Home ਰਾਸ਼ਟਰੀ ਖ਼ਬਰਾਂ ਭਾਰਤ–ਅਮਰੀਕ ਾ ਟ੍ਰੇਡ ਡੀਲ: ਸਰਕਾਰ ਦ ਾ ਦਾਅਵ ਾ &#039, ਕਿਸਾਨਾ ਂ...

ਭਾਰਤ–ਅਮਰੀਕ ਾ ਟ੍ਰੇਡ ਡੀਲ: ਸਰਕਾਰ ਦ ਾ ਦਾਅਵ ਾ &#039, ਕਿਸਾਨਾ ਂ ਦ ੇ ਹਿੱਤ ਸੁਰੱਖਿਅਤ&#039,, ਪਰ ਕਿਸਾਨ ਜਥੇਬੰਦੀਆ ਂ ਨ ੇ ਚੁੱਕ ੇ ਇਹ ਇਤਰਾਜ ਼

7
0

Source :- BBC PUNJABI

ਟਰੰਪ ਮੋਦੀ

ਤਸਵੀਰ ਸਰੋਤ, Getty Images

ਭਾਰਤ ਅਤ ੇ ਅਮਰੀਕ ਾ ਦਰਮਿਆਨ ਹੋਈ ਅੰਤਰਿਮ ਟ੍ਰੇਡ ਡੀਲ ਵਿੱਚ ਭਾਰਤ ਵੱਲੋ ਂ ਕਈ ਖਾਦ ਅਤ ੇ ਖੇਤੀਬਾੜ ੀ ਉਤਪਾਦਾ ਂ ‘ ਤ ੇ ਟੈਰਿਫ ਼ ਖ਼ਤਮ ਕਰਨ ਦ ੀ ਖ਼ਬਰਾ ਂ ਦ ੇ ਵਿਚਕਾਰ ਕਿਸਾਨ ਜਥੇਬੰਦੀਆ ਂ ਨ ੇ ਵਿਰੋਧ ਦਰਜ ਕਰਵਾਇਆ ਹੈ।

ਕਿਸਾਨ ਜਥੇਬੰਦੀਆ ਂ ਦ ੇ ਮੰਚ ਸੰਯੁਕਤ ਕਿਸਾਨ ਮੋਰਚ ਾ ( ਐੱਸਕੇਐੱਮ ) ਨ ੇ ਇਸ ਟ੍ਰੇਡ ਡੀਲ ਨੂ ੰ ਭਾਰਤ ਸਰਕਾਰ ਦ ਾ ‘ ਪੂਰਨ ਆਤਮਸਮਰਪਣ ‘ ਕਰਾਰ ਦਿੰਦਿਆ ਂ ਵਪਾਰ ਮੰਤਰ ੀ ਪੀਯੂਸ ਼ ਗੋਇਲ ਦ ੇ ‘ ਤੁਰੰਤ ਅਸਤੀਫ਼ ੇ ‘ ਦ ੀ ਮੰਗ ਕੀਤ ੀ ਹੈ।

ਉੱਧਰ, ਟ੍ਰੇਡ ਡੀਲ ਦ ੀ ਸਹਿਮਤ ੀ ਬਾਰ ੇ ਜਾਰ ੀ ਸੰਯੁਕਤ ਬਿਆਨ ਸਾਂਝ ਾ ਕਰਦ ੇ ਹੋਏ ਵਪਾਰ ਮੰਤਰ ੀ ਪੀਯੂਸ ਼ ਗੋਇਲ ਨ ੇ ਐਕਸ ‘ ਤ ੇ ਲਿਖਿਆ ਕ ਿ ‘ ਸੰਵੇਦਨਸ਼ੀਲ ਖੇਤੀਬਾੜ ੀ ਅਤ ੇ ਡੇਅਰ ੀ ਉਤਪਾਦਾ ਂ ਵਿੱਚ ‘ ਭਾਰਤ ੀ ਕਿਸਾਨਾ ਂ ਦ ੇ ਹਿੱਤਾ ਂ ਦ ੀ ਰੱਖਿਆ ਕੀਤ ੀ ਗਈ ਹੈ।

ਇਸ ਦ ੇ ਨਾਲ ਹ ੀ ਕੇਂਦਰ ੀ ਖੇਤੀਬਾੜ ੀ ਮੰਤਰ ੀ ਸ਼ਿਵਰਾਜ ਸਿੰਘ ਚੌਹਾਨ ਨ ੇ ਸ਼ਨੀਵਾਰ ਨੂ ੰ ਕਿਹਾ,” ‘ ਸਾਡ ੇ ਲਈ ਕਿਸਾਨ ਸਭ ਤੋ ਂ ਉੱਪਰ ਹਨ । ਸਤਿਕਾਰਯੋਗ ਪ੍ਰਧਾਨ ਮੰਤਰ ੀ ਜ ੀ ਦ ੀ ਅਗਵਾਈ ਹੇਠ ਭਾਰਤ–ਅਮਰੀਕ ਾ ਵਪਾਰ ਸਮਝੌਤ ੇ ਵਿੱਚ ਕਿਸਾਨਾ ਂ ਦ ੇ ਹਿੱਤ ਸੁਰੱਖਿਅਤ ਰੱਖ ੇ ਗਏ ਹਨ ।”

ਪਵਨ ਖੇੜਾ
ਵਿਰੋਧ ੀ ਕਾਂਗਰਸ ਪਾਰਟ ੀ ਨ ੇ ਇਸ ਟ੍ਰੇਡ ਡੀਲ ਰਾਹੀ ਂ ਲੋਕਾ ਂ ਨਾਲ ‘ ਧੋਖ ਾ ‘ ਕਰਨ ਦ ੇ ਇਲਜ਼ਾਮ ਸਰਕਾਰ ‘ ਤ ੇ ਲਗਾਏ ਹਨ।

ਕਾਂਗਰਸ ਦ ੇ ਬੁਲਾਰ ੇ ਪਵਨ ਖੇੜ ਾ ਨ ੇ ਕਿਹ ਾ ਕ ਿ ‘ ਟਰੰਪ ਦ ੀ ਇਸ ਟ੍ਰੇਡ ਡੀਲ ਨਾਲ ਭਾਰਤ ਅਮਰੀਕ ਾ ਲਈ ਡੰਪਿੰਗ ਗ੍ਰਾਊਂਡ ਬਣ ਗਿਆ ਹੈ । ‘

ਉਨ੍ਹਾ ਂ ਨ ੇ ਕਿਹਾ,” ਇਸ ਟ੍ਰੇਡ ਡੀਲ ਮੁਤਾਬਕ ਪੰਜ ਸਾਲਾ ਂ ਵਿੱਚ ਸਾਨੂ ੰ ਅਮਰੀਕ ਾ ਤੋ ਂ 500 ਅਰਬ ਡਾਲਰ ਦ ਾ ਆਯਾਤ ਕਰਨ ਾ ਹੈ । ਇਸਦ ਾ ਮਤਲਬ ਹ ੈ ਕ ਿ ਭਾਰਤ ਨੂ ੰ ਆਪਣ ਾ ਆਯਾਤ ਤਿੰਨ ਗੁਣ ਾ ਵਧਾਉਣ ਾ ਪਵੇਗਾ । ਹਰ ਸਾਲ ਅਮਰੀਕ ਾ ਤੋ ਂ 40–42 ਅਰਬ ਡਾਲਰ ਦ ੇ ਆਯਾਤ ਨੂ ੰ 100 ਅਰਬ ਡਾਲਰ ਤੱਕ ਲ ੈ ਜਾਣ ਾ ਹੋਵੇਗਾ । ਸਵਾਲ ਇਹ ਹ ੈ ਕ ਿ ਅਸੀ ਂ ਅਮਰੀਕ ਾ ਤੋ ਂ ਕ ੀ ਖਰੀਦਾਂਗੇ, ਇਸਦ ਾ ਜਵਾਬ ਪੀਯੂਸ ਼ ਗੋਇਲ ਕੋਲ ਨਹੀ ਂ ਹੈ ।”

ਵਿਰੋਧ ਦ ੇ ਇਲਜ਼ਾਮਾ ਂ ‘ ਤ ੇ ਖੇਤ ੀ ਮੰਤਰ ੀ ਨ ੇ ਕ ੀ ਕਿਹਾ?

ਪੀਯੂਸ਼ ਗੋਇਲ
ਪੀਯੂਸ ਼ ਗੋਇਲ ਨ ੇ ਐਕਸ ‘ ਤ ੇ ਜਾਰ ੀ ਬਿਆਨ ਵਿੱਚ ਸਪਸ਼ਟ ਕੀਤਾ,” ਮੱਕੀ, ਕਣਕ, ਚੌਲ, ਸੋਇਆ, ਮੁਰਗ ੀ ਪਾਲਣ, ਦੁੱਧ, ਪਨੀਰ, ਇਥੈਨੋਲ ( ਈਂਧਨ ), ਤੰਬਾਕੂ, ਕੁਝ ਸਬਜ਼ੀਆਂ, ਮਾਸ ਆਦ ਿ ਸਮੇਤ ਸੰਵੇਦਨਸ਼ੀਲ ਖੇਤੀਬਾੜ ੀ ਅਤ ੇ ਡੇਅਰ ੀ ਉਤਪਾਦਾ ਂ ਦ ੀ ਪੂਰ ੀ ਤਰ੍ਹਾ ਂ ਸੁਰੱਖਿਆ ਦਿੱਤ ੀ ਗਈ ਹੈ ।”

ਖੇਤੀਬਾੜ ੀ ਮੰਤਰ ੀ ਸ਼ਿਵਰਾਜ ਸਿੰਘ ਚੌਹਾਨ ਨ ੇ ਡੇਅਰ ੀ ਅਤ ੇ ਖੇਤ ੀ ਉਤਪਾਦਾ ਂ ਦ ੀ ਲੰਬ ੀ ਸੂਚ ੀ ਵ ੀ ਗਿਣਾਈ, ਜਿਨ੍ਹਾ ਂ ਨੂ ੰ ਇਸ ਡੀਲ ਵਿੱਚ ਸੁਰੱਖਿਆ ਦਿੱਤ ੀ ਗਈ ਹੈ।

ਚੌਹਾਨ ਨ ੇ ਕਿਹਾ,” ਪ੍ਰਧਾਨ ਮੰਤਰ ੀ ਮੋਦ ੀ ਨ ੇ ਕਿਹ ਾ ਸ ੀ ਕ ਿ ਉਹ ਦੇਸ ਼ ਨੂ ੰ ਝੁਕਣ ਨਹੀ ਂ ਦੇਣਗ ੇ ਅਤ ੇ ਕਿਸਾਨਾ ਂ ਦ ੇ ਹਿੱਤਾ ਂ ਨੂ ੰ ਕੋਈ ਨੁਕਸਾਨ ਨਹੀ ਂ ਹੋਣ ਦੇਣਗੇ । ਇਸ ਵਪਾਰ ਸਮਝੌਤ ੇ ਵਿੱਚ ਦੋਵੇ ਂ ਗੱਲਾ ਂ ਦ ਾ ਧਿਆਨ ਰੱਖਿਆ ਗਿਆ ਹੈ ।”

ਉਨ੍ਹਾ ਂ ਨ ੇ ਕਿਹਾ,” ਜੇ ਅਸੀ ਂ ਖੇਤ ੀ ਅਤ ੇ ਖੇਤ ੀ ਉਤਪਾਦਾ ਂ ਨੂ ੰ ਵੇਖੀਏ, ਤਾ ਂ ਕੋਈ ਵ ੀ ਅਜਿਹ ਾ ਉਤਪਾਦ ਸ਼ਾਮਲ ਨਹੀ ਂ ਕੀਤ ਾ ਗਿਆ ਜ ੋ ਭਾਰਤ ੀ ਕਿਸਾਨਾ ਂ ਨੂ ੰ ਨੁਕਸਾਨ ਪਹੁੰਚਾਏ । ਅਜਿਹ ੇ ਸਾਰ ੇ ਉਤਪਾਦ ਵਪਾਰ ਸਮਝੌਤ ੇ ਤੋ ਂ ਬਾਹਰ ਰੱਖ ੇ ਗਏ ਹਨ ।”

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ

ਤਸਵੀਰ ਸਰੋਤ, Getty Images

ਸ਼ਿਵਰਾਜ ਸਿੰਘ ਚੌਹਾਨ ਨ ੇ ਕਿਹਾ,” ਸੋਇਆਬੀਨ, ਮੱਕੀ, ਚੌਲ, ਕਣਕ, ਚੀਨੀ, ਅਨਾਜ, ਪੋਲਟਰੀ, ਡੇਅਰੀ, ਕੇਲੇ, ਸਟ੍ਰਾਬੈਰੀ, ਚੈਰੀ, ਸਿਟ੍ਰਸ ਫਲ, ਹਰ ੇ ਮਟਰ, ਕਾਬੁਲ ੀ ਚਨਾ, ਮੂੰਗ, ਤੇਲ ਬੀਜ, ਇਥੈਨੋਲ, ਤੰਬਾਕ ੂ ਵਰਗ ੇ ਉਤਪਾਦਾ ਂ ‘ ਤ ੇ ਕੋਈ ਟੈਰਿਫ ਼ ਛੂਟ ਨਹੀ ਂ ਦਿੱਤ ੀ ਗਈ । ਸਾਡੀਆ ਂ ਮੁੱਖ ਫ਼ਸਲਾਂ, ਫਲਾ ਂ ਅਤ ੇ ਡੇਅਰ ੀ ਉਤਪਾਦਨ ਲਈ ਅਮਰੀਕ ਾ ਵਾਸਤ ੇ ਕੋਈ ਦਰਵਾਜ਼ ਾ ਨਹੀ ਂ ਖੋਲ੍ਹਿਆ ਗਿਆ ।”

” ਭਾਰਤ ਵਿੱਚ ਕੋਈ ਵ ੀ ਲਿਕਵਿਡ, ਪਾਊਡਰ, ਕ੍ਰੀਮ, ਦਹੀਂ, ਲੱਸੀ, ਮੱਖਣ, ਘਿਉ, ਬਟਰ ਆਇਲ, ਪਨੀਰ ਜਾ ਂ ਚੀਜ ਼ ਆਯਾਤ ਨਹੀ ਂ ਕੀਤ ਾ ਜਾਵੇਗਾ । ਸਾਡ ੇ ਮਸਾਲ ੇ ਸੁਰੱਖਿਅਤ ਹਨ । ਭਾਰਤ ਤੋ ਂ ਕਈ ਖੇਤ ੀ ਉਤਪਾਦ ਅਮਰੀਕ ਾ ਨੂ ੰ ਜ਼ੀਰ ੋ ਡਿਊਟ ੀ ‘ ਤ ੇ ਨਿਰਯਾਤ ਕੀਤ ੇ ਜਾਣਗੇ, ਪਰ ਅਮਰੀਕ ੀ ਖੇਤ ੀ ਉਤਪਾਦਾ ਂ ਨੂ ੰ ਭਾਰਤ ੀ ਬਾਜ਼ਾਰ ਵਿੱਚ ਇਹ ਛੂਟ ਨਹੀ ਂ ਦਿੱਤ ੀ ਗਈ ।”

ਉਨ੍ਹਾ ਂ ਦ ਾ ਦਾਅਵ ਾ ਹੈ,” ਅਮਰੀਕ ਾ ਨ ੇ ਕਈ ਖੇਤ ੀ ਉਤਪਾਦਾ ਂ ‘ ਤ ੇ ਟੈਰਿਫ ਼ 50 ਫੀਸਦ ੀ ਤੋ ਂ ਘਟ ਾ ਕ ੇ 0 ਫੀਸਦ ੀ ਕਰ ਦਿੱਤ ਾ ਹੈ, ਜਿਨ੍ਹਾ ਂ ਵਿੱਚ ਮਸਾਲੇ, ਚਾਹ, ਕੌਫ਼ੀ, ਨਾਰੀਅਲ, ਸੁਪਾਰੀ, ਕਾਜੂ, ਐਵੋਕਾਡੋ, ਕੇਲਾ, ਅੰਬ, ਕੀਵੀ, ਪਪੀਤਾ, ਅਨਾਨਾਸ ਆਦ ਿ ਸ਼ਾਮਲ ਹਨ ।”

ਮਾਹਰਾ ਂ ਦ ਾ ਕ ੀ ਕਹਿਣ ਾ ਹ ੈ

ਕਿਸਾਨ

ਤਸਵੀਰ ਸਰੋਤ, Getty Images

ਅਮਰੀਕਾ–ਭਾਰਤ ਟ੍ਰੇਡ ਡੀਲ ਦੀਆ ਂ ਸ਼ਰਤਾ ਂ ਬਾਰ ੇ ਖੇਤ ੀ ਮਾਹਿਰ ਦੇਵੇਂਦਰ ਸ਼ਰਮ ਾ ਦ ਾ ਕਹਿਣ ਾ ਹ ੈ ਕ ਿ ਅਮਰੀਕ ੀ ਖੇਤ ੀ ਉਤਪਾਦਾ ਂ ਨੂ ੰ ਪਹਿਲ ੀ ਵਾਰ ਭਾਰਤ ੀ ਬਾਜ਼ਾਰ ਵਿੱਚ ਉਹ ਜਗ੍ਹ ਾ ਮਿਲੇਗੀ, ਜ ੋ ਹੁਣ ਤੱਕ ਨਹੀ ਂ ਮਿਲ ੀ ਸੀ।

ਬੀਬੀਸ ੀ ਨਿਊਜ ਼ ਹਿੰਦ ੀ ਨਾਲ ਗੱਲ ਕਰਦਿਆ ਂ ਉਨ੍ਹਾ ਂ ਨ ੇ ਕਿਹਾ,” ਜਦੋ ਂ ਜਗਜੀਵਨ ਰਾਮ ਖੇਤ ੀ ਮੰਤਰ ੀ ਸਨ, ਉਸ ਵੇਲ ੇ ਵ ੀ ਅਮਰੀਕ ੀ ਖੇਤ ੀ ਉਤਪਾਦਾ ਂ ਦ ੀ ਲੌਬ ੀ ਦ ਾ ਦਬਾਅ ਸ ੀ ਕ ਿ ਭਾਰਤ ਆਪਣ ਾ ਬਾਜ਼ਾਰ ਖੋਲ੍ਹੇ । ਦਹਾਕਿਆ ਂ ਤੱਕ ਡਬਲਯੂਟੀਓ ਵਿੱਚ ਵ ੀ ਭਾਰਤ ‘ ਤ ੇ ਦਬਾਅ ਬਣਾਇਆ ਗਿਆ ਕ ਿ ਉਹ ਆਪਣ ਾ ਖੇਤ ੀ ਬਾਜ਼ਾਰ ਖੋਲ੍ਹੇ ।”

ਉਹ ਕਹਿੰਦ ੇ ਹਨ,” ਹੁਣ ਤੱਕ ਭਾਰਤ ਨ ੇ ਕਿਸਾਨਾ ਂ ਦ ੇ ਹਿੱਤਾ ਂ ਦ ੀ ਰੱਖਿਆ ਕੀਤ ੀ ਹੈ, ਇਹ ਗੱਲ ਸਹ ੀ ਹੈ, ਪਰ ਇਹ ਸਮਝ ਨਹੀ ਂ ਆਉਂਦ ੀ ਕ ਿ ਅਮਰੀਕ ੀ ਖੇਤ ੀ ਮੰਤਰ ੀ ਨ ੇ ਕਿਉ ਂ ਕਿਹ ਾ ਕ ਿ ਇਸ ਸਮਝੌਤ ੇ ਨਾਲ ਦੁਨੀਆ ਦ ਾ ਸਭ ਤੋ ਂ ਵੱਡ ਾ ਬਾਜ਼ਾਰ ਖੁਲ੍ਹ ਗਿਆ ਹ ੈ ਅਤ ੇ ਇਸ ਨਾਲ ਅਮਰੀਕ ੀ ਪਿੰਡਾ ਂ ਦ ੀ ਅਰਥਵਿਵਸਥ ਾ ਵਿੱਚ ਨਕਦ ੀ ਵਧੇਗੀ ।”

ਹਾਲਾਂਕ ਿ ਪਹਿਲਾ ਂ ਤੋ ਂ ਹ ੀ ਮੰਨਿਆ ਜ ਾ ਰਿਹ ਾ ਸ ੀ ਕ ਿ ਟ੍ਰੇਡ ਸਬੰਧ ੀ ਗੱਲਬਾਤਾ ਂ ਵਿੱਚ ਭਾਰਤ ਨੂ ੰ ਅਮਰੀਕ ਾ ਨੂ ੰ ਕੁਝ ਨ ਾ ਕੁਝ ਛੂਟ ਦੇਣ ੀ ਪਵੇਗੀ । ਪਿਛਲ ੇ ਕੁਝ ਮਹੀਨਿਆ ਂ ਵਿੱਚ ਭਾਰਤ ਸਰਕਾਰ ਨ ੇ ਕਪਾਹ ਦ ੇ ਆਯਾਤ ‘ ਤ ੇ ਟੈਰਿਫ ਼ ਘਟਾਉਣ ਵਰਗ ੇ ਕਦਮ ਵ ੀ ਚੁੱਕੇ।

ਪਰ ਦੇਵੇਂਦਰ ਸ਼ਰਮ ਾ ਕਹਿੰਦ ੇ ਹਨ,” ਅੰਤਰਿਮ ਸਮਝੌਤ ੇ ਦ ੇ ਢਾਂਚ ੇ ‘ ਤ ੇ ਜ ੋ ਸਹਿਮਤ ੀ ਬਣ ੀ ਹ ੈ ਉਸ ਵਿੱਚ ਭਾਰਤ ਅਗਲ ੇ ਪੰਜ ਸਾਲਾ ਂ ਵਿੱਚ 500 ਅਰਬ ਡਾਲਰ ਦ ਾ ਆਯਾਤ ਕਰੇਗਾ । ਇਹ ਇਸ ਲਈ ਹ ੈ ਕਿਉਂਕ ਿ ਅਮਰੀਕ ਾ ਨੂ ੰ ਭਾਰਤ ਨਾਲ ਵਪਾਰ ਘਾਟ ਾ ਹ ੋ ਰਿਹ ਾ ਹੈ । ਇਸ ਵਿੱਚ ਭਾਰਤ ਦ ੀ ਕ ੀ ਗ਼ਲਤ ੀ ਹ ੈ”?

ਭਾਰਤ ਅਤ ੇ ਅਮਰੀਕ ਾ ਵਿਚਕਾਰ ਖੇਤ ੀ ਵਪਾਰ ਲਗਭਗ 8 ਅਰਬ ਡਾਲਰ ਦ ਾ ਹੈ । ਭਾਰਤ ਚੌਲ, ਝੀਂਗ ਾ ਅਤ ੇ ਮਸਾਲ ੇ ਨਿਰਯਾਤ ਕਰਦ ਾ ਹੈ, ਜਦਕ ਿ ਅਮਰੀਕ ਾ ਮੇਵੇ, ਸੇਬ ਅਤ ੇ ਦਾਲਾ ਂ ਭੇਜਦ ਾ ਹੈ।

ਅਮਰੀਕ ੀ ਖੇਤ ੀ ਮੰਤਰ ੀ ਬਰੁਕ ਰੋਲਿਨਜ ਼ ਦ ਾ ਕਹਿਣ ਾ ਹ ੈ ਕ ਿ ਭਾਰਤ ਨਾਲ ਅਮਰੀਕ ਾ ਦ ਾ ਖੇਤ ੀ ਵਪਾਰ ਘਾਟ ਾ 1.3 ਅਰਬ ਡਾਲਰ ਦ ਾ ਹ ੈ ਅਤ ੇ ਇਸ ਟ੍ਰੇਡ ਡੀਲ ਨਾਲ ਇਹ ਘਾਟ ਾ ਘਟਣ ਦ ੀ ਉਮੀਦ ਹੈ।

ਅਮਰੀਕ ਾ ਪਹਿਲਾ ਂ ਤੋ ਂ ਹ ੀ ਆਪਣ ੇ 45 ਅਰਬ ਡਾਲਰ ਦ ੇ ਵਪਾਰ ਘਾਟ ੇ ਨੂ ੰ ਘਟਾਉਣ ਲਈ ਭਾਰਤ ਤੋ ਂ ਮੱਕੀ, ਸੋਇਆਬੀਨ ਅਤ ੇ ਕਪਾਹ ਦ ੇ ਵੱਡ ੇ ਨਿਰਯਾਤ ਲਈ ਦਰਵਾਜ਼ ੇ ਖੋਲ੍ਹਣ ਦ ੀ ਮੰਗ ਕਰਦ ਾ ਆ ਰਿਹ ਾ ਹੈ।

ਦੇਵੇਂਦਰ ਸ਼ਰਮ ਾ ਇਸ ਡੀਲ ‘ ਤ ੇ ਸਵਾਲ ਚੁੱਕਦ ੇ ਹਨ । ਉਹ ਕਹਿੰਦ ੇ ਹਨ,” ਇਹ ਰੇਸੀਪ੍ਰੋਕਲ ਟੈਰਿਫ ਼ ਕਿਵੇ ਂ ਹੈ? ਇੱਕ ਪਾਸ ੇ ਜ਼ੀਰ ੋ ਫੀਸਦ ੀ ਹ ੈ ਅਤ ੇ ਦੂਜ ੇ ਪਾਸ ੇ 18 ਫੀਸਦੀ ।”

ਉਹ ਕਹਿੰਦ ੇ ਹਨ,” ਅਮਰੀਕ ਾ ਵਿੱਚ ਸਰਕਾਰ ਹਰ ਕਿਸਾਨ ਨੂ ੰ ਸਾਲਾਨ ਾ ਔਸਤਨ 64 ਹਜ਼ਾਰ ਡਾਲਰ ( ਕਰੀਬ 64 ਲੱਖ ਰੁਪਏ ) ਦ ੀ ਸਬਸਿਡ ੀ ਦਿੰਦ ੀ ਹੈ, ਜਦਕ ਿ ਭਾਰਤ ਵਿੱਚ ਇਹ ਸਬਸਿਡ ੀ ਲਗਭਗ 64 ਡਾਲਰ ਪ੍ਰਤ ੀ ਕਿਸਾਨ ਹੈ ।”

ਕਪਾਹ ਦ ੀ ਮਿਸਾਲ

ਕਿਸਾਨ

ਤਸਵੀਰ ਸਰੋਤ, Getty Images

ਦੇਵੇਂਦਰ ਸ਼ਰਮਾ ਕਪਾਹ ਦ ੀ ਮਿਸਾਲ ਦੇ ਕੇ ਦੱਸਦੇ ਹਨ ਕਿ ਭਾਰਤ ਅਤੇ ਅਮਰੀਕਾ ਦੇ ਕਿਸਾਨਾਂ ਵਿਚਕਾਰ ਮੁਕਾਬਲੇ ਵਿੱਚ ਕਿਤੇ ਵੀ ਬਰਾਬਰੀ ਦਾ ਮੈਦਾਨ ਨਹੀਂ ਹੈ।

ਉਹ ਕਹਿੰਦ ੇ ਹਨ,” ਅਮਰੀਕ ਾ ਵਿੱਚ ਕਪਾਹ ਉਗਾਉਣ ਵਾਲ ੇ ਕਿਸਾਨ ਸਿਰਫ ਼ ਅੱਠ ਹਜ਼ਾਰ ਹਨ, ਜਦਕ ਿ ਭਾਰਤ ਵਿੱਚ 98 ਲੱਖ ਕਪਾਹ ਕਿਸਾਨ ਹਨ । ਅਮਰੀਕ ਾ ਵਿੱਚ ਕਪਾਹ ਦ ੇ ਖੇਤਾ ਂ ਦ ਾ ਔਸਤ ਆਕਾਰ 600 ਹੈਕਟੇਅਰ ਹੈ, ਸਾਡ ੇ ਇੱਥ ੇ ਇੱਕ ਤੋ ਂ ਤਿੰਨ ਏਕੜ ਹੈ ।”

” ਅਮਰੀਕ ਾ ਆਪਣ ੇ ਕਪਾਹ ਕਿਸਾਨਾ ਂ ਨੂ ੰ ਹਰ ਸਾਲ ਇੱਕ ਲੱਖ ਡਾਲਰ ਦ ੀ ਸਬਸਿਡ ੀ ਦਿੰਦ ਾ ਹੈ, ਜਦਕ ਿ ਭਾਰਤ ਵਿੱਚ ਕਪਾਹ ਕਿਸਾਨ ਨੂ ੰ ਸਿਰਫ ਼ 27 ਡਾਲਰ ਮਿਲਦ ੇ ਹਨ ।”

ਉਹ ਕਹਿੰਦ ੇ ਹਨ,” ਪਿਛਲ ੇ ਅਕਤੂਬਰ, ਨਵੰਬਰ ਅਤ ੇ ਦਸੰਬਰ ਵਿੱਚ ਭਾਰਤ ਨ ੇ ਅਮਰੀਕ ਾ ਤੋ ਂ ਕਪਾਹ ਦ ੇ ਆਯਾਤ ‘ ਤ ੇ ਸ਼ੁਲਕ 11 ਫੀਸਦ ੀ ਤੋ ਂ ਘਟ ਾ ਕ ੇ ਜ਼ੀਰ ੋ ਕਰ ਦਿੱਤਾ । ਇਨ੍ਹਾ ਂ ਤਿੰਨ ਮਹੀਨਿਆ ਂ ਵਿੱਚ 30 ਲੱਖ ਬੇਲਾ ਂ ਕਪਾਹ ਆਯਾਤ ਹੋਈ, ਜ ੋ ਲੋੜ ਤੋ ਂ ਕਿਤ ੇ ਵੱਧ ਸੀ ।”

ਉਹ ਕਹਿੰਦ ੇ ਹਨ,” ਸਪਲਾਈ ਵਧਣ ਕਾਰਨ ਭਾਰਤ ੀ ਕਪਾਹ ਕਿਸਾਨਾ ਂ ਨੂ ੰ 1000 ਤੋ ਂ 1500 ਰੁਪਏ ਘੱਟ ਭਾਅ ਮਿਲਿਆ । ਇਹ ਸਿਰਫ ਼ ਤਿੰਨ ਮਹੀਨਿਆ ਂ ਦ ੀ ਗੱਲ ਹੈ । ਅੱਗ ੇ ਕ ੀ ਹੋਵੇਗਾ, ਇਸਦ ਾ ਅੰਦਾਜ਼ ਾ ਲਗਾਉਣ ਾ ਔਖ ਾ ਨਹੀਂ ।”

ਕਿਸਾਨ ਜਥੇਬੰਦੀਆ ਂ ਦ ੀ ਦਲੀਲ

ਕਿਸਾਨ

ਤਸਵੀਰ ਸਰੋਤ, Getty Images

ਬਿਆਨ ਮੁਤਾਬਕ,” ਡੇਅਰ ੀ ਉਤਪਾਦ ਪਹਿਲਾ ਂ ਹ ੀ ਯੂਕੇ, ਨਿਊਜ਼ੀਲੈਂਡ ਅਤ ੇ ਯੂਰਪ ੀ ਯੂਨੀਅਨ ਨਾਲ ਹੋਏ ਮੁਕਤ ਵਪਾਰ ਸਮਝੌਤਿਆ ਂ ਦ ਾ ਹਿੱਸ ਾ ਹਨ ਅਤ ੇ ਜਨਤਕ ਹੋਈ ਤਾਜ਼ ਾ ਜਾਣਕਾਰ ੀ ਨ ੇ ਇਹ ਸਾਬਤ ਕਰ ਦਿੱਤ ਾ ਹ ੈ ਕ ਿ ਵਪਾਰ ਮੰਤਰ ੀ ਜਾਣਬੁੱਝ ਕ ੇ ਝੂਠ ਬੋਲ ਰਹ ੇ ਹਨ ।”

ਐੱਸਕੇਐੱਮ ਦੀਆ ਂ ਮੁੱਖ ਆਪਤੀਆਂ:

  • ਮੱਕ ੀ ਨੂ ੰ ਡ੍ਰਾਇਡ ਡਿਸਟਿਲਡ ਗ੍ਰੇਨ ( ਡੀਡੀਜੀ ) ਦ ੇ ਰੂਪ ਵਿੱਚ ਅਤ ੇ ਜਵਾਰ ਨਾਲ ਮਿਲ ਾ ਕ ੇ ਪਸ਼ ੂ ਆਹਾਰ ਵਜੋ ਂ ਵੇਚਿਆ ਜਾਵੇਗਾ, ਜਿਸ ਨਾਲ ਪਸ਼ ੂ ਆਹਾਰ ਬਾਜ਼ਾਰ ‘ ਤ ੇ ਅਮਰੀਕ ੀ ਕੰਪਨੀਆ ਂ ਦ ਾ ਕਬਜ਼ ਾ ਹ ੋ ਜਾਵੇਗਾ।
  • ਅਮਰੀਕ ਾ ਪਹਿਲਾ ਂ ਹ ੀ ਮੱਕੀ, ਸੋਇਆਬੀਨ ਅਤ ੇ ਕਪਾਹ ਭਾਰਤ ਨੂ ੰ ਨਿਰਯਾਤ ਕਰ ਰਿਹ ਾ ਹੈ।
  • ਅਮਰੀਕ ੀ ਕਣਕ 18.50 ਰੁਪਏ ਪ੍ਰਤ ੀ ਕਿਲ ੋ ਦ ੇ ਭਾਅ ‘ ਤ ੇ ਨਿਰਯਾਤ ਹ ੋ ਰਿਹ ਾ ਹੈ । ਜ ੇ ਇਹ ਭਾਰਤ ੀ ਬਾਜ਼ਾਰ ਲਈ ਖੋਲ੍ਹਿਆ ਗਿਆ ਤਾ ਂ ਭਾਰਤ ੀ ਕਿਸਾਨ ਤਬਾਹ ਹ ੋ ਜਾਣਗੇ।
  • ਜੀਐੱਮ ਖਾਦ ਪਦਾਰਥਾ ਂ ਅਤ ੇ ਜੀਐੱਮ ਬੀਜਾ ਂ ਦ ੇ ਆਯਾਤ ਨੂ ੰ ਖੁੱਲ੍ਹ ੀ ਛੂਟ ਮਿਲਣ ਨਾਲ ਕੁਦਰਤ ੀ ਉਪਜਾਊ ਸ਼ਕਤ ੀ ਨਸ਼ਟ ਹੋਵੇਗ ੀ ਅਤ ੇ ਅਨਾਜ, ਦਾਲਾ ਂ ਅਤ ੇ ਤੇਲ ਬੀਜਾ ਂ ਨੂ ੰ ਨੁਕਸਾਨ ਪਹੁੰਚੇਗਾ।
  • ਸੋਇਆਬੀਨ ਤੇਲ ਆਯਾਤ ਦ ੇ ਨਿਸ਼ਾਨ ੇ ‘ ਤ ੇ ਹੈ । ਇਥੈਨੋਲ ਦ ਾ ਵ ੀ ਮੁਕਤ ਆਯਾਤ ਹੋਵੇਗਾ।
  • ਅਮਰੀਕ ਾ 18 ਫੀਸਦ ੀ ਫੀਸ ਲਗ ਾ ਰਿਹ ਾ ਹ ੈ ਅਤ ੇ ਭਾਰਤ ਜ਼ੀਰੋ, ਇਹ ਮੁਕਤ ਵਪਾਰ ਨਹੀ ਂ ਹੈ । 2023–24 ਵਿੱਚ ਭਾਰਤ ‘ ਤ ੇ ਟੈਰਿਫ ਼ ਪਹਿਲਾ ਂ ਜ਼ੀਰ ੋ ਤੋ ਂ 3 ਫੀਸਦ ੀ ਅਤ ੇ ਫਿਰ 18 ਫੀਸਦ ੀ ਹ ੋ ਗਿਆ, ਜਦਕ ਿ ਅਮਰੀਕ ੀ ਖੇਤ ੀ ਉਤਪਾਦਾ ਂ ‘ ਤ ੇ ਭਾਰਤ ਦ ੀ ਫੀਸ 30 ਤੋ ਂ 150 ਫੀਸਦ ੀ ਤੱਕ ਸੀ, ਜ ੋ ਹੁਣ ਜ਼ੀਰ ੋ ਕਰ ਦਿੱਤ ੀ ਗਈ ਹੈ । ਇਸ ਨਾਲ ਭਾਰਤ ੀ ਖੇਤ ੀ ਬਾਜ਼ਾਰ ਅਮਰੀਕ ੀ ਮਲਟੀਨੇਸ਼ਨਲ ਕੰਪਨੀਆ ਂ ਦ ੇ ਦ ੇ ਜਾਲ ਵਿੱਚ ਫਸ ਜਾਵੇਗਾ।

ਐੱਸਕੇਐੱਮ ਨ ੇ ਪ੍ਰਧਾਨ ਮੰਤਰ ੀ ਤੋ ਂ ਭਾਰਤ–ਅਮਰੀਕ ਾ ਮੁਕਤ ਵਪਾਰ ਸਮਝੌਤ ੇ ‘ ਤ ੇ ਦਸਤਖ਼ਤ ਨ ਾ ਕਰਨ ਦ ੀ ਮੰਗ ਕੀਤ ੀ ਹੈ । ਜ ੇ ਅਜਿਹ ਾ ਨ ਾ ਕੀਤ ਾ ਗਿਆ ਤਾ ਂ ਦੇਸ਼ਵਿਆਪ ੀ ਵਿਰੋਧ ਪ੍ਰਦਰਸ਼ਨਾ ਂ ਦ ੀ ਚੇਤਾਵਨ ੀ ਦਿੱਤ ੀ ਗਈ ਹੈ।

ਇਸ ਮੰਚ ਨ ੇ 12 ਫਰਵਰ ੀ ਨੂ ੰ ਟ੍ਰੇਡ ਯੂਨੀਅਨਾ ਂ ਵੱਲੋ ਂ ਬੁਲਾਈ ਗਈ ਆਮ ਹੜਤਾਲ ਵਿੱਚ ਸ਼ਾਮਲ ਹੋਣ ਦ ੀ ਅਪੀਲ ਵ ੀ ਕੀਤ ੀ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI