Home ਰਾਸ਼ਟਰੀ ਖ਼ਬਰਾਂ ਪਹਿਲਗਾਮ ਹਮਲਾ: ‘ਦੋਵਾਂ ਪੰਜਾਬਾਂ ਦਾ ਬੀਜਿਆ ਮੁਹੱਬਤ ਦਾ ਬੀਜ ਪੁੰਗਰੇਗਾ ਜਾਂ ਨਹੀਂ’

ਪਹਿਲਗਾਮ ਹਮਲਾ: ‘ਦੋਵਾਂ ਪੰਜਾਬਾਂ ਦਾ ਬੀਜਿਆ ਮੁਹੱਬਤ ਦਾ ਬੀਜ ਪੁੰਗਰੇਗਾ ਜਾਂ ਨਹੀਂ’

6
0

Source :- BBC PUNJABI

ਅਲੀ ਉਸਮਾਨ ਬਾਜਵਾ, ਸਤਨਾਮ ਪੰਜਾਬੀ, ਸੁਕੀਰਤ ਆਨੰਦ ਅਤੇ ਰਜਿੰਦਰ ਅਰੋੜਾ ਦਿੱਲੀ

ਤਸਵੀਰ ਸਰੋਤ, Ali Usman Bajwa

” ਦੋਵੇ ਂ ਦੇਸ਼ ਆਪਣ ੀ ਹੱਦ ਤੋ ਂ ਵੱਧ ਰਹ ੇ ਹਨ, ਜਦਕ ਿ ਲੋੜ ਨਹੀ ਂ ਹ ੈ ਅਜਿਹ ਾ ਕਰਨ ਦੀ ।” ਪਾਕਿਸਤਾਨ ੀ ਸ਼ਾਇਰ ਾ ਕੀਸ਼ਵਰ ਨੌਹੀਰ ਪਹਿਲਗਾਮ ਹਮਲ ੇ ਤੋ ਂ ਬਾਅਦ ਪੈਦ ਾ ਹੋਏ ਤਣਾਅ ਨੂ ੰ ਲ ੈ ਕ ੇ ਫ਼ਿਕਰਮੰਦ ਹੈ।

ਬਜ਼ੁਰਗ ਸ਼ਾਇਰ ਾ ਨੂ ੰ ਲੱਗਦ ਾ ਹ ੈ ਸ਼ਾਇਦ ਹੁਣ ਉਹ ਕਦ ੇ ਭਾਰਤ ਨਹੀ ਂ ਜ ਾ ਸਕਣਗ ੇ ਅਤ ੇ ਨ ਾ ਹ ੀ ਉਨ੍ਹਾ ਂ ਨੂ ੰ ਕੋਈ ਭਾਰਤ ਤੋ ਂ ਮਿਲਣ ਆਵੇਗਾ।

ਭਾਰਤ ਸਰਕਾਰ ਵੱਲੋ ਂ 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਤੋ ਂ ਬਾਅਦ ਭਾਰਤ-ਪਾਕਿਸਤਾਨ ਦ ੀ ਅਟਾਰੀ-ਵਾਹਗ ਾ ਪੋਸਟ ਨੂ ੰ ਵ ੀ ਬੰਦ ਕੀਤ ੇ ਜਾਣ ਦ ਾ ਫ਼ੈਸਲ ਾ ਲਿਆ ਗਿਆ ਹੈ।

ਭਾਰਤ ਘੁੰਮਣ ਆਏ ਪਾਕਿਸਤਾਨ ਦ ੇ ਨਾਗਰਿਕ 24 ਅਪ੍ਰੈਲ ਤੋ ਂ ਹ ੀ ਚਿੰਤ ਾ ਵਿੱਚ ਵਾਹਗ ੇ ਤੋ ਂ ਤੇਜ਼ ੀ ਨਾਲ ਸਰਹੱਦ ਪਾਰ ਜ ਾ ਰਹ ੇ ਹਨ । ਚਿੰਤ ਾ ਸਿਰਫ ਼ ਸਰਹੱਦ ਪਾਰ ਕਰਨ ਦ ੀ ਨਹੀ ਂ ਬਲਕ ਿ ਆਪਣਿਆ ਂ ਨੂ ੰ ਮਿਲਣ ਦ ੇ ਰਾਹ ਬੰਦ ਹੋਣ ਦ ੀ ਵ ੀ ਹੈ।

ਬੀਤ ੇ ਸਾਲਾ ਂ ਵਿੱਚ ਭਾਰਤ-ਪਾਕਿਸਤਾਨ ਵਿੱਚ ਚੜ੍ਹਦੇ-ਲਹਿੰਦ ੇ ਪੰਜਾਬ ਦਰਮਿਆਨ ਸਾਂਝ ਦ ੇ ਪ੍ਰਤੀਕ ਕਈ ਸਮਾਗਮ ਹੋਏ।

ਕਈ ਸਾਹਿਤਕ ਤਕਰੀਬਾ ਂ ਅਜਿਹੀਆ ਂ ਸਨ ਜਿਨ੍ਹਾ ਂ ਵਿੱਚ ਦੋਵਾ ਂ ਪੰਜਾਬਾ ਂ ਦ ੇ ਸਾਹਿਤਕਾਰਾ ਂ ਨ ੇ ਸ਼ਿਰਕਤ ਕੀਤੀ।

ਕਰਤਾਰਪੁਰ ਲਾਂਘ ਾ ਖੁੱਲ੍ਹਣ ਤੋ ਂ ਬਾਅਦ ਵੰਡ ਦੌਰਾਨ ਵਿਛੜ ੇ ਕਈ ਪਰਿਵਾਰ ਦਹਾਕਿਆ ਂ ਬਾਅਦ ਆਪਣਿਆ ਂ ਨੂ ੰ ਭਾਲ ਸਕ ੇ ਅਤ ੇ ਮਿਲਣ ਵਿੱਚ ਕਾਮਯਾਬ ਵ ੀ ਹੋਏ।

ਮੌਜੂਦ ਾ ਮਾਹੌਲ ਬਾਰ ੇ ਪਾਕਿਸਤਾਨ ਦ ੇ ਸ਼ਾਇਰ ਅਫ਼ਜ਼ਲ ਸਾਹਿਰ ਕਹਿੰਦ ੇ ਹਨ ਕ ਿ ਦਿਲਾ ਂ ਵਿੱਚ ਦਹਿਲ ਤਾ ਂ ਪੈਦ ਾ ਕਰ ਹ ੀ ਦਿੱਤ ਾ ਹ ੈ ਕ ਿ ਦੋਵਾ ਂ ਪੰਜਾਬਾ ਂ ਦ ੇ ਬਾਸ਼ਿੰਦਿਆ ਂ ਵੱਲੋ ਂ ਬੀਜਿਆ ਗਿਆ ਮੁਹੱਬਤ ਦ ਾ ਬੀਜ ਪੁੰਗਰੇਗ ਾ ਵ ੀ ਜਾ ਂ ਨਹੀਂ।

ਉਹ ਕਹਿੰਦ ੇ ਹਨ ਕ ਿ ਦੋਵਾ ਂ ਪੰਜਾਬਾ ਂ ਦ ੇ ਲੋਕਾ ਂ ਦ ੇ ਰਾਬਤ ੇ ਚਾਹ ੇ ਸਰਕਾਰਾ ਂ ਦੀਆ ਂ ਪਹਿਲਕਦਮੀਆ ਂ ਕਰਕ ੇ ਹ ੀ ਹੋਏ ਸਨ, ਪਰ ਚੜ੍ਹਦ ੇ ਤ ੇ ਲਹਿੰਦ ੇ ਪੰਜਾਬ ਦ ੇ ਲੋਕਾ ਂ ਨ ੇ ਵ ੀ ਇੱਕ ਦੂਜ ੇ ਨੂ ੰ ਬਹੁਤ ਖ਼ੁੱਲਦਿਲ ੀ ਨਾਲ ਸਵਿਕਾਰਿਆ ਸੀ।

‘ ਬੰਦ ਾ ਬੰਦ ੇ ਦ ਾ ਵੈਰ ੀ ਹ ੋ ਗਿਆ ‘

ਕੀਸ਼ਵਰ ਨੌਹੀਰ

ਤਸਵੀਰ ਸਰੋਤ, Kishwar Nauheer

ਕੀਸ਼ਵਰ ਨੌਹੀਰ ਕਈ ਵਾਰ ਭਾਰਤ ਆਏ, ਦਿੱਲ ੀ ਵਿੱਚ ਕਈ ਕਵ ੀ ਦਰਬਾਰਾ ਂ ਦ ਾ ਹਿੱਸ ਾ ਰਹੇ।

ਉਹ ਕਹਿੰਦ ੇ ਹਨ,” ਇਤਿਹਾਸਿਕ ਹਵਾਲ ੇ ਦੇਖ ੋ ਆਪਣਾਪਨ ਅਤ ੇ ਮੁਹੱਬਤ ਭਾਰਤ ਦ ੀ ਸ਼ਾਨ ਸ ੀ ਵਿਰਾਸਤ ਜ ੋ ਅਸੀ ਂ ਆਜ਼ਾਦ ੀ ਦ ੀ ਵੰਡ ਤੋ ਂ ਬਾਅਦ ਗੁਆ ਦਿੱਤੀ ।”

ਉਹ ਭਾਰਤ-ਪਾਕਿਸਤਾਨ ਦ ੇ ਆਮ ਲੋਕਾ ਂ ਦ ੀ ਗੱਲ ਕਰਦਿਆ ਂ ਕਹਿੰਦ ੇ ਹਨ,” ਅਸੀ ਂ ਵੰਡ ਝੱਲ ੀ ਸੀ, ਸਾਡ ੇ ਦੁੱਖ ਇੱਕ ੋ ਜਿਹ ੇ ਸਨ ਤਾ ਂ ਸਾਨੂ ੰ ਇੱਕ-ਦੂਜ ੇ ਨਾਲ ਹਮਦਰਦ ੀ ਪਿਆਰ ਸੀ ।”

” ਪਰ ਦੋਵਾ ਂ ਦੇਸ਼ਾ ਂ ਨ ੇ ਆਉਣ ਵਾਲੀਆ ਂ ਨਸਲਾ ਂ ਨੂ ੰ ਮਜ਼ਹਬ ੀ ਨਫ਼ਰਤ ਸਿਖਾਉਣ ਦ ੀ ਕੋਸ਼ਿਸ਼ ਕੀਤੀ । ਜਦਕ ਿ ਸਾਡ ਾ ਇਤਿਹਾਸ ਕੁਝ ਹੋਰ ਸਿਖਾਉਂਦ ਾ ਹੈ ।”

ਉਹ ਕਹਿੰਦ ੇ ਹਨ ਕ ਿ ਜ ੋ ਲੋਕ ਪਿਛਲ ੇ ਸਾਲਾ ਂ ਵਿੱਚ ਇੱਕ ਦੂਜ ੇ ਨੂ ੰ ਮਿਲਦ ੇ ਰਹ ੇ ਹਨ, ਚਾਹ ੇ ਅਜਿਹ ਾ ਸਬੱਬ ਸਾਲ ਵਿੱਚ ਇੱਕ ਵਾਰ ਹ ੀ ਬਣਦ ਾ ਸੀ।

ਕੀਸ਼ਵਰ ਕਹਿੰਦ ੇ ਹਨ,” ਅਸੀ ਂ ਇੱਕ ਦੂਜ ੇ ਨੂ ੰ ਫ਼ੋਨ ਕਰਕ ੇ ਦੁੱਖ ਦ ਾ ਪ੍ਰਗਟਾਵ ਾ ਕੀਤਾ ।”

” ਮਾਮਲ ਾ ਆਮ ਲੋਕਾ ਂ ਦ ੇ ਹੱਥ ਵਿੱਚ ਨਹੀ ਂ ਹੈ । ਇਹ ਸਰਕਾਰਾ ਂ ਦ ੇ ਹੱਥ ਹੈ, ਫ਼ੌਜ ਦ ੇ ਹੱਥ ਹੈ ।”

ਉਹ ਕਹਿੰਦ ੇ ਹਨ,” ਜਦੋ ਂ ਬੰਦ ਾ ਬੰਦ ੇ ਦ ਾ ਵੈਰ ੀ ਹ ੋ ਜਾਵ ੇ ਤਾ ਂ ਕੁਝ ਬਾਕ ੀ ਨਹੀ ਂ ਬਚਦਾ ।”

‘ ਦੋਵਾ ਂ ਪੰਜਾਬਾ ਂ ਦ ਾ ਸਬੰਧ ਕੁਝ ਵੱਖਰ ਾ ਹ ੈ ‘

ਗੁਰਤੇਜ ਕੁਹਾਰਵਾਲਾ

ਤਸਵੀਰ ਸਰੋਤ, Gurtej Kuharwala

ਪੰਜਾਬ ੀ ਲੇਖਕ ਗੁਰਤੇਜ ਕੁਹਾਰਵਾਲ ਾ ਕਹਿੰਦ ੇ ਹਨ,” ਪਹਿਲਗਾਮ ਹਮਲ ਾ ਮੰਦਭਾਗ ਾ ਹੈ । ਇਸ ਤੋ ਂ ਬਾਅਦ ਦ ੇ ਹਾਲਾਤ ਜ ੋ ਵ ੀ ਹੋਣ ਦੋਵਾ ਂ ਦੇਸ਼ਾ ਂ ਦ ੇ ਲੋਕ ਆਪੋ-ਆਪਣੀਆ ਂ ਸਰਕਾਰਾ ਂ ਦੀਆ ਂ ਹਦਾਇਤਾ ਂ ਮੁਤਾਬਕ ਹ ੀ ਚੱਲ ਸਕਦ ੇ ਹਨ ।”

” ਚੜ੍ਹਦ ੇ ਤ ੇ ਲਹਿੰਦ ੇ ਦੋਵਾ ਂ ਪੰਜਾਬਾ ਂ ਦ ੇ ਲੋਕ ਕਿਸ ੇ ਔਖ ੀ ਸਥਿਤ ੀ ਵਿੱਚ ਵ ੀ ਪਹਿਲਾ ਂ ਸਾਂਝ ਦ ੀ ਸੰਭਵਾਨ ਾ ਨੂ ੰ ਤਲਾਸ਼ਦ ੇ ਹਨ ।”

” ਦੁਸ਼ਮਣ ਮੁਲਕ ਵਾਲ ਾ ਬਿਰਤਾਂਤ ਸਿਆਸ ੀ ਸਰੋਕਾਰਾ ਂ ਦ ੀ ਦੇਣ ਹੈ । ਪਰ ਮੈ ਂ ਕਰੀਬ ਚਾਰ ਵਾਰ ਪਾਕਿਸਤਾਨ ਗਿਆ ਪਰ ਉੱਥ ੇ ਜ ਾ ਕ ੇ ਕਿਸ ੇ ਵ ੀ ਕਿਸਮ ਦ ਾ ਨਫ਼ਰਤ ਦ ਾ ਭਾਵ ਨਜ਼ਰ ਨਹੀ ਂ ਆਉਂਦਾ ।”

” ਪਰ ਅਸੀ ਂ ਇਸਲਾਮਾਬਾਦ ਅਤ ੇ ਦਿੱਲ ੀ ਦੀਆ ਂ ਸਰਕਾਰਾ ਂ ਦ ੇ ਅਧੀਨ ਹ ੀ ਹਾਂ । ਜਿਹੜੀਆ ਂ ਵ ੀ ਖੁੱਲ੍ਹਾ ਂ ਸਰਕਾਰਾ ਂ ਦੇਣ ਤ ੇ ਜਿਹੜੀਆ ਂ ਵ ੀ ਪਾਬੰਦੀਆ ਂ ਲਾਉਣ ਦੋਵਾ ਂ ਦੇਸ਼ਾ ਂ ਦ ੇ ਲੋਕ ਉਨ੍ਹਾ ਂ ਨੂ ੰ ਮੰਨਣ ਲਈ ਪਾਬੰਦ ਹਨ ।”

” ਪਾਬੰਦ ੀ ਜ਼ਰੂਰ ਹ ੈ ਪਰ ਆਪਸ ੀ ਭਾਈਚਾਰ ੇ ਦ ੀ ਭਾਵਨ ਾ ਖ਼ਤਮ ਨਹੀ ਂ ਹੋਵੇਗੀ ।”

ਗੁਰਤੇਜ ਕਹਿੰਦ ੇ ਹਨ ਕ ਿ ਬੇਸ਼ੱਕ ਹੁਣ ਦੋਵਾ ਂ ਦੇਸ਼ਾ ਂ ਦ ੇ ਕਲਾਕਾਰ ਸਰਹੱਦ ਪਾਰ ਕਰ ਕਰਕ ੇ ਨਹੀ ਂ ਆ ਸਕਦ ੇ ਪਰ ਹ ੋ ਸਕਦ ਾ ਹ ੈ ਆਉਣ ਵਾਲ ੇ ਸਾਲਾ ਂ ਵਿੱਚ ਵਸੀਲਿਆ ਂ ਦ ੇ ਆਧਾਰ ਉੱਤ ੇ ਕਿਸ ੇ ਤੀਜ ੇ ਮੁਲਕ ਵਿੱਚ ਸਾਂਝ ਾ ਕੰਮ ਕਰ ਸਕਣ।

ਜ਼ਿਕਰਯੋਗ ਹ ੈ ਕ ਿ ਹਾਲ ਹ ੀ ਦ ੇ ਸਾਲਾ ਂ ਵਿੱਚ ਕਈ ਭਾਰਤ ੀ ਪੰਜਾਬ ੀ ਫ਼ਿਲਮਾ ਂ ਵਿੱਚ ਵ ੀ ਪਾਕਿਸਤਾਨ ੀ ਕਲਾਕਾਰ ਕੰਮ ਕਰ ਚੁੱਕ ੇ ਹਨ । ਇਨ੍ਹਾ ਂ ਫ਼ਿਲਮਾ ਂ ਦ ੀ ਸ਼ੂਟਿੰਗ ਭਾਰਤ ਜਾ ਂ ਪਾਕਿਸਤਾਨ ਦ ੀ ਬਜਾਇ ਯੂਕੇ, ਕੈਨੇਡ ਾ ਜਾ ਂ ਕਿਸ ੇ ਹੋਰ ਦੇਸ਼ ਵਿੱਚ ਕੀਤ ੀ ਗਈ ਸੀ।

‘ ਭਾਰਤ ਆਉਣ ਲਈ ਆਪਣ ੇ ਦੋਸਤਾ ਂ ਨੂ ੰ ਕਿਹ ਾ ‘

ਅਲੀ ਉਸਮਾਨ ਬਾਜਵਾ

ਤਸਵੀਰ ਸਰੋਤ, Ali Usman Bajwa

ਅਲ ੀ ਉਸਮਾਨ ਬਾਜਵ ਾ ਲਾਹੌਰ ਦ ੇ ਵਸਨੀਕ ਹਨ । ਉਹ ‘ ਪਿਲਗਰਿਮ ਵੀਜ਼ ਾ ‘ ਲ ੈ ਕ ੇ ਪਾਕਿਸਤਾਨ ੀ ਜੱਥ ੇ ਦ ੇ ਨਾਲ 12 ਅਪ੍ਰੈਲ ਨੂ ੰ ਅਟਾਰੀ-ਵਾਹਗ ਾ ਸਰਹੱਦ ਪਾਰ ਕਰ ਭਾਰਤ ਦ ੀ ਜੂਹਾ ਂ ਵਿੱਚ ਪਹੁੰਚੇ।

ਅੰਮ੍ਰਿਤਸਰ ਤੋ ਂ ਸ਼ਤਾਬਦ ੀ ਰੇਲ ਗੱਡ ੀ ਦ ਾ ਸਫ਼ਰ ਕਰਕ ੇ ਦਿੱਲ ੀ ਪਹੁੰਚ ੇ ਅਤ ੇ 18 ਅਪ੍ਰੈਲ ਤੱਕ ਭਾਰਤ ਦ ੀ ਰਾਜਧਾਨ ੀ ਦਿੱਲ ੀ ਵਿੱਚ ਹ ੀ ਰਹੇ।

ਉਨ੍ਹਾ ਂ ਦ ੀ ਇਹ ਭਾਰਤ ਦ ੀ ਯਾਤਰ ਾ 18 ਅਪ੍ਰੈਲ ਨੂ ੰ ਮੁਕੰਮਲ ਹੋਈ ਸ ੀ ਤ ੇ ਉਹ ਪਹਿਲਗਾਮ ਅੱਤਵਾਦ ੀ ਹਮਲ ੇ ਤੋ ਂ ਪਹਿਲਾ ਂ ਪਾਕਿਸਤਾਨ ਵਾਪਸ ਚਲ ੇ ਗਏ ਸਨ।

ਅਲ ੀ ਨ ੇ ਬੀਬੀਸ ੀ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆ ਂ ਦੱਸਿਆ ਕ ਿ ਉਹ ਇੱਕ ਲੇਖਕ ਅਤ ੇ ਸਾਹਿਤ ਦ ੇ ਵਿਦਿਆਰਥ ੀ ਹਨ । ਉਹ ਪਹਿਲ ੀ ਵਾਰ ਪਾਕਿਸਤਾਨ ਤੋ ਂ ਭਾਰਤ ਆਏ ਸਨ ।”

ਉਹ ਕਹਿੰਦ ੇ ਹਨ”, ਦਿੱਲ ੀ ਲਾਹੌਰ ਵਰਗ ੀ ਹ ੀ ਹੈ, ਮੈ ਂ ਇੱਥੋ ਂ ਦੀਆ ਂ ਸਾਰੀਆ ਂ ਇਤਿਹਾਸਕ ਥਾਵਾ ਂ ਲਾਲ ਕਿਲ੍ਹਾ, ਇੰਡੀਆ ਗੇਟ, ਕੁਤੁਬ ਮੀਨਾਰ, ਹਿਮਾਊ ਂ ਦ ਾ ਮਕਬਰਾ, ਗਾਲਿਬ ਦ ੀ ਮਜ਼ਾਰ ਦੇਖੀ ।”

” ਦਿੱਲ ੀ ਵਿੱਚ ਪੂਰ ੇ ਭਾਰਤ ਦ ੇ ਲੋਕ ਆਉਂਦ ੇ ਹਨ, ਮੈ ਂ ਉਨ੍ਹਾ ਂ ਵਿੱਚੋ ਂ ਕਈਆ ਂ ਨਾਲ ਮੁਲਾਕਾਤ ਕੀਤੀ, ਕਿਸ ੇ ਵ ੀ ਸੂਬ ੇ ਦ ੇ ਬੰਦ ੇ ਨ ੇ ਮੈਨੂ ੰ ਪਾਕਿਸਤਾਨ ਹੋਣ ਨਾਤ ੇ ਨਫ਼ਰਤ ਦ ੀ ਨਿਗ੍ਹ ਾ ਨਾਲ ਨਹੀ ਂ ਦੇਖਿਆ । ਦੱਖਣ ੀ ਭਾਰਤ ੀ ਖਾਣ ਾ ਡੋਸ ਾ ਅਤ ੇ ਸਾਂਭਰ ਵ ੀ ਖਾਧ ਾ ਜ ੋ ਪਾਕਿਸਤਾਨ ਵਿੱਚ ਨਹੀ ਂ ਮਿਲਦਾ ।”

ਪਹਿਲਗਾਮ ਹਮਲ ੇ ਬਾਰ ੇ ਗੱਲ ਕਰਦਿਆ ਂ ਉਹ ਕਹਿੰਦ ੇ ਹਨ”, ਹਮਲ ੇ ਬਾਰ ੇ ਸੁਣ ਕ ੇ ਮੈਨੂ ੰ ਬਹੁਤ ਬੁਰ ਾ ਲੱਗਿਆ । ਇਹ ਹਮਲ ਾ ਮਨੁੱਖਤ ਾ ਉੱਤ ੇ ਹੋਇਆ ਹਮਲ ਾ ਹੈ । ਭਾਰਤ ਅਤ ੇ ਪਾਕਿਸਤਾਨ ਦੋਵੇ ਂ ਅਮਨ ਪਸੰਦ ਮੁਲਕ ਹਨ ਅਤ ੇ ਸਾਨੂ ੰ ਇਸ ੇ ਪਾਸ ੇ ਪਹਿਲ ਕਰਨ ੀ ਚਾਹੀਦ ੀ ਹੈ ।”

ਹਾਲਾਂਕ ਿ ਅਲ ੀ ਭਾਰਤ-ਪਾਕਿਸਤਾਨ ਵਿਚਾਲ ੇ ਮੁੜ ਪੈਦ ਾ ਹੋਏ ਤਣਾਅ ਬਾਰ ੇ ਗੱਲ ਕਰਦਿਆ ਂ ਕਹਿੰਦ ੇ ਹਨ ਕ ਿ ਦੋਵਾ ਂ ਦੇਸ਼ਾ ਂ ਦ ੇ ਲੋਕਾ ਂ ਵਿਚਾਲ ੇ ਰਾਬਤ ਾ ਬੰਦ ਨਹੀ ਂ ਹੋਣ ਾ ਚਾਹੀਦਾ । ਦਹਿਸ਼ਤਗਰਦ ੀ ਦ ਾ ਸਾਹਮਣ ਾ ਦੋਵੇ ਂ ਮੁਲਕ ਕਰ ਰਹ ੇ ਹਨ, ਇਸਦ ੇ ਪਿੱਛ ੇ ਕਿਸ ੇ ਇੱਕ ਦੇਸ਼ ਨੂ ੰ ਕਸੂਰਵਾਰ ਨਹੀ ਂ ਠਹਿਰਾਇਆ ਜ ਾ ਸਕਦਾ ।”

ਉਹ ਕਹਿੰਦ ੇ ਹਨ,” ਮੈ ਂ ਹੁਣ ਮੁੜ ਭਾਰਤ ਆਵਾਂਗ ਾ ਇਸ ਬਾਰ ੇ ਕੁਝ ਨਹੀ ਂ ਕਹ ਿ ਸਕਦ ਾ ਪਰ ਮੈ ਂ ਆਪਣ ੇ ਦੋਸਤਾ ਂ ਨੂ ੰ ਜ਼ਰੂਰ ਕਿਹ ਾ ਸ ੀ ਕ ਿ ਭਾਰਤ ਸੋਹਣ ਾ ਹ ੈ ਸਾਨੂ ੰ ਉੱਥ ੇ ਜਾਂਦ ੇ ਰਹਿਣ ਾ ਚਾਹੀਦ ਾ ਹੈ ।”

‘ ਸਾਡ ੀ ਮਿਹਨਤ ਦ ਾ ਮੁੱਲ ਘੱਟ ਪਿਆ ‘

ਅਫ਼ਜ਼ਲ ਸਾਹਿਰ

ਤਸਵੀਰ ਸਰੋਤ, Afzal Sahir

ਪਾਕਿਸਤਾਨ ਵਿੱਚ ਭਾਰਤ ਦ ੇ ਅਦੀਬਾ ਂ ਲਈ ਹੋਈਆ ਂ ਕਈ ਕਾਨਫ਼ਰੰਸਾ ਂ ਦ ਾ ਹਿੱਸ ਾ ਰਹੇ, ਅਫ਼ਜ਼ਲ ਸਾਹਿਰ ਕਹਿੰਦ ੇ ਹਨ,” ਅਸੀ ਂ ਪਿਛਲ ੇ ਦਸ- ਬਾਰਾ ਂ ਸਾਲਾ ਂ ਤੋ ਂ ਨਫ਼ਰਤ ਖ਼ਤਮ ਕਰਨ ਦ ੀ ਕੋਸ਼ਿਸ਼ ਕਰ ਰਹ ੇ ਸੀ । ਦੋਵਾ ਂ ਪੰਜਾਬਾ ਂ ਦ ੇ ਲੋਕ ਇੱਕ-ਦੂਜ ੇ ਪ੍ਰਤ ੀ ਆਪਣੇਪਨ ਨੂ ੰ ਜ਼ਾਹਰ ਕਰ ਰਹ ੇ ਸਨ ।”

” ਬੇਸ਼ੱਕ ਭਾਰਤ ਦ ਾ ਵੀਜ਼ ਾ ਬਹੁਤ ਸੌਖਿਆ ਂ ਨਹੀ ਂ ਸ ੀ ਮਿਲਦ ਾ ਪਰ ਪਾਕਿਸਤਾਨ ਦ ਾ ਵੀਜ਼ ਾ ਲ ੈ ਕ ੇ ਚੜਦ ੇ ਪੰਜਾਬ ਤੋ ਂ ਕਈ ਸੱਜਣ ਬੀਤ ੇ ਸਾਲਾ ਂ ਵਿੱਚ ਪਾਕਿਸਤਾਨ ਮਿਲਣ ਆਏ ।”

” ਹੁਣ ਅਸੀ ਂ ਸਾਰ ੇ ਪਾਸ ੇ ਸ਼ਾਂਤ ੀ ਦ ੀ ਆਸ ਕਰ ਰਹ ੇ ਸ ੀ ਅਤ ੇ ਭਾਰਤ ੀ ਪੰਜਾਬ ਵਿੱਚ ਵਸਦ ੇ ਕਲਾਕਾਰਾ ਂ ਵੱਲੋ ਂ ਵ ੀ ਅਜਿਹ ੇ ਪ੍ਰੋਗਰਾਮ ਉਲੀਕ ੇ ਜ ਾ ਰਹ ੇ ਸਨ ਜਿਨ੍ਹਾ ਂ ਵਿੱਚ ਅਸੀ ਂ ਪਹੁੰਚ ਪਾਉਂਦੇ ।”

” ਇੰਝ ਲੱਗਦ ਾ ਹ ੈ ਜਿਵੇ ਂ ਸਾਡ ੀ ਪੱਕ ੀ ਫ਼ਸਲ ਨੂ ੰ ਅੱਗ ਪ ੈ ਗਈ ਹੋਵੇ । ਵਿਓਂਤਬੰਦੀਆ ਂ ਬਣੀਆ ਂ ਬਣਾਈਆ ਂ ਰਹ ਿ ਗਈਆਂ । ਦੁੱਖ ਹ ੈ ਕ ਿ ਦੂਜ ੇ ਪਾਸ ੇ ਦ ਾ ਰਾਹ ਮੁਕੰਮਲ ਖੁੱਲ੍ਹਣ ਦ ੀ ਬਜਾਇ ਜ ੋ ਰਾਹ ਖੁੱਲ੍ਹ ੇ ਸ ੀ ਉਹ ਵ ੀ ਬੰਦ ਹ ੋ ਗਏ ।”

ਅਫ਼ਜ਼ਲ ਕਹਿੰਦ ੇ ਹਨ,” ਹੈਰਾਨ ੀ ਦ ੀ ਗੱਲ ਹ ੈ ਕ ਿ ਜਦੋ ਂ ਦੁਨੀਆ ਂ ਤਰੱਕ ੀ ਦ ੀ ਗੱਲ ਕਰ ਰਹ ੀ ਹ ੈ ਤਾ ਂ ਅਸੀ ਂ ਹਾਲ ੇ ਵ ੀ ਆਂਢ-ਗੁਆਂਢ ਨਾਲ ਸਕੂਨ ਨਾਲ ਰਹਿਣ ਾ ਨਹੀ ਂ ਸਿੱਖ ਸਕੇ ।”

” ਇਹ ਇਸ ੇ ਤਰ੍ਹਾ ਂ ਹ ੈ ਜ ੇ ਗੁਆਂਢ ਵਿੱਚ ਰੋਜ ਼ ਦ ਾ ਰੌਲ ਾ ਹੋਵ ੇ ਤਾ ਂ ਘਰ ਵਿੱਚ ਵ ੀ ਸ਼ਾਂਤ ੀ ਨਹੀ ਂ ਰਹ ਿ ਸਕਦੀ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI