Home ਰਾਸ਼ਟਰੀ ਖ਼ਬਰਾਂ ਮੱਛ ੀ ਦ ੇ ਸਪਰਮ ਤੋ ਂ ਲ ੈ ਕ ੇ ਪੰਛੀਆ...

ਮੱਛ ੀ ਦ ੇ ਸਪਰਮ ਤੋ ਂ ਲ ੈ ਕ ੇ ਪੰਛੀਆ ਂ ਦ ੀ ਬਿੱਠ ਤੱਕ: ਚਮੜ ੀ ਦ ੀ ਦੇਖਭਾਲ਼ ਦ ੇ ਅਜੀਬ ਰੁਝਾਨਾ ਂ ਬਾਰ ੇ ਵਿਗਿਆਨ ਕ ੀ ਕਹਿੰਦਾ

17
0

Source :- BBC PUNJABI

ਚਮੜੀ ਦੀ ਦੇਖਭਾਲ਼

ਤਸਵੀਰ ਸਰੋਤ, Serenity Strull/ BBC/ Getty Images

ਸੋਸ਼ਲ ਮੀਡੀਆ ‘ ਤ ੇ ਸੁੰਦਰਤ ਾ ਵਧਾਉਣ ਨਾਲ ਜੁੜ ੇ ਅਜੀਬੋ-ਗਰੀਬ ਇਲਾਜਾ ਂ ਦ ਾ ਤਾ ਂ ਜਿਵੇ ਂ ਹੜ੍ਹ ਆਇਆ ਹੋਇਆ ਹੈ । ਪਰ ਕ ੀ ਵਿਗਿਆਨਕ ਖੋਜ ਵ ੀ ਕੁਝ ਦੱਸਦ ੀ ਹ ੈ ਜਿਸ ਦ ੇ ਆਧਾਰ ‘ ਤ ੇ ਇਨ੍ਹਾ ਂ ਇਲਾਜਾ ਂ ਨੂ ੰ ਸੱਚ ਮੰਨਿਆ ਜ ਾ ਸਕਦ ਾ ਹੋਵੇ?

ਦੱਖਣ ੀ ਕੋਰੀਆ ਦ ੇ ਸਿਓਲ ਵਿੱਚ ਸਥਿਤ ਯ ੂ ਐਂਡ ਆਈ ਕਲਿਨਿਕ ਵਿੱਚ, ਚਮੜ ੀ ਦ ੀ ਬਣਤਰ ( ਟੈਕਸਚਰ ) ਨੂ ੰ ਬਿਹਤਰ ਬਣਾਉਣ ਲਈ ਸਭ ਤੋ ਂ ਵੱਧ ਜਿਨ੍ਹਾ ਂ ਇਲਾਜਾ ਂ ਦ ੀ ਮੰਗ ਕੀਤ ੀ ਜਾਂਦ ੀ ਹੈ, ਉਨ੍ਹਾ ਂ ਵਿੱਚੋ ਂ ਇੱਕ ਵਿੱਚ ਸੈਲਮਨ ਮੱਛ ੀ ਦ ੇ ਸਪਰਮ ਨਾਲ ਜੁੜਿਆ ਇਲਾਜ ਵ ੀ ਸ਼ਾਮਲ ਹੈ।

ਇਸ ਇਲਾਜ ਵਿੱਚ, ਸੈਲਮਨ ਮੱਛ ੀ ਦ ੇ ਸਪਰਮ ਤੋ ਂ ਡੀਐਨਏ ਦ ੇ ਛੋਟੇ-ਛੋਟ ੇ ਟੁਕੜ ੇ ਚਮੜ ੀ ਦ ੀ ਮੋਟ ੀ ਵਿਚਕਾਰਲ ੀ ਪਰਤ, ਡਰਮਿਸ ਵਿੱਚ ਇੰਜੈਕਟ ਕੀਤ ੇ ਜਾਂਦ ੇ ਹਨ । ਸਾਡ ੀ ਚਮੜ ੀ ਦ ੀ ਇਸ ਵਿਚਕਾਰਲ ੀ ਪਰਤ ਭਾਵ ਡਰਮਿਸ ਵਿੱਚ ਖੂਨ ਦੀਆ ਂ ਨਸਾਂ, ਕੋਸ਼ਿਕਾਵਾ ਂ ਅਤ ੇ ਗ੍ਰੰਥੀਆ ਂ ਹੁੰਦੀਆ ਂ ਹਨ।

ਇਸ ਕਲਿਨਿਕ ਵਿੱਚ ਸੁੰਦਰਤ ਾ ਸਬੰਧ ੀ ਮਾਹਿਰ ਅਤ ੇ ਯੋਨਸੇਈ ਯੂਨੀਵਰਸਿਟ ੀ ਵਿੱਚ ਸਹਾਇਕ ਪ੍ਰੋਫੈਸਰ ਕਿਊ-ਹੋ ਯ ੀ ਕਹਿੰਦ ੇ ਹਨ,” ਇਸ ਦ ਾ ਉਦੇਸ ਼ ਫਿਲਰ ਵਾਂਗ ਵਾਲਿਊਮ ਵਧਾਉਣ ਾ ਨਹੀ ਂ ਹੈ, ਬਲਕ ਿ ਚਮੜ ੀ ਨੂ ੰ ਤਿਆਰ ਕਰਨ ਾ ਜਾ ਂ ਬਾਇਓਸਟਿਮੂਲੇਸ਼ਨ ਹੈ, ਜਿਸ ਵਿੱਚ ਸਿਹਤਮੰਦ ਚਮੜ ੀ ਲਈ ਸਥਿਤ ੀ ਬਣਾਉਣ ਾ ਅਤ ੇ ਰਿਕਵਰ ੀ ( ਠੀਕ ਹੋਣ ) ਵਿੱਚ ਮਦਦ ਕਰਨ ਾ ਸ਼ਾਮਲ ਹੈ।”

ਇਹ ਸੁਣਨ ਵਿੱਚ ਅਜੀਬ ਲੱਗ ਸਕਦ ਾ ਹੈ, ਪਰ ਯ ੀ ਕਹਿੰਦ ੇ ਹਨ ਕ ਿ ਇਹ ਧਾਰਣ ਾ ਅਸਲ ਵਿੱਚ ਸੁਧਾਰ ਕਰਨ ਵਾਲ ੇ ਇਲਾਜ ਅਤ ੇ ਜ਼ਖਮ ਭਰਨ ਦ ੇ ਵਿਚਾਰ ਨਾਲ ਜੁੜਿਆ ਹੈ । ਜਿਸ ਵਿੱਚ, ਲੜਾਈ ਆਦ ਿ ਵਿੱਚ ਚਿਹਰ ੇ ‘ ਤ ੇ ਸੱਟਾ ਂ ਲੱਗਣ ਕਾਰਨ ਬਣ ੇ ਨਿਸ਼ਾਨਾ ਂ ਨੂ ੰ ਠੀਕ ਕਰਨ ਭਾਵ ਚਮੜ ੀ ਦ ੇ ਸੈੱਲਾ ਂ ਦ ੀ ਮੁਰੰਮਤ ਲਈ ਮੱਛ ੀ ਤੋ ਂ ਪ੍ਰਾਪਤ ਡੀਐਨਏ ਦ ੇ ਟੁਕੜਿਆ ਂ ਦ ਾ ਇਸਤੇਮਾਲ ਕੀਤ ਾ ਗਿਆ । ਟਿਸ਼ ੂ ਠੀਕ ਕਰਨ ਦ ੀ ਆਪਣ ੀ ਸਮਰੱਥ ਾ ਕਾਰਨ ਇਸ ਇਲਾਜ ਨ ੇ ਲੋਕਾ ਂ ਦ ਾ ਧਿਆਨ ਆਪਣ ੇ ਵੱਲ ਖਿੱਚਿਆ ਹੈ।

ਸੈਲਮਨ ਮੱਛੀ

ਤਸਵੀਰ ਸਰੋਤ, Getty Images

ਵਿਗਿਆਨਕ ਡੇਟ ਾ ਅਜ ੇ ਵ ੀ ਕਾਫ਼ ੀ ਘੱਟ ਹੈ, ਪਰ ਕੁਝ ਅਧਿਐਨ ਦੱਸਦ ੇ ਹਨ ਕ ਿ ਸੈਲਮਨ ਮੱਛ ੀ ਦ ੇ ਸ਼ੁਕਰਾਣੂ/ਸਪਰਮ ਤੋ ਂ ਸ਼ੁੱਧ ਪੋਲਿਨਿਊਕਲਿਓਟਾਈਡ ਵਰਤਣ ਵਾਲ ੇ ਇਹ ਇਲਾਜ ਚਮੜ ੀ ‘ ਤ ੇ ਆਈਆ ਂ ਬਰੀਕ ਲਕੀਰਾ ਂ ਭਾਵ ਝੁਰੜੀਆ ਂ ਨੂ ੰ ਘਟਾਉਣ ਵਿੱਚ ਮਦਦਗਾਰ ਹ ੋ ਸਕਦ ੇ ਹਨ।

ਅਮਰੀਕ ਾ ਦ ੇ ਮਾਊਂਟ ਸਿਨਾਈ ਹਸਪਤਾਲ ਵਿੱਚ ਡਰਮੈਟੋਲੋਜ ੀ ਦ ੇ ਐਸੋਸੀਏਟ ਪ੍ਰੋਫੈਸਰ ਜੋਸ਼ੂਆ ਜ਼ਾਈਚਨਰ ਨ ੇ ਚਮੜ ੀ ਸੰਭਾਲ ਖੇਤਰ ‘ ਚ ਕੰਮ ਕਰਦੀਆ ਂ ਕੰਪਨੀਆ ਂ ਲਈ ਸਲਾਹਕਾਰ ਵਜੋ ਂ ਵ ੀ ਕੰਮ ਕੀਤ ਾ ਹੈ । ਉਹ ਕਹਿੰਦ ੇ ਹਨ,” ਇਨ੍ਹਾ ਂ ਨਾਲ ਚਮੜ ੀ ਦ ੀ ਨਮੀ, ਨਰਮੀ, ਬਣਤਰ ਅਤ ੇ ਝੁਰੜੀਆ ਂ ਵਿੱਚ ਸੁਧਾਰ ਹੁੰਦ ਾ ਹੈ ।”

ਉਹ ਅੱਗ ੇ ਕਹਿੰਦ ੇ ਹਨ,” ਇਹ ਸਪਸ਼ਟ ਨਹੀ ਂ ਕ ਿ ਕਿਸ ੇ ਨ ੇ ਪਹਿਲ ੀ ਵਾਰ ਇਸਨੂ ੰ ਚਮੜ ੀ ਦ ੇ ਇਲਾਜ ਵਜੋ ਂ ਆਜ਼ਮਾਉਣ ਦ ਾ ਫੈਸਲ ਾ ਕਿਵੇ ਂ ਕੀਤਾ, ਪਰ ਫਿਰ ਵ ੀ ਇਸਦ ਾ ਇਸਤੇਮਾਲ ਕੀਤ ਾ ਜ ਾ ਰਿਹ ਾ ਹੈ ।”

ਸੁੰਦਰਤ ਾ ਦ ੇ ਖੇਤਰ ਵਿੱਚ ਦੱਖਣ ੀ ਕੋਰੀਆ ਨੂ ੰ ਹੁਣ ਇੱਕ ਟਰੈਂਡ ਸੈਟਰ ਦੇਸ ਼ ਵਜੋ ਂ ਦੇਖਿਆ ਜ ਾ ਰਿਹ ਾ ਹੈ, ਜਿਸਨੂ ੰ ਕੇ-ਬਿਊਟ ੀ ਕ੍ਰੇਜ ਼ ਵ ੀ ਕਿਹ ਾ ਜਾਂਦ ਾ ਹੈ । ਸੈਲਮਨ ਅਤ ੇ ਹੋਰ ਮੱਛੀਆ ਂ ਦ ੇ ਸਪਰਮ ਵਾਲ ੇ ਟੀਕਿਆ ਂ ਦ ੇ ਜਿਨ੍ਹਾ ਂ ਫਾਇਦਿਆ ਂ ਬਾਰ ੇ ਦਾਅਵ ੇ ਕੀਤ ੇ ਜਾਂਦ ੇ ਹਨ, ਉਹ ਫਾਇਦ ੇ ਚਾਰਲ ੀ ਐਕਸਸੀਐਕਸ ਤੋ ਂ ਲ ੈ ਕ ੇ ਜੈਨਿਫਰ ਐਨਿਸਟਨ ਵਰਗੀਆ ਂ ਕਈ ਮਸ਼ਹੂਰ ਹਸਤੀਆ ਂ ਵੱਲੋ ਂ ਪ੍ਰਚਾਰਿਤ ਹ ੋ ਕ ੇ ਦੁਨੀਆ ਭਰ ਵਿੱਚ ਫੈਲ ਗਏ ਹਨ।

ਪੰਛੀਆ ਂ ਦ ੀ ਬਿੱਠ ਤੋ ਂ ਬਣ ੇ ਫੇਸ ਮਾਸਕ ਅਤ ੇ ਖੂਨ ਚੁੱਸਣ ਵਾਲ ੇ ਵੈਮਪਾਇਰ ਫੇਸ਼ੀਅਲ ਵਰਗ ੇ ਹੋਰ ਅਜੀਬ ਇਲਾਜਾ ਂ ਨਾਲ ਨਾਲ ਇਨ੍ਹਾ ਂ ਦ ੀ ਲੋਕਪ੍ਰਿਯਤ ਾ ਵ ੀ ਵਧ ੀ ਹੈ।

ਪਰ ਕ ੀ ਚਮੜ ੀ ਦ ੀ ਦੇਖਭਾਲ਼ ਦ ੇ ਇਹ ਅਨੋਖ ੇ ਅਤ ੇ ਪ੍ਰਚਲਿਤ ਦ ੇ ਤਰੀਕ ੇ ਵਾਕਈ ਕਾਰਗਰ ਹਨ?

ਪ੍ਰਾਚੀਨ ਸੁੰਦਰਤਾ

ਚਮੜੀ ਦੀ ਦੇਖਭਾਲ਼

ਤਸਵੀਰ ਸਰੋਤ, Getty Images

ਇਤਿਹਾਸ ਦੀਆ ਂ ਕਿਤਾਬਾ ਂ ‘ ਤ ੇ ਨਜ਼ਰ ਮਾਰੀਏ ਤਾ ਂ ਪਤ ਾ ਲੱਗਦ ਾ ਹ ੈ ਕ ਿ ਸਕਿਨ ਕੇਅਰ ਭਾਵ ਚਮੜ ੀ ਦ ੀ ਦੇਖਭਾਲ਼ ਦ ਾ ਇੱਕ ਲੰਮ ਾ ਅਤ ੇ ਸ਼ਾਨਦਾਰ ਇਤਿਹਾਸ ਰਿਹ ਾ ਹੈ, ਜਿਸ ਵਿੱਚ ਕਈ ਅਜੀਬ ਤਰੀਕ ੇ ਸ਼ਾਮਲ ਹਨ।

ਕਿਹ ਾ ਜਾਂਦ ਾ ਹ ੈ ਕ ਿ ਮਿਸਰ ਦ ੀ ਰਾਣ ੀ ਕਲੀਓਪੈਟਰ ਾ ਗਧ ੇ ਦ ੇ ਖੱਟ ੇ ਦੁੱਧ ਨਾਲ ਨਹਾਉਂਦ ੀ ਸੀ । ਮਿਆਂਮਾਰ ਵਿੱਚ ਮਹਿਲਾਵਾ ਂ ਸਦੀਆ ਂ ਤੋ ਂ ਚਿਹਰ ੇ ‘ ਤ ੇ ਥਾਨਕ ਾ ਨਾਮਕ ਪੇਸਟ ਲਗਾਉਂਦੀਆ ਂ ਆ ਰਹੀਆ ਂ ਹਨ, ਜ ੋ ਦਰੱਖਤ ਦ ੀ ਛਾਲ ਨੂ ੰ ਪੀਸ ਕ ੇ ਬਣਾਇਆ ਜਾਂਦ ਾ ਹੈ।

ਇਸਦ ਾ ਇਸਤੇਮਾਲ ਉਹ ਸਜਾਵਟ ੀ ਤੌਰ ‘ ਤ ੇ ਅਤ ੇ ਚਮੜ ੀ ਨੂ ੰ ਧੁੱਪ ਤੋ ਂ ਹੋਣ ਵਾਲ ੇ ਨੁਕਸਾਨ ਤੋ ਂ ਬਚਾਉਣ ਲਈ ਕਰਦੀਆ ਂ ਹਨ । ਰੋਮ ਵਿੱਚ ਦਾਗ-ਧੱਬਿਆ ਂ ਦ ੇ ਇਲਾਜ ਦ ਾ ਇੱਕ ਕੁਖਿਆਤ ਨੁਸਖ ਾ ਸ ੀ ਛੋਟ ੇ ਮਗਰਮੱਛ ਦੀਆ ਂ ਆਂਤਾ ਂ ਨੂ ੰ ਪੀਸ ਕ ੇ ਲਗਾਉਣਾ।

ਹਾਲਾਂਕਿ, ਆਧੁਨਿਕ ਡਰਮੈਟੋਲੋਜ ੀ ਦੱਸਦ ੀ ਹ ੈ ਕ ਿ ਇਨ੍ਹਾ ਂ ਵਿੱਚੋ ਂ ਘੱਟੋ-ਘੱਟ ਕੁਝ ਪ੍ਰਾਚੀਨ ਇਲਾਜ ਸਮੇ ਂ ਦ ੇ ਨਾਲ ਹ ੀ ਚੱਲਦ ੇ ਰਹ ੇ ਅਤ ੇ ਅੱਜ ਵ ੀ ਵਰਤ ੇ ਜਾਂਦ ੇ ਹਨ, ਜਿਵੇ ਂ ਹਲਦੀ, ਟਾਈਗਰ ਗ੍ਰਾਸ ਅਤ ੇ ਸਮੁੰਦਰ ੀ ਘਾਹ ਵਰਗੀਆ ਂ ਚੀਜ਼ਾ ਂ ਚਮੜ ੀ ਨੂ ੰ ਹੋਣ ਵਾਲ ੇ ਫਾਇਦ ੇ ਕਾਰਨ ਅੱਜ ਵ ੀ ਵਰਤੀਆ ਂ ਜਾਂਦੀਆ ਂ ਹਨ।

ਸਾਲ 2022 ਵਿੱਚ, ਇੱਕ ਅਧਿਐਨ ਨ ੇ 12ਵੀ ਂ ਸਦ ੀ ਦ ੇ ਇਟਲ ੀ ‘ ਚ ਚਮੜ ੀ ਦ ੀ ਦੇਖਭਾਲ਼ ਸਬੰਧ ੀ ਵੱਖ-ਵੱਖ ਤਰੀਕਿਆ ਂ ਦ ਾ ਵਿਸ਼ਲੇਸ਼ਣ ਕੀਤਾ । ਇਹ ਉਹ ਤਰੀਕ ੇ ਹਨ ਜਿਨ੍ਹਾ ਂ ਦ ਾ ਜ਼ਿਕਰ ਸੈਲਰਨ ੋ ਦ ੀ ਪ੍ਰਸਿੱਧ ਮਹਿਲ ਾ ਚਿਕਿਤਸਕ ਟਰੋਟ ਾ ਦ ੇ ਲੇਖਾ ਂ ਵਿੱਚ ਮਿਲਦ ਾ ਹੈ।

ਖੋਜ ਕਰਨ ਵਾਲਿਆ ਂ ਨ ੇ ਪਾਇਆ ਕ ਿ ਰਾਮਫਲ ੀ ਅਤ ੇ ਸਿਰਕ ੇ ਵਰਗ ੇ ਕਈ ਸੁਝਾਏ ਗਏ ਤੱਤ ਹੁਣ ਚਿਹਰ ੇ ਦ ੀ ਸਫਾਈ, ਐਕਸਫੋਲੀਏਸ਼ਨ ਅਤ ੇ ਸੁੱਕ ੀ ਚਮੜ ੀ ਦ ੇ ਇਲਾਜ ਵਿੱਚ ਪ੍ਰਭਾਵਸ਼ਾਲ ੀ ਮੰਨ ੇ ਜਾਂਦ ੇ ਹਨ । ਉਦਾਹਰਨ ਵਜੋਂ, ਟਾਰਟਰਿਕ ਐਸਿਡ ਨਾਮਕ ਟਾਰਟਰ ਤੇਲ ਦ ਾ ਅਰਕ ਹੁਣ ਆਧੁਨਿਕ ਸਕਿਨਕੇਅਰ ਉਤਪਾਦਾ ਂ ਵਿੱਚ ਇੱਕ ਆਮ ਤੱਤ ਹੈ।

ਗੇਸ਼ ਾ ਫੇਸ਼ੀਅਲ ਅਤ ੇ ਮੈਨਸਟਰੂਅਲ ਮਾਸਕਿੰਗ

ਚਮੜੀ ਦੀ ਦੇਖਭਾਲ਼

ਤਸਵੀਰ ਸਰੋਤ, Getty Images

ਇਸ ਵਿੱਚ ਸਿਰਫ ਼ ਕੁਦਰਤ ਵਿੱਚ ਮਿਲਣ ਵਾਲ ੇ ਪੌਦੇ, ਜੜੀਆਂ-ਬੂਟੀਆ ਂ ਅਤ ੇ ਖਣਿਜ ਹ ੀ ਸ਼ਾਮਲ ਨਹੀ ਂ ਹਨ । ਕਥਿਤ” ਗੇਸ਼ ਾ ਫੇਸ਼ੀਅਲ” ਵਿੱਚ ਨਾਈਟਿੰਗੇਲ ਪੰਛੀਆ ਂ ਦ ੀ ਬਿੱਠ ( ਮਲ ) ਲਈ ਜਾਂਦ ੀ ਹੈ, ਇਸ ਨੂ ੰ ਤੇਜ ਼ ਅਲਟਰ ਾ ਵਾਇਲਟ ਰੋਸ਼ਨ ੀ ਨਾਲ ਸਾਫ ਼ ਕੀਤ ਾ ਜਾਂਦ ਾ ਹੈ, ਅਤ ੇ ਫਿਰ ਇਸ ਨੂ ੰ ਐਕਸਫੋਲੀਐਂਟ ਅਤ ੇ ਬ੍ਰਾਈਟਨਰ ਵਰਗ ੇ ਹੋਰ ਰਸਾਇਣਾ ਂ ਨਾਲ ਮਿਲ ਾ ਕ ੇ ਚਿਹਰ ੇ ‘ ਤ ੇ ਫੇਸ ਮਾਸਕ ਵਾਂਗ ਲਗਾਇਆ ਜਾਂਦ ਾ ਹੈ।

ਇਹ ਬਿੱਠ-ਆਧਾਰਿਤ ਤਕਨੀਕ ਜਪਾਨ ਦ ੀ ਸਦੀਆ ਂ ਪੁਰਾਣ ੀ ਖੋਜ ਤੋ ਂ ਨਿਕਲ ੀ ਹੈ, ਜਿਸ ਵਿੱਚ ਪਤ ਾ ਲੱਗਿਆ ਸ ੀ ਕ ਿ ਜਪਾਨ ੀ ਬੁਸ ਼ ਵੌਬਲਰ ( ਇੱਕ ਕਿਸਮ ਦ ਾ ਨਾਈਟਿੰਗੇਲ ) ਦ ੀ ਬਿੱਠ ਦ ਾ ਇਸਤੇਮਾਲ ਕੱਪੜਿਆ ਂ ਤੋ ਂ ਰੰਗ ਹਟਾਉਣ ਲਈ ਕੀਤ ਾ ਜ ਾ ਸਕਦ ਾ ਹੈ।

ਇਸ ੇ ਖੋਜ ਤੋ ਂ ਬਾਅਦ ਜਪਾਨ ੀ ਮਹਿਲ ਾ ਕਲਾਕਾਰਾ ਂ ਨ ੇ ਆਪਣ ੀ ਚਮੜ ੀ ਨੂ ੰ ਗੋਰ ਾ ਕਰਨ ਅਤ ੇ ਆਪਣ ਾ ਭਾਰ ੀ ਮੇਕਅੱਪ ਹਟਾਉਣ ਲਈ ਇਸ ਬਿੱਠ ਦ ਾ ਇਸਤੇਮਾਲ ਕਰਨ ਾ ਸ਼ੁਰ ੂ ਕਰ ਦਿੱਤਾ।

ਅੱਜਕੱਲ੍ਹ, ਦੁਨੀਆ ਭਰ ਦ ੇ ਕਈ ਕਲੀਨਿਕਾ ਂ ਵਿੱਚ ਚਮੜ ੀ ਨੂ ੰ ਚਮਕਦਾਰ ਬਣਾਉਣ ਦ ਾ ਇਹ ਤਰੀਕ ਾ ਕਾਫ਼ ੀ ਲੋਕਪ੍ਰਿਯ ਹੈ, ਅਤ ੇ ਹ ੋ ਸਕਦ ਾ ਹ ੈ ਕ ਿ ਇਸਦ ੇ ਪਿੱਛ ੇ ਕੋਈ ਮਜ਼ਬੂਤ ਵਿਗਿਆਨਕ ਆਧਾਰ ਵ ੀ ਹੋਵੇ।

ਜ਼ਾਈਚਨਰ ਦ ੇ ਅਨੁਸਾਰ, ਨਾਈਟਿੰਗੇਲ ਆਪਣ ੀ ਬਿੱਠ ਵਿੱਚ ਯੂਰੀਆ ਦ ੀ ਬਹੁਤ ਜ਼ਿਆਦ ਾ ਮਾਤਰ ਾ ਛੱਡਦ ੇ ਹਨ । ਇਹ ਇੱਕ ਅਜਿਹ ਾ ਰਸਾਇਣ ਹ ੈ ਜਿਸ ਵਿੱਚ ਚਮੜ ੀ ਨੂ ੰ ਨਰਮ ਬਣਾਉਣ ਦ ੇ ਇੰਨ ੇ ਕਾਰਗਰ ਗੁਣ ਹੁੰਦ ੇ ਹਨ ਕ ਿ ਇਸ ਨੂ ੰ ਅਕਸਰ ਮੋਇਸਚਰਾਈਜ਼ਰ ਵਿੱਚ ਵ ੀ ਮਿਲਾਇਆ ਜਾਂਦ ਾ ਹੈ।

ਇਸ ਵਿੱਚ ਐਮੀਨ ੋ ਐਸਿਡ ‘ ਗੁਆਨਿਨ’ ਦ ੀ ਵ ੀ ਕਾਫ਼ ੀ ਮਾਤਰ ਾ ਹੁੰਦ ੀ ਹੈ।

ਜ਼ਾਈਚਨਰ ਕਹਿੰਦ ੇ ਹਨ,” ਐਮੀਨ ੋ ਐਸਿਡ ਚਮੜ ੀ ਨੂ ੰ ਨਮ ੀ ਦੇਣ ਅਤ ੇ ਚਮਕਦਾਰ ਬਣਾਉਣ ਵਿੱਚ ਫ਼ਾਇਦੇਮੰਦ ਸਾਬਤ ਹੋਏ ਹਨ । ਪਰ ਇਹ ਦੱਸਣ ਾ ਵ ੀ ਜ਼ਰੂਰ ੀ ਹ ੈ ਕ ਿ ਇਨ੍ਹਾਂ ]ਇਲਾਜਾਂ ] ਵਿੱਚ ਨਾਈਟਿੰਗੇਲ ਦ ੀ ਬਿੱਠ ਨੂ ੰ ਸ਼ੁੱਧ ਕਰਕ ੇ ਅਤ ੇ ਸੋਧ ਕ ੇ ਵਰਤਿਆ ਜਾਂਦ ਾ ਹੈ । ਸੜਕ ਜਾ ਂ ਬਨੇਰ ੇ ਤੋ ਂ ਚਿੜ ੀ ਦ ੀ ਬਿੱਠ ਚੁੱਕ ਕ ੇ ਸਿੱਧ ਾ ਆਪਣ ੇ ਚਿਹਰ ੇ ‘ ਤ ੇ ਨਹੀ ਂ ਲਗਾਉਣ ੀ ਚਾਹੀਦੀ ।”

ਇੱਥ ੇ ਇੱਕ ਹੋਰ ਮਹੱਤਵਪੂਰਨ ਗੱਲ ਇਹ ਹ ੈ ਕ ਿ ਇਨ੍ਹਾ ਂ ਇਲਾਜਾ ਂ ‘ ਤ ੇ ਕੀਤੀਆ ਂ ਗਈਆ ਂ ਖੋਜਾ ਂ ਨੂ ੰ ਜਾ ਂ ਤਾ ਂ ਬਿਊਟ ੀ ਇੰਡਸਟਰ ੀ ਨ ੇ ਫੰਡ ਕੀਤ ਾ ਹੈ, ਜਾ ਂ ਫਿਰ ਉਨ੍ਹਾ ਂ ਵਿਗਿਆਨੀਆ ਂ ਨ ੇ ਫ਼ੰਡ ਕੀਤ ਾ ਹ ੈ ਜ ੋ ਸਿੱਧ ੇ ਤੌਰ ‘ ਤ ੇ ਇਨ੍ਹਾ ਂ ਕੰਪਨੀਆ ਂ ਲਈ ਕੰਮ ਕਰਦ ੇ ਹਨ।

ਹਾਲਾਂਕਿ, ਇੱਕ ਹੋਰ ਕਥਿਤ ਡੀਆਈਵਾਈ ( DIY ) ਸਕਿਨਕੇਅਰ ਇਲਾਜ ਹ ੈ ਜਿਸ ਬਾਰ ੇ ਖੋਜਕਰਤ ਾ ਜ਼ਿਆਦ ਾ ਉਤਸ਼ਾਹਿਤ ਨਹੀ ਂ ਹਨ । ਇਹ ਇਲਾਜ ਜ ੋ ਅੱਜਕੱਲ੍ਹ ਟਿੱਕਟੌਕ ‘ ਤ ੇ ਕਾਫ਼ ੀ ਚਰਚ ਾ ਵਿੱਚ ਹੈ । ਇਸ ਦ ਾ ਨਾਮ ਹ ੈ- ‘ ਮੈਨਸਟਰੂਅਲ ਮਾਸਕਿੰਗ ‘ ( ਮਾਸਿਕ ਧਰਮ ਦ ੇ ਖੂਨ ਦਾ ਫੇਸ ਮਾਸਕ )।

ਹਾਲਾਂਕਿ, ਸਾਲ 2018 ਦ ੀ ਇੱਕ ਖੋਜ ਵਿੱਚ ਇਹ ਸੁਝਾਅ ਦਿੱਤ ਾ ਗਿਆ ਸ ੀ ਕ ਿ ਮਾਸਿਕ ਧਰਮ ਦ ੇ ਖੂਨ ਤੋ ਂ ਲਿਆ ਗਿਆ ਪਲਾਜ਼ਮਾ, ਆਮ ਖੂਨ ਦ ੇ ਪਲਾਜ਼ਮ ਾ ਦ ੇ ਮੁਕਾਬਲ ੇ ਜ਼ਖਮਾ ਂ ਨੂ ੰ ਭਰਨ ਵਿੱਚ ਜ਼ਿਆਦ ਾ ਮਦਦਗਾਰ ਹ ੋ ਸਕਦ ਾ ਹੈ, ਪਰ ਕਿੰਗਜ ਼ ਕਾਲਜ ਲੰਡਨ ‘ ਚ ਚਮੜ ੀ ਮਾਹਿਰ ਬੀਬੇਈ ਡੂ-ਹਾਰਪਰ ਇਸ ਗੱਲ ਨਾਲ ਪੂਰ ੀ ਤਰ੍ਹਾ ਂ ਸਹਿਮਤ ਨਹੀ ਂ ਹਨ।

ਡੂ-ਹਾਰਪਰ ਕਹਿੰਦ ੇ ਹਨ,” ਕੋਈ ਵ ੀ ਡਾਕਟਰ ਜਾ ਂ ਮਾਹਿਰ ਕਦ ੇ ਵ ੀ ਇਸ ਤਰ੍ਹਾ ਂ ਦ ੇ ਇਲਾਜ ਦ ੀ ਸਲਾਹ ਨਹੀ ਂ ਦੇਵੇਗਾ । ਮੈਨੂ ੰ ਲੱਗਦ ਾ ਹ ੈ ਕ ਿ ਇਹ ਟਿੱਕਟੌਕ ‘ ਤ ੇ ਚੱਲਣ ਵਾਲ ੇ ਉਨ੍ਹਾ ਂ ਟ੍ਰੈਂਡਜ ਼ ਵਿੱਚੋ ਂ ਇੱਕ ਹੈ, ਜ ੋ ਸਿਰਫ ਼ ਲੋਕਾ ਂ ਨੂ ੰ ਹੈਰਾਨ ਕਰਨ ਅਤ ੇ ਵੱਧ ਤੋ ਂ ਵੱਧ ‘ ਵਿਊਜ ਼ ‘ ਹਾਸਲ ਕਰਨ ਦ ੀ ਇੱਛ ਾ ਨਾਲ ਸ਼ੁਰ ੂ ਹੁੰਦ ੇ ਹਨ ।”

ਵੈਂਪਾਇਰ ਫੇਸ਼ੀਅਲ ਅਤ ੇ ਪਲੇਟਲੈਟ-ਰਿਚ ਪਲਾਜ਼ਮਾ

ਚਮੜੀ ਦੀ ਦੇਖਭਾਲ਼

ਤਸਵੀਰ ਸਰੋਤ, Serenity Strull/ BBC/ Getty Images

ਡੂ-ਹਾਰਪਰ, ਪਲੇਟਲੈਟ-ਰਿਚ ਪਲਾਜ਼ਮ ਾ ( ਪਆਰ ਪੀ ) ਇੰਜੈਕਸ਼ਨਾ ਂ ਦ ੀ ਸੰਭਾਵਨ ਾ ਨੂ ੰ ਲ ੈ ਕ ੇ ਜ਼ਿਆਦ ਾ ਆਸ਼ਾਵਾਦ ੀ ਹਨ । ਇਨ੍ਹਾ ਂ ਇੰਜੈਕਸ਼ਨਾ ਂ ਨੂ ੰ ਕਦੇ-ਕਦ ੇ” ਵੈਂਪਾਇਰ ਫੇਸ਼ੀਅਲ” ਵ ੀ ਕਿਹ ਾ ਜਾਂਦ ਾ ਹ ੈ ਅਤ ੇ ਇਨ੍ਹਾ ਂ ਦ ਾ ਇਸਤੇਮਾਲ ਚਮੜ ੀ ਨੂ ੰ ਦੁਬਾਰ ਾ ਜਵਾਨ ਬਣਾਉਣ ਲਈ ਕੀਤ ਾ ਜਾਂਦ ਾ ਹੈ।

ਇਸ ਪ੍ਰਕਿਰਿਆ ਵਿੱਚ ਮਰੀਜ ਼ ਦ ਾ ਆਪਣ ਾ ਖੂਨ ਲਿਆ ਜਾਂਦ ਾ ਹ ੈ ਅਤ ੇ ਇਸ ਨੂ ੰ ਇੱਕ ਸੈਂਟ੍ਰੀਫਿਊਜ ਮਸ਼ੀਨ ਵਿੱਚ ਪ ਾ ਕ ੇ ਵੱਖ-ਵੱਖ ਹਿੱਸਿਆ ਂ ਵਿੱਚ ਵੰਡਿਆ ਜਾਂਦ ਾ ਹੈ । ਇਸ ਪ੍ਰਕਿਰਿਆ ਨਾਲ ਪਲਾਜ਼ਮ ਾ ਵਿੱਚ ‘ ਗ੍ਰੋਥ ਫੈਕਟਰਜ ਼ ‘ ਦ ੀ ਮਾਤਰ ਾ ਵਧ ਜਾਂਦ ੀ ਹੈ।

ਗ੍ਰੋਥ ਫੈਕਟਰਜ਼, ਖਾਸ ਕਿਸਮ ਦ ੇ ਪ੍ਰੋਟੀਨ ਹੁੰਦ ੇ ਹਨ ਜ ੋ ਕੋਸ਼ਿਕਾਵਾਂ/ਸੈਲਾ ਂ ਨੂ ੰ ਵਧਣ, ਵੰਡਣ ਅਤ ੇ ਆਪਣ ੇ ਆਪ ਨੂ ੰ ਠੀਕ ਕਰਨ ਦ ੇ ਨਿਰਦੇਸ ਼ ਦਿੰਦ ੇ ਹਨ । ਇਸ ਤੋ ਂ ਬਾਅਦ ਮਾਈਕ੍ਰੋਨੀਡਲਜ ਼ ਦ ੀ ਮਦਦ ਨਾਲ ਇਸ ਖੂਨ ਨੂ ੰ ਵਾਪਸ ਚਿਹਰ ੇ ਦ ੀ ਚਮੜ ੀ ਵਿੱਚ ਇੰਜੈਕਟ ਕਰ ਦਿੱਤ ਾ ਜਾਂਦ ਾ ਹੈ।

ਸਰੀਰ ਦ ੇ ਆਪਣ ੇ ਗ੍ਰੋਥ ਫੈਕਟਰਜ ਼ ਦ ਾ ਇਸਤੇਮਾਲ ਕਰਕ ੇ ਸਰੀਰ ਨੂ ੰ ਦੁਬਾਰ ਾ ਠੀਕ ਕਰਨ ਦ ੀ ਇਸ ਸਮਰੱਥ ਾ ਨੂ ੰ ਲੈਕ ੇ ਚਿਕਿਤਸਾ/ਇਲਾਜ ਦ ੇ ਹੋਰ ਕਈ ਖੇਤਰਾ ਂ ਵਿੱਚ ਕਾਫ਼ ੀ ਦਿਲਚਸਪ ੀ ਨਜ਼ਰ ਆ ਰਹ ੀ ਹੈ।

ਇਸ ਦ ਾ ਇਸਤੇਮਾਲ ਓਸਟਿਓਆਰਥਰਾਈਟਿਸ ਅਤ ੇ ਜੋੜਾ ਂ ਦੀਆ ਂ ਹੋਰ ਸਮੱਸਿਆਵਾ ਂ ਦ ੇ ਇਲਾਜ ਤੋ ਂ ਲ ੈ ਕ ੇ ਵਾਲਾ ਂ ਦ ੇ ਝੜਨ ( ਐਲੋਪੀਸ਼ੀਆ ) ਅਤ ੇ ਜ਼ਖਮ ਭਰਨ ਤੱਕ ਵਿੱਚ ਕੀਤ ਾ ਜ ਾ ਰਿਹ ਾ ਹੈ।

ਹਾਲਾਂਕਿ, ਚਮੜ ੀ ਦ ੀ ਸਿਹਤ ਦ ੇ ਮਾਮਲ ੇ ਵਿੱਚ ਇਸ ਦ ੇ ਅਸਰ ਨੂ ੰ ਲ ੈ ਕ ੇ ਮਿਲੇ-ਜੁਲ ੇ ਨਤੀਜ ੇ ਸਾਹਮਣ ੇ ਆਏ ਹਨ, ਪਰ ਕੁਝ ਅਧਿਐਨਾ ਂ ਵਿੱਚ ਇਹ ਪਾਇਆ ਗਿਆ ਹ ੈ ਕ ਿ ਇਹ 50 ਅਤ ੇ 60 ਸਾਲ ਦ ੀ ਉਮਰ ਦ ੇ ਲੋਕਾ ਂ ਵਿੱਚ ਚਮੜ ੀ ਦੀ ਲਚਕ (elasticity ) ਨੂ ੰ ਵਧਾਉਂਦ ਾ ਹੈ, ਅਤ ੇ ਝੁਰੜੀਆ ਂ ਅਤ ੇ ਪਿਗਮੈਂਟੇਸ਼ਨ ( ਕਾਲ ੇ ਧੱਬਿਆਂ ) ਨੂ ੰ ਘਟਾਉਂਦ ਾ ਹੈ।

ਡੂ-ਹਾਰਪਰ ਕਹਿੰਦ ੇ ਹਨ,” ਵੱਖ-ਵੱਖ ਲੋਕਾ ਂ ਲਈ ਪੀਆਰਪ ੀ ਕਿੰਨ ਾ ਅਸਰਦਾਰ ਸਾਬਤ ਹੁੰਦ ਾ ਹੈ, ਇਸ ਵਿੱਚ ਕਾਫ਼ ੀ ਅੰਤਰ ਦੇਖਣ ਨੂ ੰ ਮਿਲਦ ਾ ਹੈ ।”

ਉਹ ਦੱਸਦ ੇ ਹਨ ਕ ਿ ਅਜਿਹ ਾ ਇਸ ਲਈ ਹੁੰਦ ਾ ਹ ੈ ਕਿਉਂਕ ਿ ਸੈਂਟ੍ਰੀਫਿਊਜ ਪ੍ਰਕਿਰਿਆ ਲਈ ਵਰਤ ੀ ਜਾਣ ਵਾਲੀਆ ਂ ਮਸ਼ੀਨਾ ਂ ਵਿੱਚ ਅੰਤਰ ਹੁੰਦ ਾ ਹੈ । ਇਸ ਤੋ ਂ ਇਲਾਵਾ, ਕੁਝ ਲੋਕਾ ਂ ਦ ੇ ਖੂਨ ਵਿੱਚ ਗ੍ਰੋਥ ਫੈਕਟਰਜ ਼ ਦ ੀ ਮਾਤਰ ਾ ਕੁਦਰਤ ੀ ਤੌਰ ‘ ਤ ੇ ਵੱਧ ਜਾ ਂ ਘੱਟ ਹ ੋ ਸਕਦ ੀ ਹੈ, ਜਾ ਂ ਫਿਰ ਉਨ੍ਹਾ ਂ ਦ ੇ ਖੂਨ ਵਿੱਚ ਵੱਖ-ਵੱਖ ਕਿਸਮ ਦ ੇ ਗ੍ਰੋਥ ਫੈਕਟਰਜ ਼ ਵੱਧ ਮਾਤਰ ਾ ਵਿੱਚ ਮੌਜੂਦ ਹ ੋ ਸਕਦ ੇ ਹਨ।

ਡੂ-ਹਾਰਪਰ ਕਹਿੰਦ ੇ ਹਨ,” ਇਸ ਲਈ ਕਈ ਵਾਰ ਇਹ ਕਾਫ਼ ੀ ਅਸਰਦਾਰ ਸਾਬਤ ਹੁੰਦ ਾ ਹ ੈ ਅਤ ੇ ਕਈ ਵਾਰ ਇਸ ਦ ਾ ਅਸਰ ਘੱਟ ਦਿਖਾਈ ਦਿੰਦ ਾ ਹੈ ।”

ਸਕਿਨ ਕੇਅਰ ਦ ਾ ਭਵਿੱਖ

ਚਮੜੀ ਦੀ ਦੇਖਭਾਲ਼

ਤਸਵੀਰ ਸਰੋਤ, Getty Images

ਭਾਵੇ ਂ ਸਕਿਨ ਕੇਅਰ ਰੁਟੀਨ ਦ ੇ ਸਭ ਤੋ ਂ ਅਜੀਬੋ-ਗਰੀਬ ਟ੍ਰੈਂਡਜ ਼ ਦ ੇ ਪਿੱਛ ੇ ਵ ੀ ਕੁਝ ਵਿਗਿਆਨਕ ਆਧਾਰ ਹ ੋ ਸਕਦ ਾ ਹੈ, ਪਰ ਵਿਗਿਆਨੀਆ ਂ ਦ ਾ ਮੰਨਣ ਾ ਹ ੈ ਕ ਿ ਅਗਲ ੀ ਪੀੜ੍ਹ ੀ ਦੀਆ ਂ ਸਕਿਨ ਕੇਅਰ ਥੈਰੇਪੀਜ ਼ ਦ ੇ ਬਦਲਾ ਂ ਵਿੱਚ ਹੋਰ ਚੀਜ਼ਾ ਂ ਦ ੇ ਨਾਲ ਨਾਲ, ਕੋਲਾਜਨ ਸਪਲੀਮੈਂਟੇਸ਼ਨ ਨੂ ੰ ਬਿਹਤਰ ਬਣਾਉਣ ਦ ੇ ਨਵੇ ਂ ਤਰੀਕ ੇ ਲੱਭਣ ਾ ਵ ੀ ਸ਼ਾਮਲ ਹੋਵੇਗਾ।

ਹਾਲ ਹ ੀ ਵਿੱਚ ਇੰਡਸਟਰ ੀ ਵੱਲੋ ਂ ਫੰਡ ਕੀਤ ੀ ਗਏ ਇੱਕ ਅਧਿਐਨ ਵਿੱਚ ਅਜਿਹ ੇ ਸਪਲੀਮੈਂਟਸ ਦ ਾ ਇਸਤੇਮਾਲ ਕੀਤ ਾ ਗਿਆ, ਜਿਨ੍ਹਾ ਂ ਵਿੱਚ ਐਮੀਨ ੋ ਐਸਿਡ ਸ਼ਾਮਲ ਸਨ, ਜਿਨ੍ਹਾ ਂ ਨੂ ੰ ਖ਼ਾਸ ਤੌਰ ‘ ਤ ੇ ਕੋਲਾਜਨ ਦ ੀ ਥਾ ਂ ਲੈਣ ਲਈ ਤਿਆਰ ਕੀਤ ਾ ਗਿਆ ਸੀ।

ਮਰੀਜ਼ਾ ਂ ਦ ੀ ਲਾਰ ਨਾਲ ਕੀਤ ੇ ਗਏ ਡੀਐਨਏ ਟੈਸਟ ਦ ੇ ਮੁਤਾਬਕ, ਇਸ ਨਾਲ ਨ ਾ ਸਿਰਫ ਼ ਛ ੇ ਮਹੀਨਿਆ ਂ ਦ ੇ ਦੌਰਾਨ ਚਮੜ ੀ ਦ ੀ ਬਣਤਰ, ਨਮ ੀ ਅਤ ੇ ਲਚਕ ਵਿੱਚ ਸੁਧਾਰ ਹੋਇਆ, ਸਗੋ ਂ ਉਨ੍ਹਾ ਂ ਦ ੀ ਜੈਵਿਕ ਉਮਰ ਵਿੱਚ ਵ ੀ ਔਸਤਨ 1.4 ਸਾਲ ਦ ੀ ਕਮ ੀ ਆਈ।

ਖੋਜਕਰਤਾਵਾ ਂ ਨ ੇ ਇਹ ਨਤੀਜ ਾ ਕੱਢਿਆ ਕ ਿ ਐਮੀਨ ੋ ਐਸਿਡ ਦ ੇ ਇਸ ਖ਼ਾਸ ਸੰਤੁਲਨ ਵਾਲ ੇ ਕੋਲਾਜਨ ਸਪਲੀਮੈਂਟਸ ਵਿੱਚ ਨ ਾ ਸਿਰਫ ਼ ਚਮੜ ੀ ਦ ੀ ਸਿਹਤ ਨੂ ੰ ਬਿਹਤਰ ਬਣਾਉਣ ਦ ੀ ਸਮਰੱਥ ਾ ਹੈ, ਸਗੋ ਂ ਇਹ ਸਿਹਤ ਦ ੇ ਹੋਰ ਪੱਖਾ ਂ ਨੂ ੰ ਵ ੀ ਬਿਹਤਰ ਬਣ ਾ ਸਕਦ ੇ ਹਨ।

ਇਹ ਨਤੀਜ ੇ ਉਹਨਾ ਂ ਖੋਜਾ ਂ ਨਾਲ ਮਿਲਦ ੇ ਹਨ, ਜਿਨ੍ਹਾ ਂ ਤੋ ਂ ਪਤ ਾ ਲੱਗਦ ਾ ਹ ੈ ਕ ਿ ਸਰੀਰ ਦ ੀ ਸਮੁੱਚ ੀ ਸਿਹਤ ਵਿੱਚ ਚਮੜ ੀ ਦ ੀ ਭੂਮਿਕ ਾ ਨੂ ੰ ਘੱਟ ਹ ੀ ਗੌਲਿਆ ਗਿਆ ਹੈ । ਚਮੜ ੀ ਆਪਣ ੀ ਅਜਿਹ ੀ ਭੂਮਿਕ ਾ ਸੋਜਸ਼ ਵਰਗੀਆ ਂ ਪ੍ਰਕਿਰਿਆਵਾ ਂ ਰਾਹੀ ਂ ਨਿਭਾਉਂਦ ੀ ਹੈ।

ਪਰ ਇਸ ਖੋਜ ਦ ਾ ਨਤੀਜ ਾ ਫਿਰ ਵ ੀ ਇਹ ੀ ਰਿਹ ਾ ਕ ਿ ਇਸ ਵਿੱਚ ਸ਼ਾਮਲ ਪ੍ਰਕਿਰਿਆਵਾ ਂ ‘ ਤ ੇ ਅਜ ੇ ਹੋਰ ਵ ੀ ਬਹੁਤ ਸਾਰ ੀ ਖੋਜ ਦ ੀ ਲੋੜ ਹੈ । ( ਤੁਹਾਡ ੀ ਚਮੜ ੀ ਕਿਸ ਤਰ੍ਹਾ ਂ ਤੁਹਾਡ ੀ ਸਿਹਤ ਨੂ ੰ ਪ੍ਰਭਾਵਿਤ ਕਰਦ ੀ ਹੈ, ਇਸ ਬਾਰ ੇ ਹੋਰ ਜਾਣਨ ਲਈ ਇੱਥ ੇ ਪੜ੍ਹੋ। )

ਹੋਰ ਨਵੇ ਂ ਇਲਾਜ ਚਮੜ ੀ ਦ ੇ ਮਾਈਕ੍ਰੋਬਾਇਓਮ ਨੂ ੰ ਨਿਯੰਤਰਿਤ ਕਰਨ ਦ ੇ ਨਵੇ ਂ ਤਰੀਕਿਆ ਂ ਦ ੀ ਖੋਜ ਕਰ ਰਹ ੇ ਹਨ । ਮਾਈਕ੍ਰੋਬਾਇਓਮ, ਨਜ਼ਰ ਨ ਾ ਆਉਣ ਵਾਲ ੇ ਜੀਵਾਣੂਆ ਂ ਦ ੇ ਉਹ ਸਮੂਹ ਹਨ, ਜ ੋ ਸਾਡ ੇ ਚਿਹਰ ੇ ‘ ਤ ੇ ਰਹਿੰਦ ੇ ਹਨ ਅਤ ੇ ਸਾਡ ੀ ਚਮੜ ੀ ਵਿੱਚ ਹੋਣ ਵਾਲ ੀ ਸੋਜਸ਼ ਵਿੱਚ ਮਹੱਤਵਪੂਰਨ ਭੂਮਿਕ ਾ ਨਿਭਾਉਂਦ ੇ ਹਨ।

ਜ਼ਾਈਚਨਰ ਦੱਸਦ ੇ ਹਨ ਕ ਿ ਇਨ੍ਹਾ ਂ ਸੰਭਾਵਿਤ ਇਲਾਜਾ ਂ ਵਿੱਚ ਪ੍ਰੀਬਾਇਓਟਿਕਸ ਸ਼ਾਮਲ ਹਨ, ਜਿਨ੍ਹਾ ਂ ਨੂ ੰ ਸਾਡ ੀ ਚਮੜ ੀ ਦ ੇ ਮਾਈਕ੍ਰੋਬਾਇਓਮ ਵਿੱਚ ਮੌਜੂਦ ਫ਼ਾਇਦੇਮੰਦ ਬੈਕਟੀਰੀਆ ਨੂ ੰ ਪੋਸ਼ਣ ਦੇਣ ਲਈ ਤਿਆਰ ਕੀਤ ਾ ਗਿਆ ਹੈ।

ਇਸ ਦ ੇ ਨਾਲ ਨਾਲ ਇਨ੍ਹਾ ਂ ਵਿੱਚ ਪੋਸਟਬਾਇਓਟਿਕਸ ਵ ੀ ਸ਼ਾਮਲ ਹਨ, ਜ ੋ ਇਨ੍ਹਾ ਂ ਬੈਕਟੀਰੀਆ ਵੱਲੋ ਂ ਕੁਦਰਤ ੀ ਤੌਰ ‘ ਤ ੇ ਬਣਾਏ ਜਾਣ ਵਾਲ ੇ ਰਸਾਇਣ ਹੁੰਦ ੇ ਹਨ।

ਚਮੜੀ ਦੀ ਦੇਖਭਾਲ਼

ਤਸਵੀਰ ਸਰੋਤ, Getty Images

ਪਿਛਲ ੇ ਸਾਲ, ਦੱਖਣ ੀ ਕੋਰੀਆ ਦ ੇ ਖੋਜਕਰਤਾਵਾ ਂ ਨ ੇ ਖੂਨ ਵਿੱਚ ਮਿਲਣ ਵਾਲ ੇ ਇੱਕ ਅਜਿਹ ੇ ਬੈਕਟੀਰੀਆ ਦ ੀ ਖੋਜ ਪਬਲਿਸ਼ ਕੀਤੀ, ਜ ੋ ਸੰਭਾਵਿਤ ਤੌਰ ‘ ਤ ੇ ਲਾਭਕਾਰ ੀ ਪੋਸਟਬਾਇਓਟਿਕਸ ਪੈਦ ਾ ਕਰਦ ਾ ਹੈ । ਇਹ ਪੋਸਟਬਾਇਓਟਿਕਸ ਚਮੜ ੀ ਦੀਆ ਂ ਕੋਸ਼ਿਕਾਵਾ ਂ ਵਿੱਚ ਹੋਣ ਵਾਲ ੀ ਸੋਜਸ਼, ਆਕਸੀਡੇਟਿਵ ਸਟ੍ਰੈੱਸ ਅਤ ੇ ਚਮੜ ੀ ਦ ੇ ਸੈੱਲਾ ਂ ਵਿੱਚ ਹੋਣ ਵਾਲ ੇ ਕੋਲਾਜਨ ਦ ੇ ਨੁਕਸਾਨ ਨੂ ੰ ਘਟਾਉਣ ਦ ੇ ਯੋਗ ਹਨ । ਹਾਲਾਂਕਿ, ਇਹ ਪ੍ਰਭਾਵ ਅਜ ੇ ਤੱਕ ਸਿਰਫ ਼ ‘ ਪੈਟਰ ੀ ਡਿਸ਼ ‘ ( ਲੈਬੋਰਟਰ ੀ ਡਿਸ਼ ) ਵਿੱਚ ਹ ੀ ਵੇਖਿਆ ਗਿਆ ਹੈ।

ਪਰ ਜ਼ਾਈਚਨਰ ਦ ਾ ਕਹਿਣ ਾ ਹ ੈ ਕ ਿ ਕਿਸ ੇ ਵ ੀ ਨਵੇ ਂ ਸਕਿਨ ਕੇਅਰ ਰੁਟੀਨ ਨੂ ੰ ਇੱਕ ਸਥਾਪਿਤ ਇਲਾਜ ਦ ਾ ਦਰਜ ਾ ਹਾਸਲ ਕਰਨ ਲਈ, ਆਖਿਰਕਾਰ ਇਹ ਸਾਬਤ ਕਰਨ ਾ ਪਵੇਗ ਾ ਕ ਿ ਇਹ ਉਨ੍ਹਾ ਂ ਸਾਰ ੇ ਆਜ਼ਮਾਏ ਅਤ ੇ ਪਰਖ ੇ ਹੋਏ ਹੱਲਾ ਂ ਨਾਲੋ ਂ ਕਾਫ਼ ੀ ਵੱਧ ਪ੍ਰਭਾਵਸ਼ਾਲ ੀ ਹੈ, ਜ ੋ ਦਹਾਕਿਆ ਂ ਤੋ ਂ ਬਾਜ਼ਾਰ ਵਿੱਚ ਵਪਾਰਕ ਤੌਰ ‘ ਤ ੇ ਉਪਲੱਬਧ ਹਨ।

ਜ਼ਾਈਚਨਰ ਕਹਿੰਦ ੇ ਹਨ,” ਸਵਾਲ ਅਜ ੇ ਵ ੀ ਉਹ ੀ ਹੈ- ਕ ੀ ਇਹ ਨਵੇਂ-ਨਵੇ ਂ ਟ੍ਰੈਂਡ ਵਾਲ ੇ ਇਲਾਜ, ਬਾਜ਼ਾਰ ਵਿੱਚ ਉਪਲੱਬਧ ਚਮੜ ੀ ਦ ੀ ਦੇਖਭਾਲ਼ ਦ ੇ ਰਵਾਇਤ ੀ ਉਤਪਾਦਾ ਂ ਦ ੇ ਮੁਕਾਬਲ ੇ ਵਾਕਈ ਜ਼ਿਆਦ ਾ ਫ਼ਾਇਦ ੇ ਦਿੰਦ ੇ ਹਨ”?

ਉਹ ਅੱਗ ੇ ਕਹਿੰਦ ੇ ਹਨ,” ਇਹ ਸਵਾਲ ਅਜ ੇ ਵ ੀ ਕੁਝ ਹੱਦ ਤੱਕ ਅਣਸੁਲਝਿਆ ਹ ੀ ਹੈ ।”

ਜ਼ਾਈਚਨਰ ਦ ਾ ਕਹਿਣ ਾ ਹ ੈ ਕ ਿ ਚਮੜ ੀ ਵਿੱਚ ਨਮ ੀ ਅਤ ੇ ਚਮਕ ਲਿਆਉਣ ਲਈ ਸਿਰਫ ਼ ਇੱਕ ਵਾਰ ਦ ੇ ਫੇਸ਼ੀਅਲ ‘ ਤ ੇ 500 ਡਾਲਰ ਖਰਚ ਕਰਨ ਦ ੀ ਬਜਾਏ, ਉਹ ਤਾ ਂ ਇਹ ੀ ਚਾਹੁਣਗ ੇ ਕ ਿ ਕੋਈ ਵਿਅਕਤ ੀ ਇੱਕ ਨਿਯਮਿਤ ਰੁਟੀਨ ਦ ੀ ਪਾਲਣ ਾ ਕਰ ੇ- ਜਿਸ ਵਿੱਚ ਸਵੇਰ ਦ ੇ ਸਮੇ ਂ ਸਨਸਕ੍ਰੀਨ ਲਗਾਉਣ ਾ ਸ਼ਾਮਲ ਹੋਵ ੇ- ਤਾ ਂ ਜ ੋ ਚਮੜ ੀ ਨੂ ੰ ਵਾਤਾਵਰਣ ਤੋ ਂ ਹੋਣ ਵਾਲ ੇ ਨੁਕਸਾਨ ਤੋ ਂ ਬਚਾਇਆ ਜ ਾ ਸਕੇ । ਅਤ ੇ ਸ਼ਾਮ ਦ ੇ ਸਮੇਂ, ਨਾਈਟ ਮੋਇਸਚਰਾਈਜ਼ਰ ਅਤ ੇ ਰੇਟੀਨੋਲ ਵਰਗ ੇ ਕੋਲਾਜਨ-ਵਧਾਉਣ ਵਾਲ ੇ ਤੱਤਾ ਂ ਦ ੀ ਮਦਦ ਨਾਲ ਚਮੜ ੀ ਨੂ ੰ ਹਾਈਡ੍ਰੇਟ ਅਤ ੇ ਰੀਪੇਅਰ ਕੀਤ ਾ ਜਾਵੇ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI