Home ਰਾਸ਼ਟਰੀ ਖ਼ਬਰਾਂ ‘ ਪੈਸਾ, ਤਾਕਤ, ਰਸੂਖ ਼ ਅਤ ੇ ਜਿਣਸ ੀ ਸ਼ੋਸ਼ਣ ਦ ੇ...

‘ ਪੈਸਾ, ਤਾਕਤ, ਰਸੂਖ ਼ ਅਤ ੇ ਜਿਣਸ ੀ ਸ਼ੋਸ਼ਣ ਦ ੇ ਮਰਦਾਨ ਾ ਤੰਤਰ ਦ ਾ ਨਾਂਅ ਹ ੈ ਐਪਸਟੀਨ ਫਾਈਲਜ ਼ ‘- ਬਲੌਗ

11
0

Source :- BBC PUNJABI

ਜੈਫ਼ਰੀ ਐਪਸਟੀਨ ਅਤੇ ਉਸਦੀ ਸਹਿਯੋਗੀ ਗਿਲੇਨ ਮੈਕਸਵੈਲ

ਤਸਵੀਰ ਸਰੋਤ, AFP via Getty Images

ਬਹੁਤ ਮੁਸ਼ਕਿਲ ਹੈ, ਖੁਦ ਨਾਲ ਹੋਈ ਜਿਣਸ ੀ ਹਿੰਸ ਾ ਬਾਰ ੇ ਬੋਲਣਾ । ਇਹ ਉਦੋ ਂ ਹੋਰ ਵ ੀ ਮੁਸ਼ਕਿਲ ਹ ੋ ਜਾਂਦ ਾ ਹ ੈ ਜਦੋ ਂ ਮੁਲਜ਼ਮ ਹਰ ਪੱਖੋ ਂ ਤਾਕਤਵਰ ਕੋਈ ਮਰਦ ਹੋਵੇ।

ਪਰ ਮੁਸ਼ਕਿਲਾ ਂ ਅਤ ੇ ਖ਼ਤਰਿਆ ਂ ਦ ੇ ਬਾਵਜੂਦ ਵ ੀ ਤਾਕਤਵਰਾ ਂ ਖਿਲਾਫ ਬੋਲਣ ਾ ਕਿੰਨ ਾ ਜ਼ਰੂਰ ੀ ਹੈ, ਇਹ ਵਾਰ-ਵਾਰ ਸਾਹਮਣ ੇ ਆਉਂਦ ਾ ਹੈ । ਕਈ ਵਾਰ ਆਵਾਜ ਼ ਬੁਲੰਦ ਹੋਣ ‘ ਚ ਕਾਫ ੀ ਸਮਾ ਂ ਵ ੀ ਲੱਗਦ ਾ ਹੈ।

ਅਜਿਹੀਆ ਂ ਕਈ ਮਿਸਾਲਾ ਂ ਆਪਣ ੇ ਮੁਲਕ ‘ ਚ ਵ ੀ ਮਿਲ ਜਾਣਗੀਆਂ । ਆਵਾਜ ਼ ਉੱਠਣ ‘ ਚ ਦੇਰ ੀ ਦ ਾ ਮਤਲਬ ਇਹ ਕਦ ੇ ਨਹੀ ਂ ਹੁੰਦ ਾ ਕ ਿ ਕੋਈ ਜੁਰਮ ਹੋਇਆ ਹ ੀ ਨਹੀ ਂ ਹੈ।

ਹਾਂ, ਇਸ ਸਭ ਵਿਚਾਲ ੇ ਬੋਲਣ ਵਾਲੀਆ ਂ ਬਹਾਦਰ ਮਹਿਲਾਵਾ ਂ ਨੂ ੰ ਜ ੋ ਝੱਲਣ ਾ ਪੈਂਦ ਾ ਹੈ, ਉਹ ਬੇਹੱਦ ਤਕਲੀਫ ਼ ਦੇਣ ਵਾਲ ਾ ਹੁੰਦ ਾ ਹੈ । ਉਨ੍ਹਾ ਂ ਦ ੀ ਨੀਅਤ, ਚਰਿੱਤਰ ਅਤ ੇ ਚੁੱਪ ੀ ‘ ਤ ੇ ਸਵਾਲ ਚੁੱਕ ੇ ਜਾਂਦ ੇ ਹਨ।

ਤਾਕਤ ਕਿਸ ੇ ਚੀਜ ਼ ਦ ੀ ਹ ੋ ਸਕਦ ੀ ਹੈ । ਪੈਸਾ, ਰਸੂਖ਼, ਸੱਤ ਾ ਅਤ ੇ ਅਹੁਦਾ… ਅਤ ੇ ਜਦੋ ਂ ਕਿਸ ੇ ਮਰਦ ਕੋਲ ਇਹ ਸਾਰੀਆ ਂ ਤਾਕਤਾ ਂ ਹੁੰਦੀਆ ਂ ਹਨ ਤਾ ਂ ਕਈ ਇਸ ਦ ਾ ਬੇਖੌਫ ਼ ਇਸਤੇਮਾਲ ਜਿਣਸ ੀ ਸ਼ੋਸ਼ਣ ਅਤ ੇ ਹਿੰਸ ਾ ਲਈ ਕਰਦ ੇ ਹਨ।

ਜਿਣਸ ੀ ਅਪਰਾਧ ੀ ਜੈਫਰ ੀ ਐਪਸਟੀਨ ਅਤ ੇ ਉਸਦ ੇ ਦੋਸਤਾ ਂ ਦ ੀ ਮੰਡਲ ੀ ਦ ੀ ਕਹਾਣ ੀ ਵ ੀ ਕੁਝ ਅਜਿਹ ੀ ਹ ੀ ਹੈ।

ਇਸ ੇ ਕਾਰਨ ਕੁਝ ਸਮੇ ਂ ਤੋ ਂ ਜੈਫਰ ੀ ਐਪਸਟੀਨ ਅਤ ੇ ਉਸਦ ੇ ਦੋਸਤ-ਮਦਦਗਾਰ ਲਗਾਤਾਰ ਸੁਰਖੀਆ ਂ ‘ ਚ ਬਣ ੇ ਹੋਏ ਹਨ । ਇਹ ਜਿਣਸ ੀ ਅਪਰਾਧ ੀ ਕੌਣ ਸ ੀ ਜਾ ਂ ਉਸਦ ੇ ਦੋਸਤ ਕੌਣ ਹਨ, ਇਸ ਬਾਰ ੇ ਕਾਫ ੀ ਕੁਝ ਜਾਣਕਾਰ ੀ ਸਾਹਮਣ ੇ ਆ ਚੁੱਕ ੀ ਹੈ।

ਉਸਦ ੇ ਦੋਸਤਾ ਂ ‘ ਚ ਪੜ੍ਹਾਉਣ ਵਾਲੇ, ਲੇਖਕ, ਕਲਾਕਾਰ, ਬਿਜ਼ਨਸਪਰਸਨ, ਕੰਪਿਊਟਰ ਦਿੱਗਜ, ਸਿਆਸਤਦਾਨ, ਨੌਕਰਸ਼ਾਹ, ਅਫ਼ਸਰ ਸਭ ਸ਼ਾਮਿਲ ਹਨ । ਇਸਦ ਾ ਸੇਕ ਹੁਣ ਭਾਰਤ ਤੱਕ ਵ ੀ ਪਹੁੰਚ ਚੁੱਕਿਆ ਹੈ।

ਇਸ ਹੰਗਾਮ ੇ ਵਿਚਾਲੇ, ਇਹ ਵ ੀ ਵਾਰ-ਵਾਰ ਕਿਹ ਾ ਜ ਾ ਰਿਹ ਾ ਹ ੈ ਕ ਿ ਐਪਸਟੀਨ ਫਾਈਲ ‘ ਚ ਨਾਂਅ ਆਉਣਾ, ਇਸ ਗੱਲ ਦ ਾ ਸਬੂਤ ਨਹੀ ਂ ਕ ਿ ਉਹ ਸ਼ਖਸ ਜਿਣਸ ੀ ਸ਼ੋਸ਼ਣ ਕਰਨ ਵਾਲ ਾ ਹੈ । ਇਹ ਸਹ ੀ ਹੈ । ਉਂਝ ਤਾ ਂ ਜਿਣਸ ੀ ਸ਼ੋਸ਼ਕ ਅਤ ੇ ਉਤਪੀੜਕ ਵ ੀ ਉਦੋ ਂ ਤੱਕ ਦੋਸ਼ ੀ ਨਹੀ ਂ ਹਨ, ਜਦੋ ਂ ਤੱਕ ਕਾਨੂੰਨ ਉਨ੍ਹਾ ਂ ਨੂ ੰ ਦੋਸ਼ ੀ ਨ ਾ ਠਹਿਰਾਏ।

ਇਸ ਲਈ ਜ਼ਰੂਰ ੀ ਹ ੈ ਕ ਿ ਐਪਸਟੀਨ ਕੇਸ ਬਾਰ ੇ ਥੋੜ੍ਹ ੀ ਜਾਣਕਾਰ ੀ ਇੱਥ ੇ ਸਾਂਝ ੀ ਕੀਤ ੀ ਜਾਵੇ।

20 ਸਾਲ ਪਹਿਲਾ ਂ ਲੱਗਿਆ ਸ ੀ ਇਲਜ਼ਾਮ

ਇਹ ਤਸਵੀਰ ਪੈਰਿਸ ਦੇ ਬਾਹਰੀ ਹਿੱਸੇ 'ਚ 9 ਫਰਵਰੀ ਨੂੰ ਲਈ ਗਈ ਸੀ।

ਤਸਵੀਰ ਸਰੋਤ, AFP via Getty Images

ਗੱਲ ਅੱਜ ਤੋ ਂ ਕਰੀਬ 20 ਸਾਲ ਪਹਿਲਾ ਂ ਸਾਲ 2005 ‘ ਚ ਸ਼ੁਰ ੂ ਹੁੰਦ ੀ ਹੈ । 14 ਸਾਲ ਦ ੀ ਇੱਕ ਕੁੜ ੀ ਦ ੇ ਮਾਂ-ਬਾਪ ਨ ੇ ਇਲਜ਼ਾਮ ਲਗਾਇਆ ਕ ਿ ਜੈਫਰ ੀ ਐਪਸਟੀਨ ਨ ੇ ਆਪਣ ੇ ਘਰ ‘ ਚ ਉਨ੍ਹਾ ਂ ਦ ੀ ਧ ੀ ਨਾਲ ਜਿਣਸ ੀ ਹਿੰਸ ਾ ਕੀਤੀ।

ਇਹ ੀ ਨਹੀਂ, ਐਪਸਟੀਨ ਦ ੇ ਘਰ ਦ ੀ ਤਲਾਸ਼ ੀ ਦੌਰਾਨ ਕਈ ਹੋਰ ਕੁੜੀਆ ਂ ਦੀਆ ਂ ਤਸਵੀਰਾ ਂ ਵ ੀ ਮਿਲੀਆਂ।

ਇਸ ਤੋ ਂ ਬਾਅਦ ਸਾਲ 2008 ‘ ਚ ਐਪਸਟੀਨ ਨੂ ੰ ਜਿਣਸ ੀ ਅਪਰਾਧ ਲਈ ਦੋਸ਼ ੀ ਠਹਿਰਾਇਆ ਗਿਆ । ਉਸਨੂ ੰ 18 ਮਹੀਨ ੇ ਦ ੀ ਸਜ਼ ਾ ਹੋਈ।

ਪਰ ਉਸਨੂ ੰ 12 ਘੰਟਿਆ ਂ ਲਈ ਬਾਹਰ ਜਾਣ ਅਤ ੇ ਕੰਮ ਕਰਨ ਦ ੀ ਇਜਾਜ਼ਤ ਵ ੀ ਮਿਲ ਗਈ । ਕਰੀਬ 13 ਮਹੀਨ ੇ ਤੱਕ ਅਜਿਹ ੀ ਸਜ਼ ਾ ਕੱਟਣ ਤੋ ਂ ਬਾਅਦ ਉਸਨੂ ੰ ਰਿਹਾਅ ਕਰ ਦਿੱਤ ਾ ਗਿਆ।

ਸਜ਼ ਾ ਦ ੇ ਨਾਲ ਹ ੀ ਐਪਸਟੀਨ ਦ ਾ ਨਾਂਅ ਸਾਲ 2008′ ਚ ਹ ੀ ਨਿਊਯਾਰਕ ਦ ੇ ਜਿਣਸ ੀ ਸ਼ੋਸ਼ਕਾ ਂ ਦ ੇ ਰਜਿਸਟਰ ‘ ਚ ਜ਼ਿੰਦਗ ੀ ਭਰ ਲਈ ਦਰਜ ਕਰ ਲਿਆ ਗਿਆ । ਜਿਣਸ ੀ ਅਪਰਾਧ ਦ ੇ ਮਾਮਲ ੇ ‘ ਚ ਇਹ ਇੱਕ ਅਹਿਮ ਰਜਿਸਟਰ ਹੈ।

ਇਸ ‘ ਚ ਜਿਨ੍ਹਾ ਂ ਦ ਾ ਨਾਂਅ ਦਰਜ ਹੁੰਦ ਾ ਹੈ, ਉਨ੍ਹਾ ਂ ‘ ਤ ੇ ਕਈ ਤਰ੍ਹਾ ਂ ਦੀਆ ਂ ਪਾਬੰਦੀਆ ਂ ਅਤ ੇ ਨਿਗਰਾਨ ੀ ਹੁੰਦ ੀ ਹੈ।

ਪਰ ਇਸ ਸਭ ਤੋ ਂ ਪਹਿਲਾ ਂ ਉਸਦ ੇ ਵਕੀਲਾ ਂ ਨ ੇ ਘੱਟ ਸਜ਼ ਾ ਅਤ ੇ ਜ਼ਿਆਦ ਾ ਬਚਾਅ ਦ ਾ ਤਰੀਕ ਾ ਕੱਢਿਆ । ਸਰਕਾਰ ੀ ਵਕੀਲਾ ਂ ਦ ੇ ਨਾਲ ਸਮਝੌਤ ਾ ਹੋਇਆ । ਇਸ ਸਮਝੌਤ ੇ ਦੀਆ ਂ ਸ਼ਰਤਾ ਂ ਨ ੇ ਜਾਂਚ ਦ ਾ ਦਾਇਰ ਾ ਸੀਮਤ ਕਰ ਦਿੱਤਾ।

ਯਾਨ ੀ ਅੱਗ ੇ ਇਸਦ ੀ ਜਾਂਚ ਨਹੀ ਂ ਹੋਵੇਗ ੀ ਕ ਿ ਇਸ ਮਾਮਲ ੇ ‘ ਚ ਜਿਣਸ ੀ ਹਿੰਸ ਾ ਦੀਆ ਂ ਪੀੜਤ ਹੋਰ ਵ ੀ ਕੁੜੀਆ ਂ ਹਨ ਜਾ ਂ ਨਹੀ ਂ ਜਾ ਂ ਐਪਸਟੀਨ ਦ ੇ ਨਾਲ-ਨਾਲ ਹੋਰ ਕੌਣ-ਕੌਣ ਲੋਕ ਇਸ ਅਪਰਾਧ ‘ ਚ ਸ਼ਾਮਿਲ ਸਨ।

ਇਸ ਲਈ ਉਸ ਸਮੇ ਂ ਪਤ ਾ ਵ ੀ ਨਹੀ ਂ ਲੱਗ ਸਕਿਆ ਕ ਿ ਇਸ ਜੁਰਮ ‘ ਚ ਉਸਦ ੇ ਨਾਲ ਹੋਰ ਕੌਣ-ਕੌਣ ਸ਼ਾਮਿਲ ਸਨ । ਇਹ ੀ ਨਹੀਂ, ਇਸ ਸਮਝੌਤ ੇ ਦ ੀ ਜਾਣਕਾਰ ੀ ਐਪਸਟੀਨ ਦ ੇ ਖਿਲਾਫ ਆਵਾਜ ਼ ਚੁੱਕਣ ਵਾਲਿਆ ਂ ਨੂ ੰ ਨਹੀ ਂ ਦਿੱਤ ੀ ਗਈ।

ਰਸੂਖ਼ਦਾਰਾ ਂ ਨੂ ੰ ਬਚਾਉਣ ਦ ੇ ਇਲਜ਼ਾਮ

ਮਾਈਕਲ ਜੈਕਸਨ ਨਾਲ ਐਪਸਟੀਨ

ਤਸਵੀਰ ਸਰੋਤ, US Department of Justice

ਅਪਰਾਧਿਕ ਨਿਆ ਂ ਪ੍ਰਕਿਰਿਆ ਨੂ ੰ ਤਾਕਤਵਰ ਮਰਦ ਆਪਣ ੇ ਹੱਕ ‘ ਚ ਕਿਵੇ ਂ ਇਸਤੇਮਾਲ ਕਰਦ ੇ ਹਨ, ਐਪਸਟੀਨ ਕੇਸ ਇਸਦ ੀ ਉਦਾਹਰਣ ਹੈ । ਕਈ ਵਾਰ ਪੂਰ ਾ ਤੰਤਰ ਹ ੀ ਉਨ੍ਹਾ ਂ ਨੂ ੰ ਬਚਾਉਣ ‘ ਚ ਲੱਗ ਜਾਂਦ ਾ ਹੈ।

ਭਾਰਤ ‘ ਚ ਵ ੀ ਜਿਣਸ ੀ ਸ਼ੋਸ਼ਣ ਜਾ ਂ ਅਪਰਾਧ ਦ ੇ ਕਿਸ ੇ ਤਾਕਤਵਰ ਮੁਲਜ਼ਮ ਦ ੇ ਮਾਮਲ ੇ ‘ ਚ ਅਜਿਹ ੇ ਇੱਕ ਨਹੀ ਂ ਬਲਕ ਿ ਕਈ ਉਦਾਹਰਨ ਆਸਾਨ ੀ ਨਾਲ ਮਿਲ ਜਾਂਦ ੇ ਹਨ । ਅੱਜ ਵ ੀ ਇਲਜ਼ਾਮ ਲੱਗ ਰਹ ੇ ਹਨ ਕ ਿ ਐਪਸਟੀਨ ਨਾਲ ਸ਼ਾਮਿਲ ਤਾਕਤਵਰ ਮਰਦਾ ਂ ਨੂ ੰ ਬਚਾਇਆ ਜ ਾ ਰਿਹ ਾ ਹੈ।

ਖ਼ੈਰ, ਐਪਸਟੀਨ ਦ ੇ ਜਿਣਸ ੀ ਸ਼ੋਸ਼ਣ ਨਾਲ ਜੁੜੀਆ ਂ ਚਰਚਾਵਾ ਂ ਨ ੇ ਉਦੋ ਂ ਜ਼ੋਰ ਫੜ੍ਹ ਲਿਆ ਜਦੋ ਂ ‘ ਮਿਆਮ ੀ ਹੈਰਾਲਡ ‘ ਦ ੀ ਖੋਜ ੀ ਪੱਤਰਕਾਰ ਜੂਲ ੀ ਕੇ. ਬ੍ਰਾਊਨ ਅਤ ੇ ਉਨ੍ਹਾ ਂ ਦ ੇ ਸਾਥੀਆ ਂ ਨ ੇ ਇਸਦ ੀ ਤਫ਼ਤੀਸ਼ ਕਰਨ ੀ ਸ਼ੁਰ ੂ ਕੀਤੀ।

ਉਨ੍ਹਾ ਂ ਦ ੀ ਰਿਪੋਰਟ ਨ ੇ ਐਪਸਟੀਨ ਦ ੇ ਜਿਣਸ ੀ ਸ਼ੋਸ਼ਣ ਦ ੇ ਜਾਲ ਼ ਵੱਲ ਲੋਕਾ ਂ ਦ ਾ ਧਿਆਨ ਖਿੱਚਿਆ । ਰਿਪੋਰਟ ਮੁਤਾਬਿਕ, ਜੂਲ ੀ ਬ੍ਰਾਊਨ ਕਰੀਬ 80 ਪੀੜਤਾ ਂ ਦ ੀ ਪਹਿਚਾਣ ਕਰਨ ‘ ਚ ਕਾਮਯਾਬ ਰਹੇ।

ਇਨ੍ਹਾ ਂ ਵਿੱਚੋ ਂ ਕਰੀਬ 60 ਮਹਿਲਾਵਾ ਂ ਨੂ ੰ ਲੱਭ ਵ ੀ ਲਿਆ ਗਿਆ । ਅੱਠ ਗੱਲ ਕਰਨ ਲਈ ਤਿਆਰ ਹੋਈਆ ਂ ਅਤ ੇ ਸਿਰਫ ਼ ਚਾਰ ਆਪਣ ੀ ਪਛਾਣ ਦ ੇ ਨਾਲ ਬੋਲਣ ਲਈ ਰਾਜ਼ ੀ ਹੋਈਆਂ।

ਤਾਕਤਵਰ ਲੋਕਾ ਂ ਦ ੇ ਜ਼ੁਲਮ ਅਤ ੇ ਜ਼ਿਆਦਤ ੀ ਦ ੇ ਖ਼ਿਲਾਫ ਼ ਮਹਿਲ ਾ ਦ ਾ ਬੋਲਣ ਾ ਕਿੰਨ ਾ ਔਖ ਾ ਹੁੰਦ ਾ ਹੈ, ਇਹ ਇਸ ਤੋ ਂ ਵ ੀ ਸਾਬਤ ਹੁੰਦ ਾ ਹੈ।

ਰਿਪੋਰਟ ਮੁਤਾਬਕ, ਉਹ ਆਪਣ ੇ ਨਾਲ ਹੋਈ ਹਿੰਸ ਾ ‘ ਤ ੇ ਸ਼ਰਮਿੰਦ ਾ ਸਨ । ਉਨ੍ਹਾ ਂ ਨੂ ੰ ਕਿਤ ੇ ਨ ਾ ਕਿਤ ੇ ਇਹ ਅਹਿਸਾਸ ਵ ੀ ਸ ੀ ਕ ਿ ਅਜਿਹ ੇ ਤਾਕਤਵਰ ਲੋਕਾ ਂ ਦ ਾ ਕੁਝ ਨਹੀ ਂ ਵਿਗੜ ਸਕਦਾ । ਇਨ੍ਹਾ ਂ ਬਹਾਦਰ ਆਵਾਜ਼ਾ ਂ ਦ ੇ ਸਾਹਮਣ ੇ ਆਉਣ ਤੋ ਂ ਬਾਅਦ 2019 ਵਿੱਚ ਐਪਸਟੀਨ ਦ ੀ ਮੁੜ ਗ੍ਰਿਫ਼ਤਾਰ ੀ ਹੋਈ।

ਕਰੀਬ ਇੱਕ ਮਹੀਨ ੇ ਬਾਅਦ ਹ ੀ ਉਹ ਆਪਣ ੀ ਜੇਲ੍ਹ ਦ ੀ ਕੋਠੜ ੀ ਵਿੱਚ ਮ੍ਰਿਤ ਪਾਇਆ ਗਿਆ । ਹੁਣ ਨਵੇ ਂ ਸਿਰ ੇ ਤੋ ਂ ਉਸ ਦ ੀ ਮੌਤ ਦ ੀ ਜਾਂਚ ਨੂ ੰ ਲੈਕ ੇ ਮੰਗ ਉੱਠ ਰਹ ੀ ਹੈ।

ਜਿਣਸ ੀ ਹਿੰਸ ਾ ਨਾਲ ਜੁੜ ੇ ਜੈਫਰ ੀ ਐਪਸਟੀਨ ਦ ੇ ਕੇਸ ‘ ਚ ਤਿੰਨ ਅਹਿਮ ਪੜਾਅ ਹਨ- ਸਾਲ 2005, ਸਾਲ 2008 ਅਤ ੇ ਸਾਲ 2019।

ਇਨ੍ਹਾ ਂ ਸਾਲਾ ਂ ਵਿੱਚ ਉਸ ‘ ਤ ੇ ਕਈ ਇਲਜ਼ਾਮ ਲੱਗੇ । ਜੁਰਮ ਸਾਬਤ ਹੋਇਆ । ਫਿਰ ਇਲਜ਼ਾਮਾ ਂ ਦ ੀ ਫੇਹਰਿਸਤ ਸਾਹਮਣ ੇ ਆਈ । ਦੁਬਾਰ ਾ ਗ੍ਰਿਫ਼ਤਾਰ ੀ ਹੋਈ।

ਦਿਲਚਸਪ ਗੱਲ ਇਹ ਹ ੈ ਕ ਿ ਇਹ ਸਭ ਉਸ ਅਮਰੀਕ ਾ ਵਿੱਚ ਹ ੋ ਰਿਹ ਾ ਸੀ, ਜਿਸਦ ੀ ਤਾਕਤਵਰ ਸੱਤ ਾ ਖੁਦ ਨੂ ੰ ਆਧੁਨਿਕ ਅਤ ੇ ਇਨਸਾਫ਼ਪਸੰਦ ਮੰਨਦ ੀ ਹੈ।

ਪਰ ਆਧੁਨਿਕ ਅਤ ੇ ਇਨਸਾਫ਼ਪਸੰਦ ਹੋਣ ਦ ਾ ਸਭ ਤੋ ਂ ਵੱਡ ਾ ਮਾਪਦੰਡ ਪਿੱਛੜ ੇ ਵਰਗਾਂ, ਖ਼ਾਸਕਰ ਮਹਿਲਾਵਾ ਂ ਪ੍ਰਤ ੀ ਨਜ਼ਰੀਆ ਅਤ ੇ ਉਨ੍ਹਾ ਂ ਨਾਲ ਇਨਸਾਫ ਼ ਵਾਲ ਾ ਰਵੱਈਆ ਹੈ।

ਜਿਣਸ ੀ ਹਿੰਸ ਾ ਦ ੀ ਜੜ ‘ ਚ ਉੱਤਮਤ ਾ ਅਤ ੇ ਗੈਰ-ਬਰਾਬਰ ੀ

ਟਰੰਪ ਅਤੇ ਮੇਲਾਨੀਆ, ਜੈਫਰੀ ਐਪਸਟੀਨ ਅਤੇ ਗਿਲੇਨ ਮੈਕਸਵੈਲ

ਤਸਵੀਰ ਸਰੋਤ, AFP via Getty Images

ਐਪਸਟੀਨ ਅਤ ੇ ਉਸ ਦ ੀ ਮਰਦਾਨ ਾ ਟੋਲ ੀ ਉਸ ਪੂਰ ੀ ਪ੍ਰਣਾਲ ੀ ਨੂ ੰ ਬੇਨਕਾਬ ਕਰਦ ੇ ਹਨ, ਜਿੱਥ ੇ ਮਹਿਲਾਵਾ ਂ ਨੂ ੰ ਮਰਦਾ ਂ ਲਈ ਸਿਰਫ ਼ ਇੱਕ ਜਿਣਸ ੀ ਚੀਜ ਼ ਦ ੇ ਤੌਰ ‘ ਤ ੇ ਸਮਝਿਆ ਜਾਂਦ ਾ ਹੈ । ਅਜਿਹ ਾ ਨਹੀ ਂ ਹ ੈ ਕ ਿ ਇਹ ਸਭ ਦੁਨੀਆ ਦ ੇ ਬਾਕ ੀ ਹਿੱਸਿਆ ਂ ‘ ਚ ਨਹੀ ਂ ਹੁੰਦਾ।

ਮਰਦ ਸੱਤਾ, ਅਹੁਦਾ, ਪੈਸ ਾ ਅਤ ੇ ਰਸੂਖ ਼ ਵਰਗੀਆ ਂ ਤਾਕਤਾ ਂ ਦ ੇ ਦਮ ‘ ਤ ੇ ਮਹਿਲ ਾ ਨੂ ੰ ਸੇਵਕ ਅਤ ੇ ਜਿਣਸ ੀ ਦਾਸ ੀ ਬਣਾਉਣ ਾ ਚਾਹੁੰਦ ੇ ਹਨ, ਕਿਉਂਕ ਿ ਉਨ੍ਹਾ ਂ ਲਈ ਮਹਿਲ ਾ ਸਿਰਫ ਼ ਇੱਕ ਦੇਹ ਹੈ । ਉਨ੍ਹਾ ਂ ਦ ਾ ਯਕੀਨ ਹ ੈ ਕ ਿ ਇਹ ਦੇਹ ਉਨ੍ਹਾ ਂ ਦ ੇ ਹ ੀ ਇਸਤੇਮਾਲ ਲਈ ਹੈ, ਇਸ ਲਈ ਉਹ ਇਸ ਨੂ ੰ ਹਰ ਤਰੀਕ ੇ ਨਾਲ ਆਪਣ ੇ ਕਾਬ ੂ ਵਿੱਚ ਕਰਨ ਾ ਚਾਹੁੰਦ ੇ ਹਨ।

ਇਸ ਜਿਣਸ ੀ ਸ਼ੋਸ਼ਣ ਅਤ ੇ ਜਿਣਸ ੀ ਹਿੰਸ ਾ ਦ ੀ ਜੜ ਵਿੱਚ ਹ ੈ- ਸ਼੍ਰੇਸ਼ਠਤ ਾ ( ਉੱਤਮਤਾ ) ਅਤ ੇ ਗੈਰ-ਬਰਾਬਰ ੀ ਵਾਲ ੀ ਸੋਚ । ਭਾਵ ਮਰਦ ਹ ੀ ਸ਼੍ਰੇਸ਼ਠ ਹ ੈ ਅਤ ੇ ਮਹਿਲ ਾ ਉਸ ਦ ੇ ਬਰਾਬਰ ਨਹੀ ਂ ਹ ੈ ਅਤ ੇ ਨ ਾ ਹ ੀ ਹ ੋ ਸਕਦ ੀ ਹੈ । ਮਹਿਲਾ, ਮਰਦ ਦ ੀ ਸੇਵ ਾ ਲਈ ਹੈ।

ਐਪਸਟੀਨ ਦ ੀ ਫ਼ਾਈਲ ਵਿੱਚ ਕੁਝ ਮਹਿਲਾਵਾ ਂ ਵ ੀ ਸ਼ਾਮਲ ਹਨ । ਉਹ ਐਪਸਟੀਨ ਨੂ ੰ ਬਚਾਉਂਦੀਆ ਂ ਹਨ । ਇਹ ੀ ਨਹੀਂ, ਸਾਹਮਣ ੇ ਆਏ ਦਸਤਾਵੇਜ਼ਾ ਂ ਮੁਤਾਬਕ, ਉਸ ਨਾਲ ਉਨ੍ਹਾ ਂ ਦ ੀ ਗੱਲਬਾਤ ਸਿਰਫ ਼ ਪੇਸ਼ੇਵਰ ਮਾਮਲਿਆ ਂ ਤੱਕ ਸੀਮਿਤ ਨਹੀ ਂ ਹੁੰਦ ੀ ਹੈ।

ਉਹ ਵ ੀ ਕੁੜੀਆ ਂ ਨੂ ੰ ਮਹਿਜ ਼ ਸਰੀਰ ਦ ੇ ਦਾਇਰ ੇ ਵਿੱਚ ਦੇਖਦੀਆ ਂ ਹਨ । ਇਨ੍ਹਾ ਂ ਵਿੱਚੋ ਂ ਕੁਝ ਤਾ ਂ ਮਰਦਾ ਂ ਦ ੀ ਟੋਲ ੀ ਵੱਲੋ ਂ ਜਿਣਸ ੀ ਸ਼ੋਸ਼ਣ ਲਈ ਮਾਸੂਮ, ਨਾਬਾਲਿਗ ਕੁੜੀਆ ਂ ਨੂ ੰ ਫੁਸਲਾਉਂਦੀਆ ਂ ਅਤ ੇ ਤਿਆਰ ਕਰਦੀਆ ਂ ਹਨ।

ਆਪਣ ੇ ਨਾਲ ਹੋਈ ਜਿਣਸ ੀ ਹਿੰਸ ਾ ਅਤ ੇ ਉਤਪੀੜਨ ਦ ੇ ਖ਼ਿਲਾਫ ਼ ਬੋਲਣ ਵਾਲ ੀ ਇੱਕ ਕੁੜ ੀ ਨ ੇ ਦੱਸਿਆ ਕ ਿ ਉਨ੍ਹਾ ਂ ਨੂ ੰ ਸਿਖਾਇਆ ਜਾਂਦ ਾ ਸ ੀ ਕ ਿ ਸਭ ਕੁਝ ਚੁੱਪਚਾਪ ਕਰਨ ਾ ਹੈ, ਸਹਿਣ ਾ ਹੈ, ਜੋ-ਜੋ ਜੈਫਰ ੀ ਕਹ ੇ ਉਹ ਕਰਕ ੇ ਉਸ ਨੂ ੰ ਖੁਸ ਼ ਕਰਨ ਾ ਹੈ।

ਉਹ ਕਹਿੰਦ ੇ ਹਨ ਕ ਿ ਇੱਕ ਮਹਿਲ ਾ ਹੋਣ ਦ ੇ ਨਾਤ ੇ ਇਹ ਗੱਲ ਉਨ੍ਹਾ ਂ ਨੂ ੰ ਹੋਰ ਵ ੀ ਚੁਭਦ ੀ ਸ ੀ ਕ ਿ ਇੱਕ ਮਹਿਲ ਾ ਹ ੀ ਇਹ ਸਭ ਹੋਣ ਦ ੇ ਰਹ ੀ ਹੈ, ਸਗੋ ਂ ਅਜਿਹ ਾ ਹੋਣ ‘ ਚ ਮਦਦ ਕਰ ਰਹ ੀ ਹੈ।

ਇਹ ਪਿੱਤਰਸੱਤ ਾ ਦ ੀ ਉਦਾਹਰਣ ਹੈ । ਮਹਿਲਾਵਾ ਂ ਨੂ ੰ ਵ ੀ ਲੱਗਦ ਾ ਹ ੈ ਕ ਿ ਮਰਦਾ ਂ ਦ ੀ ਦੁਨੀਆ ਇਸ ੇ ਤਰ੍ਹਾ ਂ ਚੱਲਦ ੀ ਹੈ । ਜ ੇ ਉਨ੍ਹਾ ਂ ਨ ੇ ਇਸ ਵਿੱਚ ਬਣ ੇ ਰਹਿਣ ਾ ਹ ੈ ਤਾ ਂ ਮਰਦਾ ਂ ਦ ੀ ਇੱਛ ਾ ਮੁਤਾਬਕ ਕੰਮ ਕਰਨ ਾ ਹੋਵੇਗਾ।

ਮਰਦਾਨ ਾ ਤਾਕਤ ਦ ਾ ਕੁਚੱਕਰ

ਗਿਲੇਨ ਮੈਕਸਵੈਲ

ਤਸਵੀਰ ਸਰੋਤ, AFP via Getty Images

ਐਪਸਟੀਨ ਦ ੀ ਅਜਿਹ ੀ ਹ ੀ ਇੱਕ ਖਾਸ ਸਹਿਯੋਗ ੀ ਗਿਲੇਨ ਮੈਕਸਵੈਲ ਨੂ ੰ ਸਾਲ 2021 ਵਿੱਚ ਨਾਬਾਲਿਗ ਕੁੜੀਆ ਂ ਨੂ ੰ ਫੁਸਲਾਉਣ ਅਤ ੇ ਉਨ੍ਹਾ ਂ ਦ ਾ ਜਿਣਸ ੀ ਸ਼ੋਸ਼ਣ ਕਰਵਾਉਣ ਵਿੱਚ ਮਦਦ ਦ ੇ ਇਲਜ਼ਾਮ ‘ ਚ ਦੋਸ਼ ੀ ਕਰਾਰ ਦਿੱਤ ਾ ਗਿਆ।

ਕੁੜੀਆ ਂ ਲਈ ਮਰਦਾਨ ਾ ਤਾਕਤ ਦ ਾ ਇਹ ਕੁਚੱਕਰ ਇੱਕ ਹਨ੍ਹੇਰ ੇ ਖੂਹ ਵਾਂਗ ਹੈ । ਉਨ੍ਹਾ ਂ ਨੂ ੰ ਫਸਾਇਆ ਜਾਂਦ ਾ ਹ ੈ ਅਤ ੇ ਫਿਰ ਮੰਨ ੋ ਉਹ ਕਿਸ ੇ ਦਲਦਲ ਵਿੱਚ ਧਸਦੀਆ ਂ ਚਲੀਆ ਂ ਜਾਂਦੀਆ ਂ ਹਨ । ਉਨ੍ਹਾ ਂ ਲਈ ਬੋਲਣ ਾ ਆਸਾਨ ਨਹੀ ਂ ਹੁੰਦਾ।

ਉਨ੍ਹਾ ਂ ਨਾਲ ਜੁਰਮ ਹੋਇਆ ਹ ੈ ਅਤ ੇ ਉਨ੍ਹਾ ਂ ਨੂ ੰ ਹ ੀ ਸ਼ਰਮਿੰਦਗ ੀ ਦ ਾ ਅਹਿਸਾਸ ਕਰਵਾਇਆ ਜਾਂਦ ਾ ਹੈ । ਜੁਰਮ ਉਨ੍ਹਾ ਂ ਨਾਲ ਹੁੰਦ ਾ ਹ ੈ ਅਤ ੇ ਇਹ ਸਮਾਜ ਸਜ਼ ਾ ਵ ੀ ਉਨ੍ਹਾ ਂ ਨੂ ੰ ਹ ੀ ਦਿੰਦ ਾ ਹੈ । ਇਸ ੇ ਲਈ ਤਾ ਂ ਐਪਸਟੀਨ ਦ ੇ ਮਾਮਲ ੇ ਵਿੱਚ ਵ ੀ ਸ਼ੁਰੂਆਤ ਵਿੱਚ ਕੁਝ ਬਹਾਦਰ ਕੁੜੀਆ ਂ ਹ ੀ ਬੋਲਣ ਦ ੀ ਹਿੰਮਤ ਜੁਟ ਾ ਸਕੀਆਂ।

ਇਹ ੀ ਨਹੀਂ, ਐਪਸਟੀਨ ਫ਼ਾਈਲ ਹੋਰ ਵ ੀ ਕੁਝ ਦੱਸਦ ੀ ਹੈ । ਜਿੱਥੋ ਂ ਤੱਕ ਮਹਿਲਾਵਾ ਂ ਨਾਲ ਸਲੂਕ ਦ ਾ ਸਵਾਲ ਹੈ, ਪ੍ਰਗਤੀਸ਼ੀਲ ਮੰਨ ੇ ਜਾਣ ਵਾਲ ੇ ਮਰਦਾ ਂ ‘ ਤ ੇ ਵ ੀ ਯਕੀਨ ਕਰਨ ਾ ਮੁਸ਼ਕਿਲ ਹੈ।

ਐਪਸਟੀਨ ਦੁਨੀਆ ਦ ੇ ਬਿਹਤਰੀਨ ਦਿਮਾਗਾ ਂ ਤੋ ਂ ਮਦਦ ਮੰਗ ਰਿਹ ਾ ਸ ੀ ਅਤ ੇ ਉਹ ਉਸ ਨੂ ੰ ਇਹ ਸਲਾਹ ਦ ੇ ਰਹ ੇ ਸਨ ਕ ਿ ਮੀਡੀਆ ਵਿੱਚ ਉਸ ਦ ੇ ਜਿਣਸ ੀ ਅਪਰਾਧਾ ਂ ਬਾਰ ੇ ਛਪ ਰਹੀਆ ਂ ਖ਼ਬਰਾ ਂ ਨਾਲ ਕਿਵੇ ਂ ਨਜਿੱਠਿਆ ਜਾਵੇ । ਅਜਿਹ ੇ ਲੋਕਾ ਂ ਦ ੇ ਸ਼ਾਮਿਲ ਹੋਣ ਨਾਲ ਕਈ ਲੋਕਾ ਂ ਦ ਾ ਭਰੋਸ ਾ ਟੁੱਟਿਆ ਹੈ । ਕਈ ਗੁੱਸ ੇ ਅਤ ੇ ਸਦਮ ੇ ਵਿੱਚ ਹਨ।

ਯਾਨੀ, ਦੁਨੀਆ ਦ ੀ ਸੱਤਾ-ਬਣਾਵਟ ਅਜ ੇ ਵ ੀ ਵੱਡ ੇ ਪੈਮਾਨ ੇ ‘ ਤ ੇ ਮਰਦ-ਕੇਂਦਰਿਤ ਹੈ । ਦਬੰਗ ਮਰਦਾਨਗ ੀ ਦ ਾ ਦਬਦਬ ਾ ਹੈ । ਜ਼ਹਿਰੀਲ ੀ ਮਰਦਾਨਗ ੀ ਦ ਾ ਬੋਝ ਸਮਾਜ ‘ ਤ ੇ ਬਹੁਤ ਜ਼ਿਆਦ ਾ ਹੈ । ਅਜ ੇ ਵ ੀ ਮਹਿਲ ਾ ਦ ੀ ਗਰਿਮ ਾ ਵਾਲ ਾ ਸਮਾਜ ਬਣਨ ਾ ਬਾਕ ੀ ਹੈ।

ਲਿਜ਼ਾ ਫਿਲਿਪਸ - ਐਪਸਟੀਨ ਮਾਮਲੇ ਦੇ ਪੀੜਿਤ ਇੱਕ ਮਹਿਲਾ

ਪਰ ਬਹੁਤ ਸਾਰੀਆ ਂ ਮਹਿਲਾਵਾ ਂ ਖ਼ਾਮੋਸ ਼ ਰਹਿਣ ਲਈ ਤਿਆਰ ਨਹੀ ਂ ਹਨ । ਉਹ ਇਹ ਸਭ ਬਦਲਣ ਾ ਚਾਹੁੰਦੀਆ ਂ ਹਨ । ਇਨ੍ਹਾ ਂ ਵਿੱਚ ਜੈਫਰ ੀ ਐਪਸਟੀਨ ਅਤ ੇ ਉਸਦ ੀ ਦੋਸਤਾਨ ਾ ਟੋਲ ੀ ਵੱਲੋ ਂ ਜਿਣਸ ੀ ਸ਼ੋਸ਼ਣ ਅਤ ੇ ਹਿੰਸ ਾ ਸਹਿਣ ਵਾਲੀਆ ਂ ਕਈ ਕੁੜੀਆ ਂ ਸ਼ਾਮਿਲ ਹਨ।

ਇਨ੍ਹਾ ਂ ਮਹਿਲਾਵਾ ਂ ਵਿੱਚੋ ਂ ਇੱਕ ਲਿਜ਼ ਾ ਫਿਲਿਪਸ ਕਹਿੰਦ ੇ ਹਨ,” ਅਸੀ ਂ ਚਾਹੁੰਦ ੇ ਹਾ ਂ ਕ ਿ ਪੂਰ ੀ ਫ਼ਾਈਲ ਅਤ ੇ ( ਐਪਸਟੀਨ ਦ ੇ ਸਾਰ ੇ ਕਥਿਤ ਸਹਿਯੋਗੀਆ ਂ ਦੇ ) ਨਾਮ ਉਜਾਗਰ ਕੀਤ ੇ ਜਾਣ । ਮੇਰ ੇ ਲਈ, ਇਨਸਾਫ ਼ ਦ ਾ ਮਤਲਬ ਹ ੈ ਜਿਣਸ ੀ ਤਸਕਰ ੀ ਦ ੇ ਜਾਲ ਼ ਦ ਾ ਪਰਦਾਫਾਸ ਼ ਕਰਨ ਾ ਤਾ ਂ ਜ ੋ ਅੱਗ ੇ ਉਹ ਕਿਸ ੇ ਨੂ ੰ ਨੁਕਸਾਨ ਨ ਾ ਪਹੁੰਚ ਾ ਸਕਣ ।”

ਇਹ ਸਾਰੀਆ ਂ ਬਹਾਦਰ ਮਹਿਲਾਵਾ ਂ ਹੁਣ ਆਪਣ ੀ ਆਵਾਜ਼, ਨਾਮ ਅਤ ੇ ਚਿਹਰ ਾ ਵ ੀ ਲੁਕਾਉਣ ਨੂ ੰ ਤਿਆਰ ਨਹੀ ਂ ਹਨ । ਉਹ ਸਾਲਾ ਂ ਦ ੀ ਜਿਣਸ ੀ ਹਿੰਸ ਾ ਦ ੀ ਪੀੜ ਾ ਦ ੇ ਖ਼ਿਲਾਫ ਼ ਚੁੱਪ ੀ ਤੋੜ ਰਹੀਆ ਂ ਹਨ । ਆਪਣ ੀ ਆਵਾਜ ਼ ਬੁਲੰਦ ਕਰ ਰਹੀਆ ਂ ਹਨ । ਅਮਰੀਕ ੀ ਸੰਸਦ ਦ ੀ ਦਹਿਲੀਜ ਼ ‘ ਤ ੇ ਦਸਤਕ ਦ ੇ ਰਹੀਆ ਂ ਹਨ।

ਉਹ ਮੰਗ ਕਰ ਰਹੀਆ ਂ ਹਨ ਕ ਿ ਜਵਾਬਦੇਹ ੀ ਤੈਅ ਕੀਤ ੀ ਜਾਵ ੇ ਅਤ ੇ ਤਾਕਤਵਰ ਲੋਕਾ ਂ ਨੂ ੰ ਬਚਾਇਆ ਨ ਾ ਜਾਵੇ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI