Home ਰਾਸ਼ਟਰੀ ਖ਼ਬਰਾਂ ਪਹਿਲਗਾਮ ਹਮਲਾ: ਇੱਕ ੋ ਪਰਿਵਾਰ ਦ ੇ ਤਿੰਨ ਜੀਆ ਂ ਦ ੀ...

ਪਹਿਲਗਾਮ ਹਮਲਾ: ਇੱਕ ੋ ਪਰਿਵਾਰ ਦ ੇ ਤਿੰਨ ਜੀਆ ਂ ਦ ੀ ਮੌਤ, &#039, ਜਦੋ ਂ ਨਿਊਜ ਼ ਵਾਲਿਆ ਂ ਨ ੇ ਘਰ ਦ ੀ ਘੰਟ ੀ ਵਜ ਾ ਕ ੇ ਦੋਸਤ ਦ ੀ ਮੌਤ ਬਾਰ ੇ ਦੱਸਿਆ&#039,

3
0

Source :- BBC PUNJABI

ਮ੍ਰਿਤਕ ਹੇਮੰਤ ਜੋਸ਼ੀ ਦੁਆਰਾ ਕੱਲ੍ਹ ਸਵੇਰੇ ਪੋਸਟ ਕੀਤੀ ਗਈ ਫੋਟੋ

22 ਅਪ੍ਰੈਲ ਨੂ ੰ ਕਸ਼ਮੀਰ ਵਿੱਚ ਇੱਕ ਹਥਿਆਰਬੰਦ ਹਮਲ ੇ ਵਿੱਚ ਮਹਾਰਾਸ਼ਟਰ ਦ ੇ ਠਾਣ ੇ ਜ਼ਿਲ੍ਹ ੇ ਦ ੇ ਡੋਂਬੀਵਾਲ ੀ ਇਲਾਕ ੇ ਦ ੇ ਤਿੰਨ ਲੋਕਾ ਂ ਦ ੀ ਮੌਤ ਹ ੋ ਗਈ ਹੈ । ਇਸ ਘਟਨ ਾ ਨ ੇ ਨ ਾ ਸਿਰਫ ਼ ਪਰਿਵਾਰ ਉੱਤ ੇ ਦੁੱਖਾ ਂ ਦ ਾ ਪਹਾੜ ਸੁੱਟਿਆ ਹੈ, ਸਗੋ ਂ ਪੀੜਤ ਪਰਿਵਾਰ ਦ ੇ ਗੁਆਂਢ ੀ ਵ ੀ ਡੂੰਘ ੇ ਸਦਮ ੇ ਵਿੱਚ ਹਨ।

ਮਹੇਸ ਼ ਸੁਰਸ ੇ ਅਤੁਲ ਮੋਨ ੇ ਦ ੀ ਇਮਾਰਤ ਵਿੱਚ ਰਹਿੰਦ ੇ ਹਨ । ਉਨ੍ਹਾ ਂ ਦ ੀ ਦੋਸਤ ੀ ਪਿਛਲ ੇ 25 ਸਾਲਾ ਂ ਤੋ ਂ ਹੈ।

ਮਹੇਸ ਼ ਸੁਰਸ ੇ ਜਦੋ ਂ ਦੱਸ ਰਹ ੇ ਸਨ ਤਾ ਂ ਉਨ੍ਹਾ ਂ ਦ ੇ ਸ਼ਬਦ ਲੜਖੜ ਾ ਰਹ ੇ ਸਨ,” ਮੇਰ ਾ ਭਰਾਵਾ ਂ ਵਰਗ ਾ ਦੋਸਤ ਇਸ ਵਿੱਚ ਮਾਰਿਆ ਗਿਆ ਹੈ ।”

” ਕੱਲ੍ਹ ਸ਼ਾਮ ਨੂ ੰ ਘੰਟ ੀ ਵੱਜ ੀ ਅਤ ੇ ਅਚਾਨਕ ਨਿਊਜ ਼ ਚੈਨਲ ਦ ੇ ਲੋਕ ਦਰਵਾਜ਼ ੇ ‘ ਤ ੇ ਆ ਗਏ । ਅਸੀ ਂ ਪੁੱਛਿਆ, ਕ ੀ ਤੁਹਾਡ ੇ ਕੋਲ ਕੋਈ ਪੁਖ਼ਤ ਾ ਜਾਣਕਾਰ ੀ ਹ ੈ”?

” ਫਿਰ ਉਨ੍ਹਾ ਂ ਨ ੇ ਸਾਨੂ ੰ ਦਿਖਾਇਆ ਕ ਿ ਅਤੁਲ ਮੋਨ ੇ ਦ ਾ ਨਾਮ ਵ ੀ ਜੰਮੂ-ਕਸ਼ਮੀਰ ਦ ੇ ਪਹਿਲਗਾਮ ਦ ੇ ਹਮਲ ੇ ਦ ੇ ਮ੍ਰਿਤਕਾ ਂ ਦ ੀ ਸੂਚ ੀ ਵਿੱਚ ਸ ੀ ਅਤ ੇ ਅਸੀ ਂ ਹੈਰਾਨ ਰਹ ਿ ਗਏ ।”

ਮਹੇਸ਼ ਸੁਰਸੇ

ਅਤੁਲ ਮੋਨ ੇ ਦ ਾ ਗੁਆਂਢ ੀ ਅਤ ੇ ਦੋਸਤ ਮਹੇਸ ਼ ਸੁਰਸ ੇ ਇਸ ਸਮੇ ਂ ਸਦਮ ੇ ਵਿੱਚ ਹੈ । ਸੁਰਸ ੇ ਦ ੀ ਪਤਨ ੀ ਵਨੀਤ ਾ ਸੁਰਸ ੇ ਦ ੇ ਚਿਹਰ ੇ ‘ ਤ ੇ ਡਰ ਸਾਫ ਼ ਦਿਖਾਈ ਦ ੇ ਰਿਹ ਾ ਸੀ।

ਮਹੇਸ ਼ ਸੁਰਸ ੇ ਵ ੀ ਆਪਣ ੇ ਪਰਿਵਾਰ ਨਾਲ ਅਗਲ ੇ ਮਹੀਨੇ, 22 ਮਈ ਨੂ ੰ ਕਸ਼ਮੀਰ ਜਾਣ ਵਾਲ ੇ ਸਨ । ਹਾਲਾਂਕਿ, ਉਨ੍ਹਾ ਂ ਨ ੇ ਹੁਣ ਆਪਣ ਾ ਪਲਾਨ ਰੱਦ ਕਰ ਦਿੱਤ ਾ ਹੈ।

ਬੀਬੀਸ ੀ ਨਾਲ ਗੱਲ ਕਰਦਿਆਂ, ਉਨ੍ਹਾ ਂ ਨ ੇ ਕਿਹਾ,” ਸਾਡ ੀ ਵ ੀ 22 ਤਰੀਕ ਨੂ ੰ ਉੱਥ ੇ ਜਾਣ ਲਈ ਬੁਕਿੰਗ ਸੀ । ਇਹ ਸਭ ਦੇਖ ਕੇ, ਅਸੀ ਂ ਹੁਣ ਇਸ ਨੂ ੰ ਰੱਦ ਕਰ ਦਿੱਤ ਾ ਹੈ ।”

” ਅਸੀ ਂ ਵ ੀ ਇੱਕ ਵੱਡ ੇ ਸਦਮ ੇ ਵਿੱਚ ਹਾਂ । ਸਾਡ ੇ ਦਿਲਾ ਂ ਵਿੱਚ ਡਰ ਬੈਠ ਗਿਆ ਹੈ । ਮੈਨੂ ੰ ਲੱਗਦ ਾ ਹ ੈ ਕ ਿ ਜਦੋ ਂ ਤੱਕ ਸਰਕਾਰ ਸੈਲਾਨੀਆ ਂ ਦ ੀ ਸੁਰੱਖਿਆ ਦ ਾ ਧਿਆਨ ਨਹੀ ਂ ਰੱਖਦੀ, ਲੋਕਾ ਂ ਨੂ ੰ ਉੱਥ ੇ ਨਹੀ ਂ ਜਾਣ ਾ ਚਾਹੀਦਾ ।”

ਮਹੇਸ ਼ ਸੁਰਸ ੇ ਨ ੇ ਕਿਹਾ,” ਕੱਲ੍ਹ ਸ਼ਾਮ ਨੂ ੰ ਘੰਟ ੀ ਵੱਜ ੀ ਅਤ ੇ ਨਿਊਜ ਼ ਚੈਨਲ ਦ ੇ ਲੋਕ ਆਏ । ਅਸੀ ਂ ਪੁੱਛਿਆ, ਕ ੀ ਤੁਹਾਡ ੇ ਕੋਲ ਕੋਈ ਪੁਖ਼ਤ ਾ ਜਾਣਕਾਰ ੀ ਹੈ? ਫਿਰ ਉਨ੍ਹਾ ਂ ਨ ੇ ਜੰਮੂ-ਕਸ਼ਮੀਰ ਦ ੇ ਮ੍ਰਿਤਕਾ ਂ ਦ ੀ ਸੂਚ ੀ ਵਿੱਚ ਅਤੁਲ ਮੋਨ ੇ ਦ ਾ ਨਾਮ ਦਿਖਾਇਆ ।”

” ਅਸੀ ਂ ਹੈਰਾਨ ਰਹ ਿ ਗਏ । ਸਾਡ ਾ ਦੋਵਾ ਂ ਪਰਿਵਾਰਾ ਂ ਦ ਾ ਬਹੁਤ ਪਿਆਰ ਸੀ ।”

ਪਹਿਲਗਾਮ
ਇਹ ਵ ੀ ਪੜ੍ਹੋ-

ਆਪਣ ੀ ਘੁੱਟ ੀ ਹੋਈ ਆਵਾਜ ਼ ਨੂ ੰ ਥੋੜ੍ਹ ਾ ਸਾਫ ਼ ਕਰ ਕ ੇ ਉਨ੍ਹਾ ਂ ਨ ੇ ਕਿਹ ਾ ਕ ਿ ਸੁਰਸ ੇ ਨ ੇ ਮੋਨ ੇ ਦ ੀ ਪਤਨ ੀ ਨੂ ੰ ਫ਼ੋਨ ਕੀਤ ਾ ਸੀ।

” ਜਦੋ ਂ ਅਸੀ ਂ ਉਸ ਦ ੀ ਪਤਨ ੀ ਨਾਲ ਗੱਲ ਕੀਤੀ, ਤਾ ਂ ਉਸ ਨ ੇ ਕਿਹਾ,’ ਮੈਨੂ ੰ ਵ ੀ ਇਸ ਬਾਰ ੇ ਕੁਝ ਨਹੀ ਂ ਪਤਾ,’ ਅਤ ੇ ਰੋਣ ਲੱਗ ਪਈ । ਮੈ ਂ ਉਸ ਨੂ ੰ ਵਿਸਥਾਰ ਵਿੱਚ ਕੁਝ ਪੁੱਛਣ ਾ ਉਚਿਤ ਨਹੀ ਂ ਸਮਝਿਆ, ਇਸ ਲਈ ਮੈ ਂ ਉਸ ਨੂ ੰ ਦਿਲਾਸ ਾ ਦਿੱਤ ਾ ਅਤ ੇ ਫ਼ੋਨ ਕੱਟ ਦਿੱਤਾ । ਉਹ ਵ ੀ ਇਸ ਸਮੇ ਂ ਸ਼੍ਰੀਨਗਰ ਵਿੱਚ ਹੈ ।”

ਜ ੋ ਕੁਝ ਹੋਇਆ ਸੀ, ਉਸ ਦ ਾ ਡਰ ਮਹੇਸ਼ ਅਤ ੇ ਉਨ੍ਹਾ ਂ ਦ ੀ ਪਤਨ ੀ ਦ ੇ ਚਿਹਰਿਆ ਂ ‘ ਤ ੇ ਸਾਫ ਼ ਦਿਖਾਈ ਦ ੇ ਰਿਹ ਾ ਸੀ । ਹਾਲਾਂਕਿ, ਇਸ ਤੋ ਂ ਵ ੀ ਗਹਿਰ ਾ ਦੁੱਖ ਇੱਕ ਦੋਸਤ ਦ ੇ ਵਿਛੋੜ ੇ ਦ ਾ ਸੀ।

ਅਤੁਲ ਮੋਨ ੇ ( 43 ) ਸੈਂਟਰਲ ਰੇਲਵ ੇ ਵਿੱਚ ਸੀਨੀਅਰ ਸੈਕਸ਼ਨ ਇੰਜੀਨੀਅਰ ਵਜੋ ਂ ਕੰਮ ਕਰਦ ੇ ਸਨ । ਉਹ ਆਪਣ ੀ ਪਤਨ ੀ ਅਤ ੇ 18 ਸਾਲ ਦ ੀ ਧ ੀ ਨਾਲ ਕਸ਼ਮੀਰ ਗਏ ਸਨ।

ਦਰਅਸਲ, ਇਸ ਹਮਲ ੇ ਵਿੱਚ ਅਤੁਲ ਮੋਨ ੇ ਦ ੇ ਕਰੀਬ ੀ ਰਿਸ਼ਤੇਦਾਰਾ ਂ ਦ ੀ ਵ ੀ ਮੌਤ ਹ ੋ ਗਈ ਹੈ।

ਇਸ ਹਮਲ ੇ ਵਿੱਚ ਤਿੰਨ ਜਣਿਆਂ, ਅਤੁਲ ਮੋਨੇ, ਸੰਜ ੇ ਲੇਲ ੇ ਅਤ ੇ ਹੇਮੰਤ ਜੋਸ਼ ੀ ਦ ੀ ਮੌਤ ਹ ੋ ਗਈ । ਉਹ ਤਿੰਨੋ ਂ ਚਾਚੇ-ਤਾਏ ਦ ੇ ਮੁੰਡ ੇ ਸਨ।

 ਸੰਜੇ ਲੇਲੇ, ਅਤੁਲ ਮੋਨੇ ਅਤੇ ਹੇਮੰਤ ਜੋਸ਼ੀ ਹਨ

ਬੀਬੀਸ ੀ ਮਰਾਠ ੀ ਨਾਲ ਗੱਲ ਕਰਦ ੇ ਹੋਏ, ਸੰਜ ੇ ਲੇਲ ੇ ਦ ੇ ਰਿਸ਼ਤੇਦਾਰ ਅਤ ੇ ਸ਼ਿਵ ਸੈਨ ਾ ( ਸ਼ਿੰਦ ੇ ਧੜੇ ) ਦ ੇ ਡਿਪਟ ੀ ਜ਼ਿਲ੍ਹ ਾ ਮੁਖ ੀ ਰਾਜੇਸ ਼ ਕਦਮ ਨ ੇ ਕਿਹਾ,” ਸੰਜ ੇ ਲੇਲ ੇ ਮੇਰ ਾ ਕਰੀਬ ੀ ਹੈ । ਉਸ ਦ ੇ ਪੁੱਤਰ ਅਤ ੇ ਮੇਰ ੇ ਭਤੀਜ ੇ ਹਰਸ਼ਲ ਲੇਲ ੇ ਦ ੀ ਉਂਗਲ ੀ ਵਿੱਚ ਗੋਲ ੀ ਲੱਗ ੀ ਹੈ । ਬਾਕ ੀ ਪਰਿਵਾਰ ਸੁਰੱਖਿਅਤ ਹੈ । ਅਸੀ ਂ ਸਵੇਰ ਦ ੀ ਉਡਾਣ ਰਾਹੀ ਂ ਉੱਥ ੇ ਜ ਾ ਰਹ ੇ ਹਾਂ ।”

ਪਰਿਵਾਰ ਦ ੇ ਨੌ ਂ ਮੈਂਬਰ ਕਸ਼ਮੀਰ ਗਏ ਸਨ, ਜਿਨ੍ਹਾ ਂ ਵਿੱਚੋ ਂ ਤਿੰਨ ਦ ੀ ਮੌਤ ਹ ੋ ਗਈ।

ਅਤੁਲ ਮੋਨ ੇ ਦ ੀ ਪਤਨ ੀ ਅਨੁਸ਼ਕ ਾ ਮੋਨ ੇ ( 35 ) ਅਤ ੇ ਧ ੀ ਰੁਚਾ ਮੋਨ ੇ ( 18 ), ਸੰਜ ੇ ਲੇਲ ੇ ( 50 ) ਦ ੀ ਪਤਨ ੀ ਕਵਿਤ ਾ ਲੇਲ ੇ ( 46 ) ਅਤ ੇ ਪੁੱਤਰ ਹਰਸ਼ਲ ਲੇਲ ੇ ( 20 ) ਅਤ ੇ ਹੇਮੰਤ ਜੋਸ਼ ੀ ਦ ੀ ਪਤਨ ੀ ਮੋਨਿਕ ਾ ਜੋਸ਼ ੀ ( 41 ) ਅਤ ੇ ਪੁੱਤਰ ਧਰੁਵ ਜੋਸ਼ ੀ ( 16 ) ਕਸ਼ਮੀਰ ਗਏ ਹੋਏ ਸਨ।

ਅਤੁਲ ਮੋਨੇ

‘ ਪਹਿਲ ਾ ਪੁੱਛਿਆ ਤੂ ੰ ਕੌਣ ਹੈਸ ਫਿਰ ਮਾਰ ੀ ਗੋਲ ੀ ‘

ਸੰਜ ੇ ਲੇਲ ੇ ਮੁੰਬਈ ਵਿੱਚ ਇੱਕ ਫਾਰਮ ਾ ਕੰਪਨ ੀ ਵਿੱਚ ਕੰਮ ਕਰਦ ੇ ਸਨ । ਉਨ੍ਹਾ ਂ ਦ ੇ ਚਾਚ ੇ ਦ ੇ ਮੁੰਡ ੇ ਕੌਸ਼ਿਕ ਲੇਲ ੇ ਨ ੇ ਬੀਬੀਸ ੀ ਮਰਾਠ ੀ ਨੂ ੰ ਦੱਸਿਆ,” ਸਾਨੂ ੰ ਕੱਲ੍ਹ ਰਾਤ ਇਸ ਬਾਰ ੇ ਪਤ ਾ ਲੱਗਾ । ਪਰਿਵਾਰ ਹੈਰਾਨ ਰਹ ਿ ਗਿਆ । ਇਹ ਇੱਕ ਦਿਲ ਦਹਿਲ ਾ ਦੇਣ ਵਾਲ ੀ ਘਟਨ ਾ ਹੈ ।”

” ਅਸੀ ਂ ਉੱਥ ੇ ਸੈਰ-ਸਪਾਟ ੇ ਲਈ ਜਾਂਦ ੇ ਹਾ ਂ ਅਤ ੇ ਅਜਿਹ ਾ ਕੁਝ ਹੁੰਦ ਾ ਹੈ, ਇਹ ਮੰਦਭਾਗ ਾ ਹੈ ।”

ਇਸ ਵੇਲੇ, ਇਸ ਪਰਿਵਾਰ ਦ ੇ ਰਿਸ਼ਤੇਦਾਰ ਸਵੇਰ ਦ ੀ ਉਡਾਣ ਰਾਹੀ ਂ ਜੰਮੂ-ਕਸ਼ਮੀਰ ਲਈ ਰਵਾਨ ਾ ਹ ੋ ਗਏ ਹਨ । ਇਸ ਲਈ, ਇਸ ਵੇਲ ੇ ਡੋਂਬੀਵਲ ੀ ਵਿੱਚ ਉਨ੍ਹਾ ਂ ਦ ੇ ਘਰ ਕੋਈ ਨਹੀ ਂ ਹੈ।

ਉਸ ਨ ੇ ਪੁੱਛਿਆ,” ਤੂ ੰ ਕੌਣ ਹ ੈ”? ਤ ੇ ਫਿਰ ਗੋਲ ੀ ਮਾਰ ਦਿੱਤੀ।

ਵਨੀਤਾ ਸੁਰਸੇ

ਬੀਬੀਸ ੀ ਮਰਾਠ ੀ ਨ ੇ ਅਤੁਲ ਮੋਨ ੇ ਦ ੇ ਜੀਜ ਾ ਰਾਹੁਲ ਅਕੁਲ ਨਾਲ ਗੱਲ ਕੀਤੀ।

ਉਨ੍ਹਾ ਂ ਨ ੇ ਕਿਹਾ,” ਦਰਅਸਲ, ਅਸੀ ਂ ਕੱਲ੍ਹ ਸ਼ਾਮ 6: 30 ਵਜ ੇ ਗੱਲ ਕੀਤ ੀ ਸ ੀ ਅਤ ੇ ਉਨ੍ਹਾ ਂ ਦ ੀ ਧ ੀ ਨ ੇ ਕਿਹ ਾ ਕ ਿ ਅਸੀ ਂ ਸਾਰ ੇ ਸੁਰੱਖਿਅਤ ਹਾਂ । ਹਾਲਾਂਕਿ, ਉਹ ਥੋੜ੍ਹ ੀ ਡਰ ਗਈ ਸੀ । ਉਸ ਤੋ ਂ ਬਾਅਦ, ਫ਼ੋਨ ਨਹੀ ਂ ਆਇਆ । ਸਾਡ ੀ ਕੋਈ ਵ ੀ ਗੱਲ ਨਹੀ ਂ ਹੋਈ ।”

ਉਨ੍ਹਾ ਂ ਨ ੇ ਇਹ ਵ ੀ ਕਿਹ ਾ ਕ ਿ ਇਸਦ ੀ ਪੁਸ਼ਟ ੀ ਸਿਰਫ ਼ ਖ਼ਬਰਾ ਂ ਰਾਹੀ ਂ ਹੋਈ ਹ ੈ ਕ ਿ ਉਸ ਦ ਾ ਦੇਹਾਂਤ ਹ ੋ ਗਿਆ ਹੈ।

ਉਨ੍ਹਾ ਂ ਅੱਗ ੇ ਕਿਹ ਾ ਕ ਿ ਕੁੱਲ 9 ਲੋਕ ਇਕੱਠ ੇ ਗਏ ਸਨ।

ਪਹਿਲਗਾਮ ਹਮਲਾ

ਤਸਵੀਰ ਸਰੋਤ, Getty Images

ਕੁੜ ੀ ਨ ੇ ਆਪਣ ੀ ਬਾਰ੍ਹਵੀ ਂ ਜਮਾਤ ਪੂਰ ੀ ਕਰ ਲਈ ਸ ੀ ਅਤ ੇ ਅਤੁਲ ਮੋਨ ੇ ਆਪਣ ੇ ਪਰਿਵਾਰ ਨਾਲ ਯਾਤਰ ਾ ਦ ਾ ਆਨੰਦ ਲੈਣ ਗਿਆ ਸੀ।

” ਉਨ੍ਹਾ ਂ ਨ ੇ ਇਨ੍ਹਾ ਂ ਨੌ ਂ ਲੋਕਾ ਂ ਵਿੱਚੋ ਂ ਸਿਰਫ ਼ ਤਿੰਨ ਨੂ ੰ ਨਿਸ਼ਾਨ ਾ ਬਣਾਇਆ, ਜ ੋ ਕ ਿ ਮਰਦ ਸਨ ।”

” ਮੈ ਂ ਸਵੇਰ ੇ 7 ਵਜ ੇ ਆਪਣ ੀ ਪਤਨ ੀ ਦ ੀ ਭੈਣ ਨਾਲ ਗੱਲ ਕੀਤੀ । ਉਸ ਨ ੇ ਮੈਨੂ ੰ ਦੱਸਿਆ ਕ ਿ ਉਸਦ ੇ ਸਾਹਮਣ ੇ ਗੋਲ ੀ ਮਾਰ ਦਿੱਤ ੀ ਗਈ ਸੀ ।”

” ਪਹਿਲਾ ਂ ਪੁੱਛਿਆ ਕ ਿ ਤੁਸੀ ਂ ਕੌਣ ਹੋ । ਫਿਰ ਸੰਜ ੇ ਲੇਲ ੇ ਜਿਸ ਨੂ ੰ ਗੋਲ ੀ ਮਾਰ ੀ ਗਈ ਸੀ, ਨ ੇ ਕਿਹ ਾ ਕ ਿ ਅਸੀ ਂ ਇਸ ਵਿੱਚ ਸ਼ਾਮਲ ਨਹੀ ਂ ਸੀ । ਹੁਣ ਇਹ ਪਤ ਾ ਲੱਗਿਆ ਹ ੈ ਕ ਿ ਲੇਲ ੇ ਦ ੇ ਸਿਰ ਵਿੱਚ, ਗਲ਼ ੇ ਵਿੱਚ ਅਤ ੇ ਛਾਤ ੀ ਵਿੱਚ ਗੋਲ ੀ ਮਾਰ ੀ ਗਈ ਸੀ ।”

ਉਹ ਹੁਣ 1: 30 ਵਜ ੇ ਏਅਰ ਐਂਬੂਲੈਂਸ ਰਾਹੀ ਂ ਜ ਾ ਰਹ ੇ ਹਨ । ਫ਼ਿਰ ਉਡਾਣ ਰਾਹੀ ਂ ਸ਼ਾਮ 5: 30 ਵਜ ੇ ਤੱਕ ਪਹੁੰਚ ਜਾਣਗੇ।

ਪ੍ਰਵੀਨ ਰਾਊਲ

ʻਸੰਜ ੇ ਦ ਾ ਕ ੀ ਕਸੂਰ ਸੀ? ʼ

ਸੰਜ ੇ ਲੇਲ ੇ ਦ ੇ ਪ੍ਰਵੀਨ ਰਾਉਲ ਅਖ਼ਬਾਰ ਵੇਚਦ ੇ ਹਨ । ਉਹ ਬੇਹੱਦ ਚਿੰਤ ਾ ਵਿੱਚ ਬੋਲ ਰਹ ੇ ਸਨ।

ਉਹ ਕਹਿੰਦ ੇ ਹਨ,” ਮੈ ਂ ਪਹਿਲਾ ਂ ਨਾਮ ਪੜ੍ਹਿਆ । ਮੈਨੂ ੰ ਲੱਗਿਆ ਕ ਿ ਇਹ ਕੋਈ ਹੋਰ, ਸੰਜ ੇ ਲੇਲ ੇ ਹੈ । ਪਰ ਜਦੋ ਂ ਮੈ ਂ ਫੋਟ ੋ ਦੇਖੀ, ਮੈ ਂ ਕਿਹਾ,’ ਇਹ ਤਾ ਂ ਸਾਡ ਾ ਸੰਜ ੇ ਹੈ । ‘ ਮੈਨੂ ੰ ਬਹੁਤ ਦੁੱਖ ਹੋਇਆ । ਮੈ ਂ ਹੈਰਾਨ ਰਹ ਿ ਗਿਆ ।”

ਇਹ ਕਹਿੰਦ ੇ ਹੋਏ ਉਨ੍ਹਾ ਂ ਗ਼ਲ ਾ ਭਰ ਆਇਆ।

ਪ੍ਰਵੀਨ ਰਾਉਲ 1992 ਤੋ ਂ ਅਖ਼ਬਾਰ ਵੇਚ ਰਹ ੇ ਹਨ । ਅੱਜ ਤੱਕ, ਉਨ੍ਹਾ ਂ ਨ ੇ ਅਖ਼ਬਾਰਾ ਂ ਰਾਹੀ ਂ ਦੇਸ ਼ ਅਤ ੇ ਰਾਜ ਦੀਆ ਂ ਬਹੁਤ ਸਾਰੀਆ ਂ ਵੱਡੀਆ ਂ ਖ਼ਬਰਾ ਂ ਸੁਣੀਆ ਂ ਅਤ ੇ ਪੜ੍ਹੀਆ ਂ ਹਨ । ਪਰ ਉਨ੍ਹਾ ਂ ਨ ੇ ਕਦ ੇ ਸੁਪਨ ੇ ਵਿੱਚ ਵ ੀ ਨਹੀ ਂ ਸੋਚਿਆ ਸ ੀ ਕ ਿ ਉਹ ਅੱਜ ਸਵੇਰ ੇ ( 23 ਅਪ੍ਰੈਲ, 2025 ) ਅਖ਼ਬਾਰ ਖੋਲ੍ਹੇਣਗ ੇ ਅਤ ੇ ਆਪਣ ੇ ਬਚਪਨ ਦ ੇ ਦੋਸਤ ਦ ੀ ਮੌਤ ਦ ੀ ਖ਼ਬਰ ਦੇਖਣਗੇ।

ਪ੍ਰਵੀਨ ਰਾਉਲ 40-45 ਸਾਲਾ ਂ ਤੋ ਂ ਸੰਜ ੇ ਲੇਲ ੇ ਦ ੇ ਦੋਸਤ ਰਹ ੇ ਹਨ । ਉਸ ਇਮਾਰਤ ਦ ੇ ਸਾਹਮਣ ੇ ਰਾਉਲ ਦ ਾ ਅਖ਼ਬਾਰ ਦ ਾ ਸਟਾਲ ਹ ੈ ਜਿੱਥ ੇ ਦ ਾ ਲੇਲ ੇ ਪਰਿਵਾਰ ਰਹਿੰਦ ਾ ਹੈ।

ਉਨ੍ਹਾ ਂ ਕੋਲ ਮੋਬਾਈਲ ਫ਼ੋਨ ਨਹੀ ਂ ਹੈ । ਘਰ ਵਿੱਚ ਟੀਵ ੀ ਬੰਦ ਹੈ । ਇਸ ਲਈ ਪ੍ਰਵੀਨ ਨੂ ੰ 22 ਤਰੀਕ ਦ ੀ ਰਾਤ ਤੱਕ ਕਸ਼ਮੀਰ ਵਿੱਚ ਹਮਲ ੇ ਦ ੀ ਖ਼ਬਰ ਨਹੀ ਂ ਮਿਲੀ।

ਉਨ੍ਹਾ ਂ ਨ ੇ ਸਵੇਰ ੇ ਅਖ਼ਬਾਰ ਚੁੱਕਿਆ । ਉਸ ਸਮੇਂ, ਉਨ੍ਹਾ ਂ ਨੂ ੰ ਹਮਲ ੇ ਦ ੀ ਖ਼ਬਰ ਸੁਣ ਲਈ ਸੀ, ਪਰ ਉਨ੍ਹਾ ਂ ਨੂ ੰ ਇਹ ਨਹੀ ਂ ਪਤ ਾ ਸ ੀ ਕ ਿ ਉਨ੍ਹਾ ਂ ਦ ਾ ਦੋਸਤ ਇਸ ਵਿੱਚ ਮਾਰਿਆ ਗਿਆ ਹੈ । ਉਹ ਅਖ਼ਬਾਰ ਨੂ ੰ ਸਟਾਲ ʼਤ ੇ ਪੜ੍ਹਨ ਲਈ ਲ ੈ ਗਏ । ਉਨ੍ਹਾ ਂ ਨ ੇ ਇੱਕ ਅਖ਼ਬਾਰ ਦ ੇ ਪਹਿਲ ੇ ਪੰਨ ੇ ‘ ਤ ੇ ਸੰਜ ੇ ਲੇਲ ੇ ਦ ੀ ਫੋਟ ੋ ਦੇਖ ੀ ਅਤ ੇ ਹੈਰਾਨ ਹ ੀ ਰਹ ਿ ਗਏ।

ਉਨ੍ਹਾ ਂ ਨ ੇ ਕਿਹਾ,” ਮੈ ਂ ਉਨ੍ਹਾ ਂ ਨੂ ੰ 20 ਦਿਨ ਪਹਿਲਾ ਂ ਚੌਕ ‘ ਤ ੇ ਮਿਲਿਆ ਸੀ । ਅਸੀ ਂ ਬਚਪਨ ਤੋ ਂ ਹ ੀ ਗਾਰਡਨ ਗਰਾਊਂਡ ਵਿੱਚ ਕ੍ਰਿਕਟ ਖੇਡਦ ੇ ਆਏ ਹਾਂ । ਮੈ ਂ ਉਸ ਦ ੇ ਘਰ ਅਖ਼ਬਾਰ ਪਹੁੰਚਾਉਂਦ ਾ ਹੁੰਦ ਾ ਸੀ । ਉਸ ਦ ੇ ਮਾਪ ੇ ਹਮੇਸ਼ ਾ ਉਸ ਨੂ ੰ ਆਪਣ ੇ ਘਰ ਬੁਲਾਉਂਦ ੇ ਸਨ ਅਤ ੇ ਅਖ਼ਬਾਰਾ ਂ ਦਿੰਦ ੇ ਸਨ । ਮੈਨੂ ੰ ਵਿਸ਼ਵਾਸ ਨਹੀ ਂ ਹ ੋ ਰਿਹਾ ।”

” ਸਰਕਾਰ ਕਹ ਿ ਰਹ ੀ ਸ ੀ ਕ ਿ ਕਸ਼ਮੀਰ ਵਿੱਚ ਸਭ ਕੁਝ ਠੀਕ ਹੈ । ਇਸ ੇ ਲਈ ਲੋਕ ਉੱਥ ੇ ਘੁੰਮਣ ਜ ਾ ਰਹ ੇ ਸਨ । ਸਾਰੀਆ ਂ ਧਿਰਾ ਂ ਨੂ ੰ ਇਕੱਠ ੇ ਹ ੋ ਕ ੇ ਇਸ ਦ ਾ ਹੱਲ ਲੱਭਣ ਾ ਚਾਹੀਦ ਾ ਹੈ । ਮਾਸੂਮ ਲੋਕ ਸ਼ਾਮਲ ਸਨ । ਇਸ ਵਿੱਚ ਸੰਜ ੇ ਦ ਾ ਕ ੀ ਕਸੂਰ ਸ ੀ”?

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI