Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਫ਼ਰਹਤ ਜਾਵੇਦ
- ਰੋਲ, ਬੀਬੀਸੀ ਉਰਦੂ
-
2 ਮਈ 2025, 15: 58 Dass
ਅਪਡੇਟ 4 ਘੰਟ ੇ ਪਹਿਲਾ ਂ
ਪਾਕਿਸਤਾਨ ੀ ਫੌਜ ਮੁਖ ੀ ਜਨਰਲ ਆਸਿਮ ਮੁਨੀਰ ਅੱਜ-ਕੱਲ੍ਹ ਚਰਚ ਾ ਵਿੱਚ ਹਨ।
ਭਾਰਤ ਅਤ ੇ ਪਾਕਿਸਤਾਨ ਤੋ ਂ ਇਲਾਵਾ, ਦੁਨੀਆ ਂ ਦੀਆ ਂ ਕਈ ਰਾਜਧਾਨੀਆ ਂ ਵਿੱਚ ਉਨ੍ਹਾ ਂ ਦ ਾ ਨਾਮ ਲਿਆ ਜ ਾ ਰਿਹ ਾ ਹੈ।
ਜਨਰਲ ਆਸਿਮ ਮੁਨੀਰ ਨ ੇ 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਹਮਲ ੇ ਤੋ ਂ ਕੁਝ ਦਿਨ ਪਹਿਲਾ ਂ ਹ ੀ ਕਸ਼ਮੀਰ ਬਾਰ ੇ ਇੱਕ ਬਿਆਨ ਦਿੱਤ ਾ ਸੀ।
ਇਸ ਬਿਆਨ ਨ ੇ ਪਾਕਿਸਤਾਨ ਦ ੀ ਫੌਜ ਨੀਤ ੀ ਅਤ ੇ ਘਾਟ ੀ ਵਿੱਚ ਤਣਾਅ ਵਧਾਉਣ ਵਿੱਚ ਇਸਦ ੀ ਭੂਮਿਕ ਾ ‘ ਤ ੇ ਬਹਿਸ ਛੇੜ ਦਿੱਤ ੀ ਹੈ।

ਤਸਵੀਰ ਸਰੋਤ, Getty Images
ਜਨਰਲ ਆਸਿਮ ਮੁਨੀਰ ਕੌਣ ਹਨ?
ਆਸਿਮ ਮੁਨੀਰ ਨ ੇ ਜਿਨ੍ਹਾ ਂ ਸ਼ਬਦਾ ਂ ਦ ਾ ਅਤ ੇ ਜਿਸ ਲਹਿਜ਼ ੇ ਦ ਾ ਇਸਤੇਮਾਲ ਕੀਤਾ, ਉਸ ਨੂ ੰ ਕਈ ਵਿਸ਼ਲੇਸ਼ਕਾ ਂ ਨ ੇ ਉਨ੍ਹਾ ਂ ਦ ੀ ਅਗਵਾਈ ਹੇਠ ਪਾਕਿਸਤਾਨ ੀ ਫੌਜ ਦੁਆਰ ਾ ਟਕਰਾਅ ਵੱਲ ਵਧਦ ੇ ਇੱਕ ਕਦਮ ਵਜੋ ਂ ਦੇਖਿਆ।
ਜਨਰਲ ਆਸਿਮ ਮੁਨੀਰ ਨੂ ੰ ਪਾਕਿਸਤਾਨ ਦ ਾ ਸਭ ਤੋ ਂ ਸ਼ਕਤੀਸ਼ਾਲ ੀ ਵਿਅਕਤ ੀ ਮੰਨਿਆ ਜਾਂਦ ਾ ਹੈ । ਯਾਨਿ, ਇੱਕ ਅਜਿਹ ੇ ਦੇਸ ਼ ਦ ਾ ਸਭ ਤੋ ਂ ਸ਼ਕਤੀਸ਼ਾਲ ੀ ਵਿਅਕਤੀ, ਜਿਸਦ ੀ ਫੌਜ ‘ ਤ ੇ ਲੰਬ ੇ ਸਮੇ ਂ ਤੋ ਂ ਸਿਆਸਤ ਵਿੱਚ ਦਖਲ ਦੇਣ, ਸਰਕਾਰਾ ਂ ਬਣਾਉਣ ਅਤ ੇ ਡਿਗਾਉਣ ਦ ਾ ਇਲਜ਼ਾਮ ਲਗਾਇਆ ਜਾਂਦ ਾ ਰਿਹ ਾ ਹੈ।
ਪਹਿਲਗਾਮ ਹਮਲ ੇ ਤੋ ਂ ਬਾਅਦ ਦੋਵੇ ਂ ਦੇਸ਼ਾ ਂ ਵਿਚਕਾਰ ਇੱਕ ਵਾਰ ਫਿਰ ਤੋ ਂ ਤਣਾਅ ਵਧ ਗਿਆ ਹ ੈ ਅਤ ੇ ਜਨਰਲ ਆਸਿਮ ਮੁਨੀਰ ਨੂ ੰ ਇਸ ਪ੍ਰਮਾਣ ੂ ਹਥਿਆਰਬੰਦ ਖੇਤਰ ਵਿੱਚ ਇੱਕ ਕੇਂਦਰ ੀ ਸ਼ਖਸੀਅਤ ਵਜੋ ਂ ਦੇਖਿਆ ਜ ਾ ਰਿਹ ਾ ਹੈ।
ਪਾਕਿਸਤਾਨ ਦ ੇ ਫੌਜ ਮੁਖ ੀ ਜਨਰਲ ਆਸਿਮ ਮੁਨੀਰ ਕੌਣ ਹਨ ਅਤ ੇ ਕ ੀ ਉਨ੍ਹਾ ਂ ਨੂ ੰ ਚੀਜ਼ਾ ਂ ਪ੍ਰਭਾਵਿਤ ਕਰਦੀਆ ਂ ਹਨ?
ਜਨਰਲ ਆਸਿਮ ਮੁਨੀਰ ਲਗਭਗ ਸੱਠ ਸਾਲ ਦ ੇ ਹਨ । ਉਹ ਇੱਕ ਸਕੂਲ ਪ੍ਰਿੰਸੀਪਲ ਅਤ ੇ ਇੱਕ ਧਾਰਮਿਕ ਵਿਦਵਾਨ ਦ ੇ ਪੁੱਤਰ ਹਨ । ਸਾਲ 1986 ਵਿੱਚ ਉਹ, ਆਫੀਸਰਜ਼ ਟ੍ਰੇਨਿੰਗ ਸਕੂਲ ਮੰਗਲ ਾ ਤੋ ਂ ਆਪਣ ੀ ਟ੍ਰੇਨਿੰਗ ਪੂਰ ੀ ਕਰਨ ਤੋ ਂ ਬਾਅਦ ਪਾਕਿਸਤਾਨ ਫੌਜ ਵਿੱਚ ਭਰਤ ੀ ਹੋਏ।

ਆਪਣ ੀ ਲਗਭਗ ਚਾਰ ਦਹਾਕਿਆ ਂ ਦ ੀ ਫੌਜ ੀ ਸੇਵ ਾ ਦੌਰਾਨ, ਜਨਰਲ ਆਸਿਮ ਮੁਨੀਰ ਨ ੇ ਪਾਕਿਸਤਾਨ ਦੀਆ ਂ ਸੰਵੇਦਨਸ਼ੀਲ ਉੱਤਰ ੀ ਸਰਹੱਦਾ ਂ ‘ ਤ ੇ ਫੌਜ ਦ ੀ ਕਮਾਂਡ ਕੀਤ ੀ ਹੈ।
ਉਨ੍ਹਾ ਂ ਨ ੇ ਪਾਕਿਸਤਾਨ ਦੀਆ ਂ ਖ਼ੁਫ਼ੀਆ ਏਜੰਸੀਆ ਂ ਦ ੀ ਅਗਵਾਈ ਕੀਤੀ । ਇਸ ਦ ੇ ਨਾਲ ਹੀ, ਸਾਊਦ ੀ ਅਰਬ ਨਾਲ ਰੱਖਿਆ ਸਬੰਧਾ ਂ ਨੂ ੰ ਮਜ਼ਬੂਤ ਕਰਨ ਲਈ ਉਨ੍ਹਾ ਂ ਨ ੇ ਸਾਊਦ ੀ ਅਰਬ ਵਿੱਚ ਵ ੀ ਕੰਮ ਕੀਤਾ।
ਉਨ੍ਹਾ ਂ ਕੋਲ ਨੈਸ਼ਨਲ ਡਿਫੈਂਸ ਯੂਨੀਵਰਸਿਟੀ, ਇਸਲਾਮਾਬਾਦ ਤੋ ਂ ਪਬਲਿਕ ਪਾਲਿਸ ੀ ਅਤ ੇ ਰਣਨੀਤਕ ਸੁਰੱਖਿਆ ਪ੍ਰਬੰਧਨ ਵਿੱਚ ਮਾਸਟਰ ਦ ੀ ਡਿਗਰ ੀ ਵ ੀ ਹੈ । ਇਸ ਤੋ ਂ ਇਲਾਵਾ, ਉਨ੍ਹਾ ਂ ਨ ੇ ਜਾਪਾਨ ਅਤ ੇ ਮਲੇਸ਼ੀਆ ਦ ੇ ਫੌਜ ੀ ਅਦਾਰਿਆ ਂ ਵਿੱਚ ਵ ੀ ਸਿੱਖਿਆ ਲਈ ਹੈ।

ਤਸਵੀਰ ਸਰੋਤ, Pakistani Army / Handout/Anadolu via Getty Images
ਜਨਰਲ ਆਸਿਮ ਮੁਨੀਰ ਸਾਲ 2022 ਵਿੱਚ ਪਾਕਿਸਤਾਨ ੀ ਫੌਜ ਦ ੇ ਮੁਖ ੀ ਬਣ ੇ ਸਨ।
ਉਨ੍ਹਾ ਂ ਨ ੇ ਦੇਸ ਼ ਦ ੀ ਫੌਜ ਦ ੀ ਕਮਾਨ ਅਜਿਹ ੇ ਸਮੇ ਂ ਸੰਭਾਲ ੀ ਜਦੋ ਂ ਪਾਕਿਸਤਾਨ ਸਿਆਸ ੀ ਅਤ ੇ ਆਰਥਿਕ ਸੰਕਟ ਵਿੱਚੋ ਂ ਲੰਘ ਰਿਹ ਾ ਸੀ । ਪਾਕਿਸਤਾਨ ਦ ੇ ਲੋਕ ਸਰਕਾਰ ਅਤ ੇ ਸ਼ਾਸਨ ਨਾਲ ਸਬੰਧਤ ਮਾਮਲਿਆ ਂ ਵਿੱਚ ਫੌਜ ਦ ੀ ਕਥਿਤ ਦਖਲਅੰਦਾਜ਼ ੀ ਤੋ ਂ ਨਿਰਾਸ ਼ ਸਨ।
ਸਾਬਕ ਾ ਪ੍ਰਧਾਨ ਮੰਤਰ ੀ ਇਮਰਾਨ ਖਾਨ ਅਤ ੇ ਉਨ੍ਹਾ ਂ ਵਿਚਕਾਰ ਜਨਤਕ ਮਤਭੇਦਾ ਂ ਕਾਰਨ ਉਨ੍ਹਾ ਂ ਦ ੀ ਨਿਯੁਕਤ ੀ ਕਈ ਮਹੀਨਿਆ ਂ ਦੀਆ ਂ ਅਟਕਲਾ ਂ ਤੋ ਂ ਬਾਅਦ ਹ ੋ ਸਕ ੀ ਸੀ।
ਜਨਰਲ ਆਸਿਮ ਮੁਨੀਰ ਸਿਰਫ ਼ ਅੱਠ ਮਹੀਨਿਆ ਂ ਲਈ ਪਾਕਿਸਤਾਨ ਦ ੀ ਖ਼ੁਫ਼ੀਆ ਏਜੰਸ ੀ ਆਈਐੱਸਆਈ ( ਇੰਟਰ ਸਰਵਿਸਿਜ ਼ ਇੰਟੈਲੀਜੈਂਸ ) ਦ ੇ ਮੁਖ ੀ ਸਨ । ਉਸ ਸਮੇ ਂ ਦ ੇ ਪ੍ਰਧਾਨ ਮੰਤਰ ੀ ਇਮਰਾਨ ਖਾਨ ਨ ੇ ਉਨ੍ਹਾ ਂ ਨੂ ੰ ਅਹੁਦ ੇ ਤੋ ਂ ਹਟ ਾ ਦਿੱਤ ਾ ਸੀ।
ਜਦੋ ਂ ਉਨ੍ਹਾ ਂ ਨੂ ੰ ਆਈਐੱਸਆਈ ਮੁਖ ੀ ਦ ੇ ਅਹੁਦ ੇ ਤੋ ਂ ਹਟ ਾ ਦਿੱਤ ਾ ਗਿਆ ਸੀ, ਤਾ ਂ ਬਹੁਤ ਸਾਰ ੇ ਵਿਸ਼ਲੇਸ਼ਕਾ ਂ ਦ ਾ ਮੰਨਣ ਾ ਸ ੀ ਕ ਿ ਇਮਰਾਨ ਖਾਨ ਦ ਾ ਇਹ ਕਦਮ ਨਿੱਜ ੀ ਅਤ ੇ ਸਿਆਸ ੀ ਸੀ।
ਹਾਲਾਂਕ ਿ ਦੋਵੇ ਂ ਹ ੀ ਧਿਰਾ ਂ ਇਸ ਤੋ ਂ ਇਨਕਾਰ ਕਰਦੀਆ ਂ ਰਹੀਆ ਂ ਹਨ । ਆਈਐੱਸਆਈ ਮੁਖ ੀ ਦ ੇ ਅਹੁਦ ੇ ਤੋ ਂ ਹਟਾਉਣਾ, ਇਮਰਾਨ ਖਾਨ ਅਤ ੇ ਜਨਰਲ ਮੁਨੀਰ ਦ ੇ ਸਬੰਧਾ ਂ ਵਿੱਚ ਇੱਕ ਮਹੱਤਵਪੂਰਨ ਪੜਾਅ ਸਾਬਤ ਹੋਇਆ।
ਅੱਜ, ਪਾਕਿਸਤਾਨ ਦ ੇ ਸਾਬਕ ਾ ਪ੍ਰਧਾਨ ਮੰਤਰ ੀ ਇਮਰਾਨ ਖਾਨ ਭ੍ਰਿਸ਼ਟਾਚਾਰ ਦ ੇ ਦੋਸ਼ਾ ਂ ਵਿੱਚ ਜੇਲ੍ਹ ਵਿੱਚ ਬੰਦ ਹਨ ਅਤ ੇ ਜਨਰਲ ਮੁਨੀਰ ਪਾਕਿਸਤਾਨ ਦ ੇ ਸਭ ਤੋ ਂ ਸ਼ਕਤੀਸ਼ਾਲ ੀ ਆਦਮ ੀ ਹਨ।
ਜਨਰਲ ਕਮਰ ਬਾਜਵ ਾ ਤੋ ਂ ਕਿਵੇ ਂ ਵੱਖ?

ਤਸਵੀਰ ਸਰੋਤ, AFP
ਕਈ ਵਿਸ਼ਲੇਸ਼ਕਾ ਂ ਦ ਾ ਮੰਨਣ ਾ ਹ ੈ ਕ ਿ ਜਨਰਲ ਮੁਨੀਰ ਆਪਣ ੀ ਸ਼ੈਲ ੀ ਅਤ ੇ ਸੁਭਾਅ ਵਿੱਚ ਆਪਣ ੇ ਤੋ ਂ ਪਹਿਲਾ ਂ ਵਾਲ ੇ ਫੌਜ ਮੁਖ ੀ ਜਨਰਲ ਕਮਰ ਬਾਜਵ ਾ ਤੋ ਂ ਵੱਖਰ ੇ ਹਨ।
ਜਨਰਲ ਬਾਜਵ ਾ ਜਨਤਕ ਤੌਰ ‘ ਤ ੇ ਵਧੇਰ ੇ ਸਰਗਰਮ ਦਿਖਾਈ ਦਿੰਦ ੇ ਸਨ । ਉਹ ਪਰਦ ੇ ਦ ੇ ਪਿੱਛ ੇ ਭਾਰਤ ਨਾਲ ਕੂਟਨੀਤਕ ਸਬੰਧਾ ਂ ਦ ੇ ਸਮਰਥਕ ਸਨ।
ਸਾਲ 2019 ਵਿੱਚ, ਜਦੋ ਂ ਪੁਲਵਾਮ ਾ ਹਮਲ ੇ ਤੋ ਂ ਬਾਅਦ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ, ਤਾ ਂ ਜਨਰਲ ਕਮਰ ਬਾਜਵ ਾ ਸਥਿਤ ੀ ਨੂ ੰ ਬਹੁਤ ਸਾਵਧਾਨ ੀ ਨਾਲ ਸੰਭਾਲ ਰਹ ੇ ਸਨ।
ਬਾਜਵ ਾ ਦ ੇ ਕੰਮ ਕਰਨ ਦ ੇ ਤਰੀਕ ੇ ਨੂ ੰ ‘ ਬਾਜਵ ਾ ਸਿਧਾਂਤ ‘ ਵਜੋ ਂ ਜਾਣਿਆ ਗਿਆ । ਇਸ ਦ ੇ ਤਹਿਤ ਜਨਰਲ ਬਾਜਵ ਾ ਨ ੇ ਖੇਤਰ ੀ ਸਥਿਰਤ ਾ ਅਤ ੇ ਵਿਸ਼ਵ ਅਰਥਵਿਵਸਥ ਾ ਦ ੇ ਨਾਲ-ਨਾਲ ਰਵਾਇਤ ੀ ਸੁਰੱਖਿਆ ਤਰਜੀਹਾ ਂ ਨੂ ੰ ਵ ੀ ਲ ੈ ਕ ੇ ਚੱਲਣ ‘ ਤ ੇ ਜ਼ੋਰ ਦਿੱਤਾ।
2019 ਵਿੱਚ, ਜੰਮੂ-ਕਸ਼ਮੀਰ ਦ ੇ ਪੁਲਵਾਮ ਾ ਵਿੱਚ ਇੱਕ ਆਤਮਘਾਤ ੀ ਹਮਲ ੇ ਵਿੱਚ ਭਾਰਤ ੀ ਸੈਨਿਕਾ ਂ ਦ ੀ ਮੌਤ ਤੋ ਂ ਬਾਅਦ, ਭਾਰਤ ਨ ੇ ਪਾਕਿਸਤਾਨ ‘ ਤ ੇ ਹਵਾਈ ਹਮਲ ੇ ਕੀਤ ੇ ਸਨ।
ਜਨਰਲ ਬਾਜਵ ਾ ਨ ੇ ਪਾਕਿਸਤਾਨ ਦ ੀ ਪ੍ਰਤੀਕਿਰਿਆ ਦ ੀ ਅਗਵਾਈ ਕੀਤ ੀ ਪਰ ਉਨ੍ਹਾ ਂ ਨ ੇ ਤਣਾਅ ਨੂ ੰ ਹੋਰ ਵਧਣ ਨਹੀ ਂ ਦਿੱਤਾ । ਉਨ੍ਹਾ ਂ ਨ ੇ ਭਾਰਤ ੀ ਪਾਇਲਟ ਅਭਿਨੰਦਨ ਵਰਧਮਾਨ ਨੂ ੰ ਵਾਪਸ ਭੇਜਿਆ ਅਤ ੇ ਖੇਤਰ ਨੂ ੰ ਯੁੱਧ ਵਿੱਚ ਪੈਣ ਤੋ ਂ ਰੋਕਣ ਵਿੱਚ ਮਦਦ ਕੀਤੀ।
ਸਿੰਗਾਪੁਰ ਦ ੇ ਆਰ ਰਾਜਾਰਤਨਮ ਸਕੂਲ ਆਫ ਼ ਇੰਟਰਨੈਸ਼ਨਲ ਸਟੱਡੀਜ ਼ ਦ ੇ ਅਬਦੁਲ ਬਾਸਿਤ ਕਹਿੰਦ ੇ ਹਨ,” ਬਾਜਵ ਾ ਸਪੱਸ਼ਟ ਸਨ”।
ਭਾਰਤ ਵਿੱਚ ਪਾਕਿਸਤਾਨ ਦ ੇ ਹਾਈ ਕਮਿਸ਼ਨਰ ਰਹ ੇ ਅਬਦੁਲ ਬਾਸਿਤ ਕਹਿੰਦ ੇ ਹਨ”, ਜਨਰਲ ਬਾਜਵ ਾ ਨ ੇ ਕੂਟਨੀਤਿਕ ਰਸਤ ੇ ਖੁੱਲ੍ਹ ੇ ਰੱਖੇ । ਉਹ ਕਸ਼ਮੀਰ ਤੋ ਂ ਇਲਾਵਾ, ਅਫਗਾਨਿਸਤਾਨ ਅਤ ੇ ਅਮਰੀਕ ੀ ਫੌਜਾ ਂ ਦ ੀ ਵਾਪਸ ੀ ਵਰਗ ੇ ਕਈ ਮੋਰਚਿਆ ਂ ਨੂ ੰ ਵਿਵਹਾਰਿਕ ਰੂਪ ਨਾਲ ਸੰਭਾਲ ਰਹ ੇ ਸਨ ।”
ਅਬਦੁਲ ਬਾਸਿਤ ਕਹਿੰਦ ੇ ਹਨ ਕ ਿ ਜਨਰਲ ਆਸਿਮ ਮੁਨੀਰ ‘ ਤੁਰੰਤ ਜਵਾਬ ਦੇਣ ਦ ੇ ਭਾਰ ੀ ਦਬਾਅ ਹੇਠ ਹਨ । ‘
ਉਨ੍ਹਾ ਂ ਨ ੇ ਬੀਬੀਸ ੀ ਨੂ ੰ ਦੱਸਿਆ”, ਉਹ ਅਜਿਹ ੇ ਸਮੇ ਂ ਆਏ ਹਨ ਜਦੋ ਂ ਉਨ੍ਹਾ ਂ ਨ ੇ ਦੇਸ ਼ ਦ ੀ ਅੰਦਰੂਨ ੀ ਸੁਰੱਖਿਆ ਸਥਿਤ ੀ ਨੂ ੰ ਮਜ਼ਬੂਤ ਕਰਨ ਦ ੇ ਅਧੂਰ ੇ ਏਜੰਡ ੇ ਨੂ ੰ ਪੂਰ ਾ ਕਰਨ ਾ ਹੈ । ਉਨ੍ਹਾ ਂ ਸਾਹਮਣ ੇ ਵਧਦ ਾ ਅੱਤਵਾਦ, ਸਿਆਸ ੀ ਅਸਥਿਰਤਾ, ਆਰਥਿਕ ਸੰਕਟ ਅਤ ੇ ਖੇਤਰ ੀ ਤਣਾਅ ਵਰਗੀਆ ਂ ਗੰਭੀਰ ਸਮੱਸਿਆਵਾ ਂ ਹਨ ਅਤ ੇ ਉਨ੍ਹਾ ਂ ‘ ਤ ੇ ਤੁਰੰਤ ਕੰਮ ਕਰਨ ਦ ੀ ਲੋੜ ਹੈ । ਉਨ੍ਹਾ ਂ ਕੋਲ ਆਪਣ ੇ ਪੂਰਵਗਾਮ ੀ ਜਨਰਲ ਬਾਜਵ ਾ ਵਾਂਗ ਲੰਬ ੇ ਸਮੇ ਂ ਦ ੀ ਰਣਨੀਤ ੀ ਬਣਾਉਣ ਦ ਾ ਸਮਾ ਂ ਨਹੀ ਂ ਹੈ ।”
ਅਬਦੁਲ ਬਾਸਿਤ ਕਹਿੰਦ ੇ ਹਨ ਕ ਿ” ਉਨ੍ਹਾ ਂ ਨੂ ੰ ਅੰਦਰੂਨ ੀ ਅਤ ੇ ਬਾਹਰ ੀ ਤੌਰ ‘ ਤ ੇ ਤੇਜ਼, ਸਮੇ ਂ ਸਿਰ ਅਤ ੇ ਮਜ਼ਬੂਤ ਫੈਸਲ ੇ ਲੈਣ ਦ ੀ ਲੋੜ ਹੈ ।”
ਆਸਿਮ ਮੁਨੀਰ ਨ ੇ ਅਜਿਹ ਾ ਕਿਉ ਂ ਕਿਹਾ?

ਤਸਵੀਰ ਸਰੋਤ, ISPR/X
ਵਿਸ਼ਲੇਸ਼ਕਾ ਂ ਦ ਾ ਮੰਨਣ ਾ ਹ ੈ ਕ ਿ ਕਸ਼ਮੀਰ ਮੁੱਦ ਾ ਅਜਿਹ ਾ ਹ ੈ ਜਿਸ ‘ ਤ ੇ ਕੋਈ ਵ ੀ ਪਾਕਿਸਤਾਨ ੀ ਫੌਜ ੀ ਲੀਡਰਸ਼ਿਪ ਨਰਮ ਸਟੈਂਡ ਲੈਂਦ ਾ ਨਹੀ ਂ ਦੇਖਣ ਾ ਚਾਹੇਗੀ।
ਸਿਆਸ ੀ ਅਤ ੇ ਰੱਖਿਆ ਮਾਹਰ ਆਮਿਰ ਜ਼ਿਆ ਕਹਿੰਦ ੇ ਹਨ”, ਕਸ਼ਮੀਰ, ਪਾਕਿਸਤਾਨ ਲਈ ਰਾਸ਼ਟਰ ੀ ਸੁਰੱਖਿਆ ਦ ਾ ਮੁੱਦ ਾ ਹੈ । ਇੱਥ ੇ ਹਰ ਬੱਚ ਾ ਸਕੂਲ ਵਿੱਚ ਕਸ਼ਮੀਰ ਬਾਰ ੇ ਪੜ੍ਹਦ ਾ ਹੈ । ਇਹ ਇੱਕ ਆਮ ਰਾਏ ਹ ੈ ਕ ਿ ਪਾਕਿਸਤਾਨ ਕਸ਼ਮੀਰ ਦ ੇ ਮੁੱਦ ੇ ‘ ਤ ੇ ਭਾਰਤ ਨੂ ੰ ਕੋਈ ਰਿਆਇਤ ਨਹੀ ਂ ਦ ੇ ਸਕਦਾ ।”
ਪਿਛਲ ੇ ਹਫ਼ਤ ੇ ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹੋਇਆ ਹਮਲ ਾ ਪਿਛਲ ੇ ਦ ੋ ਦਹਾਕਿਆ ਂ ਵਿੱਚ ਜੰਮੂ-ਕਸ਼ਮੀਰ ਵਿੱਚ ਆਮ ਨਾਗਰਿਕਾ ਂ ‘ ਤ ੇ ਹੋਇਆ ਸਭ ਤੋ ਂ ਵੱਡ ਾ ਹਮਲ ਾ ਹੈ।
ਭਾਰਤ ਨ ੇ ਇਸ ਦ ਾ ਇਲਜ਼ਾਮ ਪਾਕਿਸਤਾਨ ‘ ਤ ੇ ਲਗਾਇਆ ਹੈ । ਪਾਕਿਸਤਾਨ ਨ ੇ ਇਸ ਇਲਜ਼ਾਮ ਤੋ ਂ ਇਨਕਾਰ ਕੀਤ ਾ ਹੈ।
ਹੁਣ ਖਦਸ਼ ਾ ਇਹ ਹ ੈ ਕ ਿ ਭਾਰਤ ਇਸ ਮਾਮਲ ੇ ਵਿੱਚ ਫੌਜ ੀ ਕਾਰਵਾਈ ਕਰ ਸਕਦ ਾ ਹੈ।
ਜਨਰਲ ਆਸਿਮ ਮੁਨੀਰ ਨ ੇ ਫੌਜ ਮੁਖ ੀ ਵਜੋ ਂ ਕਮਾਨ ਸੰਭਾਲਣ ਤੋ ਂ ਬਾਅਦ ਬਹੁਤ ੇ ਜਨਤਕ ਬਿਆਨ ਨਹੀ ਂ ਦਿੱਤ ੇ ਹਨ । ਪਰ ਲੰਘ ੀ 17 ਅਪ੍ਰੈਲ ਨੂ ੰ ਉਨ੍ਹਾ ਂ ਦ ੇ ਇੱਕ ਭਾਸ਼ਣ ਨ ੇ ਬਹੁਤ ਧਿਆਨ ਖਿੱਚਿਆ।
ਇਸਲਾਮਾਬਾਦ ਵਿੱਚ ਪਾਕਿਸਤਾਨ ੀ ਪਰਵਾਸੀਆ ਂ ਦ ੇ ਇੱਕ ਸੰਮੇਲਨ ਵਿੱਚ ਬੋਲਦਿਆਂ, ਜਨਰਲ ਆਸਿਮ ਮੁਨੀਰ ਨ ੇ ਕਿਹ ਾ”, ਅਸੀ ਂ ਧਰਮ ਤੋ ਂ ਲ ੈ ਕ ੇ ਜੀਵਨ ਸ਼ੈਲ ੀ ਤੱਕ, ਹਰ ਪਹਿਲ ੂ ਵਿੱਚ ਹਿੰਦੂਆ ਂ ਤੋ ਂ ਵੱਖਰ ੇ ਹਾਂ ।”
ਇਸ ਭਾਸ਼ਣ ਵਿੱਚ ਜਨਰਲ ਆਸਿਮ ਮੁਨੀਰ ਨ ੇ ਕਿਹ ਾ ਕ ਿ ਪਾਕਿਸਤਾਨ ਕਸ਼ਮੀਰ ਦ ੇ ਲੋਕਾ ਂ ਨੂ ੰ ਕਦ ੇ ਵ ੀ ਇਕੱਲ ਾ ਨਹੀ ਂ ਛੱਡੇਗਾ।
ਪਾਕਿਸਤਾਨ ੀ ਆਗ ੂ ਪਹਿਲਾ ਂ ਵ ੀ ਅਜਿਹ ੇ ਭਾਸ਼ਣ ਦਿੰਦ ੇ ਰਹ ੇ ਹਨ ਅਤ ੇ ਜੇਕਰ ਪਹਿਲਗਾਮ ਵਿੱਚ 22 ਅਪ੍ਰੈਲ ਨੂ ੰ ਹਮਲ ਾ ਨ ਾ ਹੁੰਦ ਾ ਤਾ ਂ ਇਸ ਭਾਸ਼ਣ ਨੂ ੰ ਵ ੀ ਅਜਿਹ ਾ ਹ ੀ ਮੰਨਿਆ ਜਾਂਦਾ।

ਤਸਵੀਰ ਸਰੋਤ, Getty Images
ਜੌਨਸ ਹਾਪਕਿਨਸ ਯੂਨੀਵਰਸਿਟ ੀ ਵਿੱਚ ਦੱਖਣ ੀ ਏਸ਼ੀਆਈ ਮਾਮਲਿਆ ਂ ‘ ਤ ੇ ਨਜ਼ਰ ਰੱਖਣ ਵਾਲ ੇ ਵਾਲ ੇ ਇੱਕ ਵਿਸ਼ਲੇਸ਼ਕ ਜੋਸ਼ੂਆ ਟ ੀ ਵ੍ਹਾਈਟ ਕਹਿੰਦ ੇ ਹਨ”, ਇਹ ਕੋਈ ਆਮ ਬਿਆਨਬਾਜ਼ ੀ ਨਹੀ ਂ ਸੀ । ਹਾਲਾਂਕ ਿ ਇਸ ਭਾਸ਼ਣ ਦ ੀ ਸਮੱਗਰ ੀ ਪਾਕਿਸਤਾਨ ਦ ੇ ਵਿਚਾਰਕ ਨੈਰੇਟਿਵ ਵਰਗ ੀ ਹ ੀ ਹੈ, ਪਰ ਲਹਿਜ਼ ਾ ਖਾਸ ਕਰਕ ੇ ਹਿੰਦੂਆ ਂ ਅਤ ੇ ਮੁਸਲਮਾਨਾ ਂ ਵਿਚਕਾਰ ਮਤਭੇਦ ਦ ੀ ਸਿੱਧ ੀ ਗੱਲ ਕਰਨਾ, ਇਸ ਭਾਸ਼ਣ ਨੂ ੰ ਖਾਸ ਤੌਰ ‘ ਤ ੇ ਭੜਕਾਊ ਬਣਾਉਂਦ ਾ ਹੈ ।”
ਉਹ ਕਹਿੰਦ ੇ ਹਨ”, ਪਹਿਲਗਾਮ ਹਮਲ ੇ ਤੋ ਂ ਕੁਝ ਦਿਨ ਪਹਿਲਾ ਂ ਦਿੱਤ ੇ ਗਏ ਇਸ ਭਾਸ਼ਣ ਨ ੇ ਪਾਕਿਸਤਾਨ ਦ ੇ ਸੰਜਮ ਵਰਤਣ ਦ ੇ ਦਾਅਵਿਆ ਂ ਜਾ ਂ ਪਰਦ ੇ ਪਿੱਛ ੇ ਕੂਟਨੀਤ ੀ ਦ ੀ ਕੋਸ਼ਿਸ ਼ ਕਰਨ ਦ ੇ ਦਾਅਵਿਆ ਂ ਨੂ ੰ ਗੰਭੀਰਤ ਾ ਨਾਲ ਪੇਚੀਦ ਾ ਬਣ ਾ ਦਿੱਤ ਾ ਹੈ ।”
ਅਬਦੁਲ ਬਾਸਿਤ ਵ ੀ ਮੰਨਦ ੇ ਹਨ ਕ ਿ ਇਸ ਬਿਆਨ ਨੂ ੰ ਜਿਸ ਤਰ੍ਹਾ ਂ ਦੇਖਿਆ ਗਿਆ, ਉਹ ਨੁਕਸਾਨ ਪਹੁੰਚਾਉਣ ਵਾਲ ਾ ਹੈ।
ਉਹ ਕਹਿੰਦ ੇ ਹਨ”, ਆਸਿਮ ਮੁਨੀਰ ਉਸ ਸਮੇ ਂ ਭਾਵਨਾਵਾ ਂ ਵਿੱਚ ਵਹ ਿ ਗਏ ਹੋਣਗੇ । ਉਨ੍ਹਾ ਂ ਨ ੇ ਅਜਿਹੀਆ ਂ ਗੱਲਾ ਂ ਕਹੀਆ ਂ ਜ ੋ ਨਿੱਜ ੀ ਮਾਹੌਲ ਵਿੱਚ ਸਵੀਕਾਰਯੋਗ ਹ ੋ ਸਕਦੀਆ ਂ ਸਨ, ਪਰ ਇੱਕ ਜਨਤਕ ਪਲੇਟਫਾਰਮ ‘ ਤੇ, ਫੌਜ ਮੁਖ ੀ ਦ ੇ ਤੌਰ ‘ ਤੇ, ਇਹ ਸਪਸ਼ਟ ਤੌਰ ‘ ਤ ੇ ਟਕਰਾਅ ਵਾਲੀਆ ਂ ਲੱਗ ਰਹੀਆ ਂ ਸਨ ।”
ਅਬਦੁਲ ਬਾਸਿਤ ਕਹਿੰਦ ੇ ਹਨ”, ਕੁਝ ਲੋਕਾ ਂ ਨੂ ੰ ਲੱਗਿਆ ਕ ਿ ਇਹ ਬਿਆਨ ਸ਼ਕਤ ੀ ਦ ਾ ਪ੍ਰਦਰਸ਼ਨ ਹੈ । ਇੰਝ ਲੱਗ ਰਿਹ ਾ ਸ ੀ ਜਿਵੇ ਂ ਉਹ ਐਲਾਨ ਕਰ ਰਹ ੇ ਹੋਣ ਕ ਿ ਸਭ ਕੁਝ ਉਨ੍ਹਾ ਂ ਦ ੇ ਕੰਟਰੋਲ ਵਿੱਚ ਹ ੈ ਅਤ ੇ ਪਾਕਿਸਤਾਨ ਦ ੀ ਕਮਾਨ ਇੱਕ ਵਾਰ ਫਿਰ ਫੌਜ ਦ ੇ ਹੱਥ ਵਿੱਚ ਹੈ ।”
ਜਨਰਲ ਮੁਨੀਰ ਦ ਾ ਭਾਸ਼ਣ ਅਤ ੇ ਪਹਿਲਗਾਮ ਹਮਲਾ

ਤਸਵੀਰ ਸਰੋਤ, YouTube/@ISPR
ਇਸ ਸਾਲ ਦ ੀ ਸ਼ੁਰੂਆਤ ਵਿੱਚ ਵ ੀ ਜਨਰਲ ਆਸਿਮ ਮੁਨੀਰ ਨ ੇ ਇੱਕ ਭਾਸ਼ਣ ਦਿੱਤ ਾ ਸੀ । ਇਸ ਦ ੇ ਆਧਾਰ ‘ ਤੇ, ਕੁਝ ਲੋਕਾ ਂ ਨੂ ੰ ਲੱਗਿਆ ਕ ਿ ਜਨਰਲ ਮੁਨੀਰ ਆਪਣ ੇ ਤੋ ਂ ਪਹਿਲਾ ਂ ਰਹ ਿ ਚੁੱਕ ੇ ਫੌਜ ਮੁਖੀਆ ਂ ਨਾਲੋ ਂ ਸਖ਼ਤ ਰੁਖ ਼ ਅਪਣਾਉਣਗੇ।
5 ਫਰਵਰ ੀ ਨੂ ੰ ਕਸ਼ਮੀਰ ਏਕਤ ਾ ਦਿਵਸ ਦ ੇ ਮੌਕ ੇ ‘ ਤ ੇ ਮੁਜ਼ੱਫਰਾਬਾਦ ਵਿੱਚ ਬੋਲਦਿਆਂ, ਉਨ੍ਹਾ ਂ ਕਿਹ ਾ”, ਪਾਕਿਸਤਾਨ ਕਸ਼ਮੀਰ ਲਈ ਪਹਿਲਾ ਂ ਹ ੀ ਤਿੰਨ ਜੰਗਾ ਂ ਲੜ ਚੁੱਕਿਆ ਹ ੈ ਅਤ ੇ ਜ ੇ ਲੋੜ ਪਈ ਤਾ ਂ ਦਸ ਹੋਰ ਜੰਗਾ ਂ ਲੜਨ ਲਈ ਤਿਆਰ ਹੈ ।”
ਪਹਿਲਗਾਮ ਹਮਲ ੇ ਤੋ ਂ ਬਾਅਦ, ਭਾਰਤ ੀ ਅਧਿਕਾਰੀਆ ਂ ਨ ੇ ਹਮਲ ੇ ਅਤ ੇ ਜਨਰਲ ਆਸਿਮ ਮੁਨੀਰ ਦ ੇ ਭਾਸ਼ਣ ਵਿਚਕਾਰ ਕਥਿਤ ਸਬੰਧ ਵੱਲ ਇਸ਼ਾਰ ਾ ਕੀਤਾ । ਇਸ ਬਿਆਨ ਨ ੇ ਦੋਵਾ ਂ ਦੇਸ਼ਾ ਂ ਵਿਚਕਾਰ ਪਹਿਲਾ ਂ ਤੋ ਂ ਮੌਜੂਦ ਅਵਿਸ਼ਵਾਸ ਨੂ ੰ ਹੋਰ ਵਧ ਾ ਦਿੱਤ ਾ ਹੈ।
ਪਾਕਿਸਤਾਨ ਅੰਦਰ, ਜਨਰਲ ਆਸਿਮ ਮੁਨੀਰ ਨੂ ੰ ਇੱਕ ਅਜਿਹ ੇ ਵਿਅਕਤ ੀ ਵਜੋ ਂ ਦੇਖਿਆ ਜਾਂਦ ਾ ਹ ੈ ਜ ੋ ਸੋਚ-ਸਮਝ ਕ ੇ ਕਦਮ ਚੁੱਕਣ ਵਾਲ ਾ ਹ ੈ ਅਤ ੇ ਸਮਝੌਤ ਾ ਨ ਾ ਕਰਨ ਵਾਲ ਾ ਹੈ।
9 ਮਈ 2023 ਨੂ ੰ ਪਾਕਿਸਤਾਨ ਦ ੇ ਸਾਬਕ ਾ ਪ੍ਰਧਾਨ ਮੰਤਰ ੀ ਇਮਰਾਨ ਖਾਨ ਦ ੀ ਗ੍ਰਿਫਤਾਰ ੀ ਤੋ ਂ ਬਾਅਦ ਦੇਸ ਼ ਵਿੱਚ ਹੰਗਾਮ ਾ ਹੋਇਆ, ਤਾ ਂ ਜਨਰਲ ਆਸਿਮ ਮੁਨੀਰ ਨ ੇ ਇਮਰਾਨ ਖਾਨ ਦ ੇ ਸਮਰਥਕਾ ਂ ਵਿਰੁੱਧ ਸਖ਼ਤ ਕਾਰਵਾਈ ਸ਼ੁਰ ੂ ਕਰ ਦਿੱਤ ੀ ਸੀ।
ਇਸ ਤੋ ਂ ਬਾਅਦ, ਆਮ ਨਾਗਰਿਕਾ ਂ ਵਿਰੁੱਧ ਫੌਜ ੀ ਕਾਨੂੰਨਾ ਂ ਤਹਿਤ ਮੁਕੱਦਮ ੇ ਸ਼ੁਰ ੂ ਹੋਏ।
ਪਾਕਿਸਤਾਨ ੀ ਫੌਜ ਦ ੇ ਇੱਕ ਚੋਟ ੀ ਦ ੇ ਜਨਰਲ ਨੂ ੰ ਸਮੇ ਂ ਤੋ ਂ ਪਹਿਲਾ ਂ ਸੇਵਾਮੁਕਤ ੀ ਦ ੇ ਦਿੱਤ ੀ ਗਈ ਅਤ ੇ ਇਮਰਾਨ ਖਾਨ ਦ ੇ ਕਰੀਬ ੀ ਮੰਨ ੇ ਜਾਣ ਵਾਲ ੇ ਸਾਬਕ ਾ ਆਈਐੱਸਆਈ ਮੁਖ ੀ ਸੇਵਾਮੁਕਤ ਲੈਫਟੀਨੈਂਟ ਜਨਰਲ ਫੈਜ ਼ ਹਮੀਦ ਨੂ ੰ ਗ੍ਰਿਫ਼ਤਾਰ ਕਰ ਲਿਆ ਗਿਆ।

ਤਸਵੀਰ ਸਰੋਤ, Getty Images
ਆਲੋਚਕਾ ਂ ਨ ੇ ਇਸ ਨੂ ੰ ਇਮਰਾਨ ਖਾਨ ਦ ੇ ਸਮਰਥਕਾ ਂ ‘ ਤ ੇ ਕਾਰਵਾਈ ਦੱਸਿਆ, ਪਰ ਸਮਰਥਕਾ ਂ ਦ ਾ ਕਹਿਣ ਾ ਹ ੈ ਕ ਿ ਇਹ ਉਪਾਅ ਉਸ ਫੌਜ ੀ ਵਿਵਸਥ ਾ ਨੂ ੰ ਬਹਾਲ ਕਰਨ ਦ ੀ ਕੋਸ਼ਿਸ ਼ ਸਨ, ਜ ੋ ਜਨਰਲ ਬਾਜਵ ਾ ਅਤ ੇ ਜਨਰਲ ਮੁਨੀਰ ਦੋਵਾ ਂ ਦ ੀ ਵਧਦ ੀ ਜਨਤਕ ਆਲੋਚਨ ਾ ਤੋ ਂ ਪ੍ਰਭਾਵਿਤ ਹ ੋ ਚੁੱਕ ੀ ਸੀ।
ਜਨਰਲ ਆਸਿਮ ਮੁਨੀਰ ਨ ੇ ਆਪਣ ੇ ਪੰਜ ਸਾਲਾ ਂ ਦ ੇ ਕਾਰਜਕਾਲ ਦ ੇ ਦ ੋ ਸਾਲ ਪੂਰ ੇ ਕਰ ਲਏ ਹਨ । ਪਰ ਉਨ੍ਹਾ ਂ ਦ ੀ ਵਿਰਾਸਤ ਦ ੀ ਰੂਪ-ਰੇਖ ਾ ਤਿਆਰ ਹੋਣ ਲੱਗ ੀ ਹੈ।
ਭਾਵੇ ਂ ਭਾਰਤ ਨਾਲ ਮੌਜੂਦ ਾ ਤਣਾਅ ਫੌਜ ੀ ਟਕਰਾਅ ਵਿੱਚ ਬਦਲ ਜਾਵ ੇ ਜਾ ਂ ਕੂਟਨੀਤਕ ਤਰੀਕਿਆ ਂ ਨਾਲ ਹੱਲ ਕੀਤ ਾ ਜਾਵੇ, ਭਾਰਤ ਨਾਲ ਪਾਕਿਸਤਾਨ ਦ ੇ ਸਬੰਧ ਇਸ ਗੱਲ ‘ ਤ ੇ ਨਿਰਭਰ ਕਰਨਗ ੇ ਕ ਿ ਜਨਰਲ ਮੁਨੀਰ ਉਨ੍ਹਾ ਂ ਨੂ ੰ ਕਿਸ ਦਿਸ਼ ਾ ਵਿੱਚ ਲ ੈ ਜਾਣ ਾ ਚਾਹੁੰਦ ੇ ਹਨ।
ਅਬਦੁਲ ਬਾਸਿਤ ਨੂ ੰ ਲੱਗਦ ਾ ਹ ੈ ਕ ਿ ਅਗਲ ੇ ਕੁਝ ਹਫ਼ਤ ੇ ਫੈਸਲਾਕੁੰਨ ਹੋਣਗੇ।
ਅਬਦੁਲ ਬਾਸਿਤ ਕਹਿੰਦ ੇ ਹਨ”, ਜਨਰਲ ਆਸਿਮ ਮੁਨੀਰ ਇਸ ਸੰਕਟ ਨੂ ੰ ਕਿਵੇ ਂ ਨਜਿੱਠਦ ੇ ਹਨ, ਇਸ ੇ ਨਾਲ ਇੱਕ ਸਿਪਾਹੀ, ਇੱਕ ਪਾਵਰ ਬ੍ਰੋਕਰ ਦ ੇ ਰੂਪ ਵਿੱਚ ਉਨ੍ਹਾ ਂ ਦ ੇ ਰੋਲ ਅਤ ੇ ਖੇਤਰ ਵਿੱਚ ਪਾਕਿਸਤਾਨ ਦ ੀ ਭੂਮਿਕ ਾ ਨੂ ੰ ਪਰਿਭਾਸ਼ਿਤ ਕਰੇਗਾ । ਫਿਲਹਾਲ, ਇਹ ਫੈਸਲ ਾ ਬਹੁਤ ਹੱਦ ਤੱਕ ਉਨ੍ਹਾ ਂ ਦ ੇ ਹੱਥਾ ਂ ਵਿੱਚ ਹ ੀ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI