Home ਰਾਸ਼ਟਰੀ ਖ਼ਬਰਾਂ ਪੰਜਾਬ &#039, ਚ ਧਰਤ ੀ ਹੇਠਲ ੇ ਪਾਣ ੀ ਬਾਰ ੇ ਨਵੀ...

ਪੰਜਾਬ &#039, ਚ ਧਰਤ ੀ ਹੇਠਲ ੇ ਪਾਣ ੀ ਬਾਰ ੇ ਨਵੀ ਂ ਰਿਪੋਰਟ ਕ ੀ ਦੱਸਦ ੀ ਹੈ, ਕਿੱਥ ੇ ਪਾਣ ੀ ਵਧਿਆ ਤ ੇ ਕਿੱਥ ੇ ਜ਼ਮੀਨ ਹੇਠਲ ਾ ਪਾਣ ੀ ਘਟਿਆ ਹ ੈ

16
0

Source :- BBC PUNJABI

ਪਾਣੀ ਭਰਦੀ ਹੋਈ ਔਰਤ

ਤਸਵੀਰ ਸਰੋਤ, Getty Images

ਰਾਜ ਸਭ ਾ ਵਿੱਚ ਪੇਸ਼ ਕੀਤ ੇ ਗਏ ਸੈਂਟਰਲ ਗਰਾਊਂਡ ਵਾਟਰ ਬੋਰਡ ਦ ੇ ਅੰਕੜਿਆ ਂ ਮੁਤਾਬਕ ਪੰਜਾਬ ਵਿੱਚ ਧਰਤ ੀ ਹੇਠਲ ੇ ਪਾਣ ੀ ਨੂ ੰ ਮਾਪਣ ਲਈ ਬਣ ੇ ਖੂਹਾ ਂ ਵਿਚੋ ਂ 57 ਫ਼ੀਸਦ ਵਿੱਚ ਪਾਣ ੀ ਦ ਾ ਪੱਧਰ ਵਧਿਆ ਹ ੈ ਜਦਕਿ 43 ਫ਼ੀਸਦ ਖੂਹਾ ਂ ਵਿੱਚ ਪਾਣ ੀ ਦ ਾ ਪੱਧਰ ਘਟਿਆ ਦਰਜ ਕੀਤ ਾ ਗਿਆ ਹੈ।

ਸੋਮਵਾਰ ਨੂ ੰ ਰਾਜ ਸਭ ਾ ਵਿੱਚ ਇਹ ਜਾਣਕਾਰ ੀ ਜਲ ਸ਼ਕਤ ੀ ਮੰਤਰਾਲ ੇ ਦ ੇ ਰਾਜ ਮੰਤਰ ੀ ਰਾਜ ਭੂਸ਼ਣ ਚੌਧਰ ੀ ਨ ੇ ਰਾਜ ਸਭ ਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋ ਂ ਪੁੱਛ ੇ ਇੱਕ ਸਵਾਲ ਦ ੇ ਜਵਾਬ ਵਿੱਚ ਸਾਂਝ ੀ ਕੀਤੀ।

ਜਵਾਬ ਵਿੱਚ ਰਾਜ ਮੰਤਰ ੀ ਨ ੇ ਕਿਹ ਾ ਕ ਿ ਲੰਬ ੇ ਸਮੇ ਂ ਦੌਰਾਨ ਧਰਤ ੀ ਹੇਠਲ ੇ ਪਾਣ ੀ ਦ ੇ ਪੱਧਰ ਵਿੱਚ ਆਉਣ ਵਾਲ ੇ ਉਤਾਰ-ਚੜਾਅ ਨੂ ੰ ਮਾਪਣ ਲਈ ਸੈਂਟਰਲ ਗਰਾਊਂਡ ਵਾਟਰ ਬੋਰਡ ਵੱਲੋ ਂ ਮਾਨਸੂਨ ਤੋ ਂ ਬਾਅਦ ( 2025 ), ਪੰਜਾਬ ਦ ੇ ਇਕੱਠ ੇ ਕੀਤ ੇ ਗਏ ਪਾਣ ੀ ਦ ੇ ਪੱਧਰ ਦ ੇ ਅੰਕੜਿਆ ਂ ਦ ੀ ਤੁਲਨ ਾ 2015-2024 ਦ ੇ ਮਾਨਸੂਨ ਦ ੇ ਦਹਾਕ ੇ ਨਾਲ ਕੀਤ ੀ ਗਈ ਹੈ।

ਉਨ੍ਹਾ ਂ ਦੱਸਿਆ ਕ ਿ ਇਸ ਤੋ ਂ ਪਤ ਾ ਲੱਗਦ ਾ ਹ ੈ ਕ ਿ ਨਿਗਰਾਨ ੀ ਹੇਠ ਖੂਹਾ ਂ ਵਿੱਚੋ ਂ ਲਗਭਗ 57 ਫ਼ੀਸਦ ੀ ਵਿੱਚ ਧਰਤ ੀ ਹੇਠਲ ੇ ਪਾਣ ੀ ਦ ੇ ਪੱਧਰ ਵਿੱਚ ਵਾਧ ਾ ਦਰਜ ਕੀਤ ਾ ਗਿਆ ਹੈ । ਇਹ ਵਾਧ ਾ ਜ਼ਿਆਦਾਤਰ 0 ਤੋ ਂ 2 ਮੀਟਰ ਤੱਕ ਹੈ।

ਇਸ ਦ ੇ ਨਾਲ ਹ ੀ ਲਗਭਗ 43 ਫ਼ੀਸਦ ੀ ਨਿਗਰਾਨ ੀ ਖੂਹਾ ਂ ਵਿੱਚ ਪਾਣ ੀ ਦ ੇ ਪੱਧਰ ਵਿੱਚ ਕਮ ੀ ਦਰਜ ਕੀਤ ੀ ਗਈ ਹੈ।

ਖੂਹ

ਤਸਵੀਰ ਸਰੋਤ, Getty Images

185 ਖੂਹਾ ਂ ਦ ਾ ਹਿਸਾਬ-ਕਿਤਾਬ

ਰਾਜ ਸਭ ਾ ਮੈਂਬਰ ਵਿਕਰਮਜੀਤ ਸਿੰਘ ਸਾਹਨ ੀ ਵੱਲੋ ਂ ਪੁੱਛ ੇ ਗਏ ਸਵਾਲ ਕ ਿ ‘ ਕ ੀ ਸਰਕਾਰ ਨੂ ੰ ਪੰਜਾਬ ਵਿੱਚ ਧਰਤ ੀ ਹੇਠਲ ੇ ਪਾਣ ੀ ਦ ੇ ਪੱਧਰ ਦ ੇ ਤੇਜ਼ ੀ ਨਾਲ ਘੱਟਣ ਬਾਰ ੇ ਜਾਣਕਾਰ ੀ ਹੈ? ‘, ਤਾ ਂ ਜਲ ਸ਼ਕਤ ੀ ਮੰਤਰਾਲ ੇ ਦ ੇ ਰਾਜ ਮੰਤਰ ੀ ਰਾਜ ਭੂਸ਼ਣ ਚੌਧਰ ੀ ਨ ੇ 2 ਫਰਵਰ ੀ ਨੂ ੰ ਇਸ ਦ ਾ ਲਿਖਤ ੀ ਜਵਾਬ ਦਿੱਤ ਾ ਸੀ।

ਰਾਜ ਭੂਸ਼ਣ ਚੌਧਰ ੀ ਨ ੇ ਆਪਣ ੇ ਜਵਾਬ ਵਿੱਚ ਦੱਸਿਆ ਸ ੀ ਕ ਿ ਕੁੱਲ 185 ਖੂਹਾ ਂ ਵਿੱਚੋ ਂ 106 ( 57.03 % ) ਵਾਧ ੇ ਵਾਲ ੇ ਅਤ ੇ 78 ( 42.2 % ) ਘਾਟ ੇ ਵਾਲ ੇ ਦਰਜ ਕੀਤ ੇ ਗਏ ਹਨ।

ਸਰਕਾਰ ਦ ੇ ਜਵਾਬ ਮੁਤਾਬਕ ਫ਼ਾਜ਼ਿਲਕ ਾ ਜ਼ਿਲ੍ਹ ੇ ਦ ੇ 10 ਵਿੱਚੋ ਂ 10 ਖੂਹਾ ਂ ਦ ੇ ਪਾਣ ੀ ਦ ਾ ਪੱਧਰ ਵਧਿਆ, ਰੋਪੜ ਦ ੇ ਸੱਤਾ ਂ ਖੂਹਾ ਂ ਅਤ ੇ ਅੰਮ੍ਰਿਤਸਰ ਦ ੇ ਚਾਰਾ ਂ ਖੂਹਾ ਂ ਦ ਾ ਪੱਧਰ ਵਧਿਆ ਅਤ ੇ ਹੁਸ਼ਿਆਰਪੁਰ ਦ ੇ 19 ਵਿੱਚੋ ਂ 17 ਦ ਾ ਪੱਧਰ ਵਧਿਆ ਅਤ ੇ 2 ਦ ਾ ਘਟਿਆ ਹੈ।

ਦੂਜ ੇ ਪਾਸ ੇ ਸੰਗਰੂਰ ਦ ੇ ਚਾਰ ੇ ਖੂਹਾਂ, ਬਰਨਾਲ ਾ ਦ ੇ ਤਿੰਨਾ ਂ ਖੂਹਾ ਂ ਅਤ ੇ ਮਲੇਰਕੋਟਲ ਾ ਦ ੇ ਇੱਕੋ-ਇੱਕ ਖੂਹ ਦ ੇ ਪਾਣ ੀ ਦ ਾ ਪੱਧਰ ਘਟਿਆ ਹੋਇਆ ਦਰਜ ਕੀਤ ਾ ਗਿਆ।

ਇਸ ਤਰ੍ਹਾ ਂ ਬਠਿੰਡ ਾ ਦ ੇ 17 ਖੂਹਾ ਂ ਵਿੱਚੋ ਂ ਸਿਰਫ ਼ 4 ਖੂਹਾ ਂ ਦ ਾ ਪੱਧਰ ਵਧਿਆ ਹ ੈ ਅਤ ੇ 13 ਖੂਹਾ ਂ ਦ ਾ ਪਾਣ ੀ ਹੇਠਾ ਂ ਗਿਆ ਹੈ । ਜਲੰਧਰ ਦ ੇ 9 ਖੂਹਾ ਂ ਵਿੱਚ 6 ਦ ਾ ਪੱਧਰ ਵਧਿਆ ਹ ੈ ਅਤ ੇ 3 ਦ ਾ ਘੱਟ ਦਰਜ ਕੀਤ ਾ ਗਿਆ।

ਲੁਧਿਆਣ ਾ ਦ ੇ 9 ਵਿੱਚੋ ਂ 1 ਦ ਾ ਪੱਧਰ ਵਧਿਆ ਅਤ ੇ 8 ਦ ਾ ਘਟਿਆ ਹੈ । ਪਠਾਨਕੋਟ ਦ ੇ 11 ਖੂਹਾ ਂ ਵਿੱਚੋ ਂ 7 ਦ ਾ ਪੱਧਰ ਵਧਿਆ, 3 ਦ ਾ ਘਟਿਆ ਅਤ ੇ 1 ਵਿੱਚ ਕੋਈ ਫਰਕ ਦਰਜ ਨਹੀ ਂ ਕੀਤ ਾ ਗਿਆ।

ਇਸ ਤਰ੍ਹਾ ਂ ਪਟਿਆਲ ਾ ਦ ੇ 12 ਖੂਹਾ ਂ ਵਿੱਚੋ ਂ 4 ਦ ਾ ਪੱਧਰ ਵਧਿਆ ਅਤ ੇ 8 ਦ ਾ ਘਟਿਆ ਪਾਇਆ ਗਿਆ।

ਰਾਜ ਭੂਸ਼ਣ ਚੌਧਰੀ

ਕੇਂਦਰ ਸਰਕਾਰ ਨ ੇ ਕ ੀ ਕਿਹਾ

ਬਲਬੀਰ ਸਿੰਘ ਸੀਚੇਵਾਲ ਦ ੇ ਸਵਾਲ ਦ ੇ ਜਵਾਬ ਵਿੱਚ ਜਲ ਸ਼ਕਤ ੀ ਮੰਤਰਾਲ ੇ ਦ ੇ ਰਾਜ ਮੰਤਰ ੀ ਰਾਜ ਭੂਸ਼ਣ ਚੌਧਰ ੀ ਨ ੇ ਕਿਹ ਾ ਕ ਿ ਦੇਸ ਼ ਦ ੇ ਵੱਖ-ਵੱਖ ਇਲਾਕਿਆ ਂ ਵਿੱਚ ਧਰਤ ੀ ਹੇਠਲ ੇ ਪਾਣ ੀ ਦ ੇ ਪੱਧਰ ਵਿੱਚ ਆ ਰਹ ੀ ਕਮ ੀ ਕਈ ਕਾਰਨਾ ਂ ਕਰਕ ੇ ਹ ੋ ਰਹ ੀ ਹੈ।

ਇਨ੍ਹਾ ਂ ਵਿੱਚ ਪਾਣ ੀ ਦ ੀ ਅੱਤ ਦ ੀ ਖਪਤ ( ਓਵਰ-ਐਕਸਟ੍ਰੈਕਸ਼ਨ ), ਜੰਗਲਾ ਂ ਦ ੀ ਕਟਾਈ, ਸਿੰਚਾਈ ਦ ੇ ਤਰੀਕ ੇ ਠੀਕ ਨ ਾ ਹੋਣ ਾ ਅਤ ੇ ਇਲਾਕ ੇ ਦ ੇ ਅਨੁਸਾਰ ਭੂ-ਜਲ ਭੂਗੋਲਿਕ ਹਾਲਾਤ ਸ਼ਾਮਲ ਹਨ।

ਉਨ੍ਹਾ ਂ ਕਿਹਾ,” ਸਾਲਾਨ ਾ ਰੀਚਾਰਜ ਸਮਰੱਥ ਾ ਤੋ ਂ ਵੱਧ ਧਰਤ ੀ ਹੇਠਲ ੇ ਪਾਣ ੀ ਦ ੇ ਕੱਢ ੇ ਜਾਣ ਕਾਰਨ ਉੱਤਰ-ਪੱਛਮ ੀ ਰਾਜਾਂ, ਖ਼ਾਸ ਕਰਕ ੇ ਪੰਜਾਬ ਵਿੱਚ ਧਰਤ ੀ ਹੇਠਲ ੇ ਪਾਣ ੀ ਦ ੀ ਘਾਟ ਕਾਫ ੀ ਵਧ ੀ ਹੈ ।”

ਚੌਧਰ ੀ ਨ ੇ ਕਿਹਾ,” ਹਾਲਾਂਕ ਿ ਧਰਤ ੀ ਹੇਠਲ ੇ ਪਾਣ ੀ ਦ ੀ ਭਰਪਾਈ ਮੀਂਹ, ਸਿੰਚਾਈ ਤੋ ਂ ਵਾਪਸ ੀ ਵਾਲ ੇ ਪਾਣੀ, ਨਹਿਰਾ ਂ ਦ ੇ ਰਿਸਾਅ ਅਤ ੇ ਸਤਹ ੀ ਜਲ ਸਰੋਤਾ ਂ ਰਾਹੀ ਂ ਹੋਣ ਵਾਲ ੀ ਰੀਚਾਰਜ ਆਦ ਿ ਨਾਲ ਹੁੰਦ ੀ ਰਹਿੰਦ ੀ ਹੈ ।”

ਬਲਬੀਰ ਸਿੰਘ ਸੀਚੇਵਾਲ

ਲੋਕਾ ਂ ‘ ਚ ਜਾਗਰੂਕਤ ਾ ਆਈ: ਸੀਚੇਵਾਲ

ਆਮ ਆਦਮ ੀ ਪਾਰਟ ੀ ਦ ੇ ਰਾਜ ਸਭ ਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦ ਾ ਕਹਿਣ ਾ ਹ ੈ ਕ ਿ ਧਰਤ ੀ ਹੇਠਲ ੇ ਪਾਣ ੀ ਦ ੀ ਸਮੱਸਿਆ ਨੂ ੰ ਲ ੈ ਕ ੇ ਆਮ ਲੋਕਾ ਂ ਅਤ ੇ ਕਿਸਾਨਾ ਂ ਵਿੱਚ ਕਾਫ਼ ੀ ਜਾਗਰੂਕਤ ਾ ਆਈ ਹੈ।

ਬਲਬੀਰ ਸਿੰਘ ਸੀਚੇਵਾਲ ਨ ੇ ਕਿਹਾ,” ਪਵਿੱਤਰ ਵੇਈ ਂ ਨਦੀ ਂ ਦ ੀ ਸਫਾਈ ਨਾਲ ਕੁਝ ਮੋੜ ਪਿਆ । ਵੇਈ ਂ ਦ ੇ ਚਾਲ ੂ ਹੋਣ ਨਾਲ ਇਲਾਕ ੇ ਵਿੱਚ ਧਰਤ ੀ ਹੇਠਲ ਾ ਪਾਣ ੀ ਜ ੋ ਹੇਠ ਾ ਜ ਾ ਰਿਹ ਾ ਸੀ, ਉਹ 2008 ਵਿੱਚ ਵ ੀ ਉੱਪਰ ਆਉਣ ਲੱਗ ਾ ਸੀ । ਹੁਣ ਬੇਈ ਦ ੇ ਦਰਿਆਵ ਾ ਵਿੱਚ ਨਿਰੰਤਰ ਚੱਲਣ ਨਾਲ ਸੁਲਤਾਨਪੁਰ ਲੋਧ ੀ ਵਾਲ ੇ ਇਲਾਕ ੇ ਵਿੱਚ ਕਾਫ ੀ ਫਰਕ ਪਿਆ ਹੈ ।”

ਉਨ੍ਹਾ ਂ ਕਿਹਾ,” ਪਾਣ ੀ ਦ ੇ ਰੀਚਾਰਜ ਨੂ ੰ ਰੋਕਣ ਵਾਲ ੇ ਗੰਦ ੇ ਪਾਣ ੀ ਉੱਪਰ ਵ ੀ ਠੱਲ ਪਈ ਹੈ । ਲੋਕਾ ਂ ਵਿੱਚ ਜਾਗਰੂਕਤ ਾ ਕਾਰਨ ਪਿੰਡਾ ਂ ਵਿੱਚ ਛੱਪੜ ਗੰਦ ੇ ਪਾਣ ੀ ਤੋ ਂ ਰਹਿਤ ਹ ੋ ਰਹ ੇ ਹਨ, ਕੁਝ ਸਰਕਾਰ ੀ ਸਕੀਮਾ ਂ ਵ ੀ ਸ਼ੁਰ ੂ ਹੋਈਆ ਂ ਹਨ ਅਤ ੇ ਕਿਸਾਨਾ ਂ ਨ ੇ ਸਿੰਚਾਈ ਦ ੇ ਕੁਝ ਨਵੇ ਂ ਤਰੀਕ ੇ ਅਪਣਾਏ ਹਨ ਜਿਸ ਨਾਲ ਪਾਣ ੀ ਦ ੀ ਬਚਤ ਹ ੋ ਰਹ ੀ ਹੈ ।”

ਸੀਚੇਵਾਲ ਨ ੇ ਕਿਹਾ,” ਜਿੱਥ ੇ ਖੇਤਾ ਂ ਨੂ ੰ ਨਹਿਰ ੀ ਪਾਣ ੀ ਘੱਟ ਲੱਗਦ ਾ ਜਾ ਂ ਦਰਿਆ ਨਹੀ ਂ ਲੱਗਦੇ, ਉੱਥ ੇ ਪਾਣ ੀ ਹੇਠ ਾ ਜ ਾ ਰਿਹ ਾ ਹੈ ।”

ਰਣਜੀਤ ਸਿੰਘ ਘੁੰਮਣ

‘ ਵਾਧ ਾ ਕੁਦਰਤ ੀ ਤਰੀਕ ੇ ਨਾਲ ਹੋਇਆ ‘

ਖੇਤਬਾੜ ੀ ਅਰਥ-ਸ਼ਾਸ਼ਤਰ ੀ ਰਣਜੀਤ ਸਿੰਘ ਘੁੰਮਣ ਕਹਿੰਦ ੇ ਹਨ ਕ ਿ ਪੰਜਾਬ ਵਿੱਚ ਹਾਲ ੇ ਵ ੀ ਝੋਨ ੇ ਦ ੀ ਫ਼ਸਲ ਦ ਾ ਰਕਬ ਾ ਉਨ੍ਹਾ ਂ ਹ ੀ ਹ ੈ ਜਿੰਨ ਾ ਪਿਛਲ ੇ ਸਾਲਾ ਂ ਵਿੱਚ ਸ ੀ ਅਤ ੇ ਸਰਕਾਰ ਵੱਲੋ ਂ ਵ ੀ ਕੋਈ ਖ਼ਾਸ ਯਤਨ ਨਹੀ ਂ ਕੀਤ ੀ ਗਏ ਜਿਸ ਕਾਰਨ ਧਰਤ ੀ ਹੇਠਲ ੇ ਪਾਣ ੀ ਦ ਾ ਪੱਧਰ ਵੱਧ ਜਾਂਦਾ।

ਰਣਜੀਤ ਸਿੰਘ ਘੁੰਮਣ ਕਹਿੰਦ ੇ ਹਨ,” ਖੂਹਾ ਂ ਦ ਾ ਅਧਿਐਨ ਦਰਸਾਉਂਦ ਾ ਹ ੈ ਕ ਿ ਇਹ ਵਾਧ ਾ ਕੁਦਰਤ ੀ ਤਰੀਕ ੇ ਨਾਲ ਹ ੀ ਹੋਇਆ ਹ ੈ ਕਿਉਂਕ ਿ ਸਰਕਾਰ ੀ ਪੱਧਰ ਤ ੇ ਹੋਈ ਯਤਨ ਦਿਖਾਈ ਨਹੀ ਂ ਦਿੰਦੇ । ਸੂਬ ੇ ਵਿੱਚ ਝੋਨ ੇ ਹੇਠਲ ਾ ਰਕਬ ਾ ਘੱਟ ਨਹੀ ਂ ਰਿਹ ਾ ਅਤ ੇ ਫ਼ਸਲ ੀ ਵਿਭੰਨਤ ਾ ਨੂ ੰ ਆਪਣਾਇਆ ਨਹੀ ਂ ਜ ਾ ਰਿਹਾ ।”

ਰਾਜ ਸਭ ਾ ਮੈਂਬਰ ਵਿਕਰਮਜੀਤ ਸਿੰਘ ਸਾਹਨ ੀ ਨ ੇ ਬਿਆਨ ਆਪਣ ੇ ਬਿਆਨ ਵਿੱਚ ਕਿਹ ਾ ਸ ੀ ਕ ਿ ਇਹ ਧਿਆਨ ਦੇਣ ਯੋਗ ਹ ੈ ਕ ਿ ਇਨ੍ਹਾ ਂ ਖੂਹਾ ਂ ਦ ਾ ਸਰਵੇਖਣ 2025 ਦ ੇ ਮਾਨਸੂਨ ਤੋ ਂ ਬਾਅਦ ਕੀਤ ਾ ਗਿਆ ਸ ੀ ਜਦੋ ਂ ਪੰਜਾਬ ਨ ੇ ਆਪਣ ੇ ਆਧੁਨਿਕ ਇਤਿਹਾਸ ਵਿੱਚ ਸਭ ਤੋ ਂ ਵੱਡ ੇ ਹੜ੍ਹ ਦੇਖ ੇ ਹਨ।

ਸਾਹਨ ੀ ਨ ੇ ਕਿਹਾ,” ਇਹ ਬਹੁਤ ਦੁਖਦਾਈ ਗੱਲ ਹ ੈ ਕ ਿ ਧਰਤ ੀ ਹੇਠਲ ੇ ਪਾਣ ੀ ‘ ਤ ੇ ਇੰਨ ਾ ਵੱਡ ਾ ਦਬਾਅ ਹੋਣ ਦ ੇ ਸਪੱਸ਼ਟ ਸਬੂਤ ਹਨ ਪਰ ਰਾਜ ਸਰਕਾਰ ਵੱਲੋ ਂ ਵਾਰ-ਵਾਰ ਕੀਤੀਆ ਂ ਗਈਆ ਂ ਬੇਨਤੀਆ ਂ ਦ ੇ ਬਾਵਜੂਦ ਵ ੀ ਪੰਜਾਬ ਨੂ ੰ ਅਟਲ ਭੂਜਲ ਯੋਜਨ ਾ ਦ ੇ ਅਧੀਨ ਕਦ ੇ ਸ਼ਾਮਲ ਨਹੀ ਂ ਕੀਤ ਾ ਗਿਆ, ਜ ੋ ਪਾਣ ੀ ਦ ੀ ਕਮ ੀ ਵਾਲ ੇ ਖੇਤਰਾ ਂ ਲਈ ਇੱਕ ਮਹੱਤਵਪੂਰਨ ਪ੍ਰੋਗਰਾਮ ਸੀ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI