Home ਰਾਸ਼ਟਰੀ ਖ਼ਬਰਾਂ ਮਧ ੂ ਮੱਖੀਆ ਂ ਤੋ ਂ 25 ਬੱਚਿਆ ਂ ਨੂ ੰ ਬਚਾਉਂਦ...

ਮਧ ੂ ਮੱਖੀਆ ਂ ਤੋ ਂ 25 ਬੱਚਿਆ ਂ ਨੂ ੰ ਬਚਾਉਂਦ ੇ ਹੋਏ ਜਾਨ ਗੁਆਉਣ ਵਾਲ ੀ ਕੰਚਨ ਬਾਈ, ਕਿਵੇ ਂ ਇਹ ਬੇਬ ੇ ਖ਼ਤਰ ੇ ਅੱਗ ੇ ਡਟ ਕ ੇ ਖੜ੍ਹ ੀ ਰਹੀ

8
0

Source :- BBC PUNJABI

ਕੰਚਨ ਬਾਈ

ਤਸਵੀਰ ਸਰੋਤ, Akash Srivastava

” ਜੇਕਰ ਕੰਚਨ ਬਾਈ ਹਿੰਮਤ ਨ ਾ ਦਿਖਾਉਂਦੀਆ ਂ ਤਾ ਂ ਪਤ ਾ ਨਹੀ ਂ ਕਿੰਨ ੇ ਬੱਚ ੇ ਮਰ ਜਾਂਦੇ ।”

ਮੱਧ ਪ੍ਰਦੇਸ ਼ ਦ ੇ ਨੀਮਚ ਜ਼ਿਲ੍ਹ ੇ ਦ ੇ ਰਾਨਪੁਰ ਪਿੰਡ ਵਿੱਚ ਜਿਸ ਨਾਲ ਵ ੀ ਗੱਲ ਕਰੋ, ਉਹ ਕੰਚਨ ਬਾਈ ਦ ੀ ਬਹਾਦੁਰ ੀ ਅਤ ੇ ਹੌਸਲ ੇ ਦ ੀ ਕਹਾਣ ੀ ਸੁਣਾਉਂਦ ਾ ਹੈ।

ਅਸਲ ਵਿੱਚ, ਜ਼ਿਲ੍ਹ ੇ ਦ ੇ ਮੁੱਖ ਦਫ਼ਤਰ ਤੋ ਂ ਕਰੀਬ 26 ਕਿਲੋਮੀਟਰ ਦੂਰ ਸਥਿਤ ਰਾਨਪੁਰ ਦ ੇ ਆਂਗਨਵਾੜ ੀ ਵਿੱਚ ਸੋਮਵਾਰ 2 ਫਰਵਰ ੀ ਦ ੀ ਦੁਪਹਿਰ ੇ ਮਧੂਮੱਖੀਆ ਂ ਨ ੇ ਹਮਲ ਾ ਕਰ ਦਿੱਤਾ।

ਜਿੱਥ ੇ ਆਮ ਤੌਰ ‘ ਤ ੇ ਬੱਚਿਆ ਂ ਦ ਾ ਹਾਸ ਾ ਅਤ ੇ ਸ਼ਰਾਰਤਾ ਂ ਦਿਖਾਈ ਦਿੰਦਿਆ ਂ ਹਨ, ਉੱਥ ੇ ਅਚਾਨਕ ਚੀਕਾ ਂ ਦ ੀ ਆਵਾਜ ਼ ਆਉਣ ਲੱਗੀ । ਇਸ ੇ ਆਂਗਨਵਾੜ ੀ ਵਿੱਚ ਦੁਪਹਿਰ ੇ ਦ ੋ ਵਜ ੇ ਤੋ ਂ ਪ੍ਰਾਥਮਿਕ ਸਕੂਲ ਚੱਲਦ ਾ ਹੈ।

ਪਿੰਡ ਵਾਲਿਆ ਂ ਦੱਸਿਆ ਕ ਿ ਲਗਭਗ ਸਾਢ ੇ ਤਿੰਨ ਵਜ ੇ ਦ ੇ ਕਰੀਬ ਆਂਗਨਵਾੜ ੀ ਦ ੇ ਆਲ ੇ ਦੁਆਲ ੇ ਮੌਜੂਦ ਬੱਚਿਆ ਂ ‘ ਤ ੇ ਮਧੂਮੱਖੀਆ ਂ ਦ ਾ ਝੁੰਡ ਟੁੱਟ ਪਿਆ । ਉਸ ਸਮੇ ਂ ਉੱਥ ੇ ਕਰੀਬ 20 ਤੋ ਂ 25 ਬੱਚ ੇ ਮੌਜੂਦ ਸਨ।

‘ ਬੱਚਿਆ ਂ ਨੂ ੰ ਬਚਾਉਣ ਲਈ ਦੌੜ ਪਈਆ ਂ ‘

ਸਕੂਲ ਦ ੀ ਇੱਕ ਅਧਿਆਪਿਕ ਾ ਗੁਣਸਾਗਰ ਜੈਨ ਦੱਸਦ ੀ ਹੈ,” ਮਧੂਮੱਖੀਆ ਂ ਸਿੱਧ ਾ ਬੱਚਿਆ ਂ ਵੱਲ ਵਧ ਰਹੀਆ ਂ ਸਨ ਅਤ ੇ ਚਾਰ ੇ ਪਾਸ ੇ ਭਗਦੜ ਜਿਹ ੀ ਮਚ ਗਈ ।”

ਉਸ ੇ ਸਮੇ ਂ ਉੱਥ ੇ ਮੌਜੂਦ 55 ਸਾਲ ਦ ੀ ਆਂਗਨਵਾੜ ੀ ਸਹਾਇਕ ਾ ਕੰਚਨ ਬਾਈ ਨ ੇ ਹਾਲਾਤ ਨੂ ੰ ਸਮਝਿਆ ਅਤ ੇ ਬੱਚਿਆ ਂ ਨੂ ੰ ਬਚਾਉਣ ਲਈ ਦੌੜ ਪਈ।

ਚਸ਼ਮਦੀਦਾ ਂ ਮੁਤਾਬਕ ਕੰਚਨ ਬਾਈ ਨ ੇ ਬਿਨਾ ਂ ਸਮਾ ਂ ਗੁਆਏ ਬੱਚਿਆ ਂ ਨੂ ੰ ਅੰਦਰ ਵੱਲ ਲ ੈ ਕ ੇ ਜਾਣ ਾ ਸ਼ੁਰ ੂ ਕਰ ਦਿੱਤਾ । ਪਹਿਲਾ ਂ ਉਨ੍ਹਾ ਂ ਨ ੇ ਆਂਗਨਵਾੜ ੀ ਵਿੱਚ ਪਈਆ ਂ ਦਰੀਆ ਂ ਅਤ ੇ ਕੰਬਲ ਕੱਢ ਕ ੇ ਬੱਚਿਆ ਂ ਨੂ ੰ ਢੱਕਿਆ ਅਤ ੇ ਫਿਰ ਆਪਣ ੀ ਸਾੜ ੀ ਨਾਲ ਉਨ੍ਹਾ ਂ ਨੂ ੰ ਬਚਾਉਣ ਦ ੀ ਕੋਸ਼ਿਸ ਼ ਕੀਤੀ।

ਕੰਚਨ ਬਾਈ

ਤਸਵੀਰ ਸਰੋਤ, Puneet Barnala

ਉਨ੍ਹਾ ਂ ਦ ੇ ਇਸ ਹੌਸਲ ੇ ਭਰ ੇ ਕਦਮ ਨਾਲ ਕਰੀਬ 25 ਬੱਚਿਆ ਂ ਦ ੀ ਜਾਨ ਬਚ ਗਈ, ਜਿਨ੍ਹਾ ਂ ਵਿੱਚ ਉਨ੍ਹਾ ਂ ਦ ਾ ਆਪਣ ਾ ਪੋਤ ਾ ਵ ੀ ਸ਼ਾਮਲ ਸੀ । ਹਾਲਾਂਕ ਿ ਖ਼ੁਦ ਕੰਚਨ ਬਾਈ ਮਧੂਮੱਖੀਆ ਂ ਦ ੇ ਹਮਲ ੇ ਵਿੱਚ ਗੰਭੀਰ ਤੌਰ ‘ ਤ ੇ ਜ਼ਖ਼ਮ ੀ ਹ ੋ ਗਈ।

ਹਸਪਤਾਲ ਪਹੁੰਚਣ ‘ ਤ ੇ ਡਾਕਟਰਾ ਂ ਨ ੇ ਉਨ੍ਹਾ ਂ ਨੂ ੰ ਮ੍ਰਿਤ ਐਲਾਨ ਦਿੱਤਾ।

ਨੀਮਚ ਦ ੇ ਪੁਲਿਸ ਸੁਪਰਡੈਂਟ ਅੰਕਿਤ ਜੈਸਵਾਲ ਨ ੇ ਮੀਡੀਆ ਨੂ ੰ ਦੱਸਿਆ,” ਇਹ ਸੋਮਵਾਰ ਦੁਪਹਿਰ ਦ ੀ ਘਟਨ ਾ ਹੈ, ਜਦੋ ਂ ਜਾਵਦ ਥਾਣ ਾ ਖੇਤਰ ਦ ੇ ਰਾਨਪੁਰ ਪਿੰਡ ਦ ੀ ਆਂਗਨਵਾੜ ੀ ਵਿੱਚ ਮਧੂਮੱਖੀਆ ਂ ਨ ੇ ਹਮਲ ਾ ਕੀਤਾ । ਇਸ ਦੌਰਾਨ ਉੱਥ ੇ ਕੰਮ ਕਰਨ ਵਾਲ ੀ ਕੰਚਨ ਬਾਈ ਨ ੇ ਬੱਚਿਆ ਂ ਨੂ ੰ ਬਚਾਉਣ ਦ ੀ ਕੋਸ਼ਿਸ ਼ ਕੀਤੀ । ਕੰਚਨ ਬਾਈ ਨੂ ੰ ਮਧੂਮੱਖੀਆ ਂ ਨ ੇ ਜਖ਼ਮ ੀ ਕਰ ਦਿੱਤ ਾ ਸ ੀ ਅਤ ੇ ਜਿਕ ਕਾਰਨ ਉਨ੍ਹਾ ਂ ਦ ੀ ਮੌਤ ਹ ੋ ਗਈ ।”

ਨਕਲੇ ਨੇੜੇ ਇੱਕ ਵੱਡਾ ਮਧੂ-ਮੱਖੀਆਂ ਦਾ ਛੱਤਾ ਸੀ

ਤਸਵੀਰ ਸਰੋਤ, Aakash Srivastava

ਪਰਿਵਾਰ ਵਿੱਚ ਸੋਗ, ਪੁੱਤਰ ਨ ੇ ਕਿਹ ਾ ‘ ਮਾ ਂ ‘ ਤ ੇ ਮਾਣ ਹ ੈ ‘

ਕੰਚਨ ਬਾਈ ਦ ੇ ਪਰਿਵਾਰ ਵਿੱਚ ਇੱਕ ਪੁੱਤਰ ਰਵ ੀ ਮੇਘਵਾਲ ਅਤ ੇ ਪਤ ੀ ਸ਼ਿਵਲਾਲ ਹਨ । ਪੁੱਤਰ ਦ ਾ ਵਿਆਹ ਹ ੋ ਗਿਆ ਹ ੈ ਅਤ ੇ ਕੰਚਨ ਬਾਈ ਦ ਾ ਇੱਕ ਪੋਤ ਾ ਹੈ, ਜ ੋ ਉਸ ਵੇਲ ੇ ਸਕੂਲ ਵਿੱਚ ਹ ੀ ਮੌਜੂਦ ਸੀ।

ਕੰਚਨ ਬਾਈ ਦ ੇ ਪਤ ੀ ਕੁਝ ਸਾਲ ਪਹਿਲਾ ਂ ਲਕਵ ੇ ਦ ਾ ਸ਼ਿਕਾਰ ਹ ੋ ਗਏ ਸਨ ਅਤ ੇ ਉਸ ਤੋ ਂ ਬਾਅਦ ਤੋ ਂ ਹ ੀ ਬਿਸਤਰ ‘ ਤ ੇ ਹਨ।

ਪੂਰ ਾ ਪਰਿਵਾਰ ਸੋਗ ਵਿੱਚ ਹ ੈ ਪਰ ਉਨ੍ਹਾ ਂ ਦ ੇ ਪੁੱਤਰ ਰਵ ੀ ਮੇਘਵਾਲ ਕਹਿੰਦ ੇ ਹਨ ਕ ਿ ਉਨ੍ਹਾ ਂ ਨੂ ੰ ਆਪਣ ੀ ਮਾ ਂ ‘ ਤ ੇ ਬਹੁਤ ਮਾਣ ਹੈ।

ਰਵ ੀ ਨ ੇ ਬੀਬੀਸ ੀ ਨੂ ੰ ਕਿਹਾ,” ਮੈ ਂ ਉਸ ਵੇਲ ੇ ਪਿੰਡ ਵਿੱਚ ਨਹੀ ਂ ਸ ੀ ਪਰ ਸਭ ਨ ੇ ਦੱਸਿਆ ਕ ਿ ਮੇਰ ੀ ਮਾ ਂ ਨ ੇ ਕਿਵੇ ਂ ਦਰਜਨਾ ਂ ਬੱਚਿਆ ਂ ਦ ੀ ਜਾਨ ਬਚਾਈ । ਮੇਰ ੀ ਮਾ ਂ ਦ ਾ ਸੁਭਾਅ ਬਹੁਤ ਚੰਗ ਾ ਸੀ । ਉਹ ਹਰ ਕਿਸ ੇ ਨਾਲ ਪਿਆਰ ਕਰਦ ੀ ਸ ੀ ਪਰ ਬੱਚਿਆ ਂ ਨਾਲ ਸਭ ਤੋ ਂ ਵੱਧ ।”

” ਉਹ ਹਮੇਸ਼ ਾ ਕਹਿੰਦ ੀ ਸ ੀ ਕ ਿ ਬੱਚ ੇ ਰੱਬ ਦ ਾ ਰੂਪ ਹੁੰਦ ੇ ਹਨ । ਉਹ ਉਨ੍ਹਾ ਂ ਨੂ ੰ ਆਪਣ ੇ ਬੱਚਿਆ ਂ ਵਾਂਗ ਨਹੀਂ, ਸਗੋ ਂ ਰੱਬ ਵਾਂਗ ਮੰਨਦ ੀ ਸੀ ।”

ਕੰਚਨਬਾਈ ਦੇ ਪੁੱਤਰ ਰਵੀ ਮੇਘਵਾਲ

ਤਸਵੀਰ ਸਰੋਤ, Aakash Srivastava

ਕੰਚਨ ਬਾਈ ਪਿੰਡ ਦ ੇ ਜ ੈ ਮਾਤ ਾ ਦ ੀ ਸਵੈ-ਸਹਾਇਤ ਾ ਸਮੂਹ ਦ ੀ ਪ੍ਰਧਾਨ ਵ ੀ ਸਨ ਅਤ ੇ ਆਂਗਨਵਾੜ ੀ ਨਾਲ ਜੁੜ ੇ ਕੰਮ ਸੰਭਾਲਦ ੇ ਸਨ । ਬੱਚਿਆ ਂ ਲਈ ਖਾਣ ਾ ਬਣਾਉਣਾ, ਪਾਣ ੀ ਪਿਆਉਣ ਾ ਅਤ ੇ ਉਨ੍ਹਾ ਂ ਦ ੀ ਦੇਖਭਾਲ ਕਰਨ ਾ ਉਨ੍ਹਾ ਂ ਦ ੀ ਰੋਜ਼ਾਨ ਾ ਦ ੀ ਜ਼ਿੰਮੇਵਾਰ ੀ ਸੀ।

ਰਵ ੀ ਕਹਿੰਦ ੇ ਹਨ ਕ ਿ ਜਿਨ੍ਹਾ ਂ ਬੱਚਿਆ ਂ ਨੂ ੰ ਉਨ੍ਹਾ ਂ ਦ ੀ ਮਾ ਂ ਨ ੇ ਬਚਾਇਆ, ਉਨ੍ਹਾ ਂ ਵਿੱਚ ਉਨ੍ਹਾ ਂ ਦ ਾ ਆਪਣ ਾ ਬੱਚ ਾ ਵ ੀ ਸ਼ਾਮਲ ਹੈ ।” ਉਸ ਦ ੇ ਸਰੀਰ ਤੋ ਂ ਵ ੀ ਪੰਜ-ਛੇ ਮਧੂਮੱਖੀਆ ਂ ਦ ੇ ਡੰਕ ਕੱਢ ੇ ਗਏ ਸਨ ।”

ਮਾ ਂ ਨੂ ੰ ਯਾਦ ਕਰਦ ੇ ਹੋਏ ਰਵ ੀ ਕਹਿੰਦ ੇ ਹਨ,” ਉਨ੍ਹਾ ਂ ਨ ੇ ਕਦ ੇ ਇਸ ਕੰਮ ਨੂ ੰ ਸਿਰਫ ਼ ਨੌਕਰ ੀ ਨਹੀ ਂ ਸਮਝਿਆ । ਇਹ ਉਨ੍ਹਾ ਂ ਲਈ ਜ਼ਿੰਦਗ ੀ ਦ ਾ ਅਟੁੱਟ ਹਿੱਸ ਾ ਸੀ । ਉਹ ਕਦ ੇ ਦੇਰ ਨਾਲ ਨਹੀ ਂ ਪਹੁੰਚ ੀ ਅਤ ੇ ਨ ਾ ਹ ੀ ਕਦ ੇ ਛੁੱਟ ੀ ਲੈਂਦ ੀ ਸੀ । ਜ ੇ ਕਦ ੇ ਉਹ ਬਹੁਤ ਮੁਸ਼ਕਲ ਵਿੱਚ ਵ ੀ ਹੁੰਦੀ, ਤਾ ਂ ਵ ੀ ਸਭ ਤੋ ਂ ਪਹਿਲਾ ਂ ਬੱਚਿਆ ਂ ਦ ੇ ਖਾਣ-ਪੀਣ ਦ ੀ ਵਿਵਸਥ ਾ ਕਰਦ ੀ ਸੀ ।”

ਕੰਚਨ ਬਾਈ

ਸੁਰੇਸ ਼ ਚੰਦਰ ਮੇਘਵਾਲ, ਜਿਨ੍ਹਾ ਂ ਦ ਾ ਪੁੱਤਰ ਉਸ ੇ ਆਂਗਨਵਾੜ ੀ ਵਿੱਚ ਪੜ੍ਹਦ ਾ ਹੈ, ਉਸ ਸਮੇ ਂ ਬੱਚਿਆ ਂ ਨੂ ੰ ਲੈਣ ਪਹੁੰਚ ੇ ਹੋਏ ਸਨ।

ਉਹ ਕਹਿੰਦ ੇ ਹਨ,” ਜਦੋ ਂ ਮੈ ਂ ਬਾਹਰ ਪਹੁੰਚਿਆ ਤਾ ਂ ਮੈਡਮਾ ਂ ਚੀਕ ਰਹੀਆ ਂ ਸਨ ਅਤ ੇ ਅੰਦਰੋ ਂ ਬੱਚਿਆ ਂ ਦ ੇ ਰੋਣ ਦੀਆ ਂ ਆਵਾਜ਼ਾ ਂ ਆ ਰਹੀਆ ਂ ਸਨ । ਥੋੜ੍ਹ ਾ ਨੇੜ ੇ ਗਿਆ ਤਾ ਂ ਪਤ ਾ ਲੱਗਿਆ ਕ ਿ ਮਧੂਮੱਖੀਆ ਂ ਨ ੇ ਹਮਲ ਾ ਕਰ ਦਿੱਤ ਾ ਹੈ ।”

” ਕੰਚਨ ਬਾਈ ਬੱਚਿਆ ਂ ਨੂ ੰ ਦਰੀਆਂ, ਚਾਦਰਾ ਂ ਅਤ ੇ ਆਪਣ ੀ ਸਾੜ ੀ ਨਾਲ ਢੱਕ ਰਹ ੇ ਸੀ । ਉੱਥ ੇ ਮਧੂਮੱਖੀਆ ਂ ਦ ਾ ਬਹੁਤ ਵੱਡ ਾ ਝੁੰਡ ਸੀ ।”

ਉਨ੍ਹਾ ਂ ਦ ੇ ਮੁਤਾਬਕ, ਬੱਚਿਆ ਂ ਨੂ ੰ ਬਚਾਉਂਦ ੇ ਸਮੇ ਂ ਕੰਚਨ ਬਾਈ ਨ ੇ ਮਧੂਮੱਖੀਆ ਂ ਦ ੇ ਕਈ ਹਮਲ ੇ ਸਹੇ । ਸੁਰੇਸ ਼ ਕਹਿੰਦ ੇ ਹਨ,” ਜੇ ਉਹ ਉਸ ਦਿਨ ਉੱਥ ੇ ਨ ਾ ਹੁੰਦੇ, ਤਾ ਂ ਕਈ ਬੱਚਿਆ ਂ ਦ ੀ ਜਾਨ ਜ ਾ ਸਕਦ ੀ ਸੀ ।”

ਸਭ ਤੋ ਂ ਪਹਿਲਾ ਂ ਬਚਾਅ ਲਈ ਪਹੁੰਚ ੇ ਪਿੰਡ ਵਾਲਿਆ ਂ ਨ ੇ ਕ ੀ ਦੱਸਿਆ

ਕੰਚਨ ਬਾਈ ਦੇ ਦਿਓਰ ਦਿਲੀਪ ਮੇਘਵਾਲ

ਤਸਵੀਰ ਸਰੋਤ, Aakash Srivastava

ਦਿਲੀਪ ਮੇਘਵਾਲ, ਜ ੋ ਰਿਸ਼ਤ ੇ ਵਿੱਚ ਕੰਚਨ ਬਾਈ ਦ ੇ ਦਿਓਰ ਲੱਗਦ ੇ ਹਨ, ਦੱਸਦ ੇ ਹਨ ਕ ਿ ਉਨ੍ਹਾ ਂ ਨੂ ੰ ਪਿੰਡ ਦ ੇ ਹ ੀ ਇੱਕ ਵਿਅਕਤ ੀ ਦ ਾ ਫੋਨ ਆਇਆ ਸ ੀ ਅਤ ੇ ਉਸ ਨ ੇ ਦੱਸਿਆ ਕ ਿ ਆਂਗਨਵਾੜ ੀ ਵਿੱਚ ਮਧੂਮੱਖੀਆ ਂ ਨ ੇ ਹਮਲ ਾ ਕਰ ਦਿੱਤ ਾ ਹੈ।

ਦਿਲੀਪ ਦੱਸਦ ੇ ਹਨ ਕ ਿ ਜਦੋ ਂ ਉਹ ਆਂਗਨਵਾੜ ੀ ਪਹੁੰਚੇ, ਉਦੋ ਂ ਤੱਕ ਹਾਲਾਤ ਬੇਕਾਬ ੂ ਹ ੋ ਚੁੱਕ ੇ ਸਨ।

ਉਹ ਕਹਿੰਦ ੇ ਹਨ,” ਮੈ ਂ ਵੇਖਿਆ ਕ ਿ ਕੰਚਨ ਬਾਈ ਜ਼ਮੀਨ ‘ ਤ ੇ ਡਿੱਗ ੀ ਪਈ ਸੀ । ਉਨ੍ਹਾ ਂ ਦ ੇ ਸਰੀਰ ‘ ਤ ੇ ਮਧੂਮੱਖੀਆ ਂ ਦ ੇ ਬਹੁਤ ਜ਼ਿਆਦ ਾ ਡੰਕ ਲੱਗ ੇ ਹੋਏ ਸਨ ਅਤ ੇ ਕੁਝ ਮਧੂਮੱਖੀਆ ਂ ਅਜ ੇ ਵ ੀ ਉੱਥ ੇ ਮੌਜੂਦ ਸਨ । ਕੰਚਨ ਬਾਈ ਹੋਸ ਼ ਵਿੱਚ ਨਹੀ ਂ ਸਨ, ਉਨ੍ਹਾ ਂ ਦ ੇ ਮੂੰਹ ਤੋ ਂ ਝਾਗ ਨਿਕਲ ਰਹ ੀ ਸ ੀ ਅਤ ੇ ਉਨ੍ਹਾ ਂ ਕੋਲੋ ਂ ਬੋਲਿਆ ਵ ੀ ਨਹੀ ਂ ਜ ਾ ਰਿਹ ਾ ਸੀ ।”

ਘਟਨ ਾ ਦ ਾ ਮੰਜ਼ਰ ਯਾਦ ਕਰਦ ੇ ਹੋਏ ਦਿਲੀਪ ਕਹਿੰਦ ੇ ਹਨ,” ਆਲੇ-ਦੁਆਲ ੇ ਬੱਚ ੇ ਰ ੋ ਰਹ ੇ ਸਨ ਅਤ ੇ ਲੋਕ ਘਬਰਾਏ ਹੋਏ ਸਨ । ਮੈ ਂ ਕੰਚਨ ਬਾਈ ਨੂ ੰ ਚੁੱਕਿਆ ਅਤ ੇ ਇੱਕ ਬੱਚ ੇ ਦ ੇ ਨਾਲ ਬਾਹਰ ਲ ੈ ਕ ੇ ਆਇਆ । ਉਦੋ ਂ ਤੱਕ ਸੁਰੇਸ ਼ ਚੰਦਰ ਵ ੀ ਪਹੁੰਚ ਚੁੱਕ ੇ ਸਨ । ਉਨ੍ਹਾ ਂ ਨ ੇ ਐਂਬੂਲੈਂਸ ਅਤ ੇ ਪੁਲਿਸ ਨੂ ੰ ਫੋਨ ਕੀਤਾ ।”

ਪੁਲਿਸ ਦ ੀ ਗੱਡ ੀ ਆਉਣ ਤੋ ਂ ਬਾਅਦ ਕੰਚਨ ਬਾਈ ਨੂ ੰ ਸਭ ਤੋ ਂ ਨੇੜਲ ੇ ਸਰਵਾਨੀਆ ਮਹਾਰਾਜ ਪ੍ਰਾਇਮਰ ੀ ਸਿਹਤ ਕੇਂਦਰ ( ਪੀਐੱਚਸੀ ) ਪਹੁੰਚਾਇਆ ਗਿਆ, ਜਿੱਥ ੇ ਉਨ੍ਹਾ ਂ ਨੂ ੰ ਮ੍ਰਿਤ ਐਲਾਨ ਦਿੱਤ ਾ ਗਿਆ।

ਕੰਚਨ ਬਾਈ

ਤਸਵੀਰ ਸਰੋਤ, Aakash Srivastava

ਸਰਵਾਨੀਆ ਮਹਾਰਾਜ ਪ੍ਰਾਇਮਰ ੀ ਸਿਹਤ ਕੇਂਦਰ ਦ ੇ ਇੰਚਾਰਜ ਅਤ ੇ ਇਕੱਲ ੇ ਡਾਕਟਰ ਸੰਦੀਪ ਸ਼ਰਮ ਾ ਨ ੇ ਬੀਬੀਸ ੀ ਨੂ ੰ ਕਿਹਾ,” ਮੈ ਂ ਉਸ ਦਿਨ ਕਲੇਕਟੋਰੇਟ ਵਿੱਚ ਮੀਟਿੰਗ ਲਈ ਗਿਆ ਸੀ । ਇਸ ਦੌਰਾਨ ਸ਼ਾਮ ਨੂ ੰ ਮੈਨੂ ੰ ਪੀਐੱਚਸ ੀ ਤੋ ਂ ਫੋਨ ਆਇਆ ਕ ਿ ਇੱਕ ਔਰਤ ਨੂ ੰ ਮਧੂਮੱਖੀਆ ਂ ਦ ੇ ਭਿਆਨਕ ਹਮਲ ੇ ਤੋ ਂ ਬਾਅਦ ਹਸਪਤਾਲ ਲਿਆਂਦ ਾ ਗਿਆ ਹੈ ।”

ਉਹ ਕਹਿੰਦ ੇ ਹਨ,” ਉਸ ਵੇਲ ੇ ਮੌਜੂਦ ਹਸਪਤਾਲ ਸਟਾਫ ਼ ਮੁਤਾਬਕ, ਔਰਤ ਦ ੀ ਹਸਪਤਾਲ ਪਹੁੰਚਣ ਤੋ ਂ ਪਹਿਲਾ ਂ ਹ ੀ ਮੌਤ ਹ ੋ ਚੁੱਕ ੀ ਸੀ । ਮਧੂਮੱਖੀਆ ਂ ਦ ੇ ਹਮਲ ੇ ਵਿੱਚ ਇਹ ਬਿਲਕੁਲ ਸੰਭਵ ਹ ੈ ਕਿਉਂਕ ਿ ਵਿਅਕਤ ੀ ਐਨਾਫ਼ਿਲੈਕਟਿਕ ਸ਼ੌਕ ਵਿੱਚ ਚਲ ਾ ਜਾਂਦ ਾ ਹੈ, ਜ ੋ ਜਾਨਲੇਵ ਾ ਹ ੋ ਸਕਦ ਾ ਹੈ ।”

ਐਨਾਫ਼ਿਲੈਕਟਿਕ ਸ਼ੌਕ ਇੱਕ ਗੰਭੀਰ, ਅਚਾਨਕ ਹੋਣ ਵਾਲ ੀ ਅਤ ੇ ਜਾਨਲੇਵ ਾ ਐਲਰਜਿਕ ਪ੍ਰਤੀਕਿਰਿਆ ਹੁੰਦ ੀ ਹੈ, ਜ ੋ ਐਲਰਜ ੀ ਪੈਦ ਾ ਕਰਨ ਵਾਲ ੀ ਚੀਜ ਼ ਦ ੇ ਸੰਪਰਕ ਵਿੱਚ ਆਉਣ ਤੋ ਂ ਕੁਝ ਮਿੰਟਾ ਂ ਦ ੇ ਅੰਦਰ ਹ ੋ ਸਕਦ ੀ ਹੈ । ਡਾਕਟਰ ਸੰਦੀਪ ਮੁਤਾਬਕ, ਮਧੂਮੱਖੀਆ ਂ ਦ ਾ ਹਮਲ ਾ ਇਸ ਤਰ੍ਹਾ ਂ ਦ ੇ ਸ਼ੌਕ ਦ ਾ ਵਾਜਬ ਕਾਰਨ ਬਣ ਸਕਦ ਾ ਹੈ।

ਕੰਚਨ ਬਾਈ ਦ ੀ ਮੌਤ ਨ ੇ ਪੂਰ ੇ ਰਾਨਪੁਰ ਪਿੰਡ ਨੂ ੰ ਸੋਗ ਵਿੱਚ ਡੁੱਬ ੋ ਦਿੱਤ ਾ ਹੈ । ਪਿੰਡ ਵਾਲ ੇ ਉਨ੍ਹਾ ਂ ਨੂ ੰ ਸਿਰਫ ਼ ਆਂਗਨਵਾੜ ੀ ਨਾਲ ਜੁੜ ੀ ਔਰਤ ਹ ੀ ਨਹੀਂ, ਬਲਕ ਿ ਆਂਗਨਵਾੜ ੀ ਵਿੱਚ ਇੱਕ ਭਰੋਸੇਯੋਗ ਮੌਜੂਦਗ ੀ ਵਜੋ ਂ ਯਾਦ ਕਰਦ ੇ ਹਨ।

ਇੱਕ ਪਿੰਡ ਵਾਲ ੇ ਨ ੇ ਕਿਹਾ,” ਜਦੋ ਂ ਕੰਚਨ ਬਾਈ ਉੱਥ ੇ ਹੁੰਦ ੇ ਸਨ ਤਾ ਂ ਸਾਨੂ ੰ ਭਰੋਸ ਾ ਹੁੰਦ ਾ ਸ ੀ ਕ ਿ ਬੱਚ ੇ ਸੁਰੱਖਿਅਤ ਹੱਥਾ ਂ ਵਿੱਚ ਹਨ ਅਤ ੇ ਉਨ੍ਹਾ ਂ ਦ ੀ ਦੇਖਭਾਲ ਦ ੀ ਕੋਈ ਚਿੰਤ ਾ ਨਹੀ ਂ ਰਹਿੰਦ ੀ ਸੀ ।”

ਦਿਲੀਪ ਦੱਸਦ ੇ ਹਨ ਕ ਿ ਉਹ ਬੱਚਿਆ ਂ ਨੂ ੰ ਇਕੱਠ ੇ ਬਿਠ ਾ ਕ ੇ ਖਾਣ ਾ ਖਵਾਉਂਦ ੇ ਸਨ ਅਤ ੇ ਉਨ੍ਹਾ ਂ ਨਾਲ ਹੱਸ-ਮਜ਼ਾਕ ਕਰਦ ੇ ਸਨ।

ਆਰਥਿਕ ਹਾਲਤ ਕਮਜ਼ੋਰ, ਸਰਪੰਚ ਨ ੇ ਸਹਾਇਤ ਾ ਦ ਾ ਭਰੋਸ ਾ ਦਿੱਤਾ

ਪਿੰਡ

ਤਸਵੀਰ ਸਰੋਤ, Aakash Srivastava

ਪਰਿਵਾਰ ਦ ੀ ਆਰਥਿਕ ਹਾਲਤ ਪਹਿਲਾ ਂ ਹ ੀ ਮੁਸ਼ਕਲ ਸੀ । ਰਵ ੀ ਦ ੇ ਪਿਤ ਾ ਨੂ ੰ ਚਾਰ-ਪੰਜ ਸਾਲ ਪਹਿਲਾ ਂ ਦਿਮਾਗ ਼ ਵਿੱਚ ਬਲੀਡਿੰਗ ਹੋਣ ਤੋ ਂ ਬਾਅਦ ਲਕਵ ਾ ਮਾਰ ਗਿਆ ਸੀ।

ਰਵ ੀ ਨ ੇ ਦੱਸਿਆ,” ਘਰ ਦ ੀ ਸਾਰ ੀ ਜ਼ਿੰਮੇਵਾਰ ੀ ਮਾ ਂ ‘ ਤ ੇ ਸੀ । ਪਿਤ ਾ ਦ ੇ ਇਲਾਜ ਵਿੱਚ ਪੰਜ-ਛੇ ਲੱਖ ਰੁਪਏ ਖਰਚ ਹ ੋ ਚੁੱਕ ੇ ਹਨ । ਇਸ ਲਈ ਮੈਨੂ ੰ ਜ਼ਮੀਨ ਤੱਕ ਵੇਚਣ ੀ ਪਈ । ਅੱਜ ਵ ੀ ਹਰ ਮਹੀਨ ੇ ਦਵਾਈਆ ਂ ‘ ਤ ੇ ਢਾਈ ਤੋ ਂ ਸਾਢ ੇ ਤਿੰਨ ਹਜ਼ਾਰ ਰੁਪਏ ਲੱਗਦ ੇ ਹਨ ।”

ਰਵ ੀ ਕਹਿੰਦ ੇ ਹਨ,” ਮਾ ਂ ਸਿਰਫ ਼ ਘਰ ਅੰਦਰ ਹ ੀ ਨਹੀਂ, ਬਲਕ ਿ ਬਾਹਰ ਵ ੀ ਪਰਿਵਾਰ ਲਈ ਮਜ਼ਬੂਤ ੀ ਨਾਲ ਸੰਘਰਸ ਼ ਕਰ ਰਹ ੀ ਸੀ । ਸਵੇਰ ੇ ਘਰ ਦ ੀ ਜ਼ਿੰਮੇਵਾਰੀ, ਪਿਤ ਾ ਜ ੀ ਦ ੀ ਦੇਖਭਾਲ, ਫਿਰ ਸਕੂਲ ਅਤ ੇ ਇਸ ਦ ੇ ਨਾਲ-ਨਾਲ ਸਵੈ-ਸਹਾਇਤ ਾ ਸਮੂਹ ਦ ਾ ਕੰਮ । ਪਤ ਾ ਨਹੀ ਂ ਕਿਵੇਂ, ਪਰ ਉਹ ਸਭ ਕੁਝ ਸੰਭਾਲ ਲੈਂਦ ੀ ਸੀ ।”

ਪਿੰਡ ਦ ੇ ਸਰਪੰਚ ਲਾਲਾਰਾਮ ਰਾਵਤ ਕਹਿੰਦ ੇ ਹਨ,” ਮਧੂਮੱਖੀਆ ਂ ਦ ਾ ਹਮਲ ਾ ਬਹੁਤ ਵੱਡ ਾ ਸੀ । ਕੰਚਨ ਬਾਈ ਬੱਚਿਆ ਂ ਨੂ ੰ ਬਚਾਉਂਦੇ-ਬਚਾਉਂਦ ੇ ਆਪਣ ੀ ਜਾਨ ਗੁਆ ਬੈਠੀਆਂ । ਪਰਿਵਾਰ ਦ ੀ ਹਾਲਤ ਬਹੁਤ ਗੰਭੀਰ ਹੈ ।”

ਉਹ ਕਹਿੰਦ ੇ ਹਨ ਕ ਿ ਗ੍ਰਾਮ ਪੰਚਾਇਤ ਆਪਣ ੇ ਨਿਯਮਾ ਂ ਅਨੁਸਾਰ ਪਰਿਵਾਰ ਦ ੀ ਮਦਦ ਕਰੇਗੀ ।” ਅਸੀ ਂ ਸਰਕਾਰ ਨੂ ੰ ਵ ੀ ਅਪੀਲ ਕਰਾਂਗ ੇ ਕ ਿ ਪਰਿਵਾਰ ਨੂ ੰ ਆਰਥਿਕ ਸਹਾਇਤ ਾ ਮਿਲ ੇ ਅਤ ੇ ਪੁੱਤਰ ਦ ੇ ਰੁਜ਼ਗਾਰ ਬਾਰ ੇ ਵ ੀ ਵਿਚਾਰ ਕੀਤ ਾ ਜਾਵੇ ।”

ਪਿੰਡ ਵਿੱਚ ਡਰ ਦ ਾ ਮਾਹੌਲ

ਲੋਕ ਅਜੇ ਵੀ ਹੈਂਡ ਪੰਪ ਦੇ ਨੇੜੇ ਜਾਣ ਤੋਂ ਡਰਦੇ ਹਨ

ਤਸਵੀਰ ਸਰੋਤ, Aakash Srivastava

ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਦ ਾ ਮਾਹੌਲ ਹੈ। ਆਂਗਨਵਾੜੀ ਦੇ ਕੋਲ ਲੱਗਿਆ ਹੈਂਡਪੰਪ ਪੂਰੇ ਪਿੰਡ ਲਈ ਪਾਣੀ ਦਾ ਇਕੱਲਾ ਸਰੋਤ ਹੈ। ਉਸੇ ਥਾਂ ਮਧੂਮੱਖੀਆਂ ਦਾ ਛੱਤਾ ਹੋਣ ਕਾਰਨ ਲੋਕ ਉੱਥੇ ਜਾਣ ਤੋਂ ਡਰ ਰਹੇ ਹਨ।

ਰਵ ੀ ਕਹਿੰਦ ੇ ਹਨ,” ਸਕੂਲ ਦ ੀ ਇਮਾਰਤ ਦ ੀ ਖ਼ਸਤ ਾ ਹਾਲਤ ਹੈ, ਇਸ ਲਈ ਬੱਚਿਆ ਂ ਨੂ ੰ ਆਂਗਨਵਾੜ ੀ ਵਿੱਚ ਪੜ੍ਹਨ ਾ ਪੈਂਦ ਾ ਹੈ । ਮੈ ਂ ਸਰਕਾਰ ਨੂ ੰ ਅਪੀਲ ਕਰਦ ਾ ਹਾ ਂ ਕ ਿ ਸਕੂਲ ਦ ੀ ਹਾਲਤ ਸੁਧਾਰ ੀ ਜਾਵੇ, ਬਾਊਂਡਰ ੀ ਅਤ ੇ ਪਾਣ ੀ ਦ ੀ ਵਿਵਸਥ ਾ ਕੀਤ ੀ ਜਾਵੇ, ਤਾ ਂ ਜ ੋ ਬੱਚਿਆ ਂ ਨੂ ੰ ਆਂਗਨਵਾੜ ੀ ਵਿੱਚ ਨ ਾ ਬੈਠਣ ਾ ਪਵੇ । ਜ ੇ ਸਭ ਕੁਝ ਠੀਕ ਹੁੰਦ ਾ ਤਾ ਂ ਮੇਰ ੀ ਮਾ ਂ ਉਸ ਵੇਲ ੇ ਆਂਗਨਵਾੜ ੀ ਵਿੱਚ ਹੁੰਦ ੀ ਹ ੀ ਨਹੀਂ ।”

ਸਥਾਨਕ ਪੱਤਰਕਾਰ ਆਕਾਸ ਼ ਸ਼੍ਰੀਵਾਸਤਵ ਦ ੀ ਰਿਪੋਰਟਿੰਗ ਨਾਲ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI