਿਹਾਤ ੀ ਦ ੇ ਐੱਸਐੱਸਪ ੀ ਵੱਲੋ ਂ ਅਮ੍ਰਿਤਪਾਲ ਸਿੰਘ ਦ ੇ ਖਿਲਾਫ ਼ ਇੱਕ ਪਟੀਸ਼ਨ ਪਾਈ ਗਈ ਸੀ । ਪਟੀਸ਼ਨ ਵਿੱਚ ਕਿਹ ਾ ਗਿਆ ਕਿ ਅਮ੍ਰਿਤਪਾਲ 24 ਫਰਵਰ ੀ 2023 ਨੂ ੰ ਦਰਜ ਹੋਈ 39 ਨੰਬਰ ਐਫ਼ਆਈਆਰ ਵਿੱਚ ਮੁਲਜ਼ਮ ਹਨ । ਇਹ ਐਫ਼ਆਈਆਰ ਅਜਨਾਲ ਾ ਥਾਣ ੇ ਵਿੱਚ ਆਰਜ਼ਮ ਐਕਟ, ਇਰਾਦ ਾ ਕਤਲ, ਦੰਗ ੇ ਅਤ ੇ ਹੋਰ ਕਈ ਧਾਰਵਾ ਂ ਤਹਿਤ ਦਰਜ ਹੈ।

ਸਰਕਾਰ ਨ ੇ ਇਸ ਪਟੀਸ਼ਨ ਦ ਾ ਅਧਾਰ ਅਮ੍ਰਿਤਪਾਲ ਸਿੰਘ ਅਤ ੇ ਉਨ੍ਹਾ ਂ ਦ ੇ ਸਮਰਥਕਾ ਂ ਦੀਆ ਂ ਕਥਿਤ ਦੇਸ਼ ਵਿਰੋਧ ੀ ਕਾਰਵਾਈਆ ਂ ਨੂ ੰ ਬਣਾਇਆ ਹ ੈ ਜਿੰਨਾ ਂ ਨੂ ੰ ਸੂਬ ੇ ਦ ੀ ਸੁਰੱਖਿਆ ਅਤ ੇ ਕਾਨੂੰਨ ਵਿਵਸਥ ਾ ਲਈ ਖ਼ਤਰ ਾ ਦੱਸਿਆ ਗਿਆ ਹੈ।

ਰਾਸ਼ਟਰ ੀ ਸੁਰੱਖਿਆ ਕਾਨੂੰਨ ਕ ੀ ਹੈ?

ਅਮ੍ਰਿਤਪਾਲ ਸਿੰਘ ਤੇ ਸਾਥੀ

ਤਸਵੀਰ ਸਰੋਤ, Getty Images

ਰਾਸ਼ਟਰ ੀ ਸੁਰੱਖਿਆ ਕਾਨੂੰਨ ਤਹਿਤ ਉਸ ਸਮੇ ਂ ਕਾਰਵਾਈ ਕੀਤ ੀ ਜਾਂਦ ੀ ਹ ੈ ਜਦੋ ਂ ਪ੍ਰਸਾਸ਼ਨ ਨੂ ੰ ਲੱਗਦ ਾ ਹ ੈ ਕ ਿ ਕੋਈ ਵਿਅਕਤ ੀ ਰਾਸ਼ਟਰ ੀ ਸੁਰੱਖਿਆ ਅਤ ੇ ਕਾਨੂੰਨ ਵਿਵਸਥ ਾ ਲਈ ਖ਼ਤਰ ਾ ਬਣ ਸਕਦ ਾ ਹੈ।

ਇਸ ਤਹਿਤ ਮੁਲਜ਼ਮ ਨੂ ੰ 12 ਮਹੀਨਿਆ ਂ ਤੱਕ ਹਿਰਾਸਤ ਵਿੱਚ ਰੱਖਿਆ ਜ ਾ ਸਕਦ ਾ ਹੈ।

ਪੰਜਾਬ ਅਤ ੇ ਹਰਿਆਣ ਾ ਦ ੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਮੁਤਾਬਕ,” ਆਮ ਕੇਸਾ ਂ ਵਿੱਚ ਇੱਕ ਮੁਲਜ਼ਮ ਨੂ ੰ ਗ੍ਰਿਫ਼ਤਾਰ ਕਰਨ ਤੋ ਂ ਬਾਅਦ 24 ਘੰਟਿਆ ਂ ਅੰਦਰ ਅਦਾਲਤ ਵਿੱਚ ਪੇਸ਼ ਕਰਨ ਾ ਹੁੰਦ ਾ ਹ ੈ ਪਰ ਇਸ ਐਕਟ ਵਿੱਚ ਅਜਿਹ ਾ ਕੁਝ ਨਹੀ ਂ ਹੈ ।”

ਰਾਜਵਿੰਦਰ ਸਿੰਘ ਬੈਂਸ ਦੱਸਦ ੇ ਹਨ ਕਿ,” ਕਿਸ ੇ ਵਿਅਕਤ ੀ ਨੂ ੰ ਗ੍ਰਿਫ਼ਤਾਰ ਕੀਤ ੇ ਜਾਣ ਤੋ ਂ 5-7 ਦਿਨਾ ਂ ਅੰਦਰ ਉਸ ਦ ੀ ਹਿਰਾਸਤ ਦ ਾ ਅਧਾਰ ਦੱਸਣ ਾ ਹੁੰਦ ਾ ਹੈ । ਇਸ ਦ ੇ ਨਾਲ ਹ ੀ 3 ਮਹੀਨਿਆ ਂ ਬਾਅਦ ਜੇਕਰ ਹੋਰ ਸਮਾ ਂ ਜੇਲ੍ਹ ਵਿੱਚ ਰੱਖਣ ਾ ਹ ੈ ਤਾ ਂ ਇਸ ਦ ੀ ਸਲਾਹਕਾਰ ਬੋਰਡ ਤੋ ਂ ਮਨਜ਼ੂਰ ੀ ਲੈਣ ੀ ਹੁੰਦ ੀ ਹੈ ।”

ਬੈਂਸ ਕਹਿੰਦ ੇ ਹਨ,” ਐੱਨਐੱਸਏ ਲੱਗਣ ਦ ੀ ਹਾਲਤ ਵਿੱਚ ਜ਼ਮਾਨਤ ਨਹੀ ਂ ਹ ੋ ਸਕਦੀ ।”

ਉਹ ਦੱਸਦ ੇ ਹਨ,” ਅਜਿਹ ੇ ਕੇਸਾ ਂ ਵਿੱਚ ਗ੍ਰਿਫ਼ਤਾਰ ੀ ਦ ੇ ਖਿਲਾਫ ਼ ਹਾਈ ਕੋਰਟ ਜਾਇਆ ਜ ਾ ਸਕਦ ਾ ਹੈ । ਕੋਰਟ ਵਿੱਚ ਹੈਬਸ ਕੋਰਪਸ ਪਾਇਆ ਜ ਾ ਸਕਦ ਾ ਹੈ।

ਕ ੀ ਇਹ ਆਦੇਸ਼ ਵਾਪਸ ਲਿਆ ਜ ਾ ਸਕਦ ਾ ਹ ੈ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਰਾਜਵਿੰਦਰ ਬੈਂਸ ਨ ੇ ਦੱਸਿਆ ਕ ਿ ਹਾਲਾਂਕ ਿ ਕਾਨੂੰਨ ਅਨੁਸਾਰ ਕਿਸ ੇ ਵ ੀ ਵਿਅਕਤ ੀ ਦ ੀ ਹਿਰਾਸਤ 12 ਮਹੀਨਿਆ ਂ ਤੱਕ ਵਧਾਈ ਜ ਾ ਸਕਦ ੀ ਹ ੈ ਪਰ ਕਿਸ ੇ ਵਿਅਕਤ ੀ ਦ ੀ ਨਿਗਰਾਨ ੀ ਅਧੀਨ ਗ੍ਰਿਫ਼ਤਾਰ ੀ ਦ ੇ ਆਦੇਸ਼ਾ ਂ ਨੂ ੰ ਕਿਸ ੇ ਵ ੀ ਸਮੇ ਂ ਵਾਪਿਸ ਲਿਆ ਜ ਾ ਸਕਦ ਾ ਹ ੈ ਜਾ ਂ ਇਸ ਵਿੱਚ ਬਦਲਾਅ ਕੀਤ ਾ ਜ ਾ ਸਕਦ ਾ ਹੈ।

ਸਰਕਾਰ ਕਿਸ ੇ ਮੁਲਜ਼ਮ ਨੂ ੰ ਕੁਝ ਸਮੇ ਂ ਲਈ ਕਿਸ ੇ ਵ ੀ ਟਾਇਮ ਖਾਸ ਸ਼ਰਤਾ ਂ ਉਪਰ ਜਾ ਂ ਬਿਨਾ ਂ ਸ਼ਰਤਾ ਂ ਤੋ ਂ ਛੱਡ ਸਕਦ ੀ ਹੈ।

ਰਾਸ਼ਟਰ ੀ ਸੁਰੱਖਿਆ ਕਾਨੂੰਨ ਦ ਾ ਇਤਿਹਾਸ

ਰਾਸ਼ਟਰ ੀ ਸੁਰੱਖਿਆ ਕਾਨੂੰਨ ਅਧੀਨ ਹਿਰਾਸਤ ਵਿੱਚ ਲੈਣ ਦ ੀ ਪ੍ਰਕਿਰਿਆ ਭਾਰਤ ਵਿੱਚ ਅੰਗਰੇਜ਼ਾ ਂ ਦ ੇ ਰਾਜ ਸਮੇ ਂ ਤੋ ਂ ਹ ੀ ਮੌਜੂਦ ਸੀ।

ਬੰਗਾਲ ਰੈਗੂਲੇਸ਼ਨ III ਈਸਟ ਇੰਡੀਆ ਕੰਪਨ ੀ ਵੱਲੋ ਂ 1818 ਲਾਗ ੂ ਕੀਤ ਾ ਗਿਆ ਸੀ।

ਇਸ ਕਾਨੂੰਨ ਅਧੀਨ ਅਪਰਾਧਿਕ ਇਰਾਦ ੇ ਵਾਲ ੇ ਕਿਸ ੇ ਵ ੀ ਵਿਅਕਤ ੀ ਨੂ ੰ ਗ੍ਰਿਫ਼ਤਾਰ ਕੀਤ ਾ ਜ ਾ ਸਕਦ ਾ ਸੀ।

ਸਾਲ 1919 ਦ ਾ ਰੋਲਟ ਐਕਟ ਬਿਨਾ ਂ ਮੁਕੱਦਮ ੇ ਦ ੇ ਕੈਦ ਦ ੀ ਆਗਿਆ ਦਿੰਦ ਾ ਸੀ।

ਅਮ੍ਰਿਤਪਾਲ ਨੂ ੰ ਅਸਾਮ ਜੇਲ੍ਹ ‘ ਚ ਰੱਖਣ ਦ ਾ ਸਿਆਸ ੀ ਪੱਖ ਕ ੀ ਹੈ?

ਅਮ੍ਰਿਤਪਾਲ ਸਿੰਘ

ਰਾਜਨੀਤ ੀ ਸ਼ਾਸ਼ਤਰ ਦ ੇ ਸਾਬਕ ਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦ ੇ ਹਨ ਕ ਿ ਕਾਨੂੰਨ ਵਿਵਸਥ ਾ ਦ ਾ ਮਾਮਲ ਾ ਕਈ ਹੋਰ ਪੱਖਾ ਂ ਜਿਵੇ ਂ ਗੈਂਗਸਟਰਾ ਂ ਨਾਲ ਵ ੀ ਜੁੜਿਆ ਹੁੰਦ ਾ ਹ ੈ ਪਰ ਜਦੋ ਂ ਇਹ ਅਮ੍ਰਿਤਪਾਲ ਸਿੰਘ ਆਦ ਿ ਦ ੇ ਮਾਮਲ ੇ ਵਿੱਚ ਹੋਵ ੇ ਤਾ ਂ ਇਹ ਸਿਆਸਤ ਨਾਲ ਜੁੜ ਜਾਂਦ ਾ ਹੈ।

ਜਤਿੰਦਰ ਸਿੰਘ ਮੁਤਾਬਕ”, ਸਰਕਾਰ ਨੂ ੰ ਲੱਗਦ ਾ ਹ ੈ ਕ ਿ ਜੇਕਰ ਅਮ੍ਰਿਤਪਾਲ ਸਿੰਘ ਪੰਜਾਬ ਦ ੀ ਜੇਲ੍ਹ ਵਿੱਚ ਲਿਆਂਦ ੇ ਜਾਂਦ ੇ ਹਨ, ਤਾ ਂ ਇੱਕ ਲਹਿਰ ਬਣਨ ਦ ੀ ਸੰਭਾਵਨ ਾ ਰਹਿੰਦ ੀ ਹ ੈ ਅਤ ੇ ਉਸ ਨਾਲ ਪੰਜਾਬ ‘ ਤ ੇ ਧਿਆਨ ਕੇਂਦਰਤ ਵ ੀ ਹ ੋ ਸਕਦ ਾ ਹੈ । ਉਨ੍ਹਾ ਂ ਦੀਆ ਂ ਮੰਗਾ ਂ ਠੀਕ ਹਨ ਜਾ ਂ ਗਲਤ, ਇਹ ਇੱਕ ਵੱਖਰ ੀ ਗੱਲ ਹ ੈ ਪਰ ਜੇਕਰ ਉਨ੍ਹਾ ਂ ਦ ੇ ਪੰਜਾਬ ਆਉਣ ਨਾਲ ਸਿਆਸ ੀ ਮਸਲ ੇ ਉੱਠਦ ੇ ਹਨ ਤਾ ਂ ਇਨ੍ਹਾ ਂ ਨਾਲ ਨਜਿੱਠਣ ਾ ਮੁਸ਼ਕਲ ਹ ੋ ਸਕਦ ਾ ਹੈ ।”

ਸੀਨੀਅਰ ਪੱਤਰਕਾਰ ਅਤ ੇ ਸਿੱਖ ਮਾਮਲਿਆ ਂ ਦ ੇ ਜਾਣਕਾਰ ਜਸਪਾਲ ਸਿੰਘ ਸਿੱਧ ੂ ਕਹਿੰਦ ੇ ਹਨ ਕ ਿ ਆਮ ਆਦਮ ੀ ਪਾਰਟ ੀ ਦ ੀ ਸਰਕਾਰ ਸਾਲ 2027 ਦੀਆ ਂ ਵਿਧਾਨ ਸਭ ਾ ਚੋਣਾ ਂ ਵਿੱਚ ਅਮ੍ਰਿਤਪਾਲ ਸਿੰਘ ਨੂ ੰ ਸ਼੍ਰੋਮਣ ੀ ਅਕਾਲ ੀ ਦ ੇ ਵਿਰੁੱਧ ਵਰਤ ਸਕਦ ੀ ਹੈ।

ਉਹ ਕਹਿੰਦ ੇ ਹਨ”, ਮੈਨੂ ੰ ਲੱਗਦ ਾ ਕ ਿ ਸਰਕਾਰ ਕੁਝ ਸਮਾ ਂ ਅਮ੍ਰਿਤਪਾਲ ਨੂ ੰ ਜੇਲ੍ਹ ਵਿੱਚ ਰੱਖ ਕ ੇ ਚੋਣਾ ਂ ਨੇੜ ੇ ਸ਼੍ਰੋਮਣ ੀ ਅਕਾਲ ੀ ਦਲ ਦ ਾ ਨੁਕਸਾਨ ਕਰਨ ਲਈ ਉਸ ਨੂ ੰ ਛੱਡ ਵ ੀ ਸਕਦ ੀ ਹੈ । ਅਮ੍ਰਿਤਪਾਲ ਦ ੇ ਬਾਹਰ ਆਉਣ ਦ ਾ ਆਮ ਆਦਮ ੀ ਪਾਰਟ ੀ ਨੂ ੰ ਨੁਕਸਾਨ ਨਹੀ ਂ ਹੋਣਾ, ਅਸਲ ਵਿੱਚ ਉਹ ਗਰਮ ਖਿਆਲ ੀ ਸਿੱਖਾ ਂ ਅਤ ੇ ਕੁਝ ਨੌਜਵਾਨਾ ਂ ਨੂ ੰ ਅਕਾਲ ੀ ਦਲ ਨਾਲੋ ਂ ਤੋੜ ਕ ੇ ਆਪਣ ੇ ਨਾਲ ਲਿਆ ਸਕਦ ੇ ਹਨ । ਇਸ ਦ ਾ ‘ ਆਪ’ ਨੂ ੰ ਨੁਕਸਾਨ ਨਹੀ ਂ ਹੋਵੇਗਾ।

ਹਾਲਾਂਕ ਿ ਰਾਜਨੀਤ ੀ ਦ ੇ ਸਾਬਕ ਾ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਂ ਕਹਿੰਦ ੇ ਹਨ ਕ ਿ ਜਦੋ ਂ ਸੂਬ ੇ ਵਿੱਚ ਚਾਰ ਕੋਣਾ ਂ ਮੁਕਾਬਲ ਾ ਹੋਣ ਜ ਾ ਰਿਹ ਾ ਹ ੈ ਤਾ ਂ ਅਮ੍ਰਿਤਪਾਲ ਸਿੰਘ, ਜ ੋ ਆਪਣ ੇ ਆਪ ਨੂ ੰ ਖਾਲਿਸਤਾਨ ੀ ਵਿਚਾਰਧਾਰ ਾ ਨਾਲ ਜੋੜਦ ੇ ਹਨ, ਉਸ ਦ ਾ ਕੁਦਰਤ ੀ ਤੌਰ ‘ ਤ ੇ ਕੋਈ ਨ ਾ ਕੋਈ ਪ੍ਰਭਾਵ ਤਾ ਂ ਪੈਣ ਾ ਹ ੀ ਹੈ । ਪਰ ਇਹ ਜ਼ਿਆਦ ਾ ਨਹੀ ਂ ਹੋਵੇਗਾ । ਬਹੁਕੋਣ ੇ ਮੁਕਾਬਲ ੇ ਵਿੱਚ ਇਨ੍ਹਾ ਂ ਪ੍ਰਭਾਵ ਜ਼ਿਆਦ ਾ ਮਾਅਨ ੇ ਨਹੀ ਂ ਰੱਖਦਾ।

ਅਮ੍ਰਿਤਪਾਲ ਸਿੰਘ ਦ ੀ ਲਹਿਰ ਬਾਰ ੇ ਬੋਲਦਿਆ ਂ ਜਤਿੰਦਰ ਸਿੰਘ ਕਹਿੰਦ ੇ ਹਨ,” ਲਹਿਰ ਦ ਾ ਪ੍ਰਭਾਵ ਇੱਕ ਵਾਰ ਹ ੀ ਕੰਮ ਕਰਦ ਾ ਹੈ । ਇਹ ਜ਼ਰੂਰ ੀ ਨਹੀ ਂ ਕ ਿ ਇਹ ਦੂਜ ੀ ਵਾਰ ਵ ੀ ਕੰਮ ਕਰ ੇ ਅਤ ੇ ਚੋਣਾ ਂ ਵਿੱਚ ਪ੍ਰਭਾਵ ਛੱਡੇ । ਹਾਲਾਂਕਿ, ਕੁੱਝ ਮੁੱਦ ੇ ਅਤ ੇ ਮਸਲ ੇ ਭਖਦ ੇ ਰਹਿੰਦ ੇ ਹਨ ਪਰ ਚੋਣਾ ਂ ਦ ੀ ਸਿਆਸਤ ਵਿੱਚ ਇਨ੍ਹਾ ਂ ਦ ਾ ਅਸਰ ਘੱਟ ਜਾਂਦ ਾ ਹੈ । ਯਾਨ ੀ ਜ ੋ ਲੋਕ ਇੱਕ ਸਮੇ ਂ ਵੱਡ ੇ ਪੱਧਰ ਉਪਰ ਨਾਲ ਹੁੰਦ ੇ ਹਨ, ਉਨ੍ਹਾ ਂ ਵਿੱਚੋ ਂ ਵੱਡ ਾ ਹਿੱਸ ਾ ਬਾਅਦ ਵਿੱਚ ਸਾਥ ਛੱਡ ਜਾਂਦ ਾ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI