Home ਰਾਸ਼ਟਰੀ ਖ਼ਬਰਾਂ ਪੰਜਾਬੀ ਮੁੰਡੇ ਤੇ ਮਰਾਠੀ ਕੁੜੀ ਦੀ ਪ੍ਰੇਮ ਕਹਾਣੀ ਨੇ ਕਿਵੇਂ ਬੰਦਿਸ਼ਾਂ ਨੂੰ...

ਪੰਜਾਬੀ ਮੁੰਡੇ ਤੇ ਮਰਾਠੀ ਕੁੜੀ ਦੀ ਪ੍ਰੇਮ ਕਹਾਣੀ ਨੇ ਕਿਵੇਂ ਬੰਦਿਸ਼ਾਂ ਨੂੰ ਕੀਤਾ ਪਾਰ

19
0

Source :- BBC PUNJABI

ਪੰਜਾਬੀ ਮੁੰਡੇ ਤੇ ਮਰਾਠੀ ਕੁੜੀ ਦੀ ਪ੍ਰੇਮ ਕਹਾਣੀ ਨੇ ਕਿਵੇਂ ਬੰਦਿਸ਼ਾਂ ਨੂੰ ਕੀਤਾ ਪਾਰ

ਰਵਿੰਦਰ ਸਿੰਘ ਤੇ ਭਾਵਨਾ ਚੰਦ

28 ਮਿੰਟ ਪਹਿਲਾਂ

ਬੀਬੀਸੀ ਪੰਜਾਬੀ ਦੀ ਵੈਲੇਨਟਾਈਨਈਜ਼ ਡੇ ਸੀਰੀਜ਼ ਵਿੱਚ ਅੱਜ ਕਹਾਣੀ ਉਸ ਜੋੜੇ ਦੀ ਲਵ ਸਟੋਰੀ ਦੀ ਜੋ ਭਾਸ਼ਾ, ਸਭਿਆਚਾਰ ਅਤੇ ਸੂਬਿਆਂ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਸਫਲਤਾ ਦੀ ਮਿਸਾਲ ਬਣਿਆ। ਇਹ ਕਹਾਣੀ ਹੈ ਸਿੱਖ ਮੁੰਡੇ ਰਵਿੰਦਰ ਸਿੰਘ ਤੇ ਮਰਾਠੀ ਕੁੜੀ ਭਾਵਨਾ ਚੰਦ ਦੇ ਪਿਆਰ ਦੀ ਹੈ…

ਰਿਪੋਰਟ-ਨਵਜੋਤ ਕੌਰ, ਸ਼ੂਟ- ਮਯੰਕ ਮੌਂਗੀਆ, ਐਡਿਟ- ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI