Source :- BBC PUNJABI
ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ
ਫਿਰੋਜ਼ਪੁਰ ‘ ਚ ਹੋਏ ਧਮਾਕ ੇ ਦੌਰਾਨ ਜਖ਼ਮ ੀ ਹੋਈ ਮਹਿਲ ਾ ਦ ੀ ਮੌਤ

3 ਮਿੰਟ ਪਹਿਲਾ ਂ
ਪੰਜਾਬ ਦ ੇ ਸਰਹੱਦ ੀ ਜ਼ਿਲ੍ਹ ੇ ਫਿਰੋਜ਼ਪੁਰ ਦ ੇ ਪਿੰਡ ਖਾਈ ਫੇਮ ੇ ਕ ੇ ਦ ੇ ਇਸ ਘਰ ਵਿੱਚ 9 ਮਈ ਦ ੀ ਰਾਤ ਨੂ ੰ ਡਰੋਨ ਡਿੱਗਿਆ ਸੀ, ਅਤ ੇ ਹੁਣ ਇਸ ਘਰ ਵਿੱਚ ਸੱਥਰ ਵਿਛ ਗਿਆ ਹੈ । ਇਸ ਵਿੱਚ ਜਖ਼ਮ ੀ ਹੋਏ ਸੁਖਵਿੰਦਰ ਕੌਰ ਦ ੀ ਇਲਾਜ ਦੌਰਾਨ ਮੌਤ ਹ ੋ ਗਈ ਹੈ।
ਪੁਲਿਸ ਮੁਤਾਬਕ ਭਾਰਤ ੀ ਫੌਜ ਵੱਲੋ ਂ ਪਾਕਿਸਤਾਨ ਤੋ ਂ ਆਏ ਇੱਕ ਡਰੋਨ ਨੂ ੰ ਨਿਸ਼ਾਨ ਾ ਬਣਾਇਆ ਗਿਆ ਸ ੀ ਜ ੋ ਪੀੜਤ ਪਰਿਵਾਰ ਦ ੇ ਘਰ ਵਿੱਚ ਆ ਕ ੇ ਡਿੱਗਿਆ ਤ ੇ ਉੱਥ ੇ ਅੱਗ ਲੱਗ ਗਈ।
ਦਰਅਸਲ ਘਟਨ ਾ ਦੌਰਾਨ ਲਖਵਿੰਦਰ ਸਿੰਘ, ਉਨ੍ਹਾ ਂ ਦ ੀ ਪਤਨ ੀ ਸੁਖਵਿੰਦਰ ਕੌਰ ਅਤ ੇ ਬੇਟ ਾ ਜਸਵੰਤ ਸਿੰਘ ਫੱਟੜ ਹ ੋ ਗਏ ਸਨ।
ਗੰਭੀਰ ਜ਼ਖਮ ੀ ਹੋਣ ਕਰਕ ੇ ਸੁਖਵਿੰਦਰ ਕੌਰ ਨੂ ੰ ਲੁਧਿਆਣ ਾ ਡੀਐੱਮਸ ੀ ਰੈਫਰ ਕੀਤ ਾ ਗਿਆ ਸੀ, ਜਿੱਥ ੇ ਉਨ੍ਹਾ ਂ ਦ ੀ ਮੌਤ ਹ ੋ ਗਈ।
ਰਿਸ਼ਤੇਦਾਰਾ ਂ ਮੁਤਾਬਕ ਉਸ ਰਾਤ ਪਰਿਵਾਰਕ ਮੈਂਬਰ ਆਪਣ ੇ ਘਰ ਵਿੱਚ ਖੜ ੇ ਸਨ ਜਦੋ ਂ ਅਚਾਨਕ ਡਰੋਨ ਦ ਾ ਇੱਕ ਟੁਕੜ ਾ ਉਨ੍ਹਾ ਂ ਦ ੇ ਘਰ ਆ ਡਿੱਗਿਆ ਜਿਸ ਕਰਕ ੇ ਕਾਰ ਅੱਗ ਦ ੀ ਚਪੇਟ ਵਿੱਚ ਆ ਗਏ ਅਤ ੇ ਫਿਰ ਪਰਿਵਾਰਕ ਮੈਂਬਰ ਵ ੀ ਫੱਟੜ ਹ ੋ ਗਏ । ਇਸ ਇਲਾਵ ਾ ਦ ੋ ਮੱਝਾ ਂ ਵ ੀ ਜਖ਼ਮ ੀ ਹੋਈਆ ਂ ਹਨ।
ਰਿਪੋਰਟ: ਕੁਲਦੀਪ ਬਰਾੜ, ਐਡਿਟ: ਅਲਤਾਫ
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI