Source :- BBC PUNJABI

ਗੁਰਦਾਸਪੁਰ ਦ ੇ ਪਿੰਡ ਆਦੀਆ ਚੌਕ ੀ ਵਿੱਚ ਦ ੋ ਪੁਲਿਸ ਮੁਲਾਜ਼ਮਾ ਂ ਦ ੇ ਕਤਲ ਮਾਮਲ ੇ ਵਿੱਚ ਪੁਲਿਸ ਨ ੇ ਇੱਕ ਮੁਲਜ਼ਮ ਦ ਾ ਪੁਲਿਸ ਮੁਕਾਬਲ ਾ ਕਰਨ ਦ ਾ ਦਾਅਵ ਾ ਕੀਤ ਾ ਹੈ । ਪੁਲਿਸ ਨ ੇ ਇਹ ਵ ੀ ਦਾਅਵ ਾ ਕੀਤ ਾ ਹ ੈ ਕ ਿ ਵਾਰਦਾਤ ਵਿੱਚ ਸ਼ਾਮਿਲ ਮੁਲਜ਼ਮਾ ਂ ਦ ੇ ਸਬੰਧ ਪਾਕਿਸਤਾਨ ਦ ੀ ਖੁਫ਼ੀਆ ਏਜੰਸ ੀ ਆਈਐੱਸਆਈ ਨਾਲ ਹਨ।
ਦੂਜ ੇ ਪਾਸ ੇ ਪੁਲਿਸ ਮੁਕਾਬਲ ੇ ਵਿੱਚ ਮਾਰ ੇ ਗਏ ਰਣਜੀਤ ਸਿੰਘ ਦ ੇ ਪਰਿਵਾਰ ਨ ੇ ਇਨ੍ਹਾ ਂ ਇਲਜ਼ਾਮਾ ਂ ਨੂ ੰ ਨਕਾਰਿਆ ਹੈ।
ਪੁਲਿਸ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨ ੇ ਇਸ ਵਾਰਦਾਤ ਵਿੱਚ ਸ਼ਾਮਲ ਤਿੰਨ ਮੁਲਜ਼ਮਾ ਂ ਦ ੀ ਪਛਾਣ ਕੀਤ ੀ ਹੈ । ਇਨ੍ਹਾ ਂ ਮੁਲਜ਼ਮਾ ਂ ਵਿੱਚੋ ਂ ਇੱਕ ਦਿਲਾਵਰ ਸਿੰਘ, ਵਾਸ ੀ ਪਿੰਡ ਆਲ ੀ ਨੰਗਲ ਨੂ ੰ ਪੁਲਿਸ ਪਹਿਲਾ ਂ ਹ ੀ ਗ੍ਰਿਫ਼ਤਾਰ ਕਰ ਚੁੱਕ ੀ ਹੈ।
ਇਸ ਬਾਰ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਵ ੀ ਦਾਅਵ ਾ ਕੀਤ ਾ ਹ ੈ ਕ ਿ ਗੁਰਦਾਸਪੁਰ ਵਾਲ ੀ ਘਟਨ ਾ ਵਿੱਚ ਸ਼ਾਮਲ ਮੁਲਜ਼ਮਾ ਂ ਦ ੇ ਪਾਕਿਸਤਾਨ ਨਾਲ ਲਿੰਕ ਹਨ।
ਦਰਅਸਲ, ਗੁਰਦਾਸਪੁਰ ਦ ੇ ਥਾਣ ਾ ਦੋਰਾਂਗਲ ਾ ਅਧੀਨ ਪੈਂਦ ੇ ਪਿੰਡ ਆਦੀਆ ਂ ਵਿੱਚ 21-22 ਫਰਵਰ ੀ ਦ ੀ ਦਰਮਿਆਨ ੀ ਰਾਤ ਵਿੱਚ ਦ ੋ ਪੁਲਿਸ ਮੁਲਜ਼ਮਾ ਂ ਦ ੀ ਸ਼ੱਕ ੀ ਹਾਲਾਤ ਵਿੱਚ ਮੌਤ ਹੋਈ ਸੀ । ਉਸ ੇ ਮਾਮਲ ੇ ਵਿੱਚ ਪੁਲਿਸ ਵੱਲੋ ਂ ਪ੍ਰੈੱਸ ਕਾਨਫਰੰਸ ਕਰਕ ੇ ਜਾਣਕਾਰ ੀ ਦਿੱਤ ੀ ਗਈ।
ਪੁਲਿਸ ਨ ੇ ਕਤਲ ਦ ੀ ਵਾਰਦਾਤ ਬਾਰ ੇ ਕ ੀ ਦਾਅਵ ੇ ਕੀਤ ੇ

ਡੀਆਈਜ ੀ ਸੰਦੀਪ ਗੋਇਲ ਨ ੇ ਬੁੱਧਵਾਰ ਨੂ ੰ ਗੁਰਦਾਸਪੁਰ ਦ ੇ ਕਥਿਤ ਐਨਕਾਊਂਟਰ ਮਾਮਲ ੇ ਸਬੰਧ ੀ ਪ੍ਰੈਸ ਕਾਨਫਰੰਸ ਕਰਕ ੇ ਜਾਣਕਾਰ ੀ ਸਾਂਝ ੀ ਕੀਤ ੀ ਹੈ।
ਉਨ੍ਹਾ ਂ ਦੱਸਿਆ ਕ ਿ ਇਸ ਮਾਮਲ ੇ ਦ ੀ ਗੰਭੀਰਤ ਾ ਨੂ ੰ ਲੈਂਦ ੇ ਇਸ ਕੇਸ ਦ ੀ ਡੂੰਘਾਈ ਨਾਲ ਪੜਤਾਲ ਕੀਤ ੀ ਗਈ ਹੈ।
ਉਨ੍ਹਾ ਂ ਕਿਹਾ,” ਅਸੀ ਂ ਤਿੰਨ ਮੁਲਜ਼ਮਾ ਂ ਦ ੀ ਪਛਾਣ ਕੀਤ ੀ ਹੈ । ਇਨ੍ਹਾ ਂ ਦ ੀ ਪਛਾਣ ਦਿਲਾਵਰ ਸਿੰਘ ਵਾਲ ੀ ਅਲੀਨੰਗਲ, ਰਣਜੀਤ ਤ ੇ ਇੰਦਰਜੀਤ ਵਜੋ ਂ ਹੋਈ ਹੈ । ਅਸੀ ਂ ਦ ੋ ਦਿਲਾਵਰ ਤ ੇ ਰਣਜੀਤ ਸਿੰਘ ਨੂ ੰ ਗ੍ਰਿਫ਼ਤਾਰ ਕੀਤ ਾ ਹੈ । ਮੁੱਢਲ ੀ ਤਫਤੀਸ਼ ਵਿੱਚ ਇਹ ਗੱਲ ਸਾਹਮਣ ੇ ਆਈ ਹ ੈ ਕ ਿ ਇਹ ਪਾਕਿਸਤਾਨ ਦ ੀ ਖੁਫ਼ੀਆ ਏਜੰਸ ੀ ਆਈਐੱਸਆਈ ਹੈਂਡਲਰਸ ਨਾਲ ਟੱਚ ਵਿੱਚ ਸਨ ਤ ੇ ਉਨ੍ਹਾ ਂ ਦ ੇ ਇਸ਼ਾਰਿਆ ਂ ‘ ਤ ੇ ਟਾਸਕਿੰਗ ਕਰ ਰਹ ੇ ਸਨ । ਇਨ੍ਹਾ ਂ ਨੂ ੰ ਟਾਸਕ ਮਿਲਿਆ ਸ ੀ ਕ ਿ ਪੁਲਿਸ ਉੱਤ ੇ ਹਮਲ ਾ ਕਰਕ ੇ ਉਨ੍ਹਾ ਂ ਨੂ ੰ ਮਾਰ ਦਿੱਤ ਾ ਜਾਵੇ । ਇਨ੍ਹਾ ਂ ਰੇਕ ੀ ਕਰਕ ੇ ਹ ੀ ਪੁਲਿਸ ਮੁਲਾਜ਼ਮਾ ਂ ਉਪਰ ਹਮਲ ਾ ਕੀਤ ਾ ਸੀ ।”
ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

ਡੀਆਈਜ ੀ ਨ ੇ ਦੱਸਿਆ ਕ ਿ ਮੁਲਜ਼ਮ ਰਣਜੀਤ ਕੋਲੋ ਂ ਵਾਰਦਾਤ ਵਿੱਚ ਵਰਤ ੇ ਹਥਿਆਰ ਦ ੀ ਬਰਾਮਦਗ ੀ ਲਈ ਉਸ ਨੂ ੰ ਪੁਲਿਸ ਪਾਰਟ ੀ ਲ ੈ ਕ ੇ ਜ ਾ ਰਹ ੀ ਸੀ।
ਉਨ੍ਹਾ ਂ ਦੱਸਿਆ ਕ ਿ ਇਸ ੇ ਦੌਰਾਨ ਪੁਲਿਸ ਦ ੀ ਗੱਡ ੀ ਪਿੰਡ ਗਾਲੜ ੀ ਨੇੜ ੇ ਸੰਘਣ ੀ ਧੁੰਦ ਕਾਰਨ ਹਾਦਸਾਗ੍ਰਸਤ ਹ ੋ ਗਈ।
” ਇਸ ਹਾਦਸ ੇ ਦ ਾ ਫਾਇਦ ਾ ਚੁੱਕਦ ੇ ਹੋਏ ਮੁਲਜ਼ਮ ਰਣਜੀਤ ਉਥੋ ਂ ਭੱਜ ਨਿਕਲ ਵਿੱਚ ਕਾਮਯਾਬ ਹ ੋ ਗਿਆ । ਇਸ ਮਗਰੋ ਂ ਤੁਰੰਤ ਸਖ਼ਤ ਨਾਕਾਬੰਦ ੀ ਕੀਤ ੀ ਗਈ । ਇਸ ੇ ਦੌਰਾਨ ਕਰੀਬ ਤਿੰਨ ਵਜ ੇ ਪੁਰਾਣ ਾ ਸ਼ਾਲ ਾ ਦ ੇ ਏਰੀਆ ਵਿੱਚ ਸੀਆਈਏ ਦ ੇ ਇੰਚਾਰਜ ਗੁਰਮੀਤ ਸਿੰਘ ਦ ੀ ਟੀਮ ਨ ੇ ਇੱਕ ਮੋਟਰਸਾਈਕਲ ‘ ਤ ੇ ਆਉਂਦ ੇ ਵਿਅਕਤ ੀ ਨੂ ੰ ਰੁਕਣ ਦ ਾ ਇਸ਼ਾਰ ਾ ਕੀਤ ਾ ਤਾ ਂ ਉਸ ਨ ੇ ਭੱਜਣ ਦ ੀ ਨਾਕਾਮ ਕੋਸ਼ਿਸ਼ ਕੀਤੀ । ਇਸ ੇ ਦੌਰਾਨ ਉਸ ਨ ੇ ਪੁਲਿਸ ਨੂ ੰ ਉਪਰ ਫਾਇਰਿੰਗ ਕੀਤ ੀ ਤਾ ਂ ਜਵਾਬ ੀ ਕਾਰਵਾਈ ਵਿੱਚ ਪੁਲਿਸ ਨ ੇ ਵ ੀ ਉਸ ‘ ਤ ੇ ਫਾਇਰਿੰਗ ਕੀਤੀ, ਜਿਸ ਵਿੱਚ ਉਹ ਜ਼ਖ਼ਮ ੀ ਹ ੋ ਜਾਂਦਾ । ਜਦੋ ਂ ਉਸ ਨੂ ੰ ਹਸਪਤਾਲ ਲਿਆਂਦ ਾ ਗਿਆ ਤਾ ਂ ਉਥ ੇ ਉਸ ਦ ੀ ਮੌਤ ਹ ੋ ਗਈ ।”
ਪੁਲਿਸ ਨ ੇ ਦੱਸਿਆ ਕ ਿ ਤੀਜ ੇ ਮੁਲਜ਼ਮ ਦ ੀ ਭਾਲ ਕੀਤ ੀ ਜ ਾ ਰਹ ੀ ਹੈ।
ਡੀਆਈਜ ੀ ਨ ੇ ਦੱਸਿਆ ਕ ਿ ਜਾਂਚ ‘ ਚ ਪਤ ਾ ਲੱਗਿਆ ਕ ਿ ਇਨ੍ਹਾ ਂ ਨ ੇ ਪੈਸ ੇ ਦ ੇ ਲਾਲਚ ਵਿੱਚ ਆ ਕ ੇ ਇਸ ਵਾਰਦਾਤ ਨੂ ੰ ਅੰਜਾਮ ਦਿੱਤਾ । ਉਨ੍ਹਾ ਂ ਇਹ ਵ ੀ ਦੱਸਿਆ ਕ ਿ ਮੁਲਜ਼ਮ ਦਿਲਾਵਰ ਦ ੀ ਦੋ-ਚਾਰ ਲੱਖ ਰੁਪਏ ਵਿੱਚ ਗੱਲ ਹੋਈ ਸੀ, ਜਿਸ ਵਿੱਚ ਉਸ ਨੂ ੰ ਤਿੰਨ ਹਜ਼ਾਰ ਰੁਪਏ ਮਿਲ ਚੁੱਕ ੇ ਸਨ।
ਉਨ੍ਹਾ ਂ ਦ ਾ ਇਹ ਵ ੀ ਕਹਿਣ ਾ ਹ ੈ ਕ ਿ ਇਸ ਮੁਕਾਬਲ ੇ ਦੌਰਾਨ ਕੁਝ ਪੁਲਿਸ ਮੁਲਾਜ਼ਮ ਵ ੀ ਜ਼ਖ਼ਮ ੀ ਹੋਏ ਹਨ, ਜਿਨ੍ਹਾ ਂ ਵਿੱਚ ਸੀਆਈਏ ਇੰਚਾਰਜ ਗੁਰਮੀਤ ਸਿੰਘ ਵ ੀ ਸ਼ਾਮਲ ਹਨ।
” ਮੇਰ ਾ ਪੁੱਤ ਮੂੰਹ ਦੇਖਦ ਾ ਰਹ ਿ ਗਿਆ, ਉਨ੍ਹਾ ਂ ਗੱਡ ੀ ‘ ਚ ਬਿਠ ਾ ਲਿਆ”

ਪੁਲਿਸ ਮੁਕਾਬਲ ੇ ਵਿੱਚ ਮਾਰ ੇ ਗਏ ਪਿੰਡ ਆਦੀਆ ਦ ੇ 19 ਸਾਲ ਾ ਰਣਜੀਤ ਸਿੰਘ ਦ ੇ ਘਰ ਗਮਗੀਨ ਮਾਹੌਲ ਹੈ।
ਉਨ੍ਹਾ ਂ ਦ ੀ ਮਾਤ ਾ ਸੁਖਵਿੰਦਰ ਕੌਰ ਦ ਾ ਕਹਿਣ ਾ ਹ ੈ ਕ ੀ ਕੱਲ੍ਹ ਸ਼ਾਮ ਵੇਲ ੇ ਪੁਲਿਸ ਵਾਲ ੇ ਪੁੱਛਗਿੱਛ ਲਈ ਆਏ ਸਨ।
ਉਨ੍ਹਾ ਂ ਦੱਸਿਆ,” ਪਹਿਲਾ ਂ ਘਰ ‘ ਚ ਪੁੱਛਗਿੱਛ ਕੀਤੀ, ਘਰ ਦ ੀ ਤਲਾਸ਼ ੀ ਵ ੀ ਲਈ ਅਤ ੇ ਬਾਅਦ ਵਿੱਚ ਨਾਲ ਲ ੈ ਗਏ, ਜਦੋ ਂ ਗੱਡ ੀ ਵਿੱਚ ਬਿਠਾਉਣ ਲੱਗ ੇ ਮੇਰ ਾ ਪੁੱਤ ਮੇਰ ੇ ਮੂੰਹ ਵੱਲ ਦੇਖਦ ਾ ਸੀ । ਅੱਜ ਸਵੇਰ ੇ ਖ਼ਬਰਾ ਂ ‘ ਚ ਪਤ ਾ ਲੱਗ ਾ ਕ ਿ ਪੁੱਤ ਦ ਾ ਮੁਕਾਬਲ ਾ ਹੋਇਆ ਹੈ । ਮੈ ਂ ਆਪਣ ੇ ਘਰ ਵਾਲ ੇ ਨੂ ੰ ਕ ੀ ਮੂੰਹ ਦਿਖਾਊ ।”
ਉਨ੍ਹਾ ਂ ਕਿਹ ਾ ਕ ਿ ਰਣਜੀਤ ਉਨ੍ਹਾ ਂ ਦ ਾ ਇਕੱਲ ਾ ਪੁੱਤ ਸ ੀ ਤ ੇ ਉਨ੍ਹਾ ਂ ਦ ਾ ਪਿਤ ਾ ਸਾਊਦ ੀ ਅਰਬ ‘ ਚ ਹਨ।
ਪਾਕਿਸਤਾਨ ੀ ਏਜੰਸ ੀ ਨਾਲ ਸਬੰਧ ਹੋਣ ਉਪਰ ਉਨ੍ਹਾ ਂ ਕਿਹ ਾ ਕ ਿ ਉਸ ਦ ੇ ਕਿਸ ੇ ਨਾਲ ਸਬੰਧ ਨਹੀ ਂ ਸੀ।
ਸੁਖਵਿੰਦਰ ਕੌਰ ਨ ੇ ਦੱਸਿਆ ਕ ਿ ਰਣਜੀਤ ਸਿੰਘ ਗੁਰਦਾਸਪੁਰ ਕਾਲਜ ‘ ਚ ਬੀਏ ਦ ੀ ਪੜ੍ਹਾਈ ਕਰ ਰਿਹ ਾ ਸੀ । ਪਰਿਵਾਰ ਰਣਜੀਤ ਸਿੰਘ ਨੂ ੰ ਬੇਕਸੂਰ ਦੱਸ ਰਿਹ ਾ ਹੈ।
ਰਣਜੀਤ ਦ ੇ ਰਿਸ਼ਤੇਦਾਰ ਹਰਵਿੰਦਰ ਸਿੰਘ ਦ ਾ ਕਹਿਣ ਾ ਸ ੀ ਕ ਿ ਜੇਕਰ ਕੋਈ ਕਸੂਰ ਵ ੀ ਸ ੀ ਤਾ ਂ ਉਸ ਨੂ ੰ ਸਜ਼ ਾ ਦਿੰਦ ੇ ਨ ਾ ਕ ਿ ਇਹ ਮੁਕਾਬਲ ਾ ਕਰਦੇ।
ਰਣਜੀਤ ਸਿੰਘ ਦ ੇ ਚਾਚ ਾ ਚੰਦਨਜੀਤ ਸਿੰਘ ਨ ੇ ਦੱਸਿਆ ਕ ਿ ਉਨ੍ਹਾ ਂ ਨੂ ੰ ਪੁਲਿਸ ਵੱਲੋ ਂ ਰਾਤ ਨੂ ੰ ਕਰੀਬ 1.55 ਵਜ ੇ ਫੋਨ ਕਰਕ ੇ ਦੱਸਿਆ ਗਿਆ ਸ ੀ ਕ ਿ ਉਹ ਰਣਜੀਤ ਨੂ ੰ ਆਪਣ ੇ ਨਾਲ ਲ ੈ ਗਏ ਹਨ ਤ ੇ ਸਵੇਰ ਆਉਣ ਬਾਰ ੇ ਕਿਹ ਾ ਸੀ।
ਪੁਲਿਸ ‘ ਤ ੇ ਹਮਲ ਾ ਕਰਨ ਦ ੇ ਸਵਾਲ ਉਪਰ ਰਣਜੀਤ ਦ ੇ ਚਾਚ ਾ ਨ ੇ ਦੱਸਿਆ,” ਉਹ ਗੋਲੀਆ ਂ ਚਲਾਉਣ ਵਾਲ ਾ ਨਹੀ ਂ ਸੀ, ਇਹ ਸਭ ਝੂਠ ਹੈ । ਜ ੋ ਇਨ੍ਹਾ ਂ ਨ ੇ ਐਨਕਾਊਂਟਰ ਕੀਤ ੀ ਉਹ ਸਰਾਸਰ ਝੂਠ ਆ ।”
ਮੁੱਖ ਮੰਤਰ ੀ ਮਾਨ ਨ ੇ ਕ ੀ ਕਿਹਾ
ਤਸਵੀਰ ਸਰੋਤ, bhagwant mann/FB
ਪੁਲਿਸ ਮੁਲਾਜ਼ਮਾ ਂ ਦ ੇ ਕਤਲ ਮਾਮਲ ੇ ਵਿੱਚ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਵ ੀ ਮੁਲਜ਼ਮਾ ਂ ਦ ੇ ਲਿੰਕ ਪਾਕਿਸਤਾਨ ਨਾਲ ਹੋਣ ਦ ਾ ਦਾਅਵ ਾ ਕੀਤ ਾ ਹੈ।
ਉਨ੍ਹਾ ਂ ਕਿਹਾ,” ਜੋ ਗੁਰਦਾਸਪੁਰ ਵਿੱਚ ਘਟਨ ਾ ਹੋਈ ਸੀ, ਉਸ ਦ ੇ ਲਿੰਕ ਪਾਕਿਸਤਾਨ ਨਾਲ ਹਨ, ਜਿਨ੍ਹਾ ਂ ਨ ੇ ਇਸ ਵਾਰਦਾਤ ਨੂ ੰ ਪੰਜਾਬ ਪੁਲਿਸ ਵਿੱਚ ਦਹਿਸ਼ਤ ਫੈਲਾਉਣ ਲਈ ਸਪੌਂਸਰ ਕੀਤਾ । ਉਨ੍ਹਾ ਂ ਤਿੰਨ ਮੁਲਜ਼ਮਾ ਂ ਵਿੱਚੋ ਂ ਇੱਕ ਦ ਾ ਪੁਲਿਸ ਮੁਕਾਬਲ ਾ ਹੋਇਆ, ਜਿਸ ਵਿੱਚ ਉਸ ਦ ੀ ਮੌਤ ਹ ੋ ਗਈ ਹੈ ।”
ਉਨ੍ਹਾ ਂ ਅੱਗ ੇ ਕਿਹਾ,” ਮੈ ਂ ਇਸ ਲਈ ਹ ੀ ਕਹਿੰਦ ਾ ਹੁੰਦ ਾ ਕ ਿ ਇਹ ਇਕੱਲ ੇ ਪੰਜਾਬ ਦ ੀ ਨਹੀ ਂ ਇਹ ਦੇਸ਼ ਦ ੀ ਪੁਲਿਸ ਹੈ । ਉਹ ਦੇਸ਼ ‘ ਤ ੇ ਹਮਲ ਾ ਕਰਨ ਲਈ ਪੰਜਾਬ ਨੂ ੰ ਆਪਣ ਾ ਰਾਹ ਬਣਾਉਣ ਾ ਚਾਹੁੰਦ ੇ ਹਨ ਪਰ ਉਨ੍ਹਾ ਂ ਨੂ ੰ ਇਹ ਨਹੀ ਂ ਪਤ ਾ ਕ ਿ ਸਾਹਮਣ ੇ ਸਾਡ ੀ ਪੰਜਾਬ ਪੁਲਿਸ, ਬੀਐੱਸਐੱਫ ਦ ੇ ਜਵਾਨ ਖੜ੍ਹ ੇ ਹਨ, ਸ ੋ ਦੇਸ਼ ਦ ੀ ਰੱਖਿਆ ਲਈ ਸਾਡ ੀ ਪੁਲਿਸ ਖੜ੍ਹ ੀ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
ਸ਼ਾਰਟ ਵੀਡੀਓਜ ਼
ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ
-

01:12
ਵੀਡੀਓ, ‘ਨੋਟਾਂ ਦੇ ਮੀਂਹ ਬਾਰੇ ਕੀ ਕਹਿੰਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ, Duration 1,12
-

01:55
ਵੀਡੀਓ, ਪਾਕਿਸਤਾਨ ਦੀ ਹਾਰ ਮਗਰੋਂ ਨਿਰਾਸ਼ ਹੋਏ ਫੈਨ, ਕੀ ਦਿੱਤੀ ਨਸੀਹਤ, Duration 1,55
-

00:59
ਵੀਡੀਓ, ਲਿਏਂਡਰ ਪੇਸ ਟੈਨਿਸ ਨਾ ਖੇਡਦੇ ਤਾਂ ਕਿਹੜੀ ਗੇਮ ਚੁਣਦੇ, Duration 0,59
-

01:29
ਵੀਡੀਓ, ISWOTY 2025 ਲਈ ਨਾਮਜ਼ਦ ਅਥਲੀਟ ਜਯੋਤੀ ਯਾਰਾਜੀ ਬਾਰੇ ਜਾਣੋ, Duration 1,29
-

01:25
ਵੀਡੀਓ, ISWOTY 2025 ਲਈ ਨਾਮਜ਼ਦ ਸ਼ੂਟਰ ਸੁਰੂਚੀ ਸਿੰਘ ਬਾਰੇ ਜਾਣੋ, Duration 1,25
-

01:28
ਵੀਡੀਓ, ਸਮ੍ਰਿਤੀ ਮੰਧਾਨਾ ਜਿਨ੍ਹਾਂ ਦੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ‘ਚ ਸੀ ਅਹਿਮ ਭੂਮਿਕਾ, Duration 1,28
-

01:29
ਵੀਡੀਓ, ਭਾਰਤ ਨੂੰ ਆਪਣੀ ਅਗਵਾਈ ਵਿੱਚ ਵਿਸ਼ਵ ਕੱਪ ਜਿਤਾਉਣ ਵਾਲੀ ਖਿਡਾਰਨ, Duration 1,29
-

01:28
ਵੀਡੀਓ, ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਦਰਮਿਆਨ ਹੋਈ ਗੱਲਬਾਤ ਚਰਚਾ ਦਾ ਵਿਸ਼ਾ ਬਣ ਗਈ ਹੈ, Duration 1,28
-

01:30
ਵੀਡੀਓ, ਸ਼ਤਰੰਜ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਕਿਵੇਂ ਇਤਿਹਾਸ ਰਚਿਆ, Duration 1,30
-

01:07
ਵੀਡੀਓ, ਭਾਰਤ ਬਨਾਮ ਪਾਕਿਸਤਾਨ: ਟੀ-20 ਮੈਚ ਦੇ ਬਾਇਕਾਟ ਮਗਰੋਂ ਕੀ ਬੋਲੇ ਪਾਕਿਸਤਾਨੀ ਫੈਨਜ਼, Duration 1,07
-

01:09
ਵੀਡੀਓ, ਫੁੱਟਬਾਲ ਦੀ ‘ਕਿੱਕ’ ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ, Duration 1,09
-

01:11
ਵੀਡੀਓ, ਭਾਰਤ ਵਿੱਚ ਬੀਬੀਸੀ ਦੇ ਪੱਤਰਕਾਰ ਰਹੇ ਸਰ ਮਾਰਕ ਟਲੀ ਦਾ ਦੇਹਾਂਤ, Duration 1,11
-

01:26
ਵੀਡੀਓ, ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਨੇ ਕਿਹੜੇ ਕੇਸ ‘ਚੋਂ ਕੀਤਾ ਬਰੀ, Duration 1,26
-

01:17
ਵੀਡੀਓ, ਜੰਗਾਂ ਵਿੱਚ ਪਤੰਗਾਂ ਦੀ ਵਰਤੋਂ ਕਿਵੇਂ ਹੁੰਦੀ ਸੀ, ਜਾਣੋ ਇਤਿਹਾਸ, Duration 1,17
-

01:09
ਵੀਡੀਓ, ਕੋਲਡ ਵਾਰ ਦੇ ਜਮਾਨੇ ਦਾ ਇਹ ਨਿਊਕਲੀਅਰ ਬੰਕਰ, ਜੋ ਹੁਣ ਡਿੱਗਣ ਦੀ ਕਗਾਰ ‘ਤੇ ਹੈ, Duration 1,09
-

01:29
ਵੀਡੀਓ, ਚਿੱਟੇ ਪੱਥਰਾਂ ਨੂੰ ਤਰਾਸ਼ ਕੇ ‘ਮਿੰਨੀ ਤਾਜ ਮਹਿਲ’ ਕਿਵੇਂ ਬਣਦੇ ਹਨ?, Duration 1,29
-

00:35
ਵੀਡੀਓ, ਜਦੋਂ ਪਤੰਗ ਉਡਾਉਂਦੇ ਸਮੇਂ ਆਸਮਾਨ ਵੱਲ ਖਿੱਚਿਆ ਗਿਆ ਇੱਕ ਨੌਜਵਾਨ, Duration 0,35
-

00:27
ਵੀਡੀਓ, ਜਦੋਂ ਹਿਰਨ ਦਾ ਬੱਚਾ ਗੈਂਡੇ ਨਾਲ ਟਕਰਾ ਗਿਆ, Duration 0,27
-

01:28
ਵੀਡੀਓ, ਅਕਾਲ ਤਖ਼ਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਗਿਆ ਤਲਬ, Duration 1,28
-

01:12
ਵੀਡੀਓ, ਅਮਰੀਕਾ ਨਾਲ ਤਣਾਅ ਵਿਚਾਲੇ ਵੈਨੇਜ਼ੁਏਲਾ ’ਚ ਕਈ ਥਾਵਾਂ ’ਤੇ ਹਮਲੇ, Duration 1,12
source : BBC PUNJABI























