Home ਰਾਸ਼ਟਰੀ ਖ਼ਬਰਾਂ ਪੰਜਾਬ ਦ ੇ ਕੈਬਨਿਟ ਮੰਤਰ ੀ ਸੰਜੀਵ ਅਰੋੜ ਾ ਦ ੇ ਘਰ...

ਪੰਜਾਬ ਦ ੇ ਕੈਬਨਿਟ ਮੰਤਰ ੀ ਸੰਜੀਵ ਅਰੋੜ ਾ ਦ ੇ ਘਰ ਈਡ ੀ ਦ ਾ ਛਾਪਾ, ਹੁਣ ਤੱਕ ਕੀ-ਕੀ ਪਤ ਾ ਹ ੈ

17
0

Source :- BBC PUNJABI

ਸੰਜੀਵ ਅਰੋੜਾ

ਤਸਵੀਰ ਸਰੋਤ, @SanjeevArora_PB

17 ਅਪ੍ਰੈਲ 2026, 11: 14 Dass

ਪੜ੍ਹਨ ਦ ਾ ਸਮਾਂ: 3 ਮਿੰਟ

ਪੰਜਾਬ ਦ ੇ ਕੈਬਨਿਟ ਮੰਤਰ ੀ ਤ ੇ ਆਮ ਆਦਮ ੀ ਪਾਰਟ ੀ ਦ ੇ ਆਗ ੂ ਸੰਜੀਵ ਅਰੋੜ ਾ ਦ ੇ ਘਰ ਇੰਫੋਰਸਮੈਂਟ ਡਾਇਰੈਕਟੋਰੇਟ ਨ ੇ ਛਾਪ ਾ ਮਾਰਿਆ ਹੈ । ਇਸਦ ੀ ਪੁਸ਼ਟ ੀ ਖੁਦ ਸੰਜੀਵ ਅਰੋੜ ਾ ਨ ੇ ਕੀਤ ੀ ਹੈ।

ਉਨ੍ਹਾ ਂ ਨ ੇ ਆਪਣ ੇ ਐੱਕਸ ਅਕਾਊਂਟ ‘ ਤ ੇ ਲਿਖਿਆ,’ ‘ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋ ਂ ਮੇਰ ੇ ਪਰਿਸਰ ‘ ਤ ੇ ਕਾਰਵਾਈ ਕੀਤ ੀ ਗਈ ਹੈ । ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦ ੇ ਨਾਤੇ, ਮੈ ਂ ਏਜੰਸੀਆ ਂ ਨਾਲ ਪੂਰ ਾ ਸਹਿਯੋਗ ਕਰਾਂਗ ਾ ਅਤ ੇ ਮੈਨੂ ੰ ਵਿਸ਼ਵਾਸ ਹ ੈ ਕ ਿ ਸੱਚਾਈ ਦ ੀ ਜਿੱਤ ਹੋਵੇਗੀ ।’ ‘

ਖ਼ਬਰ ਏਜੰਸ ੀ ਏਐੱਨਆਈ ਮੁਤਾਬਕ, ਸ਼ੁੱਕਰਵਾਰ ਸਵੇਰ ਤੋ ਂ ਹ ੀ ਸੰਜੀਵ ਅਰੋੜ ਾ ਦ ੇ ਲੁਧਿਆਣ ਾ ਸਥਿਤ ਘਰ ‘ ਤ ੇ ਈਡ ੀ ਦ ੀ ਛਾਪੇਮਾਰ ੀ ਜਾਰ ੀ ਹੈ । ਏਐੱਨਆਈ ਨ ੇ ਅਧਿਕਾਰੀਆ ਂ ਦ ੇ ਹਵਾਲ ੇ ਨਾਲ ਦੱਸਿਆ ਕ ਿ ਸੰਜੀਵ ਅਰੋੜ ਾ ਨਾਲ ਜੁੜੀਆ ਂ ਕਈ ਹੋਰ ਥਾਵਾ ਂ ‘ ਤ ੇ ਵ ੀ ਇੱਕ ੋ ਸਮੇ ਂ ਛਾਪੇਮਾਰ ੀ ਕੀਤ ੀ ਜ ਾ ਰਹ ੀ ਹੈ।

ਜ਼ਿਕਰਯੋਗ ਹ ੈ ਕ ਿ 2 ਦਿਨ ਪਹਿਲਾ ਂ ਅਸ਼ੋਕ ਮਿੱਤਲ ਨਾਲ ਜੁੜ ੇ ਟਿਕਾਣਿਆ ਂ ‘ ਤ ੇ ਵ ੀ ਈਡ ੀ ਵੱਲੋ ਂ ਛਾਪੇਮਾਰ ੀ ਕੀਤ ੀ ਗਈ ਸੀ । ਅਸ਼ੋਕ ਮਿੱਤਲ ਨੂ ੰ ਹਾਲ ਹ ੀ ਵਿੱਚ ਆਮ ਆਦਮ ੀ ਪਾਰਟ ੀ ਵੱਲੋ ਂ ਰਾਘਵ ਚੱਢ ਾ ਦ ੀ ਥਾ ਂ ਰਾਜ ਸਭ ਾ ਵਿੱਚ ਡਿਪਟ ੀ ਲੀਡਰ ਬਣਾਇਆ ਗਿਆ ਹੈ।

ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ

ਤਸਵੀਰ ਸਰੋਤ, Gurdev Singh

ਸੰਜੀਵ ਅਰੋੜ ਾ ਆਮ ਆਦਮ ੀ ਪਾਰਟ ੀ ਵੱਲੋ ਂ ਰਾਜ ਸਭ ਾ ਦ ੇ ਮੈਂਬਰ ਰਹ ੇ ਹਨ । ਉਨ੍ਹਾ ਂ ਨ ੇ ਲੁਧਿਆਣ ਾ ਪੱਛਮ ੀ ਹਲਕ ੇ ਤੋ ਂ ਵਿਧਾਨ ਸਭ ਾ ਜ਼ਿਮਨ ੀ ਚੋਣ ਜਿੱਤਣ ਤੋ ਂ ਬਾਅਦ 1 ਜੁਲਾਈ, 2025 ਨੂ ੰ ਆਪਣ ੀ ਰਾਜ ਸਭ ਾ ਮੈਂਬਰਸ਼ਿਪ ਤੋ ਂ ਅਸਤੀਫ ਾ ਦ ੇ ਦਿੱਤ ਾ ਸੀ।

ਮੁੱਖ ਮੰਤਰ ੀ ਭਗਵੰਤ ਮਾਨ ਬੋਲ ੇ- ‘ ਅਸੀ ਂ ਡਰਨ ਵਾਲ ੇ ਨਹੀ ਂ ‘

ਭਗਵੰਤ ਮਾਨ

ਤਸਵੀਰ ਸਰੋਤ, Getty Images

ਸੂਬ ੇ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਇਸ ਛਾਪੇਮਾਰ ੀ ਸ ੀ ਸਖ਼ਤ ਨਿੰਦ ਾ ਕਰਦਿਆ ਂ ਕਿਹ ਾ ਕ ਿ ਦੇਸ਼ ਵਿੱਚ ਲੋਕਤੰਤਰ ਖ਼ਤਰ ੇ ਵਿੱਚ ਹ ੈ ਅਤ ੇ ਇਸ ਨੂ ੰ ਬਚਾਉਣ ਲਈ ਸਭ ਨੂ ੰ ਅੱਗ ੇ ਆਉਣ ਾ ਪਵੇਗਾ।

ਭਗਵੰਤ ਮਾਨ ਨ ੇ ਕਿਹਾ,” ਅਸੀ ਂ ਸਖਤ ਸ਼ਬਦਾ ਂ ਵਿਚ ਨਿੰਦ ਾ ਕਰਦ ੇ ਹਾਂ, ਜਿਸ ਤਰੀਕ ੇ ਨਾਲ ਲੋਕਤੰਤਰ ਦ ਾ ਘਾਣ ਹ ੋ ਰਿਹ ਾ ਹੈ ।”

ਉਨ੍ਹਾ ਂ ਕਿਹਾ,” ਪੰਜਾਬ ਵਿੱਚ ਇਨ੍ਹਾ ਂ ਨੂ ੰ ਇੱਕ ਜਾ ਂ ਦ ੋ ਸੀਟਾ ਂ ਆਉਂਦੀਆ ਂ ਹਨ, ਉਸ ਨੂ ੰ ਵਧਾਉਣ ਲਈ ਈਡ ੀ ਦੀਆ ਂ ਰੇਡਾ ਂ ਕੀਤੀਆ ਂ ਜ ਾ ਰਹੀਆ ਂ ਹਨ ।”

ਮੁੱਖ ਮੰਤਰ ੀ ਭਗਵੰਤ ਮਾਨ ਨ ੇ ਕਿਹਾ,” ਸਾਡ ੀ ਪਾਰਟ ੀ ਦ ੇ 90 ਫੀਸਦ ੀ ਆਗੂਆ ਂ ਨੂ ੰ ਇਨ੍ਹਾ ਂ ਨ ੇ ਜੇਲ੍ਹ ਦਿਖ ਾ ਦਿੱਤ ੀ ਹੈ । ਹਾਲਾਂਕਿ, ਉਨ੍ਹਾ ਂ ਨ ੇ ਕੁਝ ਨਹੀ ਂ ਕੀਤ ਾ ਸੀ ।”

ਉਨ੍ਹਾ ਂ ਕਿਹ ਾ ਕ ਿ ਉਹ ਡਰਨ ਵਾਲ ੇ ਨਹੀ ਂ ਹਨ।

ਕੇਂਦਰ ੀ ਰਾਜ ਮੰਤਰ ੀ ਤ ੇ ਭਾਜਪ ਾ ਦ ੇ ਆਗ ੂ ਰਵਨੀਤ ਬਿੱਟ ੂ ਨ ੇ ਇਸ ਰੇਡ ਦ ੀ ਖ਼ਬਰ ਨੂ ੰ ਸ਼ੇਅਰ ਕਰਦ ੇ ਹੋਏ ਆਮ ਆਦਮ ੀ ਪਾਰਟ ੀ ਉੱਤ ੇ ਤੰਜ ਕੱਸਿਆ ਹੈ।

‘ ਪੂਰ ਾ ਦੇਸ ਼ ਦੇਖ ਰਿਹ ਾ ਹ ੈ ‘- ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, @ArvindKejriwal

‘ ਆਪ’ ਸੁਪਰੀਮ ੋ ਅਰਵਿੰਦ ਕੇਜਰੀਵਾਲ ਨ ੇ ਵ ੀ ਇਸ ਕਾਰਵਾਈ ਦ ੀ ਨਿੰਦ ਾ ਕੀਤ ੀ ਅਤ ੇ ਐਕਸ ‘ ਤ ੇ ਲਿਖਿਆ,’ ‘ ਤਿੰਨ ਦਿਨਾ ਂ ਦ ੇ ਅੰਦਰ ਇਹ ਆਮ ਆਦਮ ੀ ਪਾਰਟ ੀ ਦ ੇ ਕਿਸ ੇ ਆਗ ੂ ਦ ੇ ਘਰ ‘ ਤ ੇ ਈਡ ੀ ਦ ਾ ਦੂਜ ਾ ਛਾਪ ਾ ਹੈ ।’ ‘

‘ ‘ ਕ ੀ ਪ੍ਰਧਾਨ ਮੰਤਰ ੀ ਸਾਨੂ ੰ ਦੱਸਣਗ ੇ ਕ ਿ” ਆਪ” ਆਗੂਆ ਂ ਦ ੇ ਘਰਾ ਂ ‘ ਤ ੇ ਹੁਣ ਤੱਕ ਕੀਤ ੇ ਗਏ ਅਣਗਿਣਤ ਛਾਪਿਆ ਂ ਤੋ ਂ ਕਿੰਨ ਾ ਕਾਲ ਾ ਧਨ ਬਰਾਮਦ ਹੋਇਆ ਹੈ? ਇੱਕ ਵ ੀ ਰੁੱਪਈਆ ਨਹੀਂ?’ ‘

‘ ‘ ਪੂਰ ਾ ਦੇਸ ਼ ਦੇਖ ਰਿਹ ਾ ਹ ੈ ਕ ਿ ਤੁਸੀ ਂ ਸਿਰਫ ਼ ਸੱਤ ਾ ਵਾਸਤ ੇ ਕਿੰਨ ੀ ਘਟੀਆ ਸਿਆਸਤ ਕਰ ਰਹ ੇ ਹੋ ।’ ‘

‘ ਆਪ’ ਆਗੂਆ ਂ ਦ ੀ ਪ੍ਰਤੀਕਿਰਿਆ

‘ ਆਪ’ ਆਗ ੂ ਡਾਕਟਰ ਬਲਬੀਰ ਸਿੰਘ ਨ ੇ ਐਕਸ ‘ ਤ ੇ ਲਿਖਿਆ,’ ‘ ਕੈਬਿਨੇਟ ਮੰਤਰ ੀ ਸੰਜੀਵ ‘ ਤ ੇ ਈਡ ੀ ਦ ੀ ਰੇਡ ਪੰਜਾਬ ਵਿੱਚ ਆਮ ਆਦਮ ੀ ਪਾਰਟ ੀ ਨੂ ੰ ਕੁਚਲਣ ਦ ੀ ਕੋਸ਼ਿਸ ਼ ਵਿੱਚ ਭਾਜਪ ਾ ਵੱਲੋ ਂ ਏਜੰਸੀਆ ਂ ਦ ੀ ਇੱਕ ਹੋਰ ਦੁਰਵਰਤੋ ਂ ਹੈ ।’ ‘

‘ ‘ ਅਜਿਹੀਆ ਂ ਚਾਲਾ ਂ ਸਾਨੂ ੰ ਖਤਮ ਕਰਨ ਵਿੱਚ ਹਮੇਸ਼ ਾ ਨਾਕਾਮ ਰਹੀਆ ਂ ਹਨ । ਇਸ ਨਾਲ ਅਸੀ ਂ ਹੋਰ ਵ ੀ ਮਜ਼ਬੂਤ ਹੁੰਦ ੇ ਹਾਂ । ਅਰਵਿੰਦ ਕੇਜਰੀਵਾਲ ਦ ੀ ਆਮ ਆਦਮ ੀ ਪਾਰਟ ੀ ਹ ੀ ਭਾਜਪ ਾ ਦ ਾ ਅਸਲ ਕੌਮ ੀ ਵਿਰੋਧ ੀ ਦਲ ਅਤ ੇ ਬਦਲ ਹੈ ।’ ‘

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI